Kuldeep Manak - Ranjhe Di Kali - Tere Tille Ton | ਰਾਂਝੇ ਦੀ ਕਲੀ - ਕੁਲਦੀਪ ਮਾਣਕ - ਤੇਰੇ ਟਿੱਲੇ ਤੋਂ | Live

Sdílet
Vložit
  • čas přidán 24. 08. 2024
  • Subscribe to our second channel: / @musicwavesclassics
    ਰਾਂਝੇ ਦੀ ਕਲੀ - ਕੁਲਦੀਪ ਮਾਣਕ - ਤੇਰੇ ਟਿੱਲੇ ਤੋਂ
    Kuldeep Manak - Ranjhe Di Kali - Tere Tille Ton
    Mohd. Siddiq Saab on Key Board
    Anmol Yaadan - Mela Gadri Babeyan Da Surrey 2000
    Music Label | Music Waves Productions Ltd
    Facebook | / musicwaves
    Instagram | / musicwaves.official
    Website | musicwaves.ca
    Mail | kulwinder@musicwaves.ca
    Like and Subscribe for more content!
    #musicwaves #kuldeepmanak #mohdsadiq

Komentáře • 178

  • @MusicWavesProductions
    @MusicWavesProductions  Před rokem +49

    Subscribe to our second channel for more classic videos: www.youtube.com/@MusicWavesClassics

  • @rachhpalsinghsingh4465
    @rachhpalsinghsingh4465 Před rokem +28

    ਕੁੱਲਦੀਪ ਮਾਣਕ ਸਾਬ ਨੇ ਮੁਹੱਮਦ ਸਦੀਕ ਸਾਬ ਜੀ ਨੂੰ ਅੱਬਾ ਜੀ ਕਹਿ ਕੇ ਕਿਡਾ ਵੱਡਾ ਹੁਤਬਾ ਦਿਤਾ ਜੀ ਬਹੁਤ ਮਾਣ ਵਾਲੀ ਗੱਲ ਐ ਜੀ?

  • @amolaksingh1065
    @amolaksingh1065 Před rokem +16

    ਹੀਰ ਆਤਮਾ ਨੂੰ ਤੇ ਰਾਂਝਾ ਪਰਮਾਤਮਾ ਨੂੰ ਕਿਹਾ ਗਿਆ ਹੈ ਜਿਵੇਂ ਆਤਮਾ ਪਰਮਾਤਮਾ ਤੋਂ ਵਿਛੜੀ ਏਵੇਂ ਹੀਰ ਰਾਂਝੇ ਤੋਂ ਵਿਛੜੀ ਰਹੀ

  • @mahimasingh4893
    @mahimasingh4893 Před rokem +25

    ਹੁਣ ਤਾ ਇਹਨਾਂ ਕਲਾਕਾਰਾਂ ਤੋ ਬਾਅਦ ਅਖਾੜੇ ਹੀ ਪੰਜਾਬ ਵਿੱਚੋਂ ਲੱਗਣਾ ਬੰਦ ਹੋ ਗਏ। ਇੰਜ ਲਗਦਾ ਏ ਕਿ ਸਾਡੇ ਕੋਲੋਂ ਬਹੁਤ ਕੁੱਝ ਖੁੱਸ ਗਿਆ। ਬਹੁਤ ਦੁੱਖ ਹੁੰਦਾ ਏ ਪਹਿਲਾਂ ਵਾਲੇ ਪੰਜਾਬ ਨੂੰ ਚੇਤੇ ਕਰਕੇ। ਨਾ ਉਹ ਲੋਕ,ਨਾ ਉਹ ਪਿਆਰ ਨਾ ਉਹ ਸਾਝ।ਨਾ ਹੀ ਉਹ ਮਨੋਰੰਜਨ ਦੇ ਸਾਧਨ।

