ਕਨੇਡਾ ਤੋਂ 25 ਦਿਨਾਂ ਬਾਅਦ ਹੀ ਪੰਜਾਬ ਵਾਪਿਸੀ, ਮੁੰਡੇ ਨੇ ਭੁੱਖੇ ਰਹਿ-ਰਹਿ ਕੇ ਕੱਟੇ ਦਿਨ। Shocking Story 😭
Vložit
- čas přidán 24. 05. 2024
- Note: If you want to share something about any country or your any story with me then you can contact me on my email at chauhangurpreet@yahoo.co.in
ਨੋਟ: ਜੇਕਰ ਤੁਸੀਂ ਵੀ ਆਪਣੀ ਕੋਈ ਸਟੋਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਈਮੇਲ chauhangurpreet@yahoo.co.in ਤੇ ਰਾਬਤਾ ਕਰ ਸਕਦੇ ਹੋ ਜਾਂ ਆਪਣਾ ਮੋਬਾਈਲ ਨੰਬਰ ਭੇਜ ਸਕਦੇ ਹੋ ਅਸੀਂ ਜਲਦ ਤੁਹਾਡੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ ।
ਕਨੇਡਾ ਤੋਂ 25 ਦਿਨਾਂ ਬਾਅਦ ਹੀ ਪੰਜਾਬ ਵਾਪਿਸੀ, ਮੁੰਡੇ ਨੇ ਭੁੱਖੇ ਰਹਿ-ਰਹਿ ਕੇ ਕੱਟੇ ਦਿਨ। Shocking Story 😭
ਕੁੜੀ ਨੇ ਫੋਨ ਕਾਲ ਤੇ ਚੱਕੇ ਕਨੇਡਾ ਦੇ ਪਰਦੇ, ਕਨੇਡਾ ਭੇਜਣਾ ਆਪਣੇ ਜਵਾਕਾਂ ਨੂੰ ਖੂਹ ਵਿੱਚ ਧੱਕਾ ਦੇਣ ਦੇ ਬਰਾਬਰ। ਬਚੋ
ਦੋ ਸਕੇ ਭਰਾਵਾਂ ਦੀ ਕਨੇਡਾ ਤੋਂ ਪੰਜਾਬ ਵਾਪਿਸੀ, ਪੰਜਾਬੀ ਸਟੂਡੈਂਟਸ ਭੁੱਖੇ ਰਹਿ ਕੇ ਕਰਦੇ ਨੇ ਗੁਜਾਰਾ। Schoking Story
ਸਟੱਡੀ ਵੀਜੇ ਤੇ ਗਏ ਨੌਜਵਾਨ ਦੀ 3 ਮਹੀਨੇ ਬਾਅਦ ਹੀ ਕਨੇਡਾ ਤੋਂ ਪੰਜਾਬ ਵਾਪਿਸੀ। Reality of Student Life in Canada
98-99% ਕਨੇਡਾ ਵਿੱਚ ਲਾਸ਼ਾਂ ਤੁਰੀਆਂ ਫਿਰਦੀਆਂ ਬਾਈ, ਰੂਹ ਕਿਸੇ ਵਿੱਚ ਵੀ ਹੈਨੀ। ਬ੍ਰੈਮਪਟਨ ਤੋਂ ਕਾਲ ਤੇ ਵੱਡੇ ਖੁਲਾਸੇ
PR ਕਾਰਡ ਕਰਕੇ ਹੀ ਸਟੂਡੈਂਟਸ ਨਾਲ ਮਾੜੇ ਕੰਮ ਹੋ ਰਹੇ ਹਨ,ਕਨੇਡਾ ਦਾ ਕੌੜਾ ਸੱਚ।
Schoking bad effects of Canada 🥲
ਲੋਕ ਕਨੇਡਾ ਛੱਡਕੇ ਪੰਜਾਬ ਭੱਜਣ ਲਈ ਮਜਬੂਰ ਹੋ ਜਾਣਗੇ।
ਪੰਜਾਬੀ ਸਟੂਡੈਂਟਸ 3 ਹਜਾਰ ਕਰੋੜ ਦੇ ਕਰਜਾਈ
ਮੇਰਾ ਜੀ ਕਰਦਾ ਸੀ ਮੈਂ ਸ਼ੀਸ਼ੇ ਤੋੜ ਕੇ ਕਨੇਡਾ ਤੋਂ ਭੱਜ ਜਾਵਾਂ
ਬਜੁਰਗ ਦੀ ਹੱਡ ਬੀਤੀ
Reverse Migation of Old Man
2030 ਤੱਕ ਕਨੇਡਾ ਤੋ ਵਾਪਿਸ ਆ ਜਾਣਗੇ ਲੋਕ
ਕਨੇਡੀਅਨ ਵਿਆਕਤੀ ਵੱਲੋਂ ਖੁਲਾਸਾ
ਕਨੇਡਾ ਪ੍ਰਤੀ ਨੌਜਵਾਨਾਂ ਦੀ ਬਦਲੀ ਸੋਚ
Reverse Migration Punjab
Difficult to live in Canada
Difficulties in Canada
Main expenses in Canada
Per month expenditure in Canada
Scope of Canada in 2024
Canada 2024
Canada immigration rules in 2024
A hidden stories of Canada
Canada visa services for Indians
Latest News about Canada Visa
Indo Canada relations
Canadian High commission in India
Indian High Commission in Canada
reverse migration
reverse migration canada
reverse migration from canada
reverse migration to india
canada immigration
canada recession
canada downfall
work in canada
canada pnp program
canada pr
canada visa online apply
visitor visa canada
how to apply canada visa
canada work visa
punjab to canada
Vancouver
punjabi in canada
Canada tourist visa latest updates
Canada tourist visa result
Canada student visa latest result
Canada visa latest result
#canadatouristvisalatestresult #canadatouristvisaupdate #canadatouristvisaannouncements #canada #canadaimmigration #hyecanada #canadapr #canadavisitorvisa #reverseimmigration #canadapolicies #studentlifeincanada #gavychauhanvlogs #Reversemigrationpunjab #punjabreversemigration #canadavisaservice #indocanadaconflict #truestoryofcanada #canadahiddenstory #hiddenstoriesofcanada #truthofcanada #lifeincanada # #canadastudent #canadastudentleftcanada #studentreversemigration #reversemigrationpunjab
#Difficult to live in Canada
Difficulties in Canada
Main expenses in Canada
Per month expenditure in Canada
Scope of Canada in 2024
Canada 2024
Canada immigration rules in 2024 #canadasideeffects #peopleleavingcanada #canadatruths #reversemigrationfromcanada #canadahiddenstory #backtomotherland
ਪੁੱਤਰ ਬਹੁਤ ਵਧੀਆ ਕੀਤਾ
ਆਪਣੇ ਮਹਿਲ ਵਰਗੇ ਘਰ ਨੇ ਇਹਨਾਂ ਨੂੰ ਸੰਭਾਲੋ
ਜਿਉਂਦਾ ਵਸਦਾ ਰਹਿ
Aho bahut vdia kita. Apne maa peo de mehnat de paise ujjar aya es ton vdia hor ki ho skda.
