ਘਰ ਬਣਾਉਣ ਦੀ ਗੱਲ ਸਾਡੇ ਸਾਹਮਣੇ ਹੋਈ ਸੀ || Aaj Mere Naal || Bittu Chak Wala || NewsNumber.Com

Sdílet
Vložit
  • čas přidán 29. 03. 2019
  • ਘਰ ਬਣਾਉਣ ਦੀ ਗੱਲ ਸਾਡੇ ਸਾਹਮਣੇ ਹੋਈ ਸੀ || Aaj Mere Naal || Bittu Chak Wala || NewsNumber.Com

Komentáře • 1,2K

  • @gurmukhsandhusunam9880
    @gurmukhsandhusunam9880 Před 5 lety +497

    ਸਾਬ ਪਣਗੋਟੇ ਦੇ ਫੈਨ ਲਾਈਕ ਕਰੋ

    • @karandhaliwal8647
      @karandhaliwal8647 Před 5 lety

      Theak aa ਭਾਈ

    • @ajaibsingh3221
      @ajaibsingh3221 Před 5 lety

      Very nice Pangota veer

    • @ballumalkana9850
      @ballumalkana9850 Před 5 lety +1

      Nice veer

    • @karanbhullarvloges5964
      @karanbhullarvloges5964 Před 4 lety

      veer g eh banda ik number da jhootha wa eh insaan ehna gir chukiya wa ki apne bacciya di jhoothiya sounha kha janda lakh lahnat aa tere te tinu kadar krni nai ayi hun tu dehaari kriya krni aa yaad rakhi

    • @user-ht1ms5yk2d
      @user-ht1ms5yk2d Před 4 lety +1

      @@karanbhullarvloges5964
      Bhai kise nu aiwe nhi khi da tu kehra rabb aw tu kida keh skda vi eh labour kruga sari life. Tu apde future baare soch kde Saab pangote nu baduaa dinda dinda waheguru Tere Te swali niga na Kr deve kite tnu vi dihari krni Pai jave. Jdo koi kise da haq marda hunda odo bnda tarfda jiwe Saab tarf reha.

  • @harjinderbal8784
    @harjinderbal8784 Před 5 lety +129

    ਬਹੁਤ ਵਧੀਆ ਜੀ ਪੰਚਾਿੲਤ ਮੇੇੈਬਰ ਵੀ ਸੁਲਝੇ ਿੲਨਸਾਨ ਜਾਪਦੇ ਨੇ ਵਾਹਿਗੁਰੂ ਭਲੀ ਕਰੇ

  • @harpinderhundal412
    @harpinderhundal412 Před 5 lety +39

    ਬਿੱਟੂ ਵੀਰ ਤੇ ਪਿੰਡ ਦੀ ਪੰਚਾਇਤ ਦਾ ਦਿਲੋ ਧੰਨਵਾਦ ਜਿਨਾ ਨੇ ਸੱਚ ਬਿਆਨ ਕੀਤਾ

    • @johalsaab3819
      @johalsaab3819 Před rokem

      ਬਾਈ ਜੀ ਸਿੱਧੂ ਮੂਸੇ ਨੇ ਇਹ ਸਾਰੀਆਂ ਦੀਆ ਅੱਖਾਂ ਖੋਲ ਦਿੱਤੀਆਂ ਇਨਾ ਨੂੰ ਹੁਣ ਪਤਾ ਲੱਗਾ

  • @guramritsingh501
    @guramritsingh501 Před 5 lety +55

    ਚੰਗੀ ਕਲਮ ਵਾਲਾ ਦਿਮਾਗ ਰੱਬ ਦੇ ਨੇੜਲੇ ਇਨਸਾਨ ਨੂੰ ਹੀ ਮਿਲਦਾ ਹੈ।
    ਰੱਬ ਤੁਹਾਡੇ ਨਾਲ ਹੈ ਜੀ।

  • @Samundri_Daaku
    @Samundri_Daaku Před 5 lety +272

    ਮੈਨੂੰ ਇੱਕ ਗੱਲ ਦੀ ਬਹੁਤ ਖੁਸ਼ੀ ਹੋਈ ਕਿ ਇਸ ਪਿੰਡ ਦੀ ਸਾਰੀ ਪੰਚਾਇਤ ਪੜ੍ਹੇ ਲਿਖੇ ਨੌਜਵਾਨਾ ਦੀ ਆ।।

  • @navdipsingh4021
    @navdipsingh4021 Před 5 lety +237

    Pangota ਸਾਬ ਗਾਉਣਾ ਸ਼ੁਰੂ ਕਰੋ। ਬਾਕੀ ਗੱਲਾਂ ਛੱਡੋ। ਬਰਕਤ ਪਵੇਗੀ।

  • @ashbirsingh1495
    @ashbirsingh1495 Před 5 lety +183

    ਸਹਿਬ ਨੂੰ ਤਾਅ ੲਿੱਕ ਦਿਨ ਰੱਬ ਅਮੀਰ ਬਣਾ ੲੀ ਦੇਣਾ ਮਾੜਾ ਹਾਲ ੳੁਹਨਾ ਦਾ ਹੀ ਹੋਣਾ .

    • @gurjazz5392
      @gurjazz5392 Před 5 lety

      Tera ਭਾਈਆ lagda jehra tanu anna dukh auan deya

    • @bhinderfarm2269
      @bhinderfarm2269 Před 5 lety +1

      @@gurjazz5392 ...tera randhawa lgda....?

    • @garrymallah7301
      @garrymallah7301 Před 5 lety

      @@gurjazz5392 tera ki lgda ..greeb bnde nl khdna ta ki aa ulta hor he bolda..

    • @garrymallah7301
      @garrymallah7301 Před 5 lety

      Bilkul sahi keha vr

    • @JaswinderSingh-id3kj
      @JaswinderSingh-id3kj Před 5 lety +1

      @@gurjazz5392 oye tu harr comment ch jaa k khadi kitti aae kall daa dekh riha... Athra ghorha... Ik tu ... Tey ik hor aaw param chohlaa... Bhen deya yaara enney kiney k paisey dete tainu .. mai mohali hi aaw j tu rndhawe k flat vall rehndaa tainu aa k taakkkr lainey aaw... Tainu ptaa lagg ju.... Social media tey maa chudaun daa

  • @tarighuman6583
    @tarighuman6583 Před 5 lety +229

    ਮੁੱਖ ਮੰਤਰੀ ਦਾ ਵੀ ਘਰ ਬਣਾਤ 6 ਮਹੀਨੇ ਵਿੱਚ ਪਰ ਕਿੰਨੀ ਦੁੱਖ ਦੀ ਗੱਲ ਕੀ ਸਬ 6/7 ਸਾਲ ਨਹੀਂ ਬਣ ਸਕੇ?

