Video není dostupné.
Omlouváme se.

Moosewala ਦੇ Bouncer ਦੇ ਵੱਡੇ ਖੁਲਾਸੇ, ਨਹੀਂ ਸੀ Middukhera ਨਾਲ ਦੁਸ਼ਮਣੀ, 'ਸੁਣੋ ਸਿੱਧੂ ਨਾਲ ਕਿਸਨੇ ਕੀਤਾ ਧੋਖਾ

Sdílet
Vložit
  • čas přidán 9. 06. 2022
  • ਪੰਜਾਬ ਦੇ ਵੱਡੇ ਗਾਇਕ ਦਿੰਦੇ ਹਨ ਗੈੰਗ+ਸਟਰਾਂ ਨੂੰ ਫਿਰੌਤੀ !
    #sidhumoosewala #sidhumoosewalabouncer #moosajatt

Komentáře • 1,7K

  • @sarbsingh7215
    @sarbsingh7215 Před 2 lety +638

    ਇਹ ਮੁੰਡੇ ਦੀਆਂ ਬਿਲਕੁਲ ਸਹੀ ਗੱਲਾਂ ਹਨ
    ਅਫਸੋਸ ਦੀ ਗੱਲ ਹੈ ਕਿ ਇਨਸਾਨ ਦੀ ਕਦਰ ਨਹੀਂ ਕਰਦੇ ਬਹੁਤ ਹੀ ਵਧੀਆ ਆਦਮੀ ਸੀ

    • @kuldeepkaur791
      @kuldeepkaur791 Před 2 lety +3

      Well said 🙏🙏🙏

    • @sarbsingh7215
      @sarbsingh7215 Před 2 lety +2

      @@kuldeepkaur791 ਬੀਬੀ ਜੀ ਮੇ ਯ ਕੇ ਵਿੱਚ
      40ਸਾਲ ਹੋਗੇ ਮੇਰੇ ਤੇ ਵੀ ਪੁਲੀਸ ਪਰਚਾ ਕਰਨ ਦੀ ਕੋਸ਼ਿਸ਼ ਕੀਤੀ ਗਈ ਮੈ ਕਾਲਜ ਪੜ੍ਹਦਾ ਮੇਰੀ ਕਿਸਮਤ ਚੰਗੀ ਸੀਂ ਮੈਂ ਪੜ੍ਹਾਈ ਬਹੁਤ ਹੀ ਤੇਜ ਤੇ ਦੋਸਤ ਸੈਸ਼ਨ ਜੱਜ ਪੁੱਤਰ
      ਜਿਸ ਕਰਕੇ ਮੇਰਾ ਬਚਾਅ
      ਹੋ ਗਿਆ ਉਨਾਂ ਦਿਨਾਂ ਵਿੱਚ ਨਕਸਲੲਈਟ ਦਾ
      ਬਹਾਨਾ ਬਣਾ ਕੇ ਬਦਨਾਮ ਕਰ ਰਹੇ ਸਨ

    • @luciferr420
      @luciferr420 Před 2 lety

      sidhu nu v smj ni c eho jehe bndya nu naal rkhda oh taan fudu c bachpan de yaar

    • @KingSukh166
      @KingSukh166 Před 2 lety +2

      Ehdiya gallan tu lagda k j kitey eh naal hunda eh munda apni jaan waar dinda par sidhu nu bachaa lena c ehney

  • @nav_sidhu118
    @nav_sidhu118 Před 2 lety +663

    ਸਿੱਧੂ ਬਾਈ ਦੇ ਕਾਤਲਾਂ ਨੂੰ ਫੜਣ ਲਈ ਜਿੰਨੀ ਪੁਲਿਸ ਨੇ ਭੱਜ ਦੌੜ ਲਾਈ ਅੈ 🚔 ਜੇਕਰ ਇਹ ਫ਼ੜ ਵੀ ਲੈਣ ਗੇ ਫਿਰ ਕਿਹੜਾ ਉਹਨਾਂ ਨੂੰ India ਦੇ ਸਿਸਟਮ ਨੇ ਮੌਤ ਦੀ ਸਜ਼ਾ ਦੇਣੀ ਆ🙃 ਇਹਨਾਂ ਨੇ ਬਿਸ਼ਨੋਈ ਵਾਂਗ ਉਹਨਾਂ ਨੂੰ ਜੇਲ ਚ👉ਜੁਵਾਈ ਬਣਾ ਕੇ ਰੱਖਣਾ ਐ...ਕੌੜਾ ਸੱਚ 💯

    • @avtaarsingh8219
      @avtaarsingh8219 Před 2 lety +29

      ਵੀਰ ਜੇ ਏ ਮਰ ਵੀ ਗਏ ਏਨਾ ਦਿਆਂ ਤੇ ਘਰਦਿਆਂ ਨੂੰ ਕੋਈ ਫਰਕ ਨੀ ਪੈਣਾ ਲੋਕਾਂ ਨੂੰ ਏਨਾ ਦਾ ਕੀ ਦੁੱਖ ਘਾਟਾ ਪਰ ਸਿੱਧੂ ਦੀ ਮੌਤ ਨੇ ਰੋਜ ਇਮੋਸ਼ਨਲ ਕਰਨਾ

    • @ManjitSingh-qo4zq
      @ManjitSingh-qo4zq Před 2 lety +11

      ਪੁਲਿਸ ਨਹੀਂ ਜੇਲ ਅੰਦਰ ਕਰਦੀ ਨਾ ਹੀ ਕੋਈ ਸਰਕਾਰ, ਸਿਰਫ ਅਦਾਲਤ ਹੀ ਫ਼ੈਸਲਾ ਕਰਦੀ ਹੈ ਕੇ ਇਸਨੂੰ ਮੌਤ ਦੀ ਸਜ਼ਾ ਜਾ ਜੇਲ ਕੋਠੜੀ

    • @karamjitgill7844
      @karamjitgill7844 Před 2 lety +4

      All right Ji

    • @JJSJK07
      @JJSJK07 Před 2 lety +12

      Sab kuj thick ho jana pr n maa nu putt milna n peo nu insaaf milna

    • @updessidhu8802
      @updessidhu8802 Před 2 lety +10

      Oh sarkaar samne auni chahidi hai ...jine bai ji nu marwaya....j mastermind da nahi pta lgya tan eh sab kuj hunda rehna..kuj kro youth nu aagge auon di lorh hai...

