MOHAMMAD SADIQ II ਸੁੱਚਾ ਸੂਰਮਾ II LIVE II ਮੇਲਾ ਗੁੱਜਰਵਾਲ II JassiTV

Sdílet
Vložit
  • čas přidán 12. 09. 2020
  • MOHAMMAD SADIQ II ਸੁੱਚਾ ਸੂਰਮਾ II LIVE II ਮੇਲਾ ਗੁੱਜਰਵਾਲ II JassiTV
  • Zábava

Komentáře • 921

  • @punjabilokgeet71
    @punjabilokgeet71 Před 3 lety +375

    ਵਾਹ ਜੀ ਵਾਹ ! ਨਜ਼ਾਰਾ ਆ ਗਿਆ ਸੁਣ ਕੇ ।

  • @KuldeepSingh-qm1gx
    @KuldeepSingh-qm1gx Před 9 měsíci +19

    ਸਦੀਕ,ਮਾਣਕ, ਰਮਲਾ, ਚਮਕੀਲਾ, ਛਿੰਦਾ,ਯਮਲਾ,ਕਰਮਜੀਤ ਧੂਰੀ ਅਤੇ ਹਾਕਮ ਬਖਤੜੀ ਬਹੁਤ ਹੀ ਸੋਹਣੀ ਅਵਾਜ਼ ਦੇ ਮਾਲਕ ਹਨ । ਵਾਹਿਗੁਰੂ ਜੀ ਕਿਰਪਾ ਕਰਨ ਜੀ । ਨਜਰ ਨਾ ਲੱਗੇ ਕਿਸੇ ਵੀ ਕਲਾਕਾਰ ਨੂੰ ਜੀ ।👏❣❣👌👌

  • @tarasingh3904
    @tarasingh3904 Před rokem +21

    ਵਾਹ ਵਾਹ ਮੁਹੰਮਦ ਸਦੀਕ ਜੀ👍👍👍ਜਦੋਂ ਆਪ ਜੀ ਦਾ ਇਹ ਗੀਤ ਤਵੇ ਚ ਰਿਕੌਡਰ ਹੋਇਆ ਸੀ💐💐💐ਕੋਠਿਆਂ ਤੇ ਸਪੀਕਰਾਂ ਚ ਚਲਦਾ ਸੀ 🥀🌹🌷🌹🌹🌹ਤੇ ਲੋਕਾਂ ਦੇ ਦਿਲਾਂ ਚ ਵਸਦਾ ਸੀ ❤️❤️❤️❤️❤️

  • @user-xr6kr1dq1n
    @user-xr6kr1dq1n Před 5 měsíci +13

    ਬਹੁਤ ਵਧੀਆ ਜੀ
    ਨਹੀਂ ਮਿਲਣੇ ਏਹੋ ਜਹੇ ਫ਼ਨਕਾਰ,, ਸਲਾਮ ਹੈ ਜੀ ਸਦੀਕ ਸਾਹਿਬ ਜੀ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਇਹੀ ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਅੱਗੇ

  • @yadwinderkang3131
    @yadwinderkang3131 Před rokem +37

    🌹ਸਦੀਕ ਜੀ ਦੀ ਅਵਾਜ ਅੱਜ ਵੀ ਦਮਦਾਰ ਤੇ ਸੁਰੀਲੀ ਆ ਜੀ ਵਾਹਿਗੁਰੂ ਇਸ ਫਨਕਾਰ ਤੇ ਮਿਹਰ ਦੀ ਨਜਰ ਰੱਖਣ ਜੀ🌹🙏🙏

  • @KuldeepSingh-wb3sw
    @KuldeepSingh-wb3sw Před rokem +10

    ਵਾਹ ਜੀ ਵਾਹ ਸਦੀਕ ਸਾਹਬ ਅੱਜ ਵੀ ਫੁੱਲ ਜਵਾਨ ਜੀ,ਵਾਹਿਗੁਰੂ ਜੀ ਮਿਹਰ ਕਰਨ ,ਸਦਾ ਬਹਾਰ ਕਲਾਕਾਰ ,ਬਹੁਤ ਬਹੁਤ ਵਧੀਆ ਸਦੀਕ ਸਾਹਬ ਜੀ|👍👍

