ਚਾਰ ਮਹੀਨਿਆਂ ਤੋਂ ਸੜਕਾਂ ਤੇ ਲਾਵਰਿਸਾਂ ਵਾਂਗ ਭਟਕਦੀ ਭੈਣ ਦਾ ਵਾਹਿਗੁਰੂ ਜੀ ਦੀ ਮੇਹਰ ਸਦਕਾ ਗੁਹਾਟੀ ਅਸਾਮ ਤੋਂਮਿਲਿਆ ਘਰ

Sdílet
Vložit
  • čas přidán 11. 01. 2024
  • Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to CZcams ► / manukhtadisewasocietyl...
    👉 Subscribe to CZcams ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft1wJkXpxmMCbN7i6
    📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
    📧 mail us at: - mdsewasociety@gmail.com
    🌐 Visit our Website: - manukhtadisewa.org/
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

Komentáře • 362

  • @SurjitSingh-qq2qu
    @SurjitSingh-qq2qu Před 6 měsíci +27

    ਭਵਾਨੀ ਦੀ ਮਦਦ ਕਰਨ ਵਾਲੇ ਸਾਰੇ ਸਤਿਕਾਰਯੋਗ ਵੀਰਾਂ ਦਾ ਧੰਨਵਾਦ ਜੀ, ਤੁਸੀਂ ਮਦਦ ਕੀਤੀ ਭਵਾਨੀ ਨੂੰ ਉਸਦਾ ਪਰਿਵਾਰ ਮਿਲ ਗਿਆ, ਵਿਛੜਿਆਂ ਦਾ ਮਿਲਾਪ ਕਰਾ ਦਿੱਤਾ। 🙏 ਧੰਨ ਹੈ ਤੁਹਾਡੀ ਸੇਵਾ🙏❤️❤️❤️❤️❤️ ਵਾਹਿਗੁਰੂ ਜੀ ਸਾਰੇ ਹੀ ਸੇਵਾਦਾਰ ਵੀਰਾਂ, ਮਦਦ ਕਰਨ ਵਾਲੇ ਵੀਰਾਂ ਨੂੰ ਚੜਦੀ ਕਲਾ ਬਖਸ਼ਣ ਜੀ, 🙏ਸਾਰੇ ਹੀ ਵੀਰਾਂ ਨੂੰ ਭੈਣਾਂ ਨੂੰ ਪੁੱਤਰਾਂ ਧੀਆਂ ਨੂੰ ਲੋਹੜੀ ਦੀਆਂ ਅਤੇ ਮਾਘੀ ਦੀਆਂ ਲੱਖ ਲਖ ਵਧਾਈਆਂ ਜੀ🙏🙏🙏🙏🙏

  • @abhishekabhi3135
    @abhishekabhi3135 Před 6 měsíci +49

    ਦੁਨੀਆਂ ਦਾ ਅੰਤ ਤਾ ਕਦੋ ਦਾ ਹੋ ਜਾਣਾ ਸੀ. .ਸਿਰਫ ਤੁਹਾਡੇ ਜੇਹਿਆ ਰੱਬੀ ਰੂਹਾ ਨੇ ਬਚਾ ਕੇ ਰੱਖਿਆ ਦੁਨੀਆ ਨੂੰ. .ਵਹਿਗੁਰੂ ਵਾਹਿਗੁਰੂ

  • @barinderkaurhundal9856
    @barinderkaurhundal9856 Před 6 měsíci +46

    ਸ਼ੁਕਰ ਆ ਪ੍ਰਮਾਤਮਾ ਦਾ ਇਸ ਭੈਣ ਦਾ ਘਰ ਪਰਿਵਾਰ ਮਿਲ ਗਿਆ

  • @shrinivassaraswat3517
    @shrinivassaraswat3517 Před 6 měsíci +24

    ਵਾਹੇ ਗੁਰੂ ਜੀ ਦਾ ਖਾਲਸਾ ਵਾਹੇ ਗੁਰੂ ਜੀ ਦੀ ਫਤਹਿ ये मैने google ट्रांसलेट से पंजाबी में ट्रांसलेट करके लिखा है सिर्फ अपने पंजाबी सिख भाइयों के लिए में राजस्थान से हु और मुझे पंजाबी आती नहीं है वाहे गुरु जी का खालसा वाहे गुरु जी की फतेह

