Babbu Maan - Mandeep Punia - Rakesh Tikait Very Emotional Video From Delhi Singhu Border
Vložit
- čas přidán 9. 02. 2021
- Babbu Maan - Mandeep Punia - Rakesh Tikait Very Emotional Video From Delhi Singhu Border
Babbu Maan Delhi LIVE Speech - Babbu Maan Delhi Farmer Protest LIVE - Babbu Maan Singhu Tikri Ghazipur Kundli Border LIVE Video. Babbu Maan LIVE Stage Delhi Singhu Border. Babbu Maan Viral Video Delhi Border Kisan Farmer Protest Andolan.
Punjabi Famous Singer Babbu Maan Live Today From Delhi Singhu Border to support Farmer Protest Kisan Ross Dharna. Babbu Maan Live Interview Delhi. Babbu Maan Delhi Border Live, Delhi Border Babbu Maan Live Speech Interview.
Tejinder "Babbu" Maan, is an Indian singer-songwriter, actor, and film producer. Most of his artistic work focuses on Punjabi music and films.
Punjab Farmer Kisan Tractor Rally - Indian Farmer Tractor March Rally Delhi Border - Kundli Border - Tikri Border - Singhu Border - Singhu Border - Ghazipur - Farmer Leader Live - Babbu Maan Live Kundli Singhu Tikri Border LIVE Speech - Farmer Law Bill.
Cine Punjabi is purely an entertainment channel that is well known for its entertainment coverage. We are followed by a huge audience on various social media platforms. You can find us on CZcams, Facebook, Instagram. We are familiar with the guidelines which are issued by CZcams and we strictly follow them.
Facebook Link: / cinepunjabii...
Instagram: /
© Rozana Spokesman - Zábava
VIDEO : czcams.com/video/7fWGOse1Y4k/video.html
ਦੋ ਮਹੀਨੇ ਕੋਰੋਨਾ ਨਾਲ ਬਿਮਾਰ ਰਹਿਣ ਤੋਂ ਬਾਅਦ ਯੋਗਰਾਜ ਸਿੰਘ ਅੱਜ ਫੇਰ ਸ਼ੇਰ ਵਾਂਗੂੰ ਗਰਜਿਆ
ਕਹਿੰਦਾ ਜੱਟ ਤੱਤਾ ਬੋਲਦਾ ਤੇ ਬੋਲੂਗਾ
ਅੱਜ ਤੋਂ ਬਾਅਦ ਬਾਲੀਵੁੱਡ ਵਾਲਿਆਂ ਨੂੰ ਪੈਰ ਨਹੀਂ ਧਰਨ ਦਿੰਦਾ ਜੱਟ