  • @KuldeepSingh-qq9ds
    @KuldeepSingh-qq9ds Před rokem +17

    ਵਾਹ ਸਦੀਕ ਸਾਬ 👍👍👍
    ਮੰਨ ਗਏ ਜੋਸ਼ ਨੂੰ
    ਓਹੀ ਪੰਜਾਹ ਸਾਲ ਪਹਿਲਾ 🙏🙏🙏

  • @Paji714
    @Paji714 Před rokem +8

    सदीक साहब आप की प्रशंसा करने को शब्द नहीं मिल रहे आप को सो सो बार प्रणाम

  • @jeetabajuha3068
    @jeetabajuha3068 Před rokem +11

    ਨਹੀਂ ਰੀਸਾਂ ਤੁਹਾਡੀਆਂ ਕਰ ਸਕਦਾ ਅੱਜ ਵੀ 👍👍👍👍👍👍👍

  • @baaljipunjab
    @baaljipunjab Před 2 lety +30

    ਵਾਹ ਜੀ ਵਾਹ ! ਨਜ਼ਾਰਾ ਆ ਗਿਆ ਸੁਣ ਕੇ ।

  • @jattbadial5703
    @jattbadial5703 Před 2 lety +37

    ਵਾਹ ਜੀ ਵਾਹ ਸਦੀਕ ਜੀ ਧੰਨ ਧੰਨ ਕਰਵਾ ਦਿੱਤੀ ਗੁਰੂ ਸਾਹਿਬ ਜੀ ਚੜ੍ਹਦੀ ਕਲਾ ਵਿਚ ਰੱਖਣ

  • @user-uw5dz8ui3u
    @user-uw5dz8ui3u Před 3 měsíci +1

    ਵਾਹ ਜੀ ਵਾਹ,,, ਪੁਰਾਣਾ ਸਮਾਂ ਯਾਦ ਆ ਗਿਆ ਜਦੋਂ ਇਹ ਗੀਤ ਸੁਣ ਦੇ ਸੀ,,,,, ਨਜ਼ਾਰਾ ਆ ਗਿਆ ਸੱਚੀਂ,,, ਅੱਜ ਕੱਲ ਦੇ ਬਕਵਾਸ ਗੀਤ ਸੁਣ ਕੇ ਗੁੱਸਾ ਆਉਂਦਾ ❤❤

  • @jagdevrampura6492
    @jagdevrampura6492 Před rokem +11

    ਬਹੁਤ ਖੂਬ
    ਗੀਤਕਾਰ ਜਗਦੇਵ ਰਾਮਪੁਰਾ

  • @amritlalbansal4669
    @amritlalbansal4669 Před rokem +27

    ਕੋਈ ਸਬਦ ਹੀ ਨਹੀਂ ਜਿਨ੍ਹਾਂ ਨਾਲ ਇਸ ਗੀਤ ਦੀ ਤਾਰੀਫ਼ ਕੀਤੀ ਜਾ ਸਕੇ'' ਵਾਹ ਸਦੀਕ ਸਾਹਿਬ👍💯 ਨਹੀਂ ਰੀਸਾਂ ਤੇਰੀਆਂ