  • @HarneetKalas-nf8nd
    @HarneetKalas-nf8nd Před 6 měsíci +24

    ❤ ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਜੀ ਸਾਰੀ ਟੀਮ ਸਾਰੇ ਸੁਪਨੀਆ ਦੇ ਘਰ ਵਿੱਚ ਰਹਿੰਦੇ ਸਾਰੇ ਪਰਿਵਾਰ ਭੈਣ ਜੀ ਤੇ ਭੈਣ ਜੀ ਦੇ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @deepkang5081
    @deepkang5081 Před 6 měsíci +124

    ਸ਼ੁੱਕਰ ਆ ਰੱਬਾਂ ਤੇਰੀ ਦੁਨੀਆਂ ਵਿੱਚ ਭਲੇ ਇਨਸਾਨ ਵੀ ਰਹਿੰਦੇ ਨੇ ❤

  • @jindugill2203
    @jindugill2203 Před 6 měsíci +43

    ਅੱਜ ਦੇ ਯੁੱਗ ਦੇ ਨਾਨਕ ਵੀਰ ਗੁਰਪ੍ਰੀਤ ਜੀ।🙏🏻 ਤੁਹਾਨੂੰ ਤੇ ਪੂਰੇ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਲੋਹੜੀ ਤੇ ਮਾਘੀ ਦੀਆਂ ਬਹੁਤ ਬਹੁਤ ਮੁਬਾਰਕਾਂ।🙏🏻

  • @laddisingh2242
    @laddisingh2242 Před 6 měsíci +33

    ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਗੁਰਪ੍ਰੀਤ ਵੀਰ ਜੀ ਨੂੰ ਜੋ ਐਨੇ ਲੋਕਾਂ ਦੀ ਸੇਵਾ ਕਰਦੇ ਨੇ❤❤❤❤❤❤

  • @SukhwinderSingh-wq5ip
    @SukhwinderSingh-wq5ip Před 6 měsíci +26

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @santlashmanmuni6045
    @santlashmanmuni6045 Před 6 měsíci +4

    ਵੀਰ ਗੁਰਪ੍ਰੀਤ ਸਿੰਘ ਪ੍ਰਮਾਤਮਾ ਨੇ ਤੁਹਾਨੂੰ ਬਹੁਤ ਵੱਡੀ ਸੇਵਾ ਦਿੱਤੀ ਹੈ ਜਿਸ ਵਿਚ ਤੁਸੀਂ 💯 ਪ੍ਰਤੀਸ਼ਤ ਕਾਮਯਾਬ ਹੋ ਸ਼ਬਦਾਂ ਬਿਆਨ ਨਹੀਂ ਕੀਤਾ ਜਾ ਸਕਦਾ।ਸੇਵਕ ਕਉ ਨਿਕਟੀ ਹੋਇ ਦਿਖਾਵੈ ਸਚੁ ਨਾਮੁ ਆਧਾਰੁ।। ਸੇਵਕ ਕਉ ਸੇਵਾ ਬਨਿ ਆਈ ਹੁਕਮ ਬੂਜ ਪਰਮ ਪਦੁ ਪਾਈ।।

  • @manjeetkaur4326
    @manjeetkaur4326 Před 6 měsíci +27

    ਵਾਹਿਗੁਰੂ ਜੀ ਮੇਹਰ ਭਰੀਆਂ ਹੱਥ ਰੱਖਣ ਆਪ ਸਭ ਤੇ

  • @jaswindersingh9351
    @jaswindersingh9351 Před 6 měsíci +27

    ਵਾਹਿਗੁਰੂ ਤੰਦਰੁਸਤੀ ਬਖਸ਼ੇ ਸਾਰੀ ਟੀਮ ਨੂੰ🙏

  • @sadhsingh2036
    @sadhsingh2036 Před 6 měsíci +7

    ਸਵੇਰੇ ਪੰਜ ਵਜੇ ਦਾ ਟਾਇਮ ਏ,ਗੁਰੂ ਜੀ ਮੇਹਰ ਕਰੁ ਬਾਈ ਤੇ ਚੜਦੀਕਲਾ ਰੱਖਣਗੇ ,ਬਾਜਾ ਵਾਲੇ,,ਬਾਈ ਧੰਨ ਤੁਸੀ ਤੇ ਧੰਨ ਆਪ ਜੀ ਦਾ ਕੰਮ

