ਲੋਕਾਂ ਦੇ ਮੂੰਹੋ ਸੁਣੋ ਖਡੂਰ ਸਾਹਿਬ ਸੀਟ ਤੋਂ ਕੌਣ ਜਿੱਤੇਗਾ Latest Survey Khadoor Sahib | Judge Singh Chahal

Sdílet
Vložit
  • čas přidán 8. 05. 2024
  • #publicopinion
    Latest public opinion video of Amritsar Lok Sabha seat election.
    Candidates from all parties:-
    AAP- Laljit Singh Bhullar
    Congress- Kulbir Singh Zira
    Akali Dal- Virsa Singh Valtoha
    BJP- Manjeet Singh Manna
    Independent candidate
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:- / @thepunjabtvnews
    Facebook Link:- / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP, Punjab Lok Congress, Sanyukt Samaj Morcha and Lok insaaf Party etc.

Komentáře • 343

  • @sukhjindersingh3605
    @sukhjindersingh3605 Před měsícem +92

    ਫੁੱਲ ਸਪੋਟ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ

  • @HARDEVSINGH-ur7id
    @HARDEVSINGH-ur7id Před měsícem +67

    ਅਸੀਂ ਗੁਰਦਾਸਪੁਰ ਦੇ ਹਾਂ ਫਿਰ ਵੀ ਸਾਡੀਆਂ ਵੋਟਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਪੱਕੀਆਂ

  • @user-mv4ve3su7y
    @user-mv4ve3su7y Před měsícem +40

    ਸਭ ਤਿਆਰ ਬੈਠਾ ਹੈ ਪੂਰਾ ਹਲਕਾ ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਜਿੱਤ ਗਏ ਇੱਕ ਲਹਿਰ ਬਣ ਗਏ ਬਹੁਤ ਵੱਡੀ ਲੀਡ ਨਾਲ ਜਿੱਤਣਗੇ ਖਡੂੰਰ ਸਾਹਿਬ ਤੋਂ ਭਾਈ ਅਮ੍ਰਿਤਪਾਲ ਸਿੰਘ 22 ਨੂੰ ਸਮੂਹ ਸੰਤ ਮਹਾਂਪੁਰਸ਼ਾਂ ਸਿੱਖ ਜਥੇਬੰਦੀਆਂ ਆ ਰਹੀਆਂ ਹਨ ਘਰ ਘਰ ਬੇਨਤੀ ਕਰਨ

  • @gurwindermaan8698
    @gurwindermaan8698 Před měsícem +93

    ਭਾਈ ਅਮਿੰਤਰਪਾਲ ਸਿੰਘ ਖਾਲਸਾ ਜਿਤੇਗਾ ਸਿੱਖ ਕੌਮ ਦਾ ਬੱਬਰ ਸ਼ੇਰ

  • @lakhmirsinghkhalsa8282
    @lakhmirsinghkhalsa8282 Před měsícem +102

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇ ਨਿਹੰਗ ਸਿੰਘ ਫੌਜਾਂ ਲਖਮੀਰ ਸਿੰਘ ਖਾਲਸਾ 🚩🙏

  • @gurmeetgill1898
    @gurmeetgill1898 Před měsícem +47

    ਭਾਈ ਸਾਹਿਬ ਭਾਈ ਅਮਿਤਪਾਲ ਸਿੰਘ ਹੀ ਜਿੱਤਣਗੇ ਜੀ।।

  • @karnailchahal6833
    @karnailchahal6833 Před měsícem +69

    ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ

  • @GurpreetSingh-lw4ki
    @GurpreetSingh-lw4ki Před měsícem +67

    ਭਾਈ ਅੰਮ੍ਰਿਤ ਪਾਲ ਸਿੰਘ ❤❤❤❤❤❤❤

    • @sandhusahil3275
      @sandhusahil3275 Před měsícem +1

      ਭਾਈ ਅਮਿ੍ਤਪਾਲ ਸਿੰਘ ਜਿੰਦਾਬਾਦ

  • @GagandeepSingh-ps8hy
    @GagandeepSingh-ps8hy Před měsícem +37

    ਖਡੂਰ ਸਾਹਿਬ ਵਾਲਿਉ ਦਾਗ ਨਾ ਲਵਾ ਲਿਉ 🤟

  • @gurighuman1344
    @gurighuman1344 Před měsícem +20

    ਅਮ੍ਰਿਤਪਾਲ ਸਿੰਘ ਵੀਰ ਜਿੰਦਾਬਾਦ ਜਿੰਦਾਬਾਦ ਪੰਜਾਬੀ ਵੀਰੋ ਜਾਗੋ ਜਾਗੋ 🚩🚩🚩🚩🚩💪💪💪💪💪💯💯💯💯👍

  • @randhawaguri6160
    @randhawaguri6160 Před měsícem +30

    ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ 💪

  • @user-mv4ve3su7y
    @user-mv4ve3su7y Před měsícem +19

    ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @malwablockpb10
    @malwablockpb10 Před měsícem +24

