ਕੁੜੀਆਂ ਦੇ ਕਾਰਨਾਮੇ ਸੁਣ ਕੇ ਤੁਸੀਂ ਵੀ ਲਾਓਗੇ ਕੰਨਾਂ ਨੂੰ ਹੱਥ...ਬੀਬੀ ਨੇ ਕਰ ਦਿੱਤੇ ਦਿਲ ਕੰਬਾਊ ਖ਼ੁਲਾਸੇ

Sdílet
Vložit

Komentáře • 412

  • @karamjitkaur2459
    @karamjitkaur2459 Před 3 měsíci +67

    ਛੋਟੇ ਪਹਿਰਾਵੇ ਨੂੰ ਡਿਸਕੇਜ ਕਰਨਾ ਜ਼ਰੂਰੀ ਹੈ .. ਮੁੰਡੇ ਤੇ ਕੁੜੀਆਂ ਦੋਵਾਂ ਦਾ … ਪੰਜਾਬ ਵਿੱਚ ਪੰਜਾਬੀ ਪਹਿਰਾਵੇ ਨੂੰ ਪਰਮੋਟ ਕਰਨ ਲਈ ਸਾਰੇ ਪੰਜਾਬ ਵਾਸੀਆਂ ਨੂੰ ਯਤਨ ਕਰਨੇ ਚਾਹੀਦੇ ਹਨ

  • @user-su3ul9th9x
    @user-su3ul9th9x Před 3 měsíci +92

    ਮੈਡਮ ਜੀ ਨੇ ਬਿਲਕੁਲ ਸਹੀ ਗੱਲਾਂ ਕੀਤੀਆਂ ਹਨ ਮੈ ੲਿਨਾ ਦੀਆ ਗੱਲਾ ਨਾਲ ਸਹਿਮਤ ਹਾ

  • @GurjantSingh-wv4nx
    @GurjantSingh-wv4nx Před 3 měsíci +32

    ਮੈਡਮ ਜੀ ਬਹੁਤ ਵਧੀਆ ਸੰਸਕਾਰ ਹਲੀਮੀ ਅਤੇ ਲਿਆਕਤ ਨਾਲ ਗੱਲਬਾਤ ਕੀਤੀ । ਮੈਡਜ ਜੀ ਅੱਜ ਤੁਹਾਡੇ ਵਰਗੇ ਸੂਝਵਾਨ ਲੋਕਾਂ ਦੀ ਬਹੁਤ ਜ਼ਿਆਦਾ ਲੋੜ ਹੈ ਤਾਂ ਜੋ ਗੰਧਲੇ ਹੋ ਚੁੱਕੇ ਸਮਾਜ ਨੂੰ ਸਹੀ ਦਿਸ਼ਾ ਮਿਲ ਸਕੇ । ਸਤਿ ਸ੍ਰੀ ਆਕਾਲ ਮੈਡਮ ਜੀ 🙏

  • @ankemeier33
    @ankemeier33 Před 3 měsíci +52

    ਪਹਿਲਾ ਸਭ ਚੰਗੇ ਹੁੰਦੇ ਬਾਦ ਵਿੱਚ ਸਭ ਗਲਤ ਹੁੰਦੇ ਮਾਤਾ ਪਿਤਾ ਹਮੇਸ਼ਾ ਚੰਗਾ ਕਰਦੇ ਹਨ

  • @GurjeetsinghDhillon-jg6zd
    @GurjeetsinghDhillon-jg6zd Před 3 měsíci +91

    ਕੋਈ ਨਹੀ ਸੁਣਦਾ ਕਿਸੇ ਦੀ ਮਾਤਾ ਪਿਤਾ ਦਾ ਤਾਂ ਪਤਾ ਹੀ ਹੈ ਬਹੁਤ ਘੱਟ ਸੁਨਦੇ ਨੇ ਜੋ ਗੱਲ ਸੁਨਦੇ ਨੇ ਸੁਖੀ ਵਸਦੇ ਨੇ ਮਾਂ ਬਾਪ ਦੀਆਂ ਸੁਣੀਆ ਗੱਲਾਂ ਕੰਮ ਜਰੂਰ ਆਉਦੀਆਂ ✅️🇮🇳❤

    • @surinderkumar-hp1hk
      @surinderkumar-hp1hk Před 3 měsíci +7

      100 percent true 22ji.

    • @sikandersingh6507
      @sikandersingh6507 Před 3 měsíci

      ਪਹਿਲਾਂ ਤਾਂ ਇਹ ਲੀਰ ਬੂੰਡ ਵਿਚ ਲੈ ਜਿਸ ਨੇ ਸਾਡੀ ਇਜ਼ਤ ਆਬਰੂ ਨੂੰ ਰੋਲਣ ਲਈ ਭਾਰਤ ਸਰਕਾਰ ਨੇ ਕਨੂੰਨ ਲਾਗੂ ਕੀਤੇ ਹਨ। ਸਾਰੇ ਮਸਲਿਆਂ ਦਾ ਹੱਲ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ

    • @ramrandhawa3715
      @ramrandhawa3715 Před 3 měsíci +3

      Bilkul thik a

    • @polibrar287
      @polibrar287 Před 3 měsíci

      ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ।

  • @queenscooking4675
    @queenscooking4675 Před 3 měsíci +34

    ਬਿਲਕੁਲ ਸਹੀ ਕਿਹਾ ਬੱਚਿਆਂ ਨੂੰ ਸਹੀ ਸੇਧ ਦੇਣ ਲਈ ਸਾਨੂੰ ਸਭ ਯਤਨ ਕਰਨੇ ਚਾਹੀਦੇ ਹਨ। ਤੁਸੀਂ ਕਿਸ ਸ਼ਹਿਰ ਵਿਚ ਰਹਿੰਦੇ ਹੋ। ਆਓ ਸਭ ਮਿਲ ਕੇ ਹੰਭਲਾ ਮਾਰੀਏ।

  • @Rana19754
    @Rana19754 Před 3 měsíci +23

    ਤੁਸੀ ਕੁੜੀਆਂ ਨੂੰ ਛੱਡੋ 40-45 ਸਾਲ ਦੀਆਂ ਔਰਤਾਂ ਨੂੰ ਦੇਖੋ ਸੂਟ ਪਾਇਆ ਹੁੰਦਾ ਚੁੰਨੀ ਨਹੀਂ ਲੈਣੀ, ਕੀ ਚੁੰਨੀ ਦਾ ਏਨਾ ਵਜ਼ਨ ਹੋ ਗਿਆ, ਬਿਲਕੁਲ ਬਿਡਮੀ ਪੈਂਟ ਓਤੋਂ ਟੀ ਸ਼ਰਟ। ਓਹ ਔਰਤਾਂ ਆਪਣੀ ਬੇਟੀ ਨੂੰ ਕਿਥੋਂ ਰੋਕਣ ਗੀਆਂ।

