Gal Te Gal l EP 193 l Gurdeep Kaur Grewal l Rupinder Kaur Sandhu l B Social

Sdílet
Vložit
  • čas přidán 21. 06. 2024
  • ਆਲਤੂ-ਫਾਲਤੂ ਚੀਜ਼ਾਂ ਸਾਂਭਣੀਆਂ ਬੰਦ ਕਰੋ l Gal Te Gal l EP 193 l Gurdeep Kaur Grewal l Rupinder Kaur Sandhu l B Social
    #GalTeGal
    #GurdeepKaurGrewal
    #rupinderkaursandhu
    Anchor : Gurdeep Kaur Grewal, Rupinder Kaur Sandhu
    Cameramen : Harmanpreet Singh, Varinder Singh Mehingu
    Editor : Mandeep Singh
    Digital Producer : Gurdeep Kaur Grewal
    Label : B Social
  • Zábava

Komentáře • 120

  • @gurmansmom5019
    @gurmansmom5019 Před 8 dny +31

    ਦੋਨਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਜਿਹੜੀਆਂ ਚੀਜ਼ਾਂ ਅਸੀਂ ਸੰਭਾਲ ਕੇ ਰੱਖ ਦੇ ਹਾਂ ਲੋੜ ਪੈਣ ਤੇ ਲੱਭਦੀ ਨਹੀਂ

  • @manindersinghkhalsa2488
    @manindersinghkhalsa2488 Před 7 dny +15

    ਬਹੁਤ ਸਾਂਭ-ਸੰਭਾਲ ਕੀਤੀ ਸਾਜ਼ੋ ਸਾਮਾਨ ਦੀ ਰਿਸ਼ਤਿਆਂ ਦੀ
    ਹੋਰਨਾਂ ਦੀ ਖੁਸ਼ੀ ਭਾਵਨਾਵਾਂ ਦੀ
    ਪਰ ਹੁਣ ਨਹੀਂ ਕਿਉਂਕਿ ਕਿਸੇ ਨੂੰ ਕਦਰ ਹੀ ਨਹੀਂ

    • @GurpreetKaur-lx9tp
      @GurpreetKaur-lx9tp Před 7 dny

      Sade nal bi aeho kuj ho riha

    • @manindersinghkhalsa2488
      @manindersinghkhalsa2488 Před 6 dny

      ਸਾਡੇ ਨਾਲ ਜੋ ਹੋਇਆ ਉਹ ਸਭ ਸਾਡੇ ਬੱਚਿਆਂ ਨਾਲ ਨਾ ਹੋਵੇ ਇਸ ਕਰਕੇ ਉਹਨਾਂ ਨੂੰ ਸਹੀ ਸੇਧ ਦੇਣੀ ਤੇ ਮੌਕਾਪ੍ਰਸਤ, ਖੁਦਗਰਜ਼ ਲੋਕਾਂ ਨੂੰ ਪਹਿਚਾਣ ਸਕਣ
      ਉਹ ਭਾਂਵੇ ਗੈਰ ਹੋਣ ਜਾਂ ਸਕੇ

  • @sarbjeetkaur9918
    @sarbjeetkaur9918 Před 2 dny +1

    ਬਹੁਤ ਹੀ ਵਧੀਆ ਗੱਲਬਾਤ,ਜੀ ਕਰਦਾ ਕਿਸੇ ਨੂੰ ਕਹਿ ਦਈਏ ਕਿ ਚੱਕ ਲਓ ਜੋ ਚੁੱਕਣਾ ਤਾਂ ਕਿ ਘਰ ਨੂੰ ਸਾਹ ਆਵੇ।

  • @bimlarani5683
    @bimlarani5683 Před 7 dny +18

    ਬਚੇ ਦੀ ਬੋਤਲ ਤਾਂ ਨੀ ਮੰਹ ਵਾਲੇ ਬਰਸ਼ ਨਾਲ ਧੋਣੀ ਚਾਹੀਦੀ😮

  • @talentedkaurinsan
    @talentedkaurinsan Před 6 dny +5

    ਭੈਣੇ ਬਹੁਤ ਵਧੀਆ ਗੱਲਬਾਤ 👌🏻❤️ ਮੇਰੀ ਮੰਮੀ ਮੇਰੇ ਵਿਆਹ ਤੋਂ ਪਹਿਲਾਂ ਵਾਲੇ 2.3ਸੂਟ ਸਾਂਭਿ ਬੈਠੀ ਆ 🥰ਜਦੋਂ ਕੇ ਅੱਜ 18ਸਾਲ ਹੋ ਗਏ ਮੇਰੇ ਵਿਆਹ ਨੂੰ 🥰🥰

