Sidhu Moose Wala ਨੇ ਆਖਰੀ ਵੀਡਿਓ ਇਸ ਬੇਬੇ ਨਾਲ ਪਾਈ ਸੀ ll Bittu Chak Wala ll Daily Awaz

Sdílet
Vložit
  • čas přidán 16. 06. 2022
  • #bittuchakwala #dailyawaz #sidhumoosewala #memories #video
    Host - Bittu Chak Wala
    Editor- Bhupinder Singh Dhaliwal
    Cameramen - Rajwinder Singh Sekhon & Bhupinder Singh Dhaliwal
    Guest- Amarjeet Kaur
    Digital Producer- Bittu Chak Wala
    Location- Punjab
    Label - Daily Awaz
  • Zábava

Komentáře • 348

  • @idhub6263
    @idhub6263 Před 2 lety +241

    ਬੇਬੇ ਜੀ ਦੀਆ ਗੱਲਾ ਸੁਣਕੇ ਅੱਖਾ ਭਰ ਆਇਆ।ਸਿੱਧੂ ਬਜੁਰਗਾ ਦਾ ਸਤਿਕਾਰ ਪਿਆਰ ਕਰਦਾ ਸੀ ਤੇ ਬਹੁਤ ਧਿਆਨ ਰੱਖਦਾ ਸੀ।ਹਰ ਰੋਜ ਅੱਖਾ ਨਮ ਹੁੰਦੀਆ ਸਿੱਧੂ ਬਾਰੇ ਸੁਣਕੇ🙏😞

    • @jasvirsingh6304
      @jasvirsingh6304 Před 2 lety +10

      ਬਾਈ ਜੀ ਜ਼ੋ ਤੁਸੀਂ ਲਿਖਿਆ ਇਹ ਹੀ ਮੇਰੇ ਖਿਆਲ ਨੇਂ , ਬੱਸ ਸ਼ਬਰ ਹੀ ਨੀਂ ਆਉਂਦਾ , ਇਸ ਸਿੱਧੂ ਨੂੰ ਆਖਰੀ ਸਾਹਾਂ ਤੱਕ ਨੀ ਭੁੱਲ ਹੋਣਾ , ਸਿੱਧੂ ਸ਼ਾਮ ਵੇਲੇ ਗੀਤ ਪਾਉਂਦਾ ਹੁੰਦਾ ਸੀ , ਹੁਣ ਉਹ ਸਮਾਂ ਮੁੜ ਕੇ ਕਦੇ ਨਹੀਂ ਆਉਣਾ ,

    • @AvtarSingh-dk9zw
      @AvtarSingh-dk9zw Před 2 lety +2

      Avatar.singh.bagha.mata.gtoudiea.galla.soun.k
      Ron.oun

    • @joot247
      @joot247 Před 2 lety +2

      Bilkul sahi keha tusi

    • @sabbisingh9103
      @sabbisingh9103 Před 2 lety +1

      Meri bhi roj rondi a

    • @idhub6263
      @idhub6263 Před 2 lety

      @@sabbisingh9103 ji

  • @gurpreetmallhi5840
    @gurpreetmallhi5840 Před 2 lety +84

    ਬਹੁਤ ਦੁੱਖ ਹੈ ਸ਼ੁੱਭਦੀਪ ਦੀ ਬੇਵਕਤੀ ਮੌਤ ਦਾ

  • @jass4375
    @jass4375 Před 2 lety +36

    ਉਹ ਤਾਂ ਕੋਈ ਦਰਿਆ ਸੀ jo ਅੱਜ ਮੂੰਹ ਮੋੜ ਗਿਆ।ਗਮ ਦੇ ਗਿਆ ਜੀ ਭੁਲਾਇਆ ਨਹੀਂ ਜਾ ਸਕਦਾ।
    ਸਿਖਰ ਦੁਪਹਿਰਾਂ ਜੇਠ ਦੀਆਂ ਦਾ
    ਢਲ ਚੱਲਿਆ ਪਰਛਾਵਾਂ,
    ਕਬਰਾਂ ਉਡੀਕਦੀਆਂ,ਜੀਓ ਪੁੱਤਰਾਂ ਨੂੰ ਮਾਵਾਂ।