  • @kamaljitsharma5093
    @kamaljitsharma5093 Před 3 měsíci +22

    ਮੈਡਮ ਜੀ ਦੀਆਂ ਗਲਾਂ 100% ਸਹੀ ਹਨ

  • @soniasonia2505
    @soniasonia2505 Před 3 měsíci +43

    ਮੈਂ ਤਾਂ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹਾਂ ਜੀ

  • @AmarjitSingh-cl2wg
    @AmarjitSingh-cl2wg Před 3 měsíci +27

    ਭੈਣ ਜੀ ਤੁਹਾਡੇ ਵਿਚਾਰ ਵਧੀਆ ਤੇ ਚੰਗੀ ਸੇਧ ਬੱਚਿਆਂ ਲਈ।।

  • @akshbrar1074
    @akshbrar1074 Před 3 měsíci +21

    ਮੈਡਮ ਤੁਹਾਡੀਆਂ ਗਲਾਂ ਬਹੁਤ ਵਧੀਆ ਸੁਣ ਕੇ ਸਿਖਿਆ ਮਿਲੀ ਮੇਰਾ ਵਿਚਾਰ ਆ +2 ਤਕ ਦੀ ਪੜਾਈ ਵਾਸਤੇ ਲੜਕੇ ਲੜਕੀਆਂ ਦੇ ਸਕੂਲ ਵੱਖਰੋ ਵੱਖਰੇ ਹੋਣੇ ਚਾਹੀਦੀ ਆ ਕਿਉਂ ਕੇ ਵੱਖਰੇ ਸਕੂਲਾਂ ਜਿੰਨੀ ਖੁੱਲ੍ਹ ਕੇ ਸਿੱਖਿਆ ਦਿੱਤੀ ਜਾ ਸਕਦੀ ਆ ਉਨੀ ਕੁੜੀਆਂ ਮੁੰਡਿਆਂ ਦੇ ਸਾਂਝੇ ਸਕੂਲ ਚ ਨੀ ਦਿੱਤੀ ਜਾ ਸਕਦੀ ਤੇ ਜਿਹੜਾ ਬਚਾ ਬਾਹਰਵੀਂ ਦੀ ਪੜਾਈ ਤਕ ਰੜ੍ਹ ਗਿਆ ਉਹ ਡੋਲੂ ਨਾ

  • @renukaahuja664
    @renukaahuja664 Před 3 měsíci +68

    ਕਦਰਾਂ ਕੀਮਤਾਂ ਦੀ ਘਾਟ ਕਾਰਨ ਸਮਾਜ ਵਿਚ ਨਿਘਾਰ ਆ ਰਿਹਾ ਹੈ, ਪਹਿਲਾਂ ਵੱਡੇ ਪਰਿਵਾਰ ਹੁੰਦੇ ਸਨ, ਕੁੱਝ ਡਰ, ਸ਼ਰਮ , ਲਿਹਾਜ ਅਤੇ ਸਤਿਕਾਰ ਵੱਡਿਆਂ ਦਾ ਹੁੰਦਾ ਸੀ, ਪਰਿਵਾਰ ਛੋਟੇ ਹੋ ਗਏ, ਬੱਚਿਆਂ ਨੂੰ ਮਾਪੇ ਸਮਾਂ ਨਹੀਂ ਦੇ ਪਾਉਂਦੇ, ਇਸ ਲਈ ਸਮਾਜ ਦਾ ਨੁਕਸਾਨ ਹੋ ਰਿਹਾ ਹੈ। ਚੰਗੀ ਪੇਸ਼ਕਾਰੀ ਲਈ ਧੰਨਵਾਦ ਮੈਡਮ 🙏🙏

    • @karamjitkaur2459
      @karamjitkaur2459 Před 3 měsíci +8

      ਜ਼ਰੂਰੀ ਨਹੀਂ ਕਿ ਵੱਡੇ ਪਰਿਵਾਰਾਂ ਵਿੱਚ ਰਹਿਣ ਵਾਲੇ ਬੱਚੇ ਵਧੀਆ ਕਦਰਾਂ ਕੀਮਤਾਂ ਸਿੱਖ ਲੈਣ… ਚਾਚੇ ਤਾਏ / ਚਾਚੀਆਂ ਤਾਈਆਂ ਵੀ ਮਜਬੂਰੀ ਵਾਲੇ ਬੱਚਿਆਂ ਦਾ ਸ਼ੋਸ਼ਣ ਕਰਦੇ ਹਨ… ਜਿਵੇ ਜੇ ਇੱਕ ਦਰਾਣੀ ਜਾਂ ਜੋਠਾਣੀ ਕੋਲ ਕੁੜੀਆ ਹੀ ਹੋਣ ਤੇ ਦੂਜੇ ਕੋਲ ਮੁੰਡੇ ਹੋਣ… ਉੱਥੇ ਕੁੜੀਆਂ ਨੂੰ ਤੇ ਉਨਾ ਦੀਆਂ ਮਾਵਾਂ ਨੂੰ ਕਦੇ ਵੀ ਜ਼ਮੀਨ ਜਾਂ ਘਰ ਵਿੱਚ ਹਿੱਸਾ ਨਹੀਂ ਦਿੱਤਾ ਜਾਂਦਾ .. ਪੜਾਈ ਕਰਾਉਣ ਵਿੱਚ ਵੀ ਫ਼ਰਕ ਰੱਖਦੇ ਹਨ .. ਕੁੜੀਆ ਦੇ ਪਿਉ ਨੂੰ ਚੁੱਕ-ਥੱਲ ਕਰੀ ਰੱਖਦੇ ਹਨ … ਉਸਦੀ ਕਮਾਈ ਕਈ ਤਰੀਕਿਆਂ ਨਾਲ ਖੋਹੀ ਜਾਂਦੀ ਹੈ

    • @karamjitkaur2459
      @karamjitkaur2459 Před 3 měsíci +3

      ਈਵਨ ਕਿ ਕੁੜੀਆ ਨੂੰ ਕਿੱਥੇ ਵਿਆਹਿਆ ਜਾਵੇ ਤਾਂ ਇਸ ਵਿੱਚ ਵੀ ਇੰਟਰਫੀਅਰੈਂਸ ਕਰਨਾ ਚਾਹੁੰਦੇ ਹਨ .. ਸਾਂਝੇ ਪਰਿਵਾਰਾਂ ਵਿੱਚ …

    • @karamjitkaur2459
      @karamjitkaur2459 Před 3 měsíci

      ਛੋਟੇ ਪਰਿਵਾਰਾਂ ਵਿੱਚ ਵੀ ਜੇ ਹਸਬੈਂਡ ਵਾਈਫ ਦੀ ਆਪਸ ਵਿਚ ਵਧੀਆ ਬਣਦੀ ਹੋਵੇ… ਇੱਕ ਦੂਜੇ ਤੇ ਯਕੀਨ ਹੋਵੇ … ਤੇ ਘਰੇਲੂ ਮਹੌਲ ਧਾਰਮਿਕਤਾ ਤੇ ਰੱਬ ਤੇ ਵਿਸ਼ਵਾਸ ਵਾਲਾ ਹੋਵੇ ਤਾਂ ਉਨਾ ਦੇ ਬੱਚੇ ਚੰਗੇ ਨਿਕਲਦੇ ਹਨ

    • @Kiranpal-Singh
      @Kiranpal-Singh Před 3 měsíci

      @@karamjitkaur2459
      ਇਹ ਮਸਲਾ ਕੋਈ 2x2=4 ਵਾਲਾ ਨਹੀਂ, ਸਾਂਝੇ ਪਰਿਵਾਰ ਵਾਲੀ ਗੱਲ ਗਲਤ ਨਹੀਂ, ਜੋ ਤੁਸੀਂ ਲਿਖਿਆ, ਉਹ ਵੀ ਗੌਰ ਕਰਨਯੋਗ ਹੈ, ਹਰ ਪੱਖ ਤੋਂ ਸਹੀ-ਇਮਾਨਦਾਰ ਸੋਚ ਅਪਨਾਉਣ ਦੀ ਜਰੂਰਤ ਹੈ, ਇਕ-ਦੂਜੇ ਦਾ ਸਤਿਕਾਰ ਕਰਨਾ ਚਾਹੀਦਾ ਹੈ !

