Video není dostupné.
Omlouváme se.

ਸਿੱਖਾਂ ਨੂੰ ਸਿਰ ਦੇਣ ਦੀ ਲੋੜ ਜਾਂ ਸਿਰ ਵਰਤਣ ਦਾ ਸਮਾਂ ਹੈ? | ਸੁਣੋ ਬੰਦੀ ਸਿੰਘ ਦਾ ਅਹਿਮ ਜਵਾਬ | Akhar

Sdílet
Vložit
  • čas přidán 20. 10. 2022
  • ਸਿੱਖਾਂ ਨੂੰ ਸਿਰ ਦੇਣ ਦੀ ਲੋੜ ਜਾਂ
    ਸਿਰ ਵਰਤਣ ਦਾ ਸਮਾਂ ਹੈ?
    ਸੁਣੋ ਬੰਦੀ ਸਿੰਘ ਦਾ ਅਹਿਮ ਜਵਾਬ...
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    Simranjit Mann,Amritpal Singh,punjab news,punjabi news,punjabi khabra,Punjab News,Punjab Latest News,beant singh,beant singh (politician),beant singh mavi,beant singh death,former cm beant singh,punjab leader beant singh,beant singh news,Lakhwinder Singh on beant singh,Lakhwinder Singh exclusive,Latest News Today,Lakhwinder Singh,navreet sivia,Akhar,akhar latest interview,akhar channel,sikh,sikhism,latest update,akhar update

Komentáře • 154

  • @GurjeetSingh-kg9mr
    @GurjeetSingh-kg9mr Před rokem +8

    ਭਾਈ ਲਖਵਿੰਦਰ ਸਿੰਘ ਜੀ ਤੁਸੀਂ ਜ਼ਿੰਦਾਦਿਲੀ ਤੇ ਜਾਗਦੀ ਜ਼ਮੀਰ ਵਾਲੇ ਇਨਸਾਨ ਹੋ,

  • @vickysinghvicky2618
    @vickysinghvicky2618 Před rokem +36

    ਸਿੱਖ ਕੌਮ ਦੇ ਮਹਾਨ ਯੋਧੇ ਭਾਈ ਸਾਹਿਬ ਜੀ

  • @balwindersidhu6111
    @balwindersidhu6111 Před rokem +19

    Tuhadi ਕੁਰਬਾਨੀ ਤੇ ਘਾਲਣਾ ਨੂੰ ਸਜ਼ਦਾ ਹੈ ਦਿਲੋਂ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਰੱਖੇ ਹਮੇਸ਼ਾ 🙏🙏

  • @baljitsingh9283
    @baljitsingh9283 Před rokem +49

    ਭਾਈ ਸਾਬ ਇਤਹਾਸ ਵਿਚ ਤੁਹਾਡੇ ਵਰਗਿਆ ਯੋਧਿਆ ਦਾ ਨਾਂ ਹਮੇਸ਼ਾ ਚਮਕਦਾ ਰਹੇਗਾ

    • @nus9384
      @nus9384 Před rokem

      kon puchda ghar chh Rola payi jnde

    • @baljitsingh9283
      @baljitsingh9283 Před rokem +1

      ਕੌਣ ਨਈਂ ਪੁਛ ਦਾ

  • @GurpreetSingh-km4of
    @GurpreetSingh-km4of Před rokem +26

    ਸਿੱਖ ਧਰਮ ਕੌਮ ਦੇ ਹੀਰੇ

  • @tejaspreetsingh6090
    @tejaspreetsingh6090 Před rokem +6

    ਨਵਰੀਤ ਵੀਰ ਇੱਸ ਤਰਾਂ ਹੀ ਲੱਗੇ ਰਹੋ ਵਾਹੇਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ।

  • @BalkarSingh-bg8oi
    @BalkarSingh-bg8oi Před rokem +14

    ਇਸੇ ਕਰਕੇ ਸਿੱਖ ਇਤਿਹਾਸ ਪੜਾਇਆ ਨਹੀਂ ਜਾਂਦਾ ਉਲਟਾ ਸਕੂਲ ਦੀਆਂ ਕਿਤਾਬਾਂ ਵਿੱਚ ਬਦਲਿਆ ਜਾ ਰਿਹਾ, ਇਤਿਹਾਸ ਪੜਕੇ ਇਸੱ ਤਰ੍ਹਾਂ ਦੇ ਸਬਰ ਸੰਤੋਖ ਵਾਲੇ ਯੋਧੇ ਪੈਦਾ ਹੋਣ ਗੇ ।

