Chajj Da Vichar (1098) || ਲੱਖਾਂ 'ਚ ਖੇਡਦਾ ਗਾਇਕ ਕਿਉਂ ਗੰਢ ਰਿਹਾ ਜੁੱਤੀਆਂ

Sdílet
Vložit
  • čas přidán 3. 09. 2020
  • #PrimeAsiaTV #ChajjDaVichar #SwarnTehna #HarmanThind
    Subscribe To Prime Asia TV Canada :- goo.gl/TYnf9u

    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    INDIA
    JIO TV
    ******************
    Available Worldwide on
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Komentáře • 1K

  • @kabiraris6981
    @kabiraris6981 Před 3 lety +53

    ਯਮਲਾ ਜੀ ਦਾ ਦੂਜਾ ਰੂਪ ਆ ਚਮਨ ਲਾਲ ਜੀ ਰੁਹ ਖੁੱਸ਼ ਕਰਤੀ ਬਾਬਾ ਜੀ
    ਜਿੰਦਾ ਦਿਲ ਇੰਨਸਾਨ ਆ

  • @ramkishanchaudharyludhiana2932
    @ramkishanchaudharyludhiana2932 Před 9 měsíci +10

    ਬਹੁਤ ਹੀ ਸਤਿਕਾਰਤ ਟਹਿਣਾ ਸਾਹਿਬ ਅਤੇ ਹਰਮਨ ਥਿੰਦ ਜੀ ਬਹੁਤ ਬਹੁਤ ਧੰਨਵਾਦ, ਇਹੋ ਜਿਹੇ ਸਿਸਟਮ ਦੇ ਵਿਸਾਰੇ ਹੋਏ ਕਲਾਕਾਰ ਨੂੰ ਸਮਾਜ ਦੇ ਰੂਬਰੂ ਕਰਨ ਵਾਸਤੇ,ਚਮਨ ਲਾਲ ਚਾਂਦੀ ਜੀ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰਹੋ।

  • @baghasunil3929
    @baghasunil3929 Před 3 lety +73

    ਵੀਰੇ ਯਾਰ ਮੈ ਤੇ ਨਹੀ ਇਨੇ ਜੋਗਾ
    ਜੋ ਹੈ ਇਸ ਜੋਗਾ ਇਹਨਾ ਦੀ ਮਦਦ ਜਰੂਰ ਕਰਿਉ

  • @jagdishlal5735
    @jagdishlal5735 Před 3 lety +34

    ਪਰਾਇਮ ਏਸ਼ੀਆ ਦਾ ਬਹੁਤ ਵਧੀਆ ਉਪਰਾਲਾ ਜੋ ਗਰੀਬ ਕਲਾਕਾਰਾਂ ਨੂੰ ਮੁੜ ਸੁਰਜੀਤ ਕਰਦੇ ਹਨ ਤੇ ਚੰਗੇ ਲੋਕ ਉਨ੍ਹਾਂ ਦੀ ਬਾਂਹ ਫੜਦੇ ਹਨ ।

  • @bhagsingh3909
    @bhagsingh3909 Před 3 lety +45

    ਟਹਿਣਾ ਜੀ ਬਹੁਤ ਖੁਸ਼ੀ ਹੁੰਦੀ ਹੈ ਕਿ ਤੁਸੀਂ ਉਨ੍ਹਾਂ ਲੋਕਾਂ ਕੋਲ ਜਾਂਦੇ ਹੋ।ਜਿਨ੍ਹਾਂ ਗਰੀਬਾਂ ਲੋਕਾਂ ਦੀ ਕੋਈ ਬਾਹ ਨਹੀਁ ਫੜਦਾ । ਬਹੁਤ ਵਧੀਆ👍💯

  • @SukhjinderSingh-yl8sl
    @SukhjinderSingh-yl8sl Před rokem +9

    ਚਾਂਦੀ ਸਾਹਿਬ ਜੀ ਰਬ ਸਭ ਨੂੰ ਦਿੰਦਾ ਹੈ ਅਤੇ ਆਪ ਜੀ ਨੂੰ ਵੀ ਜਰੂਰ ਦੇਣਗੇ ਹੌਸਲਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਜੀ ਸਤਿ ਸ੍ਰੀ ਅਕਾਲ ਮੇਰੇ ਵੀਰੇ ਤੁਹਾਡਾ ਆਪਣਾ ਸੁਖਜਿੰਦਰ ਸਿੰਘ ਧਨੋਆ ਅਤੇ ਪਰਿਵਾਰ

  • @kamalsidhana9452
    @kamalsidhana9452 Před 3 lety +73

    ਬਿਲਕੁੱਲ ਯਮਲਾ ਹੈ ਇਸ ਦੀ ਰਿਕਾਰਡਿੰਗ ਕਰਵਾਓ ਜੀ

  • @jsingh8633
    @jsingh8633 Před 3 lety +13

    🙏ਅੱਖਾਂ ਨਮ,,
    ਜਿੰਦਗੀ ਦੇ ਸੰਜੀਦਾ ਲਮਹੇ,
    ਤਿੰਨ ਖ਼ੁਸ਼ ਮਿਜ਼ਾਜ ਰੂਹਾਂ 😊
    ਜ਼ਿੰਦਾਦਿਲੀ, ਚਮਨ ਜੀ💐

  • @sidhuanoop
    @sidhuanoop Před 3 lety +82

    ਬਹੁਤ ਵਧੀਆ ਮੁਲਾਕਾਤ । ਜ਼ਿੰਦਾਦਿਲ ਇਨਸਾਨ ਵਧੀਆ ਗਾਇਕ । ਸਲੂਟ ਇਹਨਾਂ ਨੂੰ । ਵਾਹਿਗੁਰੂ ਦੀ ਰਜ਼ਾ ਆ ਕੀਹਨੂੰ ਕਿੱਥੇ ਰੱਖੇ ਉਹਦੀ ਮਰਜ਼ੀ ਐ ।

  • @gurisandhu8516
    @gurisandhu8516 Před 3 lety +177

    ਬਹੁਤ ਵਧੀਆ ਉਪਰਾਲਾ ਟਹਿਣਾ ਸਾਬ ਜੋ ਤੁਸੀਂ ਗੁਮਨਾਮੀ ਦੀ ਜਿੰਦਗੀ ਹੰਢਾ ਰਹੇ ਕਲਾਕਾਰਾਂ ਨਾਲ ਮੁਲਾਕਾਤ ਕਰਕੇ ਉਹਨਾ ਨੂੰ ਅੱਗੇ ਲਿਆਉਣ ਦੀ ਬਹੁਤ ਵਧੀਆ ਕੋਸ਼ਿਸ ਕਰਦੇ ਹੋ