  • @renukaahuja664
    @renukaahuja664 Před 6 měsíci +4

    ਧੰਨਵਾਦ ਵੀਰ ਜੀ ਆਪ ਜੀ ਵਲੋਂ ਕੀਤੇ ਗਏ ਉਪਰਾਲੇ ਕਾਰਨ ਭਿਵਾਨੀ ਦਾ ਘਰ ਮਿਲ ਗਿਆ 🙏🙏

  • @HarneetKalas-nf8nd
    @HarneetKalas-nf8nd Před 6 měsíci +5

    ❤ ਗੁਰਪ੍ਰੀਤ ਵੀਰ ਜੀ ਸ਼ਬਦ ਛੋਟੇ ਪੈ ਗੲਏ ਨੇ ਕਹਿਣ ਲੲਈ ਕਿੰਨੇ ਪਰਿਵਾਰ ਵਿੱਛਲੇ ਹੋਏ ਤੁਹਾਡੇ ਕਰਕੇ ਆਪਹ ਵਿੱਚ ਮਿਲੇ ਕਿੱਨੇ ਲੌਕਾ ਨੂੰ ਛੱਤ ਤੇ ਰੋਟੀ ਪਾਣੀ ਹਰ ਇੱਕ ਸਹੂਲਤ ਮਿਲਜੀ ਹੈ ਸਿਰਫ ਤੁਹਾਡੇ ਕਾਰਨ
    ਵਾਹਿਗੁਰੂ ਜੀ ਗੁਰਪ੍ਰੀਤ ਵੀਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @unitedcolors2920
    @unitedcolors2920 Před 6 měsíci +12

    ਵਾਹਿਗੁਰੂ ਤੰਦਰੁਸਤੀ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ 🙏

  • @babitarani1904
    @babitarani1904 Před 6 měsíci +15

    ਵਾਹਿਗੁਰੂ ਜੀ ਭਾਜੀ ਨੂੰ ਲੰਮੀ ਉਮਰ ਬਖਸ਼ੇ

  • @Sandhu_Canadian
    @Sandhu_Canadian Před 9 dny +1

    Bai g sachi Tohanu Waheguru ne khas Chunia aa Sadi ja hor jehre paise wale ja gande leader ja vade sewak punjab de chawla Marde AAA Bs Jehre Tuci Ta Una Sab De Baap aa Bai GGGG🙏🙏🙏🙏🙏♥️♥️♥️♥️♥️🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🙏🙏🙏🙏🙏🙏♥️♥️♥️♥️♥️♥️♥️🇨🇦🇨🇦🇨🇦🇨🇦❤️❤️❤️❤️❤️😍😍😍🎁🎁🎁🎁🎁♥️♥️♥️♥️♥️

  • @user-fu7qj3em9u
    @user-fu7qj3em9u Před 6 měsíci +8

    🙏🏾ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾

  • @johalhundalmusicofficial
    @johalhundalmusicofficial Před 6 měsíci +18

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @surinderkaur-jo4gl
    @surinderkaur-jo4gl Před 6 měsíci +7

    ਵਾਹਿਗੁਰੂ ਗੁਰਪ੍ਰੀਤ ਵੀਰ ਜੀ ਸਾਡੇ ਦਿਲਾ ਚ ਵੱਸਦੇ ਨੇ ਪ੍ਰਮਾਤਮਾ ਮਿਹਰ ਭਰਿਆ ਹੱਥ ਰਖਣ ਮੇਰੇ ਵੀਰ ਗੁਰਪ੍ਰੀਤ ਸਿੰਘ ਤੇ❤

    • @RadheSham-yg5sf
      @RadheSham-yg5sf Před 6 měsíci

      ਵਾਹਿਗੁਰੂ ਜੀ ਸਰਬੱਤ ਦਾ ਭਲਾ 🙏🌹🙏

  • @mamtarani5030
    @mamtarani5030 Před 6 měsíci +12

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @user-kt2bs3ts6l
    @user-kt2bs3ts6l Před 6 měsíci +3

    Gudia de nal nal es doggy di vi kismat nu bagh lag gay rab de bande de hath lag gay.jeonde raho veer