    • @ashokklair2629
      @ashokklair2629 Před 7 měsíci +1

      ਪਤੱਕਾਰ ਜੀ!!!
      ਇਹ ਢਢਰੀਆ ਵਾਲੇ ਦੀ ਸੋਚ ਬਹੁਤ ਗਲਤ ਹੈ, ਕਿ ਸਿਰ ਦੇਣ ਨਾਲੋ ,ਸਿਰ ਵਰਤਣ ਦੀ ਲੋੜ ਹੈ। ਸੋ ਇਹ ਗਲਤ ਸੋਚ ਹੈ।
      ਕਿਉਕਿ ਸਿਰ ਵੀ ਓਹੀ ਵਰਤ ਸਕਦੈ, ਜਿਸਨੇ , ""ਗੁਰੂ"" ਨੂੰ ਸਿਰ ਦਿਤਾ (ਸਉਂਪਿਆ) ਹੋਵੇ।
      ਸਿਰ ਦਿਤਿਆ ਜੇ ਗੁਰੂ ਮਿਲਜੇ, ਤਾ ਵੀ ਸਸਤਾ ਜਾਣ!!਼

  • @LovepreetSingh-gb7id
    @LovepreetSingh-gb7id Před rokem +13

    ਸਿੰਘ ਸਾਬ ਜੀ ਚੜ੍ਹਦੀ ਕਲਾ ਵਿੱਚ ਰਹੋ ਜੀ 🙏🏻

  • @NarinderSingh-od9kr
    @NarinderSingh-od9kr Před rokem +17

    🙏🙏🙏🙏🙏 ਜਿਉਂਦੀ ਅਣਖ ਦੇ ਸਬੂਤ ਹੋ ਤੁਸੀਂ 🙏

    • @ashokklair2629
      @ashokklair2629 Před 7 měsíci +1

      ਪਤੱਕਾਰ ਜੀ!!!
      ਇਹ ਢਢਰੀਆ ਵਾਲੇ ਦੀ ਸੋਚ ਬਹੁਤ ਗਲਤ ਹੈ, ਕਿ ਸਿਰ ਦੇਣ ਨਾਲੋ ,ਸਿਰ ਵਰਤਣ ਦੀ ਲੋੜ ਹੈ। ਸੋ ਇਹ ਗਲਤ ਸੋਚ ਹੈ।
      ਕਿਉਕਿ ਸਿਰ ਵੀ ਓਹੀ ਵਰਤ ਸਕਦੈ, ਜਿਸਨੇ , ""ਗੁਰੂ"" ਨੂੰ ਸਿਰ ਦਿਤਾ (ਸਉਂਪਿਆ) ਹੋਵੇ।
      ਸਿਰ ਦਿਤਿਆ ਜੇ ਗੁਰੂ ਮਿਲਜੇ, ਤਾ ਵੀ ਸਸਤਾ ਜਾਣ!!਼

  • @gurdeepsingh7965
    @gurdeepsingh7965 Před rokem +4

    ਬਾਈ ਮੈਂ ਕਨੈਡਾ ਵਿੱਚ ਆ ਪਰ 5ਤੋ 7 ਸਾਲਾਂ ਬਾਅਦ ਪੰਜਾਬ ਪੱਕੇ ਤੌਰ ਤੇ ਆ ਜਾਣਾ ਤੇ ਮੇਰੇ ਬੱਚੇ ਵੀ ਪੰਜਾਬ ਵਿੱਚ ਜਨਮ ਲੈਣ ਗੇ

  • @dhaliwal6362
    @dhaliwal6362 Před rokem +18

    ਵਾਹਿਗੁਰੂ ਜੀ ਭਲੀ ਕਰਨੀ ਵੀਰ ਤੇ ਕਿੰਨੀ ਘਾਲਣਾ ਘਾਲੀ ਆ ਵੀਰ ਨੇ ਆਪਣਾ ਘਰ ਨੌਕਰੀ ਕੁਰਬਾਨ ਕਰਤੀ ਅੱਜ ਕਲ ਦੇ ਬਾਬੇ ਕਹਿਣ ਗਏ ਲੁੱਕ k ਰਹੋ ਕੀਤੇ ਕੁਸ਼ ਕਹਿ ਨਹ। ਦੇਵੇ

    • @ashokklair2629
      @ashokklair2629 Před 7 měsíci +1

      ਪਤੱਕਾਰ ਜੀ!!!
      ਇਹ ਢਢਰੀਆ ਵਾਲੇ ਦੀ ਸੋਚ ਬਹੁਤ ਗਲਤ ਹੈ, ਕਿ ਸਿਰ ਦੇਣ ਨਾਲੋ ,ਸਿਰ ਵਰਤਣ ਦੀ ਲੋੜ ਹੈ। ਸੋ ਇਹ ਗਲਤ ਸੋਚ ਹੈ।
      ਕਿਉਕਿ ਸਿਰ ਵੀ ਓਹੀ ਵਰਤ ਸਕਦੈ, ਜਿਸਨੇ , ""ਗੁਰੂ"" ਨੂੰ ਸਿਰ ਦਿਤਾ (ਸਉਂਪਿਆ) ਹੋਵੇ।
      ਸਿਰ ਦਿਤਿਆ ਜੇ ਗੁਰੂ ਮਿਲਜੇ, ਤਾ ਵੀ ਸਸਤਾ ਜਾਣ!!਼

  • @simarjeetsandhu5108
    @simarjeetsandhu5108 Před rokem +11

    🌹🙏ਭਾਈ ਸਾਹਿਬ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹

  • @shindabrar9779
    @shindabrar9779 Před rokem +5

    ਵਾਹਿਗਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sscontact13
    @sscontact13 Před rokem +6

