ਸਿਰ ਵਾਰਨ ਵਾਲੇ ਹੁਣ ਲੁਕਦੇ ਕਿਉਂ ਆ ਹੁਣ ਆਉਣ ਸਾਹਮਣੇ, ਬਾਜੇਕੇ ਵਰਗੇ ਅਮਲੀ ਕਣਕਾਂ ਚ ਲਿਟਦੇ ਫਿਰਦੇ ਸੀ
Vložit
- čas přidán 21. 03. 2023
- ਸਿਰ ਵਾਰਨ ਵਾਲੇ ਹੁਣ ਲੁਕਦੇ ਕਿਉਂ ਆ ਹੁਣ ਆਉਣ ਸਾਹਮਣੇ, ਬਾਜੇਕੇ ਵਰਗੇ ਅਮਲੀ ਕਣਕਾਂ ਚ ਲਿਟਦੇ ਫਿਰਦੇ ਸੀ
#punjabgovt #bhagwantmann #sikh #khalistan #punjabpolice #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chitta, Drug Addicts, Drug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us
ਬਹੁਤ ਵਧੀਆ ਗੱਲ ਜੀ ਗੁਰੂ ਦਾ ਸਿੱਖ ਕਦੇ ਭਜਦਾ ਨਹੀ
ਇੱਕ ਸੱਚਾ ਗੁਰੂ ਦਾ ਸਿੱਖ ਕਦੇ ਨਹੀਂ ਭੱਜਦਾ
Tenu saliyeee gastiyeee pata ohh bhajya k nahi
👍
ਹਜੇ ਕੁਝ ਨਹੀਂ ਪਤਾ ਜੀ, ਸਚਾਈ ਦਾ ਕਿਸੇ ਨੂੰ
huN Tak Gal Sahi Aa U Di agge kuj v ho skda
Veerpal ਜੀ ਅਧੂਰੀ ਜਾਣਕਾਰੀ ਸਿਹਤ ਲਈ ਹਾਨੀਕਾਰਕ ਹੁੰਦੀ ਆ ।
ਸੱਚ ਹਮੇਸ਼ਾਂ ਹੀ ਕੌੜਾ ਹੁੰਦਾ ਹੈ, ਸੱਚ ਸੁਣਨ ਦੀ ਸ਼ਹਿਨਸੀਲਤਾ ਸਾਡੇ ਵਿੱਚ ਹੋਣੀ ਚਾਹੀਦੀ ਹੈ, 🙏🙏
Sahi gall a veer je 🙏💓
ਬਿਲਕੁਲ ਸਹੀ ਠੀਕ ਵੀਰ ਜੀ 🙏
Absolutely right bro.
are you kps gills.son?
ਸਹੀ ਗੱਲ ਐ ਵੀਰ ।
ਪੰਜਾਬ ਦੇ 90%ਲੋਕ ਸ਼ਾਤੀ ਚਾਹੁੰਦੇ ਨੇ |
gulami chahunde nne shanti? tere lae ek hi a, tenu muslman bna deta jawe udo v tu ehi kehna, tera koi zmeer a. 👎👎
Veer g 90 percent to zyada Lok shanti Pasand ne
@@ozzozz3529 aj democracy vich Lok p m te c m da virodh v karde ne eh azadi hi hai Amritpal da virodh ik bande ne Kar ditta ohdi video dekhi hai k 4 ghante kutmar kiti ajnala vich parcha Hoya c ki amritpal ehi jehi azadi devega jekar Raj mil gia Lok sabh samjhde ne
@@baldevsingh3568 virodh?? tu kithe rehnna oh shayed india kyunki tenu pta hi ni huna k punjab vich shanti naal dhrna laan wale v chkki ja rhe a. sikha de guru de biadvi v kiti, bzurga nu v kuttiya per tuhade lae police chngi hi rehni chahe sara saal tuhanu hrras kre, tusi lok sare umr politicins nu gala kd de but j oh politician khe sold out media naal kuch v jhooth tusi bdde jldi mnn leinde kyunki tuhade undr der a. jhoothe lok ho, india koi democracy nhi.j hundi ta sikha nu chkea ni janda 2024 elects de vjah naal. elections jeeto sikha nu terrorist keh k ,muslmana nu keh k. bs hate speech do adani ambani to sponser krwao funnding.