  • @sukhwindersingh2162
    @sukhwindersingh2162 Před 4 měsíci +2

    ਮੇਰੇ ਵਿਰੋ ਮੈ ਉਹਨਾਂ ਲੋਕਾਂ ਨੂੰ ਇਹ ਇੱਕ ਹੀ ਗੱਲ ਕਿਹਣਾ ਚਾਹੁੰਦਾ ਹਾਂ ਜਿਹੜੇ ਪਖੰਡੀਆਂ ਦੇ ਡੇਰਿਆਂ ਤੇ ਧੱਕੇ ਖਾਦੇ ਫਿਰਦੇ ਨੇਂ ਉਹ ਮਿੰਟੂ ਬਾਈ ਜੀ ਦੇ ਦਰਸ਼ਨ ਕਰ ਲੈਣ ਸਮਝੌ ਜੈ ਰੱਬ ਦੇ ਦਰਸ਼ਨ ਕਰ ਲਏ

  • @user-st9xq3nw3r
    @user-st9xq3nw3r Před 6 měsíci +12

    Oh my God .She is so innocent.Thank God she is from a caring family.Waheguru ji bless Gurpreet and all team🙏🏼

  • @siriramsharma423
    @siriramsharma423 Před 3 měsíci

    This is the real and most desirable service of humanity. Well done. Waheguru bless you.

  • @Harleenbajwax00
    @Harleenbajwax00 Před 6 měsíci +9

    Manukhta di sewa society nu lohri dia lakh lakh vadiya🙏🙏Baba ji sde gurpreet veer nu hamesha kush rkhn te sre parivar te mehr krn🙏🙏 Waheguru ji ka Khalsa waheguru ji ki fateh🙏🙏

  • @deeprataindia1170
    @deeprataindia1170 Před 5 měsíci +2

    ਧੰਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਹੋਈ ਹੈ।

  • @BKK454
    @BKK454 Před 6 měsíci +3

    Oh Chota jeha baccha 😻🐕🤗🥺😢😭😭😭❤️🙌🙌🙌

  • @ManinderjeetSingh-td2yz
    @ManinderjeetSingh-td2yz Před 6 měsíci +1

    Swarg bare sunnya bohat kug ha par manu lagda swarg manukhta sewa center to sohna nai ho sakda nark swarg sabb atha hi a dekhan wali akhh chahidi Parmatma sare pariwar chaddi kala ch rakhan bai app nu te app team ko hamesha khus rakha Parmatma duniya de har khushi tuhnu wahaguru ji 🙏🙏🙏

  • @sukhdhaliwal3135
    @sukhdhaliwal3135 Před 3 měsíci

    waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @malkitsingh0031
    @malkitsingh0031 Před 6 měsíci +1

    ਗੁਰਪ੍ਰੀਤ ਬਾਈ ਇਹ ਦੁਨੀਆ ਬੱਲਦ ਦੇ ਸਿੰਗਾਂ ਤੇ ਨਹੀਂ, ਥੋਡੇ ਵਰਗੇ ਭਲੇ ਪੁਰਸ਼ਾਂ ਦੀਆਂ ਨੇਕੀਆਂ ਤੇ ਖੜ੍ਹੀ ਐ, ਜਿੰਦਾ ਰਹਿ ਵੀਰ🙏🙏 👍👍👏👏

  • @jaghawara7733
    @jaghawara7733 Před 4 měsíci

    Wah mereya rabba bohat khushi hoyi bhen da ghar mil gya kyuki thode time pehla rescue video dekhi te hun eh video dekh ke khushi hoyi boht. Rab warga aasra tuhada.

  • @chinchiya8692
    @chinchiya8692 Před 6 měsíci +2

    🙏🌹Veer ji jitni bhi Tarif Karun utani kam hai aapki Bhagwan Ho aap🌹🙏

  • @Alessandro1186
    @Alessandro1186 Před 6 měsíci +4

    ਸ਼ੁਕਰ ਗੁਰੂ ਨਾਨਕ ਸਾਹਿਬ ਜੀਆਂ ਦਾ

  • @deepakbawa8346
    @deepakbawa8346 Před měsícem

    Asli definition sardaar di tuci oh sir jo apne guru a ne sanu sikha aya waheguru ji hmesha tuhade te apna hath rakhan

  • @kuljeetkaur3081
    @kuljeetkaur3081 Před 6 měsíci +4

    Bht khushi hoi eh video dekh koi v apneya ton door na hove❤❤ waheguru ji mehar krn Sab te