  • @supinderkaur4338
    @supinderkaur4338 Před 2 lety +61

    ਦਿਲਦਾਰ ਬੰਦਾ ਸੀ ਸਿੱਧੂ ਬਾਈ ਪਤਾ ਨਹੀਂ ਕਿੰਨੇ ਚੁੱਲ੍ਹੇ ਜਾਗਦੇ c ਵੀਰ ਸਦਕਾ🥺🥺😭😭😭😭😭

  • @gurpartapdhillon4264
    @gurpartapdhillon4264 Před 2 lety +10

    ਸਿੱਧੂ ਇਕ ਬਹੁਤ ਵੱਡਾ ਲੀਡਰ ਸਾਬਿਤ ਹੋਣਾ ਸੀ ਆਉਣ ਵਾਲੇ ਸਮੇਂ ਵਿੱਚ ਇਸ ਗੱਲ ਦਾ ਸਰਕਾਰ ਨੂੰ ਸਮਝ ਆ ਗਈ ਸੀ। ਜਿਵੇਂ ਸਿੱਧੂ ਨੇ ਗਾਇਕੀ ਵਿੱਚ ਵੱਖਰਾ ਕੀਤਾ ਓਦਾ ਹੀ ਰਾਜਨੀਤੀ ਚ ਆ ਕੇ ਵੀ ਓਹਨੇ ਕੰਮ ਵੱਖਰਾ ਕਰਨਾ ਸੀ। ਪਰ ਪਾਰਟੀ ਗਲਤ ਚੁਣ ਲਈ ਇਹ ਸਿੱਧੂ ਨੂੰ ਵੀ ਗੱਲ ਸਮਝ ਆ ਗਈ ਸੀ

  • @singhpbx1
    @singhpbx1 Před 2 lety +354

    ਜੀਅ ਤਾਂ ਕਰਦਾ ਕਿੱਤੋਂ ਆਵਾਜ ਜੀ ਆਜੇ ਦੁਆਰੇ { ਔ ਮੁਕਿਆ ਨੀ } ਬਹੁਤ ਯਾਦ ਆਉਦੀ ਜਾਨ ਤੇਰੀ 😭😭😭💔

    • @GurjeetSingh-bt4yc
      @GurjeetSingh-bt4yc Před 2 lety

      ਮੁਸੇਵਾਲੇ ਦੀ ਮੌਤ ਅਜੇ ਵੀ ਇਕ ਸੁਪਨਾ ਜਾ ਹੀ ਲਗਦਾ,, ਕਾਸ਼ ਇਹ ਸੁਪਨਾ ਹੀ ਹੋਵੇ।।।।

    • @ravikalasanghian3449
      @ravikalasanghian3449 Před 2 lety +2

      Sahi gl s vir

    • @ravikalasanghian3449
      @ravikalasanghian3449 Před 2 lety +4

      Yr jis din da bai door gya dunia ee nhi chnghi lgdi

    • @doctormandeep8225
      @doctormandeep8225 Před 2 lety

      Sahi keha dil kehdan kito aa jave😭😭bhuuuuut dukh lg rya dil nu

    • @parveensharma9077
      @parveensharma9077 Před 2 lety +1

      Yes dear, I am his mum like and never liked his songs too much but from his death date I could never sleep for more than hour and always think about his voice, saying loudly he will appear from this corner, from that corner “ aww mein ta tuhada pyar dekhda peya c” pta nhi meri antaratma hamesha Sidhu putt nu bulandi rehndi hai aur mein mazak da pattar bn gyi han.

  • @SukhwinderSingh-lz9ef
    @SukhwinderSingh-lz9ef Před 2 lety +67

    Sidhu y tu ਜਰੂਰ ਆਏ ਗਿਆ ਮੁੜ ਇਸ ਦੁਨਿਆ ਚ ਸਾਡਾ ਦਿਲ ਕਹਿੰਦਾ 😭👍👍🙏

  • @sumanbanwala3621
    @sumanbanwala3621 Před 2 lety +16

    Sidhu Moose Wala ek brand tha saari dunia isiliye khilaaf hui kyonki bnda sach likhda c te sach gonda c sari duniya jhuthi aa taanhi sacha bnda jrya ni gya odi success jryi ni gyi kise ton taanhi ilzaam londe c sidhu te

  • @kuldeepkaur791
    @kuldeepkaur791 Před 2 lety +178

    Sidhu Moosewala is one in a million very brave, humble Down to earth the world love you son ji🙏🙏😭🙏🙏

  • @GurjeetSingh-bt4yc
    @GurjeetSingh-bt4yc Před 2 lety +387

    ਦੁਨੀਆਂ ਖਿਲਾਫ ਨਹੀਂ ਸੀ,, ਸਿਸਟਮ ਖਿਲਾਫ ਸੀ ਸਿੱਧੂ ਮੁਸੇਵਾਲੇ ਦੇ, ਜੋ ਕੁਝ ਵਾਪਰਿਆ ਇਸ ਘਟੀਆਂ ਸਿਸਟਮ ਕਰਕੇ ਹੋਇਆ।।।।

    • @GurjeetSingh-bt4yc
      @GurjeetSingh-bt4yc Před 2 lety

      ਮੁਸੇਵਾਲੇ ਦੀ ਮੌਤ ਇਕ ਸੁਪਨਾ ਜਾ ਹੀ ਲਗਦਾ, ਕਾਸ਼ ਇਹ ਸੁਪਨਾ ਹੀ ਹੋਵੇ।।।।।

    • @GurjeetSingh-bt4yc
      @GurjeetSingh-bt4yc Před 2 lety

      ਮੁਸੇਵਾਲੇ ਦੀ ਮੌਤ ਇਕ ਸੁਪਨਾ ਜਾ ਹੀ ਲਗਦਾ, ਕਾਸ਼ ਇਹ ਸੁਪਨਾ ਹੀ ਹੋਵੇ।।।।।

    • @simritrajput2738
      @simritrajput2738 Před 2 lety +2

      True

    • @amankaur4520
      @amankaur4520 Před 2 lety

      kuttiya sarkara waheguru g ehna de bachea nl eda kre fr ehna da jaan bina nal nikle tadfan eda hi

    • @HarjitSingh-me4sg
      @HarjitSingh-me4sg Před rokem

      Aap party jimewaar aa

  • @balwantsingh6251
    @balwantsingh6251 Před 2 lety +761

    ਅਸੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਸੁਭਦੀਪ ਸਿੰਘ ਸਿੱਧੂ ਮੁਸੇਵਾਲਾ ਵੀਰ ਜੀ ਦੁਬਾਰਾ ਇਸ ਧਰਤੀ ਉੱਤੇ ਜਨਮ ਲੈਣ ਜੀ

    • @ramandeep5809
      @ramandeep5809 Před 2 lety +8

      Hain ji bilkul sahi veera

    • @SB-no9pz
      @SB-no9pz Před 2 lety +27

      Please same ghar vich janam len

    • @geetasahni470
      @geetasahni470 Před 2 lety +11

      hji vo siddu beta jrur janam lega. aisi mahan aatma jrur dobara janam legi apna badla lene ke liy. baki ishwar jane vo kha pr or kis ghar me janam legi. kyoki sanskaar vhi rhty hai agle janam me bhi...🙏🙏

    • @Resilient_Journey22
      @Resilient_Journey22 Před 2 lety +11

      Hanji veer ji, oh dubara zaroor ayega. Apne daddy mummy nu fer toh milega.