    ਭਾਈ ਅਮ੍ਰਿਤਪਾਲ ਸਿੰਘ ਜੀ,,,

  • @RanjeetsinghRanasandhu
    @RanjeetsinghRanasandhu Před měsícem +10

    ਭਾਈ ਅਮਿ੍ੰਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ ਸ੍ਰੋਮਣੀ ਅਕਾਲੀ ਦਲ਼ ਅਮਿੰਤਸਰ ਤੇ ਸ੍ ਸਿਮਰਨ ਜੀਤ ਸਿੰਘ ਮਾਨ ਸਾਹਬ ਜਿੰਦਾਬਾਦ 🙏🏻

  • @sukhdevsingh9706
    @sukhdevsingh9706 Před měsícem +32

    Amritpal GOOD

  • @710manpreetsingh5
    @710manpreetsingh5 Před měsícem +22

    Virsa Singh valtoha ਅਕਾਲੀ ਦਲ ਦਾ ਨੁਕਸਾਨ ਕਰ ਰਿਹਾ ਅੰਮ੍ਰਿਤਪਾਲ ਵਰੁੱਧ ਬਿਆਨ ਦੇ ਕੇ ਹੋਰ ਸੀਟਾਂ ਤੇ

  • @user-fg4tg2qj2x
    @user-fg4tg2qj2x Před měsícem +14

    ❤ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ❤ ਪੰਥਕ ਹਲਕੇ ਖ਼ਡੂਰ ਸਾਹਿਬ ਦੇ ਵੋਟਰਾਂ ਨੂੰ ਬੇਨਤੀ ਹੈ ਕਿ ਪੰਥਕ ਉਮੀਦਵਾਰ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਇਤਿਹਾਸਿਕ ਬਹੁਮੱਤ ਨਾਲ ਜਿੱਤਾ ਕੇ ਪੰਥਕ ਵੋਟਰ ਹੋਣ ਦਾ ਸਬੂਤ ਦਿਓ ਜੀ।
    ਪੰਜਾਬ ਦੇ ਸਾਰੇ 13 ਹਲਕਿਆਂ ਦੇ ਪੰਥਕ ਵੋਟਰਾਂ ਨੂੰ ਬੇਨਤੀ ਹੈ ਕਿ ਸਾਰੇ 13 ਹਲਕਿਆਂ ਵਿੱਚ ਕੇਵਲ ਪੰਥਕ ਸੋਚ ਵਾਲੇ ਉਮੀਦਵਾਰਾਂ ਨੂੰ ਹੀ ਵੋਟਾਂ ਪਾਈਆਂ ਜਾਣ ਅਤੇ ਉਹਨਾਂ ਨੂੰ ਇਤਿਹਾਸਿਕ ਅਤੇ ਭਾਰੀ ਬਹੁਮੱਤ ਨਾਲ ਜਿੱਤਾ ਕੇ ਪੰਥਕ ਸੋਚ ਅਤੇ ਇਕੱਠ ਦਾ ਸਬੂਤ ਦਿੱਤਾ ਜਾਵੇ ਜੀ। 🙏

  • @SureshKumar-td4sl
    @SureshKumar-td4sl Před měsícem +38

    ਇਕੱਲਾ ਅਮ੍ਰਿਤ ਪਾਲ ਕੁੱਝ ਨਹੀਂ ਕਰ ਸਕਦਾ ਨਸ਼ੇ ਦੇ ਵਿਰੁੱਧ। ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ ਜੀ

    • @pj3359
      @pj3359 Před měsícem +2

      Belkol veer, tusi belkol sahi gall keeti aa
      But Amritpal v apne cho e utthya, kise party cho nahi ga, j saare Hindu/Sikh veer ohde naal laggan, te ghato ghat Khadur Sa'ab to e Nasha ghatt ho sakda ae

