Dairy farming - ਸਿੱਖ ਨੌਜਵਾਨ ਘਰੇ ਰਹਿਕੇ ਕਮਾਉਂਦੈ ਪੌਣੇ 2 ਲੱਖ ਮਹੀਨਾ ! amarjit singh balian | milking

Sdílet
Vložit
  • čas přidán 29. 04. 2024
  • Dairy farming - ਸਿੱਖ ਨੌਜਵਾਨ ਘਰੇ ਰਹਿਕੇ ਕਮਾਉਂਦੈ ਪੌਣੇ 2 ਲੱਖ ਮਹੀਨਾ ! amarjit singh balian | milking
    ਸਿੱਖ ਨੌਜਵਾਨ ਘਰੇ ਰਹਿਕੇ ਕਮਾਉਂਦੈ ਪੌਣੇ 2 ਲੱਖ ਮਹੀਨਾ !
    ਡੇਅਰੀ ਫਾਰਮਿੰਗ ਲੋਨ ਲੈਕੇ ਕਾਮਯਾਬ ਹੋਣ ਦਾ ਤਰੀਕਾ ?
    ਕਿਸਾਨ ਨੇ ਆਪਣੀ ਚੀਜ਼ ਦਾ ਆਪ ਰੇਟ ਤਹਿ ਕੀਤਾ !
    ਅਮਰਜੀਤ ਨਿਮਨ ਕਿਸਾਨੀ ਪਰਿਵਾਰ ਦਾ ਮਿਹਨਤੀ ਨੌਜਵਾਨ ਹੈ । ਅਮਰਜੀਤ ਕਹਿੰਦਾ ਹੈ ਕਿ ਮੈਂ ਨੌਕਰ ਨਹੀਂ ਰਾਜਾ ਹੈ । ਮੱਝਾਂ ਦਾ ਡੇਅਰੀ ਫਾਰਮਿੰਗ ਕਰਦਾ ਹੋਇਆ ਅਮਰਜੀਤ ਚੰਗਾ ਪੈਸਾ ਅਤੇ ਪਰਿਵਾਰ ਦੀ ਸਿਹਤ ਕਮਾ ਰਿਹਾ ਹੈ । ਵੀਡੀਓ ਨੂੰ ਪੂਰੀ ਸੁਣਿਓ ਅਤੇ ਸ਼ੇਅਰ ਕਰੋ ।
    Dairy farming,huge farm,canadian dairy farm,crop farmer,Dairy,farming,amarjit singh balian,milking,farm,dairy farm,roof camper,dairy farming,dairy health,dairy,amarjit singh,balian,barnala,sangrur,sikh,sikhi,ਸਿੱਖ ਨੌਜਵਾਨ,rich,how to rich,ਡੇਅਰੀ ਫਾਰਮਿੰਗ,ਮੱਝਾਂ,ਮੱਝ,Buffalo Farm,Modern Farm,cow farm,buffalo dairy farming,buffalo farming,buffalo,dairy farming in punjab,dairy farming training,best dairy farming,milk farm,sirlekh,sirlekh tv,sirlekh channel
    #milking #ਮੱਝ #dairyfarm #dairy #sirlekh #pind #cow #buffalo #loan #Punjab #Punjabi #milking #sikh #sikhi #ਸਿੱਖਨੌਜਵਾਨ

Komentáře • 139

  • @sehajpreetbhangusaab1372
    @sehajpreetbhangusaab1372 Před 2 měsíci +45

    ਵੀਰ ਜੀ ਬਹੁਤ ਵਧੀਆ ਕੰਮ ਕਰਦੇ ਹੋ ਅਸੀ2015ਵਿੱਚ ਕੰਮ ਸ਼ੁਰੂ ਕੀਤਾ ਸੀ ਅੱਜ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਸਾਡੇ ਕੋਲ 15ਪਸੂ ਹਨ ਅੱਗੇ ਅਸੀ ਅੰਡੇਆ ਵਾਲੀਆ ਮੁਰਗੀਆਂ ਰੱਖ ਰਹੇ ਹਾਂ ਆਪਣੇ ਕੰਮ ਵਿੱਚ ਬਹੁਤ ਮਾਣ ਮਹਿਸੂਸ ਕਰਦੇ ਹਾਂ

