Manukhta di Sewa Daughter in Abroad Baba ratan dev sewa society marhana dist tarn taran

Sdílet
Vložit
  • čas přidán 20. 08. 2024
  • ਜੇਕਰ ਤੁਸੀ ਇਸ ਚੈਨਲ ਤੇ ਨਵੇ ਹੋ ਤਾਂ ਪੰਜਾਬ ਸਬੰਧੀ ਅਤੇ ਸ਼ੋਸ਼ਲ ਮੀਡੀਆ ਦੀ ਹਰ ਤਾਜੀ ਖਬਰ ਇਕੋ ਚੈਨਲ ਤੇ ਵੇਖਣ ਲਈ ਇਸ ਚੈਨਲ ਨੂੰ ਹੁਣੇ ਹੀ SUBSCRIBE ਕਰਕੇ Punjabi Tv Canada ਦੇ ਨਾਲ ਜਰੂਰ ਜੁੜੋ , ਧੰਨਵਾਦ
    People Also Search For:
    Ganga Nagar Jaipur Bathinda Mansa Karnal Kurkshetra Sirsa Rohtak Pilibhit New Delhi delhi Kashipur Rudarpur Shaheed Udam Singh Nagar Puranpur Dehradun Nagpur Nanded Bida
    changing peoples lives how to apply europe visa international students studya broad punjabi student education student life travel instalike student canada university visitor visa apply online study icp viralvideo immigration trending toronto australia visitor visa international student college sidhu moosewala PSEB results 2020 Sheridan college centennial college work permit canada Brampton senica college punjabi brampton nova scotia ielts study in canada vancouver migration international student life kamloops work visa how to apply australia visa higher education calgary brampton wale doctor mossewala georgian college sidhu moosewala love canada college plaza student life canada visitor visa help punjabi vloger students canda farm worker canada driver british columbia students news study canada surrey LMIA Canada students education travel australia visa canada university amritpal singh latest news driver canada study gsingh icp love pendu canadian punjabi vlog usa visa news immigration like international student indi jaswal college melbourne ielts study in australia migration international student life children ngo punjab highereducation study in canada punjab news india love australia bhfyp study in europe europe study student life in europe study in new zealand student life new zealand uk study visa gold coast canada new update 2020 sydney best study in world sanju sikh temple top study yukon visa redmi student in usa canada living cost america life usa update how to appy canada visa latest news student student news visa update realme immigration news help student sikh community how to khalsa aid help student punjabi students punjabi in canada france punjabi news food sewa punjabi in italy italy latets news punjab news news punjab today news punjab today news punjabi news new news breaking news india india latest news.....
    ਜੇਕਰ ਤੁਹਾਨੂੰ ਕੋਈ ਵਿਡਿਓ ਪਸੰਦ ਆਉਦੀ ਹੈ ਤਾਂ ਤੁਸੀਂ ਵਿਡਿਓ ਦਾ ਲਿੰਕ ਅੱਗੇ ਸ਼ੇਅਰ ਕਰ ਸਕਦੇ ਹੋ, ਧੰਨਵਾਦ
    Copyright Disclaimer
    Under Section 107 of the Copyright Act 1976, allowance is made for 'Fair Use' for purposes such as criticism, comment, news reporting, teaching, scholarship, and research, Fair use is a permitted by copyright statute that might otherwise be infringing, Non-profit, educational or personal use tips the balance in favor of fair use.

