Video není dostupné.
Omlouváme se.
Indian Trying Chinese🇨🇳famous Food Hotpot
Vložit
- čas přidán 15. 02. 2024
- Hope You Like My Content :)
INSTAGRAM: / flop_youtuber
SNAPCHAT: / flop_youtuber
FACEBOOK: / flopyoutuber
TWITTER: / flop_youtuber
✉ Business Inquiries, Sponsors & Collaboration email: Pargatkhokhar17@gmail.com
#chinavlog #chinatravel #chinavlog2024 #Punjabivlg #flopyoutuber #chinesefood
ਬਹੁਤ ਸ਼ਾਨਦਾਰ ਨਜ਼ਾਰਿਆਂ ਵਾਲੀ ਵਿਡੀਓ ਹੈ। ਚੀਨ ਨੇ ਬਹੁਤ ਤੇਜੀ ਨਾਲ ਤਰੱਕੀ ਕੀਤੀ ਹੈ ਅਤੇ ਸਟੈਂਡਰਡ ਵੀ ਸੈੱਟ ਕੀਤੇ ਹਨ। ਇੰਡੀਆ ਦੀ ਜੀਡੀਪੀ ਤਕਰੀਬਨ 3 ਟ੍ਰਿਲੀਅਨ ਹੈ ਅਤੇ ਚੀਨ ਦੀ 17 ਟ੍ਰਿਲੀਅਨ ਦੇ ਕਰੀਬ ਹੈ।
ਪ੍ਰਗਟ ਬਾਈ ਜੀ ਸਾਨੂੰ ਘਰ ਬੈਠਿਆਂ ਨੂੰ ਖੂਬਸੂਰਤ ਦੇਸ਼ ਚੀਨ ਦੀ ਸੈਰ ਕਰਵਾ ਰਹੇ ਹੋ ਚੀਨ ਦੀ ਹਰ ਖੂਬਸੂਰਤ ਚੀਜ ਮੂੰਹੋਂ ਬੋਲਦੀ ਹੈ ਸਾਡੇ ਦੇਸ਼ ਵਿੱਚ ਤਾਂ ਖੂਬਸੂਰਤੀ ਨੂੰ ਸਾਡੇ ਲੀਡਰ ਹੀ ਖਾ ਗਏ ਸਾਰੀ ਖੂਬਸੂਰਤੀ ਤਾਂ ਇਹਨਾਂ ਨੇ ਸ੍ਵਿਟਜ਼ਰਲੈਂਡ ਵਰਗੇ ਦੇਸ਼ਾਂ ਨੂੰ ਆਪਣਾਂ ਪੈਸਾ ਜਮਾ ਕਰਵਾ ਕੇ ਦਿੱਤੀ ਹੋਈ ਹੈ ਧੰਨਵਾਦ ਜੀ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਰੱਬ ਰਾਖਾ
ਬਹੁਤ ਬਹੁਤ ਧੰਨਵਾਦ ਵੀਰ ਦਾ ਜੋ ਅਪਣਾ ਘਰ ਸੱਡ ਕੇ ਕਿੰਨਿਆ ਖੂਬਸੂਰਤ ਥਾਂਵਾ ਦੇ ਦਰਸ਼ਨ ਸਾਨੂੰ ਘਰ ਬੈਠੇ ਕਰ ਵਾ ਰਿਹਾ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀਕਲਾ ਚ ਰੱਖਣ
I ❤️ China 🇨🇳 most beautiful country charming people ਮਹਾਂਦੀਪ 🙏👍❤️
China india nu bahut Picshe shad gia....thanks Y vadya ideo dikhaaun layee
ਬਹੁਤ ਸੋਹਣਾ ਦੇਸ਼ ਤੇ ਬਾਈ ਬਹੁਤ ਸੋਹਣੀ ਵੀਡਿਓ ਬਣਾਈ ਲੱਗਿਆ ਰਹਿ ਬਾਈ।
As a Pakistani I fully support love respect and support China and its beautiful people from Pakistan 🙂😊
ਸਤਿ ਸ੍ਰੀ ਅਕਾਲ ਪਰਗਟ ਵੀਰ ਤੁਸੀਂ ਠੀਕ ਹੋ ਬਹੁਤ ਖੂਬਸੂਰਤ ਸਫ਼ਰ❤❤❤❤❤❤❤❤❤❤❤
ਦੇਖੀ ਮਾਮਾ ਕੁੱਝ ਗ਼ਲਤ ਅੰਗ ਨਾ ਖਾ ਜਾਏ😂
ਅੱਤ ਕਰਾਈ ਪਈ ਆ ਬਾਈ ਚਾਇਨਾ ਨੇ।ਸਿਰਾ ਗੱਲਬਾਤ ਆ ਬਾਈ।❤❤❤❤❤❤❤❤❤❤❤❤❤❤