25 ਸਾਲ ਬਾਅਦ ਅਕਲ ਆਉ ਗਲਤੀ ਕੀਤੀ
ਪੁੱਤ ਬਹੁਤ ਵਧੀਆ ਕੀਤ ਲੋਕ ਸਚ ਨਹੀਂ ਮੰਨਦੇ ਸ਼ਾਬਾਸ਼ ਤੂੰ ਦਲੇਰੀ ਨਾਲ ਸਚ ਬੋਲਿਆ
ਕਨੇਡਾ ਨੇ ਕਿਹੜਾ ਕਾਡ ਭੇਜਿਆ ਇਥੇ ਉਹ ਉਥੋ ਰਹੋ ਨਕਲੀ ਖਾਦੇ ਹੋ ਨਕਲੀ ਹੀ ਖਾਉ ਨਕਲੀ ਹੀ ਸੋਚ ਰੱਖੋ
ਜਿਹੜੇ ਮੁੜ ਰਹੇ ਹਨ ਬਹੁਤ ਚੰਗੀ ਸੋਚ ਹੈ ਕੁਝ ਨਹੀ ਰੱਖਿਆ ਕਨੇਡਾ ਵਿੱਚ ਜ਼ਿੰਦਗੀ ਰੁਲ ਜਾਂਦੀ ਹੈ ਇਕ ਮਸ਼ੀਨ ਬਣ ਕੇ ਰਹਿ ਜਾਂਦਾ ਹੈ ਡਾਲਰਾਂ ਦੇ ਚੱਕਰ ਵਿਚ ਹੀ ਜ਼ਿੰਦਗੀ ਗੁਜ਼ਰ ਜਾਂਦੀ ਹੈ ਛੇਤੀ ਘਰ ਨਹੀ ਬਣਦੇ ਹਨ ਆਪਣਾ ਕਲਚਰ ਸਾਰਾ ਕੁਝ ਗਵਾਚ ਜਾਂਦਾ ਹੈ ਕੋਈ ਮੋਹ ਨਹੀ ਆਪਸੀ ਪਿਆਰ ਨਹੀ ਕੰਮ ਤੋਂ ਵਗੈਰ ਕੋਈ ਕੰਮ ਨਹੀ ਹੈ ਰੋਟੀ ਦਾ ਕੋਈ ਵਕਤ ਨਹੀ ਹੈ ਰਿਸ਼ਤੇਦਾਰੀਆਂ ਖਤਮ ਹੋ ਜਾਂਦੀਆਂ ਹਨ ਘੰਟੇ ਲਾਈ ਜਾਵੋ ਪੰਜਾਬ ਵਿੱਚ ਜਾਕੇ ਹੀ ਪੈਸਾ ਬਣਦਾ ਹੈ ਇੱਥੇ ਤੇ ਡਾਲਰ ਹੀ ਚੱਲਣਾ ਹੈ ਜਿਸ ਤਰ੍ਹਾਂ ਸਾਡੇ ਪੰਜਾਬ ਵਿੱਚ ਬਈਏ ਕੰਮ ਕਰਦੇ ਹਨ ਇੱਥੇ ਵੀ ਆ ਕੇ ਲੋਕ ਬਈਏ ਹੀ ਹਨ
ਪੁੱਤਰ ਗੁਰਦੀਪ ਸਿੰਘ ਤੂੰ ਬਹੁਤ ਚੰਗਾ ਕੀਤੈ | ਤੇਰੇ ਮਾਂ ਪਿਓ ਦੀ ਹਾਲਤ ਖ਼ਰਾਬ ਹੋ ਜਾਣੀ ਸੀ | ਤੇਰੀ ਹਾਲਤ ਕਨੇਡਾ ਵਿੱਚ ਖ਼ਰਾਬ ਹੋ ਜਾਣੀ ਸੀ |
ਛੋਟੇ ਵੀਰ ਨੂੰ ੧੦੦੦ ਵਾਰ ਸੈਲੂਟ ਹੈ ਸਚ ਜਾਂਣੇ ਤਾਂ ਕਇਆਂ ਦੀ ਕੂਤੀ ਕਪਾਹ ਚੋ ਕੱਢਣ ਚ ਕਾਮਯਾਬ ਹੋ ਗਿਆ ਤੇ ਇਸ ਦਾ ਫਲ ਗੂਰੂ ਰਾਮਦਾਸ ਜੀ ਜਰੂਰ ਜਰੂਰ ਦੇਣਗੇ ਨਾਂ ਚਲੁਗਾ ਛੋਟੇ ਵੀਰ ਰਬ ਵੀ ਰਾਜ਼ੀ ਹੋ ਗਿਆ ਤੁਹਾਡੇ ਨਾਲ ਸਜਣਾਂ ਧਨਵਾਦ ਜੀ ਸ੍ਰੀ ਗੰਗਾਨਗਰ ਰਾਜਸਥਾਨ 🙏🙏🙏🙏🙏
ਕਿਸੇ ਦੇਸ਼ ਵਿੱਚ ਚੱਲੇ ਜਾਵੋ ਕਿੰਨੇ ਪੈਸੇ ਕਮਾਲੋ ਪਰ ਮਨ ਦੀ ਸ਼ਾਂਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਤੋਂ ਬਿਨਾਂ ਨਹੀਂ ਮਿਲ ਸਕਦੀ ਇਸ ਲਈ ਵਹਿਗੁਰੂ ਗੁਰੂ ਮੰਤ੍ਰ ਜਪੋ ਸਾਰੇ ਕਾਰਜ ਰਾਸ ਜਾਣਗੇ ਵਹਿਗੁਰੂ ਸਭ ਨੂੰ ਚੜ੍ਹਦੀ ਕਲ੍ਹਾ ਬਖਸ਼ੇ
ਜਿੰਦਗੀ ਦਾ ਉਦੇਸ਼ ਤੇ ਨਿਚੋੜ ਹੈ !
ਸੋਚ ਬਿਲਕੁਲ ਸਹੀ ਹੈ ਰੱਬ ਦਾ ਨਾਮ ਹੀ ਨਾਲ ਜਾਵੇਗਾ 🙏🏻
Waheguru ji 🙏
Waheguru ji ❤
Waheguru ji
ਪਹਿਲਾਂ ਸਿਆਣੇ ਕਹਿੰਦੇ ਸੀ ਜੇ ਕਿਸੇ ਨਾਲ ਵੈਰ ਕੱਡਣਾ ਨਸੇ ਤੇ ਲਾ ਦੋ ,ਅੱਜ ਕੱਲ ਜੇ ਕਿਸੇ ਨਾਲ ਵੈਰ ਕੱਡਣਾ ਡੋਕੀ ਲਵਾ ਦੋ 😂
ਵੀਰ ਤੂੰ ਵੀ ਮੁੜ ਕੇ ਆਇਆ ਰੋਕਿਆ ਤੈਨੂੰ ਵੀ ਹੋਵੇਗਾ ਕਿਸੇ ਨਾ ਕਿਸੇ ਨੇ ਹੁਣ ਤੂੰ ਸੱਚ ਦੱਸ ਰਿਹਾ ਹੈ ਪਰ ਸਮਝਦਾ ਕੋਈ ਨਹੀਂ ਸਾਰੇ ਕਿੜਾ ਕੱਢ ਕੇ ਹਟਣਗੇ ਕੋਈ ਨਹੀਂ ਰੁਕਦਾ ਜਿਨ੍ਹਾਂ ਮਰਜ਼ੀ ਰੌਲਾ ਪਾ ਲੋ ਜਾਂ ਸਮਝਾ ਲਵੋ ਕੋਈ ਨਹੀਂ ਰੁਕਦਾ
ਸਿਆਣੇ ਲੋਕ ਵਾਪਿਸ ਆ ਰਹੇ ਹਨ, ਅਪਣੀ ਖਾਨਦਾਨੀ ਤੇ ਜ਼ਮੀਨ ਬਚਾਉਣ ਲਈ ਪੰਜਾਬ ਆਉਣਾ ਹੀ ਪੈਣਾ । ਕੈਨੇਡਾ ਦੀ ਮੋਰੀ ਵਾਲੀ ਬੇੜੀ ਤੁਹਾਨੂੰ ਪਾਰ ਨਹੀਂ ਲਾ ਸਕਦੀ ।
ਵੀਰ , ਜਿੰਨਾਂ ਮੁੰਡਿਆਂ ਕੋਲ ਇੱਧਰ ਪੰਜਾਬ ਵਿੱਚ ਖੁੱਲੀ ਜ਼ਮੀਨ ਹੈਗੀ ਪਰ ਉਹ ਦੂਜੇ ਲੋਕਾਂ ਦੀ ਰੀਸੋ ਰੀਸ ਕਨੇਡਾ ਚਲੇ ਜਾਂਦੇ ਐ , ਸਿਰਫ ਉਹੀ ਲੋਕ ਵਾਪਸ ਪੰਜਾਬ ਆਉਂਦੇ ਆ । ਹੋਰ ਕੋਈ ਨੀਂ ਵਾਪਸ ਮੁੜਦਾ । ਹੁਣ ਸਾਡੇ ਕੋਲ ਇੱਧਰ ਵੀਰ ਪੰਜ ਕਿੱਲੇ ਜ਼ਮੀਨ ਦੇ ਆ । ਅਸੀਂ ਦੋ ਭਰਾ ਏਂ । ਢਾਈ ਢਾਈ ਕਿੱਲੋ ਜਮੀਨ ਆਈ । ਹੁਣ ਏਨੀ ਥੋੜੀ ਜ਼ਮੀਨ ਨਾਲ ਕਿਵੇਂ ਗੁਜਾਰਾ ਹੋਣਾਂ ਏਂ । ਬਾਹਰ ਜਾਣ ਦੀ ਬਹੁਤ ਟਰਾਈ ਕੀਤੀ ਵੀਰ ਪਰ ਮਾੜੀ ਕਿਸਮਤ ਨਹੀਂ ਜਾ ਸਕਿਆ । ਫੇਰ ਹਾਰਕੇ ਇੱਧਰ ਹੀ ਕੱਪੜੇ ਦਾ ਕੰਮ ਕੀਤਾ , ਉਹ ਨਹੀਂ ਚੱਲਿਆ । ਫੇਰ ਵਿਆਹ ਕਰਾਇਆ , ਉਹਨੂੰ ਵਿਚਾਰੀ ਨੂੰ ਨਵੀਂ ਵਿਆਹੀ ਨੂੰ ਆਈਲੈਟਸ ਕਰਨ ਲਾਤਾ । ਪਰ ਗੱਲ ਨੀਂ ਬਣੀਂ । ਫਿਰ ਮੈਂ ਸੈਨਟਰੀ ਦਾ ਕੰਮ ਸਿੱਖਿਆ ਤੇ ਦੁਕਾਨ ਖੋਲ੍ਹ ਲਈ । ਨਵਾਂ ਕੰਮ ਚਲਾਉਣਾਂ ਬਹੁਤ ਔਖਾ ਏ । ਸਾਲ ਤੋਂ ਉੱਪਰ ਹੋ ਗਿਆ ਦੁਕਾਨ ਖੋਲੀ ਨੂੰ , ਪਰ ਵਿਹਲਾ ਬੈਠ ਕੇ ਮੁੜ ਜਾਨੈਂ । ਹਰ ਵਖਤ ਦਿਮਾਗ ਤੇ ਟੈਨਸ਼ਨ ਰਹਿੰਦੀ ਐ । ਸਾਲਾ ਜੀਅ ਕਰਦੈ ਕਿ ਨਹਿਰ ਵਿੱਚ ਛਾਲ ਮਾਰ ਦੇਵਾਂ ਪਰ ਫਿਰ ਪਿੱਛੇ ਪਤਨੀ ਤੇ ਛੋਟੀ ਬੱਚੀ ਐ । ਉਹਨਾਂ ਵੱਲ ਵੇਖ ਕੇ ਰੁਕ ਜਾਨੈਂ । ਇਸ ਲਈ ਵੀਰ ਜਿਹੜੇ ਬੰਦੇ ਕੋਲ ਇੱਧਰ ਜ਼ਮੀਨ ਘੱਟ ਐ ਜਾਂ ਹੈਣੀਂ , ਉਹ ਤਾਂ ਕਿਸੇ ਵੀ ਚੰਗੀ ਕੰਟਰੀ ਵਿੱਚ ਚਲਾ ਜਾਵੇ , ਮੌਜ ਕਰੂਗਾ । ਇੱਥੇ ਕੰਮਾਂ ਕਾਰਾਂ ਦਾ ਬਹੁਤ ਬੁਰਾ ਹਾਲ ਐ । ਜੀਹਦੇ ਕੋਲ ਇੱਧਰ ਖੁੱਲੀ ਜ਼ਮੀਨ ਐ ,ਸਿਰਫ ਉਹੀ ਵਾਪਸ ਆਉਂਦੇ ਆ । ਹੋਰ ਕੋਈ ਨੀਂ ਕਨੇਡਾ ਅਮਰੀਕਾ ਤੋਂ ਵਾਪਸ ਮੁੜਦਾ । ਵੈਸੇ ਹੀ ਵੀਰੇ ਮੇਰਾ ਦਿਲ ਜਿਹਾ ਕੀਤਾ ਗੁੱਭ ਗੁਲਾਟ ਕੱਢਣ ਨੂੰ... ਤਾਂ ਗੱਲ ਕਰਲੀ । ਰੱਬ ਰਾਖਾ ।