Komentáře • 178

  • @surjitkaur1895
    @surjitkaur1895 Před rokem +28

    ਬਹੁਤ ਵਧੀਆ, ਵਾਹਿਗੁਰੂ ਜੀ ਪੰਜਾਬ ਤੇ ਮੋਹਰ ਕਰੋ ਜੀ।

  • @LakhwinderSingh-xw8tq
    @LakhwinderSingh-xw8tq Před 8 měsíci +2

    ਮਰਦ ਫਸ ਜਾਂਦਾ ਇਹ ਤੇ ਫੇਰ ਲੜਕੀ ਹੈ ਧੰਨਵਾਦ ਤੁਹਾਡਾ

  • @tarsamsingh9746
    @tarsamsingh9746 Před rokem +11

    ਵੀਰ ਪੰਜਾਬਣਾਂ ਨੂੰ ਇਹ ਲੋਕ ਮਾਸਕਟ ਵਿਚ ਦੱਲਿਆਂ ਦੇ ਅੱਡੇ ਤੇ ਪਹੁੰਚਾ ਦੇਂਦੇ ਹਨ ਉਸਨੂੰ ਆਫਿਸ ਬੋਲਦੇ ਹਨ ਅੱਜ ਦੱਲਿਆਂ ਕੋਲ ਪਹੁੰਚਾ ਦੇਂਦੇ ਹਨ ਸਾਮ ਨੂੰ ਆਫਿਸ ਅਗਲੇ ਦਿਨ ਹੋਰ ਦੱਲਿਆਂ ਕੋਲ ਜਿਹੜੀ ਨਾਂਹ ਕਰਦੀ ਉਹਨੂੰ ਕੁਟਦੇ ਹਨ ਐਥੋ ਵੱਡੇ ਸੁਪਨੇ ਤੇ ਮਾਸਕਟ ਵਿਚ ਸਰੀਰਕ ਸ਼ੋਸ਼ਣ ਕਰਦੇ ਹਨ ਰੰਡੀ ਘਰ ਭੇਜਦੇ ਹਨ

  • @gursidhu895
    @gursidhu895 Před rokem +15

    ਭਯੀਏ ਭਜਾਓ, ਪੰਜਾਬ ਬਚਾਓ ਵਾਹਿਗੁਰੂ ਜੀ ਭਯਿਆ ਨੂੰ ਜਿਆਦਾ ਹਮਦਰਦੀ ਨਾ ਵਿਖਾਇਆ ਕਰੋ ਮੈ ਟਰਾਲਾ ਡਰਾਈਵਰ ਆ ਬਾਈ ਇਹ ਭਈਏ ਪੰਜਾਬੀ ਬੰਦਿਆ ਨਾਲ ਬਹੁਤ ਧੱਕਾ ਕਰਦੇ ਬਾਈ ਇਹ ਸਿੱਧੇ ਮੂੰਹ ਨੀ ਬੋਲਦੇ ਪੰਜਾਬੀ ਵੀਰਾਂ ਨੂੰ ਬਾਈ ਜਦੋਂ ਕੋਈ ਪੰਜਾਬੀ ਵੀਰ ਫਸਿਆ ਹੁੰਦਾ ਨਾ ਬਾਹਰ ਕਿਤੇ ਤਾਂ ਇਹੀ ਭਈਏ ਮਜਬੂਰੀ ਦਾ ਬਹੁਤ ਫਾਇਦਾ ਚੁਕਦੇ ਆ ਮੇਰੇ ਵੀਰ ਆਪਣੇ ਪੰਜਾਬੀ ਭਰਾ ਦੀ ਮਦਦ ਜਿੰਨੀ ਮਰਜੀ ਕਰਲੋ ਪਰ ਇਹਨਾ ਭਇਆ ਨੂੰ ਕੰਮ ਤੱਕ ਮਤਲਬ ਰੱਖਿਆ ਕਰੋ ਵੀਰੇ ਪੰਜਾਬੀ ਭਰਾਵਾਂ ਨੂੰ ਬਹੁਤ ਲੋੜ ਆ ਮਦਦ ਦੀ ਬਾਈ ਸਮਜ ਜਾਓ ਹਲੇ ਵੀ ਟਾਈਮ ਹੈਗਾ ਬੇਨਤੀ ਆ

    • @manjitmanjitsingh5809
      @manjitmanjitsingh5809 Před 11 měsíci +2

      ਬਾਈ ਮੈਂ ਵੀ ਡਰਾਈਵਰ ਹਾਂ ਬਹੁਤ ਵਧੀਆ ਗੱਲ ਹੈ ਅਸੀਂ ਵੀ ਯੂ ਪੀ ਬਿਹਾਰ ਨੂੰ ਚੱਲਦੈ ਹਾਂ ਭਈਏ ਕਲਕੱਤਾ ਬੋਲਦੇ ਨੇ ਪੰਜਾਬੀਆਂ ਨੂੰ

