Sade Meach Da - Official Lyrical Video | Sajjan Adeeb | Black Virus | Punjabi Song 2023

Sdílet
Vložit
  • čas přidán 9. 12. 2023
  • Sajjan Adeeb Music presents New Punjabi Song Sade Meach Da by Sajjan Adeeb. At its core, Sade Meach Da is a celebration of love, with Sajjan Adeeb using his soulful voice to convey a depth of emotion that resonates with the listeners.
    Listen to the song on your favorite audio platform:-
    Spotify - sajjanadeeb.bfan.link/sade-me...
    Apple Music - sajjanadeeb.bfan.link/sade-me...
    JioSaavn - sajjanadeeb.bfan.link/sade-me...
    Wynk - sajjanadeeb.bfan.link/sade-me...
    Amazon Music - sajjanadeeb.bfan.link/sade-me...
    CZcams Music - sajjanadeeb.bfan.link/sade-me...
    Resso - sajjanadeeb.bfan.link/sade-me...
    Track Credits:-
    Song - Sade Meach Da
    Singer - Sajjan Adeeb
    Music - Black Virus
    Lyrics - Sukh Aamad
    Team Believe Artist Services - linktr.ee/believeartistservic...
    Follow Us:
    Sajjan Adeeb: / sajjanadeeb
    Sajjan Adeeb Music: / sadeebmusic
    For Licensing inquiries:
    Email:- sync-india@believedigital.com
    #SajjanAdeeb #SadeMeachDa #punjabisong
  • Hudba

Komentáře • 384

  • @SilentSecretCodedLanguage
    @SilentSecretCodedLanguage Před 8 měsíci +45

    ਉਦੋਂ ਫਿਰ ਦੂਣਾ ਹੋ ਕੇ ਮੁੜਦਾ ਮੁੱਲ ਸੰਗਾਂ ਦਾ । ਕੜਿਆਂ ਜਿਹੇ ਗੱਭਰੂ ਪੁੱਛਦੇ ਹਾਲ ਜਦੋਂ ਵੰਗਾਂ ਦਾ 🧿❤️

  • @gursingh-hm3wu
    @gursingh-hm3wu Před 8 měsíci +45

    ਇੰਗਲਿਸ਼ ਤੇਰੀ ਹੋਣ‌‌ ਨੂੰ ‌ਫਿਰਦੀ ਊੜੇ ਦੇ ਕਾਬਲ ਨੀ...✍️✍️👌sukh amad ❤❤️ Gbu 🙏

  • @sekhons8161
    @sekhons8161 Před 6 měsíci +13

    ਜਿਊਂਦਾ ਰਹਿ ਅਦੀਬ ਬਾਈ । ਪੰਜਾਬ ਪੂਰਾ ਤੇਰੇ ਗੀਤਾ ਵਿਚ ਹੀ ਰਹਿ ਗਿਆ ਹੁਣ ।❤

  • @varindersingh414
    @varindersingh414 Před 8 měsíci +48

    ਅਲੋਪ ਹੋ ਰਹੇ ਸ਼ਬਦ 'ਕੱਠੇ ਕਰਤੇ ਬਾਈ ਨੇ❤

  • @bittusaroye7526
    @bittusaroye7526 Před 8 měsíci +85

    ਸੁੱਖ ਆਮਦ ਦੀ ਕਲਮ ਬਹੁਤ ਹੀ ਜਿਆਦਾ ਵਧੀਆ ਤੇ ਠੇਠ ਆ ਜੀ , ਬਹੁਤ ਬਹੁਤ ਮੁਬਾਰਕਾਂ ਸੁੱਖ ਸਾਬ ਜੀ 👍✍️💯

