ਸੁਣੋ ਪੰਜਾਬੀ ਸ਼ੇਰਨੀ ਦੀ ਗਰਜ, Navjot Lambi ਨੇ ਸਾਰੇ ਰਗੜੇ । Akhar

Sdílet
Vložit
  • čas přidán 7. 09. 2024
  • ਸੁਣੋ ਪੰਜਾਬੀ ਸ਼ੇਰਨੀ ਦੀ ਗਰਜ, Navjot Lambi ਨੇ ਸਾਰੇ ਰਗੜੇ । Akhar
    #KanganaRanaut #NavjotLambi #KisanProtest #farmerProtest #Punjab #Haryana #Delhi
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    akhar, kangana ranaut, navjot lambi, navjot kaur lambi, kangana ranot, kangna ranaut, farmer protest india, farmer protest punjab, kisan andolan punjab, kisan andolan haryana, kisan protest in punjab, kisan protest haryana, kisan protest live, punjabi farmer in delhi, farmer protest delhi, kisan protest delhi, kheti kanoon, kheti kanoon punjab,farmer bill india, farmer bill 2020, farmer agitation in punjab, farmers agitation, farmers agitation in india, navreet sivia, farmers protest,

Komentáře • 711

  • @LakhvirSingh-pc8qn
    @LakhvirSingh-pc8qn Před 3 lety +9

    ਪੰਜਾਬ ਦੀ ਸੇਰਨੀ ਧੀ ਦੀ ਸਪੀਚ ਬਹੁਤ ਹੀ ਸੋਹਣੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @jaswindersinghmavi847
    @jaswindersinghmavi847 Před 3 lety +3

    ਨਵਜੋਤ ਬੇਟੇ ਤੁਹਾਡੇ ਵਿਚਾਰ ਬਹੁਤ ਹੀ ਵਧੀਆ ਅਤੇ ਪਰਭਾਵਸ਼ਾਲੀ ਹਨ। ਅੱਜ ਪੰਜਾਬ ਨੂੰ ਤੁਹਾਡੇ ਵਰਗੇ ਲੀਡਰਾਂ ਦੀ ਲੋੜ ਹੈ। ਮੇਰੀ ਦਿਲੋਂ ਅਰਦਾਸ ਹੈ ਕਿ ਪਰਮਾਤਮਾ ਤਹਾਨੂੰ ਪੰਜਾਬ ਦਾ ਮੁੱਖ ਮੰਤਰੀ ਜਲਦੀ ਤੋਂ ਜਲਦੀ ਬਣਾ ਦੇਵੇ ਅਤੇ ਪੰਜਾਬ ਪਹਿਲਾਂ ਵਾਲਾ ਪੰਜਾਬ ਬਣ ਸਕੇ।

  • @amarjeetsinghamar7197
    @amarjeetsinghamar7197 Před 3 lety +40

    ਛੋਟੀ ਭੈਣ ਬਹੁਤ ਦਿਨਾ ਬਾਅਦ ਤੇਰੀ ਆਵਾਜ਼ ਸੁਣਾਈ ਦਿੱਤੀ ਹੈ

  • @ajmersinghgill5362
    @ajmersinghgill5362 Před 3 lety +42

    ਨਵਜੋਤ ਕੌਰ ਪੁੱਤਰ ਤੁਸੀਂ ਕਿਸਾਨ ਸੰਘਰਸ਼ ਵਿੱਚ ਕਿਉਂ ਨਹੀਂ ਪਹੁੰਚੇ ।ਅਸੀ ਤਾਂ ਉਡੀਕ ਰਹੇ ਸੀ ਤੁਸੀਂ ਬੁਲਾਰੇ ਬਹੁਤ ਵਧੀਆ ਹੋ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।