    • @raientertainment1926
      @raientertainment1926 Před 5 lety +2

      Sahi gal

    • @yadwindersinghgill3658
      @yadwindersinghgill3658 Před 5 lety +8

      ਮੁੱਖ ਮੰਤਰੀ ਕਿਸ ਗੱਲ ਦਾ ਬੱਕਰੀ ਵਰਗੀ ਆਵਾਜ ਉਸ ਦੀ

    • @user-pp2yz4fv1i
      @user-pp2yz4fv1i Před 5 lety +1

      Sahi gal aa

    • @gurjazz5392
      @gurjazz5392 Před 5 lety

      Koi pagal nhi hunda jinu kuj mile na tye o ave pagala vang rahe jave kise nal j kuj annu mulda c tad he reha ona nal kha k ona nu hun badnam krda hun

    • @sukhchainsingh3185
      @sukhchainsingh3185 Před 5 lety

      ਮੁੱਖ ਮੰਤਰੀ ਨੂੰ ਉਹਨਾਂ ਆਪ ਖਰੀਦੇਆ ਸੀ ਆਵਦੀ ਲੋੜ ਲਈ। ਇਹਨੇ ਆਪ ਲੱਭਿਆ ਆਵਦੀ ਲੋੜ ਵਾਸਤੇ
      ਇਸ ਲਈ ਇਹ ਦੋਵੇਂ ਮਾਮਲੇ ਅਲੱਗ ਅਲੱਗ ਨੇ।

  • @ManmeetSandhu-Music
    @ManmeetSandhu-Music Před 5 lety +51

    ਸਾਹਬ ਵੀਰ ਵਾਹਿਗੁਰੂ ਤੈਨੂੰ ਤਰੱਕੀਆਂ ਬਖਸ਼ੇ 🙏
    ਸ਼ੱਡ ਦੇ ਖਹਿੜਾ ਉਹਨਾਂ ਦਾ ਤੂੰ ਆਪਣਾ ਕੰਮ ਕਰ ਇਮਾਨਦਾਰੀ ਨਾਲ ਦਾਤਾ ਜਰੂਰ ਭਾਗ ਲਾਊਗਾ 🙏 ਚੋਰ ਪਿੰਡ ਚ ਸੱਚਾ ਹੋ ਸਕਦਾ ਪਰ ਠਾਣੇ ਚੋ ਰਿਕਾਡ ਨੂੰ ਖਤਮ ਨੀ ਕਰ ਸਕਦਾ ਕਦੇ ਵੀ ਜੋ ਧੱਬਾ ਲਗ ਜਾਵੇ ਇਕ ਵਾਰ,,, ਰੰਧਾਵੇ ਹੋਣੀ ਚੋਰ ਆ ਤੇ ਤੂੰ ਸੱਚਾ ਏ ਸੱਚੇ ਦੀ ਰੱਬ ਜਰੂਰ ਸੁਣੂਗਾ ਵਿਸ਼ਵਾਸ ਰੱਖ ਧੰਨਵਾਦ ਵੀਰ 🙏

  • @saabpangota6741
    @saabpangota6741 Před 5 lety +393

    ਸਾਬ ਪੰਨਗੋਟਾ ਹੀਰਾ ਏ ਸਾਡਾ ਭਰਾ ਰੰਧਾਵੇ ਹੁਣ ਖਤਮ ਆ ਸਾਬ ਤੋ ਬਿਨਾਂ

    • @gauravbhumbla8778
      @gauravbhumbla8778 Před 5 lety +4

      Baii Writer horrr bhii bohttt Neee punjab wichh Hale...🙏🏻

    • @jamesbelow2750
      @jamesbelow2750 Před 5 lety +6

      Saabਬਹੁਤ ਸੋਹਣਾ ਗੀਤ ਆ ਭਾਜੀ ਜੀਉਦੇ ਵੱਸਦੇ ਰਹੋ Pangota ਹਾਂ ਜੀ

    • @jamesbelow2750
      @jamesbelow2750 Před 5 lety +3

      🙈🙉🙊

    • @sukhmansanghavlogs6617
      @sukhmansanghavlogs6617 Před 5 lety +8

      ਕੋਈ ਕਿਸੇ ਤੋਂ ਬਿਨਾਂ ਖਤਮ ਨੀ ਹੁੰਦਾ ਇਹ ਤਾਂ ਭੁਲੇਖਾ ਵੀਰ

    • @gurjazz5392
      @gurjazz5392 Před 5 lety +3

      O a gal tera vehm a koi kise ton bina khtm nhi hunda rami hona nu writer di thor nhi