@@baldevsingh3568 sahi keha
ਪੰਜਾਬ ਦੇ ਲੋਕ ਸ਼ਾਤੀ ਚਹਾਉਦੇ ਨੇ
Salute.... ਮੈਂ ਵੀ ਸਿੱਖ ਹਾਂ ਮੇਰੀ ਵੀ ਪਰਮਾਤਮਾ ਦੀ ਕ੍ਰਿਪਾ ਨਾਲ ਸਾਰੇ ਧਰਮਾਂ ਲਈ ਇਹੋ ਹੀ respect ਹੈ.
ਚੰਗੇ ਚੰਗੇ ਵਿਦਵਾਨਾਂ ਨੁੰ ਇਨਾਂ ਲੋਕਾ ਨੂੰ ਇਹ ਸਲਾਹ ਦੇਣੀ ਚਾਹੀਦੀ ਕਿ ਕਿ ਜੇ ਤੁਸੀਂ ਸੜਕਾਂ ਰੇਲਾਂ ਰੋਕ ਕੇ ਦੇਸ਼ ਦਾ ਨੁਕਸਾਨ ਕਰਨਾ ਹੈ ਤਾਂ ਆਪਣਾ ਆਪਣਾ ਰੋਟੀ ਦਾ ਡੱਬਾ ਹਰ ਰੋਜ ਆਪਣੇ ਆਪਣੇ ਘਰੋਂ ਮੰਗਵਾਇਆ ਕਰੋ ਦੇਸ਼ ਦਾ ਨੁਕਸਾਨ ਕਰਨ ਵਾਸਤੇ ਗੁਰੂ ਦੇ ਲੰਗਰਾਂ ਦੀ ਅਵੱਗਿਆ ਨਾ ਕਰੋ
ਸਹੀ ਗੱਲ ਐ ਬਾਬਾ ਜੀ👍👍👍👍👍
ਮੈਂ ਇੱਕ ਅੰਮਿ,ਤਧਾਰੀ ਸਿੱਖ ਹਾਂ ਪਰ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਬੱਚੇ ਪੜਨ ਚੰਗੇ ਇਨਸਾਨ ਬਣਨ ਹਰ ਬੱਚਾ ਆਪਣੇ ਮਾਤਾ ਪਿਤਾ ਲਈਅੱਖਾਂ ਦਾ ਤਾਰਾ ਸੋ ਸੋਚ ਵਧੀਆ ਰੱਖੋ ਸਾਰੇ ਧੰਨਵਾਦ ਜੀ 🙏
Butasinghmaandhiaa
Chal gastiyeee tere v nashe naal Marne akha de taare bond mara lai firh tu saliyeee tere vargia gastia Ne bhaiya nu fuddi Mara Mera bahiye paida kita
Sahi gall a veer je 💓💓🙏🙏
Bilkul bhai ji Sacha Sikh Tey Rakhi Karda Her Dharam di,, Koi Vi Insan Sikh dey Dar to Khali Nahi wapis Aanda.
