11 ਸਾਲ ਪਹਿਲਾਂ ਮੁਫਤ ‘ਚ ਗਰੀਬ ਦਾ ਇਲਾਜ ਕਰਨ ਵਾਲੇ Dr. Bhagwant Singh ਨੇ ਖੋਲ੍ਹੇ ਦਿਲ ਦੇ ਵਰਕੇ | Pro Punjab
Vložit
- čas přidán 19. 12. 2022
- 11 ਸਾਲ ਪਹਿਲਾਂ ਮੁਫਤ ‘ਚ ਗਰੀਬ ਦਾ ਇਲਾਜ ਕਰਨ ਵਾਲੇ ਡਾ. ਭਗਵੰਤ ਸਿੰਘ ਨੇ ਖੋਲ੍ਹੇ ਦਿਲ ਦੇ ਵਰਕੇ- ਹਰ ਥਾਂ ਅੱਜ ਹੋ ਰਹੇ ਡਾਕਟਰ ਦੀ ਇਨਸਾਨੀਅਤ ਦੇ ਚਰਚੇ, ਹਸਪਤਾਲ ‘ਚ ਮਰੀਜਾਂ ਤੋਂ ਨਹੀਂ ਮੰਗਦੇ ਪਹਿਲਾਂ ਕਦੀ ਪੈਸੇ- ਗੱਲ੍ਹਾਂ ਇਹੋਂ ਜਿਹੀਆਂ ਸੁਣ ਤੁਸੀਂ ਹੋ ਜਾਣਾ ਮੁਰੀਦ
#DrBhagwantSingh #Interview #Operation #Haridwar #Labor #OperationFees #Humanity #Doctor #ProPunjabTv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani
ਲੋਕਾਂ ਨੂੰ ਲੁੱਟਣ ਵਾਲੇ ਡਾਕਟਰਾਂ ਲਈ ਇਹ ਵੀਡਿਓ ਬਹੁਤ ਵੱਡਾ ਸਬਕ ਹੈ। ਡਾਕਟਰ ਸਾਬ 🙏
ਵਾਹ ਜੀ ਵਾਹ!ਐਸੇ ਮਸੀਹਾ ਡਾਕਟਰ ਅਤੇ ਦਿਲ ਦੇ ਅਮੀਰ ਮਰੀਜ ਕਰਕੇ ਹੀ ਦੁਨੀਆ ਖੜੀ ਆ!🙏
ਬਿਲਕੁਲ ਸਹੀ !
Insaaniyat hi sab to ਵੱਡਾ ਧਰਮ ਹੈ ਪਹਿਲਾ ਇਨਸਾਨ ਬਣੋ ਫੇਰ ਧਰਮੀ ਬੰਨਣਾ ਚਾਈਦਾ, ਹਰ ਇਕ ਬੰਦਾ ਏਨਾ ਇਮਾਨਦਾਰ ਹੋਜੇ ਤਾਂ ਦੁਨੀਆ ਬਹੁਤ ਸੋਹਣੀ ਹੋਜੇ
ਗੁਰੂ ਸਾਹਿਬ ਦਾ ਉਪਦੇਸ਼, ਮਾਨਵਤਾ ਦੀ ਇਕ ਜਾਤੀ ਹੈ ਤੇ ਸਭ ਵਿੱਚ ਵਾਹਿਗੁਰੂ ਦੀ ਜੋਤ ਹੈ !