    • @prabhh8257
      @prabhh8257 Před 2 lety +4

      🙏waheguru ji mehar karan 🙏

  • @romykhehra
    @romykhehra Před 2 lety +68

    Only 1 legend was in Punjabi industry...miss u sidhumoosewala

  • @Chota_Gamer2009
    @Chota_Gamer2009 Před 2 lety +4

    ਸੌ ਗੱਲਾਂ ਦੀ ਇੱਕ ਗੱਲ ਆ ਅੱਪਣਿਆਂ ਨੂੰ ਹੀ ਪਤਾ ਹੁੰਦਾ ਹੈ ਕਿ ਦਿਲ ਦੀ ਦੀਵਾਰ ਕਿੱਥੋਂ ਕੱਚੀ ਹੁੰਦੀ ਹੈ ਅੱਪਣਿਆਂ ਨੇ ਹੀ ਧੋਖਾ ਕੀਤਾ ਹੈ ਸਿੱਧੂ ਮੂਸੇਵਾਲਾ ਬਾਈ ਜੀ ਦੇ ਨਾਲ ਬਹੁਤ ਹੀ ਮਾੜਾ ਹੋਇਆ ਹੈ 😭🌹💐💔🙏

  • @BKG11111
    @BKG11111 Před 2 lety +120

    Bouncer 22 ਐਂਡ ਵਾਲੀ ਗੱਲ਼ ਤੇਰੀ ਦਿਲ ਨੂੰ ਲਗੀ ਕੇ 22 ਮਰ ਗਿਆ ਅਸੀ ਵੀ ਨਾਲੇ ਮਰਗੇ 😥😥Love u Legend Sidhu Moosewala

    • @karma........7544
      @karma........7544 Před 2 lety +5

      Sidhu rip 🙏 was a humanitariun
      Insanyat da banda

    • @rvsingh-yk5zk
      @rvsingh-yk5zk Před 2 lety +3

      Ha bai sada v koi km karn nu dil nhi karda bs sara din sidhu hi dimag ch gumda aa

    • @BKG11111
      @BKG11111 Před 2 lety +1

      @@rvsingh-yk5zk 22 ਸਾਡੇ ਆਪਣੇ ਸਾਰੇ ਪਰਿਵਾਰ ਦੇ ਦਿਮਾਗ ਚੋਂ ਜਾ ਹੀ ਨਹੀ ਰਿਹਾ ਸਿਧੂ 22 ਹਰ ਰੋਜ ਫ਼ੋਨ ਦੇਖਦੇ ਮੂਹਰੇ ਸਿਧੂ 22 ਦੀ ਕੋਈ ਗੱਲ਼ ਆ ਜਾਂਦੀ ਏ

  • @moosapindmitranda6907
    @moosapindmitranda6907 Před 2 lety +106

    ਦਿੱਲ ਦਾ ਨੀ ਮਾੜਾ
    ਮੇਰਾ ਪਿਆਰਾ ਸਿੱਧੂ ਮੂਸੇਵਾਲਾ
    😔😔😔😔😔😔😔

  • @Grow_Up_Education
    @Grow_Up_Education Před 2 lety +18

    ਵੀਰੇ ਬੈਠ ਕੇ ਕਿਹਨਦੇ ਨਾਲ ਗੱਲ ਕਰਦਾ, ਉਹਨੂੰ ਤਾਂ ਸਰਕਾਰਾਂ ਨੇ ਤਾਂ ਮਰਵਾਇਆ ਕਿਉਂਕਿ ਸਰਕਾਰਾਂ ਨੂੰ ਡਰ ਪੈ ਗਿਆ ਸੀ ਕਿ ਇਹ ਬੰਦਾ ਦਾ ਆਪਣੀ ਵੱਖਰੀ ਸਰਕਾਰ ਹੀ ਨਾ ਬਣਾ ਲਏ

    • @shumailahanif2534
      @shumailahanif2534 Před 2 lety

      Absolutely right there is no gang wang involved state killed him because they were frightened

  • @bharatsingh3405
    @bharatsingh3405 Před 2 lety +258

    "That bullet killed one person physically, but killed
    millions mentally" Rest In Peace, legend Moosewala

    • @sharnjitbell2970
      @sharnjitbell2970 Před 2 lety +7

      Very well said and it’s very true that I have been mentally disturbed since Sidhu veer died. I can’t concentrate on my job or any work in my home . I always feel sad and cry.

    • @bharatsingh3405
      @bharatsingh3405 Před 2 lety +3

      @@sharnjitbell2970 bro I also same but take care bro 👊🏾

    • @GurwinderSingh-hu4js
      @GurwinderSingh-hu4js Před 2 lety +2

      Its true bro but I know Sidhu bai still will rule our hearts and will Rest In Power..He will rule billboard very soon again.Bahut songs aune haale v..Koi hor sunh v nahi hona..level top te aa Bai da

    • @GurpreetKaur-hk4kg
      @GurpreetKaur-hk4kg Před 2 lety +1

      😭😭😭😭

    • @AngrejSingh-eb9eu
      @AngrejSingh-eb9eu Před 2 lety +1

      Bbye

  • @gauravuppal4960
    @gauravuppal4960 Před 2 lety +63

    Bouncer bhai, salute aa tuanu, sach glaa aur daleri naal kea tuci sb kuch

  • @chardikalamalwanews
    @chardikalamalwanews Před 2 lety +82

    ਸਹੀ ਗੱਲ ਕੀਤੀ ਬਾਈ ਨੇ ਸਿੱਧੂ ਵਧੀਆ ਬੰਦਾ ਸੀ ਵਾਹਿਗੁਰੂ
    ਲੋਕਾਂ ਨੂੰ ਉਸਦੀ ਤਰੱਕੀ ਰਾਸ ਨਹੀਂ ਆਈ
    ਸਹੀ ਇੰਟਰਵਿਊ ਹੈ ਬਾਈ

  • @arzoo70
    @arzoo70 Před 2 lety +13

    ਬਿਲਕੁਲ ਸੱਚੀਆਂ ਗੱਲਾਂ 🙏🙏😓 Rip Legend🙏😓🕊💔 Legends Never Die🙏

  • @sukhwindersingh5342
    @sukhwindersingh5342 Před 2 lety +53

    No singer will be able to compete with Sidhu Moosewala.

  • @Gurdeep.pro-2017
    @Gurdeep.pro-2017 Před 2 lety +400

    ਜਦੋਂ ਮਾਰਨ ਆਲਿਆਂ ਦੇ ਪਿੱਛੇ ਸਰਕਾਰਾਂ ਹੋਣ ਤਾਂ ਕੀਹਨੇ ਪੁਛਣਾਂ

    • @ParminderKaur-zt1pe
      @ParminderKaur-zt1pe Před 2 lety +9

      Bilkul sahi keha paaji

    • @mittegill8232
      @mittegill8232 Před 2 lety +16

      Kam hi sarkara de ne

    • @radhakrishan8003
      @radhakrishan8003 Před 2 lety +15

      Taahi tA 2 jehde c naal bethe hhun tk koi puchptdaal nhi hoi

    • @NMehta
      @NMehta Před 2 lety +7

      @@radhakrishan8003 absolutely right
      Deep sidhu veere wale time vii sirf deep bai nu shaheed hona peya , ohna de naal reena rai na kuch vii nhi hoyeya si

