ਚਾਸੀਨਾ🇨🇳 ਦਾ ਨਰਕ ਦਾ ਦਰਵਾਜ਼ਾ | Heaven Mountain of China🇨🇳

Sdílet
Vložit
  • čas přidán 5. 09. 2024
  • Hope You Like My Content :)
    INSTAGRAM: / flop_youtuber
    SNAPCHAT: / flop_youtuber
    FACEBOOK: / flopyoutuber
    TWITTER: / flop_youtuber
    ✉ Business Inquiries, Sponsors & Collaboration email: Pargatkhokhar17@gmail.com
    #chinavlog #chinatravel #chinavlog2024 #chinatrain #chinarailway #chinavillage #flopyoutuber #chinesefood #chongqing #chongqingfood #

Komentáře • 457

  • @bhindajand3960
    @bhindajand3960 Před 6 měsíci +147

    ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਸਤਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ

  • @Ranveerbugga
    @Ranveerbugga Před 6 měsíci +116

    ਆਪਣੇ ਪੰਜਾਬੀ ਵੀਰ ਹਾਜ਼ਰੀ ਲਗਵਾ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ..🙏🙏

  • @FlopYouTuber
    @FlopYouTuber  Před 6 měsíci +222

    ਸ਼ੇਅਰ ਕਰਦਿਆ ਕਰੋ ਸੱਜਣੋ ❤❤ ਬਲੌਗ ਤਾ ਅੱਧਾ ਪੰਜਾਬ ਬਣਾਉਦਾ ਸੋਡੇ ਭਾਈ ਵਾਗੂੰ ਕੋਈ ਨੀ ਦੱਸਦਾ

    • @gurpreetdeo3055
      @gurpreetdeo3055 Před 6 měsíci +4

      Okay g but mnu v dso tuc mai kehra kmm kra har kmm ch fail ho reha

    • @sardargreatsingh3055
      @sardargreatsingh3055 Před 6 měsíci +4

      🎉 ਸਾਡੇ ਆਲ਼ੇ ਜੱਟ ਦੀ ਝੜਾਈ ਐ 😂😂❤

    • @gurpreetdeo3055
      @gurpreetdeo3055 Před 6 měsíci +1

      @@sardargreatsingh3055 matlab vr

    • @Myvlogsss155
      @Myvlogsss155 Před 6 měsíci +1

      Chasina likh bai, instead of china in title

    • @Gagansidhu476
      @Gagansidhu476 Před 6 měsíci +2

      Love u pargat bro 🥰 tere bro sare vlog dekhi de a ❤

  • @tarsemsidhudrivervlog8527
    @tarsemsidhudrivervlog8527 Před 4 měsíci +4

    ਬਾਈ ਜਮਾਂ ਸਿਰਾ ਪਰਗਟ ਵੀਰ ਨਜ਼ਾਰਾ ਆ ਜਾਂਦਾ ਤੇਰੇ ਨਾਲ ਅਸੀਂ ਵੀ ਘੁੰਮ ਰਹੇ ਹਾਂ...! ਜਿਵੇਂ ਤੂੰ ਸਮਝਾਉਂਦਾ ਹੈ ਦਸਦਾ ਹੈ ਹੋਰ ਕੋਈ ਨਹੀਂ...! ਤੇਰੇ ਵਲੋਗ ਦੀ ਊਡੀਕ ਰਹਿੰਦੀ ਹੈ