    • @Sunilsingh003
      @Sunilsingh003 Před měsícem +1

      veer us da sub sath dinde pye c usne bhut lokkan nu katha krta c

    • @kaurmal8791
      @kaurmal8791 Před měsícem

      Hnji

  • @ParminderKaur-sv5yc
    @ParminderKaur-sv5yc Před měsícem +32

    Amritpal veer ji must win

  • @user-lr5zm6vc7v
    @user-lr5zm6vc7v Před měsícem +24

    ਵਾਹਿਗੁਰੂ ਜੀ ਮਿਹਰ ਕਾਰਨੀ

  • @user-ot3og8bu3k
    @user-ot3og8bu3k Před měsícem +35

    Bhay amritpal khalsa jindabad ji

  • @tv-nu6dz
    @tv-nu6dz Před měsícem +42

    ਵਿੱਚ ਲੋਕ ਅਮ੍ਰਿਤਪਾਲ ਦੀ ਸਪੋਰਟ ਕਰ ਰਹੇ ਨੇ ਨਾਲੇ ਝਾੜੂ ਦੀ , ਇਹਨਾਂ ਮੂਰਖਾਂ ਨੂੰ ਦੱਸੋ ਭਾਈ ਅੰਮ੍ਰਿਤਪਾਲ ਸਿੰਘ ਤੇ ਪਰਚਾ ਤਾ ਭਗਵੰਤ ਮਾਨ ਨੇ ਕੀਤਾ ਹੈ ......

    • @BalbirSingh-fh1kg
      @BalbirSingh-fh1kg Před měsícem

      ਕਾਕਾ ਭਗਵੰਤ ਮਾਨ ਤੇ ਦਬਾਅ ਸੀ ਅਕਾਲੀ ਦਲ ਦਾ ਤੇ ਮੋਦੀ ਦਾ ਕਿ ਅਮਿੰਰਤਪਾਲ ਸਿੰਘ ਨੂੰ ਅੰਦਰ ਕਰੋ ਭਗਵੰਤ ਮਾਨ ਨੂੰ ਮਜਬੂਰਨ ਅੰਦਰ ਕਰਨਾ ਪਿਆ ਅਮਿੰਰਤਪਾਲ ਨੂੰ

    • @P.s6379
      @P.s6379 Před měsícem

      ​@@BalbirSingh-fh1kgj kal nu modi dbaa pave Bhagwant Maan apne ghardia nu dibrugad bhej deve ta bhej devega j sach da sath nhi de sakda fir ehi jihe c.m nu ragad k fode te lana