  • @JAGMOHANsandhwan
    @JAGMOHANsandhwan Před 3 lety +30

    ਅੱਜ Prime Asia ਦਾ ਕੱਦ ਤੇ ਸਨਮਾਨ ਬਹੁਤ ਉੱਚਾ ਹੋ ਗਿਆ । ਸ਼ਬਦ ਹੀ ਨਹੀਂ ਸੁੱਝ ਰਹੇ । ਚੱਜ ਦਾ ਵਿਚਾਰ ਦੀ ਟੀਮ ਰੁੱਲ ਚੁੱਕੇ ਮੋਤੀਆਂ ਨੂੰ ਲੱਭ ਕੇ ਪਤਾ ਨਹੀਂ ਕਿਵੇਂ ਲੱਭ ਹੀ ਲੈਂਦੇ ਹਨ। ਇਹ ਪ੍ਰੋਗਰਾਮ ਇੱਕ ਅਜਿਹੀ ਸਟੇਜ ਹੈ ਜਿੱਥੇ ਮਸ਼ਹੂਰ ਤੋਂ ਮਸ਼ਹੂਰ ਅਤੇ ਗਰੀਬ ਤੋਂ ਗਰੀਬ ਸਭ ਬਰਾਬਰ ਹਨ। ਸਲਾਮ ਹੈ ਿੲਸ ਚੈਨਲ ਦੀ ਸੋਚ ਨੂੰ।
    ਜਗਮੋਹਨ ਸਿੰਘ ਸੰਧਵਾਂ

  • @kulwindersinghkulwinder5981
    @kulwindersinghkulwinder5981 Před 3 lety +148

    ਟਹਿਣਾ ਸਾਬ ਤੁਸੀਂ ਪਰਮਾਤਮਾ ਦੇ ਦੂਤ ਹੋ ਕਿਉਂ ਕਿ ਤੁਸੀਂ ਹਮੇਸ਼ਾ ਗਰੀਬ ਲੋਕਾਂ ਨੂੰ ਪਰਮੋਟ ਕਰਦੇ ਹੋ

  • @gurjantsidhu1708
    @gurjantsidhu1708 Před 3 lety +85

    ਮਨ ਅੰਦਰੋਂ ਨਿਕਲੀਆਂ ਗੱਲਾਂ ਪੁਰਾਣੇ ਜਮਾਨੇ ਔਰ ਹੁਣ ਦੇ ਸਮੇਂ ਵਿੱਚ ਫਰਕ ਮਹਿਸੂਸ ਕਰਾਉੰਦੀਆਂ ਹਨ

  • @kamalsidhana9452
    @kamalsidhana9452 Před 3 lety +39

    ਹੀਰਾ ਬੰਦਾ ਹੈ ਕਲਾ ਦਾ ਹੀਰਾ

  • @user-rj5dc2nu5s
    @user-rj5dc2nu5s Před 3 lety +36

    ਚਾਂਦੀ ਸਾਬ ਦੀ ਜਿੰਦਾ ਦਿਲੀ ਨੂੰ ਸਲਾਮ ਐ
    ਬਾਕੀ ਲੋਕਡੰਡ ਸ਼ਬਦ ਬੜਾ ਵਧੀਆ ਦਿੱਤਾ ਬਾਕੇ ਹੀ ਢੁਕਵਾਂ ਸ਼ਬਦ ਆ।
    ਹੈ ਲੋਕਡੰਡ ਹੀ

    • @shingarasingh7884
      @shingarasingh7884 Před 3 lety +1

      ਬਹੁਤ ਵਧੀਆ ਉਪਰਾਲਾ ਭੈਣ ਹਰਮਨ ਧਿੰਦ ਅਤੇ ਵੀਰ ਟੈਹਣਾ ਸਾਹਿਬ. ਕਲਾਕਾਰ ਦਾ ਅਐਡਰਸ ਜਰੂਰ ਦੱਸ ਦਿਆ ਕਰੋ

    • @jagjitsinghsidhu7951
      @jagjitsinghsidhu7951 Před 3 lety +1

      ਬਿਲਕੁੱਲ ਸਹੀ ਗੱਲ ਐ ਤੁਹਾਡੀ ਲੌਕ ਡਾਊਨ ਨਹੀਂ ਲੋਕ ਡੰਡ ਈ ਐ

  • @nachhatarsingh261
    @nachhatarsingh261 Před 3 lety +23

    ਟੇਹਣਾ ਸਾਹਿਬ ਅਤੇ ਬੀਬਾ ਥਿੰਦ ਜੀ ਇਸ ਤਰ੍ਹਾਂ ਗਰੀਬੀ ਹੰਢਾ ਰਹੇ ਗਾਇਕਾਂ ਨੂੰ ਲੋਕਾਂ ਦੇ ਸਾਹਮਣੇ ਉਜਾਗਰ ਕਰਨ ਦਾ ਬਹੁਤ ਵਧੀਆ ਵਸੀਲਾ ਕਰ ਰਹੇ ਹੋ ਇਸ ਕਾਰਜ ਕਰਨ ਕਰਕੇ ਵਧਾਈ ਦੇ ਪਾਤਰ ਹੋ।

    • @colbynash5949
      @colbynash5949 Před 2 lety

      I know Im kind of randomly asking but do anyone know of a good site to watch new movies online ?

    • @alfonsolucas6908
      @alfonsolucas6908 Před 2 lety

      @Colby Nash flixportal :)

    • @colbynash5949
      @colbynash5949 Před 2 lety

      @Alfonso Lucas Thanks, I went there and it seems to work :D Appreciate it!

    • @alfonsolucas6908
      @alfonsolucas6908 Před 2 lety

      @Colby Nash happy to help :)

  • @RoopSingh-zo4xl
    @RoopSingh-zo4xl Před 3 lety +71

    ਬੜਾ ਚੰਗਾ ਲਗਦੈ ਵਿਚਾਰ ਚੱਜ ਦਾ,
    ਸੁਣ ਸੁਣ ਸਾਡਾ ਨਹੀਓਂ ਦਿਲ ਰੱਜਦਾ।
    ਰੂਹ ਖਿੜੇ ਚੱਜ ਦਾ ਵਿਚਾਰ ਸੁਣਕੇ,
    ਵਾਰ-ਵਾਰ ਸੁਣਨੇ ਨੂੰ ਦਿਲ ਭੱਜਦਾ।
    ਭੈਣੀ ਫੱਤਾ (ਬਰਨਾਲਾ)।