  • @Atwal_Saab_G1729
    @Atwal_Saab_G1729 Před 7 měsíci +72

    ਇੱਕੋ ਇੱਕ ਕਲਾਕਾਰ ਜੋ ਨਸ਼ਿਆਂ ਤੋਂ ਤੇ ਹਥਿਆਰਾਂ ਤੋਂ ਬਿਨਾ ਗਾਣੇ ਗਾਉਂਦਾ ਰੱਬ ਖੈਰ ਸੁਖ ਰੱਖੇ ਬਹੁਤੀ ਤਰੱਕੀ ਦੇਵੇ ਰੱਬ

  • @user-lu3vq4nn2g
    @user-lu3vq4nn2g Před 8 měsíci +13

    ਬਹੁਤ ਹੀ ਸੋਹਣੀ ਲਿਖਤ ਲਿੱਖੀ ਸੁੱਖ ਵੀਰੇ, ਦਿਲ ਖੁਸ਼ ਹੋਗਿਆਂ ਗੀਤ ਸੁਣਕੇ,
    ਵਾਹਿਗੁਰੂ ਜੀ ਤੈਨੂੰ ਅਤੇ ਤੇਰੀ ਕਲਮ ਨੂੰ ਹੋਰ ਵੀ ਤਰੱਕੀ ਬਕਸ਼ੇ... ❣️❣️❣️❣️

  • @preetdhaliwal3197
    @preetdhaliwal3197 Před 7 měsíci +40

    ਸਾਨੂੰ ਪੀ ਐਚ ਡੀ ਵਰਗੇ, ਅਣਖੀ ਦੇ ਨਾਵਲ ਨੀ ❤
    ਪੰਜਾਬੀ ਦੇ ਨਾਵਲਾਂ ਦੇ ਬਾਬਾ ਬੋਹੜ ਰਾਮ ਸਰੂਪ ਅਣਖੀ ਜੀ ❤ਸਾਡੇ ਪਿੰਡ ਦੇ ਸੀ । ਮਾਣ ਆ ਸਾਨੂੰ ਬਾਬਾ ਜੀ ਤੇ ਬਹੁਤ ਸਾਰਾ । ❤❤❤