  • @entertainmentpetsanimal
    @entertainmentpetsanimal Před 6 měsíci +14

    ਧੰਨਵਾਦ ਪ੍ਰਗਟ ਬਾੲਈ ਘਰ ਬੈਠ ਨੌ ਚਾੲਨੀ ਦੀ ਸੇਰ ਕੋਰਣ ਞਾਸਤੇ

  • @jasmersinghjassbrar3673
    @jasmersinghjassbrar3673 Před 6 měsíci +14

    ਅਜ ਤਾਂ ਬਾਈ ਕਮਾਲ ਈ ਕਰਤੀ। ਅਜ ਤਕ ਆਹ ਕਮਾਲ ਦੇ ਨਜ਼ਾਰੇ ਏਨੇ ਵਧੀਆ ਢੰਗ ਨਾਲ ਕੋਈ ਵੀ ਨੀ ਵਿਖਾ ਸਕਿਆ। ਰੱਬ ਤੇਰੀ ਉੱਮਰ ਲੰਬੀ ਕਰੇ ਤੇ ਦੋਸਤਾਂ ਸਾਡੀ ਘਰੇ ਬੈਠੇਆਂ ਦੀ ਸੇਵਾ ਕਰਦਾ ਰਹਿ। ਧੰਨਵਾਦ

  • @SukhwinderSingh-wq5ip
    @SukhwinderSingh-wq5ip Před 6 měsíci +24

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @gursharansinghbrar4715
    @gursharansinghbrar4715 Před 6 měsíci +10

    Satshriakal ਬਾਈ ਜੀ,,,,ਅੱਜ ਸਵੇਰੇ ਸਵੇਰੇ ਦੇਖੀ ਬਾਈ ਤੁਹਾਡੀ ਵੀਡਿਓ ਤੇ ਅੱਜ ਦਾ ਦਿਨ ਬਣ ਗਿਆ,,, ਪਰਗਟ ਬਾਈ,,,, ਪਰਮਾਤਮਾ ਤੁਹਾਨੂੰ ਤਰੱਕੀਆਂ ਬਕਸ਼ੇ

  • @bittusaroye7526
    @bittusaroye7526 Před 6 měsíci +12

    ਭਾਵੇਂ ਬਹੁਤੀ ਦੂਰ ਨਹੀਂ ਬੁਢਲਾਡੇ ਤੋਂ ਭੀਖੀ ਪਰ ਖਾਸੀ ਦੂਰ ਆ ਮੇਰੇ ਤੋਂ ਏ ਪਹਾੜਾਂ ਦੀ ਟੀਸੀ

  • @GurmeetKaur-kl7zs
    @GurmeetKaur-kl7zs Před 6 měsíci +12

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇਂ ਤੁਹਾਡੀ ਤਰੱਕੀਆਂ ਬਖਸ਼ੇ ਤੰਦਰੁਸਤੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ❤❤❤

  • @mehmisdeep
    @mehmisdeep Před 6 měsíci +13

    ਬਾਈ ਦੀਆਂ ਸਾਰੀਆਂ ਵੀਡੀਓ ਬਹੁਤ ਹੀ ਜਿਆਦਾ ਘੈਂਟ ਹੁੰਦੀਆਂ ਤੇ ਬਾਈ ਨੂੰ ਵੱਧ ਤੋਂ ਵੱਧ ਸਪੋਟ ਕਰੋ ਯਾਰ ❤❤❤❤🎉🎉

  • @Seerat1213
    @Seerat1213 Před 5 měsíci +2

    ਵੀਰੇ ਇਹਨਾਂ ਦੇ ਲੀਡਰਾਂ ਇਮਾਨਦਾਰ ਹਨ ਤਾਂ ਹੀ ਕਹਿੰਦੇ ਹਨ ਕਿ ਇਸ ਇਲਾਕੇ ਦੀ ਡਵੈਲਿਪਮੈਂਟ ਨਹੀ ਕੀਤੀ ਫਿ। ਵੀ ਕੋਈ ਕਮੀ ਨਹੀ ਦਿੱਸਦੀ ਸ਼ਹਿਰ ਵਿੱਚ ਫੱਰਕ ਸਿਰਫ ਇਹ ਹੈ ਕਿ ਚੀਨ ਦੇ ਲੀਡਰ ਪੈਸੇ ਦੇਸ਼ ਵਿੱਚ ਲਗਾਉਂਦੇ ਹਨ ਅਤੇ ਸਾਡੇ ਆਪਣੇ ਘਰਾ ਉੱਪਰ ਬਿਜ਼ਨੈਸ ਉੱਪਰ ਲਗਾਂਉਦੇ ਹਨ ਫਿਰ ਤਰੱਕੀ ਤਾਂ ਉਸੇ ਹਿਸਾਬ ਨਾਲ ਹੋਵੇਗੀ

