Kuldeep Manak "Lohri Special" Hoya Ki Je Dhee Jamm Payi | ਹੋਇਆ ਕੀ ਜੇ ਧੀ ਜੰਮ ਪਈ - ਕੁਲਦੀਪ ਮਾਣਕ | Live

Sdílet
Vložit
  • čas přidán 25. 08. 2024

Komentáře • 75

  • @BalwinderSingh-jw5ws
    @BalwinderSingh-jw5ws Před rokem +6

    ਮਾਣਕ ਤਾਂ ਇਕੋ ਹੀ ਸੀ ਕੁਲਦੀਪ ਮਾਣਕ ਬੁਲੰਦ ਆਵਾਜ਼ ਨਿੱਧੜਕ ਸੱਚਾ ਇਨਸਾਨ ਮੂੰਹ ਤੇ ਠੋਕ ਵਜਾ ਕੇ ਗੱਲ ਕਰਨ ਵਾਲਾ ਇੰਨਸਾਨ ਸੀ ਉਨ੍ਹਾਂ ਦੇ ਫਰਜ਼ੰਦ ਯੁਧਵੀਰ ਮਾਣਕ ਨੂੰ ਵਹਿਗੁਰੂ ਜੀ ਤੰਦਰੁਸਤੀ ਬਖ਼ਸ਼ੇ ਹਸਨ ਮਾਣਕ ਵੀ ਮਾਣਕ ਦਾ ਦੋਹਤਾ ਵਧੀਆ ਬੁਲੰਦ ਆਵਾਜ਼ ਦਾ ਮਾਲਕ ਹੈ ਮਾਣਕ ਪ੍ਰੀਵਾਰ ਨੂੰ ਹਸਨ ਮਾਣਕ ਦੀ ਸਪੋਟ ਕਰਨੀਂ ਚਾਹੀਦੀ ਹੈ 🙏🙏

  • @narnaryiansingh7264
    @narnaryiansingh7264 Před 9 měsíci +4

    ਸਲੂਟ ਹੈ ਮਾਣਕ ਸਾਹਿਬ ਜੀ ਨੂੰ❤❤❤❤❤ ਤੋ ਸਦਾ ਅਮਰ ਰਹਿਣ ਵਾਲੀ ਅਵਾਜ਼

  • @AvtarSingh-rg9hy
    @AvtarSingh-rg9hy Před rokem +14

    ਮਾਣਕ ਕੋਹਿਨੂਰ ਹੀਰਾ ਅਮਰ ਰਹੇਗਾ qw❤️🌹👌

  • @balwinderpadda2311
    @balwinderpadda2311 Před rokem +16

    ਲੋਹੜੀ ਦੇ ਪਵਿੱਤਰ ਦਿਹਾੜੇ ਤੇ ਬਹੁਤ ਖੂਬਸੂਰਤ ਗੀਤ ਪੇਸ਼ ਕਰਨ ਲਈ ਧੰਨਵਾਦ ਜੀ।

  • @kamalpreetkaur6254
    @kamalpreetkaur6254 Před rokem +6

    ਅਜਿਹੇ ਗੀਤ ਗਾਉਣ ਲਈ ਵੀ ਵੱਡੇ ਜਿਗਰੇ ਦੀ ਲੋੜ ਹੁੰਦੀ ਆ। ਸਲਾਮ ਆ ਮਾਣਕ ਸਾਬ ਜੀ ਨੂੰ

  • @nanakchandkamboj5844
    @nanakchandkamboj5844 Před 5 měsíci +1

    ਪੰਜਾਬੀ ਸਭਿਆਚਾਰ ਦਾ ਅਨਮੋਲ ਹੀਰਾ ਕੁਲਦੀਪ ਮਾਣਕ।
    ❤❤❤❤❤❤❤❤❤❤❤❤❤❤❤

  • @amitkumarmaandla4520
    @amitkumarmaandla4520 Před rokem +8

    Kya baat aa Manak Saab 🙏

  • @harvinderballu933
    @harvinderballu933 Před rokem +18

    🎉ਕੁਲਦੀਪ ਮਾਨਕ ਕਲੀਆਂ ਦਾ ਬਾਦਸ਼ਾਹ 🙏

  • @paramjitsingh1186
    @paramjitsingh1186 Před rokem +3

    ਮਾਂ। ਦਿਆ। ਸ਼ੇਰਾਂ। ਨਾ। ਕੋਈ। ਜੰਮਿਆ। ਤੇ। ਨਾ। ਹੀ। ਜੰਮੇਗਾ। ਕੋਹੇਨੂਰ ਹੀਰਾ। ਤਾਂ ਫਿਰ। ਮਾਨਕ। ਸੀ

  • @GURMEETSINGH-zn1zm
    @GURMEETSINGH-zn1zm Před rokem +6

    ਤੁਸੀ ਏਨੇ ਅਮੋਲਕ ਮਾਣਕ ਸਾਹਿਬ ਦੀਆ ਵੀਡਿਉ ਅੱਪਲੋਡ ਕਰ ਰਹੇ ਹੋ ਅਸੀਂ ਤੁਹਾਡਾ ਬਹੁਤ ਬਹੁਤ ਧਨਵਾਦ ਕਰਦੇ ਹਾਂ ਜੀ