    • @parkashsingh7372
      @parkashsingh7372 Před 3 měsíci +2

      Kakyug vich ehi hona

  • @hardialsingh6159
    @hardialsingh6159 Před 3 měsíci +13

    ਬੀਬਾ ਜੀ ਬਹੁਤ ਵਧੀਆ ਸੁਝਾਅ ਦਿੱਤਾ ਹੈ ਲੋਕਾਂ ਨੂੰ ਕੁਝ ਸਿੱਖਣਾ ਚਾਹੀਦਾ ਹੈ

  • @HarvinderSingh-vh9hb
    @HarvinderSingh-vh9hb Před 3 měsíci +39

    ਬਹੁਤ ਵਧੀਆ ਗਲਾਂ ਕੀਤੀਆਂ ਮੈਡਮ ਜੀ ਨੇ ਪਰ ਇਹ ਲਵ ਮੈਰਿਜ ਬੰਦ ਹੋਣੀ ਚਾਹੀਦੀ ਆ

    • @singhsaab6992
      @singhsaab6992 Před 3 měsíci +5

      ਕਿਉਂ ਵੀਰ ਸਾਡੇ ਰਿਸ਼ਤੇਦਾਰੀ ਚ ਜਿਆਦਾ ਤਰ love marrige ਨੇ ਉਹ arrange marrige ਤੋਂ ਜਿਆਦਾ successfully ਚੱਲ ਰਹੀਆਂ

    • @geetikasaini2025
      @geetikasaini2025 Před 2 měsíci

      ​@@singhsaab6992 sahi gall a veer ji saade ve eda he aa.... love marriage te court marriage vich fark hunda...love marriage ghardeya di mrzi naal v hundiya ne

  • @HARBANSSINGH-lb5uf
    @HARBANSSINGH-lb5uf Před 3 měsíci +16

    ਬਹੁਤ ਸੰਤੁਲਿਤ ਇੰਟਰਵਿਊ ਹੋ ਰਹੀ ਹੈ। ਤੁਹਾਡੇ ਵਿਚਾਰਾਂ ਨਾਲ ਸਹਿਮਤ ਹਾਂ। ਹੋਰ ਵੀ ਸਹਿਮਤ ਹੋਣਗੇ ਬਹੁਤ ਸਾਰੇ ਪਰ ਗੱਲ ਤਾਂ ਬਣੇਗੀ ਜੇਕਰ ਅਮਲੀ ਰੂਪ ਵਿਚ ਸਮਾਜ ਵਿੱਚ ਵਿਚਰਿਆ ਜਾਵੇ।

  • @mohindersingh4067
    @mohindersingh4067 Před 3 měsíci +10

    ਭੈਣ ਜੀ ਬਹੁਤ ਵਧੀਆ ਵਿਚਾਰ ਨੇ ਤੁਹਾਡੇ ਪਰਮਾਤਮਾ ਭਲੀ ਕਰੇ।

  • @gurdevsingh-zc5xw
    @gurdevsingh-zc5xw Před 3 měsíci +28

    ਵਾਹ ਮੈਡਮ ਜੀ ! ਤੁਸੀ ਬਹੁਤ ਚੰਗੀ ਸੇਧ ਦੇ ਰਹੇ ਹੋ ।ਬਹੁਤ ਚੰਗੀਆਂ ਗੱਲਾਂ ਕੀਤੀਆਂ ।

  • @manjindersinghsidhu1275
    @manjindersinghsidhu1275 Před 3 měsíci +58

    ਕਿਸਮਤ ਹੀ ਆ ਕਿ ਤੂਹਾਨੂੰ ਚੰਗੀ ਲੜਕੀ ਜਾਂ ਲੜਕੀ ਨੂੰ ਚੰਗਾ ਲੜਕਾ ਮਿਲੇ

  • @onkarsahota1677
    @onkarsahota1677 Před 3 měsíci +15

    ਅੱਜ ਕੱਲ ਔਰਤ ਪੈਰ ਦੀ ਜੁੱਤੀ ਨਹੀਂ ਬਜ਼ਾਰ ਦੀ ਗਸਤੀ ਬਣਨ ਦੀ ਕੋਸ਼ਿਸ਼ ਕਰ ਰਹੀ ਹੈ,, ਜਿਸ ਹਿਸਾਬ ਨਾਲ ਇਹ ਭੈਣ ਜੀ ਲੜਕੀਆਂ ਦੇ ਕਿਰਦਾਰ ਬਾਰੇ ਦੱਸ ਰਹੇ ਹਨ ਠੀਕ ਦੱਸ ਰਹੇ ਹਨ

  • @balwantkaurchahal8382
    @balwantkaurchahal8382 Před 3 měsíci +33

    ਬਹੁਤ ਵਧੀਆ ਇੰਟਰਵਿਊ ਹੈ ਵਧੀਆ ਵੀਡੀਓ ਹੈ। ਬਿੱਲਕੁਲ ਸੱਚੀਆਂ ਗੱਲਾਂ ਕਰਦੇ ਹਨ ਭੈਣਜੀ।

  • @rajinderkaur9321
    @rajinderkaur9321 Před 3 měsíci +33

    ਬਹੁਤ ਵਧੀਆ ਵਿਚਾਰ ਚਰਚਾ ਸਮੇਂ ਦੀ ਅਣਸਰਦੀ ਲੋੜ

  • @ankemeier33
    @ankemeier33 Před 3 měsíci +36

    ਸਤੀ ਪ੍ਰਥਾ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਬੰਦ ਕਰ ਦਿਤੀ ਸੀ ਬੱਚੇ ਮਾਤਾ ਪਿਤਾ ਜਨਮ
    ਦਿੰਦੇ ਤੇ ਪਾਲਦੇ ਹਨ ਵਿਆਹ ਦਾ ਹਕ ਵੀ ਮਾਤਾ ਪਿਤਾ ਦਾ ਕਨੂੰਨ ਗਲਤ ਹੈ ਕਨੂੰਨ ਬੰਦ ਹੋਣਾ ਚਾਹੀਦਾ ਹੈ

