GAL TE GAL l EP 98 l Gurdeep Grewal l Rupinder Kaur Sandhu l B Social
Vložit
- čas přidán 6. 05. 2022
- GAL TE GAL l EP 98 l ਤੁਸੀਂ ਕਿਹੋ ਜਿਹੇ ਪ੍ਰਾਹੁਣੇ ਹੋ? l Gurdeep Grewal l Rupinder Kaur Sandhu l B Social
#GalTeGal
#GurdeepGrewal
#RupinderKaurSandhu
Download Spotify App & Follow B Social Podcast:
open.spotify.com/show/3lGEGxj...
Facebook Link : / bsocialofficial
Instagram Link : / bsocialofficial
Anchor : Gurdeep Grewal, Rupinder Kaur Sandhu
Cameramen : Harmanpreet Singh, Varinder Singh
Editor : Harmanpreet Singh
Digital Producer : Gurdeep Grewal
Label : B Social - Zábava
ਬਹੁਤੀ ਰਿਸ਼ਤੇਦਾਰੀ ਲੈਣ ਦੇਣ ਦੀ ਰਹਿ ਗਈ ਆ ਅੱਜ ਦੇ ਮਹਿੰਗਾਈ ਦੇ ਯੁੱਗ ਵਿੱਚ ਬਹੁਤੇ ਰਿਸ਼ਤੇਦਾਰ ਆਉਣ ਜਾਣ ਤੋਂ ਸੰਕੋਚ ਕਰਦੇ ਹਨ। ਲੈਣ ਦੇਣ ਦਾ ਡਰਾਮਾ ਬੰਦ ਹੋਣਾ ਚਾਹੀਦਾ ਆਪਸ ਵਿਚ ਪਿਆਰ ਵਧੇਗਾ।
ਦਿਲ ਨੂੰ ਸਕੂਨ ਮਿਲਦਾ ਇਹ ਅਸਲ ਜ਼ਿੰਦਗੀ ਦੀਆਂ ਸੱਭਿਆਚਾਰਕ ਗੱਲਾਂ ਸੁਣ ਕੇ 👍👍👍👍😍
Ehna bhaina ne apne rishtedaar sidhe kr laine aa😅vdhia gal aa 👍👍
Sachi gal aa sunde hon ge v sanu kehndiya ne
ਜੀ,. ਸਮੇਂ ਨਾਲ ਆਉਣ ਵਾਲਾ,. ਸਮੇਂ ਨਾਲ ਜਾਣ ਵਾਲਾ ਹੀ ਚ੍ਹੰਗਾ ਮਹਿਵਾਨ ਹੁੰਦਾ,
ਜੀ,. ਜ੍ਹਦੋਂ ਤੂਹਾਨੂੰ ਕੋਈ ਇਹ ਕਹੇ, ਤੁਹਾਡਾ ਘਰ੍ਹ, ਜਦੋਂ ਮਰਜੀ ਆਵੋ, ਉਹ ਤੁਹਾਨੂੰ ਬਲਾਉਣਾ ਨਹੀਂ ਚੁਹੰਦਾ,.
ਜੀ,. ਜੀ ਆਇਆਂ ਦੇ ਚਿਹਰੇ ਵਿੱਚ, ਰ੍ਹਸੋਈ ਲੁਕੀ ਹੁੰਦੀ ਹੈ,.
