MITHE BOL (Official Video) | Sajjan Adeeb | Latest Punjabi Songs 2024 | T-Series

Sdílet
Vložit
  • čas přidán 3. 04. 2024
  • Introducing the official video of Sajjan Adeeb's new punjabi song Mithe Bol in which the music is given by Jassi X. We're excited to share our music with the world. We hope you enjoy listening to it as much as we enjoyed creating it ;)
    Do Listen & Don't Forget to Leave your valuable Comments :)
    #punjabisong #latestpunjabisongs #tseries
    ♪Full Song Available on♪
    JioSaavn: bit.ly/4avO2pS
    Spotify: bit.ly/3Jzbw1L
    Hungama: bit.ly/4auzqXI
    Apple Music: bit.ly/49xKulC
    Gaana: bit.ly/3Ud9sT7
    Amazon Prime Music: bit.ly/3JfpjKC
    Wynk: bit.ly/3Udw1a9
    CZcams Music: bit.ly/3PZw6vL
    Song: Mithe Bol
    Singer: Sajjan Adeeb
    Music: Jassi X
    Lyrics: Manwinder Maan
    Music Label: T-Series
    ✦ Connect with T-SERIES APNAPUNJAB ✦
    Subscribe - / tseriesapnapunjab
    For Latest Punjabi video's and songs stay connected with us!!
    LIKE US - / tseriesapnapunjab
    Instagram - / tseriesapnapunjabofficial
    Thanks Everyone for Watching Our Latest Punjabi Song 2024. If you like the song than Please SUBSCRIBE Our Channel With Bell Icon to get notification of all of our newest releases. Will Make Sure to provide best punjabi songs of all time.
  • Hudba

Komentáře • 3,2K

  • @Bavansingh07
    @Bavansingh07 Před 3 měsíci +401

    ਕੌਣ ਸੱਜਣ ਬਾਈ ਦੀ ਆਵਾਜ਼ ਨੂੰ ਪਸੰਦ ਕਰਦਾ

  • @Happykhurmi34
    @Happykhurmi34 Před 3 měsíci +126

    ਸਬਦਾਂ ਦਾਂ ਸੁਮੇਲ ਹੋਰ ਵੀ ਵਧੀਆ ਹੂੰਦਾਂ ਜੇ ਕਿਤੇ ਵੀਡਿਓ ਇੱਕ ਪੇਡੂ ਪਹਿਰਾਵੇ ਅਤੇ ਪੇਡੂ ਮੁੰਡੇ ਕੂੜੀ ਦੀ ਕਹਾਣੀ ਦਰਸਾਓਦੇ 🙏

  • @kindu_brar_
    @kindu_brar_ Před 3 měsíci +23

    ਗੀਤ ਵੀ ਸੋਹਣਾ ਪਰ ਓਹਦੇ ਨਾਲ਼ ਨਾਲ਼ ਪੰਜਾਬੀ ਭਾਸ਼ਾ ਵਿਚ ਕੀਤੇ ਕਮੇਂਟ ਵੀ ਬਹੁਤ ਸੋਹਣੇ ਲੱਗ ਰਹੇ ਆ 😊 ਪੰਜਾਬ ਪੰਜਾਬੀਅਤ ਜ਼ਿੰਦਾਬਾਦ 👍

  • @sukhdeepd7
    @sukhdeepd7 Před 3 měsíci +34

    ਮਨਵਿੰਦਰ ਬਾਈ ਦੇ ਗੁੰਦੇ ਸ਼ਬਦਾਂ ਦੇ ਗੁਲਦਸਤੇ ਵਿੱਚੋ ਸੱਜਣ ਦੇ ਬੋਲਾਂ ਦੀ ਮਹਿਕ ਹੀ ਵੱਖਰੀ ਹੁੰਦੀ ਏ 👌