    • @harmandhillon9308
      @harmandhillon9308 Před 2 měsíci

      Kine paise Bach jnde

    • @NavjotSingh-cg6re
      @NavjotSingh-cg6re Před 2 měsíci

      bilkul bai ji bht Kam.aaa

    • @NavjotSingh-cg6re
      @NavjotSingh-cg6re Před 2 měsíci

      ​@@harmandhillon9308bai ji musk di gal aa 30 hajar v bach

    • @Jattamerica
      @Jattamerica Před 2 měsíci

      ਬਾਈ ਦੁੱਧ ਦੀ fat ਸੈੱਟ ਕਿਦਾ ਕੀਤੀ ਜਾਂਦੀ ਆ। ਮੈ ਡੇਅਰੀ ਕਰਦਾ ਕਈ ਘਾਟ fat ਦਾ ਦੁੱਧ ਮੰਗਦੇ 7 fat ਨੂੰ 5fat ਕਿਦਾ ਕਰੀਏ

    • @surinderkullar5362
      @surinderkullar5362 Před měsícem

      Cow da milk vich mila k ghat jandi aa

  • @sarbjeetkaur2816
    @sarbjeetkaur2816 Před 2 měsíci +17

    ਬਹੁਤ ਹੀ ਵਧੀਆ ਸੋਚ.... ਪਰਮਾਤਮਾ ਚੜ੍ਹਦੀਕਲਾ ਵਿਚ ਰੱਖੇ...' ਹਾਕਮ ਫਤਹਿ ਨਸੀਬ ਉਨ੍ਹਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਏ '👍👍👍👍👍👍👍👍

  • @GurpreetKaur-lt9fp
    @GurpreetKaur-lt9fp Před 2 měsíci +37

    ਆਪਣਾ ਕਮ ਕਰਦਾ ਨੌਕਰ ਨਹੀਂ ਹੁੰਦ ਵੀਰੇ ਤੁਹਾਨੂੰ ਦੇਖ ਕੇ ਬਹੁਤ ਮਨ ਸਕੂਨ ਮਿਲਦਾ ਹੈ ਵਾਹਿਗੁਰੂ ਜੀ ਮੇਹਰ ਬਣਾ ਰੁੱਖਈ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @dharmindersingh3618
    @dharmindersingh3618 Před 2 měsíci +13

    ਬਹੁਤ ਵਧੀਆ ਜਾਣਕਾਰੀ ਵੀਰ ਜੀ

  • @harjinderSingh-re1tk
    @harjinderSingh-re1tk Před 9 dny +1

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ,ਨੇ

  • @HarpalSingh-sm3xl
    @HarpalSingh-sm3xl Před 2 měsíci +11

    👍 ਡੇਅਰੀ ਫਾਰਮ good work 👍🐃🐃🐃🐃🐃🐃🐃🐃🐄🐄🐄🐄🐄🐄🐄

  • @FilmyROTT
    @FilmyROTT Před 2 měsíci +6

    Veer ji Dil Khush Ho Gaya Teri interview dekh k

  • @SatnamSingh-kh9io
    @SatnamSingh-kh9io Před 2 měsíci +1

    ਬਿਲਕੁਲ ਸਹੀ ਗੱਲਾਂ ਬਾਈ ਦੀਆ 🙏🙏🐃🐃ਮਿਹਨਤ ਰੰਗ ਲਿਆਉਂਦੀ ਵੀਰ ਮਿਹਨਤੀ ਬੰਦਾ ਕਾਮਯਾਬ ਹੋ ਹੀ ਜਾਂਦਾ