  • @amandeepbagri7551
    @amandeepbagri7551 Před 5 lety +82

    Bittu bro tuci sach agge laike aaye. Very gudd

  • @user-gt1fq7wg2k
    @user-gt1fq7wg2k Před 5 lety +6

    ਬਾਈ ਦੇ ਗੀਤਾਂ ਪੂਰਾ ਮੁੱਲ ਮਿਲਣਾ ਚਾਹੀਦਾ ਸਾਬ ਵੀਰ ਨੂੰ

  • @rachhpalgillusa1064
    @rachhpalgillusa1064 Před 5 lety +7

    ਸਾਬ ਪਨਗੋਟਾ ਹੀਰਾ ਗੀਤਕਾਰ ਏ

  • @smileplease2412
    @smileplease2412 Před 5 lety +163

    ਸਾਬ ਦੀ ਲਿਖਤ ਤੋਂ ਬਿਨਾ ਫੇਲ ਆ ਰੰਧਾਵੇ ਭਰਾ।

    • @sukhmansanghavlogs6617
      @sukhmansanghavlogs6617 Před 5 lety +3

      ਕੋਈ ਨੀ ਫੇਲ ਹੁੰਦਾ ਕਿਸੇ ਬਿਨਾਂ

    • @gurjazz5392
      @gurjazz5392 Před 5 lety +1

      Acha vrr duniya tye iko he writer a

  • @harmeetdhaliwal5362
    @harmeetdhaliwal5362 Před 5 lety +121

    ਸਾਬ ਪਨਗੋਟਾ ਦੇ ਫੈਨ ਆ ਅਸੀ ਤਾ good y

    • @johalsaab3819
      @johalsaab3819 Před rokem

      Enjoy my song 💞 johal Saab touch touch touch touch touch touch touch

  • @PardeepSingh-md2jy
    @PardeepSingh-md2jy Před 5 lety +81

    ਸਾਬ ਪਨਗੋਟਾ ਹੀਰਾ ਤਾ ਸਦਾ ਹੀਰਾ ਹੀ ਰਹਣਾ

  • @singhsandhu5813
    @singhsandhu5813 Před 5 lety +11

    ਰੱਖ ਹੋਸਲਾ ਸਾਬ ਵੀਰ ਦਿਨ ਚੰਗੇ ਓਣਗੇ ਰੱਬ ਪਾਰ ਲਾਊ ਗਾ ਸਾਰੀ ਦੁਨੀਆ ਤੇਰੇ ਨਾਲ ਆ

  • @luckysandhu9888
    @luckysandhu9888 Před 5 lety +65

    ਜੋਰਾ ਸ਼ੋਰਾ ਤੇ ਕਲਯੁਗ ਸੱਚੇ ਬੰਦੇ ਨੂੰ ਵੀ ਝੂਠਾ ਕਰਾਰ ਦੇ ਗੇ ਉਹ

  • @user-sk1jz1xo4n
    @user-sk1jz1xo4n Před 5 lety +74

    ਪੰਚਾਇਤ ਸਹੀ ਬੋਲਦੀ ਅਾ।

  • @lpsjawanda6828
    @lpsjawanda6828 Před 5 lety +4

    ਪਹਿਲਾ ਮੈਂ Randawa Brother da fan si ਪਰ ਅੱਜ video ਦੇਖ ਕੇ ਪਤਾ ਲੱਗ ਗਿਆ
    ਇਹ ਦੋਵੇ ਭਰਾ ਧੋਖੇਬਾਜ ਆ
    ਸਾਬ ਪਣਗੋਟਾ ਕੈਂਟ ਬੰਦਾ ਆ
    ਸਪੋਟ ਕਰੋ ਸਾਰੇ ਵੀਰ ਦੀ 👍👍

  • @BaljeetSingh-hp5zc
    @BaljeetSingh-hp5zc Před 5 lety +25

    ਹੁਣ ਬਿੱਟੂ ਬਾਈ ਕਿਵੇ ਮਨ ਮਿਲੂ

  • @BaljeetSingh-hp5zc
    @BaljeetSingh-hp5zc Před 5 lety +72

    ਸਾਬ ਪਨਗੋਟਾ ਹੀਰਾ ਬੰਦਾ ਬਾਈ

    • @jaskarancscdhandal245
      @jaskarancscdhandal245 Před 5 lety +1

      ਬਾਈ ਜੀ ਸਾਬ ਹੀਰਾ ਬੰਦਾ ਆ ਪਰ ਜੇਕਰ
      ਹੀਰਾ ਟੂਟ ਜਾਵੇ ਤਾ ਊਹਨੂੰ ਕਦੇ ਵੀ ਟਾਂਕਾ ਨੀ ਲੱਗਦਾ

  • @singhsaab22g14
    @singhsaab22g14 Před 5 lety +3

    ਬਿੱਟੂ ਬਾਈ ਜੀ ਬਹੁਤ ਵਧੀਆ ਉਪਰਾਲਾ ਜੋ ਤੁਸੀਂ ਸਾਬ ਬਾਰੇ ਕੀਤਾ ਕਿਉਂਕਿ ਕੇ ਇਥੇ ਗਰੀਬ ਨੂੰ ਨਹੀਂ ਕੋਈ ਪੁਛਦਾ

  • @jassighumaan8625
    @jassighumaan8625 Před 5 lety +134

    ਪੰਚਾਇਤ ਨੂੰ ਬੇਨਤੀਆ ਇੱਕ ਲੱਖ ਤਾ ਵਾਪਿਸ ਕਰਵਾਦੋ।ਰੰਧਾਵੇ ਤਾ ਸਾਬ ਲੲਈ ਮਰਗੇ ।ਭਰਾ ਤਾ ਨੀ ਭਰਾ ਨੂੰ ਮਾਰ ਸਕਦਾ।

    • @balwindermalhimalhi1855
      @balwindermalhimalhi1855 Před 5 lety +4

      Jassi Ghumaan ....vr ji gussa na karyio ajj kal de daur vich bhara bhara da dushman banya pya hai .je Saab pangote da bhara changa hunda paise laike Pangote nu vee de sakda c par one kol rakh laye ..vaad hee vaad nu khan lag payi aa.................

    • @bhauravtarsingh9272
      @bhauravtarsingh9272 Před 5 lety

      Jassi Ghumaan Good suggestion

  • @rajvirsinghrajvir2482
    @rajvirsinghrajvir2482 Před 5 lety +6

    ਬਿੱਟੂ। ਬਾਈ ਸਾਬ ਦੇਖਣ ਨੂ ਹੀ ਕਿਨਾ ਸਾਉ ਲਾਗ ਰਿਹਾ ਕੋਈ ਗਲਤ ਕੰਮ ਨੀ ਕਰ ਸਕਦਾ

  • @jaskaransingh7939
    @jaskaransingh7939 Před 5 lety +149

    ਰੰਧਾਵੇ ਚੋਰ ਹੈ

    • @gurjazz5392
      @gurjazz5392 Před 5 lety

      Teri pua kad k la gaye

    • @kuldeepsinghbajwa5832
      @kuldeepsinghbajwa5832 Před 5 lety +1

      ਲੋਕ ਤੇਰੇ ਨਾਲ ਖੜ੍ਹੇ ਨੇ, ਰੱਬ ਵੀ ਤੇਰੇ ਨਾਲ ਆ

    • @singhsingh5076
      @singhsingh5076 Před 5 lety

      Shaklo v lagde

    • @LakhwinderKaur-cv1ky
      @LakhwinderKaur-cv1ky Před 5 lety +1

      Saab veer great person

    • @inderjitrandhawa3731
      @inderjitrandhawa3731 Před 5 lety

      Veer mere jhone vala pind paralio hi dikh janda hai. Baki tari ek hath naal nahi vajdi.charan likhari is a good writer. But randhawa brother v apni jagah theek ne.punjabi folk music de mureed hun.