  • @BALLIBAINSTIBBEWALA
    @BALLIBAINSTIBBEWALA Před 3 lety +12

    ਬਹੁਤ ਵਧੀਆ ਤਰੀਕੇ ਨਾਲ਼ ਗੱਲ ਕੀਤੀ ਹੈ ਪ੍ਮਾਤਮਾ ਚਾਂਦੀ ਜੀ ਨੂੰ ਚੜ੍ਹਦੀ ਕਲਾ ਵਿੱਚ ਰਖੇ

  • @brahmandjyotishbanifoundat7886

    ਵਾਹ ਸੋਨੇ ਦਇਆ ਕੰਗਣਾਂ ਨਹੀਂ ਰੀਸਾਂ ਮੇਰੇ ਛੋਟੇ ਵੀਰ ਸਵਰਨ ਟੇਹਣੇ ਦੀਆਂ। ਅੱਜ ਇਸ ਅਲੋਪ ਹੋ ਚੁੱਕੇ ਪੰਜਾਬੀ ਗਾਇਕ ਨੂੰ ਲੋਕਾਂ ਦੇ ਰੁਬੂਰੂ ਕਰਕੇ ਜੋ ਮੁਲਾਕਾਤ ਕਰਵਾਈ ਮੈਂ ਤੁਹਾਡੀ ਇਸ ਘਾਲਣਾ ਨੂੰ ਲੱਖ ਲੱਖ ਵਾਰ ਸਿਜਦੇ ਕਰਦਾ ਹਾਂ। ਹਰਮਨ ਮੇਰੀ ਛੋਟੀ ਭੈਣ ਵਰਗੀ ਹੈ ਸਹੁਤ ਸਮਝ ਦਾਰ ਦਾਨੀ ਸਾਨੀ ਸੱਭਿਆਚਾਰਕ ਸਭਦਾਂ ਦੀ ਵਰਤੋਂ ਕਰਕੇ ਸਵਾਲ ਜਵਾਬ ਕਰਦੀ ਹੈ। ਮੈ ਗੜ ਸ਼ੰਕਰ ਜਾਵ੍ਹਾਂਗਾ ਇਸ ਗਾਇਕ ਨੂੰ ਆਪਣੀ ਕੰਪਨੀ ਵਲੋਂ ਰਿਕਾਰਡ ਕਰਕੇ ਪੰਜਾਬ ਸੱਭਿਆਚਾਰਕ ਗੀਤਾਂ ਵਿੱਚ ਜਿਉਂਦਾ ਰੱਖਾਂਗਾ।
    ਆਪਜੀ ਦਾ ਸ਼ੁਭਚਿੰਤਕ
    ਡਾਕਟਰ ਬਲਵੰਤ ਧਾਲੀਵਾਲ
    ਬੌਲੀਵੁੱਡ ਫਿਲਮ ਐਕਟਰ ਗੀਤਕਾਰ ਫਿਲਮ ਫਾਈਨਾਂਸਰ ਫਿਲਮ ਪ੍ਰੋਡਿਊਸਰ ਫਿਲਮ ਡਾਇਰੈਕਟਰ
    ਚੰਡੀਗੜ੍ਹ ਭਾਰਤ ਫੋਨ 90410-71715

  • @dhaliwalbalram8373
    @dhaliwalbalram8373 Před 3 lety +86

    ਟਹਿਣਾ ਸਹਿਬ ਪਤਾ ਨਹੀਂ ਕਿਵੇਂ ਲੱਭ ਲੈਂਦੇ ਹਨ ਪੁਰਾਣੇ ਤੋ ਪੁਰਾਣੇ ਲੀਹੋ ਲੱਥੇ ਵਿਸਾਰੇ ਵਿਸਾਰੇਂ ਹੋਏ ਕਲਾਕਾਰਾਂ ਨੂੰ

  • @gurpreetsinghgopi2155
    @gurpreetsinghgopi2155 Před 3 lety +34

    ਬਹੁਤ ਬਹੁਤ ਧੰਨਵਾਦ ਟਹਿਣਾ ਸਾਹਿਬ ਜੀ ਤੇ ਹਰਮਨ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਚਾਂਦੀ ਜੀ ਨੂੰ ਵਾਹਿਗੁਰੂ ਤੰਦਰੁਸਤੀ ਬਖਸ਼ਣ ਮੇਹਰਬਾਨੀ ਜੀ

  • @kuldipsingh3393
    @kuldipsingh3393 Před 3 lety +18

    ਟਹਿਣਾ ਸਾਹਿਬ, ਇਕ ਪ੍ਰੋਗਰਾਮ ਵਰਦੀ ਵਿਚ ਕਰਿਓ ਜੀ👌👍🌹🌹🌹🌹🌹

  • @parmjotgill4292
    @parmjotgill4292 Před 3 lety +16

    ਚਮਨ ਲਾਲ ਨੂੰ ਸਲੂਟ , ਸਲਾਮ , ਅਦਬ।।

  • @gurjantsidhu1708
    @gurjantsidhu1708 Před 3 lety +83

    ਮਿਹਰ ਮਿੱਤਲ ਦੀ ਯਾਦ ਵੀ ਦਵਾਉੰਦਾ ਹੈ ਬੰਦਾ 👍🙏

  • @sporstmanekambrar4499
    @sporstmanekambrar4499 Před 3 lety +13

    ਮੈਨੂੰ ਬਹੁਤ ਚੰਗੀ ਲੱਗੀ ਹੈ ਕੇ ਸਾਰੇ ਹੀ ਲੋਕ ਪੰਜਾਬੀ ਵਿੱਚ ਕੁਮੈਟ ਕਰ ਰਹੇ ਨੇ
    ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ

  • @baljindersinghlongowal4097
    @baljindersinghlongowal4097 Před 3 lety +116

    ਪਰੋਗਰਾਮ ਡੇਲੀ ਦੇ ਦਿਆ ਕਰੋ ਸਾਡਾ ਦੇਖੇ ਬਿਨਾ ਨੀ ਸਰਦਾ ਦਸ ਦਸ ਮਿੰਟ ਬਾਅਦ ਦੇਖੀਦਾ ਹੁਣ ਆਉ ਹੁਣ ਆਉ ਪਰ ਟਾਈਮ ਪੱਕਾ ਰੱਖੋ ਜੀ

  • @kamalsidhana9452
    @kamalsidhana9452 Před 3 lety +18

    ਟਹਿਣਾ ਸਾਹਿਬ ਜੀ ਬਹੁਤ ਧੰਨਵਾਦ ਬਹੁਤ ਵਧੀਆ ਮੁੱਦਾ ਚੁਕਿਆ ਹੈ ਜੀ ਧੰਨਵਾਦ

  • @somraj7137
    @somraj7137 Před 3 lety +5

    ਸਤਿ ਸ੍ਰੀ ਆਕਾਲ ਜੀ
    ਮੇਰੇ ਕੋਲ ਲਫ਼ਜ਼ ਨਹੀਂ ਹੈ ਕਿ ਮੈਂ ਤੂਹਾਡੀ ਤਾਰੀਫ਼ ਕਰਾ ਵਾਹਿਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਕਰਦਾ ਕਿ ੳੁਹ ਆਪ ਤੁਹਾਡੇ ਅੰਗ ਸੰਗ ਰਹਿਣ ਕਿਉਂਕਿ ਤੁਸੀਂ ਕਿਤਾਬ ਦੇ ੳੁਹ ਪੰਨੇ ਫਰੋਲ਼ਦੇ ਹੋ ਜਿਨ੍ਹਾਂ ਨੂੰ ਸਮੇਂ ਦੀ ਧੂੜ ਨੇਂ ਆਦਿਖ ਕੀਤਾ ਹੋਇਆ ਹੈ

  • @baljitsinghsandhusandhu4070

    ਧੰਨਵਾਦ ਪ੍ਰਾਈਮ ਏਸ਼ੀਆ ਟੀ ਵੀ ਦੀ ਪੂਰੀ ਟੀਮ ਨੂੰ ਦਿਲੋਂ ਪਿਆਰ ਸਤਿਕਾਰ ਸਹਿਤ ਸਲੂਟ ਆ ਜੀ ,ਬਹੁਤ ਵਧੀਆ ਕੰਮ ਕਰ ਰਹੇ ਹੋ ਜੀ।

  • @virenderkaur2944
    @virenderkaur2944 Před 3 lety +29

    ਬਹੁਤ ਖ਼ੂਬ ,ਅਵਾਜ਼ ਗੀਤ ਤੇ ਪੇਸ਼ਕਾਰੀ ਸਬ ਕੁਛ ਬਹੁਤ ਵਧੀਆ
    ਕੋਈ ਉਪਰਾਲਾ ਕਰੋ ਇਸ ਕਲਾਕਾਰ ਦੀ ਮਦਦ ਕਰਨ ਲਈ ਸਾਡੇਵਲੋ ਹੁੰਗਾਰਾ ਮਿਲੇਗਾ