  • @user-ls1hk9uf8h
    @user-ls1hk9uf8h Před 3 měsíci +6

    ਬਹੁਤ ਵਧੀਆ ਵਿਚਾਰ ਭੈਣ ਜੀ

  • @ankemeier33
    @ankemeier33 Před 3 měsíci +38

    ਕਾਨੂੰਨ ਕਰਕੇ ਸਭ ਕੁੱਝ ਹੋ ਰਿਹਾ ਹੈ

  • @user-xm5rm7bp7j
    @user-xm5rm7bp7j Před 3 měsíci +5

    ਵਾਹਿਗੁਰੂ ਜੀ DR ਸਾਹਿਬ ਜੀ ਬਿਲਕੁੱਲ ਸਹੀ ਕਿਹਾ ਹੈ ਜੀ l

  • @gurcharansingh1660
    @gurcharansingh1660 Před 3 měsíci +1

    ਭੈਣ ਜੀ ਤੁਹਾਡੀਆਂ ਗੱਲਾਂ ਸਮਾਜ ਦੀਆਂ ਅੱਖਾਂ ਖੋਲ੍ਹਣ ਵਾਸਤੇ ਹਨ, ਬਿਲਕੁੱਲ ਠੀਕ ਹੈ ਕੁੜੀਆਂ ਨੂੰ ਜੇ ਮਾਂ ਪਿਉ ਢਿੱਡ ਬੰਨ ਕੇ ਉੱਚ ਪੱਧਰੀ ਪੜਾਈ ਲਈ ਸਹਿਰ ਭੇਜਦੇ ਹਨ ਤਾਂ ਮਤਲੱਬ ਨਹੀਂ ਕਿ ਉਹ ਮਨ ਮਰਜੀ ਕਰਨ ਅਜਾਦੀ ਇਹ ਨਹੀਂ ਕਿ ਦਾੜੀ ਰੋਲਣ ਅਜ਼ਾਦੀ ਦੇ ਨਾਲ ਧੀਆਂ ਦੇ ਕੁੱਝ ਫਰਜ਼ ਹਨ, ਧੀ ਦੀ ਮਾਮੂਲੀ ਗਲਤੀ ਕਾਰਨ ਪਿੱਓ ਸ਼ਰੀਕੇ ਕਬੀਲੇ ਵਿਚ ਸਿਰ ਉੱਚਾ ਕਰ ਕੇ ਗੱਲ ਕਰਨ ਜੋਗਾ ਨਹੀਂ ਰਹਿੰਦਾ, ਮਾਂ ਪਿਉ ਦੇ ਦਿਲ 'ਤੇ ਕੀ ਬੀਤਦੈ ਅਤੇ ਕਿਵੇਂ ਘਰੋਂ ਬਾਹਰ ਨਿਕਲਦੇ ਨੇ ਇਹ ਔਲਾਦ ਨੂੰ ਨਹੀਂ ਪਤਾ ਹੁੰਦਾ, ਪੱਛਮੀ ਦੇਸ਼ਾਂ ਦੀ ਮੌਜ ਮਸਤੀ ਦੇ ਨਾਲ ਉਨ੍ਹਾਂ ਨੂੰ ਆਪਣੇ ਫਰਜ਼ ਵੀ ਪਤਾ ਹੈ ਪਰ ਸਾਡੇ ਬੱਚਿਆਂ ਨੂੰ ਆਪਣੇ ਫਰਜ਼ ਨਿਭਾਉਣ ਦੀ ਸਮਝਦਾਰੀ ਨਹੀਂ 👍👍ਭੈਣ ਜੀ ਅਜਿਹੇ ਵੀਡੀਓ ਕਰਦੇ ਰਿਹਾ ਕਰੋ, ਮੈਂ ਖੁੱਦ ਕਾਲਜ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਇਸ ਖਰਚੇ ਵਾਸਤੇ ਚੋਰੀਆਂ ਅਤੇ ਲੁੱਟਾਂ ਖੋਹਾਂ ਕਰਨ ਲਈ ਮਜਬੂਰ ਹੁੰਦੇ ਦੇਖਿਆ ਅਤੇ ਆਪਣੇ ਮੂੰਹੋਂ ਕਹਿੰਦੇ ਸੁਣਿਆ ਹੈ 👍👍🙏🙏

  • @bimalkaur34
    @bimalkaur34 Před 3 měsíci +25

    ਮੈਡਮ ਜੀ ਮੈਂਨੂੰ ਤੁਹਾਡੇ ਵਿਚਾਰ ਬਹੁਤ ਚੰਗੇ ਲੱਗੇ ਹਨ...... ਮੈਂ ਵੀ ਇਸ ਤਰ੍ਹਾਂ ਦਾ ਕੋਈ ਕੰਮ ਕਰਨਾ ਚਾਹੁੰਦੀ ਹਾਂ।

  • @KewalSingh-lp4fp
    @KewalSingh-lp4fp Před 2 měsíci +1

    ਸਤਿਕਾਰ ਯੋਗ ਭੈਣ ਜੀ, ਸਮਾਜ ਦਾ ਵਰਤਮਾਨ ਸਰੂਪ ਇਕ ਦਿਨ ਦੀ ਉਪਜ ਨਹੀਂ, ਇਸ ਵਿਗਾੜ ਸਮਾਜ ਦਾ ਹਰ ਵਰਗ ਜਿੰਮੇਵਾਰ ਹੈ, ਮਾਪੇ, ਅਧਿਆਪਕ, ਧਰਮ ਪ੍ਰਚਾਰਕ, ਸਮਾਜ ਦੇ ਹੋਰ ਵਰਗ ਸਭ ਦੇ ਸਭ ਦੋਸ਼ੀ ਹਾਂ। ਨੌਜਵਾਨ ਜਾਂ ਬੱਚਿਆਂ ਦੀ ਪਰਵਿਸ਼ ਤੇ ਸਭ ਤੋਂ ਵੱਧ ਧਿਆਨ ਦੀ ਬਹੁਪੱਖੀ ਪਹੁੰਚ ਦੀ ਜਰੂਰਤ ਹੈ। ਤੁਹਾਡੀ ਇਹ ਚਰਚਾ ਪਰਦੇ ਹੇਠ ਪਈਆਂ ਕਮਜ਼ੋਰੀਆਂ ਉਗੜ ਗਈਆਂ ਹਨ। ਰਿਹਾ ਸਹਿਯੋਗ ਆਪ ਜੀ ਦੱਸੋ ਕਿਥੇ ਆਪ ਜੀ ਤੇ ਤੁਹਾਡੇ ਨਾਲ ਇਸ ਮੀਡੀਆ ਵਾਲੀ ਧੀ ਮਿਲ ਬੈਠਿਆ ਜਾ ਸਕਦਾ। ਬਹੁਤ ਸਾਰੀਆਂ ਧੀਆਂ ਭੈਣਾਂ ਹਨ ਜੋ ਸਮਾਜ ਦੇ ਇਸ ਵਿਗਾੜ ਦੇ ਸੁਧਾਰ ਲਈ ਕੰਮ ਕਰਨ ਲਈ ਤਿਆਰ ਹਨ।