ਅਅਖਖਖਖਖਅਖਖਖਖਖਖਖਖਅਅਖਖਖਅਅਅਅਅਅਅਅਅਅਅਅਅਅਖਠਖਖਡਅਅਅਅਡਅਠਅਅਅਠਖਅਅਖਖਖਡਅਖਖਅਅਖਖਖਖਖਖਅਠਅਅਅਅਅਅਅਅਅਅਡਗਅਠਗਡਅਖਅਅਅਅਗਖਠਖਖਅਅਅਅਅਠਖਅਅਅਅਠਅਅਅ ਡ
@@MandeepKaur-on7py Ki hoia tuhanu
Ehnu kehde aa ankh jatt di
B
_8 hh55/55
ਮਾਨ 22 ਤੁਹਾਡੀ ਸਪੀਚ ਨੇ ਇਸ ਅੰਦੋਲਨ ਨੂੰ ਇੱਕ ਵੱਖਰੀ ਤਰ੍ਹਾਂ ਦੀ ਸੇਧ ਦਿੱਤੀ ਹੈ,,, ਲਗੇ ਰਹੋ 22 ਜੀ 🙏🙏 ਆਪਣੀ ਜਿੱਤ ਪੱਕੀ ਆ,,
ਬੱਬੂ ਬਾੲੀ ਅੈਸਾ ੲਿਨਸਾਨ ਜਿਹਨੂੰ ੲਿਕ ਵਾਰ ਮਿਲ ਲਵੇ ਦਿੱਲ ਜਿੱਤ ਲੈਦਾ ਬੜਾ ਹੀਰਾ ਬੰਦਾ ਅੈ ਖਰਾ ਅਾ
ਬਹੁਤ ਵਧੀਆ ਸੱਚ ਦਾ ਸਾਥ ਦਿੱਤਾ ਮਨਦੀਪ ਪੂਨੀਆਂ 👍ਕਿਸਾਨ ਏਕਤਾ ਜ਼ਿੰਦਾਬਾਦ
ਸਲੂਟ ਆ ਵੀਰ ਨੂੰ
पुनिया पत्रकार जिंदाबाद है और रहे गा मान साहब आपका भी धन्यवाद भाई आप के ऊपर भी जाटो को बहुत गर्व है
bilkul ji
Jai Shree Ram
Bolo Ram Ram
Mere Jat bhai jindabad
Kisaan mazdoor ekta zindabaad
ਏਕੇ ਵਿਚ ਬਰਕਤ ਹੁੰਦੀ ਹੈ। 🌹💐🙏💐🌹
ਜੋ ਪਾ ਗਏ ਸ਼ਹੀਦੀਆਂ,
ਉਹਨਾਂ ਨੂੰ ਨਾ ਕਦੇ ਭੁੱਲਿਓ,
ਬਣਕੇ ਪੁੱਤ ਸਕੇ 'ਕੇਸਰ'
ਉਹਨਾਂ ਦੇ ਮਾਪਿਆਂ ਨੂੰ ਪੱਖੇ ਝੱਲਿਓ,
ਜੋ ਨੇ ਜੇਲਾਂ ਅੰਦਰ ਉਹਨਾਂ ਲਈ,
ਕਰੋ ਅਵਾਜ਼ਾਂ ਉੱਚੀਆਂ,
ਸਦਾ ਚੜ੍ਹਦੀ ਕਲਾ ਰਹੂ
ਨੀਤਾਂ ਰੱਖਿਓ ਸੁੱਚੀਆਂ.
ਬਹੁਤ ਵਧੀਆ ਲਿਖਿਆ ਹੈ 🙏🙏
@@easycookvlogswithpunia kisan Mazdoor Ekta Zindabad 👍👍👍👍
ਬਹੁਤ ਸੋਹਣਾ ਲਿਖਿਆ
ਬਹੁਤ ਵਧੀਆ ਜੀ
ਬਹੁਤ ਵਧੀਆ
ਸਭ ਇਕੱਠੇ ਰਹੋ ਜੀ
ਦਿਲ ਖੁਸ਼ ਕਰਤਾ ਬਾਈ ਪਰਮਾਤਮਾ ਲੰਬੀ ਉਮਰ ਬਕਸੇ ਤੁਹਾਨੂੰ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🌹✊
Apa fan tohadi soch de ...love you maan saab
Mandeep punia ji great pattarkaar 👍👍🌹🌹🌹🥰
True great 👍🙏
ਮਨਦੀਪ ਪੂਨੀਆਂ ਮਿੰਡੀਆ ਕਾ ਹੀਰੋ ਹੈ ਪੱਤਰਕਾਰ ਸੱਚਾ ਹੈ
ਬਹੁਤ ਵਧੀਆ ਮਾਨ ਸਾਹਿਬ 🙏🙏🙏
ਮੇਹਰ ਕਰੇ ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ ਸਭ ਸੰਘਰਸ਼ੀਲ ਕਿਸਾਨ ਵੀਰਾਂ ਨੂੰ ਵੱਡਿਆਂ ਨੂੰ 🙏
ਪੂਨੀਆ ਸਾਹਿਬ ਜੀ ਬਹੁਤ ਬਹੁਤ ਧੰਨਵਾਦ
Babbu maan # 💖 sachiiiii bohatttt ghnnnnttt ਇਨਸਾਨ ਹੈ
mandeep puniya brother babu mann brother so proud🙏🙏🙏
proud to be babbu 22
Mandeep Punia sab toh vadiya reporter hai is andolan ch and after Ravish Kumar ji Mandeep Punia veer da naam lena banda hun te
Hor 22 sangha🙏
Sandeep choudhary b hega✌
Mandeep Punia jhoot beleya...