ਇਨਸਾਨੀਅਤ ਦੀ ਸੇਵਾ, ਮਹਾਨ ਸੇਵਾ🙏
ਡਾ. ਸਾਹਿਬ ਰਾਮ ਸਹਾਇ ਵਰਗੇ, ਇਮਾਨਦਾਰ ਤੇ ਦਿਲ ਦੇ ਸੁੱਚੇ ਬੰਦੇ, ਵਿਰਲੇ ਹੁੰਦੇ ਹਨ ਤੇ ਉਹਨਾਂ ਦਾ ਕਿਰਦਾਰ ਦਿਲ ਨੂੰ ਖਿੱਚ ਪਾਉਂਦਾ ਹੈ, ਗੱਲ ਅਮੀਰੀ ਜਾਂ ਗਰੀਬੀ ਦੀ ਨਹੀਂ, ਸਗੋਂ ਸੰਤੋਖ ਨਾਲ ਰੱਜੇ ਤੇ ਅਮੀਰ ਕਿਰਦਾਰ ਵਾਲੇ ਰੱਬ ਦੇ ਬੰਦੇ ਦੀ ਹੈ !
ਤੁਹਾਡਾ ਉਸਨੂੰ ਜੱਫੀ ਵਿੱਚ ਲੈਣਾ, ਬਹੁਤ ਭਾਵੁਕ ਤੇ ਆਤਮਾ ਨੂੰ ਟੁੰਬਣ ਵਾਲਾ ਪਲ ਲੱਗਿਆ, ਰੱਬ ਦੋਨਾਂ ਨੂੰ ਰਜਾ ਵਿੱਚ ਰਾਜੀ ਰੱਖੇ !
ਡਾਕਟਰ ਸਾਹਿਬ ਤੁਹਾਡੀ ਸੋਚ ਬਹੁਤ ਵਧੀਆ ਸਤਿਨਾਮ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਪਰੀਵਾਰ ਨੂੰ ਤੰਦਰੁਸਤੀ ਬਖਸ਼ਣ ਜੀ।
जो सोच सिख समाज की है वो कश सबकी हो जाये सेवा भाव सिख समज से हमे सीखना छिए डॉक्टर साहब आप ग्रेट हो . वाहे गुरु का खालसा वाहे गुरु की फतेह
ਵਾਹਿਗੁਰ ਜੀ ਡਾਕਟਰ ਸਾਹਿਬ ਜੀ ਲੰਮੀ ਉਮਰ ਕਰੂਉ ਅਜੇ ਏਹੋ ਜਿਹੇ ਇਮਾਨਦਾਰ ਸਕਸਿਤਾ ਦੀ ਜੰਗ ਤੇ ਬਹੁਤ ਲੋੜ ਆ 👏🙏♥️
ਬਹੁਤ ਵਧੀਆ ਜੀ ,
ਵਾਹ ਜੀ ਵਾਹ ,
ਵਾਹਿਗੁਰੂ ਜੀ
ਡਾਕਟਰ ਸਾਹਿਬ ਜੀਵਾਹਿਗੁਰੂ ਤੁਹਾਡੀ ਚੜ੍ਹਦੀ ਕਲਾ ਕਰੇਅਤੇ ਲੰਮੀ ਉਮਰ ਬਖ਼ਸ਼ੇਤੁਸੀਂ ਅੱਗੇ ਤੋਂ ਇੱਦਾਂ ਹੀ ਸੇਵਾ ਕਰਦੇ ਰਹੋ
ਨੇਕ ਨੀਅਤ, ਡਾਕਟਰ ਜੀ
ਕੋਟਿ ਕੋਟਿ ਪ੍ਰਣਾਮ ਡਾ਼ ਸਾਹਿਬ
Salute a sir ji
ਇਹ ਵਾਰਤਾਲਾਪ ਸਮਾਜ ਲਈ ਪ੍ਰੇਰਨਾ ਸਰੋਤ ਹੈ, ਅਮੀਰ ਕਿਰਦਾਰ ਵਾਲੀਆਂ ਸਖਸ਼ੀਅਤਾਂ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਂਦੇ ਰਹੋ, ਧੰਨਵਾਦ !
Jitna pyara doctor utna pyara patient ❤
Waheguruji waheguruji waheguruji waheguruji waheguruji
Salute hai doctor sab thonu.
