ਠੰਡੇ ਬੁਰਜ ਚ' ਬੈਠੀ ਮਾਤਾ ਸ਼ਗਨ ਕਰੇ | Bibi Amandeep Kaur Khalsa Nakodar Wale | Isher TV | HD

Sdílet
Vložit
  • čas přidán 16. 12. 2018
  • Dhadi Jatha - Bibi Amandeep Kaur Khalsa Nakodar Wale
    Dhadi Jatha: 98156-98049, 94172-10148
    Music - Bibi Amandeep Kaur Khalsa Nakodar Wale
    Label - IsherTV
    ISHER TV - 084370-47771
    _________
    Audio Credits:
    • Thande Burj Ch Baithi ...
    • Ghorhi - Joravar Fateh...
    _________
    Album Name: Aaveen Baba Nanaka
    Singer: Ravinder Grewal
    Composer: Jaidev Kumar
    Author: Shodi Chhokran
    Music Label: T-Series
    Picturised On: Ravinder Grewal
    Click here to Download Isher TV Official Android App - play.google.com/store/apps/de...
    www.isher.tv
    ishertv
    #ishertv
    #sahibzaade
  • Hudba

Komentáře • 4,2K

  • @milkhasinghmilkhasingh9514
    @milkhasinghmilkhasingh9514 Před 3 lety +461

    Jinu Jinu waheguru ji de Sikh hon da proud hai like kro please 🙏🙏👍👍👌👌

  • @RanjeetKaur-ii7nl
    @RanjeetKaur-ii7nl Před 4 lety +704

    Jinu jinu Sikh Hon Te maan ya like karo

  • @jass2821
    @jass2821 Před 7 měsíci +3

    ਰੱਬਾ ਸੁਣਿਆ ਵੀ ਨਹੀਂ ਜਾਂਦਾ ਧੰਨ ਤੁਹਾਡਾ ਵੱਡਾ ਜਿਗਰਾ🥺🥺🙏🙏

  • @JogaSingh-oo3fu
    @JogaSingh-oo3fu Před 7 měsíci +2

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਧੰਨ ਤੇਰੀ ਸਿੱਖੀ ਧੰਨ ਕੁਰਬਾਨੀ ਮੇਰੇ ਵਾਜਾਂ ਵਾਲੀਆ ਦਸਮੇਸ਼ ਪਿਤਾ ਜੀ 🙏🏻🙏🏻

  • @avballu8927
    @avballu8927 Před 5 lety +153

    ਧੰਨ ਬਾਬਾ 4 ਸਾਹਿਬ ਜ਼ਾਦੇ,
    ਧੰਨ ਬਾਬਾ ਜੀਵਨ ਸਿੰਘ ਜੀ ਰੰਗਰੇਟਾ

  • @singhji8818
    @singhji8818 Před 5 lety +62

    ਧੰਨ ਧੰਨ ਮਾਤਾ ਗੁਜਰ ਕੌਰ ਜੀ
    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ
    ਧੰਨ ਧੰਨ ਬਾਬਾ ਫਤਿਹ ਸਿੰਘ ਜੀ
    ਦੀ ਮਹਾਨ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਨਾਮ

  • @SukhwinderKaur-od5hk
    @SukhwinderKaur-od5hk Před 8 měsíci +8

    Dhan dhan Mata gujar Kaur ji and chotte sahibzade ji and sahadat nu koti koti parnam waheguru ji waheguru ji 🙏🙏🙏🙏🌹🌹🌹🌹

  • @jass2821
    @jass2821 Před 7 měsíci +1

    ਧੰਨ ਕਲਗੀਧਰ ਪਿਤਾ ਜੀ ਧੰਨ ਮਾਤਾ ਗੁਜ਼ਰ ਕੌਰ ਜੀ ਧੰਨ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਗੁਰੂ ਤੇਗ ਬਹਾਦਰ ਜੀ 🙏🙏🙏

  • @gurbachansingh5256
    @gurbachansingh5256 Před 4 lety +16

    ਵਾिਹਗੁਰੂ ਜੀ ਕਾ ਖਾਲ਼ਸਾ ਵਾिਹਗੁਰੂ ਕੀ ਫिਤਹ ਗੁਰਬਚਨ िਸੰਘ ਖਾਲ਼ਸਾ ਹੇਰਾ

  • @harwindersingh8822
    @harwindersingh8822 Před 3 lety +72

    ਸ਼ਬਦ ਸੁਣ ਕੇ ਓਹ ਸਾਰਾ ਸੀਨ ਅੱਖਾਂ ਅੱਗੇ ਆ ਜਾਂਦਾ ਤੇ ਫਿਰ ਉੱਚੀ ਉੱਚੀ ਰੋਣ ਨੂੰ ਦਿਲ ਕਰਦਾ 😥😥
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @JasswinderSingh-nt2yy
    @JasswinderSingh-nt2yy Před 7 měsíci +1

    ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਚਾਰੇ ਸਾਹਿਬਜ਼ਾਦੇ ਧੰਨ ਧੰਨ ਕਲਗੀਆ ਵਾਲੇਆ ਤੇਰਾ ਧੰਨ ਧੰਨ ਜਿਗਰਾ ਜਿਹੜਾ ਧਰਮ ਦੀ ਖ਼ਾਤਰ ਸਾਰਾ ਪਰਿਵਾਰ ਧਰਮ ਤੋਂ ਵਾਰ ਗਿਆ 🙏🙏🙏🙏🙏🙏🙏🙏

  • @aman_boothgarh6602
    @aman_boothgarh6602 Před 2 lety +17

    ਵਾਹਿਗੁਰੂ ਜੀ ਪ੍ਰਣਾਮ ਸ਼ਹੀਦਾਂ ਨੂੰ ਬਹੁਤ ਵਧੀਆ ਆਵਾਜ਼ ਵਾਹਿਗੁਰੂ ਤੁਹਾਨੂੰ ਲੰਬੀਆਂ ਉਮਰਾਂ ਬਖ਼ਸ਼ੇ 🙏🙏🙏🙏🙏🙏🙏🙏🙏

  • @JaspreetKaur-fz3jn
    @JaspreetKaur-fz3jn Před 4 lety +182

    ਵਾਹਿਗੁਰੂ ਜੀ ਪ੍ਣਾਮ ਸ਼ਹੀਦਾਂ ਨੂੰ

  • @pritamsingh1453
    @pritamsingh1453 Před 5 lety +75

    ਵਾਹਿਗੁਰੂ ਜੀ ਕਰਿਪਾ ਕਰੇ

  • @KSMAKHAN
    @KSMAKHAN Před 2 lety +19

    🙏ੴ ਸਤਿਨਾਮੁ ਸ੍ਰੀ ਵਾਹਿਗੁਰੂ ☬ਸ੍ਰੀ ਵਾਹਿਗੁਰੂ ||👏 ਜੀਓ🙏
    🙏ਧੰਨ ☬ ਧੰਨ ਮਾਂ 🙏 ਗੁਜਰੀ ਜੀਹਦਾ ੴਰੱਬ ਦੇ ☝ ਬਰੋਬਰ ਨਾਂ ‼ ☝ ਗੁਜਰੀ ਮਾਂ ਵਰਗ਼ੀ ਕੋਈ ਹੋਰ ☝ ਨਾਂਹ 🌎 ਜਗਤ ਉੱਤੇ 💘 ਮਾਂ 🌹🙏❗
    🙏ਸਿੱਖ ☬ ਕੌਮ ਦੀਆਂ ਮਹਾਨ ਰੂਹਾਂ ਨਿੱਕੀਆਂ ਜ਼ਿੰਦਾਂ ਵੱਡੇ ਸਾਕੇ‼ ਜਿਸ ਵਿੱਚ ਜਾਬਰ ਦੇ ਜ਼ੁਲਮ ਨਾਲੋਂ ਸਿੰਘਾਂ ☬ ਸ਼ਹੀਦਾਂ ਦੇ ਸਿਦਕ ਦੀ ⚔️ ਫ਼ਤਹਿ ਹੋਈ ਏ ਜੀਓ ਫ਼ੌਲਾਦੀ 💪ਜਜ਼ਬੇ ਵਾਲੇ ਜੁਝਾਰੂ ਮਹਾਨ ਦਲੇਰ ਸਿਰਲੱਥ ਯੋਧੇ ਸਿੰਘਾਂ ☬ਸੂਰਮਿਆਂ ਦੇ ਅੱਗੇ ਸਾਡਾ ਹਮੇਸ਼ਾ ਹੀ ਸਿਰ 🙇ਝੁਕਦਾ ਹੈ 👏ਜੀਓ❗ ਸਿੰਘਾਂ ☬ ਸ਼ਹੀਦਾਂ ਜੀਓ ਦੀ ਲਾਸਾਨੀ ਸ਼ਹਾਦਤ ਨੂੰ ਤਹਿ ਦਿਲੋਂ ਝੁਕ 🙇 ਝੁਕ ਕੇ ਕੋਟਿ 💐ਕੋਟਿ ਪ੍ਰਣਾਮ 👏ਜੀਓ❗ ੴ☬ ☝⛳ ⚔️ ⛳☝ ੴ☬
    🇺🇸 🇰🌾🇸 ਮੱਖਣ Dp 🗽 USA 🇺🇸