  • @PB13GALSACHDI
    @PB13GALSACHDI Před rokem

    ..ਸ਼ਾਹ ਪਨਗੋਟਾ ਜੋ ਲਿਖਦਾ ਓਹ ਹੋਰ ਕੋਈ ਨੀ ਲਿਖਦਾ❤

  • @rajdhillon7590
    @rajdhillon7590 Před 5 lety +76

    Bittu 22 schi love u tu kmaal a 22 kuj wkhra kr reha baaki duniya nalo

  • @birdisaab5491
    @birdisaab5491 Před 5 lety +5

    ਬਿੱਟੂ ਵੀਰ ਆਮਣੋ ਸਾਹਮਣੋ ਗੱਲ ਕਰਾਉ ਵੀਰ ਦਾ ਜੋ ਹੱਕ ਦਲਵਾਉ ਵੀਰ ਕੋਈ ਵੀ ਕੱਲਾ ਵੱਡਾ ਨੀ ਹੁੰਦਾ

  • @farmingnews9974
    @farmingnews9974 Před 5 lety +47

    Bai tere naal aa full sport

  • @jasslubana4665
    @jasslubana4665 Před 5 lety +1

    ਬਾਈ ਸਾਬ ਪੰਨਗੋਟੇ ਦੇ ਸਿਰ ਤੇ ਹਿੱਟ ਹੋਏ ਅਾ ਰੰਧਾਵੇ ਫੁੱਲ ਸਪੋਟ ਅਾ ਬਾਈ ਸਾਬ ਨੂੰ ਤੇਰਾ ਟਾਈਮ ਤਾਂ 200% ਅਾ ਕੇ ਰਹਿਣਾ ਵੀਰੇ ਤੂੰ ਹਿੰਮਤ ਨਾਂ ਛੱਡੀਂ ਤੇਥੋਂ ਬਿਨਾ ਤਾਂ ਕੱਖ ਨੀ ਹੋਣਾ ਸੀ ੳੁਹਨਾ ਦਾ ਤੇ ਦੂਜੀ ਗੱਲ ਬਿੱਟੂ ਵੀਰੇ ਥੋਡੀ ਹਰ ਇੱਕ ਇੰਟਰਵਿੳੁ ਵੇਖਦੇ ਅਾਂ ਅਸੀ ਭਰਾਵਾ ਸੱਚੀ ਬਹੁਤ ਵਧੀਅਾ ਲੱਗਦਾ ਜਦੋ ਤੁਸੀਂ ਵਕਤ ਦੇ ਮਾਰੇ ਭਰਾਵਾਂ ਦੇ ਦੁੱਖ ਨੂੰ ਲੋਕਾਂ ਅੱਗੇ ਲੈ ਕੇ ਅੳੁਨੇ ਓ ਜਿਵੇ ਕਿ ਰਾਣਾ ਮਾਧੋ ਝੰਡੇ ਵਾਲੇ ਦੀ ਇੰਟਰਵਿੳੁ ਸੀ ਬਾਬਾ ਮਿਹਰ ਕਰੇ ਭਰਾ🙏

  • @esmusicludhiana8841
    @esmusicludhiana8841 Před 5 lety +48

    ਵੀਰ ਸਟੇਜ ਤੇ ਸੱਚਿਆਂ ਗੱਲਾਂ ਕਰਨੀਆ। ਤੇ ਸੱਚਾਂ ਬੰਦਾ ਹੋਣਾ ਇਨ੍ਹਾਂ ਵਿੱਚ ਬਹੁਤ ਫਰਕ ਆ। ਇੰਦਾ ਦੇ ਗਾਇਕਾ ਦਾ ਬਾਈਕਾਟ ਕਰੋ। ਆ ਤੇ ਵੱਡੇ ਚੋਰ ਆ ਦੋਹੇ ਭਰਾ

    • @Singh-gh2ll
      @Singh-gh2ll Před 5 lety +1

      VIKRAMJEET SINGH ਇਹ ਹੀ ਫਰਕ ਅਾਂ ਬਾਈ ਬੰਦੇ ਦੀ ਕੋਈ ਸਮਝ ਨਹੀ ਅਾੳੁਦੀ

    • @sukhmansanghavlogs6617
      @sukhmansanghavlogs6617 Před 5 lety

      ਕਿਸੇ ਦੀਆਂ ਗੱਲਾਂ ਤੇ ਯਕੀਨ ਨੀ ਕਰਨਾ ਚਾਹੀਦਾ ਆਪਾਂ ਨੂੰ ਕੀ ਪਤਾ ਕੌਣ ਸੱਚਾ ਕੌਣ ਝੂਠਾ

    • @esmusicludhiana8841
      @esmusicludhiana8841 Před 5 lety +5

      @@sukhmansanghavlogs6617 ਵੀਰ ਸਾਰੇ ਪਿੰਡ ਨੂੰ ਪਤਾ ਕਿ ਇਨ੍ਹਾਂ ਦੋਹਾ ਭਰਾਵਾ ਨੇ
      ਗੀਤਾ ਦੇ ਬਦਲੇ ਕੁਝ ਨਹੀਂ ਦਿੱਤਾ । ਸਾਰਾ ਪਿੰਡ ਤੇ ਨਹੀਂ ਝੂਠ ਬੋਲਦਾ

  • @GurpreetSingh-rm4gj
    @GurpreetSingh-rm4gj Před 5 lety +104

    ਬਿੱਟੂ ਚੱਕ ਵਾਲਾ I love you Ustad

  • @saabpangota6741
    @saabpangota6741 Před 5 lety +194

    ਹੁਣ ਸੱਚ ਆਇਆਂ ਸਾਹਮਣੇ ਰੰਧਾਵੇ ਸੱਚੀਂ ਚੋਰ ਆ

    • @tarsemranu5805
      @tarsemranu5805 Před 5 lety +1

      Sachyi gal a

    • @joshenramez8588
      @joshenramez8588 Před 5 lety +1

      oh motta jiha bht bolda hunda londaa sala rammi

    • @gurjazz5392
      @gurjazz5392 Před 5 lety

      @@joshenramez8588 kyu ਭਾਈਆ pasnd nhi ਭੈਣdeni a tu

    • @gurjazz5392
      @gurjazz5392 Před 5 lety

      Tu ik gal das jo rami honi 1 lakh dye skde ki gl o baki passe nhi c dye skde saab lalchi ho geya c tad he ona nu kha k hun ona di badnmi krda kutta

    • @joshenramez8588
      @joshenramez8588 Před 5 lety

      @@gurjazz5392 meri bhain ta hai ni tu apdi dedi ode chahe nu apdi ma dede tnu jda psnd aa price nu apo gand mrali

  • @brownboy1993
    @brownboy1993 Před 5 lety +11

    ਬਿੱਟੂ ਵੀਰ ਬਹੁਤ ਵਧੀਆ ਕੰਮ ਕਰ ਰਹੇ ਹੋ, ਇੱਕ ਗਰੀਬ ਬੰਦੇ ਦੀ ਸੱਚੀ ਆਵਾਜ਼ ਨੂੰ ਚੁੱਕਿਆ, ਸੱਚਾ ਬੰਦਾ ਆ ਸਾਬ ਪੰਨਗੋਟਾ ਸੱਚਾਈ ਝਲਕਦੀ ਆ ਗੱਲਾਂ ਚ,, ਸਾਰਿਆਂ ਨੂੰ ਰਲ ਮਿਲ ਕੇ ਸਾਬ ਪੰਨਗੋਟੇ ਦੀ ਮਦਦ ਕਰਨੀ ਚਾਹੀਦੀ ਆ,, ਵਾਹਿਗੁਰੂ ਵੀ ਮਹਿਰ ਕਰੂਗਾ🙏🙏