  • @dilbagbassi5952
    @dilbagbassi5952 Před rokem +17

    ਕਮਾਲ ਹੀ ਕਰ ਦਿੱਤੀ ਕੁਲਦੀਪ ਮਾਣਕ ਜੀ ਨੇਂ ਵਸ ਯਾਦਾਂ ਹੀ ਰਹਿ ਗਈਆਂ ਸਦਾ ਲਈ ਅਮਰ ਹੋ ਗਏ

  • @harnekmalla8416
    @harnekmalla8416 Před 9 měsíci +13

    ਮਾਣਕ ਜੀ ਨੇ ਸਦੀਕ ਸਾਬ ਜੀ ਦਾ ਮਾਣ ਕਰਕੇ ਦਿਲ ਜਿੱਤ ਲਿਆ

  • @tarasingh3904
    @tarasingh3904 Před 4 měsíci +3

    ਬੜੇ ਅਫਸੋਸ ਦੀ ਗੱਲ ਐ ਕਿ ਇਸ ਮਹਾਨ ਕਲਾਕਾਰ ਕੁਲਦੀਪ ਮਾਣਕ ਦੀ ਜਨਮ ਭੂਮੀ ਤੇ ਇਸ ਦੀ ਕੋਈ ਯਾਦਗਾਰ ਨਹੀਂ ਬਣਾਈ ਗਈ ਹੈ ਜੀ ।

  • @nanakchandkamboj5844
    @nanakchandkamboj5844 Před rokem +14

    ਜੇਕਰ ਅੱਜ ਹੀਰ ਜਿੰਦਾ ਹੈ ਤਾੰ ਮਾਣਕ ਸਾਹਬ ਦੀ ਬਦੌਲਤ ਜਿੰਦਾ ਹੈ, ਜਿਹਨਾਂ ਨੇ ਸੈਂਕੜੇ ਵਾਰ ਵੱਖ ਵੱਖ ਗੀਤਕਾਰਾੰ ਵੱਲੋਂ ਲਿਖੀ ਹੀਰ ਵੱਖ ਵੱਖ ਅੰਦਾਜ ਵਿੱਚ ਗਾਈ। ਓਹਨਾਂ ਨੇ ਸਬ ਤੋਂ ਜਾਦਾ ਮਾਸਟਰ ਹਰਦੇਵ ਦਿਲਗੀਰ ਉਰਫ ਦੇਵ 3K ਵਾਲੇ ਦੀ ਕਲਮਬੱਧ ਕੀਤੀ ਹੀਰ ਗਾਈ।

  • @sukhwantsinghparwana7004
    @sukhwantsinghparwana7004 Před rokem +24

    ਮਾਣਕ ਸਾਹਿਬ ਅਤੇ ਸਦੀਕ ਸਾਹਿਬ ਪੰਜਾਬ ਦੇ ਹੀਰੇ

  • @HarpalSingh-qd5lp
    @HarpalSingh-qd5lp Před 8 měsíci +6

    Kinna sona samaa Mohammad Sadiq gvnall hnn and hor v Kuldeep Manak g Fe nall

  • @majorsinghmajorsingh1069

    ਸਲਾਮ ਮਾਣਕਾ ਤੇਰੀ ਅਵਾਜ ਨੂੰ ❤

  • @tezpratap7161
    @tezpratap7161 Před rokem +29

    ਭਗਵੰਤ ਮਾਨ ਸਰਕਾਰ ਏਨਾ ਪ੍ਰਸਿੱਧ ਕਲਾਕਾਰਾਂ ਦੀਆਂ ਯਾਦਗਾਰਾਂ ਬਣਾਵੇ ਤਾਂ ਕੇ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਜਾਣਕਾਰੀ ਮਿਲੇ ਕੇ ਸਾਡੇ ਕੋਲ ਐਨੇ ਮਹਾਨ ਕਲਾਕਾਰ ਸਨ ਪੰਜਾਬ ਦੀ ਰੂਹ ਚ ਵਸਦੀ ਸੀ ਏਨਾ ਦੀ ਕਲਾ

    • @user-hz7ms6gg9q
      @user-hz7ms6gg9q Před měsícem

      ਚੰਗੀ ਅਵਾਜ ਨੂੰ ਸਪੋਰਟ ਚਾਹੀਦੀ, ਯਾਦਗਾਰ ਬਣਾਉਣ ਨਾਲ ਧਨਾਢ ਉਭਰਦੇ.