ਪ੍ਰਧਾਨ ਮੰਤਰੀ ਕਹਿੰਦਾ ਸੀ ਮੇਰੀ ਹਿਕ ਪੈਰ ਧਰ ਕੇ ਆਮਿਰਤਪਾਲ ਨੂੰ ਮਾਰ ਸਕਦੇ ਨੇ ਹੁਣ ਬੁਡ ਚ ਬੜ ਗਿਆ
Amritpal da ta encounter hi Hona veere
🤣🤣🤣 ਕੱਲਾ ਅਮਲੀ ਪੁਲਿਸ ਦੀਆਂ ਕਾਰਾਂ ਹੀ ਕਾਰਾਂ ਨੀ। 😂😂😂😂😂
ਉਦੋ ਬਾਜੇਕੇ ਨਹੀ ਉਸ ਦੇ ਅੰਦਰ ਟਰਮਾਡੋਲ ਬੋਲਦਿਆ ਸੀ 😂
ਬਹੁਤ ਵਧੀਆ ਵਿਚਾਰ ਹਨ ਬੂਟਾ ਸਿੰਘ ਜੀ
Very very very very very very very good baba ji
Bapu buta ji hamesha sachi gall karde ne,per hundiya bohut kodiya 🙏🙏🙏
Bahut vadhiya interview
ਧਰਨੇ ਲਾਊਣ ਵਾਲੇ ਤੇ ਪੈਸੇ ਬਾਣਾਊਣ ਵਾਲੇ ਕਿਸਾਨ ਲੀਡਰਾਂ ਤੇ ਵੀ ਇਸੇ ਤਰਾਂ ਹੀ ਸੋਟਾ ਫੇਰਨਾ ਚਾਹੀਦਾ ਇਨਾਂ ਨੇ ਵੀ ਪੰਜਾਬ ਦਾ ਤੇ ਦੇਸ਼ ਦੇਸ਼ ਤਾ ਹਜਾਰਾਂ ਕਰੋੜ ਦਾ ਨੁਕਸਾਨ ਕਰਾ ਤਾ ਸੜਕਾਂ ਰੋਕ ਕੇ 3। 3 ਮਹੀਨੇ ਰੇਲਾਂ ਰੋਕ ਰੱਖੀਆਂ
जो खालिस्तान की मांग करते हैं हम उन्हें सिरे से नकारते हैं हम कैसे भुल जाएं हिन्दू धर्म को बचाने के लिए हमारे गुरू साहेब श्री गुरू तेग बहादुर साहिब जी ने चांदनी चौक पर भाई सती दास,भाई मती दास, भाई दयाला जी के साथ मिलकर हिन्दू धर्म की रक्षा के लिए कुर्बानी दी, साहिब गुरू गोविन्द सिंह जी महाराज ने अपना पुरा परिवार हिन्दू और सिख धर्म को बचाने के लिए भारत देश पर कुर्बान कर दिया यह कौन हैं मुट्ठी भर लोग जो खालिस्तान की मांग कर रहे हैं जाओ पहले पाकिस्तान से पंजाब का 55% हिस्सा बापिस लो जिसे कांग्रेस के चाचा नेहरू ने अपने बाप की प्रापर्टी समझ कर पाकिस्तान को दे दिया था पहले ननकाना साहिब, पंजा साहिब, और करतार पुर साहिब को बापिस हासिल करो और कितने गुरू धामों को पंथ से दूर करोगे कहां कहां का वीजा लोगे दर्शनों के लिए हमारे गुरू साहिबान ने हिन्दू धर्म की रक्षा के लिए कुर्बानी दी हम भारत के साथ हैं पुरा भारत देश हमारा है नहीं चाहिए हमें खालिस्तान ,हम पंजाब की बेहतरी के लिए पंजाब की खुशहाली के लिए सेंटर सरकार से टकराएंगे भारत हमारा है हम भारत में ही रहेंगे
Bhai sahib khalistan aur hindurashter ke virodh me hu mai. Guruyon ki ladai jurm aur jabardasti ke birudh hui thi, na ke kisi dharm ke bechab me.