  • @Daske.WaleSahi
    @Daske.WaleSahi Před 2 lety +26

    ਬੇਬੇ ਦੀਆਂ ਗੱਲਾਂ ਸੁਣ ਕੇ ਰੂਹ ਝਿੰਝੋੜੀ ਗਈ ਬਹੁਤ ਮਾੜ੍ਹਾ ਕੰਮ ਕੀਤਾ ਕਰਨ ਵਾਲਿਆਂ ਨੇ

  • @sukhiduggankaur384
    @sukhiduggankaur384 Před 2 lety +70

    ਬੇਬੇ ਜੀ ਸਹੀ ਕਹਿ ਰਹੇ ਨੇ, ਰੱਬ ਨੇ ਕੁਝ ਨੀਂ ਕੀਤਾ, ਰੱਬ ਨੇ ਤਾਂ ਬਹੁਤ ਤਰੱਕੀ ਦਿੱਤੀ ਸੀ, ਮਾਤਾ ਜੀ ਮਨ ਤਾਂ ਸਾਡਾ ਨੀਂ ਲੱਗਦਾ, ਤੁਹਾਡੇ ਨਾਲ ਰਹਿੰਦਾ ਸੀ ਬਹੁਤ ਮਾੜਾ ਹੋਇਆ 😢😢😢😢😢😢😢

  • @JaswinderKaur-tg2jb
    @JaswinderKaur-tg2jb Před 2 lety +50

    ਵਾਹਿਗੁਰੂ ਜੀ ਇਹ ਇਸ ਬੱਚੇ
    ਦੇ ਦੁਖ ਨੇ ਸਭ ਦਾ ਦਿਲ ਤੇੜ ਦਿੱਤਾ ਹੇ ਵਾਹਿਗੁਰੂ ਇਸ ਬੱਚੇ ਨੂੰ ਜਲਦੀ ਇਨਸਾਫ ਮਿਲਿਆ ਚਾਹੀਦਾ ਹੈ ਵਾਹਿਗੁਰੂ ਇਸ ਬੱਚੇ ਦੇ ਮਾਤਾ ਪਿਤਾ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ

  • @sukhchainsinghkang1313
    @sukhchainsinghkang1313 Před 2 lety +143

    ਉਹਨਾ ਮਾਰਿਆ ਮੇਰਾ ਜਿਸਮ
    ਮੇਰਾ ਜ਼ਮੀਰ ਤਾਂ ਜ਼ਿੰਦਾ ਐ
    ਕਿ ਹੋਇਆ ਜੇ ਮੈਂ ਰੁਖ਼ਸਤ ਹੋਇਆ
    ਮੇਰੀ ਕੱਲਮ ਚੋਂ ਨਿਕਲਿਆ ਬੋਲ ਤਾਂ ਜ਼ਿੰਦਾ ਐ।
    ✍ਸੁੱਖਚੈਨ ਕੰਗ

  • @bazsinghwala5000
    @bazsinghwala5000 Před 2 lety +83

    ਸਿਖਰਾਂ ਤੇ ਗੁੱਡੀ ਭਰ ਜਵਾਨੀ ਵਿਚ ਤੁਰ ਜਾਣਾਂ ਬਹੁਤ ਦੁੱਖ ਹੈ😔😔

  • @chahatveersingh1991
    @chahatveersingh1991 Před 2 lety +31

    ਬਿੱਟੂ ਵੀਰ ਜੀ ।ਤੁਸੀਂ ਉਹਨਾਂ ਦੀ ਘਰੇਲੂ ਜਿੰਦਗੀ ਸੰਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਹੈ। ਬਹੁਤ ਅਫਸੋਸ ਹੈ ਕਿਸੇ ਨੇਕ ਇਨਸਾਨ ਦਾ ਛੋਟੀ ਉਮਰ ਵਿਚ ਸੰਸਾਰ ਤੋਂ ਚਲੇ ਜਾਣ ਦਾ। ਤੁਹਾਡੀ ਇੰਟਰਵਿਊ ਬਹੁਤ ਕੁਝ ਦਰਸਾ ਜਾਂਦੀ ਹੈ। "ਥੋੜੀ ਹੁੰਦੀ ਹੈ ਜਿੰਦਗਾਨੀ ਮਰਦ ਦਲੇਰਾਂ ਦੀ"!