  • @baldevsinghgill6557
    @baldevsinghgill6557 Před 3 lety +5

    ਰੱਬ ਦੀਆਂ ਰੱਖਾਂ ਮੇਰੀਏ ਮਾਣਮੱਤੀਏ ਧੀਏ

  • @satnaamkaur9192
    @satnaamkaur9192 Před 3 lety +138

    ਜੀਉਂਦੇ ਵੱਸਦੇ ਰਹੋ ਭੈਣਜੀ 🙏

  • @kumarv4903
    @kumarv4903 Před 3 lety +44

    “Punjab di beti “ we are proud on you. very well interviewed and answered, explained and summed up each and every point 🙏

  • @amarjitsinghrai6681
    @amarjitsinghrai6681 Před 3 lety +48

    ਵਾਹਿਗੁਰੂ ਜੀ ਮੇਹਰ ਕਰਨ ਪੁੱਤਰ ਜੀ

  • @nexion5144
    @nexion5144 Před 3 lety +7

    ਸਾਬਾਸ ਭੈਣੇ ਮੈਨੂੰ ਸਾਰੇ ਪੰਜਾਬੀਅਾ ਤੇ ਮਾਣ ਹੈ 🙏

  • @gurmailpannu4798
    @gurmailpannu4798 Před 3 lety +100

    ਬਹੁਤ ਵਧਿਆ ਭੈਣ ਮੇਰੀਏ ਏਦਾ ਹੀ ਜਵਾਬ ਦਿਓ ਏਸ ਕੰਗਣਾ, ਕੁੰਗਣਾ ਨੂੰ ਕਿਸਾਨ ਮਜਦੂਰ ਏਕਤਾ ਜਿੰਦਾਬਾਦ🌱 🌱💪💪

    • @ntjagraon9989
      @ntjagraon9989 Před 3 lety +2

      Meri SISTER a 22

    • @gurmailpannu4798
      @gurmailpannu4798 Před 3 lety

      @@ntjagraon9989 ਬਹੁਤ ਵਧਿਆ 22 ਜੀ ਵਾਹਿਗੁਰੂ ਲੰਮਿਆਂ ੳੁੱਮਰਾਂ ਬਕਸੇ ਮੇਰੀ ਭੈਣ ਦਿਆਂ ਹਲਕਾ ਬਲੂਆਣਾ

  • @hardeepsidhu906
    @hardeepsidhu906 Před 3 lety +12

    ਵਾਹ ਭੈਣ ਮੇਰੀਏ ਬਹੁਤ ਵਧੀਆ ਗੱਲਾਂ ਕੀਤੀਆ ਧੰਨਵਾਦ ਕਰਦੇਆ

  • @prabjit7425
    @prabjit7425 Před 3 lety +47

    ਦਿੱਲੀ ਦੇ ਤਖਤ ਤੇ 90% ਕੁਰਬਾਨੀਆਂ ਦੇਣ ਵਾਲਿਆਂ ਦਾ ਹੱਕ ਵੀ 90% ਬਣਦਾ ਹੈ । ਇਹ ਕੌਮ ਹੱਕ ਮੰਗਣ ਵਾਲੀ ਨਹੀਂ ਹੈ, ਇਹ ਤਾਂ ਦੂਸਰਿਆਂ ਨੂੰ ਹੱਕ ਲੈ ਕੇ ਦੇਣ ਵਾਲੀ ਹੈ। 🚩🙏 ।