  • @parminderkaur3523
    @parminderkaur3523 Před 6 měsíci +5

    ਵਾਹਿਗੁਰੂ ਤੇਰਾ ਸ਼ੁਕਰ ਹੈ

  • @ashupreet83
    @ashupreet83 Před 6 měsíci +11

    Rabb Tandrustia Bakhse Supnya de Ghar te ❤

  • @user-ok5bi9ss1e
    @user-ok5bi9ss1e Před 6 měsíci +3

    Dhan Hai ji Bai ji dhan Jo Ana kuch Kar reha Ana vadiya subha Hai ❤like Karo es bai ji vaste Waheguru ji Ana nu bahut lami Umar deve

  • @vivek.bhalla
    @vivek.bhalla Před 6 měsíci +2

    U r great sir, ek parivaar mila dita. Oh v kese di maa kese di dhee.

  • @BalwinderSingh-gd6ub
    @BalwinderSingh-gd6ub Před 6 měsíci +3

    Waheguru ji waheguru ji waheguru ji waheguru ji❤❤ waheguru ji❤

  • @user-qh1vp3mt6v
    @user-qh1vp3mt6v Před 6 měsíci +1

    Love you sir ji. Ma baba nanak ko tho daka nahi par vo aap jasa hi hoga. Aap asli rab rup ho.

  • @AvtarSingh-pw7fv
    @AvtarSingh-pw7fv Před 6 měsíci +2

    ਬੜੀ ਖੁਸ਼ੀ ਦੀ ਗੱਲ ਹੈ ਕਿ ਕੁੜੀ ਦਾ ਪਰਿਵਾਰ ਮਿਲ ਗਿਆ ਪਰ ਇੱਕ ਗੱਲ ਹੈ ਕਿ ਕੁੜੀ ਕਿਤੇ ਉਤਰ ਭਾਰਤ ਵਿੱਚ ਹੀ ਰਹਿ ਰਹੀ ਲੱਗਦੀ ਹੈ ਕਿਉਂਕਿ ਅਸਾਮ ਦੀ ਬੋਲੀ ਜਾਂ ਅਸਾਮੀ ਟਚ ਇਸ ਦੀ ਬੋਲੀ ਵਿਚੋਂ ਨਹੀਂ ਮਿਲਦਾ

  • @balrajkaur7477
    @balrajkaur7477 Před 6 měsíci +2

    Waheguru gi waheguru gi waheguru gi 🙏🏻 gurpreet veer your very nice person waheguru gi give you long life 🙏🏻

  • @kuldipshina8298
    @kuldipshina8298 Před 6 měsíci +1

    Veerji parmatma tuhanu hamesha khus rukhay oh maa kinni khuskismat aa jisnay tuhaday jaisay betay nu junam ditta ❤