  • @MandeepKaur-uv8tw
    @MandeepKaur-uv8tw Před 8 měsíci +16

    🙏🙏🙏🙏 ਬਹੁਤ ਸੋਹਣੀ ਘੋੜੀ ਗਾਈ ਆ ਭੈਣਾਂ ਬੀਬੀਆਂ ਨੇ ਸੁਣ ਕੇ ਦਿਲ ਨੂੰ ਹੋਲ ਜਿਹੇ ਪੈਂਦੇ ਆ ਕਲੇਜਾ ਚੀਰਦਾ ਜਾਂਦਾ ਹੈ 💔

  • @PBX29.93
    @PBX29.93 Před 5 lety +388

    ਧੰਨ ਧੰਨ ਮਾਤਾ ਗੁਜ਼ਰ ਕੋਰ ਜੀ
    ਧੰਨ ਧੰਨ ਬਾਬਾ ਅਜੀਤ ਸਿੰਘ ਜੀ
    ਧੰਨ ਧੰਨ ਬਾਬਾ ਜੂਝਾਰ ਸਿੰਘ ਜੀ
    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ
    ਧੰਨ ਧੰਨ ਬਾਬਾ ਫ਼ਤਿਹ ਸਿੰਘ ਜੀ
    ਆਪ ਜੀ ਨੂੰ ਕੋਟਿ ਕੋਟਿ ਪ੍ਰਣਾਮ
    🙏🙏🙏🙏🙏🙏🙏

  • @pawansinghart5647
    @pawansinghart5647 Před 5 lety +16

    ਸਤਿਨਾਮ ਸ਼੍ਰੀ ਵਾਹਿਗੁਰੂ

  • @instasardaraman9769
    @instasardaraman9769 Před 2 lety +13

    Waheguru g mahar kro baba ji Sikh rakho sab family and friends ty 🙏🏻🙏🏻🙏🏻🙏🏻🙏🏻

  • @queensimranjeetkaur
    @queensimranjeetkaur Před 7 měsíci +7

    ਧੰਨ ਧੰਨ ਬਾਬਾ ਜੋਰਾਵਰ ਸਿੰਘ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਮਾਤਾ ਗੁਜਰੀ ਜੀ 🥺🙏🙏

  • @preetkamal4820
    @preetkamal4820 Před 3 lety +33

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏bouht sohna libas aa thoda bhen da👍🙏ਵਾਹਿਗੁਰੂ ਜੀ 🙏

  • @SATNAMSINGH-oc5sj
    @SATNAMSINGH-oc5sj Před 3 lety +24

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @GurjitSingh-tb1lm
    @GurjitSingh-tb1lm Před rokem +6

    ਧੰਨ ਧੰਨ ਸ਼੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ

  • @gagandeepmahal6542
    @gagandeepmahal6542 Před 2 lety +8

    ਧੰਨ ਧੰਨ ਬਾਬਾ ਫਤੇਹ ਸਿੰਘ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਮੋਤੀ ਰਾਮ ਜੀ

  • @sarbjeetkaurkaka5111
    @sarbjeetkaurkaka5111 Před 4 lety +15

    Waheguru ji dhan c oh sahibjade waheguru ji waheguru ji waheguru ji dhna ne oh guru sahib jina ne apne darm nu anch ni aoun diti waheguru ji

  • @SATNAMSINGH-oc5sj
    @SATNAMSINGH-oc5sj Před 3 lety +24

    ਵਾਹਿਗੁਰੂ ਸਾਹਿਬ ਜੀ

  • @jasmailkaur68
    @jasmailkaur68 Před 7 měsíci +1

    ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਜੀ ਧੰਨ ਹੈ ਜੀ ੳਹਨਾ ਦੀ ਮਾਤਾ ਜੀ ਧੰਨ ਹੈ ੳਹਨਾ ਦੇ ਬੱਚੇ ਞਾਹਿਗੁਰੂ ਜੀ🎉🎉🎉🎉 4:32

  • @bhupinderkaur1215
    @bhupinderkaur1215 Před rokem +1

    ਧਨ ਧਨ ਸਹਿਬਜ਼ਾਦੇ ਜਿਨ੍ਹਾਂ ਸਾਡੇ ਵਾਸਤੇ ਕੁਰਬਾਨੀਆਂ ਕੀਤੀਆਂ ਅਸੀਂ ਇਨ੍ਹਾਂ ਦਾ ਦੇਣ ਨਹੀਂ ਦੇ ਸਕਦੇ