    • @jhallirecords8614
      @jhallirecords8614 Před 7 měsíci +1

      kehda pind c ji ohna da

    • @preetdhaliwal3197
      @preetdhaliwal3197 Před 7 měsíci +1

      @@jhallirecords8614 ਧੌਲਾ ਜਿਲਾ ਬਰਨਾਲਾ 🤟ਗੁਰਦੁਆਰਾ ਅੜੀਸਰ ਸਾਹਿਬ

    • @singhdhaliwal6483
      @singhdhaliwal6483 Před 7 měsíci +2

      ਸਾਡੇ ਬਜ਼ੁਰਗ ਵੀ ਦੱਸਦੇ ਹੁੰਦੇ ਸੀ ਕਿ ਅਸੀ ਧੌਲੇ ਤੋਂ ਆਏ ਸੀ ਵੰਡ ਵੇਲੇ

    • @MalwaTashan
      @MalwaTashan Před 7 měsíci

      ​@@preetdhaliwal3197c. Iii ee SSiiiíí

    • @jaswantkaur299
      @jaswantkaur299 Před 7 měsíci +1

      ਅਵਾਜ ਨੂੰ ਦੁਆਵਾਂ ਲਿਖਤ ਨੂੰ ਦੁਆਵਾਂ

  • @Bavansingh07
    @Bavansingh07 Před 8 měsíci +13

    ਪਹਿਲਾਂ ਆਲੇ ਰੰਗਾਂ ‘ਚ ਤਾਂ ਬਾਈ ਹੁਣ ਆਇਆ,ਬਹੁਤ ਸੋਹਣਾ❤

  • @harrydhaliwal4997
    @harrydhaliwal4997 Před 7 měsíci +13

    ਵੱਖਰੀ ਕਲਮ, ਵੱਖਰੀ ਚੋਣ , ਨਿਰਾ ਸੁਆਦ, ਜਿਓਦਾ ਰਹਿ ਬਾਈ ❤❤❤

  • @karmitakaur3390
    @karmitakaur3390 Před 8 měsíci +9

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

  • @PoliceMehakma
    @PoliceMehakma Před 8 měsíci +21

    Unstoppable ਕਲਮ ✍️ ਸੁੱਖ ਆਮਦ + ਸਾਜਨ ❤😊

  • @sandeepchahal9690
    @sandeepchahal9690 Před 7 měsíci +5

    ਬਾਈ ਦੀ ਆਵਾਜ ਹੀ ਬਹੁਤ ਸੋਹਣੀ ਐ
    ਸਕੂਨ ਦੀ ਗੱਲ ਕਰਾਂ ਤਾਂ ਬਾਈ ਦੇ ਗੀਤ ਸੁਣ ਲਈਦੇ❤❤❤ਰੱਬ ਜੀ ਹਮੇਸ਼ਾ ਖੁੱਸ਼ ਰੱਖਣ ਤੁਹਾਨੂੰ

  • @deepkhush_pb_4
    @deepkhush_pb_4 Před 8 měsíci +20

    ਗੀਤ ਕਾਹਦਾ ਸਾਰਾ ਪੰਜਾਬ ਈ ਦਿਖਾਤਾ ਬਾਈ❤❤❤

  • @GurjantSingh-nd9ns
    @GurjantSingh-nd9ns Před 25 dny

    Eh ik ਹੀ ਕਲਾਕਾਰ ਹੈ ਜੀ ਪੰਜਾਬੀ ਕਲਚਰ ਤੇ ਗੀਤ ਗਾਉਂਦਾ ਹੈ ਤੇ sajjan adeeb de sare song hi family song aa bai nu Rab ਚੜਦੀਕਲਾ ਵਿਚ ਰੱਖੇ ਆ

  • @desimalang8806
    @desimalang8806 Před 8 měsíci +13

    ਸਾਨੂੰ ਪੀਐਚਡੀ ਵਰਗੇ ਅਣਖੀ ਦੇ ਨਾਵਲ ਨੀ❤❤

  • @pagalshayar5265
    @pagalshayar5265 Před 8 měsíci +16

    ਸੁੱਖ ਆਮਦ ਨੇ ਖੋਲ੍ਹੇ ਬਹੁਤ ਅਣਕੀ ਰਾਜ਼ ਤੇ
    ਪਿਆਰ ਨਾਲ ਭਿੱਜੀ ਹੋਈ ਸੱਜਣ ਦੀ ਆਵਾਜ਼।
    ਜੀਂਦੇ ਨਾਲ ਸਾਡਾ ਮੇਲ ਹੋਣ ਉਹ ਹੋਣੀ ਨਾ ਕੱਚੀ
    ਤੇ ਕਰ ਨਹੀਂ ਹੋਣੀ ਸਿਫ਼ਤ ਉਂਦੀ ਸੋਚ ਦੀ ਸੱਚੀ।
    ਪਰ ਸੱਚੀ ਉਦਾ ਅਸੀਂ ਦਿਲੋਂ ਬਹੁਤ ਕਰਦੇ ਤੇ
    ਲੱਖ ਹੋਣਗੇ ਉਦੇ ਤੇ ਮਰਦੇ ਪਰ ਅਸੀਂ ਆ ਡਰਦੇ।
    ਲਿੱਖਿਆ ਗਾਣਾ ਸਹੀ ਸੋਚ ਨਾਲ ਸਾਫ ਰੱਖ ਕੇ ਨੀਤੀ,ਸੱਚੀ ਬਹੁਤ ਸੋਹਣੀ ਗਾਇਕੀ ਤੇ ਗੀਤਕਾਰੀ ਪੇਸ਼ ਕੀਤੀ।👌👌👌❤️❤️🥰