  • @hsgill4083
    @hsgill4083 Před 4 měsíci +1

    ਬਾਈ ਪ੍ਰਗਟ ਜੀ ਤੂੰ ਤਾਂ ਕਮਾਲ ਕਰ ਦਿੱਤੀ ਏਨੇ ਵਧੀਆ ਚੀਨ ਦੇ ਵਿਊ ਦਿਖਾ ਕੇ ਜਮਾ ਈ ਸਿਰਾ ਮੂਵੀ ਬਣਾ ਕੇ ਠੇਠ ਪੰਜਾਬੀ ਕੇ ਧੰਨਵਾਦ ਜੀ

  • @bobgill9695
    @bobgill9695 Před 6 měsíci +4

    ਬਾਈ ਬਹੁਤ ਵਧੀਆ ਲਗਿਆ ਸਾਰੀ ਹੀ ਵੀਡਿਉ ਘੈਂਟ ਹੁੰਦੀਆਂ ਨੇ ਮੈਂ army ch aa ghar ton
    phone aa rhe c mai Katt k Tera blog dekhi gya ਜਿਉਂਦਾ ਰਹਿ ਭਰਾਵਾ ❤

  • @swaransingh483
    @swaransingh483 Před 6 měsíci +5

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਮੇਹਰ ਕਰੇ ਸਫ਼ਰ ਵਧੀਆ ਲੱਗਿਆ

  • @gurjeetgill1882
    @gurjeetgill1882 Před 6 měsíci +9

    ਵਾਈ ਪੱਗ ਬੰਨਕੇ ਬਲੌਗ ਬਣਾਇਆ ਕਰੋ

    • @ravindermattu4036
      @ravindermattu4036 Před 5 měsíci

      ਬਿਲਕੁਲ ਸਹੀ ਕਿਹਾ ਤੁਸੀ। ❤

  • @jaspalmaanjaspalmaan9473
    @jaspalmaanjaspalmaan9473 Před 6 měsíci +5

    ਬਹੁਤ ਵਧੀਆ ਵੀਰ ਜੀ ਸਿਰਾਂ ਕਰਤਾ

  • @user-do9oi8ug7x
    @user-do9oi8ug7x Před 6 měsíci +2

    ਸਾਡੇ ਬੁਢਲਾਡੇ ਦਾ ਨਾਮ ਲਇਆ ਤੇਰਾ ਧੰਨਵਾਦ ਵੀਰੇ

  • @amarjotsinghsandhu6203
    @amarjotsinghsandhu6203 Před 6 měsíci +2

    Very nice 👍 bahut wadia china is so developed 🙏Thank you for showing us beautiful country 🙏👍

  • @Nishantsibgh
    @Nishantsibgh Před 5 měsíci +1

    ਬਹੁਤ ਹੀ ਸੋਹਣੀ ਜਗਹਾ ਵਿਖਾਈ ਬਹੁਤ ਬਹੁਤ ਧੰਨਵਾਦ

  • @rajwindersingh-gf8xb
    @rajwindersingh-gf8xb Před 5 měsíci

    ਬਹੁਤ ਵਧਿਆ ਪਰਗਟ ਬੇਟਾ ❤ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ ਬਹੁਤ ਵਧਿਆ ਲੱਗਿਆ ਚੀਨ ਦਾ ਪਹਾੜੀ ਇਲਾਕਾ

  • @bawa_pics
    @bawa_pics Před 5 měsíci +1

    ਵੀਰ ਆਪਾਂ ਤੇਰੀ ਵੀਡੀਓ ਦੇਖਦੇ ਆ full support ਆ ਵੀਰ ਓਦੋ ਤੋਂ ਜਦੋਂ ਤੋਂ ਤੇਰੇ ਚੈਨਲ ਦਾ ਨਾਲ ਪਰਗਟ ਕਰਕੇ ਕੁੱਝ ਰੱਖਿਆ ਹੁੰਦਾ ਸੀ shayari ਕਰਦਾ ਸੀ ਵੀਰ ਤੂੰ ਚੈਨਲ ਤੇ ❤❤❤❤❤❤❤❤