Bilkul sahi a bhai sab
Shi keha tusi baba ji
Sachi gall hamehsa kadbi hoti hai des bich galat kaam nahi hona chahida Aaman santi honi chahiye 🇮🇳🙏🙏 je hind 🙏🇮🇳
ਬਾਬਾ ਜੀ ਤੁਸੀ ਹਮੇਸ਼ਾਂ ਹਮੇਸ਼ਾਂ ਸੱਚ ਬੋਲਦੇ ਹੋ ਧੰਨਵਾਦ ਤੁਹਾਡਾ 🙏
ਹਾਂ ਪਰਮਜੀਤ ਸਹੀ ਆ ਤੂੰ
ਅਸੀ ਪ੍ਮਾਤਮਾ ਦੇ ਰਾਜ ਵਿੱਚ ਰਹਿ ਰਹੇ ਹਾਂ ਇਹ ਤਾਂ ਪੰਜ ਸਾਲ ਬਾਅਦ ਬਦਲ ਜਾਂਦਾ
Very good 👍👍
Bilkul sahi kaha butta Singh ji 🙏🙏🙏
sach keha singh saab ji ney.. salute aa ji tuhanu
बूटा सिंह जी आपने इन मानवता की बात कही है आप जी को sat shri akal ji
सिख कोम बूहत मेहनत वाले है कुछ लोग सिर्फ पाजब का मोहल खारब कार थे अमृत
ਬਾਬਾ ਜੀ ਗ਼ਲਤੀ ਅਮ੍ਰਿਤਪਾਲ ਦੀ ਨੀ ਸਾਡੀ ਮੰਡੀਰ ਦੀ ਆ.. ਜੇੜੀ ਆ ਗਏ ਬਾਬੇਆ ਮਗਰ ਲੱਗ ਜਾਂਦੇ ਨੇ 🙏🙏🙏
ਬਿਲਕੁਲ ਸਹੀ ਕਹਿ ਰਹੇ ਹਨ ਸੱਚ... 👍👍
Bilkul shi glla ji 👍
Bhut vadia bhai boota singh ji sach hamesha kauda hunda a
Very nice Baba g. God bless you baba g
ਪਰਧਾਨ ਮੰਤਰੀ ਬਾਜੇਕੇ ਤਾਂ ਵਿਚਾਰਾ ਹਵਾ ਚ ਆਗਿਆ ਹੁਣ ਪਤਾ ਲੱਗੂ ਜਦੋਂ ਜੇਲ ਚ ਨਸ਼ਾ ਵੀ ਨਾ ਮਿਲਾਆ ਮੁੜਕੇ ਕੰਨਾਂ ਨੂੰ ਹੱਥ ਲਾਉਗਾ
Very good baba ji
Baba ji pahila bi sach bolde c te Aaj bi sahi ne sach bolan di himat honi chahidi e te baba ji nu bi tamhkiya den ge baba ji daro na💪💪💪💪💪💪💪💪
Good 👍
ਵਾਵਾ ਜੀ ਵਹੁਤ ਵਧਿਆ ਇਟਰ ਬਿਓ
Sardar ji I salute u
ਬਿਲਕੁਲ ਸਹੀ ਕਿਹਾ ਭਾਈ ਬੂਟਾ ਸਿੰਘ ਜੀ ਨੇ।
ਅੰਮ੍ਰਿਤਪਾਲ ਸਾਰੇ ਸਿੱਖਾਂ ਦਾ ਗੁਰੂ ਨਹੀਂ,ਧਰਮ ਦੇ ਨਾਮ ਤੇ ਗੁੰਡਾਗਰਦੀ ਕਰਕੇ, ਸਾਰੇ ਸਿੱਖ਼ਾ ਨੂੰ ਬਦਨਾਮ ਕਰਦੇ ਹਨ
Tere varge bosdi daya badh ch ronde hunde k munda nashe kar k mar Gaya te kudi bahiye nal bihar bhaj gai
Bhai amritpal Singh Khalsa zindabad khalistan zindabad
ਬਹੁਤ ਹੀ ਵਧੀਆ ਵਿਚਾਰ ਕੀਤਾ ਬਾਬਾ ਬੂਟਾ ਸਿੰਘ ਜੀ ਨੇ। ਸਾਰੀਆਂ ਪਾਰਟੀਆਂ ਨੂੰ ਇੱਕੋ ਹੀ ਦੁੱਖ ਮਾਨ ਦੇ ਮੁੱਖ ਮੰਤਰੀ ਬਣਨ ਦਾ। ਪੰਜਾਬ ਦਾ ਭਲਾ ਮੰਗਣ ਵਾਲੇ ਕਦੇ ਵੀ ਮਾਨ ਸਾਹਿਬ ਨੂੰ ਬੇਈਮਾਨ ਨਹੀਂ ਕਹਿੰਦੇ।