  • @Sonu-eb8qf
    @Sonu-eb8qf Před 2 lety +25

    ਸਿਆਣੇ ਬੰਦੇ ਤਾ ਸੁਣੇ ਆਪਣੇ ਵਾਰੇ ਿਕਹਦੇਹੁਣ ਮੈਂ ਨਹੀਂ ਿਰਹਣਾ ਪਰ ਿਸੱਧੂ ਵੀ ਹਰ ਗੱਲ ਆਪਣੇ ਤੇ ਗਾਉਂਦਾ ਸੀ ਉਹ ਹੀ ਸੱਚ ਜੋ ਿਗਆ

  • @sarinasandhu411
    @sarinasandhu411 Před 2 lety +108

    ਕਿੱਥੇ ਚਲਾ ਗਿਆ ਤੂੰ
    ਅੱਜ ਇੱਕ ਵਾਰ ਤਾ ਆਕੇ ਦੇਖ ਕਿਵੇਂ ਪਿੰਡ ਦੀਆਂ ਗਲੀਆਂ ਸੁੰਨੀਆਂ ਹੋ ਗਈਆਂ ਹਨ ਹਰ ਘਰ ਵਿੱਚ ਮੌਤ ਦਾ ਮਾਤਮ ਛਾਇਆ ਹੈ

    • @ricksharma9754
      @ricksharma9754 Před 2 lety +3

      Sarina ji....Sidhu da kehra ji krda c is trh jn nu....oh kootey bndeya nai eh jo km kita....ohna nu dekhi keere painge.

    • @SharanjeetKaurSohal
      @SharanjeetKaurSohal Před 2 lety

      @@ricksharma9754 bilkul oh pura khush c

  • @zivamalhotra4276
    @zivamalhotra4276 Před 2 lety +57

    Justice for sidhu mossewala legend never die 🙏🙏😭😭

  • @InderjitSingh-hl6qk
    @InderjitSingh-hl6qk Před 2 lety +57

    ਸੋਹਣੇ ਰੱਬਾ ਤੂੰ ਨਫ਼ਰਤਾਂ ਕਿਓਂ ਬਣਾਈਆਂ, ਅੱਖਾਂ ਨਮ ,,,

  • @harjinderkhalsa8851
    @harjinderkhalsa8851 Před 2 lety +26

    ਵਾਹਿਗੁਰੂ ਜੀ ਪਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ

  • @vanshtraveler1294
    @vanshtraveler1294 Před 2 lety +45

    Hun ta sidhu 22 diya yaadan hi reh gaiya
    Miss u 22 ji

  • @jasvirsingh6304
    @jasvirsingh6304 Před 2 lety +34

    ਬੇਬੇ ਦੇ ਬੋਲਾਂ ਨੇ ਤੇ ਬੇਬੇ ਦੇ ਦੁਖ ਦੱਸਣ ਦੇ ਤਰੀਕੇ ਨੇ ਅੰਦਰੋਂ ਰੂਹ ਤੱਕ ਝੰਜੋੜ ਕੇ ਰੱਖ ਤੀ , ਸਿੱਧੂ ਬੰਦਾ ਹੀ ਬਹੁਤ ਪਿਆਰਾ ਬੰਦਾ ਸੀ , , ਸੱਚੀਂ ਗੱਲ ਸੀ ਸਿੱਧੂ ਦੀ ਕਿ ਸਾਰੀ ਦੁਨੀਆਂ ਰੋਊ , ਉਹ ਹੀ ਗੱਲ ਹੋ ਗਈ ,ਰੋ ਕੇ ਵੀ ਸਬਰ ਨਹੀਂ ਆਉਂਦਾ , ਭੁੱਲ ਦਾ ਹੀ ਨੀ ਯਾਰ ,

    • @lalitiwana5554
      @lalitiwana5554 Před 2 lety

      Sach a yr rab ne hgaa hunda ta apna rab wrga pra na khonda apa to miss u my heroooo 😓😓😭 sidhu musewala vai 😭😭😭😭😭