  • @preetmaurmusic9522
    @preetmaurmusic9522 Před 8 měsíci +6

    ਬਹੁਤ ਕਮਾਲ ਦਾ ਗੀਤ ਆ । ਵੀਡੀਉ ਨਾਲ ਆਉਣਾ ਚਾਹੀਦਾ ਸੀ। ਖ਼ੈਰ ਸੱਜਣ ਗਾਉਂਦਾ ਤਾਂ ਸੁਰੂ ਤੋਂ ਚੰਗਾ ਹੈ ਹੀ । ਸੁੱਖ ਆਮਦ ਦੀ ਕਲਮ ਬਹੁਤ ਮੁਅੰਬਰ ਬਣਕੇ ਆਈ ਹੈ ❤ ਅੱਲਾਹ ਪਾਕ ਰਹਿਮਤਾਂ ਨਿਆਮਤਾਂ ਬਖਸ਼ੇ❤

  • @eramritbhullar
    @eramritbhullar Před 8 měsíci +2

    Bahut bahut dhanwad eho jehe geet likhan te gaun lyi.
    ਰੂਹ ਦੇ ਨੇੜੇ। 🙏🙏

  • @ManpreetSingh-zz1wp
    @ManpreetSingh-zz1wp Před 8 měsíci +5

    Sukh aamad Chote Vir Bht Sohna likhea❤. Sajjan bai 🥳🥳🥳🥳🥳🥳👌👌👌👌

  • @SukhwinderSingh-rb7ox
    @SukhwinderSingh-rb7ox Před 8 měsíci +5

    Bina bandook Tu song gaun wala sada pyar sajjan adeeb😊😊 ...love you 22❤

  • @jaswantbadhan9394
    @jaswantbadhan9394 Před 8 měsíci +5

    Adeeb d awaaz sun k ♥️kush ho gya, adeeb De songs Ch always ik ik line ghaint hundi aw ,bahut sohna song aw

  • @ParvinderjitSingh-j3b
    @ParvinderjitSingh-j3b Před měsícem

    ਸੰਗੀਤ ਗੀਤਕਾਰੀ ਤੇ ਗਾਇਕੀ ਸਭ ਚੜ੍ਹਦੀ ਕਲਾ ਚ ਨੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ❤❤🙏🙏

  • @tirathsingh4616
    @tirathsingh4616 Před 8 měsíci +11

    ਸ਼ਹਿਰਾਂ ਨੂੰ ਸਾਂਭੀ ਫਿਰਦੈ ਪਿੰਡਾਂ ਦਾ ਵਿਹੜਾ ਨੀ❤

  • @AvtarSingh-tb3rc
    @AvtarSingh-tb3rc Před 8 měsíci +9

    ਬਹੁਤ ਸੋਹਣਾ ਗਾਉਂਦੇ ਹੋ 22 ਜੀ ❤

  • @armindergill1526
    @armindergill1526 Před 8 měsíci +12

    ਰੂਹ ਨੂੰ ਸਕੂਨ ਦੇਣ ਵਾਲੇ ਗੀਤ ❤️

  • @dilshauksinghbalbal5264
    @dilshauksinghbalbal5264 Před 8 měsíci +9

    Buhat hi vadia song aa bai ji waheguru ji kirppa kre tuhade te

  • @sukhjindbaragudha2903
    @sukhjindbaragudha2903 Před 8 měsíci +5

    Fir to ik hor bhut hi sohna geet punjabi di jholi vich paun li bhut hi vdhai hove ji

  • @user-mq6nt8rp2y
    @user-mq6nt8rp2y Před 8 měsíci +3

    Bhoot vadiya veere wmk ❤❤

  • @jagdeepkalyane1815
    @jagdeepkalyane1815 Před 8 měsíci +5

    Bohot sohna likheya te gayaa veere waheguru ji tuhanu hamesha khush rakhan ❣️👍🙏🙏😘❣️😘❣️