ਕੋਈ ਗੱਲ ਨਈ ਬਾਈ ਤੁਹਾਡੇ ਕੋਲ ਤਾਂ ਢਾਈ ਢਾਈ ਕਿਲੇ ਹੈਗੀ ਆ ਓਨਾ ਵੱਲ ਦੇਖੋ ਜਿਨਾ ਕੋਲ ਕੁਝ ਵੀ ਨਈ ਆਪਣੇ ਬੱਚਿਆਂ ਵੱਲ ਦੇਖੋ ਪਰਮਾਤਮਾ ਨੇ ਤੁਹਾਨੂੰ ਬੱਚੀ ਦੀ ਦਾਤ ਬਖਸ਼ੀ ਹੈ ਜੌ ਸਭ ਤੋਂ ਵੱਡਾ ਧਨ ਹੈ ਗੁਰੂ ਮੇਹਰ ਕਰਨ ਜੀ ।
@@Sardars001 ਵੀਰੇ ਕਮੈਂਟ ਲਈ ਸ਼ੁਕਰੀਆ, ਕੈਨੇਡਾ ਜਾ ਕੇ ਤੁਹਾਡੀਆਂ ਆਰਥਿਕ ਸਮੱਸਆਵਾਂ ਕਿਵੇਂ ਹੱਲ ਹੋਣਗੀਆਂ? ਪਹਿਲਾਂ ਤਾਂ ਤੁਸੀਂ 30-35 ਲੱਖ ਖਰਚ ਕਰੋਂਗੇ 10 ਸਾਲ ਵਿੱਚ ਪੈਸੇ ਪੂਰੇ ਨਹੀਂ ਹੋਣੇ । ਫੇਰ ਤੁਸੀਂ ਕੈਨੇਡਾ ਵਿੱਚ ਪੱਕੇ ਹੋ ਕੇ ਹੋਰ ਕਰਜ਼ਾ ਲਵੋਗੇ ਜੋ ਸਾਰੀ ਉਮਰ ਨਹੀਂ ਲਹਿਣਾ । ਅੱਜ ਦੇ ਕੈਨੇਡਾ ਦੇ ਹਾਲਤ ਮਾੜੇ ਹਨ ਤੇ ਛੇਤੀ ਠੀਕ ਹੋਣ ਦੀ ਕੋਈ ਸੰਭਾਵਨਾ ਨਹੀਂ ।
ਬਲਕਿ ਤੁਸੀਂ ਨਵੀਆਂ ਸਮਸਿਆਵਾਂ ਜਰੂਰ ਸਹੇੜ ਲਵੋਂਗੇ, ਜਿਵੇਂ ਕਿ ਸਿਹਤ ,ਪਰੀਵਾਰਕ, ਸਮਾਜਿਕ , ਧਾਰਮਿਕ ਤੇ ਸੱਭਿਆਚਾਰ ।
ਮੇਰਾ ਵੀਰ, ਅਪਣੀ ਜਮੀਨ ਤੇ ਪਰਿਵਾਰ ਬਚਾਓ ।ਪੰਜਾਬ ਵਿੱਚ ਰਹਿਕੇ ਸਾਦੇ ਜੀਵਨ ਤੇ ਮਿਹਨਤ ਨਾਲ ਕਾਮਜਾਬੀ ਜਰੂਰ ਮਿਲੂਗੀ । ਧੰਨਵਾਦ ਜੀ ।
Shuker karo tuhde kol ghar apna aa@@Sardars001
Koi you tube channel bna lo
ਸਵਾਗਤ ਵੀਰ ਤੇਰਾ ਆਪਣੇ ਪੰਜਾਬ ਚ ❤❤❤❤❤❤❤❤❤❤❤❤❤❤ ਜਿਉਦਾ ਰਹਿ।
Thanks bai ji
ਬਿਲਕੁਲ ਸੱਚ ਬੋਲ ਰਿਹਾ ਵੀਹ ਮੈਨੂੰ 15 ਸਾਲ ਹੋ ਗੇ ਕੇਨਡਾ ਵਿੱਚ ! ਅੱਜ ਕੇਨਡਾ ਦਾ ਟਾਈਮ ਏਨਾ ਮਾੜਾ ਚਲ ਰਿਹਾ ! ਬਹੁਤ ਪੰਜਾਬੀ ਗੁਰੂਘਰ ਰੋਟੀ ਖਾ ਟਾਈਮ ਕੱਢ ਰਿਹੇ ਨੇ!
Guru ghar ਆਲੇ ਵੀ ਅੱਖਾਂ ਕੱਢ ਦੇ ਆ ਹੁਣ ਤਾਂ' ਜਿਹੜੇ ਪੰਜਾਬ ਰਹਿ ਕੇ ' ਪਿੰਡ ਗੁਰੂਦੁਆਰਾ ਸਾਹਿਬ ਸਾਲ ਚ ਇੱਕ ਅੱਧੇ ਦਿਨ ਹੀ ਜਾਂਦੇ ਸੀ' ਐਥੇ ਦਿਨ ਚ 2, ਵਾਰ ਜਾਂਦੇ ਆ' ਮੱਥਾ ਟੇਕਣ ਨੀ ਢਿੱਡ ਭਰਨ' je guru ghar na hunde canada ch' ta 50% ਨੂੰ ਤਾਂ ਭੁੱਖ ਨੰਗ ਹੀ ਮਾਰ ਦਿੰਦੀ
ਹੌਲੀ ਹੌਲੀ ਭੇਦ ਤਾਰੇ ਖੁੱਲ ਜਾਣਗੇ
ਰਾਤ ਦੀਆਂ ਪੱਕੀਆਂ ਦੁਪਹਿਰੇ ਖਾਣ ਦੇ
ਚੋਗ ਲਈ ਪੰਖੇਰੂ ਲਾਉਂਦੇ ਨੇ ਉਡਾਰੀਆਂ
ਪਰ ਸ਼ਾਮਾਂ ਪਈਆਂ ਘਰਾਂ ਨੂੰ
ਉਹ ਮੁੜ ਆਣਗੇ
ਵਾਹ, ਸਹੀ ਤਸ਼ਵੀਹ ਦਿੱਤੀ ਤੁਸੀਂ ।
ਵੀਰੇ ਮੈਂ ਵੀ ਕਨੇਡਾ ਹੀ ਆ 7 ਮਹੀਨੇ ਹੋਗੇ ਮਨੂ ਆਏ ਨੂੰ । ਕੰਮ b ਕਰਦਾ ਤੇ ਸਟੱਡੀ ਬੀ ਕਰਦੇ ਆ। ਏਥੇ ਮਿਹਨਤ ਕਰਨੀ ਪੈਂਦੀ ਆ ਹੱਡ ਤੋੜ ਕੇ। ਵੀਰ ਇਹਦੇ ਕੋਲ 10 ਕਿੱਲੇ ਹੋਣਗੇ ਵੀਰ ।ਮਨੂ ਪੁਸ਼ਕੇ ਵੇਖ m ਸੋਚ v nhi skda veer ।। ਜਿਹਨੇ ਕੰਮ nhi karna oh ਇਥੇ ਨਾ ਆਵੇ ਵੀਰ। 25 ਲੱਖ ਲਾਕੇ ਵੀਰ ਤੇਰੀ ਮਾ ਬਾਪ ਕੋਲ ਹੋਣਗੇ ਸਾਡੇ ਕੋਲ ਹੈਨੀ steuggal ਕਰਨੀ ਪੀਹੜੀ ਆ ਵੀਰ ।ਏਥੇ ਬਹਿ ਕੇ ਰੋਟੀ ਨਹੀਂ ਮਿਲਦੀ ।
ਸਭ ਦੇ ਆਪਣੇ ਹਾਲਾਤ ਹਨ, ਡਟ ਕੇ ਮਿਹਨਤ ਕਰੋ-ਰੱਬ ਦਾ ਸ਼ੁਕਰ ਕਰੋ !
Lagge raho brother, jo mur skda ho mur ave jehra nai mur skda oh mehnat kre and paise kma k wapis aa jave.
Bhrawa struggle v kujh time da hove tan theek aa ethe canada vich budde hon tak struggle aa te naale buddapa old age home vich langda ki fayda eho jehe struggle da
ਸੱਚ ਕਿਹਾ ਵੀਰ ਜਿਸ ਤਨ ਲੱਗੀਆ ਸੋਈ ਜਾਣੇ
@@PreetSingh-mj6vw
ਜਿੰਦਗੀ ਸੰਘਰਸ਼ ਹੈ, ਸੋਚ ਆਸ਼ਾਵਾਦੀ ਰੱਖ-ਰੱਬ ਦਾ ਸ਼ੁਕਰ ਕਰੀਏ !