  • @bahadursingh9718
    @bahadursingh9718 Před měsícem +1

    ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਵੀਰ ਜੀ ਧੰਨਵਾਦ।

  • @PropertySaleRent
    @PropertySaleRent Před 2 měsíci +6

    09:50 ਸੱਚੀ ਗੱਲ ਏ ਵਪਾਰੀ ਬਣੋ 🙏🙏

  • @Kundu-dairy-farm
    @Kundu-dairy-farm Před 2 měsíci +2

    ਬਹੁਤ ਵਧੀਆ ਕੰਮ ਹੈ ਡੇਅਰੀ ਫਾਰਮਿੰਗ ਦਾ

  • @satnam_bhangu.1915
    @satnam_bhangu.1915 Před 2 měsíci +1

    ਬਹੁਤ ਵਧੀਆ ਕੰਮ ਹੈ ਡੇਅਰੀ ਫਾਰਮਿੰਗ ਦਾ 👌👌👍

  • @HarpalSingh-sm3xl
    @HarpalSingh-sm3xl Před 2 měsíci +5

    ਸਿਰਲੇਖ ਬਹੁਤ ਵਧੀਆ cannal 👍🐃🐃🐃🐃🐃🐃🐃🐄🐄🐄🐄🐄

  • @harpreetsinghrandhawa9659
    @harpreetsinghrandhawa9659 Před 2 měsíci

    ਬਿਲਕੁਲ ਸਹੀ ਗੱਲ ਵੀਰ ਦੀ.. ਮਿਹਨਤ ਕਰੋ ਸਫਲਤਾ ਮਿਲੋ ਵਾਹਿਗੁਰੂ ਕਿਰਪਾ ਕਰੋ 🙏ਦਿਲ ਲਾ ਕੇ ਕਮ ਕਰੋ 🙏❤️

  • @fashiontv017
    @fashiontv017 Před 2 měsíci +5

    ਬਿਲਕੁਲ ਸਹੀ ਗੱਲ ਆ ਵੀਰ ਜੀ 🙏

  • @tarsemlal9356
    @tarsemlal9356 Před 2 měsíci +1

    Pura gyani banda koi anpad nhi waheguru jarur hor trkki wakshuga ji

  • @balvirsingh2658
    @balvirsingh2658 Před měsícem

    ਵਾਹਿਗੁਰੂ ਹਮੇਸ਼ਾ ਲਈ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @Gurpreetsingh-dd2sh
    @Gurpreetsingh-dd2sh Před 2 měsíci +17

    ਬੇਰੁਜਗਾਰੀ ਗਰੀਬਾਂ ਵਾਸਤੇ ਆ ਜਿਹਦੇ ਕੋਲ ਦੋ ਤਿੰਨ ਕਿੱਲੇ ਹੈਗੇ ਉਹ ਬੇਰੁਜ਼ਗਾਰ ਕਾਹਦਾ ਗਰੀਬ ਬੰਦੇ ਕੋਲ ਕੁਝ ਹੋਊ ਤੇ ਆਪਣਾ ਕੰਮ ਚਲਾਊ

    • @user-oy7gw9yb6s
      @user-oy7gw9yb6s Před 2 měsíci +2

      ਭਰਾ 2 ਕਿਲੇ ਵਾਲਾ ਦਾ ਹਾਲ ਬਹੁਤ ਮਾੜਾ

    • @jaspinderpreetsinghsidhu2150
      @jaspinderpreetsinghsidhu2150 Před 2 měsíci

      Veer 10,12 hajar te v koi km te nhi rehda Aaj kal koi km kr k ni Raji asi bht bande labde aa k km kre 12,13 te v koi ni krda km

    • @Khalistanjindavaad
      @Khalistanjindavaad Před měsícem

      @@user-oy7gw9yb6sthoda houga sarya da ni hunda

  • @veerrattol5749
    @veerrattol5749 Před 2 měsíci +3

    Waheguru chardikla vich rakhn y 👌👌👌👍👍

  • @tarsemlal9356
    @tarsemlal9356 Před 2 měsíci

    Bohut Badiya jankari veer ji nu dilon slam te satshiri akal ji bohut mehnti inssan