    • @pamajawadha5325
      @pamajawadha5325 Před měsícem

      @@P.s6379 good jawab

    • @mandeepsingh2291
      @mandeepsingh2291 Před 29 dny

      Sai gal veer ji

  • @PratapSingh-dr6oy
    @PratapSingh-dr6oy Před měsícem +45

    ਵਹਿਗੁਰੂ ਜੀ ਇਸ ਰਹੇੜੀ ਵਾਲੇ ਵੀਰ ਦੀ ਬਾਹ ਫੜੋ

  • @goguisukwinder617
    @goguisukwinder617 Před měsícem +47

    ਸਿਰਫ਼ ਭਾਈ ਅਮਿੰਤ੍ਰਪਾਲ ਸਿੰਘ ਨੂੰ ਵੋਟਾਂ ਪਾਉ।

  • @karamjitsingh1624
    @karamjitsingh1624 Před měsícem +20

    ਭਾਈ ਅਮ੍ਰਿਤਪਾਲ, ਅਮ੍ਰਿਤਪਾਲ ਹੋਗੀ ਜੀ

  • @user-pw8sv7wl7e
    @user-pw8sv7wl7e Před měsícem +6

    ਭਾਈ ਅੰਮ੍ਰਿਤਪਾਲ ਸਿੰਘ ਜੀ

  • @GurwinderSingh-ss5ym
    @GurwinderSingh-ss5ym Před měsícem +29

    Bhai Amritpal singh Zindabad

  • @user-lc1wk1kc3h
    @user-lc1wk1kc3h Před měsícem +5

    ਭਾਈ ਅਮ੍ਰਿਤਪਾਲ ਸਿੰਘ ਜੀ ਜਿਦਾਬਾਦ ਖਡੂਰ ਸਾਹਿਬ ਤੌ

  • @kiranjitkaur9624
    @kiranjitkaur9624 Před měsícem +11

    Bhai Amritpal jindabad

  • @parkashsingh2736
    @parkashsingh2736 Před měsícem +41

    ਅਮ੍ਰਿਤ ਪਾਲ ਸਿੰਘ ਜਿਤਣਾ ਚਾਹੀਦਾ

  • @tv-nu6dz
    @tv-nu6dz Před měsícem +23

    ਇੱਕ ਕਹਿੰਦਾ ਪਰਚੇ ਨਹੀ ਪਾਏ , ਉਹ ਪਰਚਾ ਤਾ ਅਮ੍ਰਿਤਪਾਲ ਆਉਣਾ ਤੇ ਹੀ ਪਾ ਦਿੱਤਾ

  • @ramnkaur6473
    @ramnkaur6473 Před měsícem +14

    Amritpal Singh

  • @JagmeetSingh-mq6hx
    @JagmeetSingh-mq6hx Před měsícem +28

    Bhai amritpal singh zindabad 🚩

  • @LSBhoriya-cy8tn
    @LSBhoriya-cy8tn Před měsícem +5

    ਅੰਮ੍ਰਿਤਪਾਲ ਜਿਤਾਓ

  • @jasdeepsingh7745
    @jasdeepsingh7745 Před měsícem +24

    Bhai Amritpal Singh Khalsa is great great Zindabaad g g

  • @waheguruji55
    @waheguruji55 Před měsícem +5

    ਸਿੱਖੀ ਦਾ ਪ੍ਚਾਰ ਕਰਦੇ ਭਾਈ ਸਾਹਿਬ ਵਧੀਆਂ ਹੈ ❤👌🏾

  • @SukhwinderSinghSukhwinde-tj6ij
    @SukhwinderSinghSukhwinde-tj6ij Před měsícem +16

    ਵਾਹਿਗੁਰੂ ਜੀ ਮੇਹਰ ਕਰਨ 🙏❤️🙏
    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਇਤਿਹਾਸਕ ਜਿੱਤ ਪ੍ਰਾਪਤ ਕਰਨਗੇ ✌️✌️✌️✌️✌️

  • @RoopBrar5755
    @RoopBrar5755 Před měsícem +4

    ਜਜ ਸਾਹਿਬ ਜੀ ਬਹੁਤ ਵਧੀਆ ਸਰਵਾ ਵਿਖਾਇਆ ਧੰਨਵਾਦ ਜੀ

  • @PremSingh-oq7od
    @PremSingh-oq7od Před měsícem +29

    ਭਾਈ ਅੰਮ੍ਰਿਤਪਾਲ ਸਿੰਘ

  • @AvtarSingh-rg9hy
    @AvtarSingh-rg9hy Před měsícem +23

    ਅੰਮ੍ਰਿਤਪਾਲ ਸਿੰਘ ❤🎉

  • @HarjitKaur-sb7jo
    @HarjitKaur-sb7jo Před měsícem +10

    Spport bhai amritpal singh ji

  • @HarpalSingh-en5rk
    @HarpalSingh-en5rk Před měsícem +24

    Bhai amritpal Singh ji zindabad

  • @user-nj7mx1pi7z
    @user-nj7mx1pi7z Před měsícem +5

    ਅਜ ਲੜ੍ ਹੈ ਭਾਈ ਸਾਹਬ ਦਾ ਸਾਥ ਦੇਣ ਦੀ ਫੇਰ ਨਾ ਪਛਤੋਂਨਾਂ ਪੈਨਾ ਜੇ

  • @user-vh5rm5mz5p
    @user-vh5rm5mz5p Před měsícem +19

    ਝਾੜੂ ਵਾਲੇ ਬਿਲਕੁਲ ਫੇਲ੍ਹ ਹੋ ਚੁੱਕੇ ਹਨ। ਇਹਨਾ ਕੋਲੋਂ ਚੁਟਕਲੇ ਸੁਣ ਲਵੋ ਜਿਨ੍ਹੇ ਮਰਜ਼ੀ। ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਜਿਤਾਉਣਾ ਚਾਹੀਦਾ ਹੈ।

    • @filmyjatt9926
      @filmyjatt9926 Před měsícem

      halka kehra tera veer

    • @user-vh5rm5mz5p
      @user-vh5rm5mz5p Před měsícem

      ​@@filmyjatt9926ਫਾਜ਼ਿਲਕਾ

    • @user-vh5rm5mz5p
      @user-vh5rm5mz5p Před měsícem

      @@filmyjatt9926 Fazilka

    • @shubhamvinayak6960
      @shubhamvinayak6960 Před měsícem

      @@user-vh5rm5mz5p kehda pind aa

    • @shubhamvinayak6960
      @shubhamvinayak6960 Před měsícem

      kissana nu poori bijli, Nehra ch full paani, bijli free, sab to vadh youth nu naukria, mohalla clinic, school of eminence etc. hor tuhanu pata nahi ki chahida. pichhli kise sarkar ne kujh kita. mnu khud Naukri mili aa