  • @fakirsaida786
    @fakirsaida786 Před rokem +30

    ਹੱਦ ਤੋਂ ਵੱਧ ਬਣਦਾ ਸਤਿਕਾਰ ਦਿੱਤਾ ਕੁਲਦੀਪ ਮਾਣਕ ਜੀ ਨੇ ਓੁਸਤਾਦ ਮੁਹੰਮਦ ਸਦੀਕ ਜੀ ਨੂੰ ਿੲਹਨੂੰ ਕਹਿੰਦੇ ਨੇ ਅਦਬ🙏🙏

  • @rabrakha4686
    @rabrakha4686 Před rokem +10

    ਵਾਹ ਮਾਣਕ ਸਾਹਿਬ

  • @gurmailsinghgill4971
    @gurmailsinghgill4971 Před 3 měsíci +3

    ਮਾਣ ਵਾਲੀ ਗੱਲ ਹੈ ਕਿ ਮਾਣਕ ਸਾਹਿਬ ਨੂੰ ਧੀਆਂ ਭੈਣਾਂ ਬਜੁਰਗ ਨੌਜਵਾਨ ਸਾਰੇ ਹੀ ਇਕੱਠੇ ਬੈਠ ਕੇ ਸੁਣ ਰਹੇ ਹਨ।

  • @drPardeepsinghdhaliwal-x3x

    ਮਾਣਕ ਸਦੀਕ ਦੀਦਾਰ ਮੁੜ ਮੁੜ ਪੈਦਾ ਨਹੀ ਹੋਣੇ ਜਿੰਨਾ ਪੰਜਾਬ ਦੀ ਵਿਰਾਸਤ ਨੂੰ ਚਾਰ ਚੰਨ ਲਾਏ

  • @BalwinderSingh-jw5ws
    @BalwinderSingh-jw5ws Před rokem +7

    ਕੁਲਦੀਪ ਮਾਣਕ ਗੁਲਸ਼ਨ ਕੋਮਲ ਅਤੇ ਮੁਹੰਮਦ ਸਦੀਕ ਰਣਜੀਤ ਕੌਰ ਪੰਜਾਬ ਦੇ ਹੀਰੇ ਕਲਾਕਾਰ 👍👍👍

  • @rajindergill5596
    @rajindergill5596 Před rokem +6

    ਸਦੀਕ ਸਾਬ੍ਹ ਤੇ ਮਾਣਕ ਸਾਬ੍ਹ ਇੱਕ ਸਟੇਜ ਤੇ ਇਕੱਠੇ ਵਾਹ ਕਿਆ ਬਾਤ ਹੈ।

  • @SanjeevSharma-bj6zl
    @SanjeevSharma-bj6zl Před rokem +11

    ਬਹੁਤ ਖੂਬ

  • @parminderjattana7350
    @parminderjattana7350 Před 2 měsíci

    ਕੁਲਦੀਪ ਮਾਣਕ ਪੰਜਾਬੀ ਗਾਇਕੀ ਦਾ ਬੋਹੜ ਸੀ ਤੇ ਰਹਿਗਾ

  • @jangirsingh6628
    @jangirsingh6628 Před 3 měsíci +1

    ਵਾਹ ਜੀ ਕਿਆ ਬਾਤ ਹੈ ਅਨੰਦ ਆਗਿਆ ਧੰਨਵਾਦ ਜੀ

  • @bantsingh814
    @bantsingh814 Před 7 měsíci +4

    Kaya tumbi tune nikali a outstanding performance great artists

  • @ravinderpalsingh8341
    @ravinderpalsingh8341 Před rokem +29

    ਕਲੀਆਂ ਮਾਣਕ ਤੋਂ ਬਾਅਦ ਹੁਣ ਤੱਕ ਕੋਈ ਵੀ ਨਹੀਂ ਗਾ ਸਕਿਆ

  • @mukhababadiyasachiagala3704

    बहुत बहुत आदर सत्कार दिया कुलदीप मानक ने मुहंमद सदीक नु अंबा कहि के

  • @jagtarsinghsodhi6019
    @jagtarsinghsodhi6019 Před 13 dny

    ਮਾਣਕ ਸੁਭਾਅ ਦੇ ਪੱਖ ਤੋਂ ਅੱਖੜਾ ਸੀ, ਪਰ ਮੁਹੰਮਦ ਸਦੀਕ ਸਾਹਬ ਜੀ ਦੇ ਸਤਿਕਾਰ ਲਈ ਜੋ ਸ਼ਬਦ ਆਖ ਗਿਆ ❤ ਤੋਂ ਕਿਹਾ ਸੀ