    • @radhakrishan8003
      @radhakrishan8003 Před 2 lety

      @@NMehta ik gal hor jdo sidhu gaddi ch paya c ... ta lok puch rahey v kon a kon aa naaal deya ne ni dsya b aah sidhu aa....oh ta loka ne aap pehchaanya... kyu ki dost ta usde saah poorey hon di w8 kar rahey c...shame on them..ohna de saarey tabbr nu aesi mout miley jesi ohna sidhu nu ditti...
      Mera mann bhut khrab hoya paya yr kuch b chnga ni lgg reha..chahe ph apna nhi c par dukh apne naalo kitey jada..parmamtma ohdi aatma nu shanti deve... te oh jldi janm lave dobara iss dhrti te

  • @sagarpreetkaur4300
    @sagarpreetkaur4300 Před 2 lety +220

    ਬਿਸ਼ਨੋਈ ਤਾਂ ਸਰਕਾਰ ਨੇ ਜਵਾਈ ਬਣਾ ਕੇ ਰੱਖਿਆ ਹੋਇਆ ਹੈ।

    • @gursharansandhu3072
      @gursharansandhu3072 Před 2 lety +9

      Punjab police was also involved in it...

    • @goldybiy1047
      @goldybiy1047 Před 2 lety +2

      Bcs of ambedkar sanvidhan

    • @SharanjeetKaurSohal
      @SharanjeetKaurSohal Před 2 lety +7

      @@gursharansandhu3072 ਹਾਂਜੀ ਮੀਡੀਆਂ ਓਹੀ ਚਲਾ ਰਿਹਾ ਜੋ ਪੁਲਿਸ ਮਰਜੀ ਨਾਲ ਬਿਆਂਨ ਲਿਖ ਰਹੀ ਸਰਕਾਰ ਜੋ ਕਹੂੰ ਓਹੀ ਹੁਣਾ

  • @AmritpalSingh-bd6or
    @AmritpalSingh-bd6or Před 2 lety +40

    ਉਹਨਾਂ ਨਾਲ਼ ਵੀ ਇੰਟਰਵਿਊ ਕਰੋ ਬਾਈ ਜੀ ਜਿਹੜੇ ਉਸ ਦਿਨ ਸਿੱਧੂ ਬਾਈ ਦੇ ਨਾਲ਼ ਸੀ

  • @manikarnika3688
    @manikarnika3688 Před 2 lety +13

    Sidhu was so intelligent that's why he achieved everything at such a tender age. He got everything yet he was so down to earth

  • @navchahal5879
    @navchahal5879 Před 2 lety +138

    ਜ਼ਰਦੇ ਨੀ ਲੋਕ ਇਹ ਤਰੱਕੀ ਕਿਸੇ ਦੀ

    • @haircut0732
      @haircut0732 Před 2 lety +4

      babbu mann v c

    • @navchahal5879
      @navchahal5879 Před 2 lety +1

      @@haircut0732 ਐਵੇਂ ਗੁਸੀਆਂ ਨਾਂ ਭੋਰਿਆ ਕਰੋ ਹਰ ਜਗ੍ਹਾ ਕਦੋਂ ਕਿਹਾ babbu maan v oh hate krda c eve apne kolo bna ke likhi jande o ehna dona ne ik duje nu kde maada nai ਬੋਲਿਆ

  • @meenatharajwala7344
    @meenatharajwala7344 Před 2 lety +190

    Sidhu moose Wala India da number 1 singer si 😭😭😭😭😭😭 Sidhu moose Wala duniya da badshah si 😭😭😭😭😭😭 Sidhu moose Wala India da Hero si 😭😭😭😭😭😭 love you bai Miss u bro 😭😭😭😭😭

    • @user-ff1sh5wc3h
      @user-ff1sh5wc3h Před 2 lety +7

      Bai not c? haiga waa aj v no 1

    • @mehakpreetkaursaini280
      @mehakpreetkaursaini280 Před 2 lety +1

      India ni universe

    • @harneksingh6871
      @harneksingh6871 Před 2 lety +1

      ਅੱਜ ਤੇ rip sudhu he ਮਾੜੀ ਗੱਲ ਹੋਈ ਹੈ ਸਿਧੂ ਚੰਗਾ ਬੰਦਾ ਸੀ ਪਰ ਨਾਲ ਵਾਲੇ ਹੀ ਝੂੱਠੇ ਹਨ ਕਿ ਕਰ ਸਕਦੈ ਹਾ

    • @Queen-du1iw
      @Queen-du1iw Před 2 lety

      ​@@mehakpreetkaursaini280 yes sadha veer 💔

    • @OhiSandhu
      @OhiSandhu Před 2 lety

      World da

  • @sukhteradittalahiye7920
    @sukhteradittalahiye7920 Před 2 lety +2

    ਸਾਡੀ ਸਾਰਿਆਂ ਦੀ ਅਰਦਾਸ ਹੈ ਕਿ ਸਿੱਧੂ ਮੂਸੇ ਵਾਲਾ ਵੀਰ ਦੁਆਰਾ ਫਿਰ ਇਸ ਧਰਤੀ ਤੇ ਜਨਮ ਲਵੇਂ 🙏🙏ਵਾਹਿਗੁਰੂ ਜੀ ਮਿਹਰ ਕਰਨ 🙏🙏

  • @SB-no9pz
    @SB-no9pz Před 2 lety +30

    Eh zaalim duniya tere layak nhi si veere 🥺💔
    Tu tan rabb da tofa si punjab lyi par teri aasi kadar nhi kar sake😭
    Jeeonda reh, te dilan te raaj karda reh tera naa dil te chaap chhad gya👑

  • @gurpreetghumangopi
    @gurpreetghumangopi Před 2 lety +155

    ਜਿਹੜੇ ਮੁੰਡੇ ਨਾਲ ਸੀ ਪਕਾ ਉਹਨਾਂ ਦਾ ਹੱਥ ਆ ਇਸ ਸਾਰੇ ਕੰਮ ਵਿਚ। RIP 💐💐

    • @warriorclan543
      @warriorclan543 Před 2 lety +12

      Han goliyan Khan gaye se oh naal gaddi te chaliya goliya dekh lai shyd akha khul jan ethe koi bhi muh chak k kise nu doshi bana dinda sidhu naal bhi ehi kita tuhade varge loga ne hun hor magar pai jao Ghar Bethe anpadh expert

    • @lifeuncut8972
      @lifeuncut8972 Před 2 lety +4

      gurpreet, bhrawa tu dihaadi dihudi laa jaake. ena dimaag na laa

    • @bhuttomann6810
      @bhuttomann6810 Před 2 lety +4

      Sahi gl ha bai

    • @eagle6769
      @eagle6769 Před 2 lety +2

      @@warriorclan543 sahi kiha veer! Agree! ਅਨਪੜ੍ਹ expert!