  • @bhullarsaab958
    @bhullarsaab958 Před 4 lety +147

    Bhena da libas ehna sohna ae ke mere kol byan karn lai sabad nahi hai waheguru har bachi nu aisi samjh deve waheguru ji

  • @gurdeepkaur8721
    @gurdeepkaur8721 Před 3 lety +142

    ਵਾਹਿਗੁਰੂ ਜੀ ਦੀ ਬਹੁਤ ਵੱਡੀ ਕਿਰਪਾ ਹੈ ਮੇਰੀਆਂ ਭੈਣਾਂ ਤੇ ਜਿਨਾਂ ਨੇ ਬਹੁਤ ਹੀ ਦਰਦ ਮਹਿਸੂਸ ਕਰਵਾਇਆ 🙏🏾🙏🏾

  • @user-mm5rq7jp4u
    @user-mm5rq7jp4u Před 7 měsíci +6

    ਧੰਨ ਗੁਰੂ ਤੇਗ ਬਹਾਦਰ ਜੀ, ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਮਾਤਾ ਗੁਜਰੀ ਜੀ ਅਤੇ ਧੰਨ ਚਾਰੇ ਸਾਹਿਬਜ਼ਾਦੇ 🙏🏻❤️ ਵਾਹਿਗੁਰੂ ਜੀ ❤️🙏🏻 ਵਾਹਿਗੁਰੂ ਜੀ ❤️🙏🏻

  • @sonukaur248
    @sonukaur248 Před 7 měsíci +3

    ਧੰਨ ਧੰਨ ਮਾਤਾ ਗੁਜਰੀ ਜੀ ਵਾਹਿਗੁਰੂ ਵਾਹਿਗੁਰੂ ਜੀ

  • @palsingh5382
    @palsingh5382 Před 5 lety +154

    ਧੰਨ ਧੰਨ ਮਾਤਾ ਗੁਜਰੀ ਜੀ ਨੂੰ ਸਲਾਮ, ਸਿੱਖਿਆ ਦਿੱਤੀ ਆਪਣੇ ਪੁੱਤਰ ਅਤੇ ਪੋਤਰਿਆ ਨੂੰ ਜਿਹਨਾਂ ਸ਼ਹਾਦਤ ਦੇ ਕੇ ਲਾਸਾਨੀ ਇਤਿਹਾਸ ਸਿਰਜਿਆ

  • @rajvinderjadav7054
    @rajvinderjadav7054 Před 3 lety +20

    Waheguru ji sab te mehar da hath rakhio

  • @gumeetsinghkhosa1806
    @gumeetsinghkhosa1806 Před 2 lety +149

    ਧੰਨ ਧੰਨ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏🙏🙏

  • @jagirsingh7369
    @jagirsingh7369 Před 2 lety +1

    ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ
    ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ ।।
    ਧੰਨ ਗੁਰੂ, ਧੰਨ ਗੁਰੂ ਦੇ ਲਾਲ ਪਿਆਰੇ
    ਧੰਨ ਬਾਬਾ ਮੋਤੀ ਮਹਿਰਾ ਅਤੇ ਟੋਡਰ ਮੱਲ ਜੀ

  • @gurtejsinghsingh8242
    @gurtejsinghsingh8242 Před 3 lety +26

    ਵਾਹਿਗੁਰ ਜੀ
    ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ
    ਬਹੁਤ ਵਧੀਆ ਅਵਾਜ ਐ

  • @amanrandhawa3101
    @amanrandhawa3101 Před 4 lety +53

    Dhan Shri Guru GOBIND SINGH JI maharaj g dhann thuada jigra tusi sara privar var deta komm de khatarr 🙏🙏

    • @balvirchand4937
      @balvirchand4937 Před 3 lety +1

      Very nice g 👌👌 bautttt Sohni awaaj aa g god bless you 🙏🙏

  • @futuredoctor1695
    @futuredoctor1695 Před rokem +3

    ਧੰਨ ਆ ਚਾਰ ਸਾਹਿਬਜ਼ਾਦੇ 🙏🙏 ਧੰਨ ਮਾਤਾ ਗੁਜਰੀ ਜੀ 🙏🙏
    ਧੰਨ ਜਿਗਰਾ ਸੀ ਗੁਰੂ ਗੋਬਿੰਦ ਸਿੰਘ ਜੀ ਦਾ🙏🙏