  • @esmusicludhiana8841
    @esmusicludhiana8841 Před 5 lety +31

    ਸਾਭ ਵੀਰ ਕਿ ਹੋਇਆ ਜੇ ਤੁਸੀਂ ਗਾਰੀਬ ਊ ਪਰ ਮਨ ਦੇ ਬਹੁਤ ਆਮੀਰ ਹੋ। ਤੇ ਉਹ ਚੋਰ ਭਰਾ ਭਾਵੇ ਆਮੀਰ ਹੋਣ ਪਰ ਦਿਲ ਦੇ ਬਹੁਤ ਗਾਰੀਬ ਆ

  • @sobasinghjatan530
    @sobasinghjatan530 Před 5 lety +22

    SaaB veer dil nah shdo tuhada rab saath dewe ga

  • @jagroopvirkvirk5353
    @jagroopvirkvirk5353 Před 5 lety +13

    Bai Bittu thank you God bless u love u bai

  • @laddiladhemundewala953
    @laddiladhemundewala953 Před 5 lety +16

    Shai banda eh lyrics

  • @jaswindersandhu9923
    @jaswindersandhu9923 Před 5 lety +72

    ਮਰਨਗੇ ਗਰੀਬ ਦਾ ਹੱਕ ਮਾਰਕੇ
    4

  • @harnoordhand6500
    @harnoordhand6500 Před 5 lety +21

    News number walio tuhada thanks greeb Da Dard sahmne liaon lye Saab veer honsla rakh te AAP riaj krk gana kadvao baki eh kale saab di story nai total hor v bahut sare likhari ne jina naal dhokha hoya hovega

  • @esmusicludhiana8841
    @esmusicludhiana8841 Před 5 lety +18

    ਇੱਕ ਹੁਣ ਤੋ ਪਹਿਲਾਂ ਉਹ ਵਾਦੈ ਪੂਰੇ ਕਰਨ । ਤੇ ਫਿਰ ਇੱਕ ਹੁਣ ਦੀ ਗੱਲ ਕਰਨ।

  • @ajaydeepsingh4732
    @ajaydeepsingh4732 Před 5 lety +1

    ਜਿੰਨਾ ਤੋਂ ਸਿੱਖੇ ਹੋਣ ਤੀਰ ਫੜਨੇ
    ਪੁੱਤ ਉਹਨਾਂ ਤੇ ਨਿਸ਼ਾਨੇ ਨਹਿਓ ਰੱਖੀਦੇ ਹੁੰਦੇ
    ਗੀਤਕਾਰ ਕੋਲੋਂ ਲੈ ਕੇ ਲਿਖਤਾਂ
    ਉਏ ਹੱਕ ਨੀਂ ਮਿਹਨਤਾਂ ਦੇ ਦਬੀਦੇ ਹੁੰਦੇ
    Saab pangota veer jindabaad...

  • @rinkukandyara4381
    @rinkukandyara4381 Před 5 lety +90

    God bless u ..
    Bhai garib bande nu maar hi pe jandi hai

  • @HARMANFF97
    @HARMANFF97 Před 5 lety +16

    Saab sacha a

  • @sukhmansanghavlogs6617

    ਰੰਧਾਵਾ ਭਰਾਵਾਂ ਨੇ ਬਹੁਤ ਸੇਵਾ ਕੀਤੀ ਆ ਪੰਜਾਬੀ ਮਾਂ ਬੋਲੀ ਦੀ ਇਸ ਕਰਕੇ ਉਨਾਂ ਨੂੰ ਮਾੜਾ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਲੋਕਾਂ ਨੂੰ ਤੇ ਸਾਬ ਨੂੰ ਵੀ ਬਣਦਾ ਮਾਣ ਸਤਿਕਾਰ ਦਿੱਤਾ ਉਨ੍ਹਾਂ ਨੇ ਹੁਣ ਇਹ ਆਪ ਗਾਇਕ ਬਣਨ ਨੂੰ ਫਿਰਦਾ ਇਸ ਲਈ ਇਲਜ਼ਾਮ ਲਾਉਦਾ

  • @Gurpreetsingh-rz6ep
    @Gurpreetsingh-rz6ep Před 5 lety +7

    Bittu veer good job 👍

  • @Amansharma0567
    @Amansharma0567 Před 5 lety +3

    Bai ji tusi ek sache insaan ho. Ache insaan di tan face dekh ke baki bol bani tou hi pta lag janda hai saab ji saaf dil de ne. Bs eh ek garib bnda hai tan hi vaishwash kar geaa. Bai ji bohot dukh hunda jdo inaan nu apni mehnat da haq nhi milda. God bless u saab bai ji. Himmat na hari vade bai. Kyn nhi bai ji waheguru sab kuch dekh rahe ne. Kde tan dekhi bai teri vi puri aat honi hai. From Bathinda 🙏

  • @deepshyrondhaliwal1084
    @deepshyrondhaliwal1084 Před 5 lety +13

    Bless u waheguru mehar kare 🙏🏻

  • @sukhjinderrandhawa3782

    ਬਾਈ ਜੀ ਤਸੀ ਗਲਤ ਜੇ ਤੁਸੀਂ ਕਾਹਲੀ ਕਰ ਗਏ ਜੇ ਤੁਹਾਡਾ ਸਾਰਿਆਂ ਦਾ ਨਾਂ ਬਣਿਆ ਇੱਕਠਿਆ ਦਾ ਤੁਹਾਨੂੰ ਭਲ ਨਹੀਂ ਪਚੀ ਟਾਇਮ ਪਾ ਕੇ ਤੁਹਾਡਾ ਇੱਕ ਗੀਤ ਲੱਖਾ ਰੁਪਏ ਦਾ ਸੇਲ ਹੋਣਾ ਸੀ। ਅਜੇ ਵੀ ਇਕੱਠੇ ਹੋ ਜਾਉ ਹੁਣ ਤੁਹਾਡਾ ਟਾਇਮ ਏ ਇਹ ਸਮਾਂ ਜਿੰਦਗੀ ਚ ਕਦੇ ਕਦੇ ਆਉਦਾ ਏ

