Khadoor Sahib Lok Sabha Seat । ਕੀਹਦੇ ਵਿੱਚ ਮੁਕਾਬਲਾ ਤੇ ਕੌਣ ਜਿੱਤੂ । SIYASAT-03 | THE KHALAS TV

Sdílet
Vložit
  • čas přidán 8. 05. 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate

Komentáře • 228

  • @RajuSingh-eu5fb
    @RajuSingh-eu5fb Před 13 dny +21

    ਖਡੂਰ ਸਾਹਿਬ ਹਲਕੇ ਵਾਲਿਉ ਅਮ੍ਰਿਤਪਾਲ ਸਿੰਘ ਨੂੰ ਵੋਟਾਂ ਪਾ ਕੇ ਵੱਡੀ ਲੀੜ ਨਾਲ ਜਿਤਾਉ ਅਮ੍ਰਿਤਪਾਲ ਸਿੰਘ ਬਹੁਤ ਵਧੀਆ ਕੰਮ ਕਰਨ ਗੇ ਆਪਾ ਅਮ੍ਰਿਤਪਾਲ ਸਿੰਘ ਨੂੰ ਮੁਖ ਮੰਤਰੀ ਬਣਾਵਾ ਗੇ ਤੇ ਅੱਗੇ ਨੂੰ ਸਰਕਾਰ ਵੀ ਬਣਾਵਾ ਗੇ

  • @pargatsingh6872
    @pargatsingh6872 Před 12 dny +10

    ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਸੀਟ ਪੱਕੀ ਹੈ ਜੀ

  • @gurdashansingh9302
    @gurdashansingh9302 Před 13 dny +23

    ਅੰਮ੍ਰਿਤਪਾਲ ਹੀ ਜਿੱਤੇਗਾ

  • @user-vm3jw4je4k
    @user-vm3jw4je4k Před 13 dny +42

    ਜੇਕਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ ਸੀਟ ਲੜਦੇ ਆ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਰਿਕਾਰਡ ਤੋੜ ਦੇਣਗੇ

  • @gurmeetdhaliwal287
    @gurmeetdhaliwal287 Před 13 dny +38

    ਸੱਚ ਹੀ ਜਿਤਨਾਂ ਸੱਚ ਭਾਈ ਅਮ੍ਹਰਤਪਾਲ ਸਿੰਘ ਜੀ ਦੇ ਨਾਲ ਪੰਜਾਬ ਦੇ ਪੁੱਤ ਵੱਚ ਜਾਣਗੇ ਵਲਟੋਹਾ ਮੂਧਾ ਪਿਆ ਹੈ

  • @pargatsingh-nf8zm
    @pargatsingh-nf8zm Před 13 dny +33

    ਮੈਡਮ ਜੀ ਨੌਜਵਾਨ ਅੰਮ੍ਰਿਤਪਾਲ ਦੇ ਨਾਲ ਹਨ ਪਿੰਡਾਂ ਵਿੱਚੋ ਇਸ ਨੂੰ ਵੋਟ ਜਿਆਦਾ ਪੈਣੀ ਹੈ ਹੋ ਸਕਦਾ ਸੀਟ ਅੰਮ੍ਰਿਤਪਾਲ ਜਿੱਤ ਜਾਵੇ

  • @jatindersinghvirk9163
    @jatindersinghvirk9163 Před 12 dny +6

    ਸ਼ਾਇਦ ਇਸ ਪੱਤਰਕਾਰ ਨੂੰ ਨਹੀਂ ਪਤਾ ਕਿ ਪਿੰਡਾਂ ਵਿੱਚ ਲੋਕ ਅੰਮ੍ਰਿਤਪਾਲ ਦੀ ਪੂਜਾ ਕਰਨ ਨੂੰ ਤਿਆਰ ਹੋਈ ਬੈਠੀ ਜੀ

  • @pawanpartapsinghsandhu5793
    @pawanpartapsinghsandhu5793 Před 13 dny +34

    ਭਾਈ ਅੰਮ੍ਰਿਤਪਾਲ ਸਿੰਘ ਜੀ

  • @bhajanbhangu4766
    @bhajanbhangu4766 Před 12 dny +5

    🙏🙏🙏🙏🙏🙏ਬੇਟਾ ਕਾਗਰਸ ਤੇ ਅਕਾਲੀ ਦਲ ਦੇ ਕਈਆ ਲੀਡਰਾਂ ਤੇ ਭਰਦਾਨਾ ਨੇ ਆਪਣੇ ਲੀਡਰਾਂ ਨੂੰ ਕਹਿ ਦਿੱਤਾ ਹੈ ਕਿ ਲੋਕ ਸਭਾ ਦੀ ਵੋਟ ਭਾਈ ਅਮ੍ਰਿਤਪਾਲ ਸਿੰਘ ਨੂੰ ਪੋਣੀ ਹੈ
    ਜਦੋ ਵਿਧਾਨ ਸਭਾ ਚੋਣਾਂ ਹੋਣਗੀਆਂ ਉਦੋ ਅਸੀ ਆਪਣੀ ਆਪਣੀ ਪਾਰਟੀ ਨੂੰ ਵੋਟਾਂ ਪਾਵਾਂਗੇ
    ਇਸ਼ ਕਰਕੇ ਭਾਈ ਅਮ੍ਰਿਤਪਾਲ ਸਿੰਘ ਜੀ ਦੀ ਜਿੱਤ ਪੱਕੀ ਹੈ ਗੁਰੂ ਰਾਮਦਾਸ ਮਿਹਰ ਕਰੇ