  • @ajtech890
    @ajtech890 Před rokem +1

    ਸਤਿਨਾਮ ਸ੍ਰੀ ਵਾਹਿਗੁਰੂ ਜੀ ਮਾਤਾ ਗੁਜਰੀ ਦੇ ਲਾਲਾ ਨੂੰ ਕੋਟੀ ਕੋਟੀ ਪ੍ਰਣਾਮ ਜੀ

  • @karamjitkaur6950
    @karamjitkaur6950 Před 4 lety +11

    Nice shabad sun ke rona aa janda he😔😔

  • @BaldevSingh-vr3un
    @BaldevSingh-vr3un Před 3 lety +12

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਬਹੁਤ ਵਧੀਆ ਜੀ ਭੈਣਾਂ ਨੇ ਛੋਟੇ ਸਾਹਿਬਜ਼ਾਦਿਆਂ ਦਾ ਸਾਰਾ ਸ਼ਹੀਦੀ ਬਾਰੇ ਗਾ ਕੇ ਮਨ ਨੂੰ ਮੋਹ ਲਿਆ ਬਹੁਤ ਮਿਠੀਆਂ ਆਵਾਜ਼ਾਂ ਇਸ ਤਰ੍ਹਾਂ ਗਾਇਆ ਜਿਸ ਤਰ੍ਹਾਂ ਉਸ ਸਾਕਾ ਹੋਇਆ ਸੀ ਸੁਣ ਕੇ ਸ਼ਰੀਰ ਲੂਈ ਕੰਡੇ ਖੜੇ ਹੋ ਗਏ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇਉ ਇਨ੍ਹਾਂ ਆਪਣੀਆਂ ਬੱਚੀਆਂ ਦੇ ਸਿਰ ਉੱਪਰ ਵਾਹਿਗੁਰੂ ਜੀ ਇਨ੍ਹਾਂ ਹੋਰ ਤਰੱਕੀਆਂ ਬਖਸ਼ਿਸ਼ ਕਰੇਉ ਜੀ ਮਾਨ ਸਨਮਾਨ ਬਖਸ਼ਿਸ਼ ਕਰੇਉ ਜੀ ਵਾਹਿਗੁਰੂ ਜੀ ਜੋ ਆਪ ਜੀ ਦਾ ਇਤਿਹਾਸ ਸੁਣਾਕੇ ਸੰਗਤਾਂ ਜਾਣੂ ਕਰਵਾਉਦੇ ਹਨ ਇਨ੍ਹਾਂ ਦੀ ਸਦਾ ਚੜ੍ਹਦੀ ਕਲਾ ਵਿੱਚ ਰੱਖੇਉ ਜੀ ਵਾਹਿਗੁਰੂ ਜੀ ਇਹ ਇਸੇ ਤਰ੍ਹਾਂ ਆਪ ਜੀ ਦੇ ਇਤਿਹਾਸ ਦੀ ਸੇਵਾ ਕਰਦੇ ਰਹਿਣ ਤੇ ਸੰਗਤਾਂ ਆਪ ਜੀ ਦੇ ਨਾਲ ਤੇ ਇਤਿਹਾਸ ਨਾਲ ਜੋੜੀ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ

  • @Harman_deep_22
    @Harman_deep_22 Před 7 měsíci +1

    ਧਨ ਜਿਗਰਾ ਕਲਗੀਧਰ ਪਾਤਸ਼ਾਹ ਦਾ❤😢😢😢

  • @gurharansingh9922
    @gurharansingh9922 Před 7 měsíci +1

    ਧੰਨ ਧੰਨ ਮਾਤਾ ਗੁਜਰੀ ਜੀ ਨੂੰ ਸਲਾਮ ਸਿਖਿਆ ਦਿੱਤੀ ਆਪਣੇ ਪੋਤਰੇ

  • @jassarandhawa6921
    @jassarandhawa6921 Před 3 lety +42

    ਦੁਨੀਆਂ ਦਾ ਸਭ ਤੋ ਵੱਡਾ ਸਹੀਦੀ ਇਤਿਹਾਸ ਸਰਹੰਦ ਦੀ ਦੀਵਾਰ ਦਾ।ਕੋਈ ਨਹੀਂ ਸਾਨੀਂ ਬਾਜਾਂ ਵਾਲੀ ਸਰਕਾਰ ਦਾ

  • @ManpreetCheema-rf6iw
    @ManpreetCheema-rf6iw Před 5 lety +13

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

  • @satnamsingh9668
    @satnamsingh9668 Před 7 měsíci +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @vikramsinghsingh3014
    @vikramsinghsingh3014 Před rokem +14