    • @HartajSingh-ly3ze
      @HartajSingh-ly3ze Před 3 měsíci

      ❤❤

  • @darshangarcha9666
    @darshangarcha9666 Před rokem +6

    Doing good work,vaheguru bless you all🙏🙏🙏🙏🙏

  • @bholadas5908
    @bholadas5908 Před rokem +16

    ਧੰਨਵਾਦ ਬਾਈ ਜੀ ਬਹੁਤ ਵਧੀਆ ਗੱਲ ਕੀਤੀ

  • @baldevsinghriar4830
    @baldevsinghriar4830 Před rokem +20

    ਬਹੁਤ ਵਧੀਆ ਜੀ ਖਾਲਸਾ ਜੀ ਜੋ ਇਹ ਸਭ ਤੋਂ ਵੱਡੀ ਸੇਵਾ ਕਰ ਰਹੇ ਆਪ ਜੀ ਦਾ ਦੇਣ ਨਹੀਂ ਦੇ ਸਕਦੇ ਕਿਉਂਕਿ ਇਹ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਦਾ ਸਵਾਲ ਹੈ ਆਪ ਜੀ ਦਾ ਜਿੰਨਾ ਵੀ ਧੰਨਵਾਦ ਕੀਤਾ ਜਾਵੇ ਥੋੜਾ ਹੈ ਇਸ ਦਾ ਅਸੀ ਦੁਬਾਰਾ ਜਨਮ ਲੈ ਕੇ ਵੀ ਕਰਜ਼ ਨਹੀ ਉਤਾਰ ਸਕਦੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਆਪ ਜੀ ਨੂੰ ਵਾਹਿਗੁਰੂ ਜੀ ਆਪ ਜੀ ਦੇ ਅੰਗ ਸੰਗ ਸਹਾਈ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ ਵਾਹਿਗੁਰੂ ਜੀ ਆਪਣਾ ਫੋਨ ਨੰਬਰ ਦੱਸੇਉ ਖਾਲਸਾ ਜੀ

  • @rajjoshah1846
    @rajjoshah1846 Před rokem +2

    ਰਾਜੂ ਸ਼ਾਹ ਸੋਢਾ ਹੈਡ 🌹🙏🙏🌹🙏🙏🌹👏👏🌹🕋🤲🤲🌹👍

  • @harjindersingh-hd3mo
    @harjindersingh-hd3mo Před rokem +52

    ਧੰਨ ਧੰਨ ਕਰਵਾ ਦਿੱਤੀ ਸਿੰਘੋ,, ਵਧਾਈ ਹੋਵੇ ਭੲਈਏ ਭਜਾਉ ਪੰਜਾਬ ਬਚਾਓ,,❤❤😢😮😅

  • @amrikatwal2841
    @amrikatwal2841 Před 5 měsíci

    Love you guy's keep it up helping innocent people and without sekander 22 looks something missing on the end sekander 22 jee jindabad amrik from canada

  • @KuldeepSingh-yt2fi
    @KuldeepSingh-yt2fi Před 9 měsíci +1

    ਵੇਖੋ ਬਾਬੇ ਦੀਆਂ ਗੱਲਾਂ ਕਹਿੰਦਾ ਕਿ ਅਮਾਨ ਵਿੱਚ ਕੁੜੀਆਂ ਦਾ ਧੰਦਾ ਕਰਵਾਇਆ ਜਾਂਦਾ ਪਤਾ ਨਹੀਂ ਧੰਦਾ ਕਰਵਾਇਆ ਹੈ ਕਿ ਨਹੀਂ ਪਰ ਬਾਬੇ ਨੇ ਵੀਡੀਓ ਵਿੱਚ ਕੁੜੀਆਂ ਨੂੰ ਜਲੀਲ ਕਰ ਰਹੇ ਹਨ ਘਰ ਵਾਲਿਆਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਸਾਡੀਆਂ ਕੁੜੀਆਂ ਪੰਜਾਬ ਵਿੱਚ ਬਦਨਾਮ ਹੋ ਰਹੀਆਂ ਹਨ