  • @gurkirtsingh682
    @gurkirtsingh682 Před 2 měsíci +2

    Bht sohna uprala veere … salute aa veer teri mehnat nu 👍👍

  • @tasveerrandhawa7665
    @tasveerrandhawa7665 Před 2 měsíci +6

    Bilkul 💯 % sahi galla veer dia

  • @tarsemlal9356
    @tarsemlal9356 Před 2 měsíci

    By duja Rabb kho Bhagwan eh banda bohut mehnti slam ji

  • @user-nb6mm6zk8g
    @user-nb6mm6zk8g Před 2 měsíci +1

    ਸਿਰਾਂ ਐ 22ਜੀ ਆਪਣਾ ਵੀ ਆ ਹੀ ਕੰਮ ਐ

  • @parwinderkaurkang9734
    @parwinderkaurkang9734 Před 2 měsíci +8

    Sukhi veer bhout vadhia oprala a tera

  • @paramjitsingh1186
    @paramjitsingh1186 Před 2 měsíci +12

    ਵੀਰ ਜੀ। ਵਧੀਆ। ਕੰਮ। ਹੇਗਾ। ਡੇਅਰੀ ਫਾਰਮਿੰਗ। ਖੇਤੀ। ਨਾਲ। ਸਹਿਕ। ਧੰਧਾ। ਵਧੀਆ। ਮੈਂ ਵੀ। ਵੀਰ ਜੀ। 2009। ਤੋ। ਇਹੇ। ਕੰਮ। ਕਰ। ਰਿਹਾ। ਵਧੀਆ। ਕੰਮ। ਹੇ। ਪਰ। ਵੀਰ ਜੀ। ਪਰ। ਇਤਨੀ। ਬੱਚਤਾਂ। ਨਹੀਂ। ਵੀਰ ਜੀ। ਮੇਰੇ। ਕੋਲ। 130। ਕਿਲੋ। ਦੁਧ। ਆ। ਵੀਰ ਜੀ। ਖਰਚੇ। ਬਹੁਤ। ਵਧ। ਗੲਏ। ਨੇ। ਵੀਰ ਜੀ। 11। 12। ਵਿੱਚ। ਤੀਜਾ। ਹਿਸਾ। ਖਰਚ। ਹੁੰਦਾ। ਸੀ। ਪਰ। ਹੁਣ। ਬਚਦਾ। ਤੀਜਾ। ਹਿਸਾ। ਬਹੁਤ। ਹੀ। ਕੰਜੂਸੀ ਨਾਲ। ਮਸਾਂ। ਬਚਦਾ। ਵੀਰ ਜੀ। ਮਾਰਕੀਟ। ਵਿੱਚ। ਦੁਧ। ਪੳਉਨਾ। ਵੀਰ ਜੀ। ਖ਼ਰਚਾ ਵੀ। ਦੱਸੋਂ। ਨਵੇਂ। ਜੁਆਕਾਂ ਨੂੰ। ਗੁਮਰਾਹ। ਨਾ। ਕਰੋ। ਵੁਡੀਓ। ਵੇਖ। ਕੇ। 20। 25। ਲੱਖ। ਲਾਕੇ। 6। ਮਹੀਨੇ। ਬਾਅਦ। ਪਸ਼ੂ। ਤਾ। ਕੀ। ਨਾਲ। ਸੇਂਡ ਵੀ। ਵੇਚ। ਦਿੰਦੇ। ਨੇ। ਮੇਰਾ। ਨੋਜਵਾਨਾਂ ਨੂੰ। ਬੇਨਤੀ। ਕਰਦਾ। ਕੇ। ਪਹਿਲਾਂ। ਜਿੰਨੀ। ਘ,ਰ। ਵਿੱਚ। 2। 4। 6। ਪਸ਼ੂ। ਰੱਖਕੇ। ਉਹਨਾਂ। ਦਾ। ਹਿਸਾਬ। ਕੱਢਕੇ। ਹੀ। ਵੱਡਾ। ਸੇਡ। ਬਨਾਉ। ਵੀਰ ਜੀ। ਪੂਰਾ। ਹਿਸਾਬ। ਰੱਖਕੇ। ਕਰਕੇ। ਸੱਜਰ। 12। ਕਿਲੋ। 5। ਮਹੀਨੇ। 8। ਕਿਲੋ। ਫੇਰ 5। ਕਿਲੋ। 3। ਮਹੀਨੇ। ਦੁੱਧ ਤੋ। ਹਟੀ। ਕਿਨ੍ਹਾਂ। ਖਾਂਦੀ ਆ। ਵੀਰ ਜੀ। ਗੱਲਾਂ। ਸੁਣਕੇ। ਕਦੇ। ਕੰਮ। ਨਾ। ਕਰੋ। ਕੰਮ। ਕਰਕੇ। ਤਜਰਬੇ ਦੇ। ਨਾਲ ਹੀ। ਕੰਊ। ਕਰੀਏ। ਲੇਬਰ। ਦਾ। ਮੰਦਾ। ਹਾਲ ਆ