  • @Eastwestpunjabicooking
    @Eastwestpunjabicooking Před 8 dny +42

    ਰੁਪਿੰਦਰ ਦੁਬਾਰਾ ਸੂਟ ਓਸ ਸਮੇਂ 36 ਸੀਨ ਪਹਿਲਾਂ ਵਾਲਾ ਪਿਛਲੇ ਸਾਲ ਦਾ ਆ ਗਿਆ। ਚੁੰਨੀਆਂ ਤੇ ਪਲੇਨ ਸਲਵਾਰਾਂ ਨਾਲ ਕਮੀਜ਼ ਬਣਵਾ ਕੇ ਪਾ ਸਕਦੇ ਬਾ। ਸਲਵਾਰ ਤੇ ਚੁੰਨੀ ਵਰਤ ਸਕਦੇ ਹਾ ਚੁੰਨੀ ਦੁਬਾਰਾ ਡਾਈ ਕਰਕੇ ਵਰਤ ਸਕਦੇ ਹਾ ।

    • @shivcharndhaliwal1702
      @shivcharndhaliwal1702 Před 7 dny

      ਸਾਰੇ ਲੋਕ ਸੋਡੇ ਵਾਂਗ ਪਾਡੇ ਨਹੀਂ ,,,,,

  • @SukhwinderSingh-wq5ip
    @SukhwinderSingh-wq5ip Před 7 dny +4

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @ggrewal1755
    @ggrewal1755 Před 7 dny +6

    ਆਲਤੂ-ਫਾਲਤੂ ਦੀ ਥਾਂ ਵਾਧੂ-ਘਾਟੂ ਸ਼ਬਦ ਜ਼ਿਆਦਾ ਸਹੀ ਤੇ ਢੁਕਵਾਂ ਹੈ |

  • @NarinderKaur-mk6bd
    @NarinderKaur-mk6bd Před 6 dny +3

    ਬਹੁਤ ਹੀ ਵਧੀਆ ਗ਼ੱਲਬਾਤ ਅੱਜ ਤਾਂਮੇਰਾ ਫ਼ੇਵਰਟ ਟੌਪਿਕ ਛੋਟੀਆਂ ਪਰ ਕੰਮ ਦੀਆਂ ਗੱਲਾਂ 👌👌🙏🙏👍💞💞

  • @manpreetbrar7854
    @manpreetbrar7854 Před 8 dny +7

    Ajj bhut anand aya... Galla sun k sisters...... Intresting and knowledge full episode

  • @AmandeepKaur-rn3go
    @AmandeepKaur-rn3go Před 8 dny +4

    Dhanwad Rupinder te gurdeep
    Tuhadia dsiya gallan hmesha help krdia ne nijji jindgi ch ❤🤗