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
I love traditional musical instruments of China
Sahi keha paji 19 trillion te 3.7 trillion di economy bahut farak a
Love from rajasthan to 22 ❤️🔥
ਦਿਨ ਬਣ ਗਿਆ ਬਾਈ ਪਰਗਟ,,,ਯਾਦ ਆਇਆ ਬਾਈ walking ਸਟਰੀਟ ਚ ਮਿਲੇ c 26jan2024,,,parmatma ਤੈਨੂੰ ਤਰੱਕੀ ਬਕਸ਼ੇ
End galbat bai g baba g chardikala vich rakhe hamesha # ❤❤
Bhut vdia lagia video ch china bro🥰❤
God blessed you ❤❤❤❤❤❤❤❤❤❤
No one compares china with india. China is 100 yrs ahead of India.
only far right hindus do they always defend india and never criticize
Yes i think china 200 years ahead
Bhot khub 22 sona shar guma ta sanu v video dkh k Anola nall gumi yarr pind dkh k avi nall sanu dkhawai
Good job veer God bless you all time
ਪ੍ਰਗਟ ਸਿੰਘ ਜੀ ਬਹੁਤ ਹੀ ਵਧੀਆ ਘਰ ਬੈਠਿਆ ਨੂੰ ਚਾਈਨਾ ਦੀ ਸੈਰ ਕਰਾਈ ਗਈ ।ਧੰਨਵਾਦ
ਧੰਨਵਾਦ
ਬਹੁਤ ਸਾ਼ਨਦਾਰ ਵੀਡਿਓ ਵੀਰ 🙏🙏🙏
Ghaiint bnda❤❤ esnu kehnde aa januun ghuman
Je bnda koi v shonk (goal) poorra krna chahe tan floop v ton education sedh mildi aa
ਪਰਗਟ ਬਾੲੀ ਪਿੰਡਾਂ ਵਿੱਚ ਵੀ ਜਾਹ
Pehla corona aali city jao fer pind
ਪਰਗਟ ਬਾੲੀ ਜਿੰਦਾਬਾਦ
ਚਾਇਨਾ ਨਾਲ ਪਿਆਰ ਈ ਹੋ ਗਿਆ ਤੇਰੀ ਵੀਡੀਓ ਦੇਖ ਕੇ ਬਾਈ, ਸਵਰਗ ਏਥੇ ਈ ਲੱਗਦਾ ਮੈਨੂੰ ❤
Sᴡᴀʀɢ ᴊᴀᴀɴ ʟᴀɪ ᴘᴇʟʟᴀ ᴍᴀʀɴᴀ ᴘᴇɴᴅᴀ C ʜᴜɴ ᴏɴʟʏ ᴠɪsᴀ ʟᴀɢᴅᴀ 😅
Hai he swarg aa
5 Trillion Nai Veere
3 Te 4 De Vich Aaa GDP India Di 😅
101% ryt galla dsia veer ne
Bhut vdiya vlog brothers
Thank you
Veer ਤੇਰੇ ਘਰਦਿਆਂ ਨੇ ਭਾਂਡੇ ਅਲਗ ਕਰ ਦੇਣੇ a ਤੇਰੇ 😂
Bhout vdia pargat veer
Koi Apne Tourist Aaawe Oh Chandigarh Aaawe Ya Mumbai Aawe Ya Banglore Jaawe Ghumnn Lyiii.