  • @bhupendersingh648
    @bhupendersingh648 Před 3 lety +9

    ਬਹੁਤ ਖੂਬ ਜੀ

  • @j.skundi7791
    @j.skundi7791 Před 3 lety +2

    ਇਹ ਹੈ ਅਸਲੀ ਸਰੂਪ ਪੰਜਾਬ ਦੀ ਧੀ ਦਾ,ਹੈ ਵੀ ਪੰਜਾਬ ਦੀ ਸ਼ੇਰਨੀ,ਅੱਜ ਕਲ ਦੀਆਂ ਕੁੜੀਆਂ ਵਾਲ ਕੱਟ ਲੈਣਗੀਆਂ ਜੀਨਾਂ ਪਾ ਲੈਣਗੀਆਂ ਸਿਰ ਨੰਗਾਂ ਪੰਜਾਬ ਦਾ ਵਿਰਸਾ ਹੀ ਖਤਮ ਕਰ ਦਿਤਾ,ਇਸ ਧੀ ਕੋਲੋਂ ਕੁੱਛ ਸਬੱਕ ਲੈਣਾ ਚਾਹੀਦਾ ਹੈ ਮੇਰਾ ਮੰਨ ਬਹੁਤ ਖੁਸ਼ ਹੋਇਆ ਇਸ ਮੇਰੀ ਧੀ ਨੂੰ ਗੁਰੂ ਚੜ੍ਦੀ ਕਲਾ ਤੇ ਤੰਦਰੁਸਤੀ ਆਪਣਾ ਆਸ਼ਿਰਵਾਦ ਬਖਸ਼ੇ ਮੇਰੇ ਵਲੋਂ ਵੀ ਆਸ਼ਿਰਵਾਦ।👌🏾👌🏾👌🏾👌🏾👍🏾👍🏾👍🏾👍🏾🙏🏽🙏🏽🙏🏽🙏🏽💜🧡💛💚💙

  • @palwinderkaur9257
    @palwinderkaur9257 Před 3 lety +7

    God bless u beta ਵਾਹਿਗੁਰੂ ਸਦਾ ਹੀ ਚੜੵਦੀ ਕਲਾ ਵਿੱਚ ਰੱਖੇ

  • @babbucheema8116
    @babbucheema8116 Před 3 lety +4

    ਵਾਹਿਗੁਰੂ ਮਿਹਰ ਕਰੇ ਜੀ

  • @balbirsakhon6729
    @balbirsakhon6729 Před 3 lety +3

    ਵਾਹਿਗਰ ਤੁਹਾਨੂੰ ਹੋਰ ਤਰੱ ਕੀਆਂ ਦੇਣ ਧੀਏ ਰਾਣੀਏ

  • @sanatanhealth
    @sanatanhealth Před 3 lety +6

    ਪੂਰਾ ਹਰਿਆਣਾ ਤੇਰੇ ਨਾਲ ਹੈ ਮੇਰਾ ਭਰਾ ਪੰਜਾਬ

    • @GurdeepSingh-np7is
      @GurdeepSingh-np7is Před 3 lety

      Thank u g. I m big fan of Rajiv Dixit ji. Kaash wo aaj bhi hmare beech hote

  • @sarabjeetkaur1156
    @sarabjeetkaur1156 Před 3 lety +124

    Right sister ji

  • @sangeet2266
    @sangeet2266 Před 3 lety +7

    I wish I could speak Punjabi like her. I am so going to learn my mother tongue at my age (53). So proud of her. Loved how she greeted us all. Love and blessings to her💕💕💕💕

    • @savinderpalkaur7178
      @savinderpalkaur7178 Před 3 lety

      👍👍👌👌 waheguru modi nu akl bkhs Paglpn khatm kr gundi srkar nu gdion lah de rba imtc.

  • @prabjit7425
    @prabjit7425 Před 3 lety +56

    1947 ਤੋਂ ਬਾਅਦ ਭਾਰਤ ਆਪਣੇ ਜ਼ਾਲਿਮ ਜਰਵਾਣਿਆਂ ਤੋਂ ਆਜ਼ਾਦ ਹੋਣ ਜਾ ਰਿਹਾ ਹੈ । 🚩🚩🙏🙏 ।

  • @kajaldv4286
    @kajaldv4286 Před 3 lety +3

    "Great" Thanks"Akhar NEWS" love nd Bless Navjot putter ko Jai Jawan Jai Kisan

  • @BaldevSingh-sq4cr
    @BaldevSingh-sq4cr Před 3 lety +3

    ਨਵਜੋਤ ਪੁੱਤ ਸ਼ਾਬਾਸ਼ ਤੇਰੀ ਸੋਚ ਤੇ ਸਲਾਮ ਹੈ

  • @omparkashazad8049
    @omparkashazad8049 Před 3 lety +3

    Very Commendable Detailed
    About This Kisan Movement nd Panjabi Virsa ,Ashirvad to the Brave Bety of Panjab