ਕਿੰਨਾ ਚੰਗਾ ਹੁੰਦਾ ਕਿ ਉਸ ਦੇਣਦਾਰ ਸ਼ਖ਼ਸੀਅਤ ਨਾਲ ਵੀ ਇੰਟਰਵਿਊ ਕਰਦੇ ਜੀ,ਬਾਕੀ ਅਜਿਹੇ ਡਾਕਟਰ ਰੱਬ ਰੂਪੀ ਹੁੰਦੇ ਹਨ ਜੀ, ਧੰਨਵਾਦ ਸਹਿਤ ਜੀ ਗੁਰਦੀਪ ਸਿੰਘ ਸਿੱਧੂ ਤਲਵੰਡੀ ਸਾਬੋ
Dr. Bhagwant Singh ji bhut vadhiya insaan ne rabb ji ehna nu hamesha khush rakhe
True love & honesty greebo main jayda milte ha....
ਜੈ,ਭੀਮ,ਜੈ,ਭਾਰਤ,,ਵਾਹਿਗੁਰੂ,ਜੀ,,ਕਦੇ,ਗਰੀਬੀ,ਦੇ,ਅੰਦਰ,ਝਾਕ,ਦੇਖੋ,,ਕਦੇ,ਗਰੀਬ,ਨੂੰ,ਪੜਕੇ,ਦੇਖੋ,,ਕਦੇ,,ਗਰੀਬ,ਦਾ ਸੱਚੇ,ਤਨ,ਅਤੇ,ਮਨ,,ਨਾਲ,ਭਲਾ,ਕਰਕੇ,ਦੇਖੋ,,ਅਕਾਲ,ਪੁਰਖ,ਤੁਹਾਡੀ,ਬਾਹ,ਲਾਜ਼ਮੀ,ਫੜੇਗਾ,,,ਵਾਹਿਗੁਰੂ,ਜੀ
ਰੱਬ ਬੰਦਿਆ ਵਿੱਚ ਵਸਦਾ ਹੈ,, ਬੰਦੇ ਡਾਕਟਰ ਸਾਹਿਬ ਵਰਗੇ ਹੁੰਦੇ ਹਨ,,, ਵਾਹਿਗੁਰੂ ਜੀ ਸਭ ਦਾ ਭਲਾ ਕਰਨ,,
Doctor saab tusi v rab da roop jo tohada face da noor das raha tusi sache sikh jo 🙏🙏🙏🙏🙏
Waheguru ji
🙏 good g
Thanks to Ram Sahay so that a society know the Great Personality Dr. Sahib.
Dr. Bhagwant Singh, a great Personality. Salute Dr. Sahib
Waheguru ji mehar karan
Bandya vich rab hai 👍🙏
Guru sahib da hukam tusi maniya seva kar rahe ho Bhaut wadiya
Very good parson doctor saab ji I have proud of you doctor saab ji
Very good doctor sahib ji
Always everyone's help doctor saab
waheguru. ji
Nice 👍 interview 👏👏👍
Salute of Dr. shab 🙏🙏
Waheguru thanu hamesha Khush rakhan...
Waheguru mehar kre sab te
ਸੱਚਾ ਸਿੱਖ ਆ ਡਾਕਟਰ ਸਾਹਿਬ
Waheguru ji 🙏
Very nice
Dr.saab salute
WAHEGURU JI tuhanu hamesha khush te chardikala ch rakhan !
Beautiful wonderful thank you for being such a Humble and wonderful person Dr. Ji
Good job 👏
Love you Dr saab ji
Very good dr.shaib God bless you
Good jop ji
Tusi.dactor.sabh.11.sal.phela.free.kam.karke.bhaut.vadiyan.kita
ਇਹ ਅਕਾਲ ਹਸਪਤਾਲ ਬਹੁਤ ਹੀ ਵਧੀਆ ਹੈ
ਵੀਰ ਕਿੱਥੇ ਆ
Patiala
ਵੀਰ ਜੀ ਡਾਕਟਰ ਸਾਹਿਬ ਜੀ ਦਾ ਹਸਪਾਤਲ ਕਹਿੜੇ ਸਹਿਰ ਵਿਚ ਆ ਦੱਸਿਆ ਜਾਵੇ 🙏👏
Patiala
Wahhhhhh great thinking dr sAab
ਮੈਂਨੂੰ ਤੇ ਆਪ ਰੋਣਾ ਆ ਗਿਆ ਏ ਵੀਡੀਓ ਦੇਖ ਕੇ 😭😭
Salute u both u both deserved lot of respect
Ram Sahaye nu rabb tandrusti deve
Pase de gareebi chal jade ah , par Dil de greebi la bahde ah......