  • @BalwinderSingh-jw5ws
    @BalwinderSingh-jw5ws Před měsícem +1

    ਪੁਰਾਣੇ ਸਮਿਆਂ ਦੇ ਵਡਮੁਲੇ ਕਲਾਕਾਰ ਦੇ ਏਸ ਫਾਨੀ ਦੁਨੀਆ ਤੋਂ ਚਲੇ ਜਾਣ ਨਾਲ ਪੰਜਾਬੀ ਸਭਿਆਚਾਰ ਅਤੇ ਪੰਜਾਬ ਦੀਆਂ ਸੱਥਾਂ ਅਖਾੜਿਆਂ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਪੁਰਾਣਿਆਂ ਕਲਾਕਾਰਾਂ ਵਿੱਚ ਮਹੁੰਮਦ ਸਦੀਕ ਜੀ ਹਾਲੇ ਵੀ ਆਪਣੇ ਰੰਗ ਵਿੱਚ ਰੰਗੇ ਹੋਏ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਨ ਲੱਗੇ ਹੋਏ ਹਨ ਵਹਿਗੁਰੂ ਜੀ ਉਨਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਬਖਸ਼ੇ 🙏

  • @ManjitSingh-ky4ov
    @ManjitSingh-ky4ov Před rokem +2

    Great manak Saab

  • @fakirsaida786
    @fakirsaida786 Před rokem +5

    Very nice song ustaad kuldeep manak ji🙏🙏

  • @gurdasbrarkotli6641
    @gurdasbrarkotli6641 Před rokem +5

    Nice

  • @rachhpalsinghsingh4465
    @rachhpalsinghsingh4465 Před rokem +27

    ਮਾਣਕ ਸਾਬ ਜਿਹੇ ਗੀਤ ਕੋਈ ਨੀ ਗਾ ਸਕਦਾ। ਨਾ ਹੀ ਅਵਾਜ਼ ਹੋ ਸਕਦੀ ਮਾਣਕ ਵਰਗੀ ਪ੍ਰਮਾਤਮਾ ਦੀ ਬਹੁਤ ਵੱਡੀ ਦੇਣ ਹੈ?

    • @MinzgillGill
      @MinzgillGill Před rokem +3

      😊😊😊😊😊😊😊😊😊😊😊😊😊😊😊😊😊

    • @AdiVerma-kh2in
      @AdiVerma-kh2in Před 4 měsíci

      ❤❤❤❤

  • @user-lp3te1ft7l
    @user-lp3te1ft7l Před rokem +3

    ❤❤❤❤❤❤❤❤

  • @mastkalander1065
    @mastkalander1065 Před rokem +7

    ਸਦੀਕ ਵਾਜਾ ਵਜਾ ਰਿਹਾ ਹੈ

  • @bawabaljeet61
    @bawabaljeet61 Před rokem +2

    Congratulations 🎉

  • @Lakhsart
    @Lakhsart Před rokem +2

    Bahut Pyara Song

  • @tarasingh8376
    @tarasingh8376 Před rokem +2

    Waheguru ji 🙏🙏🙏🙏🙏

  • @jasvirsingh935
    @jasvirsingh935 Před rokem +3

    So nice video bhi ji

  • @MandeepKaur-on6pm
    @MandeepKaur-on6pm Před rokem +2

    ❤❤

  • @prabhjitsingh6689
    @prabhjitsingh6689 Před rokem +1

    Ae e hee dee Deen maanek shab de loka nu😢 waheguru mhear krye g 🙏😢

  • @user-uo1op8iq5c
    @user-uo1op8iq5c Před rokem +2

    🙏❤👍🙏❤🙏❤🙏❤🙏❤manik vare vare miss you too much ❤🙏❤🙏

  • @GurmeetSingh-zl8fk
    @GurmeetSingh-zl8fk Před 5 měsíci

    Vadhia ni by g bahut bahut vadhiaa

  • @HarjinderSingh-cu4bg
    @HarjinderSingh-cu4bg Před 8 měsíci

    Master ji pala singh gill Kandial wale bare kahnde manak sab. K oh is time bhagta bhika school de. Teacher manak sab was studentes But he remeber our teacher 🎉🎉❤🎉❤