  • @lajwantigehani2620
    @lajwantigehani2620 Před 8 měsíci +1

    Dhan ho tusi

  • @gurpreetsuman503
    @gurpreetsuman503 Před 14 dny

    Bhut vdiya km veer ji tuhda

  • @mangasinghlg617
    @mangasinghlg617 Před rokem +2

    Khalsa hmesha hi chd hai kr k hi janda ji eh sahi kita ji

  • @simranrandhawa9037
    @simranrandhawa9037 Před 7 měsíci

    Aah bahut vadhia k gall bahut piar naal krdea o sanstha walea

  • @dheerajfamaan5941
    @dheerajfamaan5941 Před rokem +12

    Bhut vadia kam karda peya baba ji ❤❤❤❤

  • @raghvirsingh4
    @raghvirsingh4 Před 10 měsíci +1

    ਪਹਿਲਾਂ ਜਾਣ ਦੀ ਕਾਹਲੀ ਹੁੰਦੀ ਹੈ ਕਿ ਬਾਹਰਲੇ ਦੇਸ਼ਾਂ ਵਿੱਚ ਪੈਸੇ ਇਕੱਠੇ ਕਰਾਂਗੇ ।

  • @Mangal-uc6bb
    @Mangal-uc6bb Před rokem +5

    Sare veera ne saiii kitaa bhot vadiyaaa

  • @tarwindermann9267
    @tarwindermann9267 Před 4 měsíci

    Good job veer ji

  • @tarwindermann9267
    @tarwindermann9267 Před 4 měsíci

    God bless ❤❤❤

  • @VishavjeetSingh-ur8yh
    @VishavjeetSingh-ur8yh Před 18 dny

    Bhut wida kam veer thuda

  • @user-kz6zf4yc8b
    @user-kz6zf4yc8b Před 7 měsíci +1

    Waheguru mehar kro ji

  • @bitusingh6893
    @bitusingh6893 Před rokem +1

    ASL vh beadbi A ha,,,, tusi right kr rho ,,,, thanks nice very nice , a km nekei da km ha??????? Brave people

  • @chhajuram6098
    @chhajuram6098 Před 8 měsíci

    Me es santha ka dil se sukar gujjar han ji

  • @cowboys360
    @cowboys360 Před rokem +16

    Top respect to baba and his people, saving sikh girls from slavery

  • @user-di9zw6nx7l
    @user-di9zw6nx7l Před rokem +1

    Very good

  • @JaswanthSingh-sl3et
    @JaswanthSingh-sl3et Před 7 měsíci

    Waheguru ji waheguru ji waheguru ji waheguru ji waheguru ji waheguru ji

  • @user-yj7ez8vz7m
    @user-yj7ez8vz7m Před rokem +2

    ਭਾਜੀ ਮੈ ਪੱਚੀ ਸਾਲ ਅਰਬਾਂ ਵਿੱਚ ਗੁਜ਼ਾਰੇ ਸਾਨੂੰ ਪਤਾ ਉਥੇ ਔਰਤਾਂ ਨਾਲ ਕੀ ਹੁੰਦਾ। ਇਸ ਔਰਤ ਨੇ ਗਲਤ ਭੇਜਿਆ ਹੈ ਉਸ ਨੂੰ ਕੋਈ ਫੈਕਟਰੀ ਜਾਂ ਦਫਤਰ ਵਿਚ ਕੰਮ ਹੋਵੇ ਤਾਂ ਅਲੱਗ ਗੱਲ ਹੈ

  • @MohanSingh-ed1od
    @MohanSingh-ed1od Před rokem +1

    Buht he vadia kaam keeta veera ne awaz chuken lai dhanvad g josan ragstan

  • @Bapla.baldevBapla.baldev

    ❤❤❤❤

  • @KulwinderSingh-dm1uk
    @KulwinderSingh-dm1uk Před rokem +1

    Bhot vadia paji

  • @krishnachuhankrishna-np6uz
    @krishnachuhankrishna-np6uz Před 8 měsíci

    Bahut badhiya kam kar rahe ho Khalsa ji ladies per kaarvayi Karni chahiye Aage Se Kisi ke sath Dhokha na Kare🙏🙏