  • @Tejpal_Singh_Vahaavat
    @Tejpal_Singh_Vahaavat Před 3 měsíci +26

    ਮਿੱਟੀ ਦੀ ਖ਼ੁਸ਼ਬੋ ਅਤੇ ਪਿੰਡਾਂ ਦੀ ਨੁਹਾਰ ਮਹਿਸੂਸ ਹੁੰਦੀ ਵੀਰ ਲਫ਼ਜ਼ਾਂ ਚੋਂ 💕

  • @Nirmalhomeocare
    @Nirmalhomeocare Před 3 měsíci +16

    ਬਾਈ ਬੱਸ ਇਹੋ ਈ ਕਹਿਣਾ ਭਰਾਵਾ ਜਿਉਂਦਾ ਰਹਿ।।। ਤੇਰੀ ਕਲਮ ਨੂੰ ਸਲਾਮ।।

  • @brar_punjab
    @brar_punjab Před 2 měsíci +4

    ਜਦੋ ਵੀ ਕੋਈ ਗਾਣਾ sajjan ਦਾ ਸੁਣਦੇ ਹਾਂ ਤਾਂ ਪੰਜਾਬੀ ਹੋਣ ਦਾ ਮਾਣ ਹੋ ਜਾਂਦਾ ਹੈਂ.. ਬਹੁਤ ਸੋਲ ਵਾਲੀ ਤੇ ਪਿਆਰੀ ਅਵਾਜ ਵੀਰ ਨੂੰ ਬਖਸ਼ੀ ਖੁਦਾ ਨੇ... ਜੀਓ ਵੀਰ.. ਖੁਸ਼ ਕੀਤਾ 🙏🙏

  • @DeepSampla88
    @DeepSampla88 Před 3 měsíci +5

    ਅੱਜ ਦੇ ਟਾਇਮ ਚ ਜੇਕਰ ਕਿਸੇ ਕਲਾਕਾਰ ਨੂੰ ਸਲੂਟ ਕਰਨ ਨੂੰ ਦਿਲ ਕਰਦਾ ਏ ਤਾਂ ਉਹ ਹੈ ਅਦੀਬ ।ਸ਼ਬਦਾਂ ਨਾਲ ਵੀਰ ਰੂਹ ਖੁਸ਼ ਕਰ ਦਿੰਦਾ ਏ ।ਬਾ ਕਮਾਲ ਅਹਿਸਾਸ ਗੁੰਦਿਆ ਏ ਅਵਾਜ਼ ਦੀਆਂ ਜੂਲਫਾ ਚ

  • @sajjansajjan3519
    @sajjansajjan3519 Před 3 měsíci +32

    ਲਿਖਣ ਵਾਲਾ ਵੀ ਸਿਰਾ ਤੇ ਗਾਉਣ ਵਾਲਾ ਵੀ ਸਿਰਾ❤❤ ਮਿਊਜਿਕ ਵੀ ਬਹੁਤ ਸੋਹਣਾ❤❤

  • @mandeepkaurmandeepkaur316
    @mandeepkaurmandeepkaur316 Před 3 měsíci +5

    ਪਤਾ ਨਹੀਂ ਕਿਵੇਂ ਪੰਜਾਬੀ ਸ਼ਬਦਾਂ ਨਾਲ ਸੋਹਣੀ ਸਾਂਝ ਪਾ ਕੇ ਪੰਜਾਬੀ ਪਹਿਰਾਵੇ ਨਾਲ ਵਖਰੇਵਾਂ ਕਿਵੇਂ ਕਰ ਲੈਂਦੇ ਨੇ ੳੁਮੀਦਾਂ ਤੋਂ ਪਰੇ ਦੇ ੲਿਹ ਸਿਗਰ 😌😌🙏

  • @dilpreet4997
    @dilpreet4997 Před 3 měsíci +2

    Inne Shone lyrics sunn ke Sara kuj mittha mittha ho gaya sajan adeeb always best singer gane ch sachi mitthi mehak da ehsas ho rha c😍😍😘😘😘😘😘