    • @ReshamSingh-ql6fp
      @ReshamSingh-ql6fp Před 2 lety +3

      Hanji ohna da hi hath e

  • @dexter1543
    @dexter1543 Před 2 lety +94

    Thanks for sharing. Rock ki baatein sun ke lag raha hai ki insaniyat abhi zinda hai. Nahi to sidhu ke murder ne dil hi tod diya, ek mehnati, imandaar sidhu ki jaan le li

  • @parsapari1778
    @parsapari1778 Před 2 lety +37

    First person who is saying true...God bless him

  • @ashukunner3066
    @ashukunner3066 Před 2 lety +8

    Trakiya ni jrii gyi loka to sidhu bhai dii nd happy birthday legend alwys miss uhhh jatta.....💔😓

  • @nehapal6939
    @nehapal6939 Před 2 lety +34

    Omg such dekho y log hote hai jo apne Malik ka wafadar hote haiiii my god salute to such person

  • @Haripartap_Singh_KHOSA
    @Haripartap_Singh_KHOSA Před 2 lety +54

    ਦੇਖ ਕੇ ਤਰੱਕੀ ਜ਼ਰੀ ਜਾਵੇ ਨਾ ਐਵੇਂ ਸਾਲੇ ਖਾਦੇ ਰਹਿੰਦੇ ਖਾਰ ਨੀ #SidhuMoosewala

  • @dineshsinghyadav9760
    @dineshsinghyadav9760 Před 2 lety +29

    Sidhu loved his parents and friends so much . Always talked about his humble beginning his village Moosa his friends 🙏🏻🙏🏻🙏🏻🙏🏻

    • @simplyabnna6971
      @simplyabnna6971 Před 2 lety

      Can you please translate what are they saying? 😭🙏

    • @gagandhillon4797
      @gagandhillon4797 Před 2 lety

      @@simplyabnna6971 people who say that he was involved with gangsters is completely wrong. He was very straightforward and liked joking with his father the most. He left his Canadian US citizenship to live with his people. According to this bouncer he was getting extortion calls because of which Sidhu changed his mobile number many times. He could have lived if he had attitude like other singers who live away in big towns or abroad but he joined politics to improve his constituency which is little backward. He even had dinner with Midhukhera and this bouncer was there at that time when they greeted and had food together. The extortionists just linked Sidhu with his murder as Sidhu refused to pay them money saying it is his hard earned money.

  • @hashreetmaan7411
    @hashreetmaan7411 Před 2 lety +2

    ਜਨਮ ਦਿਨ ਮੁਬਾਰਕ ਵੀਰ ਕਾਸ਼ ਅੱਜ ਮਾਂ ਪਿਉ ਦੇ ਨਾਲ ਹੁੰਦਾ ਰੱਬ ਜੀ ਅੱਜ ਮਾਪਿਆਂ ਨੂੰ ਇਕੱਲੇ ਮਹਿਸੂਸ ਹੋਣ ਦਾ ਦੁੱਖ ਸਹਾਰਨ ਦੀ ਹਿੰਮਤ ਦਿਓ

  • @user-cf7bb3bv5x
    @user-cf7bb3bv5x Před 2 lety +95

    ਹੇ ਵਾਹਿਗੁਰੂ ਇਹ ਨੇ ਚੰਗੇ ਇਨਸਾਨ ਨੂੰ ਵੀ ਦੁਨੀਆਂ ਨੇ ਛੱਡਿਆ ਨਹੀਂ ਮੈਂ ਵਾਹਿਗੁਰੂ ਕਰੇ ਮਿਹਰ ਦਾ ਹੱਥ ਰੱਖੇ ਮੰਮੀ ਡੈਡੀ ਉਪਰ

  • @karma........7544
    @karma........7544 Před 2 lety +125

    Eh ni pata si ke sidhu rip 🙏 te ki ki beet di si. Yet he was always smiling.
    Was an angel on earth 💙
    Now immortal 4 ever 💙
    Bouncer veere thankyou 💙

  • @speechlessfeelings71
    @speechlessfeelings71 Před 2 lety +2

    ਕਿਆ ਵਧੀਆ ਤੇ ਨੇਕ ਸ਼ਖਸੀਆਤ ਦਾ ਮਾਲਕ ਸੀ ਸਿੱਧੂ ਮੂਸੇਆਲਾ ਯਾਰ 😒 ਉਸਦੇ ਨਾਲ ਰਹਿਣ ਆਲੇਆਂ ਦੀਆਂ ਗੱਲਾਂ ਤੋਂ ਈ ਪਤਾ ਲਗਦਾ ,,ਕੀੜੇ ਪੈਣਗੇ ਪਲਾਸਟਕ ਦੇ ੳਹਨਾਂ ਕਾਤਲਾਂ ਦੇ ਜਿਹਨਾਂ ਇੱਕ ਚੰਗੀ ਤੇ ਨੇਕ ਰੂਹ ਨੂੰ ਏਨੀ ਬੇਰਹਿਮੀ ਨਾਲ ਕਤਲ ਕਰ ਦਿੱਤਾ 😡
    🙏❤️ ਭਗਵਾਨ ਸ਼ੁਭਦੀਪ ਸਿੰਘ ਵੀਰ ਦੀ ਆਤਮਾ ਨੂੰ ਸ਼ਾਂਤੀ ਦੇਣ ਤੇ ਆਪਣੇ ਚਰਨਾਂ ਚ ਜਗਹ ਬਖਸ਼ਣ ਤੇ ੳਸਦੇ ਮਾਪੇਆਂ ਨੂੰ ਹਿੰਮਤ ਦੇਣ ਜੋ ੳਹ ਇਹ ਭਾਣਾ ਸਹਿ ਸਕਣ ।।
    🕉 ਸ਼ਾਂਤੀ 🌹🙏

  • @shaheenshaheen1932
    @shaheenshaheen1932 Před 2 lety +18

    Sidu Mose wala amar ho gya love from pakistan 🇵🇰🇵🇰🇵🇰🇵🇰

    • @manpreetgill9141
      @manpreetgill9141 Před 2 lety +1

      Yes bro

    • @sachdevsingh7238
      @sachdevsingh7238 Před 2 lety +2

      Pak wale praa v bhut respect krde c fan bhut ne bai de auna c ohne pak punjab par saleya ne dhoke naal maarta

    • @shaheenshaheen1932
      @shaheenshaheen1932 Před 2 lety +1

      @@sachdevsingh7238 saadi dua ay bhai d ruh nu shanti mily🇵🇰🇵🇰😰😰buht wada dukh ay

  • @karanwalia352
    @karanwalia352 Před 2 lety +15

    Bai teri Har gl sachi aa jo ton bolia Salam aa tenu Bai tu Sach boln di himmat kitti

  • @ramandeepkaurdhillon8333
    @ramandeepkaurdhillon8333 Před 2 lety +237

    ਦੁਨੀਆ ਦਾ ਸਟਾਰ ਹੋ ਕੇ ਜੱਟ ਦੇ ਡੇਰੇ ਖੇਤਾਂ ਵਿੱਚ ਵੀਰੇ ਨੇ ਸਹੀ ਲਿਖਿਆ ਹੈ ਕੋਈ ਹੋਰ?? ਤੇਰੇ ਮੁਕਾਬਲੇ ਵਿਚ ਕੋਈ ਨਹੀਂ ਭਰਾਵਾਂ ਏਦਾਂ ਲਗਦਾ ਪੰਜਾਬ ਦੀ ਰੂਹ ਨਿਕਲ ਗੀ

  • @rajpalchanni2031
    @rajpalchanni2031 Před 2 lety +6

    Very emotional interview with Mr Rock. Heart touching. Will Miss Him always. Sidhu Musewala is unforgettable.