  • @Ran-rj1sy
    @Ran-rj1sy Před rokem +3

    ਬਾਈ ਜੀ ਸਰਦੀਆ ਦੀ ਵੀਡੀਓ ਹੁਣ ਮਿਲੀ ਆ ਪਾਉਣ ਵਾਸਤੇ।

  • @GurmeetKaur-to4pz
    @GurmeetKaur-to4pz Před rokem +1

    veerji ਬੁਹਤ ਚੰਗਾ kum kurdy ho

  • @user-se6yp7th3d
    @user-se6yp7th3d Před rokem +6

    Beautiful

  • @sarabjitgill2160
    @sarabjitgill2160 Před rokem +2

    Bahut changa ji , passport dena chahida , agar ticket v aap laga rahe ne.

  • @manoharsinghindian8677

    Vvvv good

  • @lauleenbhalla9773
    @lauleenbhalla9773 Před rokem +8

    God bless you ❤️

  • @user-jz9dw7is7m
    @user-jz9dw7is7m Před 6 měsíci

    Waheguru ji

  • @Sidhuswag123
    @Sidhuswag123 Před 8 měsíci

    Sahi aa v pyar naal gll ki krni jehde lok pyar de layk hee nhi..

  • @spshortworld
    @spshortworld Před rokem +2

    ❤❤❤❤❤❤❤❤

  • @user-yj7ez8vz7m
    @user-yj7ez8vz7m Před rokem +6

    ਭਾਜੀ ਇਸ ਜ਼ਨਾਨੀ ਨੇ ਕਮੀਸਨ ਲਈ ਹੈ ਜ਼ਰੂਰੀ

  • @kingyuvraj47
    @kingyuvraj47 Před 6 měsíci

    Veer ji 🙏 tusi kamm bahut hi changa kar rahe ho.but thoda confidence naal gall karya karo.sahi gall te stand liya ja sakda te dabka v changi trah chal sakda..baki gurpreet veer diya vdo dekhya karo.tuhanu gall baat karna full confidence aa jawega.waheguru ji aap sabko chad di kala vich rakhan ji 🙏🙏

  • @SarabjeetSingh-su3qh
    @SarabjeetSingh-su3qh Před rokem

    Good veer ji

  • @jaskarnsingh2815
    @jaskarnsingh2815 Před 11 měsíci +2

    ਅੱਗੇ ਤੋਂ ਅੱਗੇ ਕਮਿਸ਼ਨ ਤੇ ਸਾਰਾ ਕੰਮ ਹੁੰਦੇ

  • @user-wt4cw5fw8y
    @user-wt4cw5fw8y Před rokem

    Good

  • @kewalsekhon8206
    @kewalsekhon8206 Před rokem

    Good veer g

  • @malkitsingh2145
    @malkitsingh2145 Před rokem +3

    Sikanderr dhilon singer nu vi nall leke aauna c bro usdi bollchall kafi chngi hai 🙏🏻🙏🏻🙏🏻

  • @user-kr9cd1ix9z
    @user-kr9cd1ix9z Před 8 měsíci

    Waheguru ji 🙏

  • @kamalsran2773
    @kamalsran2773 Před rokem +2

    Yrr jd kudiya aa jndiya ona di interview krea kro vir ji

  • @narinderkour7847
    @narinderkour7847 Před 9 měsíci +1

    👍🙏🙏🙏🙏🙏🙏🙏

  • @jasvirkaurdhaliwal955
    @jasvirkaurdhaliwal955 Před rokem +4

    ਅੰਤ ਸਭਸੱਚੋ ਸੱਚ ਨਿਬੜੇ

  • @user-qe8ld7tt9d
    @user-qe8ld7tt9d Před rokem +1

    ❤❤❤❤❤❤

  • @neelamkaur107
    @neelamkaur107 Před rokem +1

    Good job

  • @loveme6067
    @loveme6067 Před 8 měsíci

    Unity is strength 💪

  • @palwindersinghpalwindersin9690

    Eh Dubai shekhan kol work kraun kio jandiaa. Ethay kern.