  • @KalaGill-rz6qi
    @KalaGill-rz6qi Před 4 lety

    ਸਾਬ ਬਾਈ ਯਰ ਗੀਤ ਗਾ ਠੁਕਵਾ ਜਿਹਾ ਰੰਧਾਵੇਆ ਨੂ ਠੁਕਵਾ ਜਿਵਾਬ ਮਿਲੇ ਰੱਬ ਤੇ ਰੱਖ ਡੋਰੀਆ ਯਾਰਾ

  • @balvirlandra7727
    @balvirlandra7727 Před 5 lety +69

    ਬਿਅਾਨਾ ਕੀਤਾ ਤਾਂ ਬਾਕੀ ਰਕਮ ਦੇਣੀ ਚਾਹੀਦੀ ਹੈ ਰੰਦਾਵੇ ਭਰਾਵਾ ਨੂੰ

    • @gurjazz5392
      @gurjazz5392 Před 5 lety +1

      Jado aadiya ਕਰਤੂਤਾ he madiya ho gaeya c o pagal c ਸੱਪnu dudd peonde tanu tye kuj sochna chaida ki jehre 1 lakh dye skde o baki di ਰਕਮnhi c dye skde

    • @gillkisandairyfarming524
      @gillkisandairyfarming524 Před 5 lety +2

      ਸੌਂਹ ਖਾ ਤਾਂ ਲਈ ਰੰਧਾਵਿਆਂ ਬਾਬੇ ਸ਼ਹੀਦਾ ਦੀ ਜੇ ਝੂਠੀ ਹੋਈ ਫੇਰ ਦੇਖਿਓ ਕੀ ਹਾਲ ਹੁੰਦਾ

    • @gurjazz5392
      @gurjazz5392 Před 5 lety +1

      @@gillkisandairyfarming524 tanu jaada pta ona jhoothi suh khadi

    • @gurkiratbal3838
      @gurkiratbal3838 Před 5 lety

      jdo saab chor ne kehta ki rammi nal aj to baad mai koi geet ni kra ga te na hi asi bolde aa fr byane de pesse kyo den?

    • @hmt-xh7go
      @hmt-xh7go Před 5 lety +1

      Ena pagal lgda a saab thonu jehra 5-7 sal dhakke kha k paise lain de time te galt kamm kru ja rishta torh dau ga?
      Eh gl ta sochan te kehan wale e klun a

  • @amritmanpowers2356
    @amritmanpowers2356 Před 5 lety +92

    ਡੁੱਬ ਕੇ ਮਰਜਾਓ ਵੱਡੇ ਰੰਧਾਵੇਓ

    • @gurjazz5392
      @gurjazz5392 Před 5 lety

      Teri ਭੈਣ kad k la gaye jehra tu ona nu aada bol reha

    • @amritmanpowers2356
      @amritmanpowers2356 Před 5 lety +5

      @@gurjazz5392 ਵੀਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਸਮ ਆ ਤੁਸੀ ਯਕੀਨ ਕਰਿਓ ਮੇਰੇ ਆਪਣੀਂ ਕੋਈ ਸਕੀ ਭੈਂਣ ਨਹੀ ਮੇਰੇ ਤਾਂ ਭੈਣ ਹੈ ਨਹੀ ਪਰ ਤੇਰੇ ਭੈਂਣ ਜਰੂਰ ਹੋਊਗੀ ਕਿਉਕਿ ਤਾਹੀਂ ਤੂੰ ਗਾਲ ਕੱਢੀ ਤੇਰੀ ਭੈਂਣ ਮੇਰੀ ਭੈਂਣ ਸਮਝ ਤੂੰ ਆਪਣੀਂ ਸਕੀ ਭੈਂਣ ਨੂੰ ਹੀ ਗਾਲ ਕੱਢੀ ਆ ਮੈਂ ਹਰ ਇੱਕ ਉਮਰ ਦੇ ਮੁਤਾਬਿਕ ਹਰ ਕੁੜੀ ਨੂੰ ਧੀ ਭੈਂਣ ਦਾ ਦਰਜਾ ਹੀ ਦਿੰਦਾਂ ਹਾਂ ਉਹ ਭਾਵੇ ਤੁਹਾਡੀ ਸਕੀ ਭੈਂਣ ਹੀ ਹੋਵੇ ਧੀਆਂ ਭੈਣਾਂ ਦਾ ਕੀ ਕਸੂਰ ਵੀਰੇ ਉਹ ਤਾਂ ਆਪਣੀਂ ਕਿਸਮਤ ਧੁਰੋ ਲਿਖਾ ਕੇ ਲਿਆਉਦੀਆਂ ਨੇ ਉਨਾਂ ਤੇਰੇ ਵਰਗੇ ਵੀਰਾਂ ਦੀਆਂ ਗਾਲਾਂ ਨਹੀ ਲਗਦੀਆਂ
      ਲੱਖ ਲਾਹਨਤ ਏ ਤੇਰੇ ਵਰਗੇ ਇਨਸਾਨਾਂ ਦੇ

    • @gurjazz5392
      @gurjazz5392 Před 5 lety

      @@amritmanpowers2356 j tu anna he seeana a ta fir sach kyu nhi dis reha tahuna kai var jo disda o nhi hunda sach vrr

    • @gurpatapdhaliwal887
      @gurpatapdhaliwal887 Před 5 lety

      Mada banda karke chup a nai ta randva ade ghar a ke paise dinda

    • @onlyjashanmaan4499
      @onlyjashanmaan4499 Před 5 lety

      @@gurpatapdhaliwal887 true

  • @kulwinderbrar2537
    @kulwinderbrar2537 Před 5 lety +1

    ਪਹਿਲਾ ਤਾਂ ਸਾਲ਼ੇ ਕਹਿੰਦੇ ਸੀ ਗੀਤ ਸਾਡੇ ਲਿਖੇ ਆ ਨਾਮ ਸਾਬ ਦਾ ਪਾ ਦਿੱਤਾ ਹੁਣ ਅਖੀ ਜਾਂਦੇ ਕਿ ਅਸੀਂ ਇਹਦੇ ਤੋ ਪੈਸੇ ਦੇਕੇ ਗਾਣੇ ਲਏ ਆ ਕਿਵੇ ਯਕੀਨ ਕਰੀਏ ਸਲਿਆ ਦਾ

  • @balwindersinghsingh8510
    @balwindersinghsingh8510 Před 5 lety +2

    ਪਰਮਾਤਮਾ ਭਲਾ ਕਰੇ ਵੀਰ ਜੀ

  • @bajwa3282
    @bajwa3282 Před 5 lety +23

    Sharm krlo Rami te prince haq Marya ik greeb insaan da rab maaf na kre tuhanu

  • @user-pp2yz4fv1i
    @user-pp2yz4fv1i Před 5 lety +6

    Full sport 👍 Saab pangota vir Rabb tahanu chardi kalan ch rakhe 🙏

  • @rachhpindersinghchahal3218

    ਯਾਰ ਬਹੁਤ ਵਧੀਆ ਕਲਮ ਆ ਯਾਰਾਂ ਤੂੰ ਪੈਸਾਂ ਲਿਆ ਕਰ ਵੀਰ 😍

  • @jagsirsingh8556
    @jagsirsingh8556 Před 5 lety +1

    ਸਾਬ ਵੀਰ ਹੀਰਾ ਹੈ।

  • @ranutechnical7686
    @ranutechnical7686 Před 5 lety +3

    ਰੱਬ ਜਰੂਰ ਸੁਣੂ ਵੀਰ

  • @kantasingh7889
    @kantasingh7889 Před 5 lety +10

    Saab nu osda hak milna chida asi sare tuhade nal a
    Kulwant Singh Hong kong Pangota