  • @innocentvideo9793
    @innocentvideo9793 Před 2 lety +26

    eh plan nal hoya sab kuj bhut vdiya tra dasya bai ny Rock bai 👏

  • @JitenderKumar-lp2yv
    @JitenderKumar-lp2yv Před 2 lety +186

    Legend never dies 🙏 Justice for Sidhu Moosewalla 🕉️

  • @rajwinderkaur4799
    @rajwinderkaur4799 Před 2 lety +41

    He was the number 1 KING ALL WORLD

  • @suritchouhan1720
    @suritchouhan1720 Před 2 lety +45

    Thank you Rock for sharing your thoughts with us about Sidhu Moosewala . Big respect from Canada 🇨🇦

  • @Bhadro_Arain
    @Bhadro_Arain Před 2 lety +3

    Love from Pakistan punjab sidhu Bai tusi Punjab Di Shan o veer ji AJ Tk Pakistan punjab waly kisay singer Lai roye Ty o sidhu Bai c Bai AA ja yar wapis

  • @alifapereira
    @alifapereira Před 2 lety +194

    He was going though soo much, yet he always smiled💔
    God will never forgive the people who took him away😢😟

    • @SB-no9pz
      @SB-no9pz Před 2 lety +10

      "koi weak na samjh lye tan hasda rehna aa"
      God knows what he was going through when he sang this

    • @malkeetaulakh205
      @malkeetaulakh205 Před 2 lety +8

      True, he's taken Punjabi Music to unreachable heights and left behind a legacy. #justiceforsidhumoosewala

    • @simplyabnna6971
      @simplyabnna6971 Před 2 lety +3

      Can you please translate what the bouncer is saying? 😭🙏

    • @alifapereira
      @alifapereira Před 2 lety +2

      @@SB-no9pz his song everybody hurts💔 said alotttttttt😢
      It will always be stuck in my mind 😢

    • @alifapereira
      @alifapereira Před 2 lety +6

      @@simplyabnna6971 In short he was just saying how kind hearted sidhu was, he said sidhu always helped him/them and people who are saying he killed vicky, was fake! in chandigadh Vicky had met sidhu n it was a nice gesture from both the side... That day both the bullet proof cars were not available one was with tire punchured and other was without key.....
      Regarding politics his only intention was to bring in change in his punjab♥ he wanted people to know his village like Chandigarh but people ditched him....
      #We lost our everything💔😢 n nothing is gonna be the same its like he died and we died 😢

  • @dharmendersingh5443
    @dharmendersingh5443 Před 2 lety +32

    His bouncer has also feeling very sad for him.... every fann like us is really feeling very sad for him 😢😢🙏

  • @swaransingh6306
    @swaransingh6306 Před 2 lety +1

    ਬਹੁਤ ਵਧੀਆ ਦਿਲ ਸਾਫ ਦਾ ਬੰਦਾ ਸੀ ਸਿਂਧੂ ਮੂਸੇਵਾਲਾ ਆਪਣੇ ਬਣਕੇ ਚਾਹ ਪੀਣ ਪੀਕੇ ਗਿਆ ਸਿਰਫ 15 ਹਜਾਰ ਪਿੱਛੇ ਸਿਂਧੂ ਵੀਰ ਮਰਵਾਤਾ ਕੇਕੜੇ ਨੇ

  • @yadvindersingh2116
    @yadvindersingh2116 Před 2 lety +13

    Rock vere WAHEGURU JI MEHAR KARN TUHADE TE

  • @iqraaleemch7806
    @iqraaleemch7806 Před 2 lety +110

    He is absolutely right. Someone from inside betrayed Sidhu

  • @munishpebma6458
    @munishpebma6458 Před 2 lety +21

    Kina dukh c sidhu nu soch soch ke dil dukhda asi log hi aa jo jado sidhu alive c ena bura kita plz request aa sab nu plz ohde papa nu support karo justice li nd parents nu milo ja ke plz chlo sab mil ke sab khtam kare plz

  • @mandeeptoksia5773
    @mandeeptoksia5773 Před 2 lety +11

    Aa hunda ae Banda jeda ajj vi mode naal Moda laake khada......dogla ni..... salute bai tenu vi..... legend sidhu moose wala ♥️

  • @yadvindersingh2116
    @yadvindersingh2116 Před 2 lety +12

    Y Rock tusi Sidhu moose wala de nal hi rehne c waheguru ji Mehar karn sare sansar te Sidhu moose wala AMAR RAHE

  • @iqraaleemch7806
    @iqraaleemch7806 Před 2 lety +156

    Pretty brave of this man to tell everything. Bless him.

    • @simplyabnna6971
      @simplyabnna6971 Před 2 lety +1

      Can you please translate this interview ? 😭🙏

    • @Karan-il7ef
      @Karan-il7ef Před 2 lety

      @@simplyabnna6971 he is saying about sidhu moose wala …. He was his bouncer…💔

    • @lovedeepsidhu9941
      @lovedeepsidhu9941 Před 2 lety

      Yes, very informative... Bouncer has given some in-depth info. But the heart's heavy when one listens to how amazing Sidhu Moosewala was. He didn't deserve this.

    • @simplyabnna6971
      @simplyabnna6971 Před 2 lety

      @@Karan-il7ef yes but like what is he saying about sidhu 🙏💗🙂

    • @shilpi158
      @shilpi158 Před 2 lety +1

      @@simplyabnna6971
      Where are you from? India 🤔

  • @BhupinderSingh-tt9ox
    @BhupinderSingh-tt9ox Před 2 lety +47

    ਹੋ ਸਕਦਾ ਕਿਸੇ ਈਰਖਾਲੂ ਗਾਇਕ ਨੇ ਹੀ ਗੈਗਸਟਰਾਂ ਤੋਂ ਹੀ ਮਰਵਾ ਦਿੱਤਾ ਹੋਵੇ...ਅਮਰ ਚਮਕੀਲਾ ਵਾਂਗ।

  • @armaanarora2595
    @armaanarora2595 Před 2 lety +6

    Haye Oye Dil Da Raja Banda C 22 Apna Always Respect 🫡 For Sidhumooseala ❤️🙏🏻

  • @aakashbenya9755
    @aakashbenya9755 Před 2 lety +5

    I miss you Bhai sidhu bai always his Big fan sidhu Bhai 😭😭😭

  • @jannatdahiya437
    @jannatdahiya437 Před 2 lety +89

    Ek gal aj menu mehsoos ho rhi aa
    Sidhu bai ne kina kuj chlya...koi ni jrda c veer tenu..ae sarkara ne police ne tenu bot tadphaya ..sch jani veer ..aj menu tere nal bot sympathy ho rhi aa ..kina kuj chlya veer mere ne... salute aa veer ji this nu ...mar k v mar na ske thonu