  • @gurmeetgill1898
    @gurmeetgill1898 Před 13 dny +59

    ਅਮਿਤਪਾਲ ਸਿੰਘ ਨੇ ਸਾਰੀਆਂ ਪਾਰਟੀਆਂ ਦੀ ਵੋਟਾਂ ਖਿਚਣੀਆਂ ਹਨ ਜੀ।।

  • @mandeepsinghgill0100
    @mandeepsinghgill0100 Před 13 dny +11

    ❤❤❤❤❤ ਬੀਬੀ ਖਾਲੜਾ ਜੀ ਸ ਸਿਮਰਨਜੀਤ ਸਿੰਘ ਮਾਨ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ❤❤❤❤❤

  • @GurmeetSingh-pv1sh
    @GurmeetSingh-pv1sh Před 13 dny +19

    ਖੰਡੂਰ ਸਾਹਿਬ ਐਮ ਪਕਾ ਵਓਟਰਨਊ ਅਪੀਲ ਲਾਲ ਜੀਤ ਭੁਲਰ ਨੂੰ ਵੋਟਾਂ ਨਾ ਪਾਇਓ ਬੋਲਣ ਦੀ ਤਮੀਜ਼ ਨਹੀਂ।

  • @sewasingh5142
    @sewasingh5142 Před 13 dny +13

    ਬੇਟਾ ਬਹੁਤ ਹੀ ਵਧੀਆ ਢੰਗ ਨਾਲ ਰੋਸ਼ਨੀ ਪਾਈ ਧਨਵਾਦ ਪੁਤਰ ਸਾਨੂੰ ਬਹੁਤ ਖੁਸ਼ੀ ਹੋਈ 🙏🙏👌👌👌👌👌👌❤️❤️❤️

    • @sewasingh5142
      @sewasingh5142 Před 4 dny

      ਵਾਹਿਗੁਰੂ ਜੀ 🙏🙏👌👍❤️❤️

  • @gurmitsingh4004
    @gurmitsingh4004 Před 13 dny +61

    ਲੜਾਈ ਤਾਂ ਇੱਕ ਪਾਸੜ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਚਲ ਰਹੀ ਹੈ,

  • @sahibsingh4988
    @sahibsingh4988 Před 13 dny +41

    ਮੈਡਮ ਇਹ ਕਿਹੜਾ ਪੱਤਰਕਾਰ ਏ, ਖਡੂਰ ਸਾਹਿਬ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਹੀ ਜਿੱਤਣਗੇ।

  • @gurmeetsinghsandhu524
    @gurmeetsinghsandhu524 Před 13 dny +40

    ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @user-mv4ve3su7y
    @user-mv4ve3su7y Před 13 dny +7

    ਭਾਈ ਅਮ੍ਰਿਤਪਾਲ ਸਿੰਘ ਬਹੁਤ ਵੱਡੀ ਲੀਡ ਨਾਲ ਜਿੱਤਣਗੇ

  • @tejvinderpalsingh428
    @tejvinderpalsingh428 Před 13 dny +13

    ਭਾਈ ਸਾਹਿਬ ਜੀ ਦੀ ਚੌਣ ਮੁਹਿੰਮ ਦੇਖ ਰਹੇ ਵਕੀਲ ਵੀਰਾ ਨੂੰ ਬੇਨਤੀ..... ਉਹ ਬਾਕੀ ਪਾਰਟੀ de ਕੈਂਡੀਡੇਟ ਦੀ ਫਾਰਮ ਭਰਨ ਜਮਾ ਕਰਾਉਣ ਦੀ ਵੀਡੀਓ ਜਰੂਰ ਬਣਾਇਓ.... ਤਾ ki ਕੋਈ ਹੇਰ ਫੇਰ ਨਾ ਹੋ ਸਕੇ.... ਪਰੂਫ ਵੀ ਵਦੀਆਂ.. 🚩🚩🚩🚩🚩🚩

  • @user-vm3jw4je4k
    @user-vm3jw4je4k Před 13 dny +31

    ਜੇਕਰ ਭਾਈ ਅੰਮ੍ਰਿਤਪਾਲ ਸਿੰਘ ਚੋਣਾਂ ਨਹੀਂ ਲੜਦੇ ਤਾਂ ਸੈਂਟਰ ਸਰਕਾਰ ਪੰਜਾਬ ਸਰਕਾਰ ਇਹਨਾਂ ਤੋਂ ਇਨੀ ਡਰ ਚੁੱਕੀ ਹੈ ਇਹਨਾਂ ਨੂੰ ਬਾਹਰ ਨਹੀਂ ਆਉਣ ਦੇਵੇਗੀ