  • @kirtikhalsachannel8516
    @kirtikhalsachannel8516 Před 2 měsíci

    ਟਹਿਣਾ ਜੀ ਅਤੇ ਹਰਮਨ ਥਿੰਦ ਜੀ ਦਾ ਦਾਸ ਜਸਵਿੰਦਰ ਸਿੰਘ ਫੱਤਾ ਮਾਲੋਕਾ ਜ਼ਿਲ੍ਹਾ ਮਾਨਸਾ ਵਲੋਂ ਬਹੁਤ ਹੀ ਧੰਨਵਾਦ ਜੀ ਤੁਸੀਂ ਮਹਾਨ ਕਲਾਕਾਰਾਂ ਨੂੰ ਸੰਗਤਾਂ ਨਾਲ ਜਾਣ ਪਛਾਣ ਕਰਵੌਂਦੇਂ ਕੋ❤❤❤❤❤

  • @jarnailsigh8643
    @jarnailsigh8643 Před 3 lety +20

    ਵਿਚਾਰਾ ਚਾਂਦੀ ਤੋਂ ਸੋਨਾ ਬਣਨਾ ਸੀ ਪਰ ਲੋਹਾ ਵੀ ਜੰਗ ਲੱਗ ਗਿਆ।ਰੱਬ ਰਹਿਮਤ ਕਰੇ

  • @HardeepSingh-ox8sl
    @HardeepSingh-ox8sl Před 3 lety +8

    ਕਿਆ ਬਾਤ ਏ ਜੀ ਟਹਿਣਾ ਸਾਬ ਜੀ ਤੁਸੀਂ ਚੰਗੇ ਇਨਸਾਨਾਂ ਦੀ ਭਾਲ ਕਰਦੇ ਓ

  • @manmohansingh1956
    @manmohansingh1956 Před 3 lety +56

    ਇਹ ਪ੍ਰੋਗਰਾਮ ਦੇਖ ਕੇ ਮੀਡੀਆ ਦੀ ਪਾਵਰ ਦਾ ਪਤਾ ਲਗਦਾ।

  • @RanjeetSingh-ts3kf
    @RanjeetSingh-ts3kf Před 3 lety +6

    ਇਹੀ ਤਾਂ ਪੰਜਾਬ ਦੀ ਤ੍ਰਾਸਦੀ ਆ ਜੀ ਕਿ ਅਸੀਂ ਚੰਗੇ ਗਾਇਕਾਂ ਨੂੰ ਸਾਂਭਿਆ ਹੀ ਨਹੀਂ ਜੀ।
    ਟਹਿਣਾ ਸਾਹਿਬ ਜੀ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਤਾਂ ਆਪ ਚਾਹੁੰਦੀ ਆ ਕਿ ਨੌਜਵਾਨ ਪੀੜ੍ਹੀ ਲੰਡਰ ਗਾਇਕਾਂ ਪਿੱਛੇ ਲੱਗ ਕੇ ਆਪਣੇ ਅਸਲੀ ਮੁੱਦੇ ਤੇ ਫਰਜ਼ਾਂ ਤੋਂ ਵਾਂਝੀ ਰਹੇ। ਤੇ ਆ ਸਭ ਕੁਝ ਹੁਣ ਹੋ ਹੀ ਰਿਹਾ ਏ ਜੀ।

  • @BaljinderKaur-db8yl
    @BaljinderKaur-db8yl Před 3 lety +3

    🙏ਟਹਿਣਾ ਵੀਰ, ਥਿੰਦ ਛੋਟੀ ਭੈਣ,🙏ਸਿਰ ਝੁਕਦਾ ਤੁਹਾਡੀ ਅਸਲ ਪੱਤਰਕਾਰੀ ਤੇ ਸੋਚ ਉਤੇ 🙏🙏।

  • @gurmeetjossan1653
    @gurmeetjossan1653 Před 3 lety +10

    ਸਵਰਨ ਸਿੰਘ ਟਹਿਣਾ ਤੇ ਹਰਮਨ ਥਿੰਦ ਜੀ ਸਤਿ ਸ੍ਰੀ ਅਕਾਲ ਜੀ ਜੀਓ ਜੀਓ ਜੀਓ ਜੀਓ ਜੀਓ ਜੀਓ ਜੀਓ

  • @VirsaCreations
    @VirsaCreations Před 3 lety +65

    ਬਹੁਤ ਹੀ ਵਧੀਆ ਲੱਗਿਆ ਚਾਂਦੀ ਸਾਬ ਨੂੰ ਵੇਖ ਸੁੱਣ ਕੇ। Prime asia ਦਾ ਤਹਿ ਦਿਲੋਂ ਧੰਨਵਾਦ। ਜੋ ਕਿ ਇੱਹੋਂ ਜਿਹੇ ਕਲਾਕਾਰਾਂ ਨੂੰ ਜਨਤਾ ਦੇ ਸਾਹਮਣੇ ਲਿਆਂਦੇ ਨੇ।।

    • @rajagill6988
      @rajagill6988 Před 3 lety +1

      Nice tahna sab

    • @SukhjinderSingh-yl8sl
      @SukhjinderSingh-yl8sl Před rokem +1

      ਸਚਾਈ ਚਾਂਦੀ ਸਾਹਿਬ ਜੀ ਦੇ ਵਿਚ ਨਿਰਮਲ ਚਮਕਦੀ ਹੈ

  • @gurmailsingh2776
    @gurmailsingh2776 Před 3 lety +19

    ਟਹਿਣਾ ਵੀਰ ਜੀ, ਗੰਦੇ ਸਿਸਟਮ ਨੇ ਅਨੇਕਾਂ ਹੀਰੇ ਰੋਲਤੇ। ਕਲਾਕਾਰ ਕਿਸੇ ਕੌਂਮ ਦਾ ਸਰਮਾਇਆ ਹੁੰਦੇ ਨੇ। ਬਾਪੂ ਜੀ ਦੀ ਅਵਾਜ਼ ਜਵਾਨੀ ਸਮੇਂ ਕਮਾਲ ਹੋਵੇਗੀ।

  • @GursewakSingh-hj3gu
    @GursewakSingh-hj3gu Před 3 lety +22

    ਅੱਜ ਦਾ ਕੋਈ ਗਾਇਕ ਇਸ ਬਾਪੂ ਨਾਲ ਦੀ ਤੂੰਬੀ ਵਜਾ ਕੇ ਦਿਖਾਵੇ।

  • @GurdeepSingh-ed3zl
    @GurdeepSingh-ed3zl Před 3 lety +8

    ਟਹਿਣਾ ਸਾਹਿਬ ਜੀ ਕਮਾਲ ਦਾ ਪ੍ਰੋਗਰਾਮ ਪੇਸ਼ ਕੀਤਾ 👌👌👌👌

  • @surjitbrar5926
    @surjitbrar5926 Před 3 lety +12

    ਬਾਈ ਜੀ ਸਰਕਾਰ ਦੇ ਕਿਸੇ m l a ਜਾ ਮਨਤਰੀ ਨੂੰ ਵੀ ਬਲਾਉ ਥਾ ਥਾ ਤੇ ਪੁਲਿਸ ਨਾਕੇ ਵੱਡੇ ਬਿਜਲੀ ਦੇ ਬਿੱਲ ਪੰਜਾਬ ਦਾ ਬੁਰਾ ਹਾਲ