  • @user-hw4rl9vu9m
    @user-hw4rl9vu9m Před rokem +2

    Very good 👍

  • @gurpyassingh2723
    @gurpyassingh2723 Před rokem +2

    🙏🙏🙏🙏🙏🙏🙏

  • @mandipsingh2750
    @mandipsingh2750 Před rokem +3

    nyc song

  • @MandeepKaur-on6pm
    @MandeepKaur-on6pm Před rokem +9

    ਸਦਾ ਬਹਾਰ ਲੋਕ ਗੀਤ 🙏🙏

  • @mokhajaspindersingh5401
    @mokhajaspindersingh5401 Před 11 měsíci +1

    I Allway Miss you Manak ji

  • @harindersingh2377
    @harindersingh2377 Před 9 měsíci

    Ustad da ustad Kuldeep Manak ji
    Miss you 💕

  • @harmindersingh3204
    @harmindersingh3204 Před měsícem

    Waheguruji

  • @HardevSingh-ci2te
    @HardevSingh-ci2te Před rokem +2

    Old is gold ji

  • @LakhveerSingh-sn2xl
    @LakhveerSingh-sn2xl Před 7 měsíci

    SATNAM WAHEGURU JI ❤❤❤❤❤

  • @sidhu_moose.wala.
    @sidhu_moose.wala. Před rokem +1

    Good

  • @ahmedgujjar3198
    @ahmedgujjar3198 Před rokem +2

    👌👌👌 nice 👌 👍 👏

  • @KulwinderSingh-sh2jk
    @KulwinderSingh-sh2jk Před rokem +4

    👍👍👍👍🙏🏽🙏🏽

  • @harjindersingh684
    @harjindersingh684 Před rokem +4

    🙏🙏🙏🙏🙏🙏🙏🙏🙏🙏

  • @GSD04
    @GSD04 Před 5 měsíci +1

    @GSD04
    Great Singer

  • @gurwinderkakra3304
    @gurwinderkakra3304 Před rokem +2

    Very nice 👍👍

  • @AnilKumar-jl9nz
    @AnilKumar-jl9nz Před 4 měsíci

    सभी से निवेदन है कि समाज को जगरूप करो इस तरह के song गा के आज तक किसी ने ऐसा saog नही गया जो समाज और मेरी बहन और बेटियों को जागरू कर सके , I love you my legend

  • @MohanSingh-mm5kb
    @MohanSingh-mm5kb Před rokem +3

    🙏🙏🙏🙏💚💛🧡💙❤️

  • @harsh-iy2nh
    @harsh-iy2nh Před 24 dny

    Very good singer 👍👍👍👍👍

  • @SatnamPal-sq6vn
    @SatnamPal-sq6vn Před 3 měsíci

    Nice❤❤❤❤❤

  • @HansRaj-rp7zy
    @HansRaj-rp7zy Před 3 měsíci

    Very nice song

  • @KuldeepSingh-ni7ee
    @KuldeepSingh-ni7ee Před 5 měsíci

    Very nice

  • @jaimastadijaisaiji2761
    @jaimastadijaisaiji2761 Před rokem +4

    🌍🌏🌎🙌🏿🙏🤲

  • @Manpreetsingh-fh3of
    @Manpreetsingh-fh3of Před 3 měsíci

    ❤❤❤❤❤❤

  • @AvtarSingh-mc8en
    @AvtarSingh-mc8en Před rokem +2

    Very good song salute to you manak sab

  • @dharampalfoji1676
    @dharampalfoji1676 Před 10 měsíci

    Very.Nice

  • @ajaibsainibeekay6981
    @ajaibsainibeekay6981 Před měsícem

    ❤🎉🎉

  • @LakhwinderSingh-tb8xb
    @LakhwinderSingh-tb8xb Před rokem +1

    Right veerji

  • @singh4513
    @singh4513 Před rokem +4

    Nice songs I like you too much❤❤😂😂

  • @sarwansingh6636
    @sarwansingh6636 Před rokem +1

    Kuldeap g no sulat

  • @nirbhaisingh5509
    @nirbhaisingh5509 Před rokem

    ਬਿਲਕੁੱਲ ਗਤਲ ਗੱਲਾਂ ਨੇ ਹੁਣ

  • @purankussa9326
    @purankussa9326 Před rokem +3

    puran.kussa.

  • @gurdialsingh1641
    @gurdialsingh1641 Před 2 měsíci

    👍🙏

  • @AjitSingh-ol5qz
    @AjitSingh-ol5qz Před rokem +3

    Legends never dies

  • @tarsemjatana7436
    @tarsemjatana7436 Před 5 měsíci

    Lo

  • @VijayKumar-qp1ix
    @VijayKumar-qp1ix Před rokem +1

    Raju..badhni..moga...0good..kuldep..manak

  • @tejvir180eff3
    @tejvir180eff3 Před 4 měsíci

    ਮਾਣਕਾ ਤੂੰ ਤਾਂ ਬੁਹਤ ਸਮਝਾਇਆ ਪਰ ਆਪੇ ਕੁਝ ਲਾਲਚੀਆਂ ਨੇ ਧੀਆਂ ਨੂੰ ਫੂਕਿਆ ਵੀ ਤੇ ਮਾਰਿਆ ਵੀ ਤੇ ਨਰਕ ਵੀ ਅੱਜ ਭਰ ਰਹੇ ਨੇ

  • @mokhajaspindersingh5401
    @mokhajaspindersingh5401 Před 10 měsíci

    I Allway Miss you Manak ji