  • @karamjeetsingh7201
    @karamjeetsingh7201 Před rokem +9

    ਬਹੁਤ ਵਧੀਆ ਸਦ੍ਹੀਕ ਸਾਹਿਬ

  • @manjitsingh6186
    @manjitsingh6186 Před rokem +10

    ਅਜ ਵੀ ਕਾਇਮ ਹੈ ਸਦੀਕ ਵਾਈ❤❤

  • @devbhareliwala7627
    @devbhareliwala7627 Před rokem +8

    ਵਾਹ ਉਸਤਾਦ ਵਾਹ ਵਾਹ ਕੋਈ ਜਬਾਬ ਨਹੀਂ

  • @ramanpreet4214
    @ramanpreet4214 Před 3 lety +9

    ਬਹੁਤ ਵਧੀਆ ਗੀਤ ਮੁਹੰਮਦ ਸਦੀਕ ਦੀ

  • @punjabilokgeet71
    @punjabilokgeet71 Před 3 lety +36

    ਵਾਹ ! ਇਹ ਹੁੰਦੀ ਆ ਗਾਇਕੀ ।

  • @vinylRECORDS0522
    @vinylRECORDS0522 Před 3 lety +43

    ਨਹੀਂ ਰੀਸਾਂ ਸਦੀਕ ਦੀਆਂ। 1977ਵਿੱਚ ਇਹ ਗੀਤ ਇਹਨਾਂ ਤੋਂ ਪਹਿਲੀ ਵਾਰ ਬਾਬੇ ਰੋਡੂ ਦੀ ਜਗਾ ਤੇ ਪਿੰਡ ਕਾਉਂਕੇ ਕਲਾਂ ਵਿਖੇ ਸੁਣਿਆ ਸੀ।

    • @isingh967
      @isingh967 Před 3 lety +3

      ਅੱਜ ਵੀ ਓਨਾ ੲੀ ਤਾਜਾ ਬਾੲੀ ਜੀ

  • @lovibawa4478
    @lovibawa4478 Před 3 lety +12

    Jee krda suni jawa ahna vadiya song a ji sucha da 👌👌🥰🥰🥰

  • @KulwantSingh-mu1pn
    @KulwantSingh-mu1pn Před 2 lety +4

    ਬਹੁਤ ਸੋਹਣਾ ਲੱਗਾ ਪਰਾਣਾ ਗਾਣਾ 🙏🙏👍🏻🌷🌷🌷🌷🌷

  • @dhramsing2323
    @dhramsing2323 Před 2 lety +10

    Old is gold very good and True message with voice wah y znab kmal Di peshkash kiti sadiq sab

  • @RamSingh-lo4to
    @RamSingh-lo4to Před 3 lety +9

    ਗੁੱਡ ਸਦੀਕ ਸਾਹਿਬ ਜੀ

  • @baljindersrana7597
    @baljindersrana7597 Před rokem +6

    ਸਦਾ ਬਹਾਰ ਗਾਇਕ ਸਦੀਕ ਸਾਬ

  • @gurbakshgurbaksh7328
    @gurbakshgurbaksh7328 Před rokem +7

    ਕੀ ਰੀਸਾਂ ਸਦੀਕ ਸਾਹਿਬ ਦੀਆ ਵੈਰੀ ਗੁੱਡ

  • @rajpalsingh3905
    @rajpalsingh3905 Před 2 lety +9

    Sadeeq sahib kabile tareef performance, May you live long

  • @Daske.WaleSahi
    @Daske.WaleSahi Před 2 lety +10

    ਸਿਰਾ ਕਰਤਾ ਸਦੀਕ ਬਾਈ ਨੇ ਏਨੇਂ ਜੋਸ਼ ਚ ਭੂਮਿਕਾ ਬੰਨ੍ਹ ਕੇ ਗਾਇਆ ਸ਼ਬਦ ਨਹੀਂ ਕਹਿਣ ਲਈ

  • @gobindersingh2038
    @gobindersingh2038 Před 3 lety +25

    ਅੱਜ ਤੋਂ ਤਕਰੀਬਨ 47 ਸਾਲ ਪਹਿਲਾਂ (1974 ਵਿੱਚ ) ਮੁਹੰਮਦ ਸਦੀਕ ਜੀ ਨੂੰ ਪਹਿਲੀ ਵਾਰੀ ਪਿੰਡ ਧਨੇਠਾ ਜਿਲ੍ਹਾ ਪਟਿਆਲਾ ਵਿਖੇ ਵੇਖਿਆ ਤੇ ਸੁਣਿਆ ਸੀ। ਕੀ ਕਹਿਣਾ ਹੈ ਉਸਤਾਦ ਦਾ।