Baaki Apni Sarkaar Maadii Aaaàaaa
ਹੋਰ ਗੱਲਾਂ ਦੀਆਂ ਗੱਲਾਂ ਜੱਟਾ ਤੇਰਾ “ਵਾਊ” ਕਹਿਣ ਦਾ ਤਰੱਕੀ ਬੜਾ ਵਧੀਆ ਲੱਗਦਾ 😅
ਧੰਨਵਾਦ
China dy pinda ch v redlight road 🛣️ ok report va ik video jarur kri jatta ❤
ਅਗਲੇ ਟੈਕਸ ਲਾਂਦੇਆ ਸਾਡੇ ਸਭ ਕੁੱਛ ਫ੍ਰੀ ਦੇਸ਼ ਦੀ ਟਰੱਕੀ ਕੀ ਹੋਣੀ ਆ
Bahut badia pargat veer
End vlogs hunde aa Bai sare❤❤❤❤❤from mansa sode area da Bai m.... 🎉🎉🎉
Love u veer form haryana karnal
Ghaint veer sada❤
Y ਹੁਣੀ ਦੇਖ ਕ ਹੱਟਿਆ ਸੀ ਵੀ ਵੀਡੀਓ ਆਈ ਨੀ y ਦੀ ਬਸ ਤੂੰ ਵੀਡੀਓ ਪਾ ਤੀ 😄😄😄
Nice veerji attt 🔥😍👌
ਬਾਈ ਜੀ ਬਹੁਤ ਵਧੀਆ ਵੀਡੀਓ ਲੱਗੀ
KOI Piche Nai Aaa Baii Punjab Apna Ya Desh Apna 200 Saal Tu Jayada Keh Gyaa Veere 😅😅
Vadde Sheharaa Ch Advanced Technology Aaa
Baii Enna De Villages Ch Jaaaa....
Jo Swaad Apne Punjab Te Apne Pind Ch Auanda Oh Jithe Marjii Chle Jao Nai Auanda Baiii....
Baaki Apni Sarkaar Maadii Aaaaaaaa....
Piche Veere North Korea Vrge Desh Aaaaa....
Haan Technology Ch Jrurr China India Ton Advance Aaaaa...
I meet you at Jakhal Jn ❤❤
end galbat chiniya de 👍✅👌👌👌👌
Love you veer ❤❤
ਬਹੁਤ ਵਧੀਆ ਜੀ
Ghaint vlog hunde a veer thuhade sare ❤❤❤❤❤from Kurukshetra
ਸਿਰਾ ਬੰਦਾ ਗਾ ਪ੍ਰਗਟ y ਤੂੰ ਸਾਰੇ ਦੇਸ਼ ਘਰ ਬੈਠਿਆਂ ਨੂੰ ਘੁਮਾਈ ਜਾਨਾ ਗਾ ❤❤ਦਿਲੋਂ ਬਹੁਤ ਪਿਆਰ ਆ y ਤੈਨੂੰ ❤❤❤
V nice ❤❤❤❤❤
❤ ghaint aa bhra sadda love u jiuonda reh bai
Dregan ja Kanda vich fsa fsa k 😂😂😂
ਬਹੁਤ ਵਧੀਆ ਵਲੌਗ।
Jithe ਮਾਰਕਸਵਾਦ ਹੈ ਓਥੇ ਤਰੱਕੀ ਹੈ
Dharm business aa
Internal tour of schools of china, oh v dikhoney si.
Nice
Nice..... Carry on...
22 China ch ikk party da rule hai. Je tusi India ch election system khatam krdo sirf ikk party hi rule kre hamesha lyi. Ta oh party nu election jittan di tension nhi hou. Oh, ohi krngey jo shi hai. China ch koi protest ni krda ohi hunda jo party krdi a. Ehni tarakki krn lyi sakht faisle lain di jarurat hundi hai. Baki china government da muslims nal dhakka dekhna ta Xinjiang province jao.