  • @BaljeetSingh-uy4ql
    @BaljeetSingh-uy4ql Před rokem +2

    👍👍👍👍👍

  • @SurinderKaur-jo4ee
    @SurinderKaur-jo4ee Před rokem +1

    Baba ji is kamm noo siret lavou baou vadia kam kar rehey trakia Milan izat mildi rahey

  • @Gursewaksingh-sl5uf
    @Gursewaksingh-sl5uf Před 9 měsíci +1

    ਸਰਕਾਰ ਅੰਨੀ ਹੋਈ ਪਈ ਆ ਕੋਈ ਸਜਾ ਰੱਖੇ ਇਹ ਧੋਖੇ ਕਰਦੇ ਜਿਹੜੇ ਲੋਕ ਸਜਾ ਫਾਸੀ ਹੌਵੇ

  • @GurpreetSingh-fb6zo
    @GurpreetSingh-fb6zo Před rokem +4

    Good job veer ❤

  • @KuldeepSingh-yt2fi
    @KuldeepSingh-yt2fi Před rokem +17

    ਭਰਾ ਮੇਰੇ ਨੂੰ ਬੇਨਤੀ ਹੈ ਜਿਸ ਦੀ ਸਕੀ ਭੈਣ ਹੈ, ਕਿਸੇ ਸੰਸਥਾ ਵਾਲੇ ਦੇ ਚੱਕਰ ਦੇ ਵਿਚ ਨਾ ਪਾਓ ਭੈਣ ਨੂੰਸਹੀ ਤਰੀਕੇ ਨਾਲ ਘਰ ਬੁਲਾ ਲਓ ਵਿਚਾਰੀ ਨੂੰ ਵੀਡੀਓ ਨਾਲ ਬਦਨਾਮ ਨਾ ਕਰੋ ਇਹ ਬਾਬੇ ਵਾਲਾ ਕੰਮ ਬਹੁਤ ਲੰਮਾ ਪੈ ਸਕਦਾ ਜੋ, ਨਹੀਂ ਤਾਂ ਇਸ ਬਾਬੇ ਨੂੰ ਪੁੱਛ ਲਓ ਪਹਿਲੀ ਕੁੜੀ ਇਮਾਨ ਵਿਚੋਂ ਆ ਗਈ

    • @babaratandevsewasocietymarhana
      @babaratandevsewasocietymarhana Před rokem +4

      ਹਾਜੀ ਵੀਰੇ 90 ਹਜ਼ਾਰ ਅਸੀ ਸੰਸਥਾ ਵੱਲੋਂ ਭਰਿਆ ਤੇ ਪਰਚਾ ਵੀ ਕਰਵਾ ਰਹੇ ਵਾ ਮਦਦ ਕੋਈ ਉਦੋਂ ਮੰਗਦਾ ਹੁੰਦਾ ਜਦੋਂ ਕਿਸੇ ਦੇ ਹੱਥ ਵੱਸ ਨਾ ਹੋਵੇ ਬਾਕੀ ਜਿਸ ਦੇ ਸਿਰ ਪਈ ਹੁੰਦੀ ਉਸਨੂੰ ਪਤਾ ਹੁੰਦਾ