    • @someya8551
      @someya8551 Před 2 lety

      Yar maar hoi veere nal

    • @zack-jo2dv
      @zack-jo2dv Před 2 lety

      @gurmit kaur modi Ta Janta Tak Ni Sidhu Nu

  • @JaspreetKaur-tn5yv
    @JaspreetKaur-tn5yv Před 2 lety +10

    Yr bnda bhulda hi nhi great sidhu bhaji💔💔

  • @varindersingh9950
    @varindersingh9950 Před 2 lety +1

    ਇਹ ਦੁਨੀਆਂ ਮਤਲਬ ਦੀ ਹੈ ਜਿਸ ਦਾ ਭੇਤ ਲੈਂਦੇ ਨੇ ਉਸ ਨੂੰ ਹੀ ਮਾਰ ਦਿੰਦੇ ਹਨ ਬਾਈ ਸਿੱਧੂ ਮੂਸੇ ਵਾਲੇ ਦੀ ਇਹੀ ਗਲਤੀ ਸੀ ਆਪਣੀ ਜ਼ਿੰਦਗੀ ਵਿੱਚ ਕਦੇ ਕਿਸੇ ਨੂੰ ਪਰਾਈਆਂ ਨਹੀਂ ਸਮਝਿਆ ਸੀ ਮੌਤ ਤਾਂ ਉਹਨਾਂ ਦੀ ਵੀ ਆਉਣੀ ਪਰ ਵਾਹਿਗੁਰੂ ਮੌਤ ਉਹ ਦੇਵੀ ਜੋ ਦੁਨੀਆਂ ਯਾਦ ਰੱਖੇ Miss you Sidhu bhai,😭😭

  • @princebharti4117
    @princebharti4117 Před 2 lety +11

    Thank you brother, bss yahi ek video original hai, and bouncer ka interview to sabse pahle lena chahiye tha kyunki 24 hrs sath rahte the inse jyada kisko pata hoga reality ka, Sidhu veer ko tarakki lokkan te jari nahi gayi, ajj Siddhu veer ka birthday hai, happy b'day Siddhu veer, i miss you so much, you are living in everybody's heart.

  • @rajwinderkaur4799
    @rajwinderkaur4799 Před 2 lety +17

    King ce sidhu bhaji king ce duniya da RAJA ce hall world

  • @preetsanyare
    @preetsanyare Před 2 lety +95

    Insaaf mile na mile par rabb insaaf api kruga 🙏 Rip sidhu bai luv u 🕊❤

  • @Dhimanzrecords
    @Dhimanzrecords Před 2 lety +2

    ਵੀਰ ਸਿੱਧੂ ਕਰਕੇ ਲੋਕ ਦੁਨੀਆਂ ਮਾਨਸਾ ਜ਼ਿਲ੍ਹੇ ਨੂੰ ਜਾਨਣ ਲੱਗ ਗਏ ਸੀ।। ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਯਾਰ, ਰੱਬਾ ਵਾਪਿਸ ਮੋੜ ਦੇ 😭😭🙏🙏

  • @thelegendsidhumoosewala5354

    MISS U LEGEND SIDHU MOOSE WALA 😭💔

  • @sonu1083
    @sonu1083 Před 2 lety +53

    Justice for sidhu moosewala 😭😭😭😭

    • @nirmalkaur2841
      @nirmalkaur2841 Před 2 lety +2

      Justic for Sindhu moose wala he was number one

  • @mandysandhu7217
    @mandysandhu7217 Před 2 lety +86

    What he gained by trusting people. Good people always pay the price.

  • @AakashNarang
    @AakashNarang Před 2 lety +17

    Thanks for this super informative interview Rock paji! 🙌🏼❤️

  • @S.S.S.S.singhsarhandwale8487

    i miss u Sidhu Moose wala
    😭😭🙏🏻😭😭🙏🏻😭😭🙏🏻😭
    Happy Birthday 🎂 😭🙏🏻😭
    Waheguru ji ki Banu Duniya Da Sache patshah Waheguru Ji Janna
    😭😭🙏🏻😭😭🙏🏻😭😭🙏🏻😭😭

  • @manjitmann7830
    @manjitmann7830 Před 2 lety +8

    ਸਾਰੀਆਂ ਗੱਲਾਂ ਛੱਡੋ ਬਾਈ ਦੀ ਤਰੱਕੀ ਜਰੀ ਨੀ ਗੲਈ ਬਹੁਤ ਹੀ ਮਾੜਾ ਹੋਇਆ

  • @sarbsingh7215
    @sarbsingh7215 Před 2 lety +33

    ਸਮਝ ਨਹੀਂ ਆਉਂਦੀ ਇਸ ਤਰ੍ਹਾਂ ਦੇ ਲੋਕਾਂ ਨੂੰ ਮਾਰਨਾ ਬੰਦ ਕਰ ਦਿੱਤਾ ਜਾਞੇ ਭਾਰਤ ਵਿਚ ਇਹ ਸਬ ਬੰਦ ਕਰੋ

    • @rvsingh-yk5zk
      @rvsingh-yk5zk Před 2 lety +2

      Ha bai es trah naal ta punjab kde aage nhi vdh sakda,,,,

    • @sukhninder1650
      @sukhninder1650 Před 2 lety +2

      Gall nu samjo veer g india punjab nu dekh ke nhi rajji sadde putt ida hi marde rehna ana ne

  • @PBX29.93
    @PBX29.93 Před 2 lety +2

    ਬਹੁਤ ਈ ਚੰਗਾ ਬੰਦਾ ਸੀ, ਸਾਲੇ ਕੁੱਤਿਆਂ ਨੇ ਸਾਡਾ ਸਿੱਧੂ ਬਾਈ ਖੋਹ ਲਿਆ। ਉਸਤਾਦ ਤਾਂ ਸਿੱਧੂ ਬਾਈ ਹੀ ਰਹੂਗਾ।

  • @aartigaikwad3610
    @aartigaikwad3610 Před 2 lety +5

    Happiest BDay in Heaven Siddhu Bhai😇🤗😭❤🙏

  • @amrikvirk1600
    @amrikvirk1600 Před 2 lety +121

    Rip sidhu 22ji Misss bro Siraaa banda c 22g dil da saff Heera banda c

  • @surjansingh5913
    @surjansingh5913 Před 2 lety +81

    ਕਿਸੇ ਵੀ ਲੁਰਨ ਬੱਸਨੋਹੀ ਨੇ ਨਹੀਂ ਮਾਰਿਆ ਸਾਡਾ ਭਰਾ ਸਰਕਾਰਾਂ ਦੀ ਅੱਖ ਵਿਚ ਰੜਕਦਾ ਸੀ ਸਾਡਾ ਭਰਾ ਸਰਕਾਰਾਂ ਨੇ ਹੀ ਮਰਵਾਇਆ ਸਾਡਾ ਭਰਾ

    • @mittegill8232
      @mittegill8232 Před 2 lety +2

      Absolutely right bro

    • @sunnykandola83
      @sunnykandola83 Před 2 lety +5

      Yes 100% this is a political murder. Miss you Sidhu Veer too much.