  • @user-oy7bq9vn1o
    @user-oy7bq9vn1o Před 14 dny +1

    ਜਵਾਨੀ ਹਰਿ ਹੋ ਗਈ ਗਾਣਾ ਸੁਣ ਕੇ ❤

  • @nattrajoana
    @nattrajoana Před 3 měsíci +11

    🌷 *ਅੱਜ ਦਾ ਵਿਚਾਰ*🌷
    *ਆਪਣੇ ਆਪ ਨੂੰ ਏਨਾ ਵੀ ਸਿੱਧਾ ਨਾ ਬਣਾਓ ਕਿ ਹਰ ਕੋਈ ਤੁਹਾਡਾ ਫਾਇਦਾ ਚੁੱਕਣ ਲਗ ਜਾਏ, ਜਿੰਨਾ ਤਾਰਾਂ ਵਿੱਚ ਕਰੰਟ ਨਾ ਆਵੇ, ਲੋੋਕ ਉਹਨਾਂ ਤਾਰਾਂ ਤੇ ਕਪੜੇ ਸੁਕਣੇ ਪਾਉਣ ਲੱਗ ਜਾਂਦੇ ਹਨ।।*
    😊😊😊

  • @nonajatt4043
    @nonajatt4043 Před 3 měsíci +6

    Sajjan da ganna sun k mood vadiyaa ho janda

  • @GurpreetKaur-mq1zf
    @GurpreetKaur-mq1zf Před 3 měsíci +9

    ਅਵਾਜ ਅੰਦਾਜ਼ ਤੇ ਲਫਜ਼ ਬਹੁਤ ਸੋਹਣੇ ਨੇ ਜੀ 🌺💐

  • @rajverma6286
    @rajverma6286 Před 2 měsíci +2

    "ਮਲਿਆਂ ਦੇ ਬੇਰਾਂ ਨਾਲੋਂ ਮਿੱਠੇ ਤੇਰੇ ਬੋਲ ਵੇ "
    ਸ਼ਬਦਾਂ ਦੀ ਚੋਣ ਬਹੁਤ ਲਾ ਜਵਾਬ ਏ ❤❤

  • @singhjagsir1989
    @singhjagsir1989 Před 3 měsíci +7

    ਮਨਵਿੰਦਰ ਮਾਨ ਬਾਈ ਦੀ ਕਲਮ ਤੇ ਸੱਜਣ ਅਦੀਬ ਦੀ ਆਵਾਜ਼ ਬਾਕਮਾਲ

  • @karmitakaur3390
    @karmitakaur3390 Před 3 měsíci +14

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

  • @AvtarSingh-te7vs
    @AvtarSingh-te7vs Před 2 měsíci +1

    ਬਹੁਤ ਹੀ ਪਿਆਰਾ ਆਵਾਜ਼ ਤੇ ਬਹੁਤ ਹੀ ਪਿਆਰੇ ਬੋਲ ਗਾਣੇ
    ਜਿਸ ਨੂੰ ਵਾਰ ਵਾਰ੍ ਸੁਣਨ ਤੇ ਵੀ ਮਨ ਨਹੀ ਭਰਦਾ
    ਧੰਨ ਵਾਦ ਇੰਨਾ ਪਿਆਰਾ ਗਾਣਾ ਪੇਸ ਕਰਨ ਵਾਸਤੇ
    ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ

  • @gurnamram7654
    @gurnamram7654 Před 3 měsíci +2

    ਹਰ ਵਾਰ ਦੀ ਤਰਾ ਇਸ ਵਾਰ ਵੀ ਕਮਾਲ ਕਰਤੀ ਸੱਜਣ ਬਾਈ ਨੇ,ਪਰ ਇਕ ਕਮੀ ਜੇ ਮੈ ਗ਼ਲਤ ਨਾ ਹੋਵਾਂ ਤਾ vedio ਪੇਂਡੂ ਹੋਣੀ ਚਾਹੀਦੀ ਸੀ ,❤