    🙏🏻ਸਿੱਖ ਕੌਮ ਤੁਹਾਡਾ ਦੇਣਾ ਨਹੀ ਦੇ ਸਕਦੀ. ਸਾਰੀ ਉਮਰ ਸਿੱਖ ਕੌਮ ਦੇ ਲੇਖੇ ਲਗਾ ਦਿੱਤੀ. 🙏🏻

  • @bsingh1310
    @bsingh1310 Před rokem +9

    ਬਹੁਤ ਵਧੀਆ ਵੀਡੀਓ ਵੀਚਾਰ ਤੇ ਜਜਬਾ ਵਾਹਿਗੁਰੂ ਚੜਦੀਕਲਾ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ

  • @jassaryan7187
    @jassaryan7187 Před rokem +8

    ਇਹ ਲੋਕ ਬਾਹਰ ਹੋਣੇ ਚਾਹੀਦੇ ਨੇ ਇੰਨੀ ਸੋਹਣੀ ਸੋਚ

    • @vickychhajli2007
      @vickychhajli2007 Před rokem +1

      Ryt 🙏

    • @Amarjitsidhu-qd3em
      @Amarjitsidhu-qd3em Před rokem

      ਡਰੋਂ ਨਾਂ ਸ਼ੇਰ ਦਿਲ ਬਣੋਂ ਤਾਮਿਲਾਂ ਵਾਲਾ ਜਿਗਰਾ ਕਰਨਾਂ ਪੈਣਾ ਜੇ ਪੰਜਾਬ ਨੂੰ ਬਚਾਉਣਾ ਬੱਕਰੀਆਂ ਨਾਂ ਬਣੋਂ

  • @darshankaur4841
    @darshankaur4841 Před rokem +10

    ਵਹਿਗੁਰੂ ਜੀ 🙏🙏🙏🙏🌹🌹🌹

  • @Gurbani11guru
    @Gurbani11guru Před rokem +12

    ਸਿੱਖ ਕੌਮ ਦੇ ਯੋਧੇ ਨੂੰ ਸਲਾਮ 🙏

  • @nkaur9011
    @nkaur9011 Před rokem +5

    Kinni suljhi soch aa singh ji di! Salute to you

  • @windersingh9211
    @windersingh9211 Před rokem +23

    ਭਾਈ ਸਾਹਬ ਦਿਲ ਤੋਂ ਸਤਿ ਸ੍ਰੀ ਆਕਾਲ ਜੀ ਗੱਲਾਂ ਬਹੁਤ ਸੋਹਣੀਆਂ ਕਰਦੇ ਹੋ ਸੱਚ ਬਿਆਨ ਕਰਦੇ ਹੋ ਬਹੁਤ ਹੌਸਲੇ ਵਾਲੇ ਹੋ 🙏🙏🙏🙏🙏🙏

  • @baljitsingh9318
    @baljitsingh9318 Před rokem +7

    ਬਹੁਤ ਵਧੀਆ ਇਟੰਰਵੂ ਲੱਗੀ ਆ

  • @kaurasingh7750
    @kaurasingh7750 Před rokem +2

    ਖਾਲਸਾ ਬਹੁਤ ਜੀ ਦੀ ਬਹੁਤ ਵਧੀਆ ਸੋਚ ਹੈ l

  • @Panthitihaskhet
    @Panthitihaskhet Před rokem +8

    Boht gyan wale Singh Saab ne. Dhanwad saade layi kurbani den layi, nahi te hun tak v inhi saade nazaiz katal kari jaane c

  • @mehaksandhu3552
    @mehaksandhu3552 Před rokem +8

    ਵਾਹਿਗੁਰੂ ਜੀ

  • @ashokklair2629
    @ashokklair2629 Před 7 měsíci +1

    ਪਤੱਕਾਰ ਜੀ!!!
    ਇਹ ਢਢਰੀਆ ਵਾਲੇ ਦੀ ਸੋਚ ਬਹੁਤ ਗਲਤ ਹੈ, ਕਿ ਸਿਰ ਦੇਣ ਨਾਲੋ ,ਸਿਰ ਵਰਤਣ ਦੀ ਲੋੜ ਹੈ। ਸੋ ਇਹ ਗਲਤ ਸੋਚ ਹੈ।
    ਕਿਉਕਿ ਸਿਰ ਵੀ ਓਹੀ ਵਰਤ ਸਕਦੈ, ਜਿਸਨੇ , ""ਗੁਰੂ"" ਨੂੰ ਸਿਰ ਦਿਤਾ (ਸਉਂਪਿਆ) ਹੋਵੇ।
    ਸਿਰ ਦਿਤਿਆ ਜੇ ਗੁਰੂ ਮਿਲਜੇ, ਤਾ ਵੀ ਸਸਤਾ ਜਾਣ!!਼

  • @pindavalejatt5016
    @pindavalejatt5016 Před rokem +26

    ਜਿੰਨੀ ਮੇਰੀ ਉਮਰ ਆ ਬਾਈ ਜੀ ਓਨੇ ਟਾਈਮ ਤੋ ਜੇਲ ਕੱਟ ਰਹੇ ਆ 😢🙏

  • @tarunjassal9338
    @tarunjassal9338 Před rokem +6

    Kaum de heere ❤

  • @Aman-cz6qm
    @Aman-cz6qm Před rokem +2

    🙏🏻🙏🏻🙏🏻🙏🏻🙏🏻 bandi singh nu kot kot parnam..