  • @BhajanSingh-fz7vv
    @BhajanSingh-fz7vv Před měsícem +5

    ਮ੍ਰਿਤ ਪਾਲ ਜਿੰਦਾ ਵਾਦ

  • @Harmangrewal07
    @Harmangrewal07 Před měsícem +12

    ਖੰਡੂਰ ਸਾਹਿਬ ਵਾਲਿਓ ਲਾਹਨਤਾ ਨਾ ਪਵਾ ਲਿਓ। ਭਾਈ ਅੰਮ੍ਰਿਤਪਾਲ ਨੂੰ ਵੋਟਾਂ ਪਾਉ, ਮਿਹਰਬਾਨੀ

  • @ramsandhu7654
    @ramsandhu7654 Před měsícem +7

    B.amritpal singh khalsa zindabad ❤

  • @ramsandhu7654
    @ramsandhu7654 Před měsícem +7

    B.amritpal singh khalsa zindabad

  • @waheguruji55
    @waheguruji55 Před měsícem +3

    ਭਾਈ ਸਾਹਿਬ ਦੇ ਨਾਲ ਖਡੂਰ ਸਾਹਿਬ ਸਾਰਾ ਹੋਣਾ ਚਾਹੀਦਾਂ ਹੈ ❤❤

  • @GurpreetSingh-lw4ki
    @GurpreetSingh-lw4ki Před měsícem +27

    ਭਾਜ ਸਿੰਘ ਜੀ ਜਿੱਤੂਗਾ❤❤❤❤❤❤ ਭਾਈ ਅਮਰਤਸਰ ਨੂੰ ਵੋਟ ਪਾਓ ਜੀ

  • @waheguruji55
    @waheguruji55 Před měsícem +3

    ਉਹ ਪੰਜਾਬ ਵਾਰੇ ਵਧੀਆਂ ਕਰਦਾ ਸੀ ਭਾਈ ਸਾਹਿਬ

  • @simrandeep7350
    @simrandeep7350 Před měsícem +14

    ❤ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ❤❤❤❤❤❤❤❤❤❤

  • @BaldevSingh-sl9lj
    @BaldevSingh-sl9lj Před 21 dnem

    ਸਪੋਟ ਭਾਈ ਅਮਰੀਤਪਾਲ ਸਿੰਘ ਜੀਂਦਾ ਬਾਦ

  • @waheguruji55
    @waheguruji55 Před měsícem +3

    ਮਾਵਾਂ ਦੀਆਂ ਦੁਆਵਾਂ ਹਨ ਭਾਈ ਸਾਹਿਬ ਨਾਲ

  • @manpreetsingh5418
    @manpreetsingh5418 Před měsícem +6

    Wahaguruji

  • @pritpalsingh5150
    @pritpalsingh5150 Před měsícem +14

    Bhai Amrit pal Singh ji jindabad jindabad

  • @BalkarSingh-ko2qy
    @BalkarSingh-ko2qy Před měsícem +2

    ਬਿਲਕੁੱਲ ਸਹੀ ਕੌੜਾ ਸੱਚ ਕਿਹਾ ਹੈ ਏਸ ਭਾਈ ਸਾਹਿਬ ਜੀ ਨਸ਼ੇ ਉਪਰ ਕੋਈ ਕੰਟਰੋਲ ਨਹੀਂ ਹੈ ਪੁਲਿਸ ਪ੍ਰਸ਼ਾਸ਼ਨ ਫੇਲ ਹੈ ਲੁਟਾ ਖੋਹਾ ਲੱਗਾ ਤਾਰ ਵੱਧਦੀ ਜਾ ਰਹੀ ਕੇਸ ਉਪਰ ਇਤਬਾਰ ਕੀਤਾ ਜਵੇਜੀ

  • @gorabhamma1250
    @gorabhamma1250 Před měsícem +12

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @Janti838
    @Janti838 Před měsícem +5