  • @RavinderKaur-yo3oq
    @RavinderKaur-yo3oq Před 7 dny +7

    ਅੱਜ ਜੀ ਕਰਦਾ ਸੀ ਕੇ ਇਹ ਪ੍ਰੋਗਰਾਮ ਹੋਰ ਲੰਬਾ ਚੱਲੇ

  • @ManjitChahal16
    @ManjitChahal16 Před 7 dny +8

    ਟੁੱਟੇ ਚਮਚੇ ਲੂਣਦਾਨੀ ਚ ਰੱਖ ਦਿੰਦੇ ਨੇ😂ਤੇ ਟੂਥ ਬਰੱਸ਼ ਦੀ ਨਾਲੇਪਾਓਣੀ ਵੀ ਬਣਾ ਦਿੰਦੇ ਨੇ😂

  • @AmandeepKaur-nc4tr
    @AmandeepKaur-nc4tr Před 7 dny +3

    ਬਹੁਤ ਹੀ ਸਿਆਣੀਆਂ ਅਤੇ ਖੂਬਸੂਰਤ ਗੱਲਾਂ

  • @amritramgarhia9464
    @amritramgarhia9464 Před 8 dny +5

    Bilkul sahi kaha

  • @user-vd7gk1tj5c
    @user-vd7gk1tj5c Před 8 dny +3

    Bilkul sahi ji

  • @charanjeetrobby8454
    @charanjeetrobby8454 Před 7 dny +1

    ਬਹੁਤ ਵਧੀਆ ਵਿਚਾਰ ਸਾਂਝੇ ਕੀਤੇ

  • @sachdepanne5725
    @sachdepanne5725 Před 8 dny +14

    Mam suit ta tuhade v nwe hunde har video ch😅

  • @gurmailvirk1548
    @gurmailvirk1548 Před 7 dny +2

    ਮੇਰੇ ਮਾਮਾ ਜੀ ਨੇ Graduation ਕਰਨ ਤੋਂ ਬਾਅਦ 1980 ਚ ਖੇਤੀ ਸ਼ੁਰੂ ਕੀਤੀ। ਉਸ ਸਮੇਂ ਤੋਂ ਲੈ ਕਿ ਜੋ ਵੀ ਟਰੈਟਰ ਅਤੇ ਹੋਰ ਚੀਜ਼ਾਂ ਦਾ ਸਮਾਨ nut bolt ਇੱਕ 15 16 ਖਣਾਂ ਦੇ ਕਮਰੇ ਵਿੱਚ ਸਾਂਭਿਆ ਪਿਆ ਹੈ । ਹੁਣ 20 ਸਾਲਾਂ ਤੋਂ ਮਾਮਾ ਜੀ ਦਾ ਲੜਕਾ ਖੇਤੀ ਕਰ ਰਿਹਾ। ਉਸ ਨੇ ਮਾਮਾ ਜੀ ਨੂੰ ਕਈ ਵਾਰੀ ਕਿਹਾ ਆਪਾਂ ਇਹ ਕੀ ਕਰਨਾ ਜੋ nut bolts ਕੰਮ ਦੇ ਹਨ ਉਹ ਰੱਖ ਕੇ ਬਾਕੀ ਦੇ ਦਈਏ ਪਰ ਮਾਮਾ ਜੀ ਮੰਨਦੇ ਹੀ ਨਹੀ ਜੋ ਕਿ ਇੱਕ trolley ਭਰ ਜਾਣੀ ਹੈ। Antique ਚੀਜ਼ਾਂ ਸਾਂਭਣਾ ਤਾਂ ਠੀਕ ਹੈ ਪਰ ਫਜ਼ੂਲ ਚੀਜ਼ਾਂ ਜਮਾਂ ਕਰਨ ਵਾਲੀ ਗੱਲ ਸਮਝ ਤੋ ਬਾਹਰ ਹੈ।

  • @BaljinderSingh-ek7ie
    @BaljinderSingh-ek7ie Před 6 dny +5

    ਅਸੀਂ ਵੀ ਘਰ ਤੋਂ ਲੇਕੇ ਜਾਂਦੇ ਹਾਂ ਝੋਲੇ

  • @CharanjitBrar-zg1wm
    @CharanjitBrar-zg1wm Před 6 dny +3

    ਸਾਰਿਆ ਨੂੰ ਏ ਆਦਤ ਹੈ ਮੈਂ ਤਾਂ ਸੋਚਿਆ ਕੀਤੇ ਮੈਨੂੰ ਇ ਹੈ 😅😅

  • @eknoorkaur6685
    @eknoorkaur6685 Před 7 dny +3

    ਸੋਡਾ ਪ੍ਰੋਗਰਾਮ ਬਹੁਤ ਸੋਹਣਾ ਹੈ

  • @RAMANDEEPKAUR-tj2dp
    @RAMANDEEPKAUR-tj2dp Před 5 dny

    ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਮੈਡਮ ਜੀ।

  • @KuldeepKaur-vj3xt
    @KuldeepKaur-vj3xt Před 8 dny +2

    Bilkul. Sahi. Ji

  • @lovebajwa9605
    @lovebajwa9605 Před 17 hodinami

    Mai ta hun jithe v jdo v declutter krdi aa eh video hi play kardi aa taa hi motivation aanda pya kyu k mnu stubborn habit aa