  • @jasdeepsingh2311
    @jasdeepsingh2311 Před 5 lety

    ਸਾਬ ਪਨਗੋਟਾ ਵੀਰ ਰਬ
    ਤੇਰੀ ਚੜਦੀ ਕੰਲਾ ਕਰੂ

  • @sarang3184
    @sarang3184 Před 5 lety +1

    ਸਾਬ ਪਨਗੋਟਾ ਸਿਰਾ ਬੰਦਾ
    22 ਨਾਲ ਧੱਕਾ ਹੀ ਹੋਗਿਆ

  • @GurwinderSingh-dn4df
    @GurwinderSingh-dn4df Před 5 lety +2

    ਵਾਹਿਗੁਰੂ ਭਲੀ ਕਰਨ ।

  • @lovedeepkaur1337
    @lovedeepkaur1337 Před 5 lety +6

    He is telling truth. God bless him

  • @makhankalas660
    @makhankalas660 Před 5 lety

    ਬਿੱਟੂ ਚੱਕ ਵਾਲੇ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ, ਬਿੱਟੂ ਸਦਕਾ ਹੀ ਸਾਬ ਪਗਨੋਟੇ ਦਾ ਸੱਚ ਸਾਰੇ ਪੰਜਾਬ ਦੇ ਸਾਹਮਣੇ ਹੈ

  • @harjeetkaur6682
    @harjeetkaur6682 Před rokem

    ਬਹੁਤ ਦਮ ਹੈ ਤਹਾਡੀ ਕਲਮ ਵਿੱਚ ।ਵੀਰਾ ।ਰੰਧਾਵੇਆ ਨੂੰ ਤੁਹਾਡੇ ਨਾਲ਼ ਇਨਸਾਫ ਕਰਨਾ ਚਾਹੀਦਾ ਸੀ

  • @balkarsingh-el2vj
    @balkarsingh-el2vj Před 5 lety +11

    bai rab kro kirpa kita

  • @saabpangota6741
    @saabpangota6741 Před 5 lety +12

    ਸਾਬ ਵੀਰ ਜੀ ਤੁਸੀਂ ਸੱਚੇ ਹੋ ਫਿਕਰ ਨਾਂ ਕਰੋ ਇਹ ਬਹੁਤ ਹੰਕਾਰੇ ਸਾਰੀ ਦੁਨੀਆਂ ਨੂੰ ਪਤਾ ਏ

  • @kangbawa9103
    @kangbawa9103 Před 4 lety

    ਨਿਉਜ ਵਾਲੇ ਵੀਰ ਇਹ ਤਾ ਗੀਤ ਤੋ ਪਤਾ ਲੱਗ ਜਾਣਾ ਕਿਹੜੀ ਸਨ ਵਿੱਚ ਸਾਬ ਮੋਟੇ ਜਿਹੇ ਨਾਲ ਕੰਮ ਕਰਦਾ ਕਮਾਲ ਹੋ ਗਈ

  • @lakhveersinghmallan4273

    ਪੰਚਾਇਤ ਸਹੀ ਗੱਲ ਕੀਤੀ ਹੈ ਜੀ

  • @Lightroom-ji3qm
    @Lightroom-ji3qm Před 5 lety +4

    Bittu ji very good superb

  • @sandeepjohal6022
    @sandeepjohal6022 Před 5 lety +41

    ਬਾਈ ਜੀ ਕੁਲਦੀਪ ਰੰਧਾਵਾ ਵੀ ਜਨਾਨੀ ਜੀ ਝੂਠ ਬੋਲਦਾ ਵੀਰ ਪਨਗੋਟੇ ਰੱਬਤੈਨੂੰ ਚੜਦੀ ਕਲਾ ਵਿੱਚ ਰੱਖੇ ਲਵ ਯੂ ਵੀਰ

  • @dilbagjosan7886
    @dilbagjosan7886 Před 5 lety +1

    ਵੀਰ ਜੈ ਤੁ ਸੰਚਾ ਵਾ ਤਾ ਰੱਬ ਤੇ ਯਕੀਨ ਰੰਖ ਦੇਰ ਵਾ ਲਾਟੀ ਚ ਵਾਜ ਨਹੀ ਹੁੰਦੀ

  • @dharamvirbhullar1664
    @dharamvirbhullar1664 Před 5 lety

    ਸਾਬ ਵੀਰਾ ਬਹੁਤ ਵਧੀਆ ਬੰਦਾ ਮੇਰੀ ਵੀਰੇ ਨਾ ਗੱਲ ਹੋਈ ਸੀ। ਕਿਉ ਕੀ ਜਿਸ ਬੰਦੇ ਦਾ ਇਨਾ ਨਾ ਹੋਵੇ ਤੇ ਉਹ ਇਨੇ ਪਿਆਰ ਤੇ ਸਤਕਾਰ ਨਾਲ ਗੱਲ ਕਰੇ ਇਹੇ ਮੇਰੇ ਲਈ ਤਾਂ ਬਹੁਤ ਵੱਡੀ ਗੱਲ ਹੈ। ਗੱਲਾ ਤਾਂ ਬਹੁਤ ਨੇ ਵੀਰ ਸਾਬ ਦੀਆਂ ਜੋ ਵੀਰੇ ਨੂੰ ਬਹੁਤ ਜਾਦਾ ਚੰਗਾ ਇਨਸਾਨ ਸਾਹਬਤ ਕਰਦੀਆਂ ਨੇ ਪਰ ਮੈ ਲਿੱਖ ਕੇ ਬਿਆਨ ਹੀ ਨਹੀ ਕਰ ਸਕਦਾ। Love u Veere , ਬਾਬਾ ਦੀਪ ਸਿੰਘ ਜੀ ਸ਼ਹੀਦ ਚੜਦੀ ਕਲਾ ਵਿੱਚ ਰੱਖਣ ਸਾਬ ਵੀਰੇ ਨੂੰ।

  • @Doaba1313
    @Doaba1313 Před 5 lety +5

    Bittu Chak Wala Veer tusi baut hi wadiya interview kiti hun sari duniya nu pata lag gya ki Sabb pangota Sach bolda hai teh Randhawa chor Brothers jhotha han