  • @jaspalsidhu7227
    @jaspalsidhu7227 Před měsícem

    ❤ ਬਿਲਕੁਲ ਸੱਚ

  • @SamsungMobiless-lc1ep
    @SamsungMobiless-lc1ep Před 2 měsíci +2

    Hard honest work and incentive giving video.Great example. Please include district with village
    Telephone number also. Thanks.

  • @user-gq4jz1fg8n
    @user-gq4jz1fg8n Před 2 měsíci +4

    22g apni income nahin dasidi hundi lokk tan pather padd dinde aa nazar lake ...bhut taraqiyan Karo w.m.k ..tuhadiya video wadiya lagdiya mein vi dairy farm kita 1996 wich

  • @krishandandiwal4159
    @krishandandiwal4159 Před měsícem

    ਬਹੁਤ ਵਧੀਆ ਜੀ

  • @zorajatt2912
    @zorajatt2912 Před 2 měsíci +3

    Siraaaaaaa. Kam. A 22 Dairyyyyy farm

  • @Jaspreet.kaur67
    @Jaspreet.kaur67 Před 2 měsíci +2

    Nice video veer ji ❤❤🎉🎉

  • @RinkuChahal-bd6vb
    @RinkuChahal-bd6vb Před 2 měsíci +4

    Good job

  • @amarjitgill9182
    @amarjitgill9182 Před měsícem

    Good jankari

  • @satnamdairyfarmers923
    @satnamdairyfarmers923 Před 2 měsíci +5

    ਸਹੀ ਗੱਲ ਹੈ ਬਾਈ ਦੀ

  • @sidhupb13vala78
    @sidhupb13vala78 Před 2 měsíci +2

    Bhot vadia ji

  • @surindersinghmavi2380
    @surindersinghmavi2380 Před 2 měsíci +3

    Very nice

  • @Jawanda-agrofaram
    @Jawanda-agrofaram Před 2 měsíci +2

    ਬਾਈ ਜੀ ਲੋਕ ਕਨਾਡਾ ਤਾ ਇਵੇ ਸ਼ਰਮੋ ਸ਼ਰਮੀ ਬਹਾਰ ਜਾ ਰਹੇ।

  • @Inderjeetsingh-pp6tq
    @Inderjeetsingh-pp6tq Před 2 měsíci

    Behut wadhiya ji❤❤

  • @gurbirsingh5401
    @gurbirsingh5401 Před 2 měsíci +4

    Waheguru ji 🙏🙏🙏

  • @Navjot_singh.11
    @Navjot_singh.11 Před 2 měsíci

    Bhot vdia ❤❤

  • @SandeepSingh-gz2sr
    @SandeepSingh-gz2sr Před 2 měsíci

    Brother waheguru ji chardikala rakhe

  • @rajatsaini5797
    @rajatsaini5797 Před 2 měsíci +2

    God job bro

  • @ajitkaur9054
    @ajitkaur9054 Před 2 měsíci +1

    Right good work

  • @user-yc4iu3op3x
    @user-yc4iu3op3x Před 2 měsíci +5

    Sai gaal aa veer ji Kam ak karna chai da

  • @kuljeetkaur4703
    @kuljeetkaur4703 Před 2 měsíci +6

    ❤❤❤ good

  • @desijatt-bi9or
    @desijatt-bi9or Před 2 měsíci +4

    Good

  • @HarpalMangat-yo8ep
    @HarpalMangat-yo8ep Před 2 měsíci +2

    Good veer ji ♥️♥️🙏🚩

  • @sukhjindersingh1410
    @sukhjindersingh1410 Před 2 měsíci +1

    Very nice bro

  • @GurdevSingh-op2jw
    @GurdevSingh-op2jw Před 2 měsíci +1

    Good job bro

  • @SlakhanSingh-vt1zp
    @SlakhanSingh-vt1zp Před 2 měsíci +1

    Bilkul sahi kiha veer ne

  • @mahibhangal782
    @mahibhangal782 Před 2 měsíci +1

    Ssa y g tuhada pind shaher kehda g phone number ki hai g bohat wadiya soach aa g Waheguru g chad di kla ch rakhe g