  • @charnkaurkaur9149
    @charnkaurkaur9149 Před 3 měsíci +21

    ਅਸੀ ਮੈਡਮ thode ਨਾਲ ਇਸ ਦਾ ਕੋਈ ਹੱਲ ਕਰਨਾ ਚਾਹੀਦਾ ਇਸ ਤਰਾ ਤਾਂ ਆਉਣ ਵਾਲੀ ਪੀੜ੍ਹੀ ਖਰਾਬ ਹੋ ਜਾਉ ਗੀ

  • @ankemeier33
    @ankemeier33 Před 3 měsíci +130

    ਇਕੱਠੇ ਹੋਵੋ ਲਵ ਮੈਰਿਜ ਕਨੂੰਨ ਬੰਦ ਕਰਾਉ ਵਾਹਿਗੁਰੂ ਜੀ

    • @ashokklair2629
      @ashokklair2629 Před 3 měsíci +7

      ਢਢਰੀਆ ਵਾਲਾ ਇਕ ਬੀਡੀਓ ਵਿਚ ਪਰਚਾਰ ਕਰ ਰਿਹੈ ਕਿ, ਬਚਿਂਆ ਨੂੰ ਖੁਲ੍ਹ ਦੇਵੋ, ਜਿਥੇ ਮਰਜੀ ਰਾਤ ਰਹਿਣ ਸਹਿਣ ।਼

    • @singhsukhjinder3431
      @singhsukhjinder3431 Před 3 měsíci

      @@ashokklair2629 VEER JI OSDA MATLAB HOR AA .MAI AUSTRALIA CH AA TE BACHIA KOL SCHOOL CH HE GIRL FRIEND HUNDI AA ES KAR K KADE RAPE DA CASE NHI SUNIA .TE KURYA DI GINTI BHE JADA AA .APNE GINTI BHE GHAT AA TE HUNDA SABH KUZ AA CHORI JINA KOL NHI OH PHIR RAPE VARGE KUM KARDE AA .KEO K AAJ KAL PHONE TE SABH KUZ AA DEHAN NU. DEKHAN TU BAAD KI HUNDA TUHANU BHE PATTA .VAISE MAI GURU GRANTH SAHIB TU BINA KISE BABE NU NHI MANDA

    • @KabalSingh-uk3nq
      @KabalSingh-uk3nq Před 3 měsíci +4

      Dhadria Wala ap tempu e is lai eda Dian gala karda

    • @Kang_dulla.
      @Kang_dulla. Před 3 měsíci

      @@ashokklair2629 ohnu ko pata. Viah life kida de Challenger a oh sunke comday Kari janda oh mehsus ni KAR sakda.. SADE BELGIUME CH 9…11. Divorce hoye just kuriya de mama karke.. befajul gallan te FER 11…13 SAAL de bache a .. FER vi eh KUCH hunda

    • @JazzyM510
      @JazzyM510 Před 3 měsíci +3

      Le das kyu love marriage kyu band karvau, har ik nu hakk a apni Zindagi jeen da decide karn da

  • @ankemeier33
    @ankemeier33 Před 3 měsíci +28

    ਸੰਸਕਾਰ ਘਰ ਤੇ ਸਕੂਲ ਵਿਚ ਬਾਰਾ ਸਾਲ ਤਕ ਜਰੂਰ ਲਾਗੂ ਹੋਣ ਵਾਹਿਗੁਰੂ ਜੀ

  • @ParminderSingh-jv2kl
    @ParminderSingh-jv2kl Před 3 měsíci +6

    Very very good interview Waheguru God bless all family members

  • @ankemeier33
    @ankemeier33 Před 3 měsíci +36

    ਪੰਜਾਬੀ ਸੁਣੋ ਪੰਜਾਬੀ ਲਿਖੋ ਜੀ

    • @mm.m9402
      @mm.m9402 Před 3 měsíci +2

      ਪੰਜਾਬੀ ਬੋਲੋ ਵੀ

  • @ssingh6490
    @ssingh6490 Před 3 měsíci +6

    Mata ji sahi gal real fact real values di gal kiti hai 🙏

  • @JaswinderSingh-nf6bp
    @JaswinderSingh-nf6bp Před 3 měsíci +1

    ਬਹੁਤ ਵਧੀਆ ਤੇ ਸਹੀ ਵਿਚਾਰ ਮੈਡਮ ਜੀ ਨੇ ਦੱਸੇ

  • @BaljeetSingh-st4id
    @BaljeetSingh-st4id Před 3 měsíci +5

    ਮੈਮ ਬਹੁਤ ਚੰਗੀਆਂ ਗੱਲਾਂ ਹਨ ।
    Love marriage ਬੰਦ ਹੋਣੀ ਚਾਹੀਦੀ ਹੈ।

    • @DavinderSingh-lm3jv
      @DavinderSingh-lm3jv Před 3 měsíci

      Sadi ik hi larki c usne v gharo bhaj k court marriage karva lai c sirf ohi bachi c Sadi even k Sade Ghar vich har waqt Gurbani chaldi a ASI aap hi apni larki nu school te tuition te shad k aude c kadi ikali nahi c shadea fir v eh kush!!! Sahi keh tusi court marriage band honi chahidi a hun ASI apni beti nu mil v ni sakde kioki us larke te dhara307 laggi hoi a bs ikalle a ASI hun parmatma de asre

    • @jaskiratsinghpurewal6698
      @jaskiratsinghpurewal6698 Před 2 měsíci +1

      ​@@DavinderSingh-lm3jvTusi te Puri sikhya ditti par koi te bahro hona jine madi Patti pda ditti.