  • @dharmjitsingh259
    @dharmjitsingh259 Před 5 lety +9

    God bless you veer sab

  • @piaralal6365
    @piaralal6365 Před rokem

    Sabb veer sacha or sucha banda Rab tuhade naal he

  • @mansiratkaur4552
    @mansiratkaur4552 Před 5 lety +1

    ਬਾਈ ਤੂੰ ਸੱਚਾ ਬੰਦਾ

  • @bassisalhotra1881
    @bassisalhotra1881 Před 5 lety +9

    ਸਾਬ ਜੀ ਘਬਰਾਓ ਨਾ ਵਾਹਿਗੁਰੂ ਮਿਹਰ ਕਰੇਗਾ

  • @gaganbhatti9139
    @gaganbhatti9139 Před 5 lety +17

    ਰਧਾਵੇ tha me Fan ch parr. ਹੁਨ ਨੀ

  • @kamaldeepsingh3442
    @kamaldeepsingh3442 Před 5 lety +2

    Bahut vadia Bittu bai love u

  • @sonubaidwan6983
    @sonubaidwan6983 Před 10 měsíci

    ਸਾਬ ਵੀਰ ਜਿੰਦਾਬਾਦ ਜੀ 🙏👍❤

  • @SurinderSingh-zt4tf
    @SurinderSingh-zt4tf Před 5 lety +6

    Saab good man a y g asi sabe tery nall ha love u bro

  • @harpreetsinghjhaneri1562
    @harpreetsinghjhaneri1562 Před 5 lety +5

    ਲੱਖ ਰੁਪਏ ਸਾਹਿਬ ਦੇ ਭਰਾ ਕੋਲ ਹੈ ਬਿਆਨਾਂ
    ਕਿੰਨਾ ਪਿਆਰ ਹੈ ਭਰਾਵਾਂ ਵਿੱਚ ਜਿਹੜਾ ਵਿਚਾਰੇ ਦੇ ਪੈਸੇ ਮਾਰ ਰਿਹਾ ਹੈ।
    ਬਿਆਨਾਂ ਬਿਆਨਾਂ ???👏

  • @prabhjitsinghbal
    @prabhjitsinghbal Před 3 lety +1

    ਜੇ ਰੰਧਾਵੇ ਚੋਰ ਆ ਸਾਬ੍ਹ ਦਾ ਭਰਾ ਵੀ ਚੋਰਾਂ ਦਾ ਮੋਰ ਬਣਿਆ ਇੱਕ ਲੱਖ ਲੈਕੇ । ਕਨੂੰਨੀ ਤੌਰ ਤੇ ਉਹਦੇ ਆ ਪੈਸੇ ਪਰ ਇਨਸਾਨੀਅਤ ਦੇ ਤੌਰ ਤੇ ਸਾਬ੍ਹ ਹੱਕਦਾਰ ਲੱਖ ਦਾ

  • @gurlalsandhu857
    @gurlalsandhu857 Před 5 lety

    ਹੀਰਾ ਹੀਰਾ ੲੀ ਰਹਿਣਾ pangota g. Nice

  • @Silentpunjab
    @Silentpunjab Před 5 lety +4

    ਬਿੱਟੂ ਵੀਰ ੲਿੰਟਰਵਿੳੁ ਬਹੁਤ ਵੱਧੀਆ ਕਰਦੇ

  • @jasvirjassi8631
    @jasvirjassi8631 Před 5 lety +9

    Saab pangota zindabad

  • @DeepSingh-qv2op
    @DeepSingh-qv2op Před 5 lety +1

    Yarr bahut sucha bnda saab pngota aehda hak zroor milna chahida, bande duniya ch bahut dekhe ne par saab y da hkikt dekhke akha cho hnju aude
    Luv u vr😘😘

  • @hardeepmaan1645
    @hardeepmaan1645 Před 5 lety

    ਬਿੱਟੂ ਵਾਈ ਬਹੁਤ ਵਧੀਆ

  • @jivanmalhi6466
    @jivanmalhi6466 Před 5 lety +9

    Saab waheguru ji sbb thik kru gha

  • @LakhwinderSingh-kj8xv
    @LakhwinderSingh-kj8xv Před 5 lety +9

    ehna nu hun oh pyar kdr nahi mil skda dilo utar gye yr eh bande

  • @Harrybholuwala
    @Harrybholuwala Před 5 lety

    ਕੋਈ ਨਾ ਵੀਰ ਫ਼ਿਕਰ ਨਾ ਕਰੋ , ਹੁਣ ਉਹਨਾਂ ਦੀ ਬਾਤ ਨੀ ਪੁੱਛਣੀ ਕਿਸੇ ਨੇ , ਤੁਸੀਂ ਗਰੀਬ ਹੋਣ ਦੇ ਬਾਵਜੂਦ ਵੀ ਬਹੁਤ ਅਮੀਰ ਹੋ , ਕੋਈ ਨਾ ਵੀਰ ਤੁਸੀਂ ਫ਼ਿਕਰ ਨਾ ਕਰੋ ਹਿਸਾਬ ਤਾਂ ਜ਼ਰੂਰ ਹੋਵੇਗਾ ।

  • @manjitsingh9644
    @manjitsingh9644 Před 4 lety

    ਸਾਬ ਸਿੰਘ ਜੀ ਤੁਸੀਂ ਹੀਰੇ ਓ
    ਸਮਾਂ ਆਏਗਾ ਕਿਸਮਤ ਬਦਲ ਜਾਏਗੀ
    ਪਿੰਡ ਵਾਲਿਓ ਭਰਾਵੋ ਸਾਬ ਨੂੰ ਘਰ ਬਣਾ ਦਿਓ
    ਬੰਦੇ ਨੇ ਤੁਹਾਡੇ ਪਿੰਡ ਦਾ ਨਾ ਰੋਸ਼ਨ ਕਰ ਦਿੱਤਾ

  • @deepkorala2467
    @deepkorala2467 Před 5 lety +56

    Aa 15 dislik rmy hona ne kraye aa

  • @manipanjwar6269
    @manipanjwar6269 Před 5 lety +1

    Bhut bhut dhanwad bittu vre

  • @sukhveersukha6151
    @sukhveersukha6151 Před rokem

    ❤❤pangota Saab you grate man Rab wargee panchat jay ray naal hay rab tary naal hay ji❤

  • @jagmohanchahal1878
    @jagmohanchahal1878 Před 5 lety +19

    chor randhawa brother

  • @guramritsingh501
    @guramritsingh501 Před 5 lety +10

    ਰੂਹ ਤਾਂ ਦੁਖੀ ਜਰੂਰ ਹੁੰਦੀ ਇਦਾਂ।
    ਪਰ ਆਪਣੇ ਆਪ ਤੇ ਮਾਣ ਤੇ ਹੈ ਨਾਂ ਵੀਰ ਨੂੰ।