  • @avtargill9073
    @avtargill9073 Před 15 dny

    ਬਾਈ ਦੀਆ ਅੱਧੀਆ ਗੱਲਾ ਬਿਨਾਂ ਤੱਥ ਤੋਂ ਨੇ ਨਾ 65=70 ਹਜ਼ਾਰ ਵਾਲੀ 16 ਲਿਟਰ ਦੇਵੇ ਨਾ ਇਕ ਥੱਨ ਵਿੱਚ 3 ਲਿਟਰ ਬੱਚੇ ਨੂੰ 😂😂😂

  • @sukhvirsinghmaan4928
    @sukhvirsinghmaan4928 Před 2 měsíci

    ਵੀਰ ਹੋਸਟ ਤਾ ਬਣ ਗਏ ਜੀ ਕਹਿਣਾ ਵੀ ਸਿੱਖ ਲੳ,,ਵੈਸੇ ਭੈੜਾ ਲਗਦਾ ਬੰਦਾ ਤੂੰ ਤੜਾਕ ਕਰਕੇ,,, ਤੁਹਾਡੇ ਨਾਲੋ ਓਹ ਵੀਰ ਚੰਗਾ ਜਿਹੜਾ ਕਹਿੰਦਾ ਮੈ ਪੜਿਆ ਲਿਖਿਆ ਘੱਟ ਆ,,ਵੀਰਾ ਕਹਿ ਕੇ ਤਾ ਗੱਲ ਕਰ ਰਿਹਾ

  • @kisanboy8403
    @kisanboy8403 Před 15 dny

    Bai kisa da thala nokri krn nalo apda pashuya da guha sutna v chnga aw nokri 100000 di hove pr apda km apda hi a

  • @kuldipsingh-wj8qu
    @kuldipsingh-wj8qu Před 2 měsíci +5

    Ok

  • @navdeepsingh6838
    @navdeepsingh6838 Před 8 dny

    Bai g Canada naal ki comperasin a jehne study karke abroad janda har ik koi e Kam nahi kar sakda dairy har ik nahi kar sakda

  • @sandeepsinghsandeepsingh7511
    @sandeepsinghsandeepsingh7511 Před 2 měsíci +2

    Number vi deya kro video vich jis di interview krde o

  • @harindersingh9501
    @harindersingh9501 Před 2 měsíci +1

    Nice

  • @Khatusyam-sh7ne
    @Khatusyam-sh7ne Před 2 měsíci +1

    Veer ji mami pashupalan karna cohna per mere koll jameen nahin hai je koi NRI veer India nahi rehna cohnda tan menu sport karo monthly kiraya lay Leo apni jameen menu de deo

  • @amarjitgill9182
    @amarjitgill9182 Před měsícem

    V good

  • @tarsemlal9356
    @tarsemlal9356 Před 2 měsíci

    Bilkul sacha pkka banda

  • @Narwal.369
    @Narwal.369 Před měsícem

    Veer Punjab vich ta alha 80% gra vich pashu hga apna haryana vich ta 40% vich v ni rha

  • @manrajsingh.9r.187
    @manrajsingh.9r.187 Před 2 měsíci +1

    Hard warning ❤❤❤❤

  • @AtinderPal-mn6ul
    @AtinderPal-mn6ul Před 2 měsíci

    Veer ji India ta 1.75 lakh kamai gal sachi aa but veer ji Portugal 1.25 lakh saaf jhooth aa mere 10-15 Friends Portugal aa m khud Germany ch aa 10 Saal to