  • @jasssidhuindianarmy4075
    @jasssidhuindianarmy4075 Před 5 měsíci +3

    ਬਾਈ ਜਿਵੇਂ ਐਨੀ ਭੀੜ ਆ,, ਬੱਸ ਚ ਬੀਂਡਾ ਲਾਉਣ ਦਾ ਤਾਂ ਨਜਾਰਾ ਆਉਂਦਾ ਹੋਣਾ 😂

  • @GurmeetSingh-rt6or
    @GurmeetSingh-rt6or Před 6 měsíci +4

    ਸਤਿ ਸੀ ਅਕਾਲ ਪਰਗਟ ਵੀਰ ਤੁਸੀ ਠੀਕ ਹੋ ❤❤❤❤❤❤❤❤❤❤❤❤❤❤❤❤❤❤❤❤❤❤❤

  • @kakafanchnal8253
    @kakafanchnal8253 Před 6 měsíci +2

    ❤❤waheguru ji ਮੇਹਰ ਕਰੇ ਵੀਰ 👌

  • @ParminderSingh-mx2zu
    @ParminderSingh-mx2zu Před 6 měsíci +1

    Wah g wah bai chaina de darshan krwa dite. Thanks

  • @amrindersingh1936
    @amrindersingh1936 Před 6 měsíci +4

    bai pagg nu parmote karo ehi jehiya country ch punjabiya bare daseya kro

  • @barindersingh6140
    @barindersingh6140 Před 2 měsíci

    18:20 te mhol garm ho geya c 😅😂notice kita kisi ne😂❤

  • @amardeepsingh1380
    @amardeepsingh1380 Před 6 měsíci +1

    swad aa gia veer tera vlog dekh k aye lagda jive mai aap gia huna china thanx

  • @sidhutrickes6886
    @sidhutrickes6886 Před 6 měsíci +1

    Hor galla dia galla exceleateor ene uchi yr yr ki a a china babe apne ale india ale 200,300 sal piche ne y schi yr tai keha c ga pichli video ch but aj sachi pta lag gea

  • @lovejeet1837
    @lovejeet1837 Před 6 měsíci +1

    Bai g tuhde vlog naal pura enjoy hunda te ehda hi lgda v aap v oh cheez experience kr rahe ha ❤

  • @arashbrar3571
    @arashbrar3571 Před 6 měsíci +1

    Bhut wdia km kr rhe bai . Rabb chd di kla ch rkhe . 🙏🏻

  • @jassibrar881
    @jassibrar881 Před 6 měsíci +3

    Navdeep Brar vlogger aa k gya c thode toh phela ethe bro 🥰 wmk

  • @gurwindermaan8698
    @gurwindermaan8698 Před 2 měsíci

    ਬਹੁਤ ਵਧੀਆ ਵੀਰ ਜੀ ਮਜ਼ਾ ਆ ਗਿਆ

  • @yodhafilms
    @yodhafilms Před 6 měsíci +1

    Raunak poori hundi aa galbat ni veer tuttan dinda .. Best Punjabi Vlogger

  • @sidhutrickes6886
    @sidhutrickes6886 Před 6 měsíci +1

    Babe ene uchi ve camera kya batt yr china sachi wow excellent

  • @officialkulwinderbilla
    @officialkulwinderbilla Před 6 měsíci +3

    Pta ni kde ghum ska ge ja nai par tu ghuma ta veer God bless you

  • @rajwindersinghsingh2426
    @rajwindersinghsingh2426 Před 6 měsíci +1

    ਸਵਾਦ ਆ ਗਿਆ ਤੁਹਾਡੇ ਨਾਲ ਘੁੰਮ ਕੇ ❤❤❤

  • @gurjinderdhillon9841
    @gurjinderdhillon9841 Před 6 měsíci +5

    ਸਤਿ ਸੀ੍ ਅਕਾਲ ਵੀਰ ਜੀ

  • @sidhutrickes6886
    @sidhutrickes6886 Před 6 měsíci +2

    Babe yr mai ik gal to sachi haran hogea ede uche pahada ch vi led la rakhi etho pta lagda chaina kina development aa yr kina jyada