  • @DharmPal-mv4mh
    @DharmPal-mv4mh Před rokem +18

    ਮਾਣਕ ਸਾਹਿਬ ਨੇ ਹੀਰ ਜਿਉਂਦੀ ਕਰ ਦਿੱਤੀ

  • @gurjantsingh1300
    @gurjantsingh1300 Před 8 měsíci +6

    ਇਹਨਾਂ ਕਲਾਕਾਰਾਂ ਨੂੰ ਜਿਉਂਦੇ ਰੱਖਣਾ ਭਗਵੰਤ ਮਾਨ ਦਾ ਕੰਮ ਹੈ ਪਰ ਇਹ ਦਿੱਲੀ ਵਾਲਿਆਂ ਦੇ ਮਗਰ ਵਿਰਦਾ ਹੈ

  • @avtarsingh2531
    @avtarsingh2531 Před rokem +19

    ਹੀਰ ਅਤੇ ਰਾਂਝਾ ਪਵਿੱਤਰ ਰੂਹਾਂ ਹਨ ਜੋ ਸਦਾ ਹੀ ਅਮਰ ਹਨ ਪਰ ਕੁਝ ਕੁਝ ਗਾਉਣ ਵਾਲਿਆਂ ਅਤੇ ਫਿਲਮਾਂ ਵਾਲਿਆਂ ਨੇ ਉਨ੍ਹਾਂ ਪ੍ਰਤੀ ਗ਼ਲਤ ਪ੍ਰਚਾਰ ਕੀਤਾ ਹੈ ਜਿਹੜੇ ਉਨ੍ਹਾਂ ਨੂੰ ਸਮਝ ਨਹੀਂ ਸਕੇ।

  • @varindersinghbrar5665
    @varindersinghbrar5665 Před rokem +21

    ਮਾਣਕ ਮਣਕਾ ਮੋਤੀ ਦਾ 💎 ਗਾਇਕ ਸੀ ਮਿੱਤਰੋ ਚੋਟੀ ਦਾ 👌

  • @ANILKUMAR-qr5hu
    @ANILKUMAR-qr5hu Před 9 měsíci +3

    King 👑 of Punjabi music 🎵 industry ❤️shri kudeep manak saab ❤️❤️❤️🙏🙏🙏koi rees nehi kar sakda manak saab di awaaz di koi live ch te original ch 👑👑👑👑👑👑👑👑👑

  • @motaram2346
    @motaram2346 Před rokem +3

    Motaram gunachouria
    ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ
    ਕੁਲਦੀਪ ਮਾਣਕ ਦੇਅਖਾੜੇ ਦੀਆਂ ਸੱਭ ਸੰਸਾਰ ਨੂੰ ਮੁਬਾਰਕਾਹੱਦਤੋਵੱਧਬਣਦਾਸਤਿਕਾਰਦਿੱਤਾਕੁਲਦੀਪਮਾਣਕਜੀ਼ਨੇਓਸਤਾਦਮੁਹੰਮਦਸਦੀਕਜੀਨੂਇਹਨੂੰ
    ਕਿਹੰਦੇ ਵਾਹਿਗੁਰੂ ਜੀ ਕਿਰਪਾ

  • @dr.virindersingh7596
    @dr.virindersingh7596 Před rokem +8

    Wah Manak sahib Sadiq sahib nu abba keh ke respect ਦਿੱਤੀ.