ਵੀਰ ਇਸੇ ਚੀਜ਼ ਨੂੰ ਸੰਘਰਸ਼ ਕਹਿੰਦੇ ਹਰ ਪਰਦੇਸੀ ਇਸ ਹਲਾਤਾ ਵਿਚ ਲੰਘਦਾ ਕੋਈ ਵੱਡੀ ਨਹੀਂ। ਮਾਂ ਦੇ ਛਾਬੇ ਚੋ ਚੱਕ ਕੇ ਖਾਣੀਆਂ ਤੇ ਬਾਪ ਤੋ ਪੈਸੇ ਮੰਗ ਕੇ ਐਸ ਕਰਨੀ ਬਹੁਤ ਸੋਖਾ। ਬਾਹਰਲੇ ਮੁਲਕਾਂ ਦਾ ਧੰਨਵਾਦ ਜਿਸ ਨੇ ਪੰਜਾਬੀਆਂ ਨੂੰ ਰੁਜ਼ਗਾਰ ਤੌ ਇਲਾਵਾ ਰਾਜਿਆਂ ਵਰਗੀ ਜ਼ਿੰਦਗੀ ਦਿੱਤੀ।
ਬੇਹਿੰਮਤੇ ਹੀ ਕਰਨ ਛਿਕਵੇ, ਸਦਾ ਨਾਲ ਮੁਕੱਦਰਾਂ ਦੇ । ਉਗਣ ਵਾਲੇ ਉਗ ਪੈਦੇ ਨੇ ਸੀਨਾ ਪਾੜ ਕੇ ਪੱਥਰਾਂ ਦੇ ।
ਸੱਚ ਬੋਲਣਾ ਤੇ ਸੁਣਨਾ ਦੋਵੇਂ ਦਲੇਰੀ ਦਾ ਕੰਮ ਹਨ , ਸੁਣਨ ਦਾ ਜਜ਼ਬਾ ਰੱਖੋ ਕੈਨੇਡਾ ਭਗਤੋ।
ਸਹੀ ਗੱਲ ਹੈ ਬਾਈ। ਇਹਨਾਂ ਨੂੰ ਕਹਿਣ ਵਾਲਾ ਯਰ ਕਿਸੇ ਨੂੰ ਤਾਂ ਬਖਸ਼ ਦਿਆ ਕਰੋ। ਬੰਦੇ ਨੇ ਕਿਤਾਬ ਵਾਂਗੂੰ ਸਾਰਾ ਕੁਝ ਖੋਲ ਕੇ ਰੱਖਤਾ ਹੋਰ ਕੀ ਕਰੇ। ਜੇ ਨਹੀਂ ਹਟਦੇ ਤਾਂ ਵੇਖ ਲਓ ਸਵਾਦ ਫਿਰ
@@hubbychauhan ਸਹੀ ਗੱਲ ਹੈ ਬਾਈ ਇਸਤੋਂ ਜਿਆਦਾ ਕੋਈ ਕੀ ਦੱਸ ਸਕਦਾ ਹੈ । ਸੁੱਤੇ ਲੋਕਾਂ ਨੂੰ ਜਗਾ ਸਕਦੇ ਹਾਂ , ਜਿਹੜੇ ਲੋਕ ਸੌਣ ਦੀ ਐਕਟਿੰਗ ਕਰ ਰਹੇ ਹਨ ਓਹਨਾ ਨੂੰ ਜਗਾਉਣਾ ਔਖਾ ।
@@hubbychauhan Bai reela de vich asli life canada di nhi dikhai ja rahi je dikhai jndi ta bhut jane na aunde m vi December ch aya c te bs 2 mahine tak vapis auna te sach mande ta ni canada ale ehna nu lgda saddi izzat khatdi hai
Vehlar te aalsi bande hi 25 din vich murh skde😂😂😂
@@jass2748 kam hi dwade bhra mere,,ludhiana ch mai 7 saal km kita industrial area ch,,canada km nhi mil rha
ਵੀਰੋ ਜਦੋਂ ਕੈਨੇਡਾ ਤੋਂ ਇੰਡੀਆ ਆਉਣਾ ਹੁੰਦਾ ਤਾਂ ਦਿਮਾਗ ਤੋਂ ਸਾਰੀ tension ਲਹਿ ਜਾਂਦੀ ਆ ਪਰ ਜਦੋ ਵਾਪਿਸ ਕੈਨੇਡਾ ਨੂੰ ਜਾਣਾ ਹੁੰਦਾ ਤਾਂ 100 tension ਦਿਮਾਗ ਉੱਤੇ ਫਿਰ ਆ ਜਾਂਦੀ ਆ......ਮੈਂ 25 ਸਾਲ ਤੋਂ ਕੈਨੇਡਾ ਵਿਚ ਹਾਂ ਪਰ ਪੰਜਾਬ ਨਾਲ਼ ਦੀ ਰੀਸ ਨਹੀਂ
God bless ਪੁੱਤ. ਬਾਕੀ ਆਪਣੇ ਪਿੰਡ ਦੇ ਮੁੰਡਿਆਂ ਨੂੰ ਵੀ ਸਮਜਾਓ
Ki samjhao eh? Ki mere wang mehnat ton bhaj jo 😂? Roti bina kam ton nahi mildi.
25 ਲੱਖ ਲਗਾ ਕੇ ਕੈਨੇਡਾ ਗਿਆ ਤੇ 25 ਦਿਨਾਂ ਬਾਅਦ ਵਾਪਿਸ ਆ ਗਿਆ I
ਮੱਛੀ ਪੱਥਰ chakh ਕੇ ਹੀ ਮੁੜਦੀ ਹੈ I
ਸਾਡੇ ਨੌਜਵਾਨਾਂ ਨੂੰ ਸੋਚਣਾ ਪਵੇਗਾ ਕਿ ਸਾਨੂੰ ਆਪਣੇ ਦੇਸ਼ ਵਿਚ ਹੀ ਰਹਿ ਕੇ ਪੜਾਈ ਕਰਨੀ ਚਾਹੀਦੀ ਹੈ ਤੇ ਕੋਈ ਛੋਟਾ ਮੋਟਾ ਬਿਜ਼ਨਸ ਕਰ ਲੈਣਾ ਚਾਹੀਦਾ ਹੈ I
Lakh rupee din da. Mehanga sauda. WAHEGURU shukr aa eho jiha experience kadey nahi hoyeyaa na hi kadey hovey.
gic te kuj ku fees ta vapis layi he honi aa chotte ne poora 25 ta ni gia hona
ਇਹ ਨਾ ਦੇ ਬਾਹਰਲਾ ਕੀੜਾ ਵੜਿਆ ਹੋਇਆ ਐ
ਜਿਨ੍ਹਾਂ ਚਿਰ ਏਕੜ ਜ਼ਮੀਨ ਦਾਨਹੀ ਵਿਕਾਉਦੇ
ਮੇਰੇ ਵੱਲੋ 1 ਨੀਂ 11 ਨਿ 51 ਵੀ ਨੀਂ ਪੂਰੀ 101 ਤੋਪਾਂ ਦਿ ਸਲਾਮੀ ਆਂ ਇਸ ਵੀਰ ਨੂੰ ਪੰਜਾਬ ਵਾਪਸ ਆਣ ਦੀ
wah g wah kya baat hai
ਵੀਰੇ ਬਹੁਤ ਵਧੀਆ ਕੀਤਾ ਵਾਪਿਸ ਮੁੜਕੇ,ਪਰ ਜੋ ਬਾਹਰ ਆਕੇ ਸਿੱਖਿਆ ਉਸਨੂੰ ਪੱਲੇ ਘੁੱਟਕੇ ਬੰਨ੍ਹਕੇ ਰੱਖੀਂ। ਮਿਹਨਤ ਦਾ ਪੱਲਾ ਨਾਂ ਛੱਡੀਂ ਵੀਰੇ। ਮੈਂ ਇਹ ਕਮੈਂਟ ਕਨੇਡਾ ਬੈੱਠੀ ਹੀ ਲਿਖ ਰਹੀ ਹਾਂ। ਅਸੀਂ ਤਾਂ ਏਥੇ 84-85 ਵੇਲੇ ਦੇ ਗਏ ਹੋਏ ਹਾਂ। ਤੇ ਵੈੱਲ ਸੈੱਟ ਵੀ ਹਾਂ। ਪਰ ਉਹ ਘਰ ਤੇ ਖੇਤ ਬਹੁਤ ਯਾਦ ਆਉਂਦੇ ਨੇਂ ਜੀ
Punjab