  • @gurpejsingh5784
    @gurpejsingh5784 Před 13 dny +27

    ❤ ਸਾਰੇ ਹੀ ਦੇਸ਼ਾਂ ਦੇ ਬੰਦੀ (ਕੈਦੀ) ਜਿਨ੍ਹਾਂ ਨੂੰ ਕੋਰਟ ਦੁਆਰਾ ਜਿਤਨੀ ਕੈਦ ਦੀ ਸਜ਼ਾ ਲਗਾਈ ਗਈ ਹੋਵੇ। ਉਹ ਪੂਰੀ ਹੋਣ ਤੇ ਕੈਦੀਆਂ ਨੂੰ ਤੁਰੰਤ ਰਿਹਾਅ ਕਰ ਦੇਣਾ ਚਾਹੀਦਾ ਹੈ।
    ਜੇ ਕੋਈ ਦੁਬਾਰਾ ਅਪਰਾਧ ਕਰਦਾ ਹੈ ਤਾਂ ਦੁਬਾਰਾ ਕੈਦ ਦੀ ਸਜ਼ਾ ਲਗਾਈ ਜਾ ਸਕਦੀ ਹੈ। ❤

  • @user-gx5se9yv4e
    @user-gx5se9yv4e Před 10 dny +1

    ਜੇ ਪੰਥਕ ਤੌਰ ਤੇ ਦੇਖਿਆ ਜਾਵੇ ਤਾਂ ਫਰੀਦਕੋਟ ਸਭ ਤੋਂ ਵੱਧ ਮਹੱਤਵਪੂਰਨ ਸੀਟ ਹੈ। ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ ਪੁੱਤਰ ਭਾਈ ਸਰਬਜੀਤ ਸਿੰਘ ਜੀ ਦੀ ਮੱਦਦ ਕਰੋ ਜੀ।

  • @dharmindersingh3597
    @dharmindersingh3597 Před 12 dny +3

    ਲੋਕਾ ਦੇ ਕੁਮੈਟਾ ਤੋ ਲੱਗਿਆ ਮੌਜੂਦਾ ਸਰਕਾਰ ਦਾ ਗ੍ਰਾਫ ਪਹਿਲਾ ਵਾਲਾ ਨਹੀ ਰਿਹਾ

  • @gurpejsingh5784
    @gurpejsingh5784 Před 13 dny +11

    ❤Debate ❤
    ❤ਪੰਥ ਦਾ ਦੁਸ਼ਮਣ ਕੌਣ? ❤
    ਜਦ ਵਲਟੋਹਾ ਸਾਹਿਬ ਜੀ ਖਡੂਰ ਸਾਹਿਬ ਦੇ ਹਲਕੇ ਵਿੱਚ ਵੋਟਾਂ ਮੰਗਣ ਲਈ ਜਾਣਗੇ ਤਾਂ ਇਲਾਕੇ ਦੇ ਲੋਕ Debate ਕਰਕੇ ਵਲਟੋਹਾ ਸਾਹਿਬ ਜੀ ਤੋਂ ਸਵਾਲ ਪੁੱਛਣ ਗੇ ਕਿ ਪੰਥ ਦਾ ਦੁਸ਼ਮਣ ਬਣ ਕੇ ਪੰਥ ਦਿਆਂ ਵੋਟਾਂ ਖਰਾਬ ਕਰਨ ਲਈ ਬਾਦ ਵਿਚ ਕੌਣ ਵੋਟਾਂ ਤੇ ਖੜਾ ਹੋ ਗਿਆ?

  • @rajsidhu7169
    @rajsidhu7169 Před 14 dny +27

    Bhai Sahib Amritpal singh khalsa ji jitten gye

  • @harbhajanjandiala8724
    @harbhajanjandiala8724 Před 13 dny +8

    ਲੋਕ ਮੂੰਹ ਨਹੀ ਲਾ ਰਹੇ ਵਲਟੌਹਾ ਆਪਣੀ ਹਾਰ ਵੇਖਕੇ ਬੁਖਲਾਏਆ

  • @PritamSingh-wt7jx
    @PritamSingh-wt7jx Před 13 dny +6

    ਬਾਬਾ ਜੋਗਿੰਦਰ ਸਿੰਘ ਜੀ ਰੋਡੇ ਨੇ ਸਿਮਰਨ ਜੀਤ ਮਾਨ ਨੂੰ ਜਤਾਇਆ ਸੀ

  • @user-io4rr9vn6m
    @user-io4rr9vn6m Před 13 dny +19

    ਸਾਰੀ ਇੰਟਰਵਿਊ ਦਾ ਨਤੀਜ਼ਾ ਇਹ ਨਿਕਲਦਾ ਹੈ ਕਿ ਅੰਮ੍ਰਿਤਪਾਲ ਸਿੰਘ ਜੀ ਜਿੱਤਣ ਗੇ ਜੀ , ਕਿਉਂਕਿ ਖਡੂਰ ਸਾਹਿਬ ਜੀ ਦੇ ਇਲਾਕਾ ਨਿਵਾਸੀਆਂ ਅਤੇ ਹਰ ਇੱਕ ਪਾਰਟੀ ਦੇ ਸੀਨੀਅਰ ਆਗੂ ਕਹਿ ਰਹੇ ਹਨ ਕਿ ਅੰਮ੍ਰਿਤਪਾਲ ਸਿੰਘ ਜੀ ਨੂੰ ਹੀ ਜਿਤਾਉਣਾ ਹੈ ਜੀ