  • @PatnaSahib-lw5lm
    @PatnaSahib-lw5lm Před 3 měsíci +5

    Great interview

  • @davindertv4045
    @davindertv4045 Před 3 měsíci +28

    ਤੁਹਾਡੀ ਬੋਲੀ, ਤੁਹਾਡੀ ਗੱਲ ਕਰਨ ਦਾ ਤਰੀਕਾ, ਤੇ ਨਿਡਰ ਹੋ ਤੁਸੀ,🎉🎉🎉🎉

  • @nirmalkaur5570
    @nirmalkaur5570 Před 3 měsíci +16

    ਸਿਖ ਧਰਮ ਵਿਚ ਤਲਾਕ ਲਵ ਮੈਰਿਜ ਅਖ ਮਟਕੇ ਨਸ਼ੇ ਪਰਾਏ ਧੀ ਮਾਂ ਭੈਣ ਕੋਈ ਔਰਤ ਨੂੰ ਕੋਈ ਜਗਾਹ ਨਹੀਂ ਸਭ ਔਗੁਣ ਹਨ ਸਭ ਔਗੁਣ ਦੂਰ ਕਰੋ ਪੰਜਾਬੀਓ ਸਭ ਇਕਠੇ ਹੋਵੋ ਔਰ ਜਿਸ ਜਿਸ ਦਾ ਧਰਮ ਹੈ ਉਸ ਉਸ ਨੂੰ ਮੁਬਾਰਕ ਅਪਨੇ ਅਪਨੇ ਨਰਮਾਂ ਵਿਚ ਪਟੇ ਹੋਨ ਕੋਈ ਕਿਸੇ ਦੇ ਧਰਮ ਵਿਚ ਦਖਲ ਨਾਂ ਦੇਨ ਸਿਖ ਧਰਮ ਵੀਚ ਜੋ ਕੂੜਾ ਪਿਆ ਸਰਬਤ ਸਿਖ ਜਗਤ ਨੂੰ ਜਾਗਰੂਕ ਕਰੋ ਮਿਲ ਜੁਲ ਕੇ ਗੰਦਗੀ ਸਾਫ ਕਰੋ ਸਭ ਈਮਾਨਦਾਰੀ ਨਾਲ ਅਪਨਾ ਅਪਨਾ ਵਫਾਦਾਰੀ ਨਾਲ ਈਮਾਨ ਧਰਮ ਨਿਭਾਣ ਤਾਂ ਕਿਸੇ ਦੀ ਔਰਤ ਮਾਂ ਭੈਣ ਧੀ ਦੁਸ਼ਮਨੀ ਛਡ ਕੇ ਗੰਦੇ ਪਰਾਏ ਤਨ ਧਨ ਨੂੰ ਬੁਰੀ ਨਜਰ ਨਾਲ ਦੇਖਨ ਸਭ ਮਿਲ ਕੇ ਫਰਜ ਪਛਾਣੋ ਕਲਾ ਬੰਦਾ ਹੋਵੇ ਜਾਂ ਔਰਤ ਕੋਈ ਨਹੀਂ ਕੁਛ ਕਰ ਸਕਦਾ। ਧੰਨ ਗੁਰੂ ਨਾਨਕ ਦੇਵ ਜੀ ਦੇ ਧਰਮ ਵਿਚ ਸਾਫ ਸੁਥਰਾ ਸਭ ਪਵਿਤਰ ਰਹਿਨੀ ਬਹਿਨੀ ਹੈ ਦਸ਼ਮੇਸ਼ ਪਿਤਾ ਜੀ ਵੀ ਸਿਖ ਨੂੰ ਆਖਦੇ ਹਨ ਸਮਝਾਂਦੇ ਹਨ ਰਹਿਨੀ ਰਹੇ ਸੋਈ ਸਿਖ ਮੇਰਾ।ਭੁਲ ਚੁਕ ਮਾਫ ਕਰਨੀ ਸੰਗਤ।🙏🙏🙏

  • @karmjitmaan322
    @karmjitmaan322 Před 3 měsíci +10

    ਏਹ ਗਲਤ ਐ ਲਵ ਮੈਰਿਜ ਬੰਦ ਹੋਣੀ ਚਹੀਦੀਐ

  • @kulwantkaur8499
    @kulwantkaur8499 Před 3 měsíci +6

    Bilkul sach Bola ji,great views ❤❤

  • @VeerSingh-mt7or
    @VeerSingh-mt7or Před 3 měsíci +4

    ਔਰਤਾਂ ਦੀ ਸੁਣੀ ਜਾਦੀ ਐ ਕਨੂੰਨ ਕਰਕੇ ਸਭ ਕੁਝ ਹੋ ਰਿਹਾ 🎉🎉

  • @karamjitkaur2459
    @karamjitkaur2459 Před 3 měsíci +3

    ਕੁੜੀਆ ਨੂੰ ਪੈਸੇ ਕਮਾਉਣ ਲਈ ਸਾਫ ਸੁਥਰੇ ਢੰਗ ਤਰੀਕੇ ਅਪਨਾਉਣੇ ਚਾਹੀਦੇ ਹਨ … ਪੈਸੇ ਵੱਲੋਂ ਤੰਗ ਬੱਚੀਆਂ ਦੀ ਫੀਸ ਭਰਨ ਲਈ ਵੀ ਚੰਗੇ ਲੋਕਾਂ ਦੁਆਰਾ ਇਕੱਠੇ ਹੋ ਕੇ ਸੁਸਾਇਟੀ ਬਣਾ ਕੇ ਹੈਲਪ ਕਰਨੀ ਜ਼ਰੂਰੀ ਹੈ … ਕੁੜੀਆ ਨੂੰ ਪੜਾਈ ਦੇ ਨਾਲ ਨਾਲ ਇਨਕਮ ਕਮਾਉਣ ਲਈ ਛੋਟੇ ਛੋਟੇ ਸਾਫ ਸੁਥਰੇ ਕੰਮ ਸਿਖਾਉਣ ਵਿੱਚ ਯਤਨ ਕਰਨ ਦੀ ਜ਼ਰੂਰਤ ਹੈ ਜੀ

  • @jasbirsingh2047
    @jasbirsingh2047 Před 3 měsíci +8

    Congratulations. Beautiful interview

  • @Kiranpal-Singh
    @Kiranpal-Singh Před 3 měsíci +2

    *ਵਾਹਿਗੁਰੂ, ਬੇਟੇ-ਬੇਟੀਆਂ ਵਿੱਚ ਆਪਣੀ ਜੋਤ ਰੱਖ, ਮਾਤਾ-ਪਿਤਾ ਨੂੰ ਖੁਸ਼ੀ ਨਾਲ ਨਿਵਾਜਦਾ ਹੈ* ਸੋਚੋ ਕਈ ਮਾਪਿਆਂ ਨੂੰ ਔਲਾਦ ਨਸੀਬ ਹੀ ਨਹੀਂ ਹੁੰਦੀ, ਮਨੁੱਖਾ ਜਨਮ ਅਮੋਲਕ ਹੈ, ਦਾਤਾਰ ਨੇ, ਬੱਚਾ ਜਣਨ ਦੀ ਵਿਲੱਖਣ-ਵਡਮੁੱਲੀ ਦਾਤ, ਬੇਟੀਆਂ-ਔਰਤ ਦੀ ਝੋਲੀ ਪਾਈ ਹੈ, ਮਮਤਾ-ਧੀਰਜ ਵਰਗੇ ਗੁਣ ਦਿੱਤੇ ਹਨ, ਕਰਤੇ ਦੇ ਸ਼ੁਕਰ ਵਿੱਚ ਜਿੰਦਗੀ ਨੂੰ ਖੁਸ਼ਨੁਮਾ ਬਣਾਈਏ !

  • @jagtarsingh-ok7mn
    @jagtarsingh-ok7mn Před 3 měsíci +13

    Hotels ਚੋਂ record ਲੈ ਕੇ ਵੇਖੋ pta ਲੱਗ ਜੂ ਕੁੜੀਆਂ ਸਿਰਫ ਪੈਸੇ ਵਾਲੇ ਲੋਕਾਂ ਨਾਲ e ਜਾਂਦੀਆਂ ਨੇ ਜੀ... ਵੱਡੇ ਲੋਕਾਂ ਖਿਲਾਫ ਤਾਂ ਤੁਸੀਂ ਬੋਲ e ਨਹੀਂ ਸਕਦੇ ਜੋ ਪੈਸੇ ਤੇ status ਦੇ ਜ਼ੋਰ ਕੁੜੀਆਂ ਨੂੰ ਲੈ ਜਾਂਦੇ ਨੇ....