    Dhan guru gobind singh ji maharaj😢😢

  • @davinderpalpalsingh6779
    @davinderpalpalsingh6779 Před 3 lety +12

    ਵਹਿਗੂਰ ਜੀ ਕਾ ਖਾਲਸਾ ਵਹਿਗੂਰ ਜੀ ਕੀ ਫਤਹਿ
    🙏🙏🙏🙏🙏 ਵਹਿਗੂਰ ਜੀ ਕਿਰਪਾ ਕਰੋ ।

  • @user-ft7gt9oo5e
    @user-ft7gt9oo5e Před 4 lety +20

    Waheguru ji
    Dhan ho Dhan ho Guru Teg Bahadur Sahib,,te Dhan ohna da Priwaar. Mein Matha tekda ohna de charna vich lakha crora arba waar... Satnaam shri Waheguru ji...

  • @prabhbains4909
    @prabhbains4909 Před 2 lety +1

    Dhan sri guru gobind singh maharaj ji na tuhde varga koi c na kdi koi huna tuc he tuc aaa tuc sir toh lai k paira tk gunna nl bhre hoye a te m auguna nal guru ji kirpa kro... Dhan sache patshah.. Dada ji dadi ji dhan 4 sahibzaade c hai te hamesha rhunge kyu k tuc atal a beant a arog a adol a akath tuhda koi anttt ni.. Mnu bhut lucky fee hunda k mere rab tuc a dhan guru gobind singh ji mere 10 th guru nanak dev ji.. Tuhde hunde hoye mnu hr kise kolo kush mngn di lorh ni.. Har rishta sb toh pehla te sb toh baadh ch tuhde nl a baba ji na tuhde toh pehla koi na baadh ch i love youu soo muchh baba ji.. Baba ji plz tandrusti and amritvela bkshdo mere mahraj ji my everything ❤❤❤❤❤❤❤❤❤❤❤😘😘🙏🙏🙏🙏🙏🙏🙏🙏

  • @ranveerranveerbadal1525
    @ranveerranveerbadal1525 Před 2 lety +1

    Jo Jo sikh kom nu pyar krde ne oho laik kro ate bolo waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @gursewaksingh7452
    @gursewaksingh7452 Před 4 lety +25

    Kinni sohni kavita te avaj a sun k Rona agya 😣😣👌👌

  • @avtarsinghavtarsingh8972
    @avtarsinghavtarsingh8972 Před 5 lety +44

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Spacemonkey2.O
    @Spacemonkey2.O Před rokem +2

    Jinu jinu waheguru ji de Sikh hon da proud hai like please kro ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏❤❤❤❤❤❤❤❤❤❤❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏 please

  • @amanjotkaur8180
    @amanjotkaur8180 Před 4 lety +68

    Rabb mehar kre meriyan sisters te
    Es universe te
    Your voice is really amazing
    It touched the bottom of my heart
    Salute to Waheguru
    God's love is really amazing

  • @tanuprayagi4370
    @tanuprayagi4370 Před 3 lety +14

    Mainu maan h guru sahib jii de Sher puttra te...

  • @sumandeepkaur6815
    @sumandeepkaur6815 Před 2 lety +24

    Waheguru ji ❤️🙏🙏

  • @sunnybansal4566
    @sunnybansal4566 Před 2 lety +1

    की कसूर सी जलिमा उं मसूमा दा
    ज़ालिम गंगू ते सुचा नंद
    प्रणाम मोती मह्रा नू🙏

  • @PBX29.93
    @PBX29.93 Před 5 lety +130

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ ਜੀ

  • @tajinderkaurkhalsa7226
    @tajinderkaurkhalsa7226 Před 4 lety +9

    ਬਹੁਤ ਸੋਹਣੀ ਆਵਾਜ਼ ਗੁਰਜੀਤ ਕੌਰ ਭੈਣ ਜੀਉ

  • @dilshersingh4191
    @dilshersingh4191 Před rokem +5

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏

  • @nishansinghsodhidhillon9593

    ਬਹੁਤ ਖੂਬਸੂਰਤ ਆਵਾਜ਼🔊 ਆ ਜੀ ਵਾਹਿਗੁਰੂ ਜੀ ਚੜਦੀਕਲਾ ਬਖਸ਼ੇ

  • @sharan7449
    @sharan7449 Před 3 lety +12

    Dhan dhan sri guru gobind singh ji te dhan ohna de sahibjade🙏🏻🙏🏻🙏🏻🙏🏻🙏🏻

  • @raghbirsingh1711
    @raghbirsingh1711 Před 3 lety +188

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਧੰਨ ਤੇਰੀ ਸਿੱਖੀ ਧੰਨ ਕੁਰਬਾਨੀ ਮੇਰੇ ਵਾਜਾਂ ਵਲੀਆ ਦਸਮੇਸ਼ ਪਿਤਾ ਜੀ