  • @deepkaler3826
    @deepkaler3826 Před 2 měsíci +3

    ❤❤❤❤❤❤

  • @user-wn8ys7fu2y
    @user-wn8ys7fu2y Před 2 měsíci +2

    ❤❤

  • @HardevsinghSingh-rf1yd
    @HardevsinghSingh-rf1yd Před 2 měsíci

    Bai g ek ek gal shi ha g

  • @sukhrajgarcha8886
    @sukhrajgarcha8886 Před 2 měsíci +2

    👍🙏🙏🙏

  • @VikramSingh-he6sl
    @VikramSingh-he6sl Před 2 měsíci +3

    ਵੀਰੇ ਕਦੀ ਲੁਧਿਆਣਾ ਦੇ ਫਾਰਮ ਦੀ ਵੀ ਕੋਈ ਇੰਟਰਵਿਊ ਕਰੋ

  • @gurjeetkaler-vk5un
    @gurjeetkaler-vk5un Před 2 měsíci +4

    Dr jagjeet lagda

  • @JagdeepSingh-fc1iv
    @JagdeepSingh-fc1iv Před 2 měsíci +2

    👍👍❤️❤️🌹🌹

  • @malkeetchattha3188
    @malkeetchattha3188 Před 2 měsíci +1

    ਵੀਰੇ ਕੁਰੂਸ਼ੇਤਰ ਹਰਿਆਣਾ ਤੋਂ ਹਾਂ ਮੈਂ ਪਰ ਤੇਰੀ ਆਹ ਨਸਲ ਆਲੀ ਗੱਲ ਨਾਲ ਸਹਿਮਤ ਨਹੀਂ। ਆਪਾਂ ਵੀ ਪਸ਼ੂ ਰੱਖੇ ਹੋਏ ਆ ਇੱਕ ਮੱਝ ਥੱਲੇ 22+ ਦੁੱਧ ਆ ਉਹ ਮੁਹਰਾ ਨਸਲ ਦੀ ਆ ਦੁੱਜੀਆਂ 2 ਆ 14 ਤੋਂ ਉੱਤੇ ਨਹੀਂ ਗਈਆਂ diet same aa

  • @Ranjitsingh-wr1tl
    @Ranjitsingh-wr1tl Před 2 měsíci

    👌🏻👌🏻👌🏻👌🏻👌🏻👌🏻👌🏻

  • @user-gz6sp8xs5y
    @user-gz6sp8xs5y Před 2 měsíci +4

    Banda rab de naam wala

  • @RajinderKaur-zg6lg
    @RajinderKaur-zg6lg Před 11 dny

    🙏🙏♥️♥️👌👌

  • @Narwal.369
    @Narwal.369 Před měsícem

    Veer da Facebook or CZcams channel da ki na haga

  • @pargatsinghchahal9221
    @pargatsinghchahal9221 Před 2 měsíci +2

    Amarjit de page da name?

  • @RanjodhSingh-ue2me
    @RanjodhSingh-ue2me Před 2 měsíci

    ❤🙏👌

  • @arjunaveersinghchahal2690
    @arjunaveersinghchahal2690 Před 2 měsíci

    ਬਾਲੀਆਂ ਸੰਗਰੂਰ ਪਿੰਡ

  • @kuldeepkaurbrar4820
    @kuldeepkaurbrar4820 Před 2 měsíci +2

    Veera jamaa sahi gal aa thuder

  • @virendersingh7607
    @virendersingh7607 Před 2 měsíci +4

    Nale khnda ktdu sitta

  • @jagdevsingh6785
    @jagdevsingh6785 Před 2 měsíci

    Bhaji diary farm bahut vdiya kam aa.par eh veer jehry gall kar rihiya k.punjab vich berojgari nhi eh ehna di gall galt aa.soch ke dekho agar saare lok dairy farm kar lain fer ki hovega .lok sarkara nu chunde aa kis lai chunde aa.sarkar di jumevari aa.veer honi 4 chaar brother ne chara nu dairy farm da kam karna chahida hai.purtgaal ki rakhiya,jo PRTC vich aa usnu vi 60000 ja 70000 milda huo usnu vi apne naal la le Ghar di income vadhu gi 800000 month di amdan hou.