    Amritpal Singh Khalsa zindabad

  • @user-nt5oy8js9h
    @user-nt5oy8js9h Před měsícem +5

    ਚੈਨਲ ਵਾਲਿਆਂ ਨੂੰ ਮੇਰੀ ਬੇਨਤੀ ਹੈ ਅੰਮ੍ਰਿਤ ਪਾਲ ਦੇ ਸਪੋਰਟਰ ਜੋ ਕਮੈਂਟ ਕਰਦੇ ਹੈ ਤੁਸੀਂ ਉਹਨਾਂ ਨੂੰ ਵੀ ਪੜੋ ਜਬਰ ਨਾਲ ਜਨਤਾ ਨੂੰ ਚੁੱਪ ਕਰਾਉਣਾ ਮਾੜੀ ਗੱਲ ਹੈ ਬੋਲਣਾ ਕੋਈ ਗੁਨਾਹ ਨਹੀਂ ਜਬਰ ਨਾ ਜਿੱਤਦਾ ਨਾ ਜਿੱਤਿਆ ਜਬਰ ਦਾ ਅੰਤ ਮਾੜਾ ਹੁੰਦਾ

  • @kisanmazdoorsangharsh13
    @kisanmazdoorsangharsh13 Před měsícem +6

    Bai amritpal singh ❤🙏🏻🙏🏻

  • @bsr840
    @bsr840 Před měsícem +8

    ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਸਿਰਫ਼ ਅਮਿ੍ਰਤਪਾਲ ਦੀ ਸਪੋਟ ਲਈ ਹੀ ਸਾਰੀਆਂ ਜਥੇਬੰਦੀਆਂ ਸਾਰਾ ਜ਼ੋਰ ਲਾ ਰਹੀਆਂ ਹਨ। ਫਰੀਦਕੋਟ ਦੀ ਸੀਟ ਕੌਮ ਦੇ ਹੀਰੇ ਬੇਅੰਤ ਸਿੰਘ ਦਾ ਬੇਟਾ ਖੜ੍ਹਾ ਹੈ।

    • @aman72kamboj
      @aman72kamboj Před měsícem

      Jung vich phele general nu bachhiya janda.. esse layi saab to jaida joor Bhai Amritpal Singh ji ate Sardar Simranjit Singh ji layi jorr laggya..

  • @funkyclothes7994
    @funkyclothes7994 Před měsícem +4

    Kesari pag wale veer di gal bhut wadi yah wa.salute veer nu Punjab da main mudha chakhan wasteh❤❤❤❤❤🎉🎉🎉🎉❤❤❤

  • @BhupinderSingh-yc9cb
    @BhupinderSingh-yc9cb Před měsícem +11

    Bhai Amritpal.singh.jeet chuke hn

  • @gurdeepkour8985
    @gurdeepkour8985 Před měsícem +2

    Good 💯

  • @labhbrar5385
    @labhbrar5385 Před měsícem +15

    ਮੰਨਾ ਤਾਂ ਬਹੁਤ ਭੌਂਕਦਾ ਸੀ ਮੈਂ ਸੰਚਾ ਹਾਂ ਇਹ ਵੀ ਗਿਰ ਗਿਆ

    • @user-nm7to4tl1r
      @user-nm7to4tl1r Před měsícem

      Bai ji eh manna hor a tusi Amritsar wale manne di gal karde o ehda pind khandhur sahib vich aunda

    • @sukhmandersingh4937
      @sukhmandersingh4937 Před měsícem

      ਮੰਨੇ ਤਾਂ ਉਹ ਗੱਲ ਕੀਤੀ ਕਿ ਸਿਆਣਾ ਕਾਂ ਗੂ,,,,,, ਤੇ ਡਿਗਦਾ ਇਹ ਬੜੀਆ ਗੱਲਾਂ ਮਾਰਦਾ ਸੀ ਡਿਗਿਆ ਜਾ ਕੇ ਬੀਜੇ ਪੀ ਤੇ ਹੀ

  • @gurmeetkour7029
    @gurmeetkour7029 Před měsícem +1

    ਲੀਡਰ ਦੋਗਲੇ ਹੁੰਦੇ ਹੈ ਪਹਿਲਾਂ ਕੁਝ ਫਿਰ ਹੋਰ ਕੋਈ ਰੰਗ ਦਿਖਾ ਦਿੰਦੇ ਹੈ ਸਾਵ ਦਾਨੀ ਵਰਤੋ ਕੋਈ ਨੀ ਖਾਣ ਨੂੰ ਦਿੰਦਾ ਪਰਮਾਤਮਾ🙏 ਤੇ ਭਰੋਸਾ ਰੱਖਿਆ ਹੈ ਸਾਰੇ ਆਵਦੇ ਪੇਟ ਪਿਛੇ ਫਿਰਦੇ ਹੈ