  • @ranjitbrar0910
    @ranjitbrar0910 Před 8 měsíci +4

    ਬਹੁਤ ਸੋਹਣੇ ਸਬਦ ਪਰੋਏ ਆ ਗੀਤ ਵਿੱਚ ਰੂਹ ਨੂੰ ਸਕੂਨ ਮਿਲਿਆ ❤

  • @rsidhu31
    @rsidhu31 Před 7 měsíci +1

    Y di ਕਲਮ ਪਿੰਡਾਂ ਦੀ ਚੰਗੀ ਤਰ੍ਹਾਂ ਤੇ ਬਹੁਤ ਨੇੜੇ ਤੋਂ ਜਾਣਨ ਦਾ ਮੌਕਾ ਦਿੰਦਾ ❤

  • @user-hf5qj3nj1f
    @user-hf5qj3nj1f Před 8 měsíci +5

    ਪਿੰਡਾ ਦੇ ਗੀਤ ਗਉਣ ਵਾਲਾ ❤❤

  • @jatindersandhu3320
    @jatindersandhu3320 Před 8 měsíci +3

    ਬਹੁਤ ਹੀ ਸੋਹਣੇ ਗਾਣੇ ਵੀਰ ਪਰਮਾਤਮਾ ਸਦਾ ਚੜ੍ਹਦੀ ਕਲਾ ਬਖਸ਼ੇ 🎉🎉

  • @GagandeepKaur-mt4yl
    @GagandeepKaur-mt4yl Před 8 měsíci +9

    on repeat. skoon aa lyrics and awaaz ch. beaan to bahr aa song

  • @satnam8141
    @satnam8141 Před dnem

    50 k saal baad jado oas time di generation bai tere geet suno ek baar haul paine ohna de teri awaaj vich gaaye punjab de ... yaar sukoon dindi awaaj teri

  • @inderbhatti87
    @inderbhatti87 Před 8 měsíci +2

    ਵੀਰੇ ਸਵਾਦ ਆ ਗਿਆ ❤

  • @PinkyRani-oz8gg
    @PinkyRani-oz8gg Před 5 měsíci

    Pheala singer ah jish de gaane toh Banda bor ni hunda ,saara bachpan yaad aa janda wa ❤❤

  • @user-po4ci7lc9l
    @user-po4ci7lc9l Před 8 měsíci +4

    ਤੂੰ ਕੱਲ ਵੀ ਸੀ ਤੂੰ ਅੱਜ ਵੀ ਏ,
    ਤੂੰ ਦੋਸਤ ਵੀ ਸੀ ਤੂੰ ਮੁਹੱਬਤ ਵੀ ਏ...।
    ਸੱਤੀ ਰੱਬੋ ਵਾਲਾ