ਤੁਹਾਡੇ ਵਿਚਾਰ ਬੁਹਤ ਨੇਕ ਹਨ , ਤੁਸੀਂ ਪੰਜਾਬ ਅਤੇ ਪੰਜਾਬੀ ਨੂੰ ਸਾਂਭਿਆ ਹੋਇਆ ਹੈ । 80ਵਿਆਂ ਵਿੱਚ ਹਾਲਾਤ ਵੱਖਰੇ ਸਨ , 2008 ਤੋਂ ਬਾਅਦ ਹਾਲਾਤ ਬਦਲ ਚੁੱਕੇ ਹਨ । ਅਪਣੀ ਅਗਲੀ ਪੀੜ੍ਹੀ ਨੂੰ ਸਾਂਭਣ ਦੀ ਵੱਡੀ ਜਿੰਮੇਵਾਰੀ ਹੈ , ਸੈੱਟ ਹੋ ਪੰਜਾਬ ਵੱਲ ਵਹੀਰਾਂ ਘੱਤੋ ਜੀ ।
Nice❤❤❤❤
Ajo g tusi v punjab. Asi tuhada welcome karange
Vapis ajo phir itha bhen ji , matrix system vich fs chuka o lgda 😢😢
ਬਾਈ ਜੀ ਬਹੁਤ ਵਧੀਆ ਉਪਰਾਲਾ ਕੀਤਾ ਹੈ ਤੁਸੀ ਨਰਕ ਸ਼ਡ ਕੇ ਆ ਗਏ।
ਜ਼ਿਦਗੀ ਵਿਚ ਪੈਸੇ ਹੀ ਕਮੌਨੇ ਹਨ ਜੇ ਪੰਜਾਬ ਦਾ ਹਰ ਨੋਜਵਾਨ ਇਹੋ ਜਿਹਾ ਸੋਚਣ ਲੱਗ ਜਾਵੇ ਤਾਂ ਸੁਧਾਰ ਹੋ ਸਕਦਾ ਹੈ।
ਜੋ ਸੁਖ ਸ਼ੱਜੂ ਦੇ ਚੁਬਾਰੇ ।
ਨਾ ਬਲਖ ਨਾ ਬੁਖਾਰੇ ।।
ਬਹੁਤ ਹੀ ਵਧੀਆ ਫੈਸਲਾ ਕੀਤਾ
ਜ਼ਿੰਦਗੀ ਲੇਵਰ ਬੱਚਿਆਂ ਦੀ ਬਰਬਾਦ ਵੇਖ ਸੁਣ ਰਹੇ ਹਾਂ
ਪੁੱਤਰਾਂ ਮੈਂ ਇੱਕ ਨਰਸ ਹਾ ਜਦੋਂ ਮੈਂ ਕੋਰਸ ਕਰਨ ਗਈ ਸੀ ਤਾਂ ਘਰਦਿਆਂ ਨ 25;000 ਲਾਇਆ ਸੀ ਸੁਰੂ ਸੁਰੂ ਵਿੱਚ ਨਾ ਰੋਟੀ ਹੋਸਟਿਲ ਦੀ ਚੰਗੀ ਲਗਣੀ ਨਾ ਪੜਾਈ ਦੀ ਸਮਝ ਆਓਦੀ ਸੀ ਰੋਦੀ ਰਹਿੰਦੀ ਸੀ ਪਰ ਘਰ ਵਾਪਸ ਨਹੀਂ ਆਈ ਪਤਾ ਕਿਓ ਘਰਦਿਆਂ ਨੇ ਪੇਸੈ ਲਾਏ ਸੀ ਹੁਣ ਮੈਂ ਇੱਕ ਕਾਮਯਾਬ ਨਰਸ ਹਾ
God bless you sister
ਸਾਕਾਰਾਤਮਿਕ ਸੋਚ ਵਾਲੇ, ਗੁਰੂ ਸਾਹਿਬ ਤੇ ਓਟ ਰੱਖ-ਮੁਸ਼ਕਲਾਂ ਦਾ ਸਾਹਮਣਾ ਕਰਕੇ, ਸਫਲ ਹੁੰਦੇ ਹਨ !
Good
Same ji
ਮੈਂ ਵੀ ਨਰਸ ਆ
@@Jaskiran1747 Sanu ve bula lo
ਏਥੇ ਇਕ ਬੰਦਾ 5 ਬੰਦੇ ਸਾਂਭੀ ਬੈਠਾ ਕਨੇਡਾ 5 ਬੰਦੇ ਇਕ ਨੂੰ ਸਾਂਭ ਦੇ ਮੇਰੇ 10 ਮਿੱਤਰ ਬਾਹਰ ਬੈਠੇ ਨੇ ਕੋਈ ਸਾਲ਼ਾ ਹਸਦਾ ਨੀਂ ਦੇਖਿਆ ਜ਼ੇ ਕਦੇ ph ਕਰਕੇ ਹਾਲ ਪੁਸ਼ੋਂ ਅਪਣੇ ਹੀ ਦੁੱਖ ਦੱਸਣ ਲੱਗ ਜਾਂਦੇ ਨੇ ਬਾਈ ਤੂੰ 101 ਪਰਸੈਂਟ ਸਹੀ ਹੈ
ਵੀਰ ਜੀ ਕਨੇਡਾ ਭੂਆ ਦਾ ਪਿੰਡ ਜਾਂ ਨਾਨਕੇ ਨਹੀਂ। ਇਕ ਥਾਂ ਤੋਂ ਦੂਜੀ ਥਾਂ ਜਾ ਕੇ ਸੈੱਟ ਹੋਣਾ ਬਹੁਤ ਔਖਾ ਹੈ।
ਬਿਲਕੁਲਸਹੀਗੱਲਜੀ
Fr main taan pind baitha y hikk de jor te baitha waheguru dee kirpa naal baitha
@@gurdeepbrar6949 😂😂😂😂😂😂😂😂😂😂😂😂😂😂😂😂😂😂😂😂😂😂😂😂😂🤣🤣🤣🤣🤣🤣🤣🤣😂😂😅🤣😛🤪ਹਿੱਕ ਦਾ ਜੋਰ ਕੈਨੇਡਾ ਨੀ ਚਲਿਆ ਬਾਪੂ ਦੇ ਮੋਡੇ ਤੇ ਰੱਖ ਕੇ ਤਾ ਹਰੇਕ ਚਲਾ ਲੈਂਦਾ ਹਾਏ ਚੂਰੀ ਹਾਏ ਚੂਰੀ ਨਾਨਕੀ ਗਿਆ ਸੀ 😂😂😂😂
ਗੈਵੀ ਚੌਹਾਨ ਜੀ ਵੀਰ ਜੀ ਬੇਨਤੀ ਆ ਜਿਹੜੇ ਮੇਹਨਤੀ ਬੱਚੇ ਆ ਓਹਨਾ ਦਾ ਮਰਾਲ ਡਾਊਨ ਨਾ ਕਰੋ, ਜਿਹਨਾਂ ਨੇ ਇਥੇ ਕੁਝ ਨਹੀਂ ਕਰਨਾ ਓਹਨਾ ਨੇ ਓਥੇ ਵੀ ਨਹੀਂ ਕਰਨਾ.
ਮਿਹਨਤੀ ਪੰਜਾਬੀ ਮੁੰਡਿਆਂ ਨੇ 4/5 ਸਾਲਾ ਚ ਮਿਹਨਤ ਕਰਕੇ ਪੜਾਈ ਕਰਕੇ ਡਿਗਰੀਆਂ ਪ੍ਰਾਪਤ ਕੀਤੀਆਂ. ਆਪਣਾ ਟਰਾਲਾ ਵੀ ਖਰੀਦਿਆ. ਮੇਰੇ ਕੋਲ ਪ੍ਰੂਫ਼ ਨੇ ਜੀ.
@@sikandersingh8147we can't compare anyone to someone, and in the starting of the video he did say that he has no intentions to hurt anybody.
BAI JI SAHI KIHA TUSI 25 DINA CH KI RESULT KADH LAOO. HALE MINOR RESSION CHAL RIHA HOR DO TIN SAL BAD DUBARA FIR KAM FULL ON CHAL PAINE. 100 VICHION SIRF 5 BANDE MUDKE NAHI AUNDE,AVI JUAKA WALIA GALA KARI JANDA.
@@jasvinderrandhawa9014 Looki 25-25 saal laa dinde aa result dekhan nu ehne 25 din laaye balle yrr paaji iss Sher de 😂
@@guri1514 Brother Mera sakta sala poore 26 sal riha america ch kacha. eh 25 dina badd result kadh ke media bi sadd liya. kiya Baat he.