    • @KulwantSingh-ff4ju
      @KulwantSingh-ff4ju Před rokem

      ਆ ਗਈ ਆ ਸੰਸਥਾਂ ਨੇ ਭਰੇ ਆ ਪੈਸੇ

    • @SudagarSingh-gi1jw
      @SudagarSingh-gi1jw Před rokem

      ​@@babaratandevsewasocietymarhana ❤❤

    • @AmanAmanmalhi-tc7os
      @AmanAmanmalhi-tc7os Před rokem

      Bai video dakh kudi a gayi

    • @AmanAmanmalhi-tc7os
      @AmanAmanmalhi-tc7os Před rokem +1

      Bolan tu phala.socho

  • @RAVISINGH-zc8wl
    @RAVISINGH-zc8wl Před 8 měsíci

    Dost i love you

  • @user-jz1mb9vs4q
    @user-jz1mb9vs4q Před rokem +2

    Veer o fukre jagga Singh da ki haal kita dasna

  • @vijaydewasi1798
    @vijaydewasi1798 Před rokem +3

    🙏🙏🙏🙏🙏👍👍👍

  • @kaurjassal8533
    @kaurjassal8533 Před rokem

    Veer ji you are doing very well... Great job... Oh aunty da way of talking to hi pta lgda b kis tra di h oh aur recording to b.. baki jo insan dubai da hindi ch bol k gal kr reha menu ni lgda b oh koi arbi bnda wa... Jisne eh keh dita ki usnu punjabi aundi aa .. etho de lok ya bhyiye bathere ja k otho de arbi bn jande aa apna mtlb kdn de maare... Menu ta usde hindi boln to b oh bhyia hi lgea... Jiwe us aunty ne apne vrge kise normal bnde kol hi sister sddi aa ta jo oh dra dhmka k paise mng ske ya sister nu force kr ske... Baki waheguru bhli krn tusi jrur kamyab howo... Dubai girls lyi bilkul b safe place nhi h... Kise b girl nu ikele dubai nhi jana chahida... J koi girl married aa apne husband nal jandi a ta vkhri gal h ...

  • @lajwantigehani2620
    @lajwantigehani2620 Před 8 měsíci

    Virrji jiunderaho jionde rao

  • @HarpalSingj-vi1dw
    @HarpalSingj-vi1dw Před 7 měsíci

    Theek.karta

  • @michalwaraich4059
    @michalwaraich4059 Před rokem +1

    Veer ji tuse kurea nu bahar kho bhage rahe ho

  • @user-ox2gv8yw6i
    @user-ox2gv8yw6i Před 8 měsíci

    ASRKAs😊

  • @bherusinghkanodiapurohitan9211

    Ha❤

  • @lovedeepgill8064
    @lovedeepgill8064 Před rokem +2

    ede ch bhar bhejn vali kudi da koi ksoor ni..apa ap syane aa arbiya cntryiya ch kudiya kon bhej da phla ta bhjn valya di glti a kudi de ghrdya di

  • @ParminderSingh-vx9qi
    @ParminderSingh-vx9qi Před rokem

    ਇਸ ਨੂੰ ਥੱਪੜਾ ਜੱਰੁਰਤ ਹੈ

  • @ROOPKAHLONUAE
    @ROOPKAHLONUAE Před rokem +1

    Nhi passport dy rhy ty paji out pass bna ky bulla lo paji

  • @user-zx7iw3jt9w
    @user-zx7iw3jt9w Před 11 měsíci +1

    🙏🙏🙏🙏🙏🙏🙏

  • @gurnamNagra1419
    @gurnamNagra1419 Před 10 měsíci

    ਇਹ ਚਵਲ ਜ਼ਨਾਨੀ ਤੇ ਭਈਆਂ ਦਲਾਲੀ ਕਰਦੇ ਹਨ ਕੁੜੀਆਂ ਦੀ ਗੰਰਟੀ 100 ਪ੍ਸੇਟ

  • @loveme6067
    @loveme6067 Před 8 měsíci

    MUSELMAN neh,apneh Guruji kaa katal kiya..aaj Apni sikh kaum, MUSELMAN keh gulam baan keh beteh...
    Behsarmi SOOCH

  • @MohanSingh-ed1od
    @MohanSingh-ed1od Před rokem

    Galti nu agge na vadhio giss ne keeta us ganani nu saza divao singo veheguru g

  • @ashwanikumar6889
    @ashwanikumar6889 Před 10 měsíci

    Muscat che kis shehar hegi or visa or ticket arabic da hi hunda hai mai bi muscat che kam karda hai menu Lagda arabi nhi