  • @MamtaRani-et6yy
    @MamtaRani-et6yy Před 8 měsíci +8

    All time favourite 🥰🥰🥰
    Sajjan veer you are my favourite singer ❤❤❤

  • @Manjinderkaur98
    @Manjinderkaur98 Před 8 měsíci +6

    ਰੂਹ ਖੁਸ਼ ਹੋ ਗਈ।❤👍👍🤘🤘🤘

  • @GursimranjeetSingh1998
    @GursimranjeetSingh1998 Před 8 měsíci +8

    ਦੁਆਵਾਂ ਸੁਖ ਆਮਦ ਦੀ ਕਲਮ ਲਈ❤❤

  • @gursewaksingh5898
    @gursewaksingh5898 Před 7 měsíci +2

    ਸਾਡੇ ਲਈ ਸ਼ਗਨ ਹੁੰਦੀ ਹੈ ਵੱਡਿਆ ਦੀ ਗਾਲ ਕੁੜੇ❤

  • @user-yk4zd9ty1f
    @user-yk4zd9ty1f Před 5 měsíci

    ❤❤❤bhoat sohna nivya veer❤❤malak chardi kla ch rakhan❤

  • @Ohi.SuniL_OfficiaL
    @Ohi.SuniL_OfficiaL Před 8 měsíci +3

    Bai ji bhot bhot Khob song sohna a ji love you bai ❤❤❤ waheguru Mahar rakha

  • @KsSidhu-nb6wf
    @KsSidhu-nb6wf Před 8 měsíci +2

    Sda chardi kla vich raho hameaha dono bai❤

  • @manpreetgagat1466
    @manpreetgagat1466 Před 7 měsíci +3

    bhute vadiya song ji 👌🏻👌🏻👌🏻

  • @gobinddhaliwal7567
    @gobinddhaliwal7567 Před 8 měsíci +2

    Bhut sohna song aa bhra baba mehr bhreya hath rakhe ehme hi tere te

  • @RanjeetSinghhanjra
    @RanjeetSinghhanjra Před 6 měsíci

    Veere loon kande khde ho rahe ik ik bol de . jmaaaaaaaaa hi........... Enddddd ....... 😍😍😍😍😍😍😍😍😍🎉🎉🎉🎉🎉🎉❤❤❤❤❤❤❤

  • @SUKHDEEPSINGH-ze4xg
    @SUKHDEEPSINGH-ze4xg Před 4 měsíci +1

    ਬਹੁਤ ਵਧੀਆ ਜੀ

  • @user-uz4hz5gj3p
    @user-uz4hz5gj3p Před 8 měsíci +1

    Jatta Sira Lata oye❤❤❤

  • @laddisingh1358
    @laddisingh1358 Před 8 měsíci +3

    ਬੋਹਤ ਸੋਹਣੀ ਲਿਖਤ ਆ ਬਾਈ ਦੀ ਸੁਖ ਦੀ

  • @harbanshiron2040
    @harbanshiron2040 Před 8 měsíci +4

    ਬਹੁਤ ਵਧੀਆ ਗੀਤ ਬਾਈ ਦਾ

  • @SatnamSingh-v7e
    @SatnamSingh-v7e Před měsícem

    Good 22 ji tusi hmesha vdiya gounde rehna ji thnx lot ❤

  • @RajveerDhiman_0087
    @RajveerDhiman_0087 Před 8 měsíci +2

    Bohot vdiaa ❤

  • @jaswantsingh-jm2sm
    @jaswantsingh-jm2sm Před 6 měsíci +1

    ਸਭਿਆਚਾਰ ਦੇ ਖੇਤਰ ਵਿੱਚ ਰਹਿ ਕਿ ਗੀਤ ਗਾਉਂਦਾ ਬਹੁਤ ਵਧੀਆ ਸੱਜਣ ਅਦੀਬ । ਪੰਜਾਬੀ ਖੇਤਰ ਦੇ ਅਲੋਪ ਸ਼ਬਦ ਗੀਤਾ ਚ ਗਾਏ ਮਿਲਦੇ। ਬਹੁਤ ਚੰਗਾ ਲਗਦਾ ਸੁਣ ਕੇ 👍👍👍👍

  • @jhallirecords8614
    @jhallirecords8614 Před 7 měsíci +2

    old adeeb is back wah ji wah bahut sohna song a ji

  • @ravipuhal5489
    @ravipuhal5489 Před 8 měsíci +23

    I am Big fan of sajjan adeeb ❤️😍

  • @JatinderSingh-nt7ek
    @JatinderSingh-nt7ek Před 8 měsíci +3

    Very nice song god bless you ❤❤❤❤❤,,, ਜਤਿੰਦਰ ਸਿੰਘ ਬਾਜਾਖਾਨਾ, ਬਿੱਲਾ ਪਾਠੀ ❤❤❤

  • @Rajpalsingh-we5jp
    @Rajpalsingh-we5jp Před 6 měsíci

    Ikk pind di bahut hi sohni tasvir Pes kiti sukh aamd veer ne bahut hi piyara geet mn.khus ho giya ji