  • @SimranjitSingh-wl7lx
    @SimranjitSingh-wl7lx Před 2 měsíci +1

    Long Live Rehna JATT Dilla Vich ❤❤ SIDHU MOOSEWALA ❤

  • @Lingbabar
    @Lingbabar Před 2 lety +24

    Legend bnde ehna hi jeyonde ne man e jatta tere te aankh nal zindgi g k giya proud aa jatta tere te RIP legend sidhu mosewala miss always ❤ 💔💔🙏🙏😭

  • @meenatharajwala7344
    @meenatharajwala7344 Před 2 lety +22

    Sidhu moose wala duniya da badshah si 😭😭😭😭 Sidhu moose wala India da number 1 singer si 😭😭😭😭 love you bai Miss u bro 😭😭😭😭

  • @musiclover.3901
    @musiclover.3901 Před 2 lety +16

    Respect and Salute to Sidhu Moosewala Veere Moralful Person 🙏🌹🌹

  • @NirmalSingh-lj5dh
    @NirmalSingh-lj5dh Před 2 lety +81

    ਚਿਤਾ ਨਾ ਕਰੋ ਉਹ ਤੁਹਾਡੇ ਘਰ ਮੁੜਕੇ ਆਵੇ ਗਾ ਉਹ ਦਸਕੇ ਗਿਆ ਕਿ ਮੈਨੁੰ ਬਚਪਣ ਦਿਆ ਗੰਲਾ ਸੁਣਾਓ ਇਸ ਗੰਲ ਵਿੰਚ ਬਹੁਤ ਵੰਡਾ ਰਾਜ ਹੈਉਹ ਦੁਵਾਰਾ ਬਚਪਨ ਜਾ ਬੰਚਾ ਬਣਕੇ ਆਵੇਗਾ

    • @tarsembrar6639
      @tarsembrar6639 Před 2 lety +2

      Waheguru ji zrur bhejan bro waheguru ji waheguru ji waheguru ji waheguru ji

    • @KulwinderKaur-413
      @KulwinderKaur-413 Před rokem

      Waheguru ji eda ho jave jive veer keh reha a. 🙏🏼🙏🏼

    • @SarbjitKaur-fi6dn
      @SarbjitKaur-fi6dn Před 10 měsíci

      Hanji veere tuhadi gal vich point a such kardo waheguru ji eah gal.please waheguru ji please🙏🙏🙏🙏🙏🙏😥😥😥😥😥😥😥🙏🙏🙏

  • @maanit2385
    @maanit2385 Před 2 lety +28

    Sidhu bai varga banda ni mud auna duniya te... 🙏🙏
    #justiceforSidhuMoosewala

  • @preet1802
    @preet1802 Před rokem +1

    😭😭😭😭😭😭😭😭😭😭😭Kash eh ਮਾੜਾ ਸੁਪਨਾ ਹੁੰਦਾ.are ਜਲਦੀ ਟੁੱਟ ਜਾਵੇ. 😭😭m ਕਿਸੇ ਹੋਰ singer nu ਨੀ ਸੁਣਦੀ ਸੀ.mera favorite singer hai.her time una de songs ਦੀ wait rhndi si.😭😭Baba ji una nu apne ਚਰਨਾਂ ਚ ਨਿਵਾਸ ਬਖਸ਼ 🙏🙏#justiceforsidhumoosewala 💔💔🙏🙏

  • @rajveerkaursran14
    @rajveerkaursran14 Před 2 lety +15

    Bhut e sohni , saaf te natural patarkari g baba g traki bahkshe khush rho

  • @SimranjitSingh-wl7lx
    @SimranjitSingh-wl7lx Před 2 měsíci +1

    Legend SIDHU MOOSEWALA ❤❤.....Love u Bro ❤

  • @maanit2385
    @maanit2385 Před 2 lety +7

    Heera banda c sidhu bai 😭🙏...
    #justiceforsidhuMoosewala

  • @rajideol680
    @rajideol680 Před 2 lety +20

    ਜੱਟਾਂ ਵਾਪਸ ਆਉਣਾ ਪਉ ਤੈਨੂੰ😭😭

  • @SUKHPREET2NOV3
    @SUKHPREET2NOV3 Před 2 lety +3

    ਚੱਕ ਵਾਲਿਆਂ ਜਿਓਧਾ ਵਸਦਾ ਰਹਿ ਯਾਰਾ

  • @Amansharma0567
    @Amansharma0567 Před 2 lety +5

    Meri maa ne kde vi Sidhu da gaana nhi suneya si. But jdo di sidhu di death di news suni hai. Roj meri maa de akhan ch hanju aa jande ne.