  • @sidhuog5485
    @sidhuog5485 Před 6 dny +1

    Thanks for your kind information

  • @karmankingra1384
    @karmankingra1384 Před 8 dny +1

    Bhut vadia galla aa ji tuhadia Bhaine ji

  • @sandhusaab-wr6zi
    @sandhusaab-wr6zi Před 7 dny +2

    Sahi gall mam jado v apaa ghre di safai krde aa eh souch k har cheez rkh de aa kete Kam aiugyi par oh kde Kam ni aundi

  • @kalaswinderkaur8298
    @kalaswinderkaur8298 Před 6 dny +1

    Absolutely right

  • @jasvirkaur9861
    @jasvirkaur9861 Před 6 dny +1

    ਸੱਚੀਆਂ ਗੱਲਾਂ ❤❤

  • @mandeepsandhu6549
    @mandeepsandhu6549 Před 7 dny +2

    Bhot hi vadia

  • @everydaypunjab4274
    @everydaypunjab4274 Před 7 dny +1

    Bhoth vadiya jankari ji 👌👌👌

  • @user-et2bj6bw8o
    @user-et2bj6bw8o Před 7 dny +3

    Ssa bhene menu gallan bhut sonein lagdee mere ghar ta hun v gest aun te parsad he banda

  • @harvinderkaur5318
    @harvinderkaur5318 Před 2 dny

    ਮੈ ਇਹ ਵੀ ਦੇਖਿਆ ਕਿ ਲੋਕ ਘਰ ਆਏ ਜਵਾਈ ਨੂੰ ਵੀ ਆਮ ਗਿਲਾਸ ਵਿੱਚ ਪਾਣੀ ਦੇ ਦਿਦੇ ਨੇ

  • @RAMANDEEPKAUR-tj2dp
    @RAMANDEEPKAUR-tj2dp Před 5 dny

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @DolphinsTalks
    @DolphinsTalks Před 6 dny +1

    Bahut achi galbat kiti ji 😊👍

  • @user-dc6th9vd9g
    @user-dc6th9vd9g Před 7 dny +1

    Bahut hi vadia topic c dove bhena bahut pyare lag rahe c waheguru ji hamesha chardikala vich rakhn 🙏❤

  • @harpreetsinghbanger5904

    Sahi gall a

  • @raviboparai6248
    @raviboparai6248 Před 6 dny

    Intresting talk and useful also❤❤❤God bless you🎉🎉🎉🎉🎉🎉

  • @gklassoi
    @gklassoi Před 7 dny +1

    Bhut sohna program

  • @charanjitsandhu6538
    @charanjitsandhu6538 Před 3 dny +1

    Assi cheeza nu sabhde ha rishte nahi sabhde

  • @jaskirankaur9628
    @jaskirankaur9628 Před 7 dny +1

    Hnji di thonu dona phna nu sat shree akal ta tusi aj bhut khush kita ahi sam ceehja sada ghr vi h manu sun k hasa hi ayi jhnda si ghr ch koe ji ava da vi hunda oh sman sitan ni denda

  • @kuldeepkaur2770
    @kuldeepkaur2770 Před 6 dny +1

    Beta tuc bht bdia gallan krdeo ❤ u bti

  • @kahansingh2348
    @kahansingh2348 Před 7 dny +3

    Very nice 🎉

  • @ramandeepkaur4973
    @ramandeepkaur4973 Před 6 dny

    Very useful vedio for everyone

  • @JaspreetBhatti
    @JaspreetBhatti Před 8 dny +1

    💯

  • @sukhwinderkaur-eu3kr
    @sukhwinderkaur-eu3kr Před 7 dny +3

    ਦੋਵੇਂ ਸੁਨੱਖੀਆਂ ਭੈਣਾਂ ਨੂੰ ਮੋਹ ਭਿੱਜੀ ਸਤਿ ਸ੍ਰੀ ਅਕਾਲ🙏
    ਗੱਲ ਤੇ ਗੱਲ ਦੀ ਇਹ ਵਾਰਤਾਲਾਪ ਨੇ ਦਿਲ ਮੋਹ ਲਿਆ ।ਸਾਡੇ ਸਭਨਾਂ ਦੀ ਜ਼ਿੰਦਗੀ ਵਿੱਚ ਇਸ ਖਿਲਾਰੇ ਨੇ ਜ਼ਿੰਦਗੀ ਉਲਟ ਪਲਟ ਕੀਤੀ ਪਈ ਹੈ।