  • @nayansaab4923
    @nayansaab4923 Před 8 měsíci +3

    ਬਹੁਤ ਵਧੀਆ ❤❤

  • @Swami.ji_
    @Swami.ji_ Před 8 měsíci +3

    Apka song sun k subh subh hi mood fresh ho gya
    #pindaaalamunda❤

  • @onedropoflove
    @onedropoflove Před 8 měsíci +2

    ਬਹੁਤ ਖੂਬ ਜੀ🌻

  • @PositiveThoughtPunjabi
    @PositiveThoughtPunjabi Před 6 měsíci +1

    Waah bai kya baat ❤❤ pindan diyan glan ❤❤👍🏻👍🏻

  • @SandeepSingh-jb9ft
    @SandeepSingh-jb9ft Před 6 měsíci +2

    ਸੱਚੀ ਸੁੱਚੀ ਗਾਇਕੀ ❤

  • @Gurman_IELTS
    @Gurman_IELTS Před 8 měsíci +1

    Swaad leya ta gaane ne bhut sohni kalam bai di.. Sukh. Amad

  • @ManinderSingh-qc9db
    @ManinderSingh-qc9db Před 8 měsíci +6

    Waah bai sajjan adeeb ohi pehla vale tuch ch aagye👌 bhut sohna project..

  • @Mann801
    @Mann801 Před 8 měsíci +6

    ਸਕੂਨ ਦੇਣ ਵਾਲੀ ..........ਬਾ....ਕਮਾਲ ਸ਼ਬਦਾਵਲੀ

  • @itsgillraman
    @itsgillraman Před 8 měsíci +2

    Bhra Lyrics kya baata ❤💯

  • @tejindersingh9541
    @tejindersingh9541 Před 6 měsíci

    Super lyrics and singing adeeb, j kadde california aya tenu zaroor mila ge.

  • @samadhanwoodencraft9807
    @samadhanwoodencraft9807 Před 7 měsíci +1

    Iss tra de songs hone cahede aa.......
    ❤ Nu Skoon den Wale
    Sukh Alam 🖋️+
    Sajjan adeeb 🎤
    😍🥰😍