  • @bhushansingla2005
    @bhushansingla2005 Před rokem +6

    Eh ta kanzar nirri agg si. Ajj vi ,kadhe vi koi dooja ehde naalda nii ho sakda

  • @mukhababadiyasachiagala3704

    कुलदीप मानक कलियां दा बादशाह

  • @prabhjitsingh6689
    @prabhjitsingh6689 Před rokem +6

    Kon krou resa manek dea❤❤👍👍🥲

  • @angrejsingh-vf5oo
    @angrejsingh-vf5oo Před rokem +6

    Wah Manak saab nhi labhna murke

  • @GurjeetSingh-fv1ec
    @GurjeetSingh-fv1ec Před rokem +6

    My favorite kllakarr kuldeep manak ji

  • @jshinda7708
    @jshinda7708 Před rokem +30

    ਮਹਾਨ ਕਲਾਕਾਰ ਕੁਲਦੀਪ ਮਾਣਕ ਮੁਹਮੰਦ ਸਦੀਕ
    ਤੂੰਬੀ ਤੇ ਪ੍ਰੀਤਮ ਬਰਾੜ

  • @amarjitsidhu677dharma4
    @amarjitsidhu677dharma4 Před 8 měsíci +3

    Badshah badshah hi hunda

  • @pardhanbobbybrarmohanpura2373

    Greatest singer Kuldeep Manak Saab 🙏🙏

  • @AvtarSingh-mc8en
    @AvtarSingh-mc8en Před rokem +7

    Balle Manak sab sira karta salute to you

  • @vaidtarloksingh8385
    @vaidtarloksingh8385 Před rokem +8

    ਕਿਆ ਬਾਤ ਆ ਮਾਣਕ ਮਾਣਕ ਹਰੇਕ ਨੇ ਨਹੀਂ ਬਣ ਜਾਣਾ

  • @gennicamusic
    @gennicamusic Před 7 měsíci +2

    🙏🌹🙏

  • @JaspalSingh-ok4wi
    @JaspalSingh-ok4wi Před 8 měsíci +3

    Good.kuldeep.mank❤🎉

  • @prabhjitsingh6689
    @prabhjitsingh6689 Před rokem +2

    Ajj ve manek jenda he 👌👌❤️👍

  • @NishanPawar-wm9bi
    @NishanPawar-wm9bi Před 9 měsíci +2

  • @kashmirsingh3457
    @kashmirsingh3457 Před měsícem

    Rkha. From. India. ❤❤❤❤❤❤❤❤❤❤🇬🇧🇬🇧🇬🇧🇬🇧💯💯💯

  • @kuldeepkalsi4301
    @kuldeepkalsi4301 Před rokem +7

    Faan manak de

  • @amandeepgurthari5757
    @amandeepgurthari5757 Před rokem +8

    Kuldeep manak always best

  • @gurbajdoctor9455
    @gurbajdoctor9455 Před rokem +5

    Dona mahan klakara nu iko stej the vekh bhot vadhia lagiya

  • @bhushansingla2005
    @bhushansingla2005 Před rokem +2

    Rabbi banda si , koi lalch ni , rabbi sachhi suchhi narou rabbi gyaki

  • @gurpreetguri1039
    @gurpreetguri1039 Před rokem +6

    ਮਾਣਕ ਹੈ ਮਣਕਾ ਮੋਤੀ ਦਾ ਕਲਾਕਾਰ ਸੀ ਪੂਰਾ ਚੋਟੀ ਦਾ

  • @gur_meharmalwa2914
    @gur_meharmalwa2914 Před rokem +8

    All time Faums 💗👌

  • @kamaljitkaur5453
    @kamaljitkaur5453 Před rokem +8

    V nice heer di kli

  • @JaswantSingh-sq1bk
    @JaswantSingh-sq1bk Před rokem +6

    Super

  • @amitkumarmaandla4520
    @amitkumarmaandla4520 Před rokem +9

    Forever manak Saab❤️

  • @kashmirsingh3457
    @kashmirsingh3457 Před měsícem

    ❤❤❤❤❤❤Rkha. From. India. From.

  • @MukeshMukesh-jc2fr
    @MukeshMukesh-jc2fr Před rokem +3

    वाहा जी ❤❤❤❤

  • @inderjeetkaur9727
    @inderjeetkaur9727 Před rokem +11

    My all time favorite ... his voice makes the Heer...divine...