  • @user-ws5uj2ht5h
    @user-ws5uj2ht5h Před 6 měsíci +1

    ❤❤❤❤❤❤🎉🎉🎉ਬਾਈ ਜੀ ਬਹੁਤ ਬਦੀਆ ਘੈਟ ਜੱਟ ਪੰਜਾਬੀ ਜੱਟ ❤❤❤❤❤❤❤❤

  • @shaomundegroup3327
    @shaomundegroup3327 Před 6 měsíci

    ਧੰਨਵਾਦ ਤਾਂ ਬਣਦਾ ਬਾਈ ਦਾ
    ਜੌ ਕਦੇ ਸੋਚਿਆ ਵੀ ਨਹੀਂ ਸੀ
    ਕਿਤੇ ਅਜਿਹਾ ਨਜ਼ਾਰਾ ਵੀ ਹੋਣਾ ਦੁਨੀਆ ਤੇ
    Very Very Good Dear Brother

  • @pmjk8937
    @pmjk8937 Před 6 měsíci +3

    Pargat bete jdo tu cheene loka nal Panjabi boli janda aa , mai bahut enjoy kardi aa. They can"t understand but they only smile.. God bless you bete..

  • @punjabisher9363
    @punjabisher9363 Před 6 měsíci +1

    Ver teri sariya video dekh reha sariya video te likes v krda pya nal di nal

  • @mandykhattra1290
    @mandykhattra1290 Před 6 měsíci +1

    Wow Heaven ne wow Hell da darwaja bol bai 😄😄😁🤓🤓🤓😄😄😄😄 Narak likh ke Heaven likhi jana wow

  • @Maurwala_suniar
    @Maurwala_suniar Před 6 měsíci +1

    Ohi place bro eh wali kithe Range rover Chdayi c Podiya te

  • @Ashwinder555
    @Ashwinder555 Před 6 měsíci +1

    Veere thanks for this amazing video, you are perfect human being,

  • @KuldeepSingh-mx3uy
    @KuldeepSingh-mx3uy Před měsícem

    bai siraaa yrrr tera sare vlog dekhde yrrr bahut sohne hunde a. vlog veer tere.
    job finish karke veer tere vlog la dyi de appa ghar aan ke

  • @kahnuwaniamanpreet2213
    @kahnuwaniamanpreet2213 Před 6 měsíci +1

    Veere teri har video dekhi oh wi puri❤❤

  • @sandeepgarg7009
    @sandeepgarg7009 Před 6 měsíci +1

    Siraa Bai sawad aa janda vlog dekh bought udeek rehandi aa ❤❤

  • @sidhutrickes6886
    @sidhutrickes6886 Před 6 měsíci +1

    Y yr mai jyada tar sare vlog dekhda y tuhade but sachi china ta yr ek dm ult hi aa jina apa sunde aa. China vare ult jive tuc veere video ch kehnde rehne o thailand jan di vajah china ch jao y jrur dsi kine ch vija lagda y

  • @fighterayz5533
    @fighterayz5533 Před 5 měsíci

    22 ਜੀ ਸਤਿ ਸ੍ਰੀ ਆਕਲ ਜੀ 22 ਸਾਨੂੰ ਵੀ ਕਮਾਦਿਓ ਭਾਵੇਂ ਬੰਗਲਾਦੇਸ਼ ਹੀ

  • @user-jz9yh1sq8o
    @user-jz9yh1sq8o Před 6 měsíci +1

    Balade to bhikhi jaa hè aaya babe ❤

  • @user-gl7sk6ek5k
    @user-gl7sk6ek5k Před 5 měsíci

    ena vdia content quality sab kuj vdia veer da eni mehnat krda subscribe tan bnda yr bai nu hats off mitra