  • @fatehsingh7377
    @fatehsingh7377 Před 3 měsíci +8

    ਹਰ ਇਕ ਬੋਲ ਰੂਹ ਤੱਕ ਜਾਂਦਾ ਵੀਰ ਦਾ

  • @malwabeltbathinda2897
    @malwabeltbathinda2897 Před 3 měsíci +9

    ਭਗਤੇ ਵਾਲਿਆ ਨਾਮ ਰੋਸ਼ਨ ਕਰਤਾ ਆਪਣੇ ਪਿੰਡ ਦਾ ਤੂੰ , dil ਨੂੰ ਸਕੂਨ ਮਿਲ ਜਾਂਦਾ ਯਾਰਾ ❤❤

  • @ManpreetKaur-ln9mg
    @ManpreetKaur-ln9mg Před 3 měsíci +1

    ਬਹੁਤ ਹੀ ਵਧੀਆ ਗਾਣਾ ਗਾਇਆ ਬਾਈ ਨੇ.... ਰੂਹ ਖ਼ੁਸ਼ ਹੋ ਗਈ ਇਹ ਗਾਣਾ ਸੁਣ ਕੇ.....😘😊❤

  • @gurpreetsingh626
    @gurpreetsingh626 Před 3 měsíci +2

    ਉਹ ਗੱਲਬਾਤ ਨੀ ਹੈਗੀ ਬਾਈ ਇਸਕੇ ਦੇ ਲੇਖੇ ਆਲੀ ਪਰ ਲਾਈਕ ਕਰਤਾ🎉

  • @B.Svirk84
    @B.Svirk84 Před 3 měsíci +10

    ਰੂਹ ਨੂੰ ਸਕੂਨ ਦੇਣ ਵਾਲਾ ਗੀਤ, ਜਿਊਂਦਾ ਰਹਿ ਸੱਜਣਾਂ

  • @deepkhush_pb_4
    @deepkhush_pb_4 Před 3 měsíci +10

    ਸੱਜਣਾ ਦੇ ਗੀਤ ਬਾਜੋਂ ਸਾਨੂੰ ਹੋਰ ਕੋਈ ਜੱਚਦਾ ਨਾ❤❤ ਵਾਹ ਸੱਜਣਾ ਮਨਵਿੰਦਰ ਮਾਨ ਬਾਈ ਸਿਰਾ ਕਲਮ ਦੁਆਵਾਂ ❤❤❤