    • @harmindersooch9264
      @harmindersooch9264 Před rokem

      So true

    • @inderjeetkaur9727
      @inderjeetkaur9727 Před rokem

      @@harmindersooch9264 hi

    • @randhirbrar3822
      @randhirbrar3822 Před rokem

      @@inderjeetkaur9727 nice

    • @kashmirsingh3457
      @kashmirsingh3457 Před měsícem

      ❤❤❤❤❤Kashmir. Singh. Samara. From UK. G32.9.hf. N 46 UK. Glows. G32.9.hf. N 46 from. Kashmir Singh samara. My. Dear. Nore. Ster. From. Pakistan. Please. My dear. Ster. Your. Brother. Withing ❤❤❤❤❤🙏🙏🙏🙏🙏💯💯💯💯💯👍👍👍👍👍💘💘💘💘💘💘💘❤️❤️❤️❤️Ave. Good. From.. Uk. Kashmir Singh samara from UK to. Pakistan 🙏🙏🙏🙏🙏🙏👌👌👌👌❤️❤️❤️❤️💘💘💘👍👍👍👍💯💯💯🇬🇧🇬🇧🇬🇧🇬🇧🇬🇧🇬🇧🙏🙏👌👌👌❣️❣️❣️🇸🇬🇸🇬🇸🇬🇨🇦🇨🇦🇨🇦💝💝💝🇸🇷💖🇸🇷🇬🇧🇬🇧🇬🇧🇸🇰🇸🇰🇸🇯💓💓💓🇮🇲🇮🇲🇮🇲🇱🇻🇱🇻🇱🇻🇱🇰🇱🇰🇱🇰🇸🇾🇸🇾🇸🇾🏳️‍🌈🏳️‍🌈🏳️‍🌈🇦🇩Pakistan. Ks. Kashmir. Singh. Samara. From UK 🎉🎉🎉🎉🎉🎉🎉🎉🎉🎉🎉My. Dear. Ster. From. Pakistan

  • @sukhwinderdewana8203
    @sukhwinderdewana8203 Před 3 měsíci

    ਬਾਬਾ ਬੋਹੜ

  • @krishanmehto4957
    @krishanmehto4957 Před 23 dny

    ਵਾਹ ਬਾਕਮਾਲ ਮਾਣਕ ਦੀਆਂ

  • @jasdevsingh8494
    @jasdevsingh8494 Před rokem +2

    Old is gold very nice👍👍

  • @bhushansharma5935
    @bhushansharma5935 Před rokem +5

    A valuable Manak now no Manak, Didar no Karnail Gill.No Biba Punjab has no such KAKAKAAR

  • @niranjansinghjhinjer1370
    @niranjansinghjhinjer1370 Před 3 měsíci

    Mera Ustad Manak jeha koi nahi ji Shukriya ☝️

  • @purankussa9326
    @purankussa9326 Před rokem +5

    puran.kussa.

  • @BhupinderSingh-io9yr
    @BhupinderSingh-io9yr Před rokem +2

    🙏😭😭😭😭😭😭😭miss u❤❤❤😢😢

  • @KulwinderSingh-we1vb
    @KulwinderSingh-we1vb Před rokem +3

    Super Hit🎉

  • @kashmirsingh3457
    @kashmirsingh3457 Před měsícem

    ❤❤❤❤. My. Nore. From. Very. Sorry. From. Kashmir Singh samara from UK.