  • @abhinandanshandilya2109
    @abhinandanshandilya2109 Před rokem +12

    He becomes spiritual. His own identity vanish. Either he is jail or out he is already free soul. He is more visionary than leader of Punjab

  • @KingHunter3597
    @KingHunter3597 Před rokem +14

    🌿☬🌿
    ਮਹਾਨ ਯੋਧਾ ਭਾਈ ਲਖਵਿੰਦਰ ਸਿੰਘ,
    ਸਿੰਘ ਦੀਆਂ ਗੱਲਾਂ ਬਹੁਤ ਪ੍ਰਭਾਵਸ਼ਾਲੀ ਹਨ ਜੀ

    • @user-uc2jn2oe7l
      @user-uc2jn2oe7l Před rokem +1

      ਕੀ ਭਾਈ ਸਾਹਿਬ ਜੀ ਨੇ ਖੰਡੇ ਦੀ ਪਾਹੁਲ ਛਕੀ ਹੈ

    • @JD-pendu
      @JD-pendu Před rokem

      @@user-uc2jn2oe7l ਕਿ ਅੰਮ੍ਰਿਤ ਛਕਣਾ ਜਰੂਰੀ ਹੈ??

    • @user-uc2jn2oe7l
      @user-uc2jn2oe7l Před rokem

      @@JD-pendu ਭਾਈ ਸਾਹਿਬ ਜੀ ਜੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਸਿੱਖ ਬਣਨਾ ਹੈ ਤਾਂ ਟਿਕਟ ਤੇ ਲੈਂਣੀ ਪੈਣੀਂ ਹੈ ,

    • @user-uc2jn2oe7l
      @user-uc2jn2oe7l Před rokem

      ਕਿਉਂਕਿ 1984 ਵਿਚ ਲੱਗੀ ਹਿੰਦ ਪੰਜਾਬ ਦੀ ਜੰਗ ਵਿੱਚ ਕੁੱਝ ਵੀਰ ਇਨਕਲਾਬ ਦੀ ਲੜਾਈ ਸਮਝ ਕੇ ਲੜੇ ਸਨ

    • @KingHunter3597
      @KingHunter3597 Před rokem +1

      @@user-uc2jn2oe7l ਮੱਤਲਬ ⁉️

  • @transportia841
    @transportia841 Před rokem +6

    Waheguru ji mehar karn

  • @inderjitkhaira805
    @inderjitkhaira805 Před rokem +6

    ਵੀਰ ਜੀ ਂਇਸਨੂੰ ਸਬਰ ਕਹਿਣ ਨਾਲ਼ੋਂ ਜ਼ਿਆਦਾ ਚੰਗਾ ਲੱਗੇਗਾ , ਪੰਥ ਦੇ ਅਣਖੀ ਯੋਧਿਆਂ ਨਾਲ ਤਹਿ ਦਿਲੋਂ ਪਿਆਰ ਤੇ ਸਤਿਕਾਰ ਹੈ। ਇਨਾ ਦੀ 27 ਸਾਲ ਦੀ ਕੀਤੀ ਘਾਲਣਾ ਦੇ ਸਾਹਮਣੇ ।🙏🙏

    • @ashokklair2629
      @ashokklair2629 Před 7 měsíci

      ਪਤੱਕਾਰ ਜੀ!!!
      ਇਹ ਢਢਰੀਆ ਵਾਲੇ ਦੀ ਸੋਚ ਬਹੁਤ ਗਲਤ ਹੈ, ਕਿ ਸਿਰ ਦੇਣ ਨਾਲੋ ,ਸਿਰ ਵਰਤਣ ਦੀ ਲੋੜ ਹੈ। ਸੋ ਇਹ ਗਲਤ ਸੋਚ ਹੈ।
      ਕਿਉਕਿ ਸਿਰ ਵੀ ਓਹੀ ਵਰਤ ਸਕਦੈ, ਜਿਸਨੇ , ""ਗੁਰੂ"" ਨੂੰ ਸਿਰ ਦਿਤਾ (ਸਉਂਪਿਆ) ਹੋਵੇ।
      ਸਿਰ ਦਿਤਿਆ ਜੇ ਗੁਰੂ ਮਿਲਜੇ, ਤਾ ਵੀ ਸਸਤਾ ਜਾਣ!!਼

  • @gurbakshkaur6116
    @gurbakshkaur6116 Před rokem +14

    Waheguru ji

  • @jasssidhu3420
    @jasssidhu3420 Před rokem +7

    Wah kamaal navreet bai g bonus interview Sardar lakhwinder singh ji🙏🏻🙏🏻🙏🏻🙏🏻

  • @navjotsingh6448
    @navjotsingh6448 Před rokem +2

    Tuhadii last wording da jawab dinde hoye keh re aa ji......hanji veer ji aasi sabar wale aa.. aasi sari interview dekhi aa ji... Boht Vdya Ji..