  • @rajindergupta2113
    @rajindergupta2113 Před 3 lety +2

    ਟਹਿਣਾ ਸਾਹਿਬ ਅੱਜ ਪਹਿਲੀ ਵਾਰ ਸਤ ਸ੍ਰੀ ਅਕਾਲ ਜੀ ਹਰਮਨ ਥਿੰਦ ਤੇ ਆਪ ਜੀ ਦਾ ਪਹਿਲਾ ਕਾਇਲ ਸੀ ਹੁਣ ਤੁਹਾਡੀ ਇੱਜ਼ਤ ਸਾਡੇ ਮਨ ਬਹੁਤ ਵੱਧ ਗਈ ਕਿਰਪਾ ਕਰਕੇ ਜਦੋਂ ਕਦੇ ਵੀ ਮੁਹਾਲੀ ਆਉ ਤਾਂ ਸੇਵਾ ਕਰਨ ਦਾ ਮੌਕਾ ਦਿਉ ਅਤੇ ਚਾਂਦੀ ਜੀ ਦਾ ਕੋਈ ਅਕਾਊਂਟ ਹੋਵੇ ਤਾਂ ਪ੍ਰੋਗਰਾਮ ਵਿੱਚ ਸਾਂਝ ਪਾਉ

  • @SatnamSingh-ey3bg
    @SatnamSingh-ey3bg Před 3 lety +2

    ਟਹਿਣਾਂ ਸਾਹਿਬ ਵੀਰੇ ਤੇ ਹਰਮਨ ਭੈਣ ਜੀ ਲੋੜਵੰਦ ਬੰਦੇ ਹਰ ਕਿਸੇ ਦਾ ਆਪ ਹਾਲ ਪੁਛਦੇ ਓ,ਤੇ ਹਾਅ ਦਾ ਨਾਅਰਾ ਵੀ ਮਾਰਦੇ ਓ ਤੇ ਇਸ ਸਮਾਜ ਨੂੰ ਕਿਸੇ ਤਰੀਕੇ ਨਾਲ ਮੱਦਦ ਕਰਾਊਣ ਵਾਸਤੇ ਮਜਬੂਰ ਕਰਦੇ ਓ, ਜਿਨ੍ਹਾਂ ਕਲਾਕਾਰਾਂ ਦਾ ਜਾਂ ਲਿਖਾਰੀਆਂ ਦਾ ਪਤਾ ਵੀ ਨਹੀਂ ਹੁੰਦਾ ਤੁਸੀਂ ਉਹਨੂੰ ਸਾਹਮਣੇ ਪੇਸ ਕਰਦੇ ਓ ਤੇ ਚਲੋ ਕਿਸੇ ਨਾ ਕਿਸੇ ਦੇ ਮੰਨ ਮੇਹਰ ਪੈ ਜਾਂਦੀ ਵਿਚਾਰੇ ਲੋੜਵੰਦ ਦੀ ਲੋੜ ਪੂਰੀ ਕਰਵਾ ਦਿੰਦੇ ਓ ਆਪ ਜੀ ਦਾ ਵੀ ਬਹੁਤ ਧੰਨਵਾਦ।

  • @gabr0o
    @gabr0o Před 3 lety +8

    Asli Kalakaar, Asal Aadmi, Lokan nu sheht denn wala insaan.
    Parnaam 🙏

  • @deepamusapuria2105
    @deepamusapuria2105 Před 3 lety +15

    ਮੇਰੇ ਨਾਨਕਿਆ ਦਾ ਬੰਦਾ,ਬਹੁਤ ਸੋਹਣਾ ਗਾਉਂਦਾ 👌

    • @jaswindermann85jaswinder38
      @jaswindermann85jaswinder38 Před 3 lety

      kehde pind a nanke bro

    • @gurlalsingh4847
      @gurlalsingh4847 Před 3 lety

      very good aetist 🙏🏻🙏🏻

    • @RobbeyKaur
      @RobbeyKaur Před 3 lety

      Kehrhe pind de aa eh bapu ji?

    • @BhagwanSingh-gf8xj
      @BhagwanSingh-gf8xj Před 3 měsíci

      ਇਹ ਚਮਨ ਲਾਲ ਚਾਂਦੀ ਦੂਸਰਾ ਚਾਂਦੀ ਰਾਮ ਚਾਂਦੀ ਇਕੋ ਨੇ ਕਿ ਵਖ ਵਖ ਨੇ

  • @protejasinghdhandra8025
    @protejasinghdhandra8025 Před 2 měsíci

    ਸਲਾਮ ਟਹਿਣਾ ਜੀ ਤੇ ਬੀਬਾ ਹਰਮਨ। ਚਾਂਦੀ ਜੀ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਗੀਤ ਬੇਹੱਦ ਪਸੰਦ ਆਇਆ। ❤

  • @harbansaulakh2811
    @harbansaulakh2811 Před 8 měsíci

    ਟਹਿਣਾ ਸਾਬ ਅਤੇ ਹਰਮਨ ਥਿੰਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਚਜਦਾ ਵਾਸਤੇ ,ਹਰਬੰਸ ਸਿੰਘ ਕੋਟ ਈਸੇ ਖਾਂ

  • @parmjitclair3467
    @parmjitclair3467 Před 3 lety +19

    Very good artist, thanx for bring him in the show.

  • @gurtejpakhikalan
    @gurtejpakhikalan Před 3 lety +3

    ਅਜਿਹੇ ਗਾਇਕਾਂ ਗੀਤਕਾਰਾਂ ਨਾਲ ਤੁਹਾਡੀਆਂ ਕੀਤੀਆਂ ਮੁਲਾਕਾਤਾਂ ਵਧੀਆ ਲੱਗਦੀਆਂ ਕੁੱਝ ਕੁ ਨੇ ਤਾਂ ਆਪਣੀ ਜਿੰਦਗੀ ਖੁਦ ਖਰਾਬ ਕਰ ਲਈ , ਕੁੱਝ ਕੁ ਜੁਗਾੜ ਨਾ ਅੱਗੇ ਚਲਗੇ ਤੇ ਉਹਨਾਂ ਨੇ ਆਪਣੀ ਆਪ ਨੂੰ ਸੰਭਾਲ ਲਿਆ ।

    • @hoshiarsingh1520
      @hoshiarsingh1520 Před 3 lety +1

      veer ji bahout vadhia kalakar hai. help karni chaidi hai.

  • @niliravidhaliwalfarm6773
    @niliravidhaliwalfarm6773 Před 3 lety +2

    Waa ji waa Kya bat.. aa ji yamla sab de jad.. dwanda.. eh Banda .. ajj de singers nu lahnta ... Waa ji waa ru.. de khurak..aa eh geet nahi labne eh bande good less you

  • @user-gv3ww9lg6t
    @user-gv3ww9lg6t Před 3 lety +2

    ਬਹੁਤ ਵਧੀਆ ਟਹਿਣਾ ਸਾਬ ਤੇ ਹਰਮਨ ਭੈਣ ਜੀ

  • @ranglapunjabgangsar4859
    @ranglapunjabgangsar4859 Před 3 lety +7

    ਰੱਬ ਜਿੱਥੇ ਰੱਖੇ ਉੱਥੇ ਰਹਿਣਾ ਪੈਂਦਾ ...🙏
    ਸਦਾ ਇੱਕੋ ਜਾ ਵੇਲਾ ਨਹੀਂ ਰਹਿੰਦਾ ...