The COVID-19 lockdown in China was lifted through protests by Chinese people. What is the relationship between a one party system and protests?
@user-lu5qt4gb5u I was talking about elections. Multiple party systems and one party system.
Ame da kuj nahi reality hor aa protest ethe b krde aa lok ehna de government educated honest aa desh layi apne religion based corrupt ne
@FlopCZcamsr Agreed, bro.
Par ikk gal tusi v mannoge k apnia partia religion wla kamm sirf vota ch jittan lyi krdia ne. Je baki sab partia ban ho jaan sirf ikk hi party da rule howe fer apne desh ch v tarakki hou. Focus sirf development te hou na k vota ch jittan te.....
ਜਬਰਦਸਤ ਚਾਈਨਾ ਬਲੌਗ ਵੈਰੀ ਨਾਇਸ
ਧੰਨਵਾਦ
bru u r ghaint...siraa yrr🔥🔥
Thank you
Bai yar you explore very different and great vlogging
Thanks a lot
Beautiful
Thank you! Cheers!
Pargat bro.chana vich bhoki mildi a janike dode.
Paje thiland m white elephant 🐘 hai kya
Khich de km nu💜
🤩
Luv u pargt bro❤❤ l
Love from nangla near lehragaga
Nice video ❤❤❤
ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ,
ਇਕੋ ਹਲ ਹੈ ਆਪਣਾ ਘਰ ਖਾਲਿਸਤਾਨ , ਨਹੀ ਤੇ ਇਹਨਾ ਬਹੁਤ ਬੁਰਾ ਹਾਲ ਕਰਨਾ ਪੰਜਾਬ ਦਾ ਫੇਰ ਸਬ ਠੀਕ ਹੋ ਜਾਣਾ
❤❤❤❤❤❤❤
good job veer
❤❤❤
❤❤❤❤
❤❤
🎯🎯
Bro vlog di wait ho ri c roj de do pya kr
Very Very nice bro
❤❤❤❤❤❤❤❤
U like india pargat vir
👍👍👌👌🚀🚀🚀
❤
It’s Dragon year this year, and there are total 12 animals, and like this year Dragon year all the kids born this year are dragon year horoscope and each animal circle is after 12 years! That’s why u see dragon every where
ਪਰਗਟ ਪੁੱਤਰਾ ਜੇਹਾ ਤੂੰ ਵਿਖਾਇਆ ਏਦਾਂ ਦਾ ਕਿਸੇ ਨੇ ਵੀ ਨਹੀਂ ਵਿਖਾਇਆ। ਜੀਉਂਦਾ ਵੱਸਦਾ ਰਹਿ।
Thank you uncle ji
Yadwinder Bhuller👍👍👍
Siraaa😮😮🔥🔥🔥🔥🔥🔥🔥
ਜਮਾ ਅੱਤ
💙💙👌
Carry on bro g
Sirrra🎉
Pargt veer jime khushi te ripn video krde ne oda video kr veer àa khan da ki aa
Ahi ta pata ni loka nu, kise v desh ch khana hi bahut alag hunda, othe de culture da pata Lagda. Nahi ta lok avi buildings dikha ke bas kam khatam.
Haidilao ch v ja sakde ho bai ji, othe di famous hot pot restraunt chain hai.
Y maita just experience krna c i am not meat lover
@@FlopCZcamsr thik hai veer, vegetables v hundia ne, eh kade kafi months ch ik vaar khan wali cheez hai. Because oil bahut hunda. Jive chole bhature roj nahi kha sakde. Vaise mai auna China 2 March nu. Beijing rehna veer mai
ਬਾਈ ਪਰਗਟ ਤੂੰ ਤੇ ਸਾਡਾ ਵੀ ਦਿਮਾਗ ਬਹੁਤ ਖਾਂਦਾ ਹੈ
Acha 😂
Good job
Boht ghaint 🔥🔥
Shukria
👍👍👍👍👍👍👍👍👍👍👍👍
Y apne kol kalli dang hundi aa yr ohna kol electric stick hundi a y border te yr manu pta
Very nice vlog
Att bro
Daily video upload brother...