Teri maa di lun salyaaq nashedia Teri behn raat fuddi marondi tha tha te tu gallan kar raha
@har ki katha ਮਾਨ ਜ਼ਿੰਦਾਬਾਦ
Bilkul sahi a
Sahi gal a jii🙏🙏🙏
Bhut vadia soch tuhadi Bhut vadia galan kitian
Gallan Sach kahiya Baba Ji ne ,, Guru de asli sikh bhajde ni💯
ਸਹੀ ਐ ❤❤
ਬੂਟਾ ਸਿੰਘ ਜਵਾ ਸੱਚੀਆਂ ਗੱਲਾ ਕਰ ਗਿਆ , ਹਾਜਮ ਨੀ ਆਉਣੀਆ
100 prsent such a👌👌👌👌a
👍👍👍👍 VERY NICE ADVICE AND THINKING _ REPORTER IS ALSO VERY WISE.. SALUTE TO BUTTS SINGH JI... WISH ALL PARENTS SHOULD BE HIM. AND CHECK ON THEIR CHILDREN.. 👌👌
ਮੂਰਖ ਲੋਕ ਕੱਢਦੇ ਹਨ ਗਾਲਾਂ ਪਰ ਮੇਰਾ ਤੁਹਾਨੂੰ ਸਲਾਮ ਹੈ ਗਿਆਨੀ ਜੀ ।
Very nice thanks
ਬਾਬਾ ਜੀ ਸਭ ਨੂੰ ਪਤਾ ਲੱਗ ਗਿਆ ਸੱਚ ਦਾ ਤੁਸੀ ਸਹੀ ਹੋ
Right 100% being a good Punjabi
ਅਸੀਂ ਜੈਪੁਰ ਤੋਂ ਅਗੇ ਰਾਜਸਥਾਨ ਜਾਇ ਦਾ ਹੈ ਕਿਥੇ ਬੱਸ ਦੇ ਵਿਚ ਘਰੇ ਗੱਲ ਕਰਦੇ ਹਾ ਤਾ ਡਰਦੇ ਹਾ ਪੰਜਾਬੀ ਚ ਕਟ ਗੱਲ ਕਰਦੇ ਹਾ ਸਾਨੂੰ ਪੁੱਛਣ ਲਗ ਜਾਂਦੇ ਹੈ ਕਿ ਹੋ ਰਿਹਾ ਹੈ ਪੰਜਾਬ ਚ
Ture
Very good sir ji
ਸਹੀ ਗੱਲ ਹੈ ਬਾਬਾ ਜੀ ਜੈਭੀਮ ਜੈਭੀਮ ਜੈ ਭਾਰਤ
Bilkul right
ਬਹੁਤ ਸਾਰੀਆਂ ਚੀਜ਼ਾਂ ਸੱਚ ਹੋ ਗਿਆ ਜੋ ਬਾਬਾ ਜੀ ਨੇ ਕਹਿ ਸੀ
Chal gasti da bacha
Baba ji bohut vadiya gal. Kiti tusi
Baba ji u r right
Good job sir salute waheguru ji maher Karen
Right 👍
ਵਾਹਿਗੁਰੂ ਜੀ
Eh amritpal warge sade desh da punjab da nuksaan karde ne sanu Ida de bandya to bachna chyda a te sanu khud chyda ki asi sab mil ke punjab te apne desh nu vadhya baniye
Right ✅️
I like sir very nice ❤
Bilkul sahi jnab ji 🙏 Punjab da mahol khrab na kro veero
Baba ji buta hmesa hi sach bolda c ji god bless you ji
Bilkul sahe
Sardar Ji Tulsi hamesha sach hi bol de Ho aap ji the dhanyvad