👏👍🙏❤
ਵਾਹਿਗੁਰੂ ਜੀ ਦੀ ਮੇਹਰ ਬਣੀ ਰਹੇ ਤੁਹਾਡੇ ਤੇ
This is the humanity, this is a true Sikh and that poor man is the richest man from heart carrying the values of sanatan, radhe radhe 🙏🏻
Dil boht vada honda sardar kaum da.
Good job dr saab
👌👌🙏🙏
🙏🙏💝 rabb de bnde
Singh is King
👌🏻❤️
Dr thoda vargh hony chahiye god bless you 🙏👍
Singh is king ❤❤❤❤❤
Annu Kahinde Rab da Rup
Real rab Roop Dr saab
Vvvvv Good sir g
Love you so much dear Dr sahab
Wah ji wah 🙏🙏
🫡 हाथ जोड़कर आपका धन्यवाद ओर उस महान आत्मा को प्रणाम
DR JI Good Jop God Bless you
🙏🙏
🙏 Waheguru ji 🙏 waheguru ji 🙏🏻
Salute dr and ram sahae ki soch lai God bless both
👍👍👍👍👍👍
Great example set by Dr. Dhanwant and Ram Sahai ji!
Dr bhgwant singh v Maharaja Ranjit Singh de time v Dr hi hone 🙏🙏🙏🙏🙏
🙏🙏🙏
Very nice, honest person not Doctor, Doctor can maid money from more patients, but aam person can not🙏
Moga Sahar de Doctor Sikho Sabak Dr Rab da Rup ajihe hunde ne Tusin tan Paise Jaman Kran ton pehla Treatment Chalu hi ni Karde Rab dekhda Sab Bhugatna Painda Coment pad ke ignore na karna Amal Karna Wahiguru Wahiguru Wahiguru Ji
Dr sahib SSA good wishes all of you I watched the you tube video you proved the valuable teachings of valuable honest parents respected Dr Upinder singh ji Guru Aap ji no hamesha chardikala c rakhe I belongs to Vill panjokhra sahib and residing there
ਇਹ ਡਾਕਟਰ ਦੋਵੇਂ ਭਾਈ ਬਹੁਤ ਨਾਈਸ ਪਰਸਨ ਬੰਦੇ ਹਨ,,ਚੰਗੀ ਤਰਾ ਪਤਾ ਕਰੋ😅😅ਇਹਨਾ ਨੇ ਹਜਾਰਾਂ ਇਹੋ ਜਹੇ ਕੇਸ ਕੀਤੇ ਹੋਣਗੇ,,ਫਿਟਨੈੱਸ ਤੈ ਸਪੋਰਟਸ ਨਾਲ ਇਹ ਦੋਵੇਂ ਡਾਕਟਰ ਭਰਾਵਾਂ ਦਾ ਬਹੁਤ ਡੂੰਘਾ ਤੇ ਰੈਗੂਲਰ ਸੰਬਧ ਐ ਮੈ ਨਿਜੀ ਤੌਰ ਤੇ ਇਹ ਦੋਵਾਂ ਭਰਾਵਾਂ ਦੀ ਸਖਸ਼ੀਅਤ ਤੋਂ ਚੰਗੀ ਤਰਾ ਵਾਕਿਫ ਹਾਂ ਕਿਊਕਿ ਮੈ ਡੇਢ ਕੁ ਸਾਲ ਐਨੵਆਈਐਸ ਹੋਸਟਲ ਚ ਰਿਹਾ ਹਾਂ ਤੇ ਇਹ ਦੋਵੇਂ ਡਾਕਟਰ ਭਰਾ ਫਿਟਨੈਸ ਦੇ ਚੱਕਰ ਆਇਆ ਕਰਦੈ ਸਨ। ਬਹੁਤ ਮੁੰਡਿਆਂ ਦਾ ਭਲਾ ਕੀਤਾ ਹੈ ਇਹਨਾ ਨੇ❤