  • @LoveudhokeSingh
    @LoveudhokeSingh Před měsícem +5

    Amritpal Singh ji❤❤❤

  • @sukhwantsingh5612
    @sukhwantsingh5612 Před měsícem

    ਬਹੁਤ ਵਧੀਆ ਸੋਚ ਖਾਡੂਰ ਸਾਹਿਬ ਜੀ ਦੇ ਲੋਕਾਂ ਦੀ ਸਲੂਟ ਆ ਜੀ 🙏

  • @sandhugold8689
    @sandhugold8689 Před měsícem +1

    ਭਾਈ ਅਮ੍ਰਿਤਪਾਲ ਸਿੰਘ ਜੀ❤❤🎉🎉🎉

  • @HarpalSingh-il9om
    @HarpalSingh-il9om Před měsícem +3

    ❤❤❤

  • @Gurvindersingh-ls7of
    @Gurvindersingh-ls7of Před měsícem

    Waheguru ji

  • @KaranvirSingh-ji1ry
    @KaranvirSingh-ji1ry Před měsícem +7

    Amritpal Amritpal hoyi peyi aa

  • @user-br9xr3xf5f
    @user-br9xr3xf5f Před měsícem +3

    Deep sidhu jidabad akkali Amritsar jidabad simranjeet ❤❤❤❤❤❤❤❤❤❤❤❤ amritpal singh jindabad jindabad ❤❤❤❤❤❤

  • @ranjitmalhi1773
    @ranjitmalhi1773 Před měsícem +1

    ਖਡੂਰ ਸਾਹਿਬ ਹਲਕੇ ਤੇ ਜਿਆਦਾ ਚਰਚਾ ਕਰਨ ਦੀ ਲੋੜ ਨਹੀਂ,,,ਲੀਡਰਾਂ ਵਾਂਗ ਵੋਟਰ ਵੀ ਹਵਾ ਦਾ ਰੁੱਖ ਵੇਖ ਕੇ ਬਦਲ ਗਏ ਹਨ, ਮੂੰਹ ਤੋਂ ਕੋਈ ਕਿਸੇ ਦੇ ਖਿਲਾਫ ਬੋਲ ਕਿ ਬੁਰਾ ਨਹੀਂ ਬਣਦਾ,,,4 ਜੂਨ ਨੂੰ ਸਭ ਕਲੀਅਰ ਹੋ ਜਾਣਾ ਹੈ ਕਿ ਚੋਣਾ ਦੇ ਦਿਨਾ ਦੌਰਾਨ ਜੋ ਕੁੱਝ ਲੋਕ ਬੋਲਦੇ ਹਨ ਕਰਦੇ ਵੀ ਹਨ ਜਾਂ ਨਹੀਂ

  • @AmarjeetSingh-sh6ee
    @AmarjeetSingh-sh6ee Před měsícem +14

    Bhai amritpal singh ji 🙏

  • @SukhwantsinghKahlon-od8ii
    @SukhwantsinghKahlon-od8ii Před měsícem +9

    Bhai Amritpal singh jitnge

  • @punjab00pb10
    @punjab00pb10 Před měsícem

    ਧਰਮ ਆਪਣੀ ਜਗ੍ਹਾ ਸਹੀ ਆ ਰਾਜਨੀਤੀ ਆਪਣੀ ਜਗ੍ਹਾ ਸਹੀ ਆ, ਜਦੋਂ ਇਹ ਦੋਨੇ ਚੀਜ਼ਾਂ ਇਕੱਠੀਆਂ ਹੋ ਜਾਣ ਧਰਮ ਤੇ ਰਾਜਨੀਤੀ ਆਮ ਲੋਕਾਂ ਦਾ ਕਦੇ ਭਲਾ ਨਹੀਂ ਹੁੰਦਾ, ਕਿਉਂਕਿ ਰਾਜਨੀਤੀ ਇੱਕ ਗੰਦੀ ਚੀਜ਼ ਆ ਕਿਉਂਕਿ ਇਸ ਵਿੱਚ ਬੰਦੇ ਨੂੰ ਹੱਥ ਤੋਂ ਜਿਆਦਾ ਗਿਰਨਾ ਪੈਂਦਾ, ਧਰਮ ਇੱਕ ਪਵਿੱਤਰ ਵਿਸ਼ਾ, ਰਾਜਨੀਤਿਕ ਬੰਦੇ ਨੂੰ ਲੋਕ ਹੱਦ ਤੋਂ ਵੱਧ ਗਾਲਾਂ ਕੱਢਦੇ ਆ ਤੇ ਮਾੜਾ ਕਹਿੰਦੇ ਆ