Delhi Police said that the accused tried to mislead them during the investigation. They said that the accused was instigating the protesters with his slogans and shouting.
The police sought dismissal of bail application of Punia as he may indulge in instigating the protestors and create nuisance at the protest site with his group of different people. They claimed that he neither cooperated nor disclosed any name of his associates during the investigation. (ANI)
Right 👍
@geri Mandeep Punia lied about BJP workers throwing Petrol Bomb which no one has any evidence to be brought up...
And... Lack of evidence doesn't proove the innocence of this guy... The Greta and George Soros conspiracy had already came up.... What you expect to???
India Burning???🔥🔥🔥
Saade artist veeran da bahut vadda yogdan aa ji saade kisaan protest vich, taan hi andolan ena vadda ho chukkiya . so proud of all singers and acters.
Asi jitaan ge zaroor zari jung rakhiyo.
All indian kisan majdoor ektaa zindabad...💪💪💪💪💪💪
Actiong wadiya karda baabbu
Hahahaha
@@rajveerbawa351 j koi singer aa jave tn oh acting krda j koi naa ave frr oh kissan virodhy iss hisaab nll tn sunny deol v thikk aa, rihana te greta v kheti nai krdiya but frr v ohna ne tweet kita ohna ne v sympathy len lyi tweet kita hovega.
@@Nishansingh-ri4jo kisan Mazdoor Ekta Zindabad 👍👍👍👍
@@Nishansingh-ri4jo 👍👍👍
Mandeep g salute.. Thanks.
Mandeep punia 🙏🙏🙏🙏
God bless you with family veer g mandeep Singh
Wahh mere man puttar.waheguru tere ty mehr rkhy.kisan mazdur Ekta zindabad😇🙏
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨਿਰੰਕਾਰ ਪਾਤਸ਼ਾਹ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ ਧੰਨ
Great Maan
Kisan majdur ekta zindabad🙏✊
ਵੀਰ ਦੀਪ ਨਾਲ ਧੱਕਾ ਹੋਇਆ ਵੀਰੋ ਜਾਗੋ
Kahda dhakka. Sarkar da agent aa
@@ranbirsingh2874 turja luna
@@ranbirsingh2874 shi keha....