ਤੁਹਾਡੀ ਗੱਲ-ਬਾਤ ਚ ਬਹੁਤ ਸੱਚ ਏ। ਮੈ ਵੀ ਇਹ ਹੀ ਕਹਿੰਦੀ ਹਾਕਿ ਚਾਹ ਨਾਲ ਪਰਾਠੀ ਬਣਾਓ ਤੇ ਸਾਰੇ ਖਾ ਕੇ enjoy ਕਰੋ
ਆਹ ਵੀਡਿਓ ਰਿਸ਼ਤੇਦਾਰਾਂ ਨੂੰ ਕਿਵੇਂ ਦਿਖਾਈਏ😃😃
Status pa dyo.. Facebook re share kro 😂
😄
ਬਹੁਤ। ਵਧੀਆ। ਜੀ
😂😂😂 ਮੈਨੂੰ bloopers ਨੀ ਭੁੱਲ ਰਹੇ 😜😜
me too😅😅😅
Hanji mainu ve
@@tavneetgarcha9922 😂😂😂 ਬਹੁਤ ਹਾਸਾ ਆਇਆ ਦੇਖ ਕੇ
ਰਿਸ਼ਤੇਦਾਰੀਆਂ ਜਾਣਾ ਚਾਹੀਦਾ ਮਿਲਣ ਵਰਤਣ ਨਾਲ ਹੀ ਰਿਸ਼ਤੇਦਾਰੀ ਆ ਆਪਾ ਤਾ ਹੁਣ ਵੀ ਤਿੰਨ ਚਾਰ ਦਿਨ ਰਹਿਕੇ ਆਉਣੇ ਆ ਜਦੋਂ ਵਗਜੀਏ ਕੋਈ ਮਰਜੀ ਕੁਝ ਮਰਜੀ ਸੋਚੀ ਜਾਵੇ ਮੈਂ ਹਜੇ ਵੀ ਆਪਣੀ ਬੇਬੇ ਦੀਆ ਭੂਆ ਦੇ ਪੋਤੇਆਂ ਨਾਲ ਵਰਤ ਦਿਆ ਅਗਾਂਹਾ ਉਹਨਾਂ ਦੇ ਬੱਚਿਆਂ ਨਾਲ ਵੀ ਵਰਤਦੇਆ ਜਦੋਂ ਆਪਾਂ ਕਿਸੇ ਦੇ ਆਉਣ ਸਿਰਦਰਦੀ ਮੰਨਾਂ ਗੇ ਅਗਲੇ ਵੀ ਮੰਨਣ ਗੇ
ਗੁਰਦੀਪ ਭੈਣ ਜੀ ਸਤਿ ਸ੍ਰੀ ਆਕਾਲ from ਕੁਵੈਤ। ਤੁਹਾਡੀ ਆਵਾਜ਼ ਬਹੁਤ ਹੀ ਮਿੱਠੀ।
ਮੈਡਮ ਜੇ ਰਿਸ਼ਤੇਦਾਰ ਚਾਅ ਨਾਲ ਜਾਵੇ, ਭਾਵਨਾ ਵੀ ਪਿਆਰ ਵਾਲੀ ਹੋਵੇ, ਤੇ ਅਗਲਾ ਈ ਵਧੀਆ ਵਰਤਾਉ ਨਾ ਕਰੇ , ਫਿਰ ਦੁਬਾਰਾ ਜਾਣਾ ਚਾਹੀਦੈ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਮੇਰੀਆਂ ਦੋਨਾਂ ਵੱਡੀਆਂ ਭੈਣਾਂ ਨੂੰ ਸਤ ਸ਼੍ਰੀ ਅਕਾਲ
ਭੈਣੇ ਥੋਡੇ ਸਾਰੇ ਐਪੀਸੋਡ ਵਧੀਆ ਹੁੰਦੇਆ
ਮੈਨੂੰ ਬਹੁਤ ਵਧੀਆ ਲਗਦੇ ਆ
ਇਕ ਮੇਰੀ ਬੇਨਤੀ ਆ ਵੀ ਜਿੱਥੇ ਆਪਾਂ ਐਨੇ ਵਧੀਆ ਵਿਸ਼ੇਆਂ ਤੇ ਗੱਲ ਕਰਕੇ ਅਪਨੇ ਪਿਛੋਕੜ ਤੇ ਚਾਨਣ ਪਾ ਰਹੇ ਆਂ ਜੋ ਕੀ ਇਕ ਬਹੁਤ ਵਧੀਆ ਉੱਧਮ ਹੈ।
ਓਦੇ ਨਾਲ-ਨਾਲ ਅਪਨੇ ਸਿੱਖੀ ਸਰੂਪ ਬਾਰੇ ਵੀ ਗੱਲਬਾਤ ਹੋਵੇ ਤਾਂ ਬਹੁਤ ਚੰਗੀ ਗੱਲ ਹੋਵੇਗੀ ।
ਕਿਉਕਿ ਅੱਜਕਲ ਕੇਸਾਂ ਦੀ ਕਿੰਨੀ ਬੇਅਦਬੀ ਹੋ ਰਹੀ ਹੈ ।
ਗੁਰੂ ਸਾਹਿਬ ਜੀ ਨੇ ਸਾਨੂੰ ਕੇਸਾਂ ਦੇ ਰੂਪ ਵਿੱਚ ਬਹੁਤ ਅਣਮੁੱਲੀ ਦਾਤ ਬਖਸ਼ਿਸ਼ ਕੀਤੀ ਹੈ।
ਮੇਰਾ ਦਿਲ ਕੀਤਾ ਵੀ ਇਸ ਵਿਸ਼ੇ ਤੇ ਜਰੂਰ ਵਾਰਤਾਲਾਪ ਹੋਵੇ । ਧੰਨਵਾਦ ਜੀ🙏
ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
Best suggestions putero, lot of people can learn the manners of sensible living in the society and make easy to go through this world. Thank you delivering commonsence.