  • @rupinderkaur6285
    @rupinderkaur6285 Před 7 dny

    Good work

  • @harpzkaur8320
    @harpzkaur8320 Před 8 dny

    Very very interesting episode ha ha

  • @ravindergill9225
    @ravindergill9225 Před 8 dny +3

    ਜੀ, ਹਾਊਸ ਕੀਪਿੰਗ ਕਰਦੇ ਰਹੋ, ਬਰੇਨ ਕੀਪਿੰਗ ਹੁੰਦੀ ਰਹਿੰਦੀ ਹੈ,. ਗਾਂਧੀ ਨੇ ਧੋਤੀ ਸੋਟੀ ਨਾਲ ਇੰਗਲੈਂਡ ਜਾ ਕੇ ਗੋਲਮੇਜ ਕਾਨਫਰੰਸ ਅਟੈਂਡ ਕੀਤੀ,

  • @ShaggyMehmi
    @ShaggyMehmi Před 6 dny

    Mera manna eh hai ki kuj sutan ton pehlan apne family member nu jarur puch lavo.Kise dian feelings judian ho sakdian hun.

  • @bindubindu5529
    @bindubindu5529 Před 3 dny

    Sat Sri akaal

  • @jagdishkaur4177
    @jagdishkaur4177 Před 7 dny +2

    Bhut hi saienia kuria aa

  • @rajinderkauranoop7187
    @rajinderkauranoop7187 Před 5 dny +1

    Sahi keha bahan bahar asi grocery len jaan to pehla gharo he bag and reuseable bag le k jane aa

  • @ramanpreetsajjan8715
    @ramanpreetsajjan8715 Před 7 dny

    Very nice

  • @gurfatehgarcha8568
    @gurfatehgarcha8568 Před 8 dny

  • @Gurkiran338
    @Gurkiran338 Před 5 dny +1

    Par aj kal ta lok sutde jada ne use krn di jga al kal lok bhut organise ho gye ne eh ta common topic aa Tada aj ta kush khaas gal ni lok bhutt organise ho rye ne bhen donate krdeaa kro sutn di jga kise lorwand d km aa jaan. Waheguru sarbat da bhlaa kre but topic meinu bhutta interesting nii lgeya thats why I not watched full

  • @sukhjeetkaur4511
    @sukhjeetkaur4511 Před 7 dny

    ❤❤❤❤❤

  • @bhantsidhu269
    @bhantsidhu269 Před 5 dny

    ਬਹੁਤ ਹੀ ਵਧੀਆ ਸੱਚੀਆਗੱਲਾ

  • @Jobanbenipal386
    @Jobanbenipal386 Před 5 dny

    👌👌👌

  • @bhagwantkaurbrar5615
    @bhagwantkaurbrar5615 Před 7 dny

    Good job beta g

  • @TaranveerSingh-cu9yi
    @TaranveerSingh-cu9yi Před 6 dny

    ❤❤

  • @simarpreetkaur3840
    @simarpreetkaur3840 Před 8 dny +1

    Hanji main diwali te aye dry fruits wale dabbe vi sanbh ke rakhdi aw par oh sara saal kise kam ni aunde fer jado ghar di safai karni hundi aw fer una dabbiya nu hi dekh dekh gussa chari janda aw k ina nu kithe rakihe

  • @nirpjeetkaur-cc7jf
    @nirpjeetkaur-cc7jf Před 8 dny

    Follow the concept of minimalist .....