  • @jujhargharachon6328
    @jujhargharachon6328 Před rokem +2

    Waheguru g Meher barya hatth rakhyo g bai saab te

  • @ManpreetSingh-lk7db
    @ManpreetSingh-lk7db Před rokem +9

    Raj karega khalsa 🙏🙏

  • @maridkahaweli9600
    @maridkahaweli9600 Před rokem +4

    ravneet paji bot bot respect tuhanu. baba chardikala h rakhe tuhanu.

  • @GurjeetSingh-kg9mr
    @GurjeetSingh-kg9mr Před rokem

    ਸਿੱਖ ਕੌਮ ਨੂੰ ਬਚਾਉਣ ਲਈ ਤੁਹਾਡਾ ਵੀ ਬਹੁਤ ਵੱਡਾ ਯੋਗਦਾਨ ਹੈ,

  • @baldevsinghbajwa4493
    @baldevsinghbajwa4493 Před rokem +3

    Lion of Panjab. I Salute you

  • @s.k.khardiyas.k.khardiya2787

    Vahegu Ji

  • @HarjitKaur-ps5qm
    @HarjitKaur-ps5qm Před rokem +5

    Kaum da heera hai

  • @nellusingh6167
    @nellusingh6167 Před rokem +1

    Baut vadiyaa insan ne bai g waheguru kirpa karn ji

  • @Mohalimunde
    @Mohalimunde Před rokem +2

    ਜੈ ਲੋੜ ਪਵੇ ਤਾਂ ਸਿਰ ਦੇਣਾ ਪੈਣਾ ਏ

  • @gurjitsingh964
    @gurjitsingh964 Před rokem +6

    ਨਵਰੀਤ ਵੀਰ ਤੁਸੀ ਬਹੁਤ ਹੀ ਪੰਜਾਬ ਦੇ ਸਹਿਰਦ ਬੰਦੇ ਦੀ ਇੰਟਰਵਿਊ ਕੀਤੀ ਹੈ।। ਨਹੀ ਤੇ ਬਾਕੀ ਚੈਨਲਾ ਵਾਲੇ ਸਿਰਫ ਅਮ੍ਰਿਤਪਾਲ ਦੇ ਵਿਰੁੱਧ ਬੋਲਣ ਵਾਲਿਆਂ ਦੀਆਂ ਇੰਟਰਵਿਊ ਹੀ ਚੱਲ ਰਹੀਆਂ ਨੇ ਸਿਰਫ।। ਨਵਰੀਤ ਬਾਈ ਜਿਵੇਂ ਸਿੱਧੂ ਮਗਰ ਸਾਰੀ ਇੰਡਸਟਰੀ ਪਈ ਸੀ। ਉਸੇ ਤਰਾਂ ਅਮ੍ਰਿਤਪਾਲ ਵੀਰ ਮਗਰ ਪੰਥ ਦੇ ਠੇਕੇਦਾਰ ਪਏ ਨੇ।।।

    • @ashokklair2629
      @ashokklair2629 Před 7 měsíci +1

      ਪਤੱਕਾਰ ਜੀ!!!
      ਇਹ ਢਢਰੀਆ ਵਾਲੇ ਦੀ ਸੋਚ ਬਹੁਤ ਗਲਤ ਹੈ, ਕਿ ਸਿਰ ਦੇਣ ਨਾਲੋ ,ਸਿਰ ਵਰਤਣ ਦੀ ਲੋੜ ਹੈ। ਸੋ ਇਹ ਗਲਤ ਸੋਚ ਹੈ।
      ਕਿਉਕਿ ਸਿਰ ਵੀ ਓਹੀ ਵਰਤ ਸਕਦੈ, ਜਿਸਨੇ , ""ਗੁਰੂ"" ਨੂੰ ਸਿਰ ਦਿਤਾ (ਸਉਂਪਿਆ) ਹੋਵੇ।
      ਸਿਰ ਦਿਤਿਆ ਜੇ ਗੁਰੂ ਮਿਲਜੇ, ਤਾ ਵੀ ਸਸਤਾ ਜਾਣ!!਼

  • @dhillondeep8888
    @dhillondeep8888 Před rokem +3

    Dhan ho gye baba g tuhade darshan krke

  • @ManpreetSingh-on9ud
    @ManpreetSingh-on9ud Před rokem +6

    Bohat vadia bhai saab

  • @mrkumar683
    @mrkumar683 Před rokem +4

    Bhai Saab bilkul shi gal bol rhye ny

  • @JasvirSingh-rs2cn
    @JasvirSingh-rs2cn Před rokem +5

    🙏

  • @samar_editz773
    @samar_editz773 Před rokem

    ਬਾਈ ਜੀ ਬਹੁਤ ਵਧੀਆ ਵਿਚਾਰ ਜੀ ਯੋਧੇ ਦਾ ਧੰਨਵਾਦ ਜੀ

  • @RajvinderSingh-kv5lc
    @RajvinderSingh-kv5lc Před rokem +3

    Living martyr of our society !!!!