  • @amarjitkauramarjitkaur9298

    ਬਹੁਤ ਵਧੀਆ ਗੱਲ ਕੀਤੀ ਸਲਾਮ ਤੇਰੀ ਸੋਚ ਨੂ

  • @sangersaab6416
    @sangersaab6416 Před 3 lety +47

    God bless you sisters

  • @choudharysunnybishnoi4083

    जो लोग कहते हैं कि इन कानूनों से सिर्फ पंजाब के किसानों को प्रॉब्लम ह तो फिर इस तरह तो अंग्रेज भी कह सकते थे कि जब गुलामी से सारे देश को कोई परेशानी नहीं तो सिर्फ पंजाब के लोगों को क्यों परेशानी है आजादी की लड़ाई में शहीद होने वालों में से पंजाबी लोगों की संख्या सबसे ज्यादा थी प्रॉब्लम सभी राज्य के किसानों को है लेकिन पंजाब और हरियाणा के किसानों जैसी हिम्मत और एकता की कमी है🔰🔰

  • @shawindersingh2536
    @shawindersingh2536 Před 3 lety +15

    ਲੰਬੀ ਵਾਲੀ ਗੁੱਡੀ ਫਿਰ ਹੋਈ ਨੰਬਰ ਵੱਨ ਗੁੱਡ ਸਪੀਚ

  • @manjeetkaurwaraich1059
    @manjeetkaurwaraich1059 Před 2 měsíci +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @balvirlandra7727
    @balvirlandra7727 Před 3 lety +4

    ਸ਼ੇਰਨੀ ਧੀ ਹੈ ਪੰਜਾਬ ਦੀ

  • @harjitsingh5508
    @harjitsingh5508 Před 3 lety +3

    ਜੁੱਗ ਜੁੱਗ ਜੀ ਨਵਜੌਤ ਭੈਣ,ਤੇਰੇ ਵਰਗੀਆਂ ਧੀਆਂ ਘਰ ਘਰ ਜੰਮਣ!

  • @Motivation_magic1
    @Motivation_magic1 Před 3 lety +18

    Bhot vdia gal ji 😊👌🏻👌🏻

  • @harpalsingh3690
    @harpalsingh3690 Před 3 lety +1

    ਦਿੱਲੀ ਪੁੱਜੋ ਬੀਬਾ ਜੀ 🙏 🙏

  • @rattanarora8515
    @rattanarora8515 Před 3 lety

    ਵਾਹ ਕੀ ਜਵਾਬ ਦਿਤਾ ਹੈ. I m proud of your answers to Renaut.