  • @yudhvirsingh2482
    @yudhvirsingh2482 Před měsícem

    ਬਹੁਤ ਜ਼ਿਆਦਾ ਸੋਹਣਾ ਲਿਖਿਆ ਤੇ ਗਾਇਆ ਜੀ ❤❤

  • @GagandeepSingh-ke5lk
    @GagandeepSingh-ke5lk Před 3 měsíci +1

    ਰੂਹ ਖੁਸ਼ ਹੋ ਗਈ ਗੀਤ ਸੁਣ ਕੇ ❤❤

  • @KaranSandhu-bt5yb
    @KaranSandhu-bt5yb Před 3 měsíci +6

    ਸੱਜਣ nu pyaar kran wale like karo❤

  • @GurpreetSingh-ip6gm
    @GurpreetSingh-ip6gm Před 3 měsíci +5

    Respect for manwinder maan❤

  • @LakhwinderSingh-vj3rz
    @LakhwinderSingh-vj3rz Před 3 měsíci +3

    ਨਾ ਮਲੀਅਾ ਦੇ ਬੇਰ ਰਹਿੲੇ,ਨਾ ਰਹੇ ਵਿਚ ਮਾਲਵੇ ਟਿਬੇ,ਹੁਣ ਰਹੇਗੇ ਕੱਲੇ ਗੀਤ ਵੇ

  • @Ipreet9881
    @Ipreet9881 Před 2 měsíci +1

    Bhut sohne hunde veere da song bhut jidaaa❤❤❤❤❤❤❤🎉🎉

  • @jatin__21b
    @jatin__21b Před 3 měsíci +6

    Bhagta bhai ka ❤

  • @Jitkaur803
    @Jitkaur803 Před 3 měsíci +5

    ਸੱਚੀ ਮਿੱਠੇ ਹੀ ਨੇ ਤੇਰੇ ਬੋਲ ਵੇ 😊❤ ਬਹੁਤ ਸੋਹਣੀ ਆਵਾਜ਼ ਆ ਤੁਹਾਡੀ ❤

  • @Official_lakhwinder__007
    @Official_lakhwinder__007 Před 3 měsíci +1

    ♥️♥️ਬਹੁਤ ਸੋਹਣਾ ਗਾਣਾ ਸੱਜਣ ਅਦੀਵ ਬਾਈ💖💖

  • @avinashchander4604
    @avinashchander4604 Před 3 měsíci +1

    ਭਾਜੀ ਬਹੁੂਤ ਸੋਹਣਾ ਗੀਤ ਆ❤

  • @deepmxphotography8827
    @deepmxphotography8827 Před 3 měsíci +4

    Bohat vadhiya song bro baba chardi kaallaa ch rakhe

  • @singershersingh
    @singershersingh Před 3 měsíci +4

    Bahut khubsurat song bhai ji❤❤❤❤

  • @SukhwinderSingh-wq5ip
    @SukhwinderSingh-wq5ip Před 3 měsíci +1

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤❤

  • @makeithappen2926
    @makeithappen2926 Před 3 měsíci

    Very nice brother !!! ਅੱਜ ਕੱਲ੍ਹ ਦੀ ਕਾਵਾਂ ਰੌਲੀ ਚ ਕੁਛ ਤਾਂ ਚੱਜ ਦਾ ਸੁਣਦਾ……

  • @Status_vibes_1
    @Status_vibes_1 Před 3 měsíci +28

    Jaldi jaldi comment kr dete hai like milenge 😂😂😂

  • @user-vu2od7dm1f
    @user-vu2od7dm1f Před 3 měsíci +5

    Sajjan adeed veer ji bahut sundar song ji❤❤

  • @ranjeetheer2179
    @ranjeetheer2179 Před měsícem

    ਬਹੁਤ ਵਧੀਆ ਵੀਰ ਜੀ

  • @user-nk2gu7tg1y
    @user-nk2gu7tg1y Před 3 měsíci +2

    Songs writer is writing is....... Nice.

  • @Sandeep_vlog786
    @Sandeep_vlog786 Před 3 měsíci +3

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖਿਆ ✍️ ਤੇ ਗਾਇਆ ਇਕੱਲਾ ਇਕੱਲਾ ਬੋਲ ਸਮਝ ਆਉਂਦਾ ਨਾਲੇ ਖਿੱਚ ਪਾਉਂਦਾ ❤ ਨੂੰ Love u ❣️