  • @bhajanbhangu4766
    @bhajanbhangu4766 Před 12 dny +3

    🙏🙏🙏🙏🙏🙏🙏ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਜੇਲ ਦੇ ਵਿੱਚ ਸੀ ਜਦੋ ਜਤਾਇਆ ਸੀ 🙏🙏🙏🙏🙏🙏🙏🙏🙏🙏🙏🙏🙏

  • @laxmansingh11
    @laxmansingh11 Před 12 dny +2

    ਗੁਰੂ ਸਾਹਿਬ ਦੀ ਕੱਲਾ ਵੱਰਤ ਰੱਹੀ ਐ ਭਾਈ ਅਮ੍ਰਿਤਪਾਲ ਸਿੰਘ ਜੀ ਹੀ ਜਿੱਤਣ ਗੇ

  • @user-mu6lg2rx8i
    @user-mu6lg2rx8i Před 13 dny +12

    ਕੌਮ ਲਈ ਕੁੱਝ ਨਹੀਂ ਕੀਤਾ ਜੋ ਵੀ ਕੀਤਾ ਬਾਦਲਾ ਲਈ ਕੀਤਾ ਵਲਟੋਹੇ ਨੇ।ਬਾਕੀ ਕੌਮ ਨੇ ਵਲਟੋਹੇ ਨੂੰ ਬਹੁਤ ਕੁਛ ਦਿਤਾ

  • @singhavtar6274
    @singhavtar6274 Před 13 dny +8

    ਹਮੇਸ਼ਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲਿਆ ਕਰੋ

  • @user-lc1wk1kc3h
    @user-lc1wk1kc3h Před 13 dny +7

    ਬਹੁਤ ਵਦੀਆ ਸੱਚੀਆਂ ਸੁਚੀਆ ਖਬਰਾਂ

  • @LovepreetSingh-nk3cm
    @LovepreetSingh-nk3cm Před 13 dny +23

    ਸਿੱਖ ਕੌਮ ਨੂੰ ਬਚਾਉਣਾ ਚੌਹਨੇ ਹੋ ਤਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜਰੂਰ ਵੋਟ ਪਾਓ

  • @gopisekhwan1640
    @gopisekhwan1640 Před 13 dny +6

    ਭਾਈ ਅਮਿਤਪਾਲ ਜਿੰਦਾਬਾਦ

  • @jatindersinghvirk9163
    @jatindersinghvirk9163 Před 12 dny +2

    ਇਹ ਸੀਟ ਖਡੂਰ ਸਾਹਿਬ ਤੇ ਲੋਕਾਂ ਦੀ ਵਿਕਾਰ ਵਾਲੀ ਪੁਕਾਰ ਖਡੂਰ ਸਾਹਿਬ ਦੀ ਸੀਟ ਅੰਮ੍ਰਿਤ ਪਾਰ ਲਈ ਨਹੀਂ ਖਡੂਰ ਸਾਹਿਬ ਦੇ ਲੋਕਾਂ ਲਈ ਵਿਕਾਰ ਦੀ ਸਵਾਲ ਹੈ

  • @SukhrajKaur-pq5zb
    @SukhrajKaur-pq5zb Před dnem

    ਅੰਮ੍ਰਿਤਪਾਲ ਸਿੰਘ ਹੀ ਜਿੱਤਣਗੇ ਪਰਮਾਤਮਾ ਹੀ ਇਨ੍ਹਾਂ ਦੇ ਨਾਲ ਖੜਨਗੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣਗੇ ❤❤

  • @gurjitsingh-vn7yz
    @gurjitsingh-vn7yz Před 2 dny

    ਗੁਰੂ ਸਾਹਿਬ ਕਿਰਪਾ ਕਰਨ ਭਾਈ ਸਾਹਿਬ ਜੀ ਦੀ ਸਿਖਾ ਦੀ ਪੰਜਾਬ ਦੀ ਜਿਤ ਹੋਵੇ।

  • @user-il3wd5zm8z
    @user-il3wd5zm8z Před 13 dny +4

    ਕਿਉਾ ਟਾਈਮ ਖਰਾਬ ਕੀਤਾ ਹੈ ਕੁੜੀਏ ਹਰੇਕ ਆਦਮੀ ਨੂੰ ਸਹੀ ਦੱਸੀ ਜਾਂਦੈ ਇਹ
    ਡਰਪੋਕ ਬੰਦਾ ਰੱਬ ਰਾਖਾ

  • @user-mu6lg2rx8i
    @user-mu6lg2rx8i Před 13 dny +4

    ਬੀਬੀ ਜੀ ਦੇਸ ਸਾਡਾ ਪੰਜਾਬ

  • @balkarchauhan
    @balkarchauhan Před 9 dny +1

    ਨਸ਼ਿਆਂ ਦਾ ਤੇ ਬੇਅਦਬੀ ਦਾ ਇੱਕੋ ਹੱਲ਼ ਹਵਾ ਚੱਲੁਗੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਵੱਲ ਦੁਕੀ ਤਿੱਕੀ ਕੈਣ ਨਹੀਂ ਦੇਣਾਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਖੰਡੂਰ ਸਾਹਿਬ ਤੋਂ ਕੋਈ ਲੀਡਰ ਰਹਿਣ ਨਹੀਂ ਦੇਣਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਿਤਾਉਣਾ ਹੈਂ ਖਾਲਸਾ ਰਾਜ ਲੈਕੇ ਆਉਣਾਂ ਹੈਂ ⛳⛳, ⛳ ⛳ ⛳🙏❤️