  • @Amzik-ds5bo
    @Amzik-ds5bo Před měsícem +1

    ❤🙏

  • @shubhamvinayak6960
    @shubhamvinayak6960 Před měsícem

    ਕਿਸਾਨਾ ਨੂੰ ਫੁੱਲ ਬਿਜਲੀ, ਨਹਰਾਂ ਚ ਫੁੱਲ ਪਾਣੀ, ਬਿਜਲੀ ਫ਼੍ਰੀ, ਮੋਹੱਲਾ ਕਲੀਨਿਕ, ਅਤੇ ਸਭ ਤੋਂ ਵੱਡਾ ਕੰਮ ਸਾਨੂੰ ਯੂਥ ਨੂੰ 43000 ਨੌਕਰੀਆਂ ਦਿੱਤਆਂ। ਹਜੇ ਵੀ ਲੋਕ ਖੁਸ਼ ਨਹੀਂ।

  • @arshadkumar7055
    @arshadkumar7055 Před měsícem +3

    Amritpal

  • @user-lc1wk1kc3h
    @user-lc1wk1kc3h Před měsícem +1

    ਭਾਈ ਅਮ੍ਰਿਤਪਾਲ ਸਿੰਘ ਜੀ ਜਿਦਾਬਾਦ

  • @NavtejKhosa-mu7dj
    @NavtejKhosa-mu7dj Před měsícem

    Very good Aimret

  • @Singh_0122
    @Singh_0122 Před 25 dny

    Bhai Sahib jitngye

  • @balwindersandhu1130
    @balwindersandhu1130 Před měsícem

    ਭਾਈ ਅਮਰਤਪਾਲ ਨੂੰ ਵੋਟਾ ਪਾਉਣ ਜੀ।

  • @amarjitsinghsandhu2908
    @amarjitsinghsandhu2908 Před měsícem +1

    ਵਲਟੋਹਾ ਸਾਹਿਬ ਜਿੰਦਾਬਾਦ

  • @SatnamSinghKhalsa-pd6ie
    @SatnamSinghKhalsa-pd6ie Před měsícem +14

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ

  • @indarjitsingh1228
    @indarjitsingh1228 Před měsícem +1

    We support amritpal Singh Bhai g in vote Will win 101%in Punjab 👍🌹🙏🙏🥁🥁🥁💞♥💯💯👍👍🚩🚩🚩🚩

  • @amrinderbrar7763
    @amrinderbrar7763 Před měsícem +1

    Bhai saab nu vote pao khadoor saab waleyo benti a thuade chrna ch🙏🙏

  • @helloaviation97
    @helloaviation97 Před měsícem +3

    Amritpal jindabad

  • @MandeepSingh-ij4jp
    @MandeepSingh-ij4jp Před měsícem +3

    Bhai amritpal Singh zindabad

  • @ishaan7865
    @ishaan7865 Před měsícem +4

    Bhai amritpaal jindabaad

  • @samandeepsingh7129
    @samandeepsingh7129 Před 21 dnem

    ਖਡੂਰ ਸਾਹਿਬ ਤੋ ਅੰਮ੍ਰਿਤਪਾਲ ਜਿੱਤਣਾ ਲਗਭਗ ਤੈਅ ਹੈ

  • @AmarjeetSingh-hx2ik
    @AmarjeetSingh-hx2ik Před měsícem

    Good

  • @SurjitSingh-zi1lb
    @SurjitSingh-zi1lb Před měsícem

    ਅੰਮ੍ਰਿਤਪਾਲ ਸਿੰਘ ਸਾਹਿਬ ਜੀ,,,,, ਸਿਰਫ਼ ਤੇ ਸਿਰਫ਼ ਅੰਮ੍ਰਿਤਪਾਲ ਸਿੰਘ ਜੀ

  • @Area.batala
    @Area.batala Před měsícem +4

    Bhai amritpal singh

  • @hazurkhehra6838
    @hazurkhehra6838 Před měsícem +3

    Amritpal singh jinabab

  • @BaljeetSingh-fr3by
    @BaljeetSingh-fr3by Před měsícem

    ❤❤

  • @SajanSingh-im3jf
    @SajanSingh-im3jf Před měsícem

    ਅੰਮਿ੍ਤਪਾਲ ਸਿੰਘ ✅🙏🙏

  • @sunnyatwal1116
    @sunnyatwal1116 Před měsícem +11

    Bhai amritpal singh ji jindabad 🙏