  • @rajwinderhundal8271
    @rajwinderhundal8271 Před 3 lety +1

    ਬਹੁਤ ਵਧੀਆ ਇੰਟਰਵਿਊ

  • @jarnailsigh8643
    @jarnailsigh8643 Před 3 lety +142

    ਇਹ ਕੌਮ ਬਹਾਦਰ ਸੇਰਾਂ ਦੀ,ਕਦੇ ਝੁਕਣਾ ਨਹੀਂ ਜਾਣਦੇ।

  • @harpindersingh8595
    @harpindersingh8595 Před 3 lety +3

    ਜਿਉਦੇ ਰਹੈ ਪੁਤਰ ਜੀ

  • @sohailmd151
    @sohailmd151 Před 3 lety +49

    God bless you .sister

  • @hardeepsingh3263
    @hardeepsingh3263 Před 3 lety +1

    ਵਾਹਿਗੁਰੂ 🙏🏻🙏🏻🙏🏻 ਚੜਦੀਕਲਾ 👍🏻👍🏻

  • @rbrar3859
    @rbrar3859 Před 3 lety +4

    ਭੈਣ ਦੀਆਂ ਗੱਲਾਂ ਸਹੀ ਹਨ ਜਿਉਂਦੇ ਰਹੋ

  • @GurpreetSingh-jb5oy
    @GurpreetSingh-jb5oy Před 3 lety +2

    ਸਾਰੇਆਂ ਤੋਂ ਵਧਕੇ ਵਧੀਆ ਗੱਲਾਂ ਕਰੀਆਂ
    ਭੈਣ ਨਵਜੋਤ ਕੌਰ ਲੰਬੀ ਨੇ

  • @vipandeep7507
    @vipandeep7507 Před 3 lety +25

    V good navjot Kaur ji❤️

  • @sikandarsingh1439
    @sikandarsingh1439 Před 3 lety +2

    ਬਹੁਤ ਵਧੀਆ ਵਿਚਾਰ

  • @KulwantSingh-dg8ry
    @KulwantSingh-dg8ry Před 3 lety +5

    Very good sister ji god bless you 👍👍👍👍👍👍👍👍👍🙏🙏🙏🙏🙏🙏🙏🙏🙏🙏🙏🙏🙏🙏

  • @KuldeepKaur-re3xx
    @KuldeepKaur-re3xx Před 3 lety +1

    ਬਿਲਕੁਲ ਸਹੀ ਕਿਹਾ ਮੇਰੀ ਭੈਣੇ

  • @AMRIKSINGH-rt2dj
    @AMRIKSINGH-rt2dj Před 3 lety +25

    Waheguru ji

  • @prabjit7425
    @prabjit7425 Před 3 lety +55

    ਮੋਦੀ ਨੇ ਕੰਗਣਾ ਨੂੰ ਜੋਧਾ ਬਾਈ ਬਣਾਕੇ ਪੰਜਾਬੀਆਂ ਦੇ ਅੱਗੇ ਪੇਸ਼ ਕੀਤਾ ਸੀ ਪਰ ਪੰਜਾਬੀਆਂ ਨੇ ਫਿਰ ਜੋ ਕੀਤਾ ਉਹ ਸਾਰਿਆਂ ਨੇ ਜਾਣ ਹੀ ਲਿਆ ਹੈ ।

  • @jaswantkaur7061
    @jaswantkaur7061 Před 3 lety +7

    This youth movement should form an independant political group, move away from the existing corrupted members.

  • @baljeetsingh2553
    @baljeetsingh2553 Před 3 lety +23

    God bless you sister

  • @nachhatervirk1768
    @nachhatervirk1768 Před 3 lety +1

    ਬਹੁਤ ਖੂਬਸੂਰਤ ਸਬਦੁ ਦੀ ਵਰਤੋਂ ਕਰਕੇ ਵਾਰਤਾਲਾਪ ਕੀਤੀ ਗਈ ਨਵਜੋਤ ਕੌਰ ਲੰਬੀ ਵੱਲੋਂ

  • @sonusharma6773
    @sonusharma6773 Před 3 lety +1

    िਕਸਾਨ ਮਜਦੂਰ ਏਕਤਾ िਜੰਦਾਬਾਦ👍👍👍👍

  • @haneefjhangail1098
    @haneefjhangail1098 Před 3 lety +17

    One of the best Politician in Punjab. Love from Pakistan 🇵🇰

  • @SukhwinderSingh-mv7rd
    @SukhwinderSingh-mv7rd Před 3 lety +2

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏👍👍

  • @akhtarali9854
    @akhtarali9854 Před 3 lety +46

    Satsriakal Navjot lambi my sweet deedi je zindoabad sheerni lagi ho just like Rani of Jhansi

  • @karamjeetwykaur9211
    @karamjeetwykaur9211 Před 3 lety +18

    Nice sister 👌👌❤🙏🙏🌷

  • @harjitsinghjheetajheeta4415

    To the point true and best Very good interview Mubarakh baad

  • @gurjitparmar1251
    @gurjitparmar1251 Před 3 lety +1

    Vaey vaey nice aàaa ji ਭੈਣ ਜੀ 👌👌👌👌👌👌👌👌👌👌👌👍

  • @babyvirk2593
    @babyvirk2593 Před 3 lety +56

    Nice sister

  • @sukhwantkaur8330
    @sukhwantkaur8330 Před 3 lety +48

    Navjot beta tusi nhi gye kisan morche ch? Kion tuhadi speech bahut vadiya hundi hai .tusan v jande ta bra vdiya lgda.