  • @ravipuhal5489
    @ravipuhal5489 Před 3 měsíci +3

    Gachh lyrics 😍

  • @Kaurs2003
    @Kaurs2003 Před 2 měsíci +1

    ਇੱਕ ਇੱਕ ਬੋਲ ਸਿਰਾ 🪂

    • @user-oy7bq9vn1o
      @user-oy7bq9vn1o Před 17 dny

      भेणे बहुत बहुत प्यार तेनु❤

  • @Kushmanjot
    @Kushmanjot Před 3 měsíci +2

    ਗਾਣਾ 7ਮਿੰਟ ਤਕ ਦਾ ਹੋਣਾ ਚਾਹੀਦਾ ਸੀ

  • @haryanaaale9581
    @haryanaaale9581 Před 3 měsíci +3

    Gjb song 👏👌👌

  • @RamSingh-hz2lk
    @RamSingh-hz2lk Před 3 měsíci +3

    Nice 👍❤❤❤❤Ram sanghera Bawa

  • @HarwinderSingh-ig8iv
    @HarwinderSingh-ig8iv Před 2 měsíci

    Attt aaa Bro waheguru Kush rakhe❤❤❤❤❤❤❤❤❤❤❤❤

  • @MandeepSharma-cc6ei
    @MandeepSharma-cc6ei Před 2 měsíci

    Y dil he lut lya❤❤❤❤❤❤

  • @Savleendhillon766
    @Savleendhillon766 Před 3 měsíci +3

    Heavy heart, empty soul 💓

  • @SagarSingh-ij7ye
    @SagarSingh-ij7ye Před 3 měsíci +3

    Beautiful song

  • @balrajsingh5532
    @balrajsingh5532 Před 2 měsíci

    22 ji tere sare hi song
    Mithe mithe aa
    Teri gaeki nu slaam aa❤❤❤

  • @gurdeep99239
    @gurdeep99239 Před 3 měsíci +2

    Very nice song

  • @sillyvlogger8257
    @sillyvlogger8257 Před 3 měsíci +3

    Wow really so nice ❤

  • @jaspreetbhatia7161
    @jaspreetbhatia7161 Před 3 měsíci +3

    Sajjan adeeb ❤️❤️

  • @RamanDeepkaur-bd1jj
    @RamanDeepkaur-bd1jj Před 3 měsíci

    Wow awaj sohni aa buht yaar❤❤❤😘😘😘🤩🤩❣️❣️🙌🙌🙌

  • @neetuvalmiki5572
    @neetuvalmiki5572 Před 2 měsíci

    Very nice song dil chhu liya ❤❤❤

  • @sainathpalyekar8173
    @sainathpalyekar8173 Před 3 měsíci +3

    Magical voice❤

  • @AbhijeetArora-cl9zy
    @AbhijeetArora-cl9zy Před 3 měsíci +1

    Lyrics is fantastic

  • @Vijay-bb9du
    @Vijay-bb9du Před 2 měsíci

    Boht vadiya my favourite singer

  • @manjindersingh3417
    @manjindersingh3417 Před 3 měsíci +1

    Kya baat hai ji
    Sweet song by god

  • @SatnamSingh-it4ek
    @SatnamSingh-it4ek Před 3 měsíci

    waheguru kde ta milau ga manwinder maan veer nal waheguru khus rkhe bai nu hmesha love you bai ji

  • @balajstudio176
    @balajstudio176 Před 2 měsíci

    Boht Vadia Pa G. Maza aa gaya.

  • @Shivdeep__13
    @Shivdeep__13 Před 3 měsíci +1

    ਮਨਵਿੰਦਰ ਮਾਨ ❤

  • @smartseema9809
    @smartseema9809 Před 3 měsíci +1

    Nice song ❤❤❤❤❤

  • @SahibSingh-xt6yk
    @SahibSingh-xt6yk Před 2 měsíci +1

    Sajjan adeeb nu piyar Karn Wale ❤ kro ji

  • @manpreetmanpreet1900
    @manpreetmanpreet1900 Před 2 měsíci

    waoooooooo yrr siraaaa song baai da

  • @YashuShukla-lp1tp
    @YashuShukla-lp1tp Před 3 měsíci

    Waah lajawaab 😊

  • @ArushiiSingh-pf4jq
    @ArushiiSingh-pf4jq Před 3 měsíci

    Chaa gya bhai

  • @harwantsingh7412
    @harwantsingh7412 Před 2 měsíci

    Bai tu pind ch video bnaya kar geet bhut sone hundi tare❤

  • @manpreetmanpreet1900
    @manpreetmanpreet1900 Před 2 měsíci

    song sun k skoon ja mil jnda

  • @PriyankaYadav-ur3qm
    @PriyankaYadav-ur3qm Před 3 měsíci

    Kya baat hai veere 😊

  • @user-mn5hv8lw8y
    @user-mn5hv8lw8y Před 2 měsíci

    Very nice song sajjan adeeb bhai ji 👌👌

  • @YashuShukla-lp1tp
    @YashuShukla-lp1tp Před 3 měsíci

    Ek nomber 😊

  • @gurjantsidhu659
    @gurjantsidhu659 Před 2 měsíci

    ਤੇਨੂ ਦੇਖਿ ਖੁਸ਼ ਹੋਵਾ ਮੈ ॥ ਤੂ ਮੇਰੀ ਲੀ ਜੰਨਤ ਏ ਮੈ ਹੋਰ ਨੀ ਕੁਜ ਨੀ ਮੰਗਦਾ ਰੱਬ ਤੋ ਇਕ ਤੂੰ ਮੇਰੀ ਮੰਨਤ ਏ