Good Buta singh
Bilkul sahi Keya tusi g sadey lok boley haa jeyrey awi magar lag jandey aa Veero punjabio tusi Guru Granth sahib dey larr Lago g apney ta guru ji hi ideal Ney g
Great person sardar
ਆਪਾਂ ਗੁਰੂ ਘਰਾਂ ਚ ਲੰਗਰ ਛਕਦੇ ਆਂ ਜੋੜ ਮੇਲਿਆਂ ਤੇ ਲੰਗਰ ਛਕਦੇ ਆਂ ਤੇ ਸਤਨਾਮ ਵਾਹਿਗੁਰੂ ਬੋਲਦੇ ਆਂ ਈਹ ਸੜਕਾਂ ਤੇ ਬਹਿ ਕੇ ਕੀ ਕਰਦੇ ਨੇ ਨਾਲੇ ਗੁਰੂ ਦਾ ਲੰਗਰ ਖਾਈ ਜਾਂਦੇ ਨੇ ਨਾਲੋ ਨਾਲ ਮੋਦੀ ਦੀ ਧੀ ਭੈਣ ਇੱਕ ਕਰੀ ਜਾਦੇ ਨੇ ਨਾਲ ਦੀ ਨਾਲ ਹਿੰਦੁਆਂ ਨੂੰ ਬਿਨਾਂ ਮਤਲਬ ਗਾਲਾਂ ਕੱਢੀ ਜਾਂਦੇ ਨੇ ਹਾਲਾਂ ਕਿ ਹਿੰਦੂ ਸਾਨੂੰ ਕੁਝ ਨੀ ਕਹਿੰਦੇ ਸਭ ਆਪੋ ਆਪਣੇ ਕੰਮ ਕਰਕੇ ਖਾ ਰਹੇ ਨੇ ਪਰ ਪਤਾ ਨੀ ਇਹ ਵਿਹਲੇ ਲੋਕ ਕਿਊਂ ਊਨਾਂ ਨੂੰ ਜਰਦੇ ਨੀ
Very good baba ji
Amritpal mashi Loka nu buath parasan karda c
ਬਾਜੇ ਕ ਸਿਰੇ ਦਾ ਬਦਮਾਸ਼ ਐ ਬਾਬਾ ਜੀ ਊਹ ਤਰਸ ਦ ਪਾਤਰ ਨੀ ਐ
ਥਾਬਾ ਜੀ ਵਧੀਆ ਗੱਲ ਆ
You are right singh Saab , punjabi fukhre nojwan never understand you. Salute.
Buta Singh ji your right
ਪੰਜਾਬ ਸਭ ਨੂੰ ਪਹਿਲਾ ਪਰ ਕੋਈ ਗੁਲਾਮ ਨੀ ਸਾਰੇ ਖੁਸ਼ ਨੇ ਆਪਣੀਆ family ਚ ਆਪਣੇ ਪਰਿਵਾਰ ਨਾਲ ਸਾਰੇ ਖੁਸ਼ ਸੀ ਜੌ ਅੱਜ ਨੌਜਵਾਨ ਜੈਲਾ ਵਿਚ ਅਸੀ ਵੀ ਸਿੱਖ ਕੌਣ ਧਕਾ ਕਰਦਾ ਕੋਈ ਨੀ ਸਾਡੇ ਨਾਲ ਕਰਦਾ ਏਮੀ ਨਾ ਫੁਕਰੀ ਚ ਲੋਕਾਂ ਜਾ ਵਿਕਾਊ ਟੱਟੂਆਂ ਮਗਰ ਲਗੋ ਕਿਸੇ ਦਾ ਕੁਝ ਨੀ ਜਾਣਾ ਇਹ ਸਬ ਪੈਸੇ ਖਾ k bhjn ਵਾਲ਼ੇ ਏਮੀ ਆਪਣੇ ਪਰਿਵਾਰ ਬਚਿਆਂ ਨੂੰ ਤੰਗ ਨਾ ਕਰੋ ਭੇਡ ਚਾਲ ਚ ਆਕੇ
ਸਿੱਖਾਂ ਦੀ ਹੁਣ ਕੇਂਦੇ ਹੈ ਪਹਿਲਾ ਵਾਲੇ ਚਣਗੇ ਸੀ ਜੇ ਮਰਨ ਦੀ ਗੱਲ ਕਰਦਾ ਸੀ ਭਜਨਾ ਨਿ ਸੀ
ਬਹੁਤਵਧੀਆ
1000/ Sai gal baba g
Baba ji your always right thanks
ਨਾ ਬਾਈ ਸਾਰੀਆਂ ਸੱਚੀਆਂ ਤੱਤੀਆਂ ਗੱਲਾਂ ਸੁਣਾਈ ਸਹੀ ਕਿਹਾ ਬਾਈ ਜੀ ਗੁੱਡ ਵਿਚਾਰ ਪੇਸ਼ ਕੀਤੇ
OK 22 G 🎉🎉🎉🎉🎉🎉🎉🎉🎉🎉🎉
ਸਰਦਾਰ ਸਾਬ ਤੁਸੀਂ ਸਹੀ ਕਿਹਾ ਸੀ
Right
Check Davinder Binepaul show. His wife is active member of Baber Khalsa __ she was arrested in 2020 with 5 people for Baber Khalsa _ today's Show from Canada