    • @deadman7025
      @deadman7025 Před 3 lety +2

      ਪਰ ਅੰਬਾਨੀ ਹੁਣਾ ਦਾ ਤਾਂ ਹਮੇਸ਼ਾ ਹੀ ਵੇਲਾ ਰਿਹਦਾ ਉਹ ਵੀ ਪੀੜ੍ਹੀ ਦਰ ਪੀੜ੍ਹੀ

  • @reshamlal7058
    @reshamlal7058 Před 3 lety +4

    ਜਿਹਨਾਂ ਨੇ ਡਿਸਲਾਇਕ ਕੀਤਾ ਉਹਨਾਂ ਨੂੰ ਇਸ ਕਲਾ ਦੀ ਸਮਝ ਨਹੀਂ ਹੈ

  • @LakhwinderSingh-jq3mq
    @LakhwinderSingh-jq3mq Před 3 lety +4

    ਸੁਖਵੰਤ ਸੁਖੀ ਜੀ ਦੀ ਮੁਲਾਕਾਤ ਕਰੋ ਟਹਿਣਾ ਸਾਹਿਬ ਹਰਮਨ ਮੈਡਮ ਜੀ

  • @NareshKumar-bc8xw
    @NareshKumar-bc8xw Před 3 lety +1

    ਚਮਨ ਲਾਲ ਚਾਂਦੀ ਬਾਪੂ ਜੀ ਨੂੰ ਪਰਮਾਤਮਾ ਹਮੇਸ਼ਾਂ ਤੰਦਰੁਸਤ ਤੇ ਖੁਸ਼ ਰੱਖੇ।🙏🙏
    ਟਹਿਣਾ ਸਾਹਿਬ ਤੇ ਹਰਮਨ ਜੀ ਨੂੰ ਵੀ ਪਰਮਾਤਮਾ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ।🙏🙏

  • @harjindersingh8906
    @harjindersingh8906 Před 3 lety +56

    ਇੱਕ ਦਰ ਝੁੱਗੀਆ ਇੱਕ ਦਰ ਬੰਗਲੇ
    ਦੇਤੇ ਹੁਸਨ ਕਈਆਂ ਨੂੰ ਰੰਗਲੇ
    ਇਥੇ ਲੁਲੇ ਲਗੜੇ ਕੰਗਲੇ
    ਗਿਣ ਗਿਣ ਕਰਦਾਂ ਅਰਕ ਕਿਵੇ
    ਜੀ ਇੱਕ ਦਾਤਾ ਇੱਕ ਭਿਖਾਰੀ ਐਨਾ ਪਾਤਾ ਫਰਕ ਕਿਵੇ

  • @amnindermangat4350
    @amnindermangat4350 Před 3 lety +55

    ਪਤਾ ਨੀ ਰੱਬ ਕੇਹੜੇਆ ਰੰਗਾਂ ਵਿੱਚ ਰਾਜੀ

  • @gurdeep393
    @gurdeep393 Před 3 lety

    ਟਹਿਣਾ ਸਾਹਿਬ ਤੇ ਮੈਡਮ ਥਿੰਦ ਜੀ ਮੈਂ ਤੁਹਾਡੇ ਦੋਨਾਂ ਦਾ ਹੈ ਬਹੁਤ ਫੈਨ ਆ, ਪਰ ਟਹਿਣਾ ਸਾਹਿਬ ਜੀ ਜੇ ਕਿਤੇ ਤੁਸੀਂ ਇਹਨਾਂ ਨੂੰ ਆਪਣੇ ਸਟੂਡੀਓ ਵਿੱਚ ਬੁਲਾਉਂਦੇ ਤਾਂ ਇਹਨਾਂ ਦੀ ਖੁਸ਼ੀ ਦੁਗਣੀ ਹੋ ਜਾਣੀ ਸੀ। ਬਾਕੀ ਤੁਹਾਡੀ ਇੰਟਰਵਿਊ ਦਾ ਤਾਂ ਕੋਈ ਜਵਾਬ ਹੀ ਨੀ ਤੇ ਨਾ ਹੀ ਕੋਈ ਫੇਰ ਬਦਲ ਆ।

  • @dskahlon6872
    @dskahlon6872 Před 3 lety

    ਟਿਵਾਣਾ ਜੀ ਜਿਹੋ ਜਹੀ ਜਿੰਦਗੀ ਨਾਲ ਤੁਸੀਂ ਸੰਘਰਸ਼ ਕਰਕੇ ਲੋਕਾਂ ਦੀ ਅਵਾਜ ਬਣੇ ਓਹੋ ਜਿਹੇ ਵਿਅਕਤੀ ਤੁਸੀਂ ਸਮਾਜ ਵਿੱਚੋ ਲੱਭਕੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਦਰਦ ਸਮਝਦੇ ਹੋ ਅਤੇ ਜਨਤਾ ਦੇ ਸਾਹਮਣੇ ਪੈਸ਼ ਕਰਕੇ ਵਾਹਵਾ ਖੱਟਦੇ ਹੋ ਅਤੇ ਖੱਟਦੇ ਰਹੋ ਸ਼ੁਕਰੀਆਂ ਸ਼ੁਕਰੀਆਂ ਸ਼ੁਕਰੀਆ.

  • @GurdeepSingh-ed3zl
    @GurdeepSingh-ed3zl Před 3 lety +7

    ਟਹਿਣਾ ਸਾਹਿਬ ਜੀ ਤੇ ਭੈਣ ਹਰਮਨ ਜੀ ਸਤਿ ਸ੍ਰੀ ਅਕਾਲ ਜੀ

  • @Sahil_Dav
    @Sahil_Dav Před 3 lety +8

    ਬਹੁਤ ਹੀ ਸੋਹਣਾ🙌🙌🙌🙌

  • @binder1400
    @binder1400 Před 3 měsíci

    ਬਹੁਤ ਵਧੀਆ ਜੀ ਬਿੰਦਰ ਮੁਕਤਸਰ ਸਾਹਿਬ c/o ਗੁੱਗੂ ਗਿੱਲ ਸਾਹਿਬ

  • @gurcharansingh1660
    @gurcharansingh1660 Před rokem

    ਬਹੁਤ ਵਧੀਆ ਸੌ ਪ੍ਰਤੀਸ਼ਤ ਠੀਕ ਹੁਣ ਦੇ ਗੀਤ ਗੰਦੇ ਕਿ ਪ੍ਰੀਵਾਰ ਨਾਲ ਬੈਠ ਕੇ ਸੁਣ ਨਹੀਂ ਸਕਦੇ ਪ੍ਰਣਾਮ ਬਾਪੂ ਜੀ ਨੂੰ ਗੁ ਸਿੰਘ ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਪੰਜਾਬ ਟਹਿਣਾ ਸਾਬ ਅਤੇ ਥਿੰਦ ਬੀਬੀ ਲੋਕਾਂ ਨੂੰ ਬੇਨਤੀ ਕਰੋ ਇਹਨਾਂ ਦੀ ਮਦਦ ਪੈਸੇ ਨਾਲ ਸਿਧਾ ਕਰਨ ਬਚੋਲਾ ਵਿਚ ਨਾ ਹੋਵੇ