  • @abhjijotsingg7510
    @abhjijotsingg7510 Před 13 dny +2

    ਵਾਹਿਗੁਰੂ ਭਲੀ ਕਰੇ ਜੀ

  • @harbhajanjandiala8724
    @harbhajanjandiala8724 Před 13 dny +8

    ਪੰਥਕ ਹਲਕੇ ਖਡੂਰ ਸਾਹਿਬ ਵਿੱਚ ਪੰਥ ਦੀ ਪਿੱਠ ਚ ਛੁਰਾ ਮਾਰਨ ਵਾਲਾ ਅਕਾਲੀ ਦਲ ਮੁਰਦਾਬਾਦ

  • @jagjitsinghpatti9826
    @jagjitsinghpatti9826 Před 12 dny +2

    ਜਿੱਤ ਪੱਕੀ ਏ ਐਲਾਨ ਹੋਣਾ ਬਾਕੀ ਏ

  • @gurpejsingh5784
    @gurpejsingh5784 Před 13 dny +8

    Panth da Malak aap kirpa krega Bhai Amritpal Singh ji te

  • @reshamsingh5864
    @reshamsingh5864 Před 12 dny

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰੂ ਨਾਨਕ ਸਾਹਿਬ ਜੀ ਆਪ ਨੂੰ ਹਮੇਸ਼ਾਂ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀ ਸਾਡੀ ਭੈਣ ਹਰਸ਼ਰਨ ਕੌਰ ਨੂੰ ਲੰਮੀਂ ਉਮਰ ਬਖ਼ਸ਼ਣ ਜੀ ❤❤🎉🎉🎉🎉🎉🎉🎉🎉🎉

  • @gurpejsingh5784
    @gurpejsingh5784 Před 13 dny +7

    ਜੋ ਲੋਕ ਕਹਿੰਦੇ ਹਨ ਕਿ ਭਾਈ ਅਮਿਤ੍ ਪਾਲ ਸਿੰਘ ਜੀ ਨੇ ਕਿਹਾ ਸੀ ਕਿ ਮੈਂ ਸੰਵਿਧਾਨ ਨੂੰ ਨਹੀ ਮੰਨਦਾ ਪਰ ਹੁਣ ਸੰਵਿਧਾਨ ਦੀ ਸਹੁੰ ਚੁੱਕਣ ਗੇ
    ਇਸ ਦਾ ਜਵਾਬ ਲੈਣ ਲਈ ਸੁਣੋ ਭਾਈ ਅਮਿਤ੍ ਪਾਲ ਸਿੰਘ ਜੀ ਪਾਲ ਸਿੰਘ ਜੀ ਦੀ ਇਹ ਵੀਡੀਓ
    ❤ਭਾਈ ਅਮ੍ਰਿਤ ਪਾਲ ਸਿੰਘ ਨੇ ਜੋ ਕਿਹਾ ਸੀ ਕਰਕੇ ਦਿਖਾਇਆ। ਭਾਈ ਅਮਿਤ੍ ਪਾਲ ਸਿੰਘ ਦੀ ਜੇਲ੍ਹ ਵਿਚੋਂ ਬਾਹਰ ਆਉਣ ਦੀ ਤਿਆਰੀ ❤
    Apna Punjab News

  • @jasmersingh5814
    @jasmersingh5814 Před 13 dny +2

    ਬੀਬੀ ਜੀ ਇਹ ਪਤਰਕਾਰ ਖਡੂਰ ਸਾਹਿਬ ਦੀ ਸੀਟ ਬਾਰੇ ਕੁਝ ਨਹੀਂ ਜਾਣਦਾ। ਭਾਈ ਅੰਮਿ੍ਤਪਾਲ ਸਿੰਘ ਬਹੁਤ ਵੱਡੀ ਲੀਡ ਨਾਲ ਜਿੱਤਣ ਗਏ।