both wadia sir ji
Ur right sir we need peace in Punjab t majority people don't want khalistan please Punjab da mahol khrab na kro
Gulam ena loka de soch aa bai ji sikh koi gulam nai
Very good sir
👍👍👍👍👍
Sir ji love u
Sahi gal te such bol Rahe ne bhai sahib
Very good ਬਾਬਾ ਬੂਟਾ ਸਿੰਘ ਤੁਸੀਂ ਹਮੇਸ਼ਾ ਸੱਚ ਹੀ ਬੋਲਦੇ ਹੋ ਵਾਹਿਗੁਰੂ ਜੀ ਚੜ੍ਹਦੀਕਲਾ ਰੱਖੇ 🙏
Punjabi boht emotional hunday hn Punjab da Pani hi eho jeha haa ...ina no magar laouna boht sokha haa .. amritpal Dubai to ayeaa deep Sindu Mumbai rehnda c kalsi Delhi rehnda c ...ina noo Punjab da badda fikr ho geaa ki Punjab taan gulam haa ..Bai tusi rehday Punjab toon bahar tuhano kiwey ptaa Punjab gulam haa ..sadey kol vote paoun da hakk sadey kol colleges hn universities hn study kroo te Sarkar apni bnaoo ...aaj o time nhi ki talwara nal masla hall ho jaoo..aaj dimag use krn da time haa ...
Education is strongest weapon to all of us ....
Good
Sai gall hi g
Very. Good. Bha ji
ਬੂਟਾ ਸਿੰਘ ਜੀ ਇੱਕ ਗੱਲ ਹੋਰਜੇ ਤੁਸੀਂ ਧਰਨੇ ਰੈਲੀਆਂ ਵਾਲਿਆਂ ਨੂੰ ਇੱਕ ਗੱਲ ਸਮਝਾਅ ਸਕੋ ਂ ਕਿ ਧਰਨਿਆਂ ਵਿੱਚ ਲੋਕਾਂ ਦੀਆਂ ਧੀਆਂ ਭੈਣਾ ਨੂੰ ਨਾ ਰੋਲੋ ਕਿ ਜੇ ਤੁਸੀਂ ਮਰਦ ਓਂ ਮੋਰਚੇ ਆਪਣੇ ਦਮ ਤੇ ਲਾਓ ਬੇਸਮਝ ਬੀਬੀਆਂ ਪਤਾ ਕੀ ਕਰਦੀਆਂ ਨੇ ਆਪਣੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਮੋਰਚਿਆਂ ਚ ਲੲ ਬੈਠੀਆਂ ਊਨਾਂ ਬੇਚਾਰਿਆਂ ਦਾ ਭਵਿੱਖ ਖਰਾਬ ਕਰ ਰਹੀਆਂ ਹਨ ਇਹ ਮੋਰਚਿਆਂ ਵਾਲੇ ਚੌਧਰੀ ਤਾਂ ਊਨਾਂ ਬੱਚਿਆਂ ਤੇ ਬਿਲਕੁਲ ਤਰਸ ਨਹੀਂ ਕਰਦੇ ਕਦੇ ਨਹੀਂ ਕਹਿੰਦੇ ਕਿ ਜਾਓ ਬੀਬੀਓ ਬੱਚਿਆਂ ਨੂਂ ਹਕੂਲ ਭੇਜੋ ਅਸੀਂ ਹੈਗੇ ਆਂ ਬੰਦੇ ਮੋਰਚਿਆਂ ਵਾਸਤੇ ਇਹ ਸਗੋਂ ਡਰਪੋਕ ਬੀਬੀਆਂ ਨੂੰ ਢਾਲ ਵਜੋਂ ਵਰਤਦੇ ਨੇ ਹੈ ਨਾ ਮਾੜੀ ਗੱਲ ਬੀਬੀਂਆਂ ਤਾ ਇੱਜਤ ਚਾਹੂੰਦੀਆਂ ਨੇ ਸੜਕਾਂ ਤੇ ਰੁਲਣਾ ਨੀ
👌👌