ਜਿਹੜੇ ਆਪਣੇ ਨੋਜ਼ਵਾਨ ਜੈਲਾ ਵਿਚ ਨੇ ਉਨ੍ਹਾਂ ਦਾ ਵੀ ਸਾਥ ਦਿਉ ਤਕੜੇ ਹੋਵੋ
ਬੱਬੂ ਮਾਨ ਇੱਕ ਬੇਨਤੀ ਆ ਤੁਸੀ ਸਾਰੇ ਸਿੰਗਰ ਮਿੱਲ ਕਿ ਕਿਸਾਨ ਯੁਨਿਅਨ ਦੇ ਨਾਲ ਮੀਟਿੰਗ ਕਰੋ। ਬੰਦੇ ਬਹੁਤ ਗਰਿਫਤਾਰ ਹੁੰਦੇ ਸਾਨੁੰ ਬਹੁਤ ਫਿਕਰ ਹੁੰਦਾ ਸਾਰੇ ਖਿਆਲ ਰੱਖੋ ਜੈ ਜਵਾਨ ਜੈ ਕਿਸਾਨ ਜਿੰਦਾਵਾਦ
Mandeep punia is so humble and polite ..god bless these people 🙏🏻
Nodeep kaur Punjab di dhee nu v release karva do uss mudhe nu v chuko
os muddhe nu kise ne ni chknnnaaa.......kyo ki ____________
Kisan Ekta zindabad 💪🏻💪🏻
Mandeep Punia zindabad 💪🏻💪🏻
Proud of maan saab
Maan Saab zinda baad 🙏🏻 Deep Singh Sidhu Sandhu Zinda baad 🙏🏻 Takati ji Zinda baad ho 👍🏻🙏🏻 Wehaguru mehar karan sab tai 🙏🏻 kishan majjdorr eikta Zinda baad 🙏🏻
Kisan Mazdoor Ekta Zindabad
Pround of maan saab
God bless u Mandeep punia beta ji..aap hamesha khush raho nd chardi kala vich raho..jeete raho Bhagaan apki har wish puri kre
ਦੁਨੀਆਂ ਲੱਖ ਜੰਮਣੀ ਕਿਸੇ ਨੇ ਬੱਬੂ ਮਾਨ ਬਾਈ ਨੀ ਬਣ ਜਾਣਾ ਕਿਸੇ ਦੇਸ਼ ਨੇ ਪੰਜਾਬੀ ਮਾਂ ਬੋਲੀ ਵਰਗੀ ਸ਼ਾਨ ਨੀ ਬਣ ਜਾਣਾ
ਬਿਜ਼ਨਸ ਤਾਂ ਹਰ ਕੋਈ ਕਰਦਾ ਪਰ ਹਰ ਕਿਸੇ ਨੇ ਕਿਸਾਨ ਨੀ ਬਣ ਜਾਣਾ 🙏🏻🙏🏻
ਕਿਸਾਨ ਮਜ਼ਦੂਰ ੲੇਕਤਾ ਜ਼ਿੰਦਾਬਾਦ 🙏🏼🌾
🙏🏻
ਕਿਸਾਨ ਮਜ਼ਦੂਰ ੲੇਕਤਾ ਜ਼ਿੰਦਾਬਾਦ
ਚੰਗੇ ਇਨਸਾਨ,ਚੰਗੀਆਂ ਗਲਾਂ ।
ਸਬਕਾ ਸਾਥ ਮੋਦੀ ਦਾ ਵਿਨਾਸ਼ ।
Babbu Maan bro luv from Australia and respect also...you are kind and clean hearted person...stay blessed
Ustaad Babbu Maan ❤
Tremendous support for the farmers ❤️
ਬਿਲਕੁਲ ਸਹੀ ਕਿਹਾ ਤੁਸੀਂ ਬੱਬੂਮਾਨ ਜੀ ਇਸ ਵੇਲੇ ਨਿਸ਼ਾਨਾ ਇਕੋ ਗੱਲ ਤੇ ਰੱਖੋ ਕਿ ਕਾਲੇ ਕਾਨੂੰਨ ਰੱਦ ਕਰਵਾਉਣੇ ਹਨ। ਕੋਈ ਵਖਰੇਵੇਂ ਨਾ ਰੱਖਿਓ ਤੇ ਇਕ ਦੂਜੀ ਜਥੇਬੰਦੀਆਂ ਤੇ ਵੀ ਦੋਸ਼ ਦੇਣੇ ਬੰਦ ਰੱਖਿਓ ਜਦ ਤੱਕ ਮੋਰਚਾ ਫ਼ਤਿਹ ਨਹੀਂ ਹੁੰਦਾ। ਸਰਕਾਰ ਨੂੰ ਆਪਣੀ ਕੋਈ ਵੀ ਕਮਜ਼ੋਰੀ ਨਾ ਦੱਸੋ।
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਮਾਨ ਸਾਬ
Proud to be your fan 🔥
babbu mann mai Muzaffarnagar ton bht vddi fan tuhaadi....plz come here after....kisaan andolan victory
Ustaad ❤
Kissan majdoor akta jandabad
Babu maan ji you doing such great job🙏
Pls keep it up and keep everyone together
Thank you sooo much 🙏
Love you veer g
Mandeep puniya 💪💪💪👍👍
Watching from philippens cebu even I cant understand but feel good 🤪🤪
Mera veer🔥
Kisan ekta zindabaad zindabaad zindabaad zindabaad zindabaad
सभी देशवाशियो से अनुरोध है , तीनो काले कानूनों के खिलाफ आंदोलन में अन्नदाता का साथ दें। ये किसानो की नहीं पुरे देश की लड़ाई है।
जय जवान जय किसान..❤️🌾🇮🇳🙏🏻......