  • @kulwindergobindpuria2809
    @kulwindergobindpuria2809 Před 3 lety +8

    ਬਾਈ ਜੀ ਬਹੁਤ ਹੀ ਵਧੀਆ ਪੇਸ਼ਕਾਰੀ

  • @GursewakSingh-hj3gu
    @GursewakSingh-hj3gu Před 3 lety +11

    ਗਰੀਬੀ ਮਾਰ ਗਈ ਬਾਪੂ ਨੂੰ

  • @rubisran3281
    @rubisran3281 Před 3 lety +6

    ਧਨਵਾਦ ਹਰਮਨ ਜੀ ਅਤੇ ਟਹਿਣਾ ਵੀਰ ਜੀ🙏

  • @amnpreetsingh4444
    @amnpreetsingh4444 Před 3 lety +1

    ਟਹਿਣਾ ਸਾਹਿਬ ਦੀ ਪੂਰੀ ਟੀਮ ਨੂੰ ਅਜਿਹੇ ਉਪਰਾਲੇ ਕਰਨ ਤੇ ਸਲਾਮ। ਚਾਂਦੀ ਸਾਹਿਬ ਦੇ ਗਾਇਕ ਪੁੱਤਰ ਦਾ ਨਾਮ ਅਤੇ ਉਸ ਦੇ ਗਾਏ ਗਾਣੇ ਆ ਬਾਰੇ ਵੀ ਜਾਣਕਾਰੀ ਦੇਣ ਦੀ ਕਿਰਪਾਲਤਾ ਕਰਨੀ ਜੀ।

  • @geetkarkalakhanpuri7625
    @geetkarkalakhanpuri7625 Před 3 lety +8

    ਜਿੰਨਾ ਦੁੱਖ ਝੱਲੇ ਹੋਣ ੳੁਹੀ ਕਿਸੇ ਦਾ ਦੁੱਖ ਸਮਝਦੇ ਹਨ

  • @gurpreetmahay6192
    @gurpreetmahay6192 Před 3 lety +6

    ਬਹੁਤ ਖੂਬ 👏

  • @harjotsinghsandhu7702
    @harjotsinghsandhu7702 Před 3 lety

    ਵਾਹ ਜੀ ਵਾਹ ਮੁਕਤਸਰ ਸਾਹਿਬ ਤੋਂ ਆਉਂਦੇ ਸਮੇਂ ਤੁਹਾਡੇ ਪਿੰਡ ਦਾ ਨਾਮ ਪੜਿਆ ਚੰਗਾ ਲੱਗਾ ਉਪਰਾਲਾ ਵਧੀਆ ਗਾਇਕ ਇਹ ਬਹੁਤ ਵਧੀਆ ਨੇ

  • @nagindersingh4119
    @nagindersingh4119 Před rokem

    ਟੈਹਣਾ ਸਾਬਜੀ ਚਾਂਦੀ ਰਾਮ ਦੀ ਮੁਲਾਕਾਤ ਸੁਣੀ ਬਹੁਤ ਹੀ ਚੰਗਾ ਲਗਿਆ ਸ਼ੁਕਰੀਆ ਹਰਮਨ ਸਿੰਧ ਜੀ ਦਾ ਜੋ ਸਾਥ ਨਿਭਾਉਦੇ ਹਨ। ਖੁਸ਼ ਹਹੋ। ਆਬਾਦ ਰਹੋ। 🌹🌹🌹🌹🙏🙏🙏

  • @jarnailsigh8643
    @jarnailsigh8643 Před 3 lety +10

    ਟੈਹਿਣਾ ਅਤੇ ਹਰਮਨ ਸਤਿ ਸ੍ਰੀ ਅਕਾਲ ਬਹੁਤ ਵਧੀਆ ਇੰਟਰਵਿਊ ਆ ਰੱਬ ਭਲੀ ਕਰੇ

  • @gurinderpandhergrewal2243

    ਟਹਿਣਾ ਤੇ ਥਿੰਦ ਜੀ ਸਤਿ ਸ੍ਰੀ ਅਕਾਲ ਜੀ ।

  • @jaswantrai575
    @jaswantrai575 Před 3 lety +1

    ਸਤਿ ਸ੍ਰੀ ਅਕਾਲ ਜੀ ਟਹਿਣਾ ਸਾਹਿਬ ਤੇ ਮੈਡਮ ਜੀ ਤੁਸੀਂ ਬਹੁਤ ਹੀ ਵਧੀਆ ਪੇਸ਼ਕਾਰੀ ਕਰਦੇ ਹੋ । ਅਰਸ਼ ਤੋਂ ਫਰਸ਼ ਤੇ ਪਹੁੰਚੇ ਕਲਾਕਾਰਾਂ ਦੀ ਦਰਦ ਭਰੀ ਜਿੰਦਗੀ ਲੋਕਾਂ ਦੇ ਰੂਬਰੂ ਕਰਨਾ ਬਹੁਤ ਹੀ ਵਧੀਆ ਲਗਾ ਜੀ।

  • @gurpreetsinghbatth2720

    ਵਾਹ ਜੀ ਵਾਹ ਕੋਈ ਗੱਲ ਨਹੀਂ ਰਹੀ ਕਹਿਣ ਵਾਲੀ ਟਹਿਣਾ ਸਾਹਿਬ ਤੁਹਾਡਾ ਅਤੇ ਭੈਣ ਜੀ ਥਿੰਦ ਜੀ ਦਾ ਬਹੁਤ ਧੰਨਵਾਦੀ ਹਾਂ ਇਹੋ ਜਿਹੇ ਇਨਸਾਨਾ ਨੂੰ ਲੋਕਾਂ ਦੇ ਰੂਬਰੂ ਕਰਵਾਉਂਦੇ ਹੋ ਬਹੁਤ ਧੰਨਵਾਦੀ ਜੀ

  • @Beimaam
    @Beimaam Před 3 lety +12

    ਭੈਣ ਅਤੇ ਵੀਰ ਜੀ ਸਤਿ ਸਰੀ ਅਕਾਲ ਜੀ ਬੱਬੂ ਮਾਨ ਨਾਲ ਵੀ ਜਰੂਰ ਮੁਲਾਕਾਂਤ ਕਰਿਉ ਜੀ 🙏🙏 ਪਲੀਜ਼

  • @AmardeepSingh-eo4hb
    @AmardeepSingh-eo4hb Před 3 lety +3

    ਬਹੁਤ ਬਹੁਤ ਪਿਆਰ ਜੀ, ਤੁਹਾਨੂੰ ਅਤੇ ਤੁਹਾਡੀ ਅਵਾਜ਼ ਨੂੰ। 😍🥰🤩

  • @labhBrarsantybrar
    @labhBrarsantybrar Před 3 lety

    ਬਹੂਤ ਸੋਹਣੀ ਆਵਾਜ ਕੋਇ ਫੜ ਲਯੋ ਬਾਂਹ ਅਸੀਸਾਂ ਦੇਊ ਪੀਛਲੀ ਊਮਰੇ
    ਬਹੂਤ ਅਸੀਸਾ ਦੇਊ💖💖💖

  • @RajKumar-nb8vi
    @RajKumar-nb8vi Před 3 lety +1

    Bhut vdhia lga .asli gaek eh Han jinha Sade Punjab da virsa sambal rkhya Bhut mithia Yada dsia. Dhan wad. Ji 🙏🙏🌹🌹🌹🌹🌹

  • @lyricsjonydabwali4174
    @lyricsjonydabwali4174 Před 3 lety +16

    ਵਾਹ ਟਹਿਣਾ ਸਾਹਬ ਬਹੁਤ ਚੰਗੀਆਂ ਗੱਲਾਂ ਕਰਦੇ ਓ ਮੁੱਧੇ ਚਕਦੇ ਰਹੋ ਪਰ ਲਾਭ ਹੀਰਾ ਜੀ ਨਾਲ ਬੀ ਗੱਲ ਬਾਤ ਕਰੋ ਇਕ ਬਾਰ