  • @sukhchainsingh6960
    @sukhchainsingh6960 Před 8 měsíci +2

    Bhuat geetkaar te gayak waheguruji chaddikala bhakse ❤

  • @Karnailsingh-3360
    @Karnailsingh-3360 Před 6 měsíci

    ਲਾਜਵਾਬ ❤

  • @manvirsingh8635
    @manvirsingh8635 Před 5 měsíci

    ਤੈਨੂੰ ਸਾਡੇ ਮੇਚ ਦਾ ਅੱਲੜੇ ਦੱਸੀਂ ਕੋਈ ਮਿਲਿਆ ਜੇ 😊

  • @avtarwalia1949
    @avtarwalia1949 Před 6 měsíci

    Veer ji 🙏 thank you ❤ dil khuss ho gya

  • @sumandeepkaur998
    @sumandeepkaur998 Před 8 měsíci +2

    ਬਹੁਤ ਹੀ ਸੋਹਣਾ ❤❤

  • @Annapurnabakery
    @Annapurnabakery Před 8 měsíci +1

    Waahaaàaa g kya baat aaa...👌👌👌👌👌👌👌

  • @JagmeetSandhu13
    @JagmeetSandhu13 Před 8 měsíci +2

    Bai ❤❤❤❤❤

  • @user-qh7rd8en5e
    @user-qh7rd8en5e Před 8 měsíci +1

    😊ਤੈਨੂੰ ਸਾਡੇ ਮੇਚ ਦਾ ਅੱਲੜੇ ਦੱਸੀ ਕੋਈ ਮਿਲਿਆ👍 ਜੇ

  • @SukhwinderSingh-ks3ov
    @SukhwinderSingh-ks3ov Před 8 měsíci +2

    ਬਹੁਤ ਸੋਹਣਾਂ ਗੀਤ ਮੁਬਾਰਕਾਂ ਜੀ

  • @jagjitwander9621
    @jagjitwander9621 Před 5 měsíci

    🫶🏻🫶🏻ਬਹੁਤ ਸੋਹਣਾ ਲਿਖਦੇ ਵੀਰ ਤੁਸੀ

  • @user-no7nj8kd9b
    @user-no7nj8kd9b Před 6 měsíci

    ਗੀਤ ਸੁਣ ਕੇ ਆਉਂਦੇ ਸਕੂਨ ਨੂੰ ਬਿਆਨ ਕਰਨ ਲਈ ਸ਼ਬਦ ਖਤਮ ਨੇ

  • @angrejsingh2972
    @angrejsingh2972 Před 8 měsíci

    ਵਾਹ! ਭਾਊ

  • @manishsahota4901
    @manishsahota4901 Před 8 měsíci +2

    Bhut vadia Sajjan veree

  • @ravipuhal5489
    @ravipuhal5489 Před 8 měsíci +3

    Love from Hisar Haryana ❤️🙏🫶

  • @kamal-sufan
    @kamal-sufan Před 7 měsíci

    Vah ji vah kya baat hai sirra bro

  • @sandeepkaur-ps2sw
    @sandeepkaur-ps2sw Před 6 měsíci

    ਬਹੁਤ ਸੋਹਣਾ ਗੀਤ❤️🪷

  • @human4729
    @human4729 Před 7 měsíci +1

    Sajjan adeen never disappoint..he is the most underrated talent in Punjabi industry 🎉

  • @banthrecords3631
    @banthrecords3631 Před 6 měsíci +3

    50 vaar sunke v mnn nhi bhrda❤

  • @Pardesi_putt7309
    @Pardesi_putt7309 Před 5 měsíci

    ਅੱਧਾ ਦਿਨ ਹੋ ਗਿਆ ਸੁਣਦੇ ਨੂੰ
    ਬਹੁਤ ਵਧੀਆ ਬਾਈ ❤❤

  • @rajwindersingh3022
    @rajwindersingh3022 Před 8 měsíci +2

    ਬਹੁਤ ਵਧੀਆ ❤❤❤❤

  • @HalcyonEra279
    @HalcyonEra279 Před 8 měsíci +2

    Sajjan di awaz che alag e saroor a yar ... Amazing

  • @sukharmy
    @sukharmy Před 7 měsíci

    ਕੋਈ ਤੋੜ ਨੀ ਸੱਜਣਾਂ ਤੇਰੀ ਆਵਾਜ਼ ਦਾ ਬਾਈ ,,ਜੀਉ

  • @LovepreetsinghLovely-cs7dt
    @LovepreetsinghLovely-cs7dt Před měsícem

    Bai Teri Kalam da jvab ni koi enia dungia gala bai rab tenu taraki bakse bai rooh khosh hogi sun ke bai bhot stres se bai DMG te veer

  • @gurjivansingh4622
    @gurjivansingh4622 Před 5 měsíci

    ਸਿਰਾ song ❤❤❤

  • @MahangaSingh-gi3fo
    @MahangaSingh-gi3fo Před 5 měsíci

    Bhut vadia song bai ji

  • @sukhjeeta6259
    @sukhjeeta6259 Před 8 měsíci +2

    Sajjan adeeb my fev ❤❤🎉

  • @MrsIndughanghas
    @MrsIndughanghas Před 7 měsíci

    Appke songs tae dawai hai dawai ❤❤❤❤😊😊😊😊

  • @manvirsingh8635
    @manvirsingh8635 Před 5 měsíci

    ਕੜਿਆਂ ਜਿਹੇ ਗੱਭਰੂ ਪੁੱਛਦੇ ਹਾਲ ਜਦ ਵੰਗਾਂ ਦਾ ❤❤❤

  • @lakhveersingh1393
    @lakhveersingh1393 Před 6 měsíci

    Bhaut ਸੋਨੀ ਅਵਾਜ ਪਰਮਾਤਮਾ ਇੰਜ ਹੀ ਬੁਲੰਦ ਅਵਾਜ ਰੱਖੇ ਤੇਰੀ