Nice to know Mandeep punia Ji, I am happy you are released, Thankyou for your sacrifice and journalism. Wahaguruji ka Khalsa wahaguruji ki fatha.
ਬਹੁਤ ਵਧੀਆ ਸਲੂਟ ਮਾਨ ਸਾਹਿਬ
Punnia Sahib ab AAP ko kisi vi introduction ki zarurat Ni sari dunia AAP ko Jaan hai hai...
ਵਾਹਿਗੁਰੂ ਜੀ ਦਿਨ ਦੁਗਣੀ ਰਾਤ ਚੌਗਣੀ ਤਰੱਕੀਆਂ ਬਖਸ਼ੇ
ਵਾਹਿਗੁਰੂ ਜੀ ਸਾਰੇ ਮੋਰਚੇ ਤੇ ਮੇਹਰ ਭਰਿਆ ਹੱਥ ਰੱਖਣਾ
Waheguru meher kre Mandeep veer te
तो बहुत बड़े-बड़े किसान आ रहे हैं राकेश टिकट के तो बल्ले बल्ले
Mandeep poonia you live long life veer gg
ਜਿਉਂਦਾ ਰਹਿ ਬਾਈ ਜੀ ਪਰਮਾਤਮਾ ਲੰਬੀ ਉਮਰ ਕਰੇ ਅਤੇ ਤਰੱਕੀ ਬਖਸ਼ੇ ਸਦਾ ਚੜ੍ਹਦੀ ਕਲਾ ਵਿੱਚ ਰੱਖੇ। ਮਾਨ ਸਾਬ੍ਹ ਸਾਡੀ ਬੇਨਤੀ ਹੈ ਕਿ ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਰੇ ਬਾਡਰਾਂ ਤੇ ਪੰਜ ਚਾਰ ਮਿੰਟ ਜ਼ਰੂਰ ਬੋਲਿਆ ਕਰੋ। ਕਿਉਂਕਿ ਤੁਹਾਡੇ ਸਮਝਾਉਣ ਨਾਲ ਬਹੁਤ ਜਲਦੀ ਅਸਰ ਹੁੰਦਾ ਹੈ। ਪੱਤਰ ਕਾਰ ਬਾਈ ਜੀ ਨੂੰ ਦਿਲੋਂ ਸਲਾਮ ਹੈ ਜੀ।
ਮਨਦੀਪ ਪੂਨੀਆਂ ਜੀ ਤੁਹਾਨੂੰ ਦਿਲੋ ਸਲੂਟ ਹੈ। ਤੁਸੀਂ ਇਕ ਸੱਚੇ ਪੱਤਰਕਾਰ ਹੋ। ਸਾਰੇ ਹੀ ਸ਼ਲਾਘਾਯੋਗ ਹਨ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
शुक्रिया सभी साथियों का ❤️। चाहे सरकार दोबारा जेल भेज दे.. लेकिन मैं ग्राउंड जीरो से रिपोर्ट करना बंद नहीं करूंगा..