  • @davindertv4045
    @davindertv4045 Před 3 měsíci +9

    MAM, YOUR GREAT PERSON 🎉🎉

  • @user-mf7in1kr1w
    @user-mf7in1kr1w Před 3 měsíci +7

    ਬਹੁਤ ਵਧੀਆ ਗੱਲ ਕੀਤੀ ਭੈਣ ਜੀ

  • @ranranjit237
    @ranranjit237 Před 3 měsíci +30

    ਮੈਡਮ ਜੀ ਲਵ ਮੈਰਿਜ ੫ ਪਰਸੈਂਟ ਹੀ ਸਹੀ ਚਲਦੇ ਹਨ। ੯੫ ਪਰਸੈਂਟ। ਥੋੜੇ ਸਮੇਂ ਤੇ ਟੁੱਟ ਜਾਂਦੇ ਨੇ। ਆਪ ਨੇ ਵਧੀਆ ਸਹਾਈ ਦਿਤੇ ਹਨ

    • @kaurkaur7621
      @kaurkaur7621 Před 3 měsíci +1

      Sorry I don't agree.depend karda pyar kita ya attraction c ya zid c,sacha pyar hove,insan sahi hove tan love marriage wargi koi rees nahi.

    • @InderjitSingh-le5mo
      @InderjitSingh-le5mo Před 3 měsíci +3

      @@kaurkaur7621 love ya arrange dono ch hi bedagark aa....Sacha pyar te filma ne bnea hoea va....Asal wich kudi da husan te munde de paisa da mel hunda va.....Love marriage ch 90% kudian galat bande. nu date krdian ne....viah ho k ohna nu bande da pta nai chalda.....banda bahar muh maar reha hunda aa

    • @psdhillondhillon.1002
      @psdhillondhillon.1002 Před 3 měsíci +6

      ​@@kaurkaur7621 ਤੁਸੀਂ ਆਪਣਾ ਤਾ ਬੇੜਾ ਗਰਕ ਕਰਨਾ ਹੈ ਪਰ ਕਿਸੇ ਹੋਰ ਦੀਆ ਧੀਆਂ ਭੈਣਾਂ ਵੱਸ ਲੈਣ ਦਿਉ

    • @bajsinghpannu
      @bajsinghpannu Před 3 měsíci

      ​@@kaurkaur7621
      18 love marriage ਵਾਲਿਆਂ ਨੂੰ ਮੈਂ ਜਾਣਦਾ ਜਿਸ ਵਿੱਚੋਂ 16 ਟੁੱਟ ਚੁੱਕੀਆਂ ਨੇ ਤੇ ਸਿਰਫ਼ 2 ਠੀਕ ਹਨ।

    • @parwinderkaur6400
      @parwinderkaur6400 Před 3 měsíci +1

      ​@@kaurkaur7621tusi sahi keha sade ethe love marriages nu 50 saal 10 saal kise nu 25 te 30 saal v huge vasdyan nu. Sade ethe tan love marriage vich bnde de gun dekhe jnde ne na ki paisa te body .chlan hove love marriages v chl jndiyan ne na chlna hove tan arranged ch divorce dekhe hi ne . Ajkl sab barabar ha.
      Bas husband wife smjdar hone chahide . Responsibility chukn wale .

  • @RamandeepKaur-oe1od
    @RamandeepKaur-oe1od Před 3 měsíci +1

    Thanku mam for giving us knowledgeable advise ❤

  • @ajmerdhillon3013
    @ajmerdhillon3013 Před 3 měsíci +12

    ਇਹ ਬਿਲਕੁਲ ਗਲਤ ਧਾਰਨਾ ਹੈ ਕਿ ਵਿਸਟਨ ਕਲਚਰ ਵਿੱਚ ਜਨਾਨੀਆ ਮਰਦ ਹਰ ਵਕਤ ਨਵੇਂ ਰਿਸ਼ਤੇ ਦੀ ਭਾਲ ਵਿੱਚ ਰਹਿੰਦੇ ਹਨ।

  • @MohanLal-nr4sl
    @MohanLal-nr4sl Před 3 měsíci

    Very good & informative video waheguru ji mehar karan to enlighten the society🙏🙏

  • @rimmibector9461
    @rimmibector9461 Před 3 měsíci +10

    Madam di gal sahi a

  • @angrejparmar6637
    @angrejparmar6637 Před 3 měsíci +1

    Thanks sister

  • @jagjitsingh-wl9bg
    @jagjitsingh-wl9bg Před 3 měsíci

    ਬਹੁਤ ਵਧੀਆ ਵਿਚਾਰ ਚਰਚਾ ਹੈ। ਭੈਣ ਜੀ ਤੁਸੀਂ ਆਪਣੇ ਜਿਕਰ ਕੀਤੇ ਲੇਖ ਜਰੂਰ ਪਾ ਦਿਓ ਤਾਂ ਕਿ ਪੜਕੇ ਹੋਰ ਜਾਣਕਾਰੀ ਪਰਾਪਤ ਹੋ ਸਕੇ। ਇਸ ਤਰਾਂ ਦੇ ਵਿਸ਼ੇ ਤੇ ਹੋਰ ਵਧੇਰੇ ਵਿਚਾਰ ਪੇਸ਼ ਕਰਦੇ ਰਿਹਾ ਕਰੋ।

  • @MadhuSharma-kd8od
    @MadhuSharma-kd8od Před 2 měsíci

    Madam ji ne society di dukhadi rag noo pehchan iya hai sari gall sahi hai god bless you

  • @user-ko8ex4pb9c
    @user-ko8ex4pb9c Před 3 měsíci

    Very Gud speech meadam ji and patarkar ji

  • @JoginderSingh-ct9th
    @JoginderSingh-ct9th Před 3 měsíci

    बहन जी आप के बिचार बहुत अच्छे हैं इस को संगठन बनाया जाये इससे समाज को सुधारने में काफी सहायता मिल सकती
    है काफी लोग आप के बिचार से सहमत होकर इस संगठन में साथ दे सकते हैं धन्य बाद जय श्री राम जय राधेश्याम जय भारत माता

  • @KuldeepKaur-gh8td
    @KuldeepKaur-gh8td Před 3 měsíci +7

    ਔਰਤ ਦਾ ਸ਼ਰਮ ਹਜਾ ਗਹਿਣਾ ਹੁੰਦਾ

  • @malkiatsingh5143
    @malkiatsingh5143 Před 3 měsíci +3

    Family institution must in life, Thanks for intellectual talk.

  • @user-yv9rv4qu7h
    @user-yv9rv4qu7h Před 3 měsíci +2

    Dhanvad ji

  • @rajwantkaursran7777
    @rajwantkaursran7777 Před 3 měsíci +5

    Bilkul sahi gl hea ji...