  • @HarbhajanSidhu-yq6ph
    @HarbhajanSidhu-yq6ph Před 3 dny +2

    ਖਾਲੀ ਲਫਾਫੇ ਕੂੜੇ ਵਿਚ ਨਾ ਸੁਟੋ । ਲਫਾਫੇ ਨੂੰ ਮਚਾ ਦੇਵੋ ਜਾਂ ਫਿਰ ਹਫਤੇ ਬਾਅਦ ਕਿਸੇ ਦੁਕਾਨਦਾਰ ਨੂੰ ਦੇ ਆਵੋ ਜੀ 🙏🏻

  • @user-ks5ip5io1l
    @user-ks5ip5io1l Před 2 dny

    Thanks

  • @ranjitsandhu2326
    @ranjitsandhu2326 Před 6 dny +2

    Sat Shri Akal Dona bhena nu. Mai te khali pen ch shika v paa lainde aa. Ohi pen da cap phir warto ch aa janda aa

  • @nardeep1632
    @nardeep1632 Před 8 dny

    👍💯

  • @dilpreetsingh4047
    @dilpreetsingh4047 Před 8 dny +7

    Mai naal di naal apna samaan daan krr dindi aaa

  • @SukhwantKaur-ri5xh
    @SukhwantKaur-ri5xh Před 4 dny +1

    Mere kol jorjet da 2004 da ce suit mahga ce mai rakhi rakhia hun 20 sal bad fir pa lia

  • @parmeetkaur6487
    @parmeetkaur6487 Před 7 dny

    Good information 🙏🏽👍👍👌👍👍👍👌👌👌👌👌👌

  • @harbanssingh4500
    @harbanssingh4500 Před 7 dny +1

    Koi nahi leke jaanda ghar to bag jadon bajaar jaande han.

  • @sophiaesther1804
    @sophiaesther1804 Před 7 dny

    Sat shri akal duna phan nu

  • @rameshrani5966
    @rameshrani5966 Před 5 dny

    Sab da same hal h

  • @seemasandhu3109
    @seemasandhu3109 Před 4 dny

    ❤😢

  • @charanjitdhillon8170
    @charanjitdhillon8170 Před 4 dny

    Bilkul shi same as me try krangi chizan throw krrn di meri mother in law polythene saamb ke rkhdi aa

  • @JaspreetBhatti
    @JaspreetBhatti Před 8 dny

    💯 31:46

  • @sharanjitkaursandhu5348

    Nyc 😂😂😂

  • @sukhbirkaur9029
    @sukhbirkaur9029 Před 7 dny

    Sat sri akal ji dono sisters nu
    Please chan na pakh kehra hunda hai dsyo ji

  • @preetKaur-zr6jv
    @preetKaur-zr6jv Před 7 dny

    Good ❤

  • @activeinder3848
    @activeinder3848 Před 5 dny

    Shuker saade German lifaafe nahi hunde 😂

  • @TheBEAST_Mania
    @TheBEAST_Mania Před 7 dny

    Very interesting program
    😅 So very very thanks 🙏🙏

  • @manmeetkaur8748
    @manmeetkaur8748 Před 5 dny

    Main ta faltu kharc band kar ditte 🇺🇸 aun to baad bahut aukha paisa kmuna...india ch main bahut kharcha karde c 2years to band kar ditta😅

  • @sharanjitkaur8127
    @sharanjitkaur8127 Před 8 dny

    ਛੋਟਿਉ ਬਾਕਾਮਲ ਨੇ‌ ਗੱਲਾ ਥੋਡਿਆ।

  • @SukhwantKaur-ri5xh
    @SukhwantKaur-ri5xh Před 4 dny

    Mere kol meri marriage vele de 1981 vele de pure silk tansui de mahge suit ce hun tak meri beti kol 22 sal de hai par ki fayda

  • @karmankingra1384
    @karmankingra1384 Před 8 dny +1

    Mam mai tuhadia galla sun ke tension lai lyi aa kyo ke mai sari jindgi ch gribi dekhi aa bhut marhe din dekhe aa te hun mere bache Canada chle gye aa te mai kothi bnon lagi aa dwl story par tuhadia galla sun ke hun soch rhi ke eve hi faltu kharcha kita mai single story nal vi sar jana si agge ta sade kitchen vi hangi si hun hi banan ja rhi aa par bache ta canada P R ho jane aa ta sade ton baad 4 ja 5 years baad aya karnge te bhut had workekarde aa bache te Canada ch vi ghar laina paina aa ohna nu jo bhut aoukha aa