    • @lakh20r
      @lakh20r Před rokem

      Very good ji

    • @rds6867
      @rds6867 Před 8 měsíci

      G pata ne c main v Dhanetha toh aa g but Mera birth 2001 da

    • @rds6867
      @rds6867 Před 8 měsíci

      Mere dad ne sunya c

  • @gurpalsingh2412
    @gurpalsingh2412 Před rokem +6

    Sucha Surma I use to listen while driving 🎉💓

  • @vijaysingh-rp7qo
    @vijaysingh-rp7qo Před 4 měsíci +9

    ਮਨਪਸੰਦ ਗਾਣਾ ਮੇਰੇ ਜਵਾਨੀ ਸਮੇਂ ਦਾ , ਗੁੱਡ ਸਦੀਕ ਸਾਹਿਬ ਜੀ।

  • @ajiabsinghdhindsa6291
    @ajiabsinghdhindsa6291 Před 3 lety +24

    ਸਦੀਕ ਸਾਹਿਬ ਦੇ ਬਹੁਤ ਪ੍ਰੋਗਰਾਮ ਅੱਖਾ ਨਾਲ ਦੇਖੇ ਅਤੇ ਕੰਨਾ ਨਾਲ ਸੁਣੇ ਹਨ ਪਿੰਡ ਖਡਿਆਲ ਕੋਠੇ ਨਜਦੀਕ ਸੁਨਾਮ ਜੀ।

  • @songwrightersabbibai1766
    @songwrightersabbibai1766 Před 2 lety +15

    ਵਾਹ ਜੀ ਵਾਹ ਮੁਹੰਮਦ ਸਦੀਕ ਜੀ ਕਮਾਲ ਕਰਤੀ,old is gold,ਪੂਰੇ ਰੰਗ ਬੰਨਤੇ ਜੀ

  • @surjitsingh-qe7eu
    @surjitsingh-qe7eu Před 3 lety +37

    ਸਭ ਤੋਂ ਵਧੀਆ ਗਾਇਕ ਮੁਹੰਮਦ ਸਦੀਕ

  • @lalchandsama4783
    @lalchandsama4783 Před rokem +6

    ਵਾਹ ਸਦੀਕ ਜੀ ਕਮਾਲ ਦੀ ਗਾਇਕੀ ਹੈ,,, 👌👌👌🙏🙏🙏🙏🙏🙏----------

  • @BalbirMaan-se7jb
    @BalbirMaan-se7jb Před 3 lety +19

    Song
    Old is.gold.
    Long.life.salute.
    Canada🌷🌷🌷🌷🌷

  • @jasbirpalsingh8910
    @jasbirpalsingh8910 Před měsícem

    Wah ji wah bai ode de din yad a ge jdo lave sunde c

  • @dhannveer
    @dhannveer Před 3 lety +27

    ਬਾਬਾ ਬੋਹੜ ਜਨਾਬ ਮੁਹੰਮਦ ਸਦੀਕ ਜੀ

  • @sssingh3686
    @sssingh3686 Před 3 lety +7

    sadique sahib no body can born in thi s world like you sucha surma the kahani sun ke man bahut kush hoiagod bless you