  • @baljitsidhu9089
    @baljitsidhu9089 Před 3 lety +12

    Buhat badi sewa ji tuhadi Punjab punjabi te punjabiatt layi

  • @shivdevsingh7315
    @shivdevsingh7315 Před 3 lety +2

    ਟਹਿਣਾ ਸਾਹਿਬ ਜੀ ਚਮਨ ਲਾਲ ਦਰਿੜ ਇਰਾਦੇ ਵਾਲਾ ਇਨਸਾਨ ਲੱਗ ਰਿਹਾ ਹੈ ਕਿਉਂਕਿ ਇਹ ਆਪਣੀ ਜਿੰਦਗੀ ਵਿੱਚ ਅਡੋਲ ਹੈ।ਵਾਹਿਗੁਰੂ ਇਸ ਦੀਆਂ ਜਰੂਰਤਾਂ ਪੂਰੀਆਂ ਕਰਨ।

  • @mehakpunjabdi9790
    @mehakpunjabdi9790 Před 3 lety +1

    ਮੈਡਮ ਹਰਮਨ ਥਿੰਦ ਜੀ ਅਤੇ ਸਵਰਣ ਟਹਿਣਾ ਸਾਹਿਬ ਇਸ ਸ਼ਲਾਘਾਯੋਗ ਉਪਰਾਲੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ, ਸਮੇਂ ਦੀ ਗਰਦਿਸ਼ ਥੱਲੇ ਦੱਬਦੇ ਜਾ ਰਹੇ ਫ਼ਨਕਾਰਾਂ ਨੂੰ ਤੁਸੀਂ ਲੋਕਾਂ ਦੇ ਰੂਬਰੂ ਕਰਕੇ ਉਹਨਾਂ ਦੀ ਹੌਸਲਾ ਅਫ਼ਜ਼ਾਈ ਕਰਨ ਦੇ ਨਾਲ-ਨਾਲ ਨਵੇਂ ਫ਼ਨਕਾਰਾਂ ਨੂੰ ਉਤਸ਼ਾਹਿਤ ਵੀ ਕਰ ਰਹੇ ਓ,, ਤੁਹਾਡਾ ਹਰ ਮੁੱਦੇ ਤੇ ਗੱਲਬਾਤ ਦਾ ਅੰਦਾਜ਼ ਬੜਾ ਚੰਗਾ ਲੱਗਦੈ

  • @NavdeepSingh-xr2cy
    @NavdeepSingh-xr2cy Před 3 lety +7

    ਬਹੁਤ ਵਧੀਆ ਲੱਗਾ ਅੱਜ ਦਾ ਪ੍ਰੋਗਰਾਮ

  • @paramjitmahi8042
    @paramjitmahi8042 Před 3 lety +6

    Excellent initiative by your team. Thanks. Tena Sahib eh kamm sirf Prime Asia team hi kar sakdi hai. Congratulations both of us. madam ji and Tehna Sahib

  • @nasticpapu1396
    @nasticpapu1396 Před 2 lety +2

    ऐ मेहनती, ईमानदार और सच्चा इंसान किथे रहदे ने 🙏

  • @pawansandhu7853
    @pawansandhu7853 Před 3 lety +1

    ਵਾਹਿਗੁਰੂ ਜੀ ਮੇਹਰ ਕਰੋ

  • @atmasingh7947
    @atmasingh7947 Před 3 lety +5

    ਪੁਰਾਣੇ ਕਲਾ ਕਾਰਾ ਦੀਸਰਕਾਰ
    ਨੂੰ ਮॅਦਤ ਕਰਨੀ ਧੰਨਵਾਦ ਅਾਤਮਾ िਸੰਘ ਰਾਜੇਅਣਾ

  • @kamalsidhana9452
    @kamalsidhana9452 Před 3 lety +12

    ਚਾਂਦੀ ਜੀ ਫੌਨ ਨੰਬਰ ਐਡ ਕਰੌ ਜੀ

  • @JaswinderSingh-oi7wf
    @JaswinderSingh-oi7wf Před 3 měsíci +1

    Bahut bahut dhanvad tehna sahib ji and Harman rab thodhi chadthi kala kare tusi sadhi chandi ji nal mulakat karvake bahut hi vadia kita

  • @charansinghcharn4879
    @charansinghcharn4879 Před 3 lety +7

    ਬਹੁਤ ਵਧੀਆ ਆਵਾਜ਼

  • @deepcheema9774
    @deepcheema9774 Před 3 lety +14

    Jeeyo prime Asia tv .. 🙏🏼🙏🏼

  • @karmjitrai146
    @karmjitrai146 Před rokem

    ਬਹੁਤ ਵਧੀਆ ਉਪਰਾਲਾ ਕੀਤਾ ਟਹਿਣਾ ਸਾਬ ਤੇ ਭੈਣ ਹਰਮਨ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਤੁਸੀ ਸਦਾ ਤੰਦਰੂਸਤ ਅਤੇ ਖੁਸ ਰਹੋ ਚਾਂਦੀ ਰਾਮ ਜੀ ਦੇ ਗਾਣੇ ਬਹੁਤ ਵਧੀਆ ਲੱਗੇ ਜੋਂ ਗੁਰੂ ਗੋਬਿੰਦ ਸਿੰਘ ਜੀ ਦੇ ਗਾਏ

  • @sporstmanekambrar4499
    @sporstmanekambrar4499 Před 3 lety +2

    ਟਹਿਣਾ ਸਾਬ ਅਾਪ ਜੀ ਦਾ ਬਹੁਤ ਸੋਹਣਾ ਉਪਰਾਲਾ ਹੈ ਜੋ ਅਲੋਪ ਹੋ ਰਹੇ ਗਾਇਕਾ ਨੂੰ ਸਾਹਮਣੇ ਲੈ ਕੇ ਅਾਉਦੇ ਹੋ ਗੁੱਡ ਜੋਬ ਜੀ

  • @sonusanyal5080
    @sonusanyal5080 Před 3 lety +6

    A GREAT SALUTE to Tehna sahab, Harman ji n all team members of PRIME ASIA TV 🌏 📺, GOD BLESS YOU, Aik gareeb bandey di support karan leyi, Rabb tohaanu hamesha charhdi kala de wich rakhey

  • @rupindersingh8092
    @rupindersingh8092 Před 3 lety +5

    ਬਹੁਤ ਵਧੀਆ

  • @desiviplive1950
    @desiviplive1950 Před 3 lety +2

    ਰੈਟੀ ਹੱਕ ਦੀ ਖਾਇਏ ਜੀ ਭਵੇ ਬੂਟ ਪਾਲਸਾ ਕਰੀਏ

  • @harmansingh1072
    @harmansingh1072 Před 3 lety +1

    ਹਰਮਨ ਜੀ ਟਹਿਣਾ ਸਾਬ ਤੁਸੀ ਗਰੀਬਾ ਦੇ ੲਿਸੇ ਤਰਾ ਮਸੀਰਾ ਬਣ ਕੇ ਰੇਹੋ |

  • @rajdeepsran791
    @rajdeepsran791 Před 3 lety +13

    ਸਵਰਨ ਵੀਰ ਜੀ, ਤੁਹਾਨੂੰ ਬਹੁਤ ਸਾਰੀਆਂ ਦੁਆਵਾਂ 🙏