  • @neo8neo8
    @neo8neo8 Před 2 lety +1

    Tibbeyan da Putt Sidhu Moosewala 🙌🏼🙏🏼💔💗 Immortal

  • @lakhwinderkaur2411
    @lakhwinderkaur2411 Před 2 lety +37

    Vir ji ap g di awaj baut sohni hai tuc kise de dukh nu dil ton feel krde ho

  • @manindersingh7856
    @manindersingh7856 Před 2 lety +34

    ਬੇਬੇ ਗਲੀਆ ਨੀ ਸਾਡਾ ਸਾਰਾ ਪੰਜਾਬ ਈ ਸੂਨਾ ਹੋ ਗਿਆ ਵਾਂ

  • @ParamjitKaur-uy6tq
    @ParamjitKaur-uy6tq Před 2 lety +55

    ਮੂਸਾ ਪਿੰਡ ਨੂੰ ਹੀ ਨਹੀ ਪੰਜਾਬ ਨੂੰ ਬਹੁਤ ਵੱਡਾ ਘਾਟਾ ਪਿਆ

  • @jashansidhu1701
    @jashansidhu1701 Před rokem +1

    ਸਿੱਧੂ ਵੀਰੇ ਅੱਜ ਕਣਕ ਬੀਜ ਰਹੇ ਹਾਂ ਅਸੀਂ ਖੁਦ ਖੇਤਾਂ ਵਿੱਚ ਘਰ ਪਾਏ ਨੇ ਸਾਰੇ ਪਾਸੇ ਤੇਰੇ ਹੀ ਗਾਣੇ ਚੱਲਦੇ ਸੀ ਸਾਡੇ ਦਿਲਾਂ ਵਿੱਚ ਹਮੇਸ਼ਾ ਰਹੇਗਾ ਸਿੱਧੂ

  • @navneetkaur7470
    @navneetkaur7470 Před 2 lety +1

    Veer ji sulit tahnu tude vrga koei patrkar nhi punjab ch wheguru tahnu hemsha khush rakhe

  • @satbirsingh6791
    @satbirsingh6791 Před 2 lety +7

    ਸਿੱਧੂ ਦੀ ਵੀ ਬਹੁਤ ਵੱਡੀ ਗ਼ਲਤੀ ਐ, ਖਾਲੀ ਹੱਥ ਤੇ ਬਿਨਾਂ ਸਕਿਉਰਿਟੀ ਦੇ ਨਹੀਂ ਸੀ ਜਾਣਾ ਚਾਹੀਦਾ

    • @neelamdewett1208
      @neelamdewett1208 Před 2 lety

      Hun tn ohhh hmesha lyi chla gya, jaan nikaldi hai, hun v yakeen nhi hunda 😭😭😭😭😭😭

    • @PANJAB-13
      @PANJAB-13 Před 2 lety

      Y pehla v janda c dil ch ni c kus y de saanu mansa miliya c odo v bina security toh hi c buhat hasmukh banda c

  • @deepNirmaanVlogs
    @deepNirmaanVlogs Před 2 lety +4

    Sari dunia rwa geya jatta legend never die

  • @legendneverdie6747
    @legendneverdie6747 Před 2 lety +23

    Legend never die

  • @ripudaman2023
    @ripudaman2023 Před 2 lety +8

    Ik bahut hi nek atma ...bahut hi pyara sajan roohani insaan ess dharti te hona bahut mushkil hai.....Big Big Love to Sidhu Moosewala Ji Saab....
    Local Mansa leaders ex MLA, MP ne baharon gangsters bula ke katal karvayia...jis vich local zila Mansa de pindon Chon sarpanch vi shamil Han....ate hun police department game bna ke miti paoun di sazish chla rhe han....sab bike huye Han....1000% sach...baki bakwas chal riha....sirf dramebazi...je frrna hai tan Mansa zile ch hi katal kraoun wale mil jaane ha...