  • @BalwinderKaur-cz5mv
    @BalwinderKaur-cz5mv Před rokem +3

    👍

  • @kashmirsingh3457
    @kashmirsingh3457 Před měsícem

    ❤❤❤❤❤

  • @karanbaraich2300
    @karanbaraich2300 Před 7 měsíci +1

    Nyc

  • @AVTARSINGH-fp1dy
    @AVTARSINGH-fp1dy Před rokem +6

    Manak ni ban jana kise ne

  • @DarshanSingh-zh4hk
    @DarshanSingh-zh4hk Před rokem +6

    Nice song mank

  • @ReshamSingh-no8yd
    @ReshamSingh-no8yd Před rokem +4

    Jind jaan

  • @karamjeetsingh2352
    @karamjeetsingh2352 Před rokem +7

    ਵੱਡਾ ਬਾਪੂ ਵੀ ਬੈਠਾ ਦੀਹਦਾਂ ਬਾਈ ਬਾਜੇ ਉੱਤੇ

  • @jogindersinghsingh9841
    @jogindersinghsingh9841 Před rokem +3

    Super hit ❤

  • @jagtarmaan2653
    @jagtarmaan2653 Před rokem +51

    ਕਿੱਡੀ ਵੱਡੀ ਗੱਲ ਮਾਣਕ ਸਾਹਬ ਨੇ ਅੱਬਾ ਕਹਿਕੇ ਸਤਿਕਾਰ ਦਿੱਤਾ ਸਦੀਕ ਸਾਹਬ ਨੂੰ🙏

  • @HarpalSingh-qd5lp
    @HarpalSingh-qd5lp Před 9 měsíci +1

    Nyc g

  • @karamjitgill9642
    @karamjitgill9642 Před rokem +6

    Great 👍

  • @shahukhan7698
    @shahukhan7698 Před 6 měsíci

    ❤❤❤❤❤❤❤❤🌹🌹🌹🌹🌹🌹♥️♥️🌹🌹

  • @amanmatharu5766
    @amanmatharu5766 Před rokem +2

    super song Mank ji

  • @ReshamSingh-no8yd
    @ReshamSingh-no8yd Před rokem +6

    Kya time c

  • @sukhjindersodhi1736
    @sukhjindersodhi1736 Před rokem +4

    Very nice 👍

  • @kashmirsingh3457
    @kashmirsingh3457 Před měsícem

    Good. Son. For. My. Dear. Ster from. Pakistan I'm. Very. Sorry. O5. From. Pakistan 🙏🙏🙏🙏🙏🙏🙏🙏🙏🎉🎉🎉🎉🎉🎉🎉🎉🎉🎉

  • @HardayilSingh
    @HardayilSingh Před 3 měsíci

    🙏

  • @nirmalsingh9484
    @nirmalsingh9484 Před rokem +1

    Very nice video veer ji

  • @harpalbrar5912
    @harpalbrar5912 Před rokem +2

    V v nice bi ji

  • @kewalsekhon8206
    @kewalsekhon8206 Před 7 dny

    Good

  • @JasvirSingh-ky9hl
    @JasvirSingh-ky9hl Před 6 měsíci

    Very very nice

  • @urhfjcj
    @urhfjcj Před 2 měsíci

    ਲਂਖਲਖਸਲਾਮਮਾਣਕਜੀ

  • @prabhjitsingh6689
    @prabhjitsingh6689 Před rokem +1

    Kedie wdie gal kea gea man shab such ke DSO g bhot kemtie gal he 🙏👍🥲

  • @amarjitsidhu677dharma4
    @amarjitsidhu677dharma4 Před 8 měsíci +1

    Kyo ki y kalya da badshah c

  • @sukhwantsingh8772
    @sukhwantsingh8772 Před rokem +9

    Pritam Brar nu puttar da darja ditta Manak sab ne

  • @DEON765
    @DEON765 Před rokem +3

    ek dosre nu hitt hoya wakh ke dukhi hunde c

  • @DEON765
    @DEON765 Před rokem +2

    chmkla nu wakh v dukhi c

  • @mohinderkaur7867
    @mohinderkaur7867 Před rokem +1

    Very good thinking

  • @bharpursingh5635
    @bharpursingh5635 Před rokem +1

    Golde. Malak. Panjabe. Sonng

  • @gdhanoa7393
    @gdhanoa7393 Před rokem

    We are love Manak Sahib …..

  • @mukhtiarali8518
    @mukhtiarali8518 Před rokem +6

    ਹਰੇਕ ਗਾਇਕ, ਵੱਡੇ ਗਾਇਕ ਦਾ ਮਾਣਕ ਸਾਹਿਬ ਵਾਂਗ ਸਤਿਕਾਰ ਨਹੀਂ ਕਰਦਾ

  • @DEON765
    @DEON765 Před rokem +1

    sidak sab gusse vich