  • @AvtarSingh-qj4hr
    @AvtarSingh-qj4hr Před 3 dny

    ☬ਵਾਹਿਗੁਰੂ ਵਾਹਿਗੁਰੂ ਜੀ ☬ ਪ੍ਹਭਜੋਤ ਸਿੰਘ ਜੀ

  • @JaswantSingh-gb3kx
    @JaswantSingh-gb3kx Před 2 dny

    ਨਾ ਭੁੱਲਰ ਨਾ ਵਲਟੋਹਾ ਤੇ ਨਾ ਜੀਰਾ
    ਇਥੋ ਜੇਤੂ ਭਾਈ ਅਮ੍ਰਿਤਪਾਲ ਸਿੰਘ ਜੀ ਕੋਮ ਦਾ ਹੀਰਾ

  • @palwindersingh-cq3wp
    @palwindersingh-cq3wp Před 13 dny +2

    ਭਾਈ ਸਾਹਿਬ ਅਮਿਰੱਤਪਾਲ ਸਿੰਘ ਜੀ ਜਿਤੰਨ ਗੇ

  • @AvtarSingh-ox4lg
    @AvtarSingh-ox4lg Před 2 dny

    ਵਾਹਿਗੁਰੂ ਕਾਮਯਾਬੀ ਬਖਸ਼ਣ ਭਾਈ ਅਮਰਤ ਪਾਲ ਸਿੰਘ ਜਿੰਦਾਬਾਦ ਜਿੱਤ ਪੱਕੀ ਹੈ

  • @balrajsinghkhalsa7302
    @balrajsinghkhalsa7302 Před 13 dny +6

    ਦੋ ਫਾਇਲਾਂ ਤਿਆਰ ਕੀਤੀਆਂ ਜਾਣ ਪਹਿਲੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਜੇਕਰ ਕੋਈ ਮੁਸ਼ਕਲ ਆਉਂਦੀ ਹੈ ਤਾਂ ਭਾਈ ਸਾਹਿਬ ਜੀ ਦੇ ਪਿਤਾ ਜੀ ਦੀ ਫਾਇਲ ਤਿਆਰ ਰੱਖੋ ਜੀ

  • @scorpiogagan1986
    @scorpiogagan1986 Před 12 dny +1

    Koum de kohinoor jug jug jeo bhai deep singh ji da supna jo ki unna di bemouki shaheedi jo car accident ch hoi c apni girl friend naal nu zinda amar shaheed bhai amritpal singh ji dubai vale jaroor poora karnge.

  • @user-ne7hh1mj1k
    @user-ne7hh1mj1k Před 9 dny

    ਭਾਈ ਅਮ੍ਰਿਤਪਾਲ ਸਿੰਘ ਜੀ ਦੀ ਜਿੱਤ ਹੋਏ ਗੀ। ਵਾਹਿਗੁਰ ਜੀ ਮੇਹਰ ਕਰਨ।

  • @VirendraSingh-jn2jo
    @VirendraSingh-jn2jo Před 4 dny

    Guruji the hai geet hi waheguru ji waheguru ji waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻

  • @iqbalbhambrh5805
    @iqbalbhambrh5805 Před 13 dny +3

    ਪ੍ਰਭਜੋਤ ਜੀ ਜਿਹੜਾ ਮੰਨਾ ਤੁਸੀਂ ਸਮਝ ਰਹੇ ਹੋ ਇਹ ਓਹ ਨਹੀਂ ਹਨ ਜੀ

  • @bhajanbhangu4766
    @bhajanbhangu4766 Před 12 dny +1

    🙏🙏🙏🙏🙏🙏ਬੇਟਾ ਹਰਸਿਰਨ ਕੋਰ ਜੀ ਬੀਬਾ ਖਾਲੜਾ ਜੀ ਦੀ ਹਾਰਨ ਉਤੇ ਸਾਡੇ ਖਡੂਰ ਸਾਹਿਬ ਹੱਲਕੇ ਦੇ ਮੱਥੇ ਤੇ ਕਲੰਕ ਲੱਗਾ ਸੀ ਇਸ਼ ਵਾਰ ਭਾਈ ਅਮ੍ਰਿਤਪਾਲ ਸਿੰਘ ਜੀ ਬਹੁਤ ਵੱਡੀ ਜਿੱਤ ਨਾਲ ਜਿੱਤਣਗੇ ਤੇ ਸਾਡੇ ਮੱਥੇ ਤੇ ਲੱਗਾ ਕਲੰਕ ਲਾਵਾਗੇ ਬਾਕੀ ਪਿਛਲਾ ਇਤਿਹਾਸ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਵੇਖੋ ਜਦੋ ਜੇਲ ਵਿੱਚ ਸੀ ਇਸੇ ਖਡੂਰ ਸਾਹਿਬ ਹੱਲਕੇ ਨੇ ਜਿਤਾਇਆ ਸੀ ਤੇ ਜੇਲ ਦੇ ਵਿੱਚੋ ਬਾਹਰ ਘਡਾਇਆ ਸੀ
    ਭਾਈ ਅਮ੍ਰਿਤਪਾਲ ਸਿੰਘ ਜੀ ਘੱਟੋ ਘੱਟ 4 ਲੱਖ ਵੋਟਾਂ ਨਾਲ ਜਿਤਾਇਆ ਜਾਵੇਗਾ ਬਾਕੀ ਬੇਟਾ ਤੁਹਾਡੀਆਂ ਖਬਰਾਂ ਅਸੀ ਸੁਣਦੇ ਆ ਬਹੁਤ ਹੀ ਸੱਚੀਆਂ ਹੁੰਦੀਆਂ ਨੇ ਪ੍ਰਮਾਤਮਾ ਚੱੜਦੀ ਕੱਲਾ ਕਰੇ ਤੁਹਾਡੀ ਤੇ ਤੁਹਾਡੇ ਚੈਨਲ ਦੀ ਬੇਟਾ ਬਹੁਤ ਬਹੁਤ ਪਿਆਰ 🙏🙏🙏🙏🙏🙏🙏🙏🙏🙏🙏🙏🙏🙏🙏🙏