    • @Baljit_Roomi
      @Baljit_Roomi Před 2 lety +5

      agree 110%
      they are paid to Killed him but the question is ,who paid them?????

    • @317sehaj3
      @317sehaj3 Před 2 lety +1

      @@Baljit_Roomi deep state

    • @deepabuttar9118
      @deepabuttar9118 Před 2 lety

      Fucking a my government of India,thuuu yaar eho je Des te

  • @deepakjolly8682
    @deepakjolly8682 Před 2 lety +3

    i hope today sidhu moose wala proud feel you bro .because your working is good and honest with sidhu moose wala.❤🙏🏼✌🏻✌🏻🦅🦅

  • @kailashgaur3662
    @kailashgaur3662 Před rokem +1

    Miss you legend everytime ❤❤❤

  • @aanchalbhardwaj9170
    @aanchalbhardwaj9170 Před 2 lety +34

    Legend never die love long life sidhu bai

  • @manpreetsohal1236
    @manpreetsohal1236 Před 2 lety +10

    Veera hmesha Sade dil ch hi rhuga, te asi na kde kdea,te na kdage

  • @nextlevelyoutube7386
    @nextlevelyoutube7386 Před 2 lety +1

    👉Sidhu 22g Da te rab v fan hogya,,
    Es karke legend jatt duniya te bain hogya..lov you and miss you shubdeep sidhu moosewaleya.🙏🙏

  • @yadvindersingh2116
    @yadvindersingh2116 Před 2 lety +2

    Nice man Sidhu moose wala c Sidhu y g AMAR RAHE WAHEGURU ji Mehar karn sare sansar te

  • @Anmolramandeepkaurmangat
    @Anmolramandeepkaurmangat Před 2 lety +38

    🙏🙏 rabb aap insaaf kru..

  • @Ilovemypunjab
    @Ilovemypunjab Před 2 lety +13

    Ajy V Ykeen Ni Ho Reha..
    RIP Sidhu Moosewala Legend ❤️
    Dila ch Rhega Jatta ❤️

  • @jaswindersinghraisar7058
    @jaswindersinghraisar7058 Před 2 lety +7

    ਗੁਰੂ ਰਵਿਦਾਸ ਜੀ ਕਿਰਪਾ ਬਣਾਕੇ ਰੱਖ ਖਾਲਸਾ

  • @sobiasoza5345
    @sobiasoza5345 Před 2 lety +1

    Justice for sidhu sir...love you from pakistan for sidhu g🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰

  • @malkeetsinghrandhawa507
    @malkeetsinghrandhawa507 Před 2 lety +33

    Justice for sidhu moosewala😞😞

  • @baljinderkaur2994
    @baljinderkaur2994 Před 2 lety +24

    We Are Really miss You Veer Ji 🙏🙏🙏🙏😭😭😭

  • @sonadhillon
    @sonadhillon Před 2 lety +4

    Thank you to Sidhu's Bouncer for talking honestly 🙏

  • @daljinderjandu3450
    @daljinderjandu3450 Před 2 lety +11

    Sidhu Sikh Ratan hae.ohnu jaan toan maareyaa jaroor par oh sadaa layee Amar kar Ditta. Legend never dies.

  • @ranjitsingh-ye3lo
    @ranjitsingh-ye3lo Před 2 lety +21

    is veer nu security dyo 100% AAP NU REQUEST HAI ..PLS 🙏🙏🙏🙏😭😭😭

  • @gurbingrewal5628
    @gurbingrewal5628 Před 2 lety +98

    Sincere man .....But dhokha hoia Shubhdeep naal ...Apna dhian rakho .....Justice ni milna...Kade ni pata lagna ki hoia...Os din naaka kiyo ni lagia jo hamesha lagda si nere alle Pind vich ? Sarkar ne bi pairwai ni kiti case di ....Bhagwant Maan ne bi justice ni kita .....very sad 😢

  • @infinitystatus
    @infinitystatus Před 2 lety +7

    Pith piche mareya 22 nu koi ni rabb badla lau miss you sidhu veere 😢😢😢

  • @mafaslife4342
    @mafaslife4342 Před 2 lety +3

    Legend never die!justice for sidhu moose wala

  • @Abhigarg939
    @Abhigarg939 Před 2 lety +4

    Aina sab di jaanch honi chahidi aa jo jo body builder naal rehnde c Sidhu bai naal

  • @surjansingh5913
    @surjansingh5913 Před 2 lety +36

    ਵੀਰ ਜੀ ਸਰਕਾਰਾਂ ਨੇ ਮਾਰਿਆ ਸਾਡਾ ਭਰਾ ਕਾਂਗਰਸ ਕਾਲੀਆਂ ਦੀ ਮਿਲੀਭੁਗਤ ਨਾਲ ਮਰਵਾਇਆ ਗਿਆ ਸਾਡਾ ਭਰਾ ਬਹੁਤ ਹੀ ਦੁਖ ਲਗਦਾ ਯਾਰ

    • @balwindersingh-yl8gt
      @balwindersingh-yl8gt Před 2 lety

      Veera tu aam admi party de bhagat lagde
      Aap soch jado congress di srkar ch udo security si te sidhu di security puri si
      Aam admi di srkar bande sar security vapis te Marva dita

    • @sanjhachannel1675
      @sanjhachannel1675 Před 2 lety

      O bhagwant maan de tatto salya kde dimag sidha v lga lya kro

    • @surjansingh5913
      @surjansingh5913 Před 2 lety

      ਕਿਸੇ ਨੇ ਭਗਤ ਨਹੀਂ ਹੈ ਉਹ ਸਰਕਾਰਾਂ ਦੇ ਖਿਲਾਫ਼ ਬੋਲਣ ਲੱਗ ਗਿਆ ਸੀ ਉਸ ਦੀ ਸੋਚ ਬਦਲ ਗਈ ਸੀ ਭਗਤ ਤੁਸੀਂ ਲੋਕ ਹੁਣ

    • @sanjhachannel1675
      @sanjhachannel1675 Před 2 lety

      @@surjansingh5913 ha haige aa , salya tere baap ne daaru sasti krti ,keh ohnu v oil or ghee sasta ghr , har ghar vich kam aunda , duja bol jehdi dehli airport te bus lagayi hai band kre kyu k texi v band hou hun , ohna da Kam v thap kru leadr tuhada , kam dena ta ki hai jehda haiga oh v kho rea ehta

    • @balwindersingh-yl8gt
      @balwindersingh-yl8gt Před 2 lety

      @@surjansingh5913 bhagat tusi ho
      Jo tusi aam admi party nu bura nahi bol raha tusi bhagat ho na ki asi

  • @user-ou9nq7qc4s
    @user-ou9nq7qc4s Před 2 lety +11

    My Legend Sidhu moose wala😭😭 Miss you y

  • @bs-db3ys
    @bs-db3ys Před 2 lety +5

    Pitth te vaar krna Marda da kamm nai va .... namardh bnde karde aida......dske aunde peo nu fer dsda.....Luv u Sidhu Bai ❤️😢