  • @roseindustries9669
    @roseindustries9669 Před 6 měsíci +1

    VEER JI TUSI RAB RUPP HO

  • @paramnigah564
    @paramnigah564 Před 6 měsíci +2

    ਵਾਹਿਗੁਰੂ ਜੀ ਮੇਹਰ ਕਰੋ ਸਾਨੂੰ ਵੀ ਸਾਡੇ ਵਿਛੜੇ ਨੂੰ ਮਿਲਾ ਦੋ

  • @amansandhu4864
    @amansandhu4864 Před 6 měsíci +8

    Waheguru Ji 🙏

  • @sarbjeetgill3868
    @sarbjeetgill3868 Před 6 měsíci +1

    Waheguru ji tuhano hmesha tarkian deve god bless you brother

  • @ManjitKaur-nz9ok
    @ManjitKaur-nz9ok Před 6 měsíci +7

    Waheguru Ji 🙏🏻❤️🙏🏻

  • @user-ls4tb3qs8p
    @user-ls4tb3qs8p Před 6 měsíci +1

    Mintu Veere Dhanwad tuhada ehna nu ghar labh ke Ghar dia nu milaoun ly

  • @RamanSandhu388
    @RamanSandhu388 Před 6 měsíci +6

    God bless you all family members always be happy

  • @jagtarsinghaujla9489
    @jagtarsinghaujla9489 Před 6 měsíci +1

    waheguru ji di mehr hoyi es bhain te usde ghar wale mil gye

  • @gurnamsinsh8508
    @gurnamsinsh8508 Před 6 měsíci +1

    ਵਾਹਿਗੁਰੂ ਜੀ

  • @unseenemotionz
    @unseenemotionz Před 6 měsíci +5

    ਰਬ ਬੰਦਿਆ ਵਿਚ ਹੀ ਵਸਦਾ ਯਕੀਨ ਹੋ ਗਿਆ

  • @ranjitgill7432
    @ranjitgill7432 Před 6 měsíci +3

    ਵੀਰ ਜੀ ਕੋਈ ਸਬਦ ਨਹੀ ਮਿਲ ਰਿਹਾ ।ਕਿ ਲਿਖੀਏ?ਜੋ ਵੀ ਲਿਖਾ ਬਸ ਥੋੜਾ ਹੈ।ਵਾਹਿਗੁਰੂ ਜੀ ਤੁਹਾਡਾ ਭਲਾ ਕਰਨ।

  • @essencefinder7845
    @essencefinder7845 Před 6 měsíci

    God is one... God bless you Sardar ji... App avtar roop ho. Bhagwan ke .. Kalyug me... Nahi toh manvta khatam ho jaye

  • @jasmeenkhan.9577
    @jasmeenkhan.9577 Před 5 měsíci

    Alhumdulillah.. Good work sir Allah bless you

  • @Sandeep_Sandhu
    @Sandeep_Sandhu Před 6 měsíci +9

    Waheguru Ji 👏🏻

  • @mountaingirl894
    @mountaingirl894 Před 3 měsíci

    Yarr jyada se jyada in ko follow karo sab milkar please 🙏🙏🙏🙏

  • @khushbrar828
    @khushbrar828 Před 5 měsíci

    ਵਾਹਿਗੁਰੂ ਹਮੇਸ਼ਾ ਖੁਸ਼ ਤੇ ਚੜਦੀ ਕਲਾ ਵਿੱਚ ਰੱਖੇ ਸਾਡੇ ਹਰਮਨ ਪਿਆਰੇ ਵੀਰ ਨੂੰ

  • @surinderpal9032
    @surinderpal9032 Před 5 měsíci +1

    Thank you so much veer ji🙏🙏

  • @AmarjeetSingh-ed6xi
    @AmarjeetSingh-ed6xi Před 6 měsíci +7

    Waheguru ji🙏

  • @shrinivassaraswat3517
    @shrinivassaraswat3517 Před 6 měsíci +6

    ये दुनिया सिर्फ और सिर्फ आप जैसे लोगो के कारण बची हुई है वरना आज का इंसान तो ऐसा नालायक हो चुका है की कब का इस दुनिया को नष्ट हो जाना चाइए था

  • @jaswinderkaur8866
    @jaswinderkaur8866 Před 6 měsíci

    Thanks veer ji waheguru ji mahar karo❤️❤️🙏🙏🥰🥰

  • @SukhdevSingh-gy9ln
    @SukhdevSingh-gy9ln Před 6 měsíci +1

    Rubthenuwadiomarkeraverynice

  • @Dharm36913
    @Dharm36913 Před 6 měsíci

    Waheguru Ji ne kar diti Mehar

  • @harbhajankaur3716
    @harbhajankaur3716 Před 6 měsíci +2

    ਵਾਹਿਗੁਰੂ ਜੀ 🙏

  • @AvtarSingh-mc8en
    @AvtarSingh-mc8en Před 5 měsíci

    Dhan gurpreet ji tuhada kirdar salute parvar mila dita ji bhut bhut dhanwad thanks

  • @peeraramchoudhary-he7mx
    @peeraramchoudhary-he7mx Před 6 měsíci

    बोहोत बोहोत धन्यवाद आपका पाजी भगवान आपको हमेशा खुश रखे

  • @shivanirawat6256
    @shivanirawat6256 Před 6 měsíci

    Video dekh kar bhut acha laga .... di apne ghar wapas ja rhe h ....dil ki bhut achi h ..... Or sir ap log bi bhut ache ho ❤