  • @sukhmindersingh4843
    @sukhmindersingh4843 Před 12 dny +1

    ਇਹ ਸੀਟ ਆਰ ਐਸ ਐਸ ਦੇ ਉਮੀਦਵਾਰ ਨੇ ਜਿੱਤਣੀ ਹੈ

  • @dayasingh4370
    @dayasingh4370 Před 3 dny

    Waheguru je ❤❤❤❤❤❤❤❤❤❤❤❤❤❤❤❤❤❤❤

  • @gurpreetsidhu9983
    @gurpreetsidhu9983 Před 13 dny +2

    ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤😢😅AK47ਜੀ❤😢😅

  • @manjitSingh-yo9fq
    @manjitSingh-yo9fq Před 12 dny +1

    Very nice sheecp sodi ji

  • @pavitarsingh9815
    @pavitarsingh9815 Před 13 dny +2

    V very good beata ji

  • @narindersingh6733
    @narindersingh6733 Před 3 dny

    ਅਕਲੀ ਦਲ ਪੰਜਾਬ ਦਾ ਸਭ ਤੋ ਕਮਿਨਾ ਲੀਡਰ ਹੀ ਵਿਰਸਾ ਸਿੰਘ ਵਲਟੋਹਾ ਸਿਖ ਕੌਮ ਸੱਭ ਤੋਂ ਵੱਡਾ ਗਰਦਰ ਹੈ ਪੰਜਾਬ ਵਿੱਚ ਅਕਲੀਆ ਕਿੱਤਾ ਕੀ ਹੈ ਪੰਜਾਬ ਦਾ ਬੇੜਾ ਗਰਕ ਕਰ ਕੇ ਕਰਕੇ ਰੱਖ ਦਿੱਤਾ

  • @jagjitsinghsanghera4833
    @jagjitsinghsanghera4833 Před 13 dny +2

    Vote far Amritpal Singh to get him freedom from Jail

  • @AmarjitSingh-eq3rl
    @AmarjitSingh-eq3rl Před 13 dny +2

    ਕਾਗਜ਼ ਭਰੇ ਵੋਟਾਂ ਤਾ ਬਾਦ ਦੀ ਗੱਲ ਹੈ

  • @GurjitSingh-ul6ju
    @GurjitSingh-ul6ju Před 13 dny +2

    Jina josh mai is war vekh rha kdi nhi vekheya sade area de sare pind ek passe sirf te sirf bhai amritpal singh khalsa jittna

  • @amritsangha2680
    @amritsangha2680 Před 13 dny +3

    Amritpal Singh Khalsa ❤

  • @jaspalsinghkahlon4829
    @jaspalsinghkahlon4829 Před 7 dny +1

    Bhai Amritpal Singh's victory will decide that what Sikh Sangat want.
    Waheguru mehar kare .

  • @bhupindersandhu5373
    @bhupindersandhu5373 Před 9 dny

    Waheguru ji

  • @bikashlovelysweetgoodmorni1868

    Very good sister ji

  • @tarjeetsingh8619
    @tarjeetsingh8619 Před 12 dny

    ਵੋਟ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਹੀ ਪੈਣੀਂ ਚਾਹੀਦੀ ਹੈ ਹੋਰ ਤਾਂ ਮੱਤਲਬ ਹੀ ਨਹੀਂ

  • @user-il3wd5zm8z
    @user-il3wd5zm8z Před 13 dny +2

    ਕਿਉਾ ਟਾਈਮ ਖਰਾਬ ਕੀਤਾ ਹੈ ਕੁੜੀਏ ਹਰੇਕ ਆਦਮੀ ਨੂੰ ਸਹੀ ਦੱਸੀ ਜਾਂਦੈ ਇਹ
    ਡਰਪੋਕ ਬੰਦਾ ਰੱਬ ਰਾਖਾ 😢😢😂

  • @sukhdevsingh8319
    @sukhdevsingh8319 Před 12 dny

    Waheguru

  • @satrangisiyasat6034
    @satrangisiyasat6034 Před 13 dny +3

    Harsharan Kaur Bhain ji 🙏 SSA ji 🙏

  • @sharanpreet2564
    @sharanpreet2564 Před 12 dny

    ਸਤਿ ਸ੍ਰੀ ਅਕਾਲ ਭੈਣ ਜੀ

  • @gurpejsingh5784
    @gurpejsingh5784 Před 13 dny +1

    ❤PLEASE VOTE SUPPORT AND ELECT TO ALL BANDHI SINGH❤

  • @DharamrajKhatri
    @DharamrajKhatri Před hodinou

    I love ❤️ amritpal khalsa ji ❤️ 🙏
    Raj karega khalsa waheguru ji 🙏
    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @sabi-mansa
    @sabi-mansa Před 9 dny

    ਸ ਸਿਮਰਨਜੀਤ ਸਿੰਘ ਮਾਨ ⛳
    ਅਮ੍ਰਿਤਪਾਲ ਖਾਲਸਾ ⛳ ਲੱਖਾ ⛳
    ਸ ਸਰਬਜੀਤ ਸਿੰਘ ਫਰੀਦਕੋਟ ⛳

  • @HarjinderSingh-nu4sl
    @HarjinderSingh-nu4sl Před 12 dny

    💯

  • @laxmansingh11
    @laxmansingh11 Před 12 dny

    ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਕੋਮ ਦਾ ਹੀਰਾ ਜਿੰਦਾਬਾਦ ਪੰਜਾਬ ਦਾ ਬੱਬਰ ਸ਼ੇਰ ਜਿੰਦਾਬਾਦ