  • @sahilroysahil6774
    @sahilroysahil6774 Před 11 měsíci

    Bro piz piz help kro sade v asi fardkot to hage a piz help kro g

  • @onkarsahota1677
    @onkarsahota1677 Před 10 měsíci

    ਜਿਹੜੇ ਕਹਿੰਦੇ ਪਿਆਰ ਨਾਲ ਗੱਲ ਕਰੋ ਆਪਣੀ ਭੈਣ ਵੇਚਣ ਵਾਲੇ ਹੁੰਦੇ

  • @sahilroysahil6774
    @sahilroysahil6774 Před 11 měsíci

    Hlo g apni v pasi davodo buth time ho geya piz piz

  • @epicmilitaryshow5708
    @epicmilitaryshow5708 Před rokem +1

    ehe musalman apniya saghiya pehna nu ni chadde te beganiya nal ki karde menu pata hai. Syria Iraq ch ki haal kita inane kudiya da sanu pata, pehla 15 din bina roti pani to rakhya fer una de hi joak maar ke una da meet khwaya. Dubai Qatar Behrain ch ta me reh ke aya menu pata ehe Indian musalman v rale una arbia naal.

  • @siddharthkashyap4718
    @siddharthkashyap4718 Před rokem

    2ja part nhi mil reha

  • @RamNivas-hy6jp
    @RamNivas-hy6jp Před rokem

    Ieas. Bando. Ko. Rab. Darna. Chahe

  • @madansaini7499
    @madansaini7499 Před 11 měsíci

    bhra ji mact da mainu pta hai uthi ajai lai sadde hai mai masct raih ke aya hai /

  • @satnamsingh8988
    @satnamsingh8988 Před rokem +2

    🤔😭👍🙏👍🙏👍🙏👍🙏

  • @gurjantsinghgur9105
    @gurjantsinghgur9105 Před rokem

    Khalsa Jee ehnu puchho ki teri dukaandari Kudian vechan dee hai

  • @manoharsinghindian8677

    Muscat kethe aa baba ji

  • @user-gx4ls8gp8v
    @user-gx4ls8gp8v Před 9 měsíci

    Julam. De kilaf. Awaaz. Bhuland .krro

  • @BinderPalGill-km4cd
    @BinderPalGill-km4cd Před rokem

    ਜਿੰਨਾਂ ਚਿਰ ਇਸ ਬਾਬੇ ਦੇ ਚਾਰ ਛਿੱਤਰ ਨਹੀ ਪੈਂਦੇ ਉਹਨਾ ਚਿਰ ਇਹ ਨੇ ਨਹੀ ਹਟਨਾ

  • @simranrandhawa9037
    @simranrandhawa9037 Před 7 měsíci

    Sarpanch v lokin bna laindea jo pind vich v nhi rehndea

  • @user-kh8fv6vb8b
    @user-kh8fv6vb8b Před 3 měsíci

    ਇਹਦੀ ਕੁੜੀ ਚੁੱਕ ਲੋ ਓਨੀ ਦਿਨ ਰੱਖੋ ਆਪੇ ਪਤਾ ਲੱਗੂ

  • @KulwinderSingh-dm1uk
    @KulwinderSingh-dm1uk Před rokem

    Paji dubai v same kas a

  • @manbeerdhillon833
    @manbeerdhillon833 Před 11 měsíci

    Juti fero baba ji

  • @RamKumar-kn3no
    @RamKumar-kn3no Před rokem

    Very late video pai wai

  • @simranrandhawa9037
    @simranrandhawa9037 Před 7 měsíci

    Kurhian nu v samajhna chahida bahr kion jandian ne ethea ghar v thorhi bahuti kmaie kr sakdian ne

  • @rajbirsingh4218
    @rajbirsingh4218 Před 7 měsíci

    Veer arab ch ghara ch ee kam sariaa nu pta kio jandiaa kudiaa arab ch

  • @Navjot_singh_0010
    @Navjot_singh_0010 Před rokem

    Vagutu. Haryane ch. Pind. KHda. Hai

  • @MrSaranjeet451
    @MrSaranjeet451 Před rokem

    Srdi ki video a hun live ho k dikha rhe ho

  • @manoharsinghindian8677

    Asi v Muscat aa baba g