    • @gurcharansingh9955
      @gurcharansingh9955 Před 2 lety +1

      Dhan Dhan mata Gujar kaur sahib ji Dhan Dhan baba Jorawar Singh ji Dhan Dhan baba Fateh Singh ji Vaheguruji.

  • @jagsirdhillon7359
    @jagsirdhillon7359 Před 2 lety +2

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @amarpreet5622
    @amarpreet5622 Před 4 lety +64

    ਵਾਿਹਗੁਰੂ ਜੀ 🙏🏻

  • @agkhalsa4653
    @agkhalsa4653 Před 3 lety +38

    Waheguru ji ka khalsa waheguru ji ki fateh 👏👏👏👏👏👏👏👏👏👏👏💐💐💐💐💐💐💐💐💐💐💐💐💐💐

  • @MrGurpreet-jj4bp
    @MrGurpreet-jj4bp Před 2 lety +1

    ਪ੍ਰਣਾਮ ਸ਼ਹੀਦਾਂ ਨੂੰ
    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @GurmeetSingh-qt3zm
    @GurmeetSingh-qt3zm Před 2 lety +20

    Heart tuching shabad 🙏

  • @dilbagsinghrandhawa9543
    @dilbagsinghrandhawa9543 Před 5 lety +8

    ਸਾਨੂੰ ਸਿਖਿਅਾ ਲੈ ਕੇ ਅਾਪਣੇ ਧਰਮ ਵਿਚ ਪ੍ਪਖ ਹੋਣਾ ਚਾਹੀਦਾ ਹੈ ਵਾਹਿਗੁਰੂ ਜੀ

  • @sewaksingh7602
    @sewaksingh7602 Před 3 lety +35

    ਧੰਨ ਧੰਨ ਮਾਤਾ ਗੁਜਰੀ ਜੀ ਧੰਨ ਵਾਹਿਗੁਰੂ

  • @sehajpreetkaur3448
    @sehajpreetkaur3448 Před 2 lety +3

    ਧੰਨ ਹੈ ਗਰੂ ਗੋਬਿੰਦ ਸਿੰਘ ਜੀ🙏🙏🙏🙏🙏

  • @bawasinghvaraich4029
    @bawasinghvaraich4029 Před 2 lety +12

    Satnam Wahe Guru Sahib ji

  • @JaswinderKaur-im6qf
    @JaswinderKaur-im6qf Před 3 lety +20

    Dhan dhan mata ji gujar Kaur ji 🙏💓🌱🚩

  • @manpreetsingh4027
    @manpreetsingh4027 Před 5 lety +19

    Dhan dhan shri guru gobind Singh ji da parvaar dhan hai ji satnam Shri waheguru ji

  • @ranjitkaur3549
    @ranjitkaur3549 Před 2 lety +11

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿

  • @sukhwinderrehill9590
    @sukhwinderrehill9590 Před 2 lety +8

    Waheguru waheguru ❤️❤️💕🙏🙏🙏🙏🙏dhan dhan guru govind Singh ji dhan teri shikhi dhan tera jiggra ❤️❤️💕🙏🙏🙏🙏

  • @davindersinghbrar3282
    @davindersinghbrar3282 Před 5 lety +17

    ਕੋਟ ਕੋਟ ਪ੍ਰਣਾਮ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ 🙏🙏🙏🙏🙏🙏

  • @GaganGagan-ow5jb
    @GaganGagan-ow5jb Před 3 lety +24

    Waheguru ji 🙇‍♀️🙇‍♀️🙇‍♀️🙇‍♀️

  • @kulvindersingh4117
    @kulvindersingh4117 Před 2 lety +15

    ❤a great tribute from my heart to baba jorawar Singh and fateh singh

  • @Armaan-rr2kk
    @Armaan-rr2kk Před 7 měsíci +1

    Waheguru g Waheguru g Waheguru g Waheguru g Waheguru g Waheguru g Waheguru g Waheguru g Waheguru g Waheguru g Waheguru g ♥️ ❤❤