  • @ahtshamkhalidlak853
    @ahtshamkhalidlak853 Před 2 lety +20

    Rip Legend love from Pakistan ,🇵🇰🇵🇰🇵🇰🇵🇰❤️

    • @ariyanvlogs4346
      @ariyanvlogs4346 Před 2 lety +2

      Thanks pak wale veer tuci v sade siddhu veer ina pyar krde o love you all

  • @gillharsimransingh
    @gillharsimransingh Před 2 lety +4

    Soarmee mardee nhi baliyaee jhaan vich amar ho janda.........legend never die

  • @feetnessboy786
    @feetnessboy786 Před 2 lety +5

    ਵਾਹਿਗੁਰੂ ਜੀ ਇਨਸਾਫ ਕਰੋ ਬਾਬਾ ਜੀ 😭😭😭😭😪😪😪😪😪😪😪😪😪😪

  • @jaswinderjaswinder9101
    @jaswinderjaswinder9101 Před 2 lety +21

    Dil da ni mada tera Sidhu moosewala veer jindawad 🙏🏼 ❤ 😢

  • @ManjitKaur-dn4qk
    @ManjitKaur-dn4qk Před 2 lety +9

    Waheguru ji🌹🌹🌹🌹🌹

  • @gaganpreetgrewal9095
    @gaganpreetgrewal9095 Před 2 lety +6

    ❤️❤️❤️tibeyan da putt

  • @user-ou9nq7qc4s
    @user-ou9nq7qc4s Před rokem

    ਤੇਰਾ ਵਰਗਾ ਕਿਸੇ ਮਾਂ ਨੇ ਨਹੀ ਜੰਮਣਾ 5911 ,, ਤੂੰ ਸਿਰਫ਼ ਇੱਕੋ ਇੱਕ ਸੀ ਕਾਪੀਆਂ ਹੋ ਸਕਦੀਆਂ ਪਰ ਤੂੰ ਨੀ ਸਭ ਕਲਾਕਾਰ ਤੋ ਵੱਖਰਾ ਗਾਉਣਾ ਤੇ ਲਿਖਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ,, ਬਹੁਤ ਮਿਸ ਕਰਦੇ ਐ ਤੈਨੂੰ ਯਾਰਾ ,, ਵਾਹਿਗੁਰੂ ਬੇਬੇ ਬਾਪੂ ਨੂੰ ਤੰਦਰੁਸਤ ਰੱਖੀ 🙏🙏🙏🙏

  • @kuldeepmatharu7583
    @kuldeepmatharu7583 Před 2 lety +5

    Legend forever ♾️ #sidhumoosewala💔💔💔💔#justiceforsidhumoosewala

  • @ManjitKaur-dn4qk
    @ManjitKaur-dn4qk Před 2 lety +8

    Waheguru ji 🙏🙏🌴🌴🥦🥦

  • @shukhnoor4742
    @shukhnoor4742 Před 2 lety +2

    bittu bhai Dil enna dukhi rehda ki das nhi skde .sidhu nu bahut Miss krde aa.eh sb ki ho gya

    • @malkitkaur527
      @malkitkaur527 Před rokem

      😭😭😭😭😭😭😭😭😭😭😭😭😭😭😭😭😭😭

  • @surindersohi3842
    @surindersohi3842 Před 2 lety +1

    Bhot jldi chla gya veer hje tu bhot kuj krna c mata dea galan Sun ke man khrab ho gya ...kina vdia mahol hunda hou jdo sidhu bajurga kol beth ke galan krda hou kini ronak c Sidhu nal hun sara suna suna ho gya ...miss you Sidhu veer😭😭😭😭🙏🙏🙏🙏

  • @Kkss1374
    @Kkss1374 Před 2 lety +16

    Bittu veere g ek bacha hor aa jehde nal sidhu bohut jayada video ponda c oh v chachu kehnda c ohnu ohde nal v jeh thodi bohuti gal baat suna deo sunu v changa lge ga