Magar music lona jaruri se doctor saab vadiya galla karda se music nal dand la diti
Waheguru khus rahke ap Ji nu aj kal dr passe de Katie insan nu mar rahe
Eh han kaum de here,,,,,,,
ਰੱਬ ਰੂਪੀ ਡਾਃ ਤੇ ਜਾਗਦੀ ਜਮੀਰ ਵਾਲਾ ਪੇਸ਼ੈਂਟ
Very rare to find doctors like Dr. Bhagwant Singh but even rarer people are like Ram Sahay who never forget the good deeds someone has done to them and return back to repay the debt. However Unique breed like Unicorn is our man - Jo daru na peene ki apne maa ki kasam khata hai aur videsh mein talli hokar airport se nikal diya jata hai.
ਵੀਰ ਜੀ ਇਹ ਹਸਪਤਾਲ ਕਿਥੇ ਆ
PATIALA a ji
moti bagh sular patiala
SO MANY DRS ARE HELPING SUCH POOR PTS SINCE 40URS.
.....IT IS COMMON FOR GOOD PTS N GOOD DRS
....I HV SPENT MORE THAN 3LSKHS RS FOR POOR PTS
...its good to pay back to Society...
....
DR AJMER SINGH IS THE SUN LIKE EXAMPLE..
HUNDERED EXAMPLES ARE THERE ...
DEAR DR BE HUMBLE
ਮਾੜਾ ਬੰਦਾ ਜਮੀਰ ਵਾਲ਼ਾ ਹੁੰਦਾ ਅਬਾਨੀ addni ਸੱਭ ਲੁੱਟ ਕੇ ਖਾ ਗਏ ਗੁਜਰਾਤੀ
ਗੁਜਰਾਤੀ ਹੁੰਦਾ ਤਾਂ ਮੁੜਕੇ ਵਾਪਸ ਨਾ ਆਉਂਦਾ,, ਹਰਿਦੁਆਰ ਰਹਿੰਦਾ ਸੀ ਆ ਗਿਆ,,
Ese doctor pahli baar dekhe he. Varna doctor sidhe muh baat bhi nahi karte
Ehi ta rabb he hor rabb kithe labdi dunia ?
ਡਾਕਟਰ ਸਾਹਿਬ ਮੇਰੇ ਦੋ ਜੋੜੇ ਪੁੱਤ ਹੋਏ ਦੋਨੋਂ 28 ਦਿਨਾਂ ਵਿੱਚ ਪੂਰੇ ਹੋ ਗੲਏ 9 ਲੱਖ ਮੇਰਾ ਬਿਲ ਬਣਿਆ ਮੈਨੂੰ ਪੱਟ ਤਾ ਮੇਰਾ ਘਰ ਪੱਟ ਤਾ ਦੀਪ ਹੱਸਪਤਾਲ ਲੁਧਿਆਣਾ ਮੇਰਾ ਦਿਲ ਟੁਟ ਗਿਆ ਡਾਕਟਰਾਂ ਤੋਂ ਪਰ ਇਹ ਡਾਕਟਰ ਲੲਈ ਮੇਰਾ
ਸਲੂਟ ਆ ੍੍੍੍ਜੱਗੀ ਨੰਬਰਦਾਰ
DR Sahib da Phone number daso ji
Waheguru ji
Waheguru ji
Waheguru ji
Waheguru ji