  • @amanKaur-qh7hn
    @amanKaur-qh7hn Před 6 měsíci

    Mai te khush ho gyi blog dekh k. And kr leya follow hun nhi shd di koi blog. ❤❤❤❤❤❤

  • @deepKhai-ib1fq
    @deepKhai-ib1fq Před 4 měsíci

    ਨਜ਼ਾਰਾ ਆ ਗਿਆ ਬਈ ਪਹਾੜ ਦੇਖ ਕੇ ਤੇ ਇਥੋਂ ਦੇ ਲੋਕ ❤

  • @Chaudryff
    @Chaudryff Před 5 měsíci

    Parmatma Chardikla bich rakhe bir❤

  • @zahoshuaamritsar4643
    @zahoshuaamritsar4643 Před 5 měsíci

    😂😂😂😂😂😂😂 nazare leyate veer tere te fan e bohot aa bhau

  • @sidhutrickes6886
    @sidhutrickes6886 Před 6 měsíci +1

    Yr sau lagge jannat dekhli tai ta y es to vad maut vi ajene hass ke kabbol but ik gal aa mai ajje degree kiti aa jidn paisa kmae na china auga jrur ghum ke jauga

  • @Punjabwale796
    @Punjabwale796 Před 6 měsíci +1

    ਬਾਈ ਜਦ ਮਗਰ ਮਹੌਲ ਬਣਦਾ
    ਤੂੰ ਕੈਮਰਾ ਘੁਮਆ ਦਿੰਨਾਂ 😅😅

  • @ravindersinghdhankhar3292
    @ravindersinghdhankhar3292 Před 6 měsíci +1

    It's amazing , Thanks Pargat Beta 👍

  • @Rajkumar-lv8gw
    @Rajkumar-lv8gw Před 6 měsíci +2

    Great Job ( You are Great not flop Veer jee}

  • @canadaexplorer786
    @canadaexplorer786 Před 6 měsíci +2

    Awesome sharing 👍🇨🇦😍

  • @lovepreetkaurlovely6761
    @lovepreetkaurlovely6761 Před 4 měsíci

    Boht Vadiya veer ji maza agiya injj lgda jime m khud kumdi paii a😊😊

  • @Mr_jaxs
    @Mr_jaxs Před 6 měsíci

    Bhout badia bai ap ki video dekh kar bhout knowledge mili hai

  • @muskaansaharan
    @muskaansaharan Před 6 měsíci

    Thanks brother aapki vja sa hm bhi itni achi chej dhk pai 😊

  • @Gagansidhu476
    @Gagansidhu476 Před 6 měsíci +1

    Y support kro apne brah nu ❤

  • @stopeatgo
    @stopeatgo Před 6 měsíci +2

    God bless you take care always

  • @rajukalsi3340
    @rajukalsi3340 Před 5 měsíci

    Veer mazza a gya

  • @AmanDeep-fj9sd
    @AmanDeep-fj9sd Před 6 měsíci

    Bhji jehdi tusi awtar film dassi m dakhi c bhut ghant movi aa

  • @gurbindersingh5699
    @gurbindersingh5699 Před 6 měsíci +1

    ਬਹੁਤ ਵਧੀਆ ਵੀਰ ❤❤❤ ਨਜ਼ਾਰਾ ਆ ਗਿਆ

  • @NomadKuku
    @NomadKuku Před 6 měsíci

    bahot vdia mera veer.. Baba Mehar rakhe ..Love from England

  • @Krnndeep
    @Krnndeep Před 6 měsíci +1

    #spellmistake although baaki ghnt h gllbat ❤

  • @Your_shivay6862
    @Your_shivay6862 Před 3 měsíci

    😊😊ਸਾਰਾ ਚਾਈਨਾ ਦਿਖਾ ਦਿੱਤਾ ਵੀਰ ਨੇ

  • @ManpreetSingh-fk2pv
    @ManpreetSingh-fk2pv Před 6 měsíci

    Bhrawa swarg da drwaja oh heaven means swarg kehnde

  • @masteraslam1741