  • @kamalaujla1459
    @kamalaujla1459 Před rokem +4

    Bahi sihb nu Salam ha g bdi dungi jankari rahkkde ne te ihna di kurbani no v prnam ha g

  • @jassbrar9953
    @jassbrar9953 Před rokem +6

    Waheguru 🙏

  • @dharambanipal9130
    @dharambanipal9130 Před rokem +1

    ਧਰਮ ਸਿੰਘ ਬੈਨੀਪਾਲ ਘਨੌਰੀ ਕਲਾਂ ਸਤਿ ਸ੍ਰੀ ਅਕਾਲ ਜੀ

  • @poonamkaur4310
    @poonamkaur4310 Před rokem +4

    Dhakhar navreet god bless u

  • @kuldeeprattu100
    @kuldeeprattu100 Před rokem

    ਬਹੁਤ ਸੋਹਣੇ ਵਿਚਾਰ ਵੀਰ ਜੀ

  • @poonamkaur4310
    @poonamkaur4310 Před rokem +4

    Justice for jatt 🙏

  • @satwantkaur2941
    @satwantkaur2941 Před rokem

    ohooooooo kya baat hai bhai saab baut hi vdia gallan kittian waheguru ardaas krde tusi jaldi bahar aoo

  • @harpreetsinghsandhu4737

    Waheguru Ji

  • @satnamkahlon8398
    @satnamkahlon8398 Před rokem +2

    waheguru mehar karan chardikala bakhashn kaum nu aketa bakhashn so our Sikhs can be released

  • @sukhirandhawa3723
    @sukhirandhawa3723 Před rokem +5

    Kom de here ❤

  • @gurneknijjar3557
    @gurneknijjar3557 Před rokem +2

    PARNAAM SHEEDA NU,,,KOTAN KOTAN PARNAM SIKH KOM DEY ENA MAHAN SOORMEYIA NU…

  • @lkaur8368
    @lkaur8368 Před rokem +1

    ਇਹਦਾ ਮਤਲਬ ਹੈ ਕਿ ਆਪਣੀ ਸੋਚ ਜੋ ਕਿ ਦਿਮਾਗ ਤੋਂ , ਸਿਰ ਤੋਂ ਉਪਜਦੀ ਹੈ ਗੁਰੂ ਪਾਤਸ਼ਾਹ ਜੀ ਨੂੰ ਸਮਰਪਿਤ ਕਰ ਦਿਉ, ਅੰਮ੍ਰਿਤਪਾਲ ਸਿੰਘ ਦੇ ਗੁਰੂ ਪਾਤਸ਼ਾਹ ਦੇ ਬਚਨਾਂ ਤੇ ਪਹਿਰਾ ਦੇਣ ਦੀ ਗੱਲ ਸਮਝੋ ਭਾਈ
    ਆਹ ਮਤੀਰੇ ਜਿੱਡਾ ਖੋਪੜ ਵਰਤੋ

    • @ashokklair2629
      @ashokklair2629 Před 7 měsíci

      ਪਤੱਕਾਰ ਜੀ!!!
      ਇਹ ਢਢਰੀਆ ਵਾਲੇ ਦੀ ਸੋਚ ਬਹੁਤ ਗਲਤ ਹੈ, ਕਿ ਸਿਰ ਦੇਣ ਨਾਲੋ ,ਸਿਰ ਵਰਤਣ ਦੀ ਲੋੜ ਹੈ। ਸੋ ਇਹ ਗਲਤ ਸੋਚ ਹੈ।
      ਕਿਉਕਿ ਸਿਰ ਵੀ ਓਹੀ ਵਰਤ ਸਕਦੈ, ਜਿਸਨੇ , ""ਗੁਰੂ"" ਨੂੰ ਸਿਰ ਦਿਤਾ (ਸਉਂਪਿਆ) ਹੋਵੇ।
      ਸਿਰ ਦਿਤਿਆ ਜੇ ਗੁਰੂ ਮਿਲਜੇ, ਤਾ ਵੀ ਸਸਤਾ ਜਾਣ!!਼

  • @gaganwadhwa9535
    @gaganwadhwa9535 Před rokem +3

    Very nice interview 👌👌
    Great conversation 👍👍

  • @jaswantsingh-li5lf
    @jaswantsingh-li5lf Před rokem

    ਪੱਤਰਕਾਰ ਵੀਰ ਜੀ ਇਨ੍ਹਾਂ ਬੱਬਰ ਸ਼ੇਰਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹਨ ਇਸ ਲਈ ਇਨ੍ਹਾਂ ਸਿੰਁਘਾ ਦਾ ਕੋਈ ਕੱਖ ਨਹੀਂ ਵਿਗਾੜ ਸੱਕਦਾ