  • @paramjeetgill9445
    @paramjeetgill9445 Před 3 lety +13

    🙏🙏😭😭🙏🙏ਸਤਿ ਨਾਮ ਵਾਹਿਗੁਰੂ ਜੀ

  • @gurchetsingh1660
    @gurchetsingh1660 Před 5 lety +7

    ਵਾਹਿਗੁਰੂ ਜੀ ਭਲਾ ਕਰਨ ਭੈਣਾਂ ਦਾ

  • @sukhrajkaur5798
    @sukhrajkaur5798 Před 2 lety +12

    Dhan Shri Guru Gobind Sahib Ji🙏🏼🙏🏼🙏🏼

  • @lovepreetgillpreetgill9659

    ਵਾਹਿਗੁਰੂ ਜੀ 🙏🙏🙏

  • @goldysingh5880
    @goldysingh5880 Před 3 lety +7

    ਵਾਹਿਗੁਗੂ ਜੀ
    🙏🙏🙏🙏🙏🙏

  • @surendrakaur5446
    @surendrakaur5446 Před 2 lety +21

    Heart touching shabad waheguru waheguru

  • @harmanjassar5010
    @harmanjassar5010 Před 4 lety +41

    🙏🙏🙏🙏🙏🙏ਵਾਹਿਗੁਰੂ ਜੀ

  • @ranjodhsinghransih2953
    @ranjodhsinghransih2953 Před 3 lety +33

    ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਅਸੀਂ ਆਪ ਜੀ ਦੇ ਸਾਰੀ ਉਮਰ ਰੈਣੀ ਦਿਹਾਡ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @harshdeepsingh2269
    @harshdeepsingh2269 Před rokem +25

    ਧੰਨ ਧੰਨ ਬਾਬਾ ਜੋਰਾਵਰ ਸਿੰਘ ਧੰਨ ਧੰਨ ਬਾਬਾ ਫਤਹਿ ਸਿੰਘ ਜੀ

  • @sharanjitkaur9528
    @sharanjitkaur9528 Před rokem +5

    Waheguru g ka khalsa waheguru g ki fateh. Bohat sohni awaj hai aap g di behan ji. Waheguru g tuhanu dharam vich parpakh rakhan.

  • @amritbrar6048
    @amritbrar6048 Před 5 lety +44

    Akalpurkh Waheguru g kirpa krn ji hor v ji behna te ji 🙇

  • @shonkigurdaspuria9763
    @shonkigurdaspuria9763 Před 5 lety +229

    ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ,
    ਧੰਨ ਧੰਨ ਬਾਬਾ ਫਤੇਹ ਸਿੰਘ ਜੀ,
    ਧੰਨ ਧੰਨ ਮਾਤਾ ਗੁਜਰੀ ਜੀ

  • @balvirkaur8303
    @balvirkaur8303 Před 2 lety +12

    WaheGuru Ji ka Khalsa WaheGuru Ji ki Fateh

  • @premchand2146
    @premchand2146 Před 3 lety +14

    Waheguru ji ka khalsa waheguruji ki fathe ji. ❤🙏

  • @ManpreetSingh-xm4vv
    @ManpreetSingh-xm4vv Před 5 lety +524

    ਸਾਡਾ ਤਾ ਦਿਲ ਉਹ ਸਭ ਸੁਣਕੇ ਈ ਭਰ ਆਇਆ ਧਨ ਸਾਹਿਬਜਾਦੇ ਜਿਨ੍ਹਾਂ ਸਭ ਜ਼ੁਲਮ ਦਾ ਟਾਕਰਾ ਕੀਤਾ ...ਸਭ ਤਸੀਹੇ ਸਹੇ ...ਕਿੰਨਾ ਵੱਡਾ ਦਿਲ ਹੋ ਸਾਹਿਬਜਾਦਿਆਂ ਦਾ ਤੇ ਮਾਂ ਗੁਜਰ ਕੌਰ ਦਾ ...ਮੇਰੀਆਂ ਤਾ ਅੱਖਾਂ ਭਰ ਆਈਆਂ....

  • @Palvindersingh-bu2zk
    @Palvindersingh-bu2zk Před 7 měsíci

    ❤Waheguru Ji Dhan Dhan tu Dhan tuhaddiyan Qurbaniyan Nikkiyan zinddan Wadda Sakka ❤❤❤

  • @GurjitSingh-tb1lm
    @GurjitSingh-tb1lm Před rokem +8

    ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਸਾਹਿਬ ਜੀ

  • @gurdeepdhillon4210
    @gurdeepdhillon4210 Před 5 lety +35

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਧੰਨ ਧੰਨ ਮਾਤਾ ਗੁਜਰੀ ਜੀ