  • @SANDEEPSingh-ho5iq
    @SANDEEPSingh-ho5iq Před 3 lety +1

    Kisan Akta Jindabad

  • @gurpreetsingh-nx6lr
    @gurpreetsingh-nx6lr Před 3 lety +20

    Waheguru ji ka khalsa sri waheguru ji ki fathe

  • @nsingh5779
    @nsingh5779 Před 3 lety +2

    👏🏻👏🏻👏🏻👏🏻👏🏻👏🏻waaa meriye bhaine .......waheguru mehr kare 🌺🌺🙏🏻🙏🏻🙏🏻

  • @jasvansingh2289
    @jasvansingh2289 Před 3 lety +18

    Ok sisiter ji

  • @AmandeepSingh-ly2gp
    @AmandeepSingh-ly2gp Před 3 lety

    ਵਾਹਿਗੁਰੂ ਜੀ

  • @pushpinderdhaliwal9114
    @pushpinderdhaliwal9114 Před 3 lety +3

    Proud of you my sister 🙏🏽🙏🏽🇨🇦🇨🇦🙏🏽🙏🏽

  • @kiratpreetkaur2956
    @kiratpreetkaur2956 Před 3 lety +11

    Very good sister . Loved ur thinking and the answer u gave to kangana was just wow !

  • @PawanKumar-op9cw
    @PawanKumar-op9cw Před 3 lety +1

    Veero punjab bachao aal punjabi 🙏🙏🙏🙏🙏🙏🙏🙏🙏🙏🙏🙏🙏🙏🙏

  • @kiranshergill7763
    @kiranshergill7763 Před 3 lety +10

    Nice Reporter 👍👍
    Good views Sister 👍👍
    Support Farmers 🙏

  • @balvirsingh3119
    @balvirsingh3119 Před 3 lety +2

    ਠੀਕ ਬੀਬਾ ਜੀ

  • @NarinderSingh-ob3qz
    @NarinderSingh-ob3qz Před 3 lety +1

    ਜਿਉਂਦੀ ਰਹਿ ਬੀਬੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਜਿਉਂਦੀ ਵੱਸਦੀ ਚੜ੍ਹਦੀ ਕਲਾ ਵਿੱਚ ਰਹ।

  • @manjitdhamrait161
    @manjitdhamrait161 Před 3 lety +3

    I’m proud of my Punjab and all farmers in the world

  • @bindersingh3104
    @bindersingh3104 Před 3 lety

    ਭੈਣ।ਜੀ।ਬੋਤ।ਵਧੀਆ ।ਵਾਹਿਗੁਰੂ ਜੀ ਮੇਹਰ ਕਰੋ 👌👍👍

  • @jagdishbahia9162
    @jagdishbahia9162 Před 3 lety +4

    Very good👌👌👌👌👌God bless you beta stay bless always🙏🙏🙏🙏

  • @jaswinderbhangal2204
    @jaswinderbhangal2204 Před 3 lety

    God bless you my dear jkuk

  • @navneetSINGH-xk4vl
    @navneetSINGH-xk4vl Před 3 lety +27

    Navjot sister usde ghar da sanskar te soch da pharak h jo apne mata pita da aadar karda h o vadde chhote nu dekhke bolda h

  • @gurtazzsingh2773
    @gurtazzsingh2773 Před 3 lety

    Satkaar Yog bati da bahot dhanwad thanks.....

  • @RadheShyam-xq8vj
    @RadheShyam-xq8vj Před 3 lety +2

    Beti , God always bless you.