  • @billuburjiwala6359
    @billuburjiwala6359 Před 25 dny

    ਸਦੀਕ ਜੀ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ

  • @sukhramgarhia1245
    @sukhramgarhia1245 Před 3 lety +29

    ਇਹ ਮੇਲੇ ਕਿੱਥੇ ਮਿਲਣੇ ਅੱਜ ਕੱਲ੍ਹ 🌸🌸🌸🌸♠️💙💙

  • @KuldeepSingh-vx9gr
    @KuldeepSingh-vx9gr Před 2 lety +3

    ਬਹੂਤ ਖੂਬ ਮੋਂਗੇਬੋ ਖੁਸ਼ ਹੂਆ

  • @lovesingh8730
    @lovesingh8730 Před 3 lety +12

    ਸਤਿਨਾਮ ਜੀ ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਹਾਜਰ ਹੈ ਵਿਧਾਈ ਕਿਸਾਨ ਦੀ ਜੈ ਮੋਰਚਾ ਫਤਹਿ ਹੋਵੇ ਰਾਖਾ ਗੋਬਿੰਦ ਸਿੰਘ ਜੀ ਹਾਜਰ ਹੈ ਫਤਹਿ ਹੋਵੇ ਰਾਖਾ ਰਾਮੁ ਜੈ ਮੋਰਚਾ ਫਤਹਿ ਹੋਵੇ 🍒👁❤👁🍒💖👦👧

  • @piarasingh8192
    @piarasingh8192 Před rokem +6

    ਬਹੁਤ ਵਧੀਆ ਗੀਤ ਗਾਇਆ ਜੀ ਸਟੀਕ ਸਾਹਿਬ ਜੀ

  • @user-zj8zw9qn2d
    @user-zj8zw9qn2d Před 2 lety +4

    ਕਿਆ ਬਾਤ ਬਹੁਤ ਵਧੀਆ

  • @manjitmaan7327
    @manjitmaan7327 Před 3 lety +35

    ਸਦੀਕ ਸਹਿਬ ਬਹੁਤ ਵਧੀਆ ਗੀਤ ਗਾੲਿਆ

  • @butasingh803
    @butasingh803 Před 2 lety +6

    ਚਤਾਮਲਾ ...ਬਾ ਕਮਾਲ ਗਾਇਕੀ ਸੁਣ ਕੇ ਮਨ ਨੂੰ ਸਕੂਨ ਆ ਗਿਆ

  • @jasshah7866
    @jasshah7866 Před rokem +1

    Wsh ji wah kia baat hi ji old is 🏆🏆gold all song super hit

  • @jaspalsingh210
    @jaspalsingh210 Před 2 lety +2

    ਸੁਦੀਕ ਜੀ ਪੰਜਤਾਲੀ ਸਾਲ ਤੋ ਸੁਣ ਰਿਹਾ

  • @anmolmalhi8778
    @anmolmalhi8778 Před rokem +3

    Very nice my super star mohamad sadiq ,❤️👌

  • @ramansamplasampla6222
    @ramansamplasampla6222 Před 2 lety +13

    Evergreen singer ustad ji koi rees ni kr skda sari duniya ch

  • @bhadarsingh1871
    @bhadarsingh1871 Před 3 lety +4

    Veery good singer sadiq and ranjit Kaur ji

  • @iqbalsinghkalsiraj22g92
    @iqbalsinghkalsiraj22g92 Před 2 lety +13

    ਸਦੀਕ ਸਾਹਿਬ ਬਾ-ਕਮਾਲ , ਵਾਰ ਵਾਰ ਸੁਣਨ ਨੂੰ ਮਨ ਕਰਦਾ।

  • @RajaSingh-nd2iv
    @RajaSingh-nd2iv Před 3 lety +5

    Good very song g 👌👌👌👌

  • @nirnjansing1778
    @nirnjansing1778 Před 2 lety +12

    Old is gold 🙏🙏🙏🙏🙏

  • @sarbjitsingh4357
    @sarbjitsingh4357 Před rokem +16

    Very nice song sung by Sadiq Sahib.

  • @jagsirsingh4300
    @jagsirsingh4300 Před 3 měsíci +1

    ਵਾਹ ਕਮਾਲ ਨਜਾਰਾ ਆ ਗਿਆ ਗੀਤ ਸੁਣ ਕੇ

  • @gurmeetsran6276
    @gurmeetsran6276 Před 2 lety +3

    ਵਾਹ ਉਸਤਾਦ ਸਿੱਦੀਮ ਸਾਹਿਬ ਜੀ 1980ਵਾਲੀ ਅਵਾਜ਼ ਨੂੰ ਸਲਾਮ ਤਾਂ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੱੜਦੀ ਕਲਾ ਚ ਰੱਖਣ ਮੇਰੀ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਜੀ

  • @dahiya-pb317
    @dahiya-pb317 Před 3 lety +7

    Very good song

  • @satishsukhija8037
    @satishsukhija8037 Před 3 lety +5

    Wah ji wah
    Nazara aa gaya

  • @satwantsingh6770
    @satwantsingh6770 Před 2 lety +1

    1983 yad a gyee Lamy tep hundi c jisde sire te switch hunde c

  • @ravindersodhi4644
    @ravindersodhi4644 Před 3 lety +5

    Mera Favourite s
    Singer Waah kya baat hai 👌🏿👌🏿👌🏿👌🏿

  • @dr.bootaram8052
    @dr.bootaram8052 Před 3 lety +15

    Waaaaaaaaaah kia baat hai ji Legend Mohamand Sadiq Sahib 🌹🌹🌹🌹🌹🌹

  • @gmaheruwala
    @gmaheruwala Před rokem

    Mai idha da kuj kade nhi sunya boht sohna gaiya g ihna na nzara aa gya full

  • @sukhwindersekhon2570
    @sukhwindersekhon2570 Před 46 minutami

    ਜੀਉ ਸਦੀਕ ਸਾਹਿਬ

  • @harbanssingh1535
    @harbanssingh1535 Před 2 lety +10

    Wah ji wah bahut khoob God bless you Sadiq sir!

  • @young__farmer
    @young__farmer Před 3 lety +4

    ਸਦਾਬਹਾਰ

  • @sawarnsingh9174
    @sawarnsingh9174 Před 3 lety +32

    ਵਾਹ ਬਾਈ ਜੀ ਮੁਹੰਮਦ ਸਦੀਕ। ਨਹੀਂ ਰੀਸਾਂ ਤੇਰੀਆਂ ਸਾਨੂੰ ਪਿਛਲੇ ਸਮੇਂ ਯਾਦ ਕਰਾ ਦਿੱਤੇ ਕਮਾਲ ਹੈ ਸੰਗੀਤਕਾਰੀ ਦੇ

  • @sewakverygoodctu4438
    @sewakverygoodctu4438 Před 2 lety +13

    ਸੁਆਦ ਆ ਗਿਆ ਸਦੀਕ ਸਾਬ ਤੁਹਾਡੇ ਵਰਗਾ ਕਲਾਕਾਰ ਨਹੀਂ ਲੱਭਣਾ

  • @davindersinghsidhu938
    @davindersinghsidhu938 Před 3 lety +25

    ਮੁਹੰਮਦ ਰਫੀ ,ਮੁਹੰਮਦ ਸਦੀਕ ,ਪੰਜਾਬ ਦੇ ਦੋ ਹੀਰੇ।

  • @gurbajsingh7751
    @gurbajsingh7751 Před 3 lety +4

    Very nice song g

  • @GovindVerma-ee7if
    @GovindVerma-ee7if Před 3 lety +9

    ਬਹੁਤ ਖੂਬ

  • @AmritPal-mn6bh
    @AmritPal-mn6bh Před 2 lety +15

    Legend of legends

  • @kulwinderraj6516
    @kulwinderraj6516 Před 3 lety +7

    Very nice song may you live long

  • @rajinder7005
    @rajinder7005 Před rokem +1

    Ahnu kehande ne hic naal gaana hai dum kise ch jo aaj ajeha gaa sake legend legand legand sadik sahab g