  • @JaswantNagi
    @JaswantNagi Před 2 měsíci +5

    ਵੀਰ ਨਾ ਮੱਝ ਤੇ ਮਾਲੀ ਛੱਡਿਆ ਨਾ ਟੀਕਾ ਭਰਵਾਂਇਆ ਤੇ ਮੱਝ ਚੈੱਕ ਕਰਵਾਈ ਤਿੰਨ ਮਹੀਨਿਆਂ ਦੀ ਗੱਬਨ ਸਮਝ ਨਹੀਂ ਆਈ

    • @noorgshoes
      @noorgshoes Před 2 měsíci +1

      Veere check karvo bachedani di v rasouli ho sakdi aa kyoki istara gabban Huna muskil aa

  • @sarbjeetkhosa9015
    @sarbjeetkhosa9015 Před měsícem

    👍👍👌👌💪

  • @rajnikaushalrajni8453
    @rajnikaushalrajni8453 Před 2 měsíci +3

    Y gopi di gl krda

  • @lakhwinderkaur7085
    @lakhwinderkaur7085 Před měsícem

    Amarjit veer d phone no mill skda g ?

  • @KulwinderSingh-fz3zt
    @KulwinderSingh-fz3zt Před 2 měsíci

    Kamai 1lakh 75 hajar month maj Leni ta 20 20 hajar dud Len balia to leke samj nhi ai

  • @MKaif676
    @MKaif676 Před 2 měsíci +1

    Indian Punjab vich rate kii aa buffaloe dey milk da? Pakistan Punjab vich 150 aa

  • @pavneetmaluka7690
    @pavneetmaluka7690 Před 2 měsíci +1

    God Job veer

  • @tarsemlal9356
    @tarsemlal9356 Před 2 měsíci

    By ji pura address nhi dasya only pind waliyan district nhi dsya ji

  • @rakeshKda
    @rakeshKda Před 10 dny

    सारा दिनछापर से बना नाल पशु

  • @anmolpunia8709
    @anmolpunia8709 Před 2 měsíci

    ਬਾਈ ਜੀ ਦਾ ਨੰਬਰ ਮਿਲ ਸਕਦਾ ਜੀ 🙏🏻🙏🏻

  • @JaswinderSingh-hk2nb
    @JaswinderSingh-hk2nb Před 2 měsíci

    Veer ji Sanu v dba do koi 80000 di

  • @jobanpreet-qc7uz
    @jobanpreet-qc7uz Před 2 měsíci

    Veer ji tusi marvaona lagda paone do lakh dass dita ghate tae karche ni dass da

  • @gursewaksingh3049
    @gursewaksingh3049 Před 2 měsíci +3

    🚩🚜🙏👍👌

  • @charanjitsingh837
    @charanjitsingh837 Před 2 měsíci +1

    Ma. Par. Put. Pita. Par. Ghora. Baouta. Nai. Te. Thora. Thora. Jaruri. Nai. Bacha. Sand. Te. Jave

  • @sukhjitsingh1079
    @sukhjitsingh1079 Před měsícem

    Sarkaar ny kuj nhi help nhi dokter vi lotu hn

  • @ratol4479
    @ratol4479 Před 2 měsíci +2

    Y 65000 di kon dedu 12 15 littter Ali

    • @ajitpalpanaichpanaich3905
      @ajitpalpanaichpanaich3905 Před 2 měsíci

      ਭਕਾਈ ਕਰਨੀ ਪੈਂਦੀ ਆ ਬਾਈ

    • @ratol4479
      @ratol4479 Před 2 měsíci

      @@ajitpalpanaichpanaich3905mnu dwaaa de y
      Tu 5000 pakaai da la li

    • @grewal2084
      @grewal2084 Před měsícem

      Bhrawa 2 sal pehla asi aap vechi aa 55000 di pehlan jhoti ..odi bhen aa apne kol 16 litre dudh dindi aa ..aye odi maa c 14 litre ali 52 di o vechti c ..hun 2sala da wala rate chkya ..baki dabwali wali side to mil jangiya ght rate te

  • @rooftopgardenpunjab8116
    @rooftopgardenpunjab8116 Před 2 měsíci

    90 Rs ਟੀ ਮਿਲ ਰਿਹਾ