ਪੁੱਤ ਤੂੰ ਕਿੰਨਾ ਕੂ ਸਮਜਦਾਰ ਹੋਏ ਗਾ
ਜਿਹੜਾ 25 ਲੱਖ ਲਾ ਕੇ 25ਦਿਨਾਂ ਚ ਵਾਪਿਸ ਆ ਗਿਆ😂
ਮਤਲਬ ਕੇ ਤੁਸੀ ਇਕ ਦਿਨ ਦਾ ਇਕ ਲੱਖ ਪੇ ਕੀਤਾ
ਧੰਨ ਐ ਤੇਰੇ ਮਾਪੇ
ਨਹੀਂ, gic ਤਾਂ ਕੋਲ ਈ ਹੋਊ, nale ਇਕ ਸਮੈਸਟਰ ਦੀ fee ਵੀ ਵਾਪਿਸ ਮਿਲ ਜਾਂਦੀ ਆ,5ਕੋ ਲੱਖ ਦਾ ਘਾਟਾ ਪੈਂਦਾ ਹੁੰਦਾ
Bhuut vadia kita.lok money kma ke enjoy Nahi krde.bass Canada Vich lmao krke Loka nu dikhava jede.end Inna da budapa Dekhi kive da he.inna di Bäche inne nu pushed nahi
Well done,
Veer oh bada samajdaar aa, tenu aje kuch ni pata... tuhi bas paise ee vekhi jande j, enni sohni jindgi di koi kimat henni tuhanu
ਪੈਸੇ ਤਾਂ ਵਾਪਸ ਹੋ ਜਾਣਗੇ ਚਾਰ ਪੰਜ ਲੱਖ ਘਾਟਾ ਪਿਆ ਹੋਣੈ ਮੇਰੇ ਹਿਸਾਬ ਨਾਲ ਮੁੰਡੇ ਨੇ ਫੈਸਲਾ ਬਹੁਤ ਸੋਹਣਾਂ ਕੀਤਾ ਹੈ।
ਬਿਲਕੁਲ ਸਹੀ ਹੈ ।ਬਸ ਕਨੇਡਾ ਅਸੀਂ ਫਸੇ ਬੈਠੇ ਹਾ।ਕੀ ਕਰੀਏ ਕੋਈ ਰਾਹ ਨਹੀ ਲਭਦਾ ਜੋ ਮੁੜਕੇ ਸੋਹਣੇ ਪੰਜਾਬ ਨੂੰ ਲੈ ਜਾਵੇ।ਜਾਈਏ ਤਾ ਜੇ ਜੇਬ ਭਰੀ ਹੋਵੇ ।ਘਰ ਹੋਵੇ ਤੇ ਘਰ ਦੇ ਦਰਵਾਜ਼ੇ ਉਪਰ ਖੜਾ ਕੋਈ ਪਿਆਰ ਨਾਲ ਉਡੀਕ ਰਿਹਾ ਹੋਵੇ ।ਪੰਜਾਬ ਛਡ ਪਛਤਾਵੇ ਤੋ ਬਿਨਾਂ ਕੁੱਝ ਪਲੇ ਨਹੀ ਪਿਆ? ਖੂਹ ਦੀ ਮਿਟੀ ਖੂਹ ਦੇ ਕੰਡਿਆਂ ਨੂੰ ਲਗ ਗਈ ।ਇਹ ਹੈ ਮੇਰੀ ਕਹਾਣੀ ਹਡ ਬੀਤੀ।ਇਥੇ ਮੈਨੂੰ ਫਿਰ ਦੁਰਗੇ ਰਗੀਲੇ ਦੇ ਬੋਲ ਰਹਿ ਰਹਿ ਕੇ ਯਾਦ ਆਉਦੇ ਹਨ ਕਿ ਨਾ ਜਾਈ ਪਰਦੇਸ ਉਥੇ ਮਾ ਨਹੀ ਮਿਲਣੀ
Koi gall nahi veer honsla rakho .kujh kama k vapis aao .apna punjab hai most welcome
Ajo y mude ayo punjab nu
Best truth of CANADA 🇨🇦
ਬਾਈ ਓਥੇ ਜਾ ਕੇ ਕਿਹੜਾ manager ਲੱਗਣਾ ਸੀ ਭਰਾਵਾ ਕੈਨੇਡਾ struggle ਆ ਵੀਰ ਬਾਕੀ ਮੈਂ ਤਾਂ ਕਹਿਣਾ ਡਾਲਰਾਂ ਦੀ ਚਮਕ ਪਿੱਛੇ ਮਾ ਬਾਪ ਨੂੰ ਕਦੇ ਨਾ ਛੱਡ ਕੇ ਜਾਓ
Aho
Right
dalran di chamak v hun ta fikki pai hoi aa bai ji
Kanu veer yaar. Dallara da v lalach ni. Ehna nu aho lgi janda ki America Canada ja ke ehna di tohar bndi aw 🤣.eh sochdea ki asi kithe a gye. Kyuki kehra KDE duniya ghume aw 😁
czcams.com/video/xWWOh-oB3Vk/video.htmlsi=y3DuYXM72osE0unH
ਬਹੁਤ ਵਧੀਆ ਵੀਰੇ ਸਿਰਾ ਜਵਾ
Voice clear nhi nhai ji
@@ravisandhu7844 ਕੁਝ ਗੱਲਾਂ ਕੰਨ ਨਾਲ ਨਹੀ ਦਿਲ ਨਾਲ ਸੁਣੀਆਂ ਜਾਂਦੀਆਂ ਤਾਹੀ ਸਮਝ ਲੱਗਦੀ ਆ
Punjab ❤Warga Desh Duniya te koi Nahi Mera Desh Punjab ❤
eh gal ta hai he bai ji
ਬੋਲਣ ਦੇ ਤਰੀਕੇ ਤੋਂ ਲਗਦਾ ਬੰਦਾ, ਕੁੱਝ ਨਾ ਕੁੱਝ ਸਕਦਾ ਹੈ, ਬਾਕੀ ਗੱਲਾਂ ਸੱਚ ਨੇ। ਵੀਰ ਦੀਆਂ
ਜਿੰਨਾ ਪੰਜਾਬ ਵਿੱਚ ਕੰਮ ਹੈ ਉਹਨਾਂ ਕਿਤੇ ਵੀ ਕੰਮ ਨਹੀਂ ਇਥੇ ਤਾਂ ਕਾਗਜ ਚੁਗਣ ਵਾਲੇ ਵੀ ਦਿਹਾੜੀ ਪਾ ਲੈਂਦੇ ਹ
Jeonda rahp veera bhot vadhia decesion All yonger students to apeal live in punjab and hard work you will be success in life
Bai ne ik ik gal sahi kiti...bot bot Mubarak bai nu vapis apne desh apne punjab apni dharti,apne maa peyo kol aun layi❤❤all the best veere...🙏
ਬਹੁਤ ਵਧੀਆ ਗੱਲਾ ਦੱਸੀਆ 22 ਨੇ ਜਿਉਦਾ ਰਹਿ
Assi 30 saal toh Austria vich reh rehe ha.but india is best
sai gal aa bai ji
ਨਸ਼ਾ ਬਹੁਤ ਮਹਿੰਗਾ
ਬਾਈ ਗੱਲਾਂ ਤੇਰੀਆਂ 100% ਸੱਚੀਆਂ ਪਰ ਸੱਚ ਹਮੇਸ਼ਾ ਕੌੜਾ ਹੁੰਦਾ
ਕੰਮ ਕੋਈ ਕਰਨਾ ਨੀ ਭਹੁਕੇ ਹੀ ਮਰਨਾ ਬੁਹਤ ਲੋਕਾਂ ਦੀ canda ਨੇ ਜ਼ਿੰਦਗੀ ਬਣਾਈ ਅਰ
ਕੈਨੇਡਾ 😂ਦੇ ਭਗਤਾਂ ਨੂੰ ਮਿਰਚਾਂ ਲੱਗਣੀਆਂ 😂
ha ha ha ha. jyada mirchan laggan nal ik hor panga khara ho janda, oh na ho jave
CHAR PANJ SAU ROJ UTRDA AITHE MIRCHA LAVON.
@@jasvinderrandhawa9014 ethe kithe????
Loombri de bharwa ne kehna angoot Khare ne
ਮੁੰਡਾ ਸਾਡੇ ਪਿੰਡ ਤੋਂ ਈ ਐ ਜਿੰਦਗੀ ਦੇ ਕਈ ਪੱਖ ਨੇ
Kine jamen bai kol
ਲੱਖ ਲਾਹਨਤਾਂ ਏਹਨਾਂ ਪੱਤਰਕਾਰਾਂ ਨੂੰ ਜੇੜੇ ਇਹੋ ਜਹੇ ਬਿੱਜੂਯਾ ਦੀਆਂ ਵੀਡੀਓ ਪਾਉਦੇ ਨੇ
ਨੈਗੇਟਿਵ ਕਮੇਂਟ ਕਰਨ ਵਾਲਿਓ ਪਹਿਲਾਂ ਪੂਰੀ ਵੀਡਿਓ ਸੁਣੋ , ਕੱਲੀ ਕੱਲੀ ਗੱਲ ਸੁਣਨ ਵਾਲੀ ਹੈ ।
sun k kithe raji hai eh
100% true veer Teri’s gallan God bless you
ਬਹੁਤ ਵਧੀਆ ਕੀਤਾ ਵੀਰ।
ਸਕੂਲਾਂ ਦੀਆਂ ਗਰਾਉਡਾ ਵਿਚ ਕਿ੍ਰਕਟ ਖੇਡ ਕੇ ਤਾਸ਼ ਖੇਡ ਕੇ ਸਕੂਲਾਂ ਦੇ ਬਾਹਰ ਰੋਡੀਆ ਮਾਰ ਕੇ ਜਾਉ ਗਏ ਕਨੇਡਾ ਅਮਰੀਕਾ ਜਾ ਕਿਸੇ ਹੋਰ ਦੇਸ਼ ਭੁਖੇ ਹੀ ਮਰਨਾ ਪੈਣਾ ਕਿਤੇ ਵੀ ਜਾਣ ਤੋਂ ਪਹਿਲਾਂ ਬੰਦੇ ਨੂੰ 5 ਕੰਮ ਵੈਲਡਿੰਗ ਪਲੰਬਿੰਗ ਪੇਂਟਰ ਕਾਰਾਂ ਦੀਆਂ ਸੀਟਾਂ ਬਣਾਉਣਾ ਟਰੱਕ ਟਾਇਰ ਪੈਂਚਰ ਲੱਕੜ ਦਾ ਕੰਮ ਸਿਖੇ ਹੋਣ ਕੰਮ ਬਹੁਤ ਹੈ ਕਨੇਡਾ ਅਮਰੀਕਾ ਵਿਚ ਪੰਜਾਬੀਆਂ ਦੇ ਹੱਥ ਰੂ ਵਾਗ ਪੋਲੇ
ਪੰਜਾਬ ਦੇ ਲੋਕ ਬਹੁਤ ਮਿਹਨਤੀ ਨੇ ਪਰ ਪੰਜਾਬ ਵਿੱਚ ਕੰਮ ਨਹੀਂ ਕਰ ਰਹੇ❤
ਨੂੰ ਨੂੰਪੁਨੂੰਤਰ। ਜੀ , ਤੇਰੇ ਸਮੈਟ ਮਾ ਪਿਉ ਤੇ ਭੈਣਾਂ ਨੂੰ ਵੀ ਤੇਰੇ ਮੁੜਨ ਤੇ ਮੇਰੀ ਸਲਾਹ ਹੈ ਲੋਕਾ ਨੂੰ ਕਹੋ ਕ ਅਪਣੇ ਘਰੋਗਿਆ ਤੇ ਆਪਣੇ ਘਰ ਆਇਆ , ਕਿਸੇਨੂੰਕੀਮਤਲਬ ""
100 persent sahi ɓol reha
ਪੁੱਤ ਬਹੁਤ ਵਧੀਆ ਗੱਲ ਆ ਬਹੁਤ ਵਧੀਆ ਕੀਤਾ ਵਾਪਸ ਆ ਕਿ ਵਾਹਿਗੁਰੂ ਹਮੇਸ਼ਾ ਅੰਗ ਸੰਗ ਹੋਵੇ
ਬਾਈ ਸਹੀ ਗੱਲ ਏ ਮੇਰਾ ਦੋਸਤ ਗਿਆ ਦੱਸ ਦਿਨ ਹੋ ਗਏ ਉਹ ਕਹਿੰਦਾ ਜੇ ਕਿਸੇ ਨਾਲ ਵੈਰ ਕੱਢਣਾ ਤਾ ਉਸ ਨੂੰ ਕੇਨੈਡਾ ਭੇਜ ਦਿਉ ਉਹ ਰੋਂਦਾ
Sb kuj sach ae veere …m also in Canada but majbori krk reh rhe aa 😢
Aj de time ch koyi saving ho rhi ya nhi ?