  • @MohanSingh-zq7ky
    @MohanSingh-zq7ky Před 3 lety +7

    Superb Talented Prestigious Punjabi Legend Singer👌👌🙏🙏

  • @karamvirsinghgathi8961
    @karamvirsinghgathi8961 Před 3 lety +6

    ਲੋਕ ਨਾਇਕ ਸੁਚਾ ਸੂਰਮਾ ਨਜਾਰਾ ਆ ਗਿਆ ਬਾਈ

  • @manjindersingh4471
    @manjindersingh4471 Před 2 lety +4

    ਬਾਕਮਾਲ ਗੀਤ 👍 ਸਦੀਕ ਸਾਹਿਬ

  • @GurdeepSingh-fq8lk
    @GurdeepSingh-fq8lk Před 2 lety

    Wah ji wah ih song ik film to vadh ke aa👍👍👍🙏🙏🙏🙏🙏🙏

  • @rameshbansal1991
    @rameshbansal1991 Před 2 lety +2

    ਮੇਰਾ ਮਨਪਸੰਦ ਗਾਣਾ

  • @SatnamSingh-gn4ke
    @SatnamSingh-gn4ke Před 2 lety +3

    ਗਾਇਕੀ ਅਤੇ ਅਦਾਕਾਰੀ ਬਾ ਕਮਾਲ਼ ਸਦੀਕ ਸਾਹਿਬ ਦੀ

  • @pb03bti64
    @pb03bti64 Před 3 lety +8

    ਸਦੀਕ ਸਾਹਿਬ ਜੀ👍

  • @SidhuBrar-ix4ed
    @SidhuBrar-ix4ed Před 7 měsíci +1

    Koi tod ni bai nazara aa gaya 👍🏻👍🏻💪🏻💪🏻💪🏻💪🏻

  • @dalbirsingh157
    @dalbirsingh157 Před 4 měsíci +1

    ਗਾਣੇ ਵਿੱਚ ਪੂਰੀ ਫਿਲਮ ਹੀ ਦਿਖਾ ਤੀ

  • @santokhsinghmand370
    @santokhsinghmand370 Před 3 lety +26

    ਬਹੁਤ ਵਧੀਆ ਜੀ ਸਦੀਕ ਸਾਹਿਬ ਜੀ

  • @yadwindersingh2920
    @yadwindersingh2920 Před 3 lety +17

    🤘

  • @MANPREETSINGH-vo1te
    @MANPREETSINGH-vo1te Před 3 lety +2

    kya baat hai yr superb 👌🏻👌🏻👌🏻👌🏻👌🏻♥️♥️❤️❤️💕💕💕

  • @manjitthandi8970
    @manjitthandi8970 Před 2 lety +1

    Thanks brother

  • @jaswindersidhu3373
    @jaswindersidhu3373 Před 3 lety +14

    Vry nice ji ❤️❤️❤️

  • @onetopicclear7371
    @onetopicclear7371 Před 2 lety +3

    Well done 👍👍 very nice

  • @jass.sidhu_13
    @jass.sidhu_13 Před 9 měsíci +1

    Aha hunda real telant ajj kal aale ta Chawla Mari jande aw waha guru Ji Kya batan ne 👏❤️

  • @newalistudio
    @newalistudio Před rokem

    Thank You All Song

  • @yadwinderverma9117
    @yadwinderverma9117 Před 2 lety +5

    old is gold

  • @ramloksingh859
    @ramloksingh859 Před 3 lety +9

    Sadiq sahib sucha surma sun k nazara aa giya , very very nice

  • @tiwaripurushottam8246
    @tiwaripurushottam8246 Před 9 měsíci

    Wah Sadiq ji bahut bahut dhanyawad Ji

  • @babbumaan4447
    @babbumaan4447 Před 2 lety +1

    Nyc ustaad ji

  • @davindersekhon8996
    @davindersekhon8996 Před 3 lety +5

    asli heere klakar punjab de

  • @hardeepdeep4019
    @hardeepdeep4019 Před 3 lety +13

    ਅਪਣੇ ਦੇਸ ਪੰਜਾਬ ਦੀ ਸ਼ਾਨ ਮੁਹੰਮਦ ਸਦੀਕ ਜੀ ਵਾਹ

  • @kachraseth690
    @kachraseth690 Před 3 lety +12

    Old is gold super hit singer

  • @GuriGahlla
    @GuriGahlla Před 2 lety

    Bahut wadia
    1.03 Ravinder veer so nice looking