    • @ashokklair2629
      @ashokklair2629 Před 7 měsíci +1

      ਪਤੱਕਾਰ ਜੀ!!!
      ਇਹ ਢਢਰੀਆ ਵਾਲੇ ਦੀ ਸੋਚ ਬਹੁਤ ਗਲਤ ਹੈ, ਕਿ ਸਿਰ ਦੇਣ ਨਾਲੋ ,ਸਿਰ ਵਰਤਣ ਦੀ ਲੋੜ ਹੈ। ਸੋ ਇਹ ਗਲਤ ਸੋਚ ਹੈ।
      ਕਿਉਕਿ ਸਿਰ ਵੀ ਓਹੀ ਵਰਤ ਸਕਦੈ, ਜਿਸਨੇ , ""ਗੁਰੂ"" ਨੂੰ ਸਿਰ ਦਿਤਾ (ਸਉਂਪਿਆ) ਹੋਵੇ।
      ਸਿਰ ਦਿਤਿਆ ਜੇ ਗੁਰੂ ਮਿਲਜੇ, ਤਾ ਵੀ ਸਸਤਾ ਜਾਣ!!਼

  • @tirathsingh1427
    @tirathsingh1427 Před rokem +3

    Singh sabb good man

  • @puneetsharma495
    @puneetsharma495 Před rokem +1

    GOD bless you

  • @sikandersinghsidhu4327
    @sikandersinghsidhu4327 Před rokem +1

    Very much healthy andfruifu mission
    .i am ready to participate asper domestic problems

  • @lukejalal3168
    @lukejalal3168 Před rokem +2

    In the beginning was word. And the word was with God.

  • @JaspalSingh-vw8uu
    @JaspalSingh-vw8uu Před rokem

    ਸਿਰਵਰਤਣ। ਦੀ।

  • @paramjeetkaur8233
    @paramjeetkaur8233 Před rokem +1

    🙏👍good job ,apriceat pls

  • @poonamkaur4310
    @poonamkaur4310 Před rokem +5

    Sareer ta putt dakh lendiyaan jailan jmeeran nu kihe dakhdiyaan ne sidhu di soch ✍

  • @PBX_OFFICIAL
    @PBX_OFFICIAL Před rokem

    Lakhwinder singh veere da third interview dekh rehya ik pehla interview main four time dekhiya dekh ke lgda nhi kite v dukhi hai ya namoshi hai but ehna singha de kadar na sgpc ne kiti na loka ne waheguru ji kirpa krn

  • @yongpong3382
    @yongpong3382 Před rokem +1

    ਇਹ ਭਾਈ ਸਾਬ੍ਹ ਦੀ ਇੰਟਰਵਿਊ ਹੋਰ ਲੰਮੀ ਚਾਈਦੀ ਸੀ ਜਲਦੀ ਖਤਮ ਹੋਗੀ

  • @satwantkaur2941
    @satwantkaur2941 Před rokem

    baut hi vdian gallan keh dittian

  • @mnn487
    @mnn487 Před rokem +2

    Very intelligent warrior 💪🏼💪🏼

    • @jyotijot3303
      @jyotijot3303 Před rokem

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾ

  • @sunnysingh-wx8to
    @sunnysingh-wx8to Před rokem +5

    Sir 84 vich bajut de dite hun sir vartan di lor he das sal bad loka nu khrab karan li koi na koi pta nhi kitho nikal auda sab center di policy bevkuf lok samaj len

  • @satwantkaur2941
    @satwantkaur2941 Před rokem

    bhai saab jinda baad

  • @satwantkaur2941
    @satwantkaur2941 Před rokem

    very intelligent bhai saab

  • @laddisingh9624
    @laddisingh9624 Před rokem +2

    great bro

  • @dhillondeep8888
    @dhillondeep8888 Před rokem

    Wah bhai sahib shukar aa tuhadi te baki jodhya da krke aj di youth bacchi

  • @satwantkaur2941
    @satwantkaur2941 Před rokem

    ajj b bhai saab jawan lagde ne

  • @bsr840
    @bsr840 Před rokem +3

    ਐਂਵੇ ਇਸ ਤਰ੍ਹਾਂ ਦੇ ਬਕਵਾਸ ਨਾਲੋਂ ਚੰਗੀ ਵਿੱਦਿਆ ਹਾਸਲ ਕਰਕੇ ਸਿੱਖ ਕੌਮ ਨੂੰ ਵੱਡੇ ਅਹੁਦਿਆਂ ਤੇ ਬਿਰਾਜਮਾਨ ਹੋਣਾ ਚਾਹੀਦਾ ਹੈ ਇਹੀ ਸਾਡਾ ਆਪਣਾ ਰਾਜਭਾਗ ਹੋਵੇਗਾ।