  • @jeetasingh6821
    @jeetasingh6821 Před 2 lety +4

    Miss you jatta 😢🚜

  • @SurinderSingh-wk8gr
    @SurinderSingh-wk8gr Před 2 lety +3

    Wahegureji mehar karn veer di family te 🙏🙏😭😭😭😭

  • @vikramtung1526
    @vikramtung1526 Před 2 lety +3

    Miss u veere bahut sara 😢😢😢

  • @rinkugill6805
    @rinkugill6805 Před rokem

    Love you shub jastis for sidhu moose wala 🙏 put love you Miss you put

  • @radarani9840
    @radarani9840 Před 2 lety +1

    Har age dy insan us nu bhut pyar kardy h sidhu barga koi nhi banna sidhu Jindabad 😔😔😔😔🙏🙏🙏🙏

  • @joginderlal297
    @joginderlal297 Před 2 lety

    Love you jaan sidhu zindabad brother love you

  • @amandhillon85
    @amandhillon85 Před 2 lety +3

    Waheguru ji tu eh kita sidhu moosewsle nl😭😭😭

  • @hardipgilldeep6999
    @hardipgilldeep6999 Před 2 lety +12

    Biklul shi eh rabb ne nhi kita eh tan paapi Logan da ghatia Kam aa😔😔

  • @mannkhehra1162
    @mannkhehra1162 Před 2 lety +5

    We miss you Sidhu 😢😢

  • @gaganpreetgrewal9095
    @gaganpreetgrewal9095 Před 2 lety +1

    Bittu Bai bahut sohna explain krda ❤️

  • @Ramjatin
    @Ramjatin Před 2 lety +12

    SIDHU MOOSEWALA warga Banda nhi ona 😭😭😭

  • @sidhusandeep4225
    @sidhusandeep4225 Před 2 lety +2

    Waheguru 🥺🥺❤️

  • @desihomemadefood
    @desihomemadefood Před 2 lety +4

    Waheguru ji 🙏

  • @ramandeep5809
    @ramandeep5809 Před 2 lety +1

    Sada bai amar rahe

  • @jagrajgill6918
    @jagrajgill6918 Před 2 lety +2

    Rb d kirpa c os te ,, nhi ta ethe lok 2 gane hit de k bnde nu bnda ni smjds te chandigarh ja k ayashia krde a sb nu pta ,, Legend ta fr Legend e hunda ,, Bht jyda vdea video vir

  • @Raj-gl6qc
    @Raj-gl6qc Před 2 lety +3

    Miss you sidhu bai 😭😭😭😭

  • @JitenderKumar-lp2yv
    @JitenderKumar-lp2yv Před 2 lety +8

    Miss u legend 😭

  • @sukhwindersinghmultani9123

    Never forget bai ji 🙏🏿😭🙏🏿

  • @naibsinghjattana
    @naibsinghjattana Před 2 lety +4

    😢😢😢😢😢😢
    waheguru waheguru waheguru waheguru

  • @KuldeepKaur-zz7mm
    @KuldeepKaur-zz7mm Před 2 lety +2

    Waheguru ji 🙏😭

  • @factspk373
    @factspk373 Před 2 lety +4

    Duniya da star..india da sabto mashoor kalakaar Desi zindgi jeonda si... Tobe kol painda si manje te bapu kol... Waheguru

  • @kawal2748
    @kawal2748 Před 2 lety +1

    Miss you sidhu veer ji

  • @lalitiwana5554
    @lalitiwana5554 Před 2 lety

    Miss you sooo sooo much my herooo my Lejand musewala vai 😭😭😭😭😭😭 mde krgya jtaaaa kla na jnda jnyyy 😭😭

  • @rajveermander3217
    @rajveermander3217 Před 2 lety

    Waheguru Ji 🙏🎂💕

  • @nd1132
    @nd1132 Před 2 lety +9

    Justice for Sidhu Moosewala legend 🙏🏻🙏🏻🙏🏻🙏🏻🙏🏻

  • @shivagill4992
    @shivagill4992 Před 2 lety +32

    Waheguru Ji this loss is beyond words.