  • @jagtarsingh9816
    @jagtarsingh9816 Před 3 měsíci +1

    Sister g ne bahut badhiya vichar rakhe sada sariya da farz banda ha k mil k uprala karaya te nawa samaj sirjiye.gbu sister ❤

  • @MajorsinghKalyan
    @MajorsinghKalyan Před 3 měsíci

    Madam ਜੀ ਤੁਹਾਡੇਵਿਚਾਰ ਸੁਣੇ ਚੰਗੇ ਲੱਗੇ ❤❤❤❤ thanks 👍🙏

  • @manjitkaur-uh1mi
    @manjitkaur-uh1mi Před 3 měsíci +7

    Mam 100% sure a ji

  • @satnaamkaur9192
    @satnaamkaur9192 Před 2 měsíci

    ਬਹੁਤ ਵਧੀਆ ਵੀਚਾਰ 🙏

  • @Gr8888
    @Gr8888 Před 3 měsíci

    ~ Excellent and insightful interview. Kudos to both the lovely ladies for (a) asking the right questions, (b) addressing the facts and core issues of women struggles and empowerment 👍

  • @jinderpreet7621
    @jinderpreet7621 Před 3 měsíci +3

    Bilkul sahi keha,maim tusi.10prst takriban kurhian bot hi ashian ne,jo auj v apne maa baap,bhraa di izat bare sochdian ne,una di slaah nal hi mairij kardian ne

  • @Rajindersingh-qt2gl
    @Rajindersingh-qt2gl Před 3 měsíci +8

    India is moving towards open society . Everything that is happening for good. No society is perfect ,western culture is very good as compared to Indian culture

  • @Beenuarora9439
    @Beenuarora9439 Před 3 měsíci

    Madam ji ne bahut vadiya jankari diti or aourat or mard nu sahi raste te chaln di slah diti...

  • @independent-network.
    @independent-network. Před 3 měsíci +2

    Good advice!

  • @boharsingh5225
    @boharsingh5225 Před 3 měsíci +3

    ਬੇਟਾ ਜੀ ਸਬਦ ਹਜ਼ਾਰੇ ਦੀ ਬਾਣੀ ਪੜ੍ਹੋ ਸਮਝੋ ਅਤੇ ਜੀਵਨ ਵਿਚ ਲਾਗੂ ਕਰੋ।ਸਭ ਠੀਕ ਹੋ ਜਾਵੇਗਾ ।ਰਬ ਭਲਾ ਕਰੇਗਾ ।

  • @kamaljitkaurrandawa6226
    @kamaljitkaurrandawa6226 Před 3 měsíci

    Good advice 🙏🏿🙏🏿

  • @benipalbenipal2688
    @benipalbenipal2688 Před 3 měsíci +1

    Very good vichar ne tuhade

  • @mandeepboparai8005
    @mandeepboparai8005 Před 3 měsíci

    ਬਹੁਤ ਵਧੀਆ ਤੇ ਸਿਆਣੀਆ ਗੱਲਾਂ ਜੀ

  • @user-yv9rv4qu7h
    @user-yv9rv4qu7h Před 3 měsíci +2

    Thanvad ji

  • @gurmeetsaluja9604
    @gurmeetsaluja9604 Před 3 měsíci

    Samaj ke liye bahut acha sandesh

  • @hs-pb2qu
    @hs-pb2qu Před 3 měsíci +1

    Healthy discussion

  • @kamaljitkaurrandawa6226
    @kamaljitkaurrandawa6226 Před 3 měsíci

    Very nice interview very nice thoughts

  • @nandsingh7771
    @nandsingh7771 Před 3 měsíci +1

    A very good discussion to be heard and subsequently should be followed by members of our society particularly the young generation.Our dignified dress will save us climate ill effects as well as from social crimes.Although our family ethics do not allow us to have any sort of physical relationship, unfortunately our new living relationship rules have greater adverse effects to safeguard our pious Brahmacharya sanctity till marriage.

  • @brarsurinder1
    @brarsurinder1 Před 3 měsíci +1

    I am with dr sahib ji

  • @langeriboys
    @langeriboys Před 3 měsíci

    Waheguru ji tuhada ik ik shabad sach he bahut 2 shukeria

  • @ravichatha
    @ravichatha Před 3 měsíci +1

    Bahut wadya jankari diti

  • @nishimandeep1901
    @nishimandeep1901 Před 3 měsíci

    You are right ma'am

  • @user-yz9td2hh5h
    @user-yz9td2hh5h Před 2 měsíci

    Boht wdiya Vichaar

  • @baljitkaur7449
    @baljitkaur7449 Před 3 měsíci

    Great and informative interview

  • @gurmeetsingh-fp2ut2gu4z
    @gurmeetsingh-fp2ut2gu4z Před 3 měsíci +2

    Waheguru

  • @davinderkaur4171
    @davinderkaur4171 Před 3 měsíci

    Good advices

  • @user-vd5gs2sl9b
    @user-vd5gs2sl9b Před 3 měsíci +2

    ਮੈਡਮ ਜੀ +1 ਅਤੇ +2 ਕਲਾਸ ਵਿੱਚ ਤੁਹਾਡੇ ਵਿਚਾਰਾਂ ਜਿਹੀ ਸਿੱਖਿਆ ਬਤੌਰ ਸੁਬਜੇਕ੍ਟ ਜਰੂਰੀ ਹੈ ਜੀ

  • @HarpreetKaur-in4rt
    @HarpreetKaur-in4rt Před 3 měsíci +4

    Great didi ji

  • @jordendisuja7648
    @jordendisuja7648 Před 3 měsíci

    Sach bol diya aapne.
    Lakin sach logo ko hajam nhi hota.
    Duniya se ladne k liye tyaar rhiye aap.

  • @Kiranpal-Singh
    @Kiranpal-Singh Před 3 měsíci

    *ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਮ ਮਿਲਾਲ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !

  • @sukhwinderkaurpayal9346
    @sukhwinderkaurpayal9346 Před 3 měsíci +8

    ਮੈਂ ਆਉਣਾ ਚਾਹੁੰਦੀ ਆਂ ਮੈਡਮ ਜੀ ਤੁਹਾਡੇ ਨਾਲ

  • @BalwinderKaur-xv6kt
    @BalwinderKaur-xv6kt Před 3 měsíci +2

    Waheguru waheguru

  • @Eastwestpunjabicooking
    @Eastwestpunjabicooking Před 3 měsíci +1

    ਸੱਸ ਗਲਤ ਉਹ ਵੀ ਮੁੰਡੇ ਦੀ ਮਾਂ, ਪਰ ਇਹ ਕਿਓ ਨੀ ਸੋਚਦੇ ਕਿ ਕੁੜੀ ਦੀ ਮਾਂ ਵੀ ਸੱਸ ਹੁੰਦੀ

  • @jarnailsingh1731
    @jarnailsingh1731 Před měsícem

    ਬੀਬਾ ਜੀ ਨੇ ਬਹੁਤ ਵਧੀਆ ਗੱਲਾ ਕੀਤੀਆਂ ਹਨ।

  • @kulwinderbiring9509
    @kulwinderbiring9509 Před 3 měsíci

    Bahut vadhia g..

  • @harjitkaur6155
    @harjitkaur6155 Před 2 měsíci

    very nice program ❤

  • @kulwinderkaurminhas8218
    @kulwinderkaurminhas8218 Před 2 měsíci +1

    Excellent views.

  • @singhsaab6992
    @singhsaab6992 Před 3 měsíci +2

    ਸਾਡੀ ਰਿਸ਼ਤੇਦਾਰੀ ਵਿਚ ਜਿਆਦਾ ਤਰ love marrige ਨੇ ਉਹ ਸਭ successful ਨੇ ਜਾਤ ਬਿਰਾਦਰੀ ਦਾ ਕੋਈ isshu ਨਹੀਂ