ਜਿਓੁਦਾ ਰਹਿ ਪੁਤ ਬੱਬੂ ਮਾਨ ਪੰਜਾਬ ਦੀ ਸਾਨ
ਲਵ ਯੂ ਵੀਰੇ ਸੱਚੇ ਪੱਤਰਕਾਰ ਨਹੀਂ ਮਿਲਣੇ 🌸👏🏻❤️
Mandeep puniya, Ajit anjum, raveesh kumar they all are very genuine.. salute to their work.. 🙏
Waheguru ji kirpa karn saareya te..
Kissana nu insaaf mile..
Waheguru ji ka khalsa, Waheguru ji ki fateh 🙏🙏
poniya ji real hero aaj kl bbumaan ko nahi aapko aapke sach ko sunna pasad krte h you are legand puniya ji🙏🏻🙏🏻🙏🏻🙏🏻✊🏻✊🏻
Maan saab 🙏🙏
Maan saab zindabad
Kissan majhdoor ekta zindabad
Waheguru ji
Mujhe bahut khushi hai ki.mera favourit singer kisano k sath hai thanks maan bhai
Kisan Mazdoor ekta zindabad
ਕਿਸਾਨ ਤੇ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਤੇ ਮਜ਼ਦੂਰ ਏਕਤਾ ਜਿੰਦਾਬਾਦ
Kisan Ekta jindabad. Thank you so much you have done really great work .
Waheguru ji ka khalsa waheguru ji ki Fateh 🙏🙏🙏🙏🙏
WAHEGURUJI WAHEGURUJI WAHEGURUJI WAHEGURUJI
Babbu Maan👌👌👌👌👌
Mann ji🙏🙏🙏 thanks🙏
Great job💯👍
Kisan majdoor ekta zindabaad
💪💪💪💪💪
Kissan majdoor ekta zindabad
Babbu Maan 🔥
Rakesh Tikait 🔥
Mandeep Punia🔥
Proud to be his FAN 💪❤💯
Please stay unite and peacefully. Avoid controversies.
ਕਿਸਾਨ ਮਜ਼ਦੂਰ ਤੇ ਪੰਜਾਬ ਪੰਜਾਬੀਅਤ ਜ਼ਿੰਦਾਬਾਦ🚩
गुरु नानक निरंकार देव जी सब दा भला करना जी
Proud mandeep punia👍
Great man sandeep punya God bliss you brother modi sarkar murdawad kisan majdoor ekta zindabaad
Kisan Mazdoor Ekta Zindabad
Khiyaa gallan sch hoiyaa😍😍
Love you ustaad BM Ji ❤
ਕਿਸਾਨ ਮਜਦੂਰ ਏਕਤਾ ਜਿੰਦਾਬਾਦ 💪
Waheguru ji 🙏
Salute you brother ripoter
किसान एकता जिंन्दबाद
Salute mandeep ji
Kissan ekta jindabad
Our focus should be to repeal black laws against farmers. Be careful from the people who are criticizing kisan leaders. I'm with farmers every voice counts. Salute to kisan leadership! God bless farmers 🙏
ਪਿਆਰੇ ਦੇਸ਼ ਵਾਸੀਓ!
ਸਾਨੂੰ ਕਿਸਾਨ ਅੰਦੋਲਨ ਦਾ ਵੱਧ ਤੋਂ ਵੱਧ ਦੇਣਾਂ ਚਾਹੀਦਾ ਹੈ, ਕਿਉਂਕਿ ਕਿਸਾਨ ਸਾਡੇ ਪੇਟ ਦੀ ਲੜਾਈ ਲੜ ਰਿਹਾ ਹੈ, ਆਓ ਆਪਾਂ ਸਾਰੇ ਰਲ-ਮਿਲ ਕੇ ਅੰਨਦਾਤੇ ਦਾ ਸਾਥ ਦੇਈਏ!
🙏🙏🙏🙏🙏🙏🙏🙏🙏🙏🙏🙏🙏
#Gurpreet_Singh_Shimlapuri