  • @vickysingh-vt4te
    @vickysingh-vt4te Před 8 dny +1

    Bhai sarabjit Singh khalsa faridkot plz support

  • @bagichasingh7393
    @bagichasingh7393 Před 13 dny +3

    ਉਕੇ

    • @bagichasingh7393
      @bagichasingh7393 Před 13 dny +1

      ਤੇਰੇ ਪਿਤਾ ਜੀ ਦਾ ਬਹੁਤ ਸਟੈਂਡ ਹੈ

  • @manpreetsinghdhillon2844

    WAHEGURU ji ka KHALSA
    WAHEGURU ji kee FATEH

  • @VirendraSingh-jn2jo
    @VirendraSingh-jn2jo Před 4 dny

    I...
    😊

  • @jaspalsingh2075
    @jaspalsingh2075 Před 13 dny

    🙏🙏🙏🙏🙏

  • @JagtarsinghFaujisabb
    @JagtarsinghFaujisabb Před 4 dny

    Laljit Singh Bhullar Good morning

  • @BaljinderSingh-zm4pn
    @BaljinderSingh-zm4pn Před 12 dny

    ਖਾਲਸਾ। ਜੀ। ਸਰਦਾਰ। ਜੀ। ਨੁ। ਪੁਰੀ। ਜਨਕਰੀ। ਨਹੀਂ। ਹੈ। ਜੀ।

  • @jipsy62
    @jipsy62 Před 2 dny

    ਅੰਮ੍ਰਿਤਪਾਲ ਸਿੰਘ ਖਾਲਸਾ ਦਾ ਮੁਕਾਬਲਾ ਜਿੱਤਣਾ ਲਗਭਗ ਤੈਅ ਹੈ। ਕੀ ਉਹ 4 ਜੂਨ ਤੋਂ ਬਾਅਦ ਜੇਲ੍ਹ ਤੋਂ ਬਾਹਰ ਆ ਜਾਵੇਗਾ????

  • @AjitSingh-dh5jf
    @AjitSingh-dh5jf Před 12 dny

    Well said bhaa ji Amritpal singh is means like a winner

  • @user-xx9qd4kb6e
    @user-xx9qd4kb6e Před 13 dny

    Sat shri akaal ji

  • @SatnampawarPawar-tc2zi
    @SatnampawarPawar-tc2zi Před 22 hodinami

    Baki khadur sahib di es sit te akali vot ci eh vot vandi janhi he kus aj😅

  • @user-yz6kx2ih4z
    @user-yz6kx2ih4z Před 10 dny

    ਅਮਿਤ੍ਪਾਲ, ਸਿੰਘ, ਜਿੰਦਾਬਾਦ

  • @BaldevSingh-wd9ow
    @BaldevSingh-wd9ow Před 12 dny

    ਭਾਈ ਅਮਿਰਤਪਾਲ ਸਿੰਘ ਜੀ ਜਿੱਤਣ ਗੇ 🙏

  • @SatnampawarPawar-tc2zi
    @SatnampawarPawar-tc2zi Před 22 hodinami

    Sangrur badinda mansa vich kihrhi neri agai baki sita bare kio nahi dasde

  • @parminderjeetsingh1084

    WaheGuru Ji ka Khalsa by Amrit Maan

  • @B-F188
    @B-F188 Před 7 dny

    ਉਂ ਵੱਡੇ ਰਾਜਨੀਤਕ ਵਿਸ਼ਲੇਸ਼ਕ ਜੀ ਜਾ ਕੇ ਪਤਾ ਤੇ ਕਰ ਸਾਰੇ ਪਿੰਡ ਭਾਈ ਅਮ੍ਰਿਤਪਾਲ ਸਿੰਘ ਜੀ ਦੇ ਨਾਲ ਜੁੜ ਚੁੱਕੇ ਹਨ, ਤੁਸੀਂ ਕਹਿੰਨੇ ਉ ਦੁਸਰੇ ਕੈਂਡੀਡੇਟ ਬਹੁਤ ਤੇਜ ਤਰਾਰ ਨੇਂ ਮਿਹਨਤੀ ਨੇਂ,ਪਰ ਭਾਈ ਸਾਹਿਬ ਦੇ ਪਿੱਛੇ ਲੋਕ ਆਪ ਮੁਹਾਰੇ ਚਲ ਪਏ ਹਨ, ਅਤੇ ਪੂਰੇ ਪੰਜਾਬ ਤੋਂ ਲੋਕ ਭਾਈ ਅਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਪ੍ਰਚਾਰ ਕਰ ਰਹੇ ਨੇਂ

  • @jaswinderpal1511
    @jaswinderpal1511 Před 12 dny

    1. Lakh vote te jitu ga bahi sahib

  • @vickysingh-vt4te
    @vickysingh-vt4te Před 8 dny +1

    Amritpal Singh khalsa jindabad 🦁🦁

  • @gurvailsingh3849
    @gurvailsingh3849 Před 11 dny

    ਵੀਰ ਜੀ ਹਰ ਘਰ ਵਿੱਚ ਚੱਲ ਗੱਲ ਅਮਰਤਪਾਲ ਸਿੰਘ ਹੀ ਜਿੱਤੇਗਾ

  • @chanducheema5094
    @chanducheema5094 Před 13 dny

    ❤❤❤❤❤❤❤