  • @pradeepshakya1417
    @pradeepshakya1417 Před 3 lety

    I support brave farmers👳👳👳💦👳👳👳💦.... Protest🙏🙏

  • @lsingh9552
    @lsingh9552 Před 3 lety +3

    Good 👍👍👍👍👍

  • @akilchoudhary1807
    @akilchoudhary1807 Před 3 lety +9

    Good bless you sister

  • @JasvirSingh-py4ev
    @JasvirSingh-py4ev Před 3 lety +1

    very good sistr ji 🙏 👍

  • @sukhjindergill9284
    @sukhjindergill9284 Před 3 lety +1

    Very good beta ji Waheguru chardi kala bakhshe

  • @balbirsakhon6729
    @balbirsakhon6729 Před 3 lety

    ਵੀਰੇ ਪੱਤਰਕਾਰੀ ਵੀ ਤੁਹਾਡੀ ਬਹਤ ਵਧੀਆ
    ਬੋਲ ਬਾਣੀ ਬਹੁਤ ਵਧੀਆ ਖੁਸ਼ ਰਹੋ

  • @jagseersingh1898
    @jagseersingh1898 Před 3 lety +1

    Eh meri bhain punjab di sherni aaa love u bhain.sijda karda tere mata pita nu jehna tainu janam ditta.i salute your perents..🙏🙏🙏🙏🙏

  • @varinder0307
    @varinder0307 Před 3 lety

    Bhen bahut wadia bol rhe ho tusi... Respect di jagah respect te jawab Di jagah jawab Dita hai.. proud to be PUNJABI.. 🙏🏻🙏🏻🙏🏻

  • @ramandhaliwal4683
    @ramandhaliwal4683 Před 3 lety +8

    Good nice 👍

  • @gurpreetlohcham7190
    @gurpreetlohcham7190 Před 3 lety +10

    👍👍

  • @KulwinderKaur-ly5vt
    @KulwinderKaur-ly5vt Před 3 lety

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @harinderkaur223
    @harinderkaur223 Před 3 lety +1

    Sat sri Akal sister ji. 🙏🙏very nice of you 🙏🙏thanks again

  • @gurnamsingh8058
    @gurnamsingh8058 Před 3 lety +1

    ਹਰਿਆਣਾ ਵਾਸੀਆ ਨੂੰ ਪਿਆਰ ਵਧਾਉਣ ਲਈ ਪੰਜਾਬੀ ਭਾਸ਼ਾ ਨੂੰ ਦੂਜੀ ਭਾਸ਼ਾ ਦੀ ਮੰਗ ਕਰਨੀ ਚਾਹੀਦੀ ਹੈ, ਤਾ ਕੇ ਸਾਡੇ ਆਪਸੀ ਪਿਆਰ ਵਿੱਚ ਵਾਧਾ ਹੋਵੇ ਤੇ ਹੁੰਦਾ ਰਹੇ।

  • @prabhchahal9
    @prabhchahal9 Před 3 lety +2

    Very very very very nice sister waheguru mehar kare

  • @ParveenKumar-ch2zg
    @ParveenKumar-ch2zg Před 3 lety +10

    Nice sister ji

  • @SunnySingh-cg9lt
    @SunnySingh-cg9lt Před 3 lety +13

    So right. Where his sunny deol, and dharmendra. Too busy making money. Sunny deol should resign from his title.
    Where is so called singh is king (Akshay kumar).

  • @guneetkaur4thg821
    @guneetkaur4thg821 Před 3 lety +1

    Good.ji

  • @itz-babbumaan
    @itz-babbumaan Před 3 lety +6

    Right g

  • @riprecords1372
    @riprecords1372 Před 3 lety +1

    ਸੋਹਣੀ ਸੂਰਤ

  • @tejpalsingh1746
    @tejpalsingh1746 Před 2 měsíci

    Waheguru ji Mehar karan ji 🙏

  • @endlessdhillon1388
    @endlessdhillon1388 Před 3 lety +23

    nyc

  • @gaggidhillon4653
    @gaggidhillon4653 Před 3 lety +2

    ਬਹੁਤ ਵਧੀਆ ਭੈਣ ਜੀ

  • @davindersandhu5705
    @davindersandhu5705 Před 3 lety

    Wmk g