    • @RamanDeep-md4rx
      @RamanDeep-md4rx Před 8 dny +3

      Haanji … tusi theek keh rehe ho… jinna vadda ghar maintainance onni hi aukhi ho jaandi hai… saade bache v bahar chale gaye… bas ik room, kitchen te bathroom hi use hunda… baaki taan safai hi karni paindi… ghar jinna chota hoye vadiya lagda.. garden area vadda hona chahida… eh mera experience hai baaki apne hisaab naal dekh lo…

    • @karmankingra1384
      @karmankingra1384 Před 8 dny +2

      @@RamanDeep-md4rx bilkul shi gal aa ji tuhadi do jania ne ta Ena hi use karna aa ik bedroom kitchen bathroom baki saf Safi da tha ban janda aa mai 50 + aa ta kina ku chir hor kam lvagi ik na ik din thak javage fir aoukha ho jana aa mai garden lyi kacha tha rakhia aa thorhi bhuti sabji vagra la laindi aa mnu shok bhut aa Bute londa

    • @user67125
      @user67125 Před 7 dny

      ​@@RamanDeep-md4rxbot sohnia gal thnx ji

    • @surinderkaur5083
      @surinderkaur5083 Před 6 dny

      ਬਿਲਕੁਲ ਸਹੀ ਗੱਲ ਆ। ਜਿੰਨਾ ਦੇ ਬੱਚੇ ਬਾਹਰ ਨੇ ਉਨ੍ਹਾਂ ਨੂੰ ਬਹੁਤ ਛੋਟਾ ਘਰ ਬਣਾਉਣਾ ਚਾਹੀਦਾ ਕਿਉਂਕਿ ਬੱਚੇ ਛੇਤੀ ਕੀਤੇ ਆਉਂਦੇ ਨਹੀਂ। ਵੱਡੇ ਘਰਾਂ ਦੇ ਰੱਖ ਰਖਾਵ ਬਹੁਤ ਮਹਿੰਗੇ ਨੇ।

    • @karmankingra1384
      @karmankingra1384 Před 5 dny

      @@surinderkaur5083 Bilkul shi gal aa ji tuhadi

  • @beerpalkaur7579
    @beerpalkaur7579 Před 5 dny

    Gurdeep didi de second baby ki Hoya ..a v dso g

  • @simerjitkaur4337
    @simerjitkaur4337 Před 7 dny

    Mai tan nal di nal den wali cheej dey dindi han

  • @GurpreetKaur-lx9tp
    @GurpreetKaur-lx9tp Před 7 dny

    🙏🇩🇪❤️

  • @user67125
    @user67125 Před 7 dny

    Mera taan gharwala e kuch nhi suttan denda , dustbin cho v smaan kadh lyaonda 😅

  • @AmarjitKaur-qi6hv
    @AmarjitKaur-qi6hv Před 7 dny

    Tub bich palak grow keta aa ji

  • @davinderkaur6966
    @davinderkaur6966 Před 7 dny

    Madam sadi mami sabzi tak nai sitde nai khde te parathe na dende

  • @BalwinderSingh-eq5sz
    @BalwinderSingh-eq5sz Před 2 dny

    🙏🙏👌👌👌👌👌👌👌👌👌👌👌👌👌👌🙏🙏

  • @manpreetbrar7854
    @manpreetbrar7854 Před 8 dny +2

    Ajj bhut anand aya... Galla sun k sisters...... Intresting and knowledge full episode

  • @harpreetsinghbanger5904

    Sahi gall a

  • @user-us1ew4rl7w
    @user-us1ew4rl7w Před 7 dny +1

    Sade ghar v je Kuj nhi milda taa sarre Mainu he dekhde aa 😊😊

  • @user-yc5xd1ql8k
    @user-yc5xd1ql8k Před 3 dny

    💯

  • @bhantsidhu269
    @bhantsidhu269 Před 5 dny

    💯