  • @user-bx4hb3uu7v
    @user-bx4hb3uu7v Před 3 měsíci

    U r great paaji 😊😊

  • @user-zj2lp2ir3j
    @user-zj2lp2ir3j Před 3 měsíci

    Bahot sohni abaaz te geet

  • @VishalRawat-xz7kg
    @VishalRawat-xz7kg Před 3 měsíci

    You are great paaji 😊

  • @Mahesh-ew1bv
    @Mahesh-ew1bv Před 3 měsíci

    U r great paaji 😊

  • @sunnysahota3608
    @sunnysahota3608 Před 3 měsíci

    ਲੰਮੇ ਸਮੇਂ ਬਾਅਦ ਸੱਜਣ ਦਾ "Ishqan de lekhe" ਲੈਵਲ ਦਾ ਗੀਤ ❤

  • @akashsidhu9371
    @akashsidhu9371 Před 3 měsíci

    ਬਹੁਤ ਸੋਹਣਾ ਗੀਤ ਤੇ ਅਵਾਜ ਜੇ ਵੀਡੀਓ ਪੰਜਾਬ ਦੀ ਹੁੰਦੀ ਤਾਂ ਹੋਰ ਵੀ ਵਧੀਆ ਹੋਣਾ ਸੀ

  • @GopisinghgopiRandahwa
    @GopisinghgopiRandahwa Před 2 měsíci

    Waheguru ji

  • @arshbarnala4212
    @arshbarnala4212 Před 3 měsíci

    ਬਹੁਤ ਵਧੀਆ ਲਿਖਿਆ ਅਤੇ ਬਹੁਤ ਵਧੀਆ ਸਿੱਰਾ ਕਰਾ ਗਿਆ ,ਹਰ ਵਾਰ ਦੀ ਤਰ੍ਹਾਂ

  • @samrathpreetsingh5611
    @samrathpreetsingh5611 Před 3 měsíci

    ਅਵਾਜ਼, ਗੀਤਕਾਰੀ, music 👌🏻👌🏻👌🏻

  • @RadhaDixit-vi5fj
    @RadhaDixit-vi5fj Před 3 měsíci

    U r great paaji

  • @ArushiiSingh-pf4jq
    @ArushiiSingh-pf4jq Před 3 měsíci

    Bahut khuub

  • @SatnamSingh-it4ek
    @SatnamSingh-it4ek Před 3 měsíci

    dilo isha maan nal miln di 🙏

  • @pargatchahal8174
    @pargatchahal8174 Před 3 měsíci

    Bai da eh song dil lutt k l gya jeonda reh bai te eho jehe song l k onda reh bai slaam 🙏🙏🙏🙏🙏

  • @jograjbazarh2105
    @jograjbazarh2105 Před 3 měsíci

    Bahut hi rasili awaj hai veer di

  • @ManjeetsinghGarry-xg8pq
    @ManjeetsinghGarry-xg8pq Před 3 měsíci

    Kya bat Aya nice 🎉🎉🎉🎉🎉🎉🎉🎉🎉❤❤❤❤❤❤❤

  • @Raja-tt5zt
    @Raja-tt5zt Před 27 dny

    Awaj buhat sunder aaa sbd bhi buhat achhe ...punjabi video dikhao plzzzz

  • @user-do9xc1ey7q
    @user-do9xc1ey7q Před 3 měsíci

    Grace and peace 😇🕊️

  • @PriyaGupta-zc3we
    @PriyaGupta-zc3we Před 3 měsíci

    Bahut badyia

  • @user-ir9me4ot9u
    @user-ir9me4ot9u Před 3 měsíci

    bht sohna bai

  • @baljindersraan8426
    @baljindersraan8426 Před 3 měsíci

    👍ਬੁਹਤ ਸੋਹਣੇ ਗੀਤ ਬੁਹਤ ਸੋਹਣੀ ਅਵਾਜ ਬਹੁਤੀ ਵਧੀਆ ਲਿਖਦੇ ਉ ਵੀਰ
    ਜੀ ਜਿੳਦੇ ਰਹੋ❤

  • @Akashyadav-yt4hr
    @Akashyadav-yt4hr Před 3 měsíci +1

    Very nice 😊

  • @lakshyapreetsinghjatt6034
    @lakshyapreetsinghjatt6034 Před 3 měsíci

    Nic song
    .
    .
    ਮਲੀਆ ਦੇ ਬੇਰਾਂ ਨਾਲੋ .....!
    ਮਿੱਠੇ ਤੇਰੇ ਬੋਲ ਵੇ......!!