  • @shahanaperveenrani973

    😢😭😢😭😭😭😭😭✍️✍️🌹🌹🌹🌱🌱🌱🚲🚲🚜🚜🚜🚜🚜🚜🚘🚘🚘✈️✈️✈️✈️🛫🎤🎤🎤🎤🎤✏️✏️✏️📝🖊💉🚹 Apni Qom molk ki Trqi Chta tha mhnti inmol Heera Sidhu mossy wala miss you

  • @LakhvirSingh-qo2xf
    @LakhvirSingh-qo2xf Před 2 lety +1

    😨😨 Mera veer Sidhu O Rab ji 😓😓💔💔💔💔💔💔💔💔💔💔💔💔💔

  • @jassdhillon4392
    @jassdhillon4392 Před 2 lety +3

    Waheguru ji mehar karo😢🙏🏽

  • @karanbaraich2300
    @karanbaraich2300 Před 2 lety +1

    Miss you Sidhu bai

  • @JusticeforSidhuMoosewala29

    Waheguru agge ardaas aa waheguru g please ohde maa baap nu ohna da putt mod de Fr janam hoje waheguru kre ohna de ghr

  • @gurdhian2840
    @gurdhian2840 Před 2 lety +1

    ਸੱਚੀ ਗੱਲ ਹੈ ਬੇਬੇ ਜੀ ਸੱਚੀ ਰੱਬੀ ਮੈਨੂੰ ਹੀ ਚੁੱਕ ਲੈਂਦਾ ਸਿੱਧੂ ਦੀ ਥਾਂ ਤੇ 😓

  • @sukhjindersingh6318
    @sukhjindersingh6318 Před rokem

    ਬਾਈ ਬੱਸ ਕਰੋ ਰੱਬ ਦਾਂ ਵਾਸਤਾ ਬਾਈ ਹੋਰ ਦਰਦ ਨੀ ਸਹਿ ਹੋ ਰਿਹਾ, ਬਾਈ ਜੀਉ ਜੀਉ ਐਵੇਂ ਦੀਆ ਯਾਦਾਂ ਦੀ ਵੀਡਿਓ ਦੇਖ ਕੇ, ਕਾਲਜਾ ਪਾੜਦਾ

  • @sukhchain9841
    @sukhchain9841 Před 2 lety

    Legend sidhu bai miss you

  • @ManjeetSingh-pd4mv
    @ManjeetSingh-pd4mv Před 2 lety +1

    sidhu mooosewala legend

  • @sidhusahab6862
    @sidhusahab6862 Před 2 lety +1

    Waheguru🙏

  • @tarsemmannp5499
    @tarsemmannp5499 Před 2 lety

    Waheguru ji 🙏 mehar kri sab te ♥ 💖❤ 🙏 💕 💙

  • @jaspalsingh4941
    @jaspalsingh4941 Před 2 lety +1

    🙏🙏
    Very sad Bittu Bai g

  • @sandeep9277
    @sandeep9277 Před 2 lety

    Sidhu bai aja🙏🏻🙏🏻🙏🏻🙏🏻🙏🏻🙏🏻

  • @SUKHPREET2NOV3
    @SUKHPREET2NOV3 Před 2 lety +1

    ਕਦੇ ਮੁੜ ਆਉਂਦੇ ਨਾ ਜੋ ਤੁਰ ਜਾਂਦੇ ਇਕ ਵਾਰ

  • @punjabitarkaus4897
    @punjabitarkaus4897 Před 2 lety

    Bittu bhai Zabardast kam kar rahy o tusi 🙏🙏

  • @sherepunjabsandhu5656
    @sherepunjabsandhu5656 Před 2 lety

    ਵਾਹਿਗੁਰੂ ਜੀ ਮਹੈਰ ਕਰਨ ਜੀ

  • @paramkhattra2106
    @paramkhattra2106 Před 2 lety +1

    Nek dil C Sidhu mooseala bha ji,koi shabad Ni Tareef karn nu

  • @ravneet18month18
    @ravneet18month18 Před 2 lety +1

    Waheguru g💔💔💔🙏😭😭

  • @DALJITSingh-xk9ev
    @DALJITSingh-xk9ev Před 2 lety

    Waheguru ji

  • @parmjitkaur996
    @parmjitkaur996 Před 2 lety +1

    miss you bro sidhu edi na hu di

  • @ranbirsingh-oe5qd
    @ranbirsingh-oe5qd Před 2 lety

    Waheguru Ji

  • @mamtaarora1090
    @mamtaarora1090 Před 2 lety

    Sidhu will come back

  • @tarntarantvBawa
    @tarntarantvBawa Před 2 lety +1

    ਵਾਹਿਗੁਰੂ