    • @punjabi_dailytv6362
      @punjabi_dailytv6362 Před rokem +4

      ਗgusiya tere ਵਰਗੇ kateed ਬਹੁਤ firdi

    • @inderjitkhaira805
      @inderjitkhaira805 Před rokem +1

      27 ਸਾਲ ਦਿੱਤੇ ਪੰਥ ਨੂੰ, ਗੁਰੂ ਗ੍ਰੰਥ ਸਾਹਿਬ ਜੀ ਨੂੰ, ਪੰਜਾਬ ਨੂੰ ਆਪਣੀ ਸਾਰੀ ਜਵਾਨੀ ਆਪਣੀਆਂ ਸਾਰੀਆਂ ਖਾਹਿਸ਼ਾਂ ਵਾਰ ਕੇ ਅਣਖ ਦੀ ਜਿਉਂਦੀ ਜਾਗਦੀ ਜ਼ਮੀਰ ਕਾਇਮ ਰੱਖ ਕੇ ਅਜੇ ਵੀ ਪੂਰੀ ਚੜ੍ਹਦੀ ਕਲ੍ਹਾ ਵਿੱਚ ਸਾਡੇ ਸਾਹਮਣੇ ਖੜੇ ਨੇ, ਤੇਰੇ ਵਰਗੇ ਸਿਰਫ਼ ਆਪਣੇ ਵਾਰੇ ਹੀ ਸੋਚਣ ਵਾਲਿਆਂ ਨੂੰ ਇਹ ਬਕਵਾਸ ਹੀ ਲੱਗੇਗਾ

    • @punjabi_dailytv6362
      @punjabi_dailytv6362 Před rokem

      Tere ਵਰਗੇ kateed bathere firdi tu he ho ja sale kteed

    • @Amarjitsidhu-qd3em
      @Amarjitsidhu-qd3em Před rokem

      ਜਿਹੜਾ ਹੋਇਆ ਨੌਕਰ ਉਹਦੀ ਕਿਹੜੀ ਅਜ਼ਾਦੀ ਗੁਲਾਮੀ ਆ ਓ

    • @ashokklair2629
      @ashokklair2629 Před 7 měsíci +1

      ਪਤੱਕਾਰ ਜੀ!!!
      ਇਹ ਢਢਰੀਆ ਵਾਲੇ ਦੀ ਸੋਚ ਬਹੁਤ ਗਲਤ ਹੈ, ਕਿ ਸਿਰ ਦੇਣ ਨਾਲੋ ,ਸਿਰ ਵਰਤਣ ਦੀ ਲੋੜ ਹੈ। ਸੋ ਇਹ ਗਲਤ ਸੋਚ ਹੈ।
      ਕਿਉਕਿ ਸਿਰ ਵੀ ਓਹੀ ਵਰਤ ਸਕਦੈ, ਜਿਸਨੇ , ""ਗੁਰੂ"" ਨੂੰ ਸਿਰ ਦਿਤਾ (ਸਉਂਪਿਆ) ਹੋਵੇ।
      ਸਿਰ ਦਿਤਿਆ ਜੇ ਗੁਰੂ ਮਿਲਜੇ, ਤਾ ਵੀ ਸਸਤਾ ਜਾਣ!!਼

  • @inderjeetsidhu1524
    @inderjeetsidhu1524 Před rokem +1

    Very eteligent

  • @harjinderbrar8013
    @harjinderbrar8013 Před rokem

    Jveer ji jindabad

  • @simagill1690
    @simagill1690 Před rokem

    Bro jindabad

  • @GurmeetSingh-rf7dv
    @GurmeetSingh-rf7dv Před rokem +1

    Raj karega khalsa

  • @inderjitsingh6105
    @inderjitsingh6105 Před rokem +1

    Good good good good good good good good good good good good good good good good good good good

  • @parminderuppal7665
    @parminderuppal7665 Před rokem

    Dilo slam ji 🙏🏻🙏🏻

  • @puneetsharma495
    @puneetsharma495 Před rokem +1

    You are rightly said India is great but system is not good

  • @devinderkaur3283
    @devinderkaur3283 Před 10 měsíci

    bhuat bad hunda cee nujawni Punjab nal papi nu Marana pap ne he.

  • @youweandcanada
    @youweandcanada Před rokem +3

    bhut kuch sikhan nu milya bai

  • @mehaksandhu3552
    @mehaksandhu3552 Před rokem +1

    ਸਿੱਖ ਕੌਮ ਦੇ ਹੀਰੇ

  • @ksaulakh1872
    @ksaulakh1872 Před rokem +2

    Veer ji ikk swal mera ajj puch liya tusi je apne punjab de lok hi na rhe ta raj kis te karan ge 🙏🙏🙏
    Bhoot vadiya swal c

  • @Sidhumosewalafan488
    @Sidhumosewalafan488 Před rokem +2

    Bai viah kra k joak ly la jail to phla kyu k yodhea de bech hone chaide a

  • @amxn97
    @amxn97 Před rokem +1

    21:31 Jo prabh ko booch hai koj shabad mein laye

  • @hemsidhu4115
    @hemsidhu4115 Před rokem

    Hem..singh..siphu

  • @hemsidhu4115
    @hemsidhu4115 Před rokem

    Hem..singh..siphon.

  • @PBX_OFFICIAL
    @PBX_OFFICIAL Před rokem

    Akhar chenal ne pehli var vdhiya interview kita nhi ta pehla loka diya kothiya ya kache ghra diya mashooriya hundiya rehdiya ne jo patarkara da km nhi

  • @harjindersingh-xy2on
    @harjindersingh-xy2on Před rokem +1

    Chardikala akal purkh di bakshish