  • @sonymaan5704
    @sonymaan5704 Před 6 měsíci +2

    ਵਾਹਿਗਰੂ ਜੀ

  • @indiaindian1181
    @indiaindian1181 Před 6 měsíci +1

    Waheguru waheguru waheguru waheguru waheguru

  • @JeetArang-mr7tc
    @JeetArang-mr7tc Před 6 měsíci +1

    Love you Bai ji gurpreet singh

  • @radhakeshabad
    @radhakeshabad Před 5 měsíci

    Ik oh lok ne jo majboor da faida chukde ne te ikk eh veer g jo niswarth sewa krde ne. Bachiya nu narak cho kad dende ne....rabb warga insaan.,

  • @rammurti1973
    @rammurti1973 Před 5 měsíci

    Thanks sir ji

  • @pindasingh4281
    @pindasingh4281 Před 5 měsíci

    ਵਾਹਿਗੁਰੂ ਜੀ ਸਦਾ ਚੜਦੀਕਲਾ ਬਖਸ਼ਿਓ ਵੀਰ ਨੂੰ

  • @lifelessons069
    @lifelessons069 Před 6 měsíci +2

    Gurpreet vir varge Loki ajj v Sade Punjab di Ann Bann Shaan bnai rakhi bethe ne, ❤ nahi mere vargea ne pata nahi kina ku Naam khraab kita Punjab da. 😢

  • @user-lq2dc8mw1u
    @user-lq2dc8mw1u Před 4 měsíci

    Waheguru ji tera shukar hai ❤❤

  • @AmitKumar-jw2jg
    @AmitKumar-jw2jg Před 6 měsíci +1

    Bhaut sona uprala bhaji salute

  • @SanjeevKumar1637R
    @SanjeevKumar1637R Před 6 měsíci +3

    Rabb Rupi Bande mintu paji

  • @ManjeetKaur-rz7mq
    @ManjeetKaur-rz7mq Před 5 měsíci

    Waheguru ji gurpreet veer di Umar lambi rkhe ..tandrust rkhe hmesha

  • @ashoksood8785
    @ashoksood8785 Před 6 měsíci +1

    Waheguru jee aap par sada mehar rakhe waheguru waheguru waheguru waheguru jee

  • @preetchouhan2137
    @preetchouhan2137 Před 6 měsíci +3

    🙏🙏🙏🙏 waheguru ji 🙏🙏🙏🙏

  • @jaskaransran6633
    @jaskaransran6633 Před 5 měsíci

    Waheguru.ji Waheguru.ji ❤❤

  • @sumanrekha378
    @sumanrekha378 Před 6 měsíci +1

    Thnxx rabb g 🙏🙏

  • @user-yw6ix9uc7s
    @user-yw6ix9uc7s Před 6 měsíci +1

    Waheguru ji

  • @charanjitkaur9230
    @charanjitkaur9230 Před 6 měsíci +2

    Gurpreet Tusi rab ho

  • @kourbains5243
    @kourbains5243 Před 6 měsíci

    Gurpreet biji appnu Lodhi Diya bahut bahut mubarak ho bahut Khushi Hui bahan ko apna Ghar mil Gaya

  • @jaswinderbadhan5088
    @jaswinderbadhan5088 Před 2 měsíci

    Satnam waheguru ji

  • @pritambath2200
    @pritambath2200 Před 6 měsíci +1

    Gurpreet ji v v thx for good job

  • @sumandeep6825
    @sumandeep6825 Před 6 měsíci +1

    Waheguru g kirpa krn iss bhen te

  • @harjinderkaur3978
    @harjinderkaur3978 Před 6 měsíci

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @kaursukhwant9757
    @kaursukhwant9757 Před 6 měsíci

    Waheguru ji chardi klaa vich rakhe jiyunde vasde raho sewa karn walyo

  • @malkeitkaur3046
    @malkeitkaur3046 Před 4 měsíci

    Her soul is so pure loves dog❤

  • @BhupinderSingh-lf2bn
    @BhupinderSingh-lf2bn Před 6 měsíci

    God. Bless you ever.mahan seva.
    Of human being.

  • @Amandeep-iz5em
    @Amandeep-iz5em Před 6 měsíci +1

    Waheguru Ji meher kero bhan te🙏🙏🙏🙏

  • @kaptansingh627
    @kaptansingh627 Před 6 měsíci +1

    Waheguru ji ka Khalsa waheguru ji ki Fateh ji

  • @sukhysukhy9782
    @sukhysukhy9782 Před 4 měsíci

    ਵਾਹਿ ਗੁਰੂ ਜੀਉ