@@PrathamRajput635 no saving
Bhain ji apna contact number share kro chauhangurpreet@yahoo.co.in
Gavy Chauhan Vlogs
@@Designinghub3885-mp5dk bai ji tuhanu kyo taqlif ho rahi hai mere dollars nal. tu mehnat kr tu bna lai dollar. apne valian to kise di mehnat zari ni jandi. eddan kr laine aa main 1 one minitization bnd kr dinna and tu 1 week kam na kr, manjur aa ???
share ur contact, gurudwarey ch saun pawange.
Very good bohat he thek keta❤❤❤GBU beta
ਜੁਆਕ ਆ ਚਲ ਵਧੀਆ ਅਕਲ ਆ ਗੀ
ਬਹੁਤ ਹੀ ਸੱਚ ਹੈ ਮੈਨੂ ਚੰਗਾ ਲੱਗਾ ਇਤਨੀ ਛੋਟੀ ਉਮਰ ਤੇ ਸਿਆਣੀਆਂ ਗੱਲਾਂ ਇਕ ਇਕ ਗੱਲ ਲੱਖ ਰੁਪਏ ਦੀ 🙏🏽
I am from California USA
I worked cruise line 1975 to 1980
went all over the world
1980 to 2024 I am still here
What ever said it true
Only one my sister did not come to USA
She now old Her joint family grand grand kids She is very happy
Day and night every one help her feed her .Not in USA
God bless you
My dad did so in mid 80s , travelled to more than 40 countries. At the end he decided to settle in Punjab . Most of his friends who escape to the USA are not better off in any manner . We are living in a joint family of 21 , no one is abroad . our elders put restrictions not to settle abroad . By god's grace we are enjoying the good financial condition in Punjab.
In those days one could buy 4-5 acres of land with one year earning .nowadays it's the other way around , NRIs are selling their land .
@@Jatt.91 Lakh rupyaye di gal kiti aa bai ji. Sarey parivar sukhi ne jihna de jwak foreign nai gye.
hanji brar sab jawa sai gal aa. ithe ta aje v bajurgan to juttian paindian jehra gall ni manda
ਚਲੋ ਜਾਨ ਤਾ ਬਚੀ ।ਪੈਸੇ ਤਾ ਕੁਛ ਨੀ
hanji but eh gal koi koi samjda
ਕੋਈ ਗੱਲ ਨਹੀਂ ਵੀਰ ਜੇ ਵਾਪਸ ਆ ਗਿਆ। ਹੌਸਲਾ ਨਾ ਛੱਡੀ ਆਪਣੇ ਦੇਸ਼ ਪੰਜਾਬ ਰਹਿ ਕੇ ਕੋਈ ਕੰਮ ਕਰ ਨਾਲੇ ਆਪਣੇ ਮਾਂ ਬਾਪ ਕੋਲ ਰਹੇਗਾ। ਉਹਨਾਂ ਦਾ ਸਹਾਰਾ ਬਣ। ਪੈਸੇ ਦੀ ਕੋਈ ਗੱਲ ਨਹੀਂ ਪੈਸਾ ਜ਼ਿੰਦਗੀ ਵਿਚ ਹੋਰ ਆਜੂ ।ਪਰ ਮਾਪਿਆਂ ਨੂੰ ਪੁੱਤ ਨਹੀ ਮਿਲਦੇ
Hundred Percent True a ji
Bache God bless u
ਬਾਈ ਬਹੁਤ ਕੁਸ਼ ਕਮਾ ਕੇ ਲੈ ਗਿਆ ਹੁਣ ਨੀਂ ਡੋਲ ਦਾ
ਸਭ ਸੱਚ ਕਹਿ ਰਿਹਾ ਪੁੱਤਰਾ,ਮਾੰ ਪਿਊ ਸਿਰਫ ਨਸ਼ਿਆੰ ਕਰਕੇ ਵੀ ਪੁੱਤਾਂ ਨੂੰ ਬਾਹਰ ਭੇਜਦੇ ਹਨ। ਮੇਰੇ ਵਰਗੇ।
ਬੁੱਡੀ ਇਹ ਹੈ। ਇਸ ਨੂੰ ਕੀ ਪਤਾ ਜਿੰਦਗੀ ਵਿੱਚ ਸਫਲ ਹੋਣ ਵਾਸਤੇ ਕੀ ਕੀ ਬਾਹਰ ਕਰਣਾ ਪੈਂਦਾ। ਐਵੇਂ ਥੋੜ੍ਹਾ ਜਾਣ ਸਮੇਂ ਆਦਮੀ ਸਫਲ ਹੋ ਜਾਦਾ ਹੈ
25 ਲੱਖ ਲਾ ਕੇ ਅਕਲ ਤਾ ਆਈਂ
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
ਸਾਰੀਆਂ ਗੱਲਾਂ ਦਾ ਤੇਨੂੰ ਪਿਹਲਾਂ ਵੀ ਪਤਾ ਸੀ ਤੂੰ ਕਨੇਡਾ ਟੇਲੇ। ਲੈਣ ਗਿਆ ਸੀ
ਓਥੋਂ ਦੀ ਸੱਚਾਈ ਸੁਣ ਕੇ ਰੌਂਗਟੇ ਖੜੇ ਹੋ ਗਏ ਬਾਈ, ਵਧੀਆ ਕਿੱਤਾ ਤੁਸੀਂ ਆਪਣੇ ਘਰ ਵਾਪਸ ਆ ਗਏ ਜੋ ਪਿਆਰ ਪੰਜਾਬ ਚ ਹੈ ਉਹ ਕਿਤੇ ਵੀ ਨਹੀ ਮਿਲਦਾ ਬਾਈ
Very nice right vichar
ਕੈਨੇਡਾ ਬੋਤ ਹਿੰਮਤ ਵਾਲੇ ਤੇ ਮੇਹਨਤੀ ਲੋਕਾਂ ਦਾ ਦੇਸ਼ ਐ
ਆਲਸੀ ਲੋਕਾਂ ਦਾ ਨਹੀਂ
Apne Desh Punjab ch hi Raho❤
ਪੰਜਾਬ ਬਹੁਤ ਹਿੰਮਤ ਵਾਲੇ ਤੇ ਮਿਹਨਤੀ ਦੇਸ਼ ਐ ਆਲਸੀ ਲੋਕਾਂ ਦਾ ਨਹੀਂ
Sahi gal a. Ba e g. Mainu ta ba e. Koi. Nassa. Karda lagda
100%@@gurdarshandhaliwal2427
explain it
101 ✅ sehi dasde Munda , hun de time mehnagi triple ho gyi , recession chalda kam slow hun . Rent bahut yada . Hun bahar sett hona bahut yada struggle te aukha kam . Baki j jana hi kade tan America ja Australia 🇦🇺 javo ohvi chardi Jawani ch bus fer vapis punjab avo paisa kama k
ਤੁਹਾਡੇ ਅਵਾਜ਼ ਚ ਗੜਬੜ ਆ ਰਹੀ ਹੈ
Mic problem aa
ਜਿਹੜੇ ਬਾਕੀ ਲਹਿਰੀ ਪਿੰਡ ਦੇ ਮੁੰਡੇ /ਕੁੜੀਆਂ ਕੈਨੇਡਾ ਰਹਿੰਦੇ ਆ ਓਹਨਾ ਬਾਰੇ ਵੀ ਜਾਣਕਾਰੀ ਲਓ, ਅਸਲੀਅਤ ਸਾਹਮਣੇ ਆਵੇਗੀ.