    @masteraslam1741 Před 6 měsíci +1

    Kaint video mundia

  • @RajuSaud-ot2ir
    @RajuSaud-ot2ir Před 6 měsíci +1

    Vai narak Ka nai sorghak ka darwaja hai

  • @lakhveersharma6407
    @lakhveersharma6407 Před 6 měsíci

    ਵਾਈ ਬਹੁਤ ਵਧੀਆ ਲੱਗਿਆਂ ਚੀਨ ਦੇਖਕੇ

  • @zindgi.RDulchika
    @zindgi.RDulchika Před 6 měsíci +1

    boht vadia c vlog c veer

  • @harman_gill0513
    @harman_gill0513 Před 6 měsíci +2

    Veer ji tusi ਚਾਈਨਾ likhna c tusi ਚਾਸੀਨਾ lihk ditaa

  • @travellife008
    @travellife008 Před 6 měsíci +1

    swaad ah geya videos dek k❤❤

  • @ekamsingh2497
    @ekamsingh2497 Před 5 měsíci

    ਮੈਂ ਵੀ ਚਾਈਨਾ ਰਿਹ ਰਿਹਾ ਪਿਛਲੇ 6 ਸਾਲ ਤੋਂ, ਸਿਟੀ Shenzhen ਚ

  • @user-sb9cg4pi1g
    @user-sb9cg4pi1g Před 5 měsíci

    Made hills.made stone.my Allah.then say.laillaha illullah mohmmad urrasolullah ❤❤❤❤.

  • @thetruth1256
    @thetruth1256 Před 6 měsíci +1

    Sound problem aa es video ch bhut y plz next video ch Dhyan rakhi

  • @amnindersingh2709
    @amnindersingh2709 Před 6 měsíci +1

    Chib kud China 🇨🇳 ❤❤

  • @simrangoraya1999
    @simrangoraya1999 Před 6 měsíci +1

    tuc bro jadoo v italy aah menu dsao

  • @gursharansingh2688
    @gursharansingh2688 Před 6 měsíci +1

    Very good bro really very good chinna

  • @Mastlalijatt
    @Mastlalijatt Před 6 měsíci +1

    Love you all jio or jeene do God bless you all ❤❤❤ Jio

  • @darshansingh5543
    @darshansingh5543 Před 6 měsíci +1

    Bahut Soni video

  • @user-mb7rg3ob8k
    @user-mb7rg3ob8k Před 5 měsíci

    Bahut wadhia😊😊😊😊😊😊😊

  • @user-gr2fv3rj9r
    @user-gr2fv3rj9r Před 6 měsíci

    Hello Veer ji My Harpreet Singh Ludhiana🙏🌹🌹🙏

  • @Northseascary
    @Northseascary Před 6 měsíci +1

    Love you Bro ❤❤ from Cyprus 🇨🇾

  • @seemarsaab4681
    @seemarsaab4681 Před 6 měsíci +1

    Bhut vadia Vir g

  • @DaljeetVirk-nh5es
    @DaljeetVirk-nh5es Před 4 měsíci

    ਸਿਰਾ ਵੀਡੀਓ ਬਾਈ 🎉

  • @loangaming7484
    @loangaming7484 Před 3 měsíci

    Veer bhout Sona vlog banana love you ❤️

  • @bhagatislivebgmi
    @bhagatislivebgmi Před 6 měsíci +2

    Sira❤

  • @nigahff5213
    @nigahff5213 Před 6 měsíci +1

    Navdeep brar bai v geya etay😊

  • @parbhjitsingh3025
    @parbhjitsingh3025 Před 6 měsíci +1

    ਅਦਭੁਤ ਨਜ਼ਾਰਾ ਵੀਰ

  • @ekamdeepsingh3116
    @ekamdeepsingh3116 Před 6 měsíci

    Pargat khas khas di kheti di video bna 22 ik war ethe hundi aa

  • @Ramandeep-ux1uh
    @Ramandeep-ux1uh Před 6 měsíci +1

    Sira krata vrr😊