Jb bnda sch bole to hmesha kuch glt hi bolna h glt hi bnana h Bnao jao bhjo sbko bheju tbi pta lgega y nikl aaya Meri fees ni return hui m khud vapis jata mushkil hogya mera bhai Canada h work permit p full tym kaam b h uske pass vo khud bolta h koi life ni h yaha bs vo b mudjayega ab kuch ni h khi aayi smjh ap vde ho pr kbi sch ko b smjho or dusro ko motivate krte h vo ache lgte h pr jb va bnda phuchta h life ko khtm krne ka sochta h chlo m is Bhai ko salam krta hu bhut sch baat boli iss video m Bhai ne
ਸ਼ਾਬਾਸ਼ ਬਹੁਤ ਵਧੀਆ ਕੀਤਾ ਸਾਰੀ ਉਮਰ ਦੀ ਗੁਲਾਮੀ ਤੋਂ ਬਚ ਗਿਆ।
25 dina vich 25 saala jina tazurba lai k murya chhote veer .rabb rakha
bilkul sach kehna veere
ਮੇਰੀ ਭੂਆ ਦੇ ਮੁੰਡੇ ਗੲੈ ਆ ਤਿੰਨ ਮੁੰਡੇ ਆ ਏਥੇ ਉਹਨਾਂ ਕੋਲ 60 ਕਿੱਲੇ ਪੈਲ਼ੀ ਸੀ 20 ਸਾਲ ਹੋ ਗਏ ਹੁਣ ਉੱਥੇ ਵੀ ਪੈਲ਼ੀ ਲੈ ਕੇ ਵਾਹੀ ਕਰਦੇ ਹੈ ਗੱਲ ਇਹ ਹੈ ਜਿਸ ਨੇ ਏਥੇ ਡੰਕਾ ਨਹੀ ਤੋੜਿਆ ਮਾ ਬਾਪ ਦੇ ਸਿਰ ਤੇ ਐਸ਼ ਕੀਤੀ ਹੈ ਉਹ ਏਥੇ ਵੀ ਕਾਮਜਾਬ ਨਹੀ ਹੁੰਦਾ ਜਿਸ ਨੂੰ ਮਾ ਪਿਉ ਨੇ ਵਿਆਜੂ ਸਿਵਾਏ ਫੜ ਫੜ ਘੱਲਿਆ ਉਹ ਕੁਝ ਨਾ ਕੁਝ ਕਰਕੇ ਹੀ ਮੁੜੇਗਾ
ਉਹਨਾਂ ਦੇ ਬੱਚਿਆਂ ਬਾਰੇ ਦੱਸੋ ਬਾਈ ਜੀ ਪੂਰੇ ਪੰਜਾਬੀ ਨੇ ? ਉਹ ਮੁੜਨਗੇ ਪੰਜਾਬ ? ਪੰਜਾਬ ਦੇ ਮੁੰਡੇ ਕੁੜੀਆਂ ਨਾਲ ਵਿਆਹ ਕਰਵਾਉਣਗੇ ? ਇਹਦਾ ਸਹੀ ਸਹੀ ਜਵਾਬ ਲੈ ਕੇ ਦਿਓ ਉਹਨਾਂ ਤੋਂ ਫਿਰ ਦੇਖੀਏ ਕਿ ਕਿੰਨੇ ਕੁ ਕਾਮਯਾਬ ਹੈ। ਨਹੀਂ ਤਾਂ ਤੁਹਾਨੂੰ ਪਤਾ ਹੀ ਹੈ 60 ਕਿੱਲੇ ਵੇਚਣ ਹੀ ਆਉਣਗੇ ਕਨੇਡਾ ਤੋਂ। ਇਹ ਕੌੜਾ ਸੱਚ ਹੈ। ਡਾਲਰਾਂ ਦੇ ਚੱਕਰ ਚ ਔਲਾਦ ਨੂੰ ਗਵਾ ਲੈਣਾ ਕਾਮਯਾਬੀ ਨਹੀਂ ਹੁੰਦੀ। ਇਹ ਗੱਲ ਕੋਈ ਵਿਰਲਾ ਹੀ ਸੋਚਦਾ। ਜਿਹੜਾ ਸੋਚ ਲੈਂਦਾ ਉਹ ਰਹਿੰਦਾ ਨੀ।
Very good brother keep it up
ਗੁਰਦੁਆਰਾਂ ਸਾਹਿਬ ਜਾਂ ਕੇ ਲੰਗਰ ਛਕ ਲੈਦਾਂ ਉੱਥੇ ਰਹਿਣਾਂ ਆਰੀ ਸਾਰੀ ਦੇ ਵੱਸ ਦੀ ਗੱਲ ਨਹੀ
25 lakh la ka ਗੁਰਦੁਆਰਾ hi yaad aouna 😂😂
Bai jamma sira la gya 💯 sach
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Great video, just a suggestion, maybe consider upgrading your microphone for clearer audio quality. It would make your videos even more enjoyable to watch.
ਬਾਈ ਮੈਕ ਵਧੀਆ ਲੈ ਲਵੋ ਗੁੱਸਾ ਨਾ ਕਰਿਓ
Mike ta vadiya aa, brar di tshirt krke disturbannce ho rahi c. Mere sai lagga shirt ch koi prob nai, bai di tshirt ch putha ho janda c ta krke prob ho rahi c. Tahi kiya hold in hand, baad ch prob sai v ho gyi. Baki gusse wali koi gal ni. Sujah dinde raho. Khush raho
Every student in Canada should be tell truth about Canada life in these days.It will be very useful for students which are trying to go Canada and belong to a middle family.
Bilkul bai ji
ਕਾਕਾ ਜੀ ਜੇਕਰ ਤੁਹਾਡੇ ਕੋਲ ਚਾਰ ਪੰਜ ਜਾਂ ਉਸ ਵੀ ਵਧੇਰੇ ਜ਼ਮੀਨ ਹੈ ਤਾਂ ਆਪਣੀ ਖੇਤੀ ਕਰੋ ਪਸ਼ੂ ਰੱਖੋ ਐਸ਼ ਦੀ ਜ਼ਿੰਦਗੀ ਜਿਉਂ ਸਕੋਗੇ ਨਾਲੇ ਆਪਣੇ ਮਾਂ ਬਾਪ ਦੀ ਸੇਵਾ ਕਰੋਂਗੇ ਰੱਬ ਦਾ ਨਾਮ ਲਵੋਗੇ ਇਸ ਤੋਂ ਹੋਰ ਕੀ ਵਧੀਆ ਹੋ ਸਕਦਾ ਹੈ। ਆਹ ਜਿਹੜੇ ਵਧੇਰੇ ਜ਼ਮੀਨਾਂ ਵਾਲੇ ਲੋਕ ਬਾਹਰ ਜਾ ਰਹੇ ਨੇ ਸਮਝੋ ਉਨ੍ਹਾਂ ਦੀ ਕਿਸਮਤ ਹੀ ਮਾੜੀ ਹੈ। ਰੱਬ ਨੇ ਸਵਰਗ ਦਿੱਤਾ ਸੀ ਪਰ ਆਪਣੇ ਆਪ ਨਰਕ ਚ ਜਾ ਵੜੇ । ਪਰ ਵੇਖੀਦਾ ਇਹ ਆ ਕਿ ਜਾਂਦੇ ਹੀ ਵੱਧ ਜ਼ਮੀਨਾਂ ਵਾਲੇ ਨੇ । ਇਥੇ ਦਸ ਦਿਹੜੀਏ ਹੁੰਦੇ ਨੇ ਉਥੇ ਜਾ ਕੇ ਆਪ ਦਿਹਾੜੀਆਂ ਕਰਦੇ ਆ ਨਰਕ ਭੋਗਣ ਲਈ। ਘੋਲੀਆ ਕਲਾਂ
O bhai sach dus dita Par agar CANADA waley sach dasdey hun Bharat waley mandey hi nahein. Ho sakada teri sachai jaankey bahut bandey samajh jaangey. Thank you GOD Bless you.
ਮੈਨੂੰ ਤਾਂ ਬਾਈ ਨਸ਼ਾ ਪੱਤਾ ਖਾਂਦਾ ਲੱਗਦਾ, ਜਿਹੜੇ ਹਿਸਾਬ ਨਾਲ ਗੱਲਾਂ ਸੁਣਾਉਂਦਾ
Could be, the important thing is what he is saying, not how he is saying it.
ਜਾ ਕੇ ਜਾ ਕੇ ਡਰੱਗ ਟੈਸਟ ਕਰਵਾ ਲੈ ਘਰੇ ਬੈਠਾ ਗੱਲਾਂ ਕਰੀ ਜਾਨਾ
Sira..galbaat
Thanks bai ji
Very good information continue it from jammu
Chl eithei hor 25 lak lga ke kamyaab ho jeinga nale ghr da ghr vich jo bachei parents noo krjayee krkei jandei oh vichaarei kivein krja laye bina putter aa skdei sachei dil noo puchh ke kmaai v gwa deti afsos nhi oh te poore kr leinda ja pehlon hi na janda .
Very wise boy,
Bilkul sahi aa .13 hrs kam kerde aa.jwak 12 dollar milde aa.
India is best country
ਰੋਜ਼ਗਾਰ ਵੱਧ ਕ੍ਰਾਇਮ ਘੱਟ ਪੰਜਾਬ ਖੁਸ਼ਹਾਲ ਹੋਵੇਗਾ 👍🙏
ਕਨੇਡਾ ਦੇ ਜੰਮੇ ਫਿਰ ਜੱਸਾ ਪੱਟੀ ਅਰਗੇ ਪ੍ਰੀਤਪਾਲ ਫਗਵਾੜਾ ਵਰਗੇ ਮੱਲ ਨੀਂ ਜੰਮਣੇ । ਲੋਕੋ
Canada bejan toh pehla bachey nu ludhiana de kisi factory vich 4=6 month kum tey lagwao pehlan j kut gia ta bejo nhi ta nhi
Machhi panther chat ke vapas murdi as.
Punjab vargi rees ni canda Australia.. punjab ta Punjab aa❤❤❤❤ God bless you chotee veer ❤ bohut vadiea kita jo aa gya👌
Young man take good decision god blessed paris
Vere tusi sach dasea ithe ehi sab kuj hunda
Y mai vaar vaar video dheki Jana very good video aa
Bath sahib tuhanu msg kita main whatsapp te, reply kro