ਬਹੁਤ ਵਧੀਆ ਪੋ੍ਗਰਾਮ ਸੀ👌👌
Really bheno bahut sohna program ajj da v...🙏🙏🙏
❤❤❤
It's true Ma'am
Bhut vadiya topic
❤
❤❤
ਭੈਣ ਰੁਪਿੰਦਰ ਕੌਰ ਜੀ ਅਤੇ ਭੈਣ ਗੁਰਦੀਪ ਕੌਰ ਜੀ ਸਤਿ ਸ੍ਰੀ ਆਕਾਲ
ਅੱਜ ਕੱਲ ਦੀ ਰਿਸ਼ਤੇਦਾਰੀ ਸਿਰਫ ਇਹ ਹੈ ਆਇਓ ਕੀ ਲੈਕੇ ਆਇਓ ਜਾਣ ਲਗਾਇਆ ਕੀ ਦੇ ਕੇ ਜਾਇਓਗੇ
ਫਿਰ ਰਿਸ਼ਤੇਦਾਰੀ ਕਾਹਦੀ, ਲੋੜ ਪੈਣ 'ਤੇ ਹੀ ਬੰਦਾ ਮੰਗਦਾ ਜੇ ਘਰੇ ਸਰਦਾ ਆਪਦਾ ਤੇਰੇ ਘਰੇ ਅੰਬ ਲੈਣ ਆਊ
Jal he jeevan hai iste gall kiti jave
Very nice god bless u both happy mothers day🙏🙏👍♥️♥️
God bless you sister very nice pretty gala 🙏🏽🙏🏽
Soo nice video sister God bless you ❤️ dear rupinder bhan and gurdeep Bhan
Bilkul sahi gal sachi gal ..thanks g
ਬਹੁਤ ਵਧੀਆ 🙏🙏
Peaceful ☺️
Very nice topic
Excellent 👍
Sahi keha tuci. Ajj kal kite rishtedaari ch jaan ton pehlan ehi sochi jande aa ke ki devange
Very nice👍👍
Tuci manu bhutt vadia lagde ho 🥰🥰🥰
ਬਹੁਤ ਵਧੀਆ
Good topic sis
Rupinder bhn bali akki lgdi a relatives to 😀😂😂
Ssa gurdeep bhen, divya dutta mam de interview kro, ohna kol jindagi de bht sohne anuman ne, bht sampoorn aurat a
nice topic
Very good subject
Very nice.
Topic bahut vadia
Very, l love both of you
Very nice 👌👌
Bahut hi sohna topic a galbaat karan da bhene
Very nice
Mai kde v kise da mada ne kita har ik da changa he krdi aa tan v jdo pta lage ohi look chugliya krn fer ki laina kise ton rehna apne ghar khana apne ghro.
👌👌👌
Nice 🙏
excellent 👍
👍👍👌👌
💯
Right mam dukh sukh ke sath hone wale hi rishtedar hunde na
Very nice ma'am 👍
Very nice beta g 👌👌
Very nice always my beautiful dear sisters
🙏🌸❤️💕❤️🌸🙏
ਸਤਿ ਸ੍ਰੀ ਅਕਾਲ ਜੀ🙏🙏
🙏👌👌👌
Bohst vadia bhan ji
ਸੋਹਣਾ ਪ੍ਰੋਗਰਾਮ
👍👍👍👍👍
Nice
👏👏👏👏👌👌👌👌
👍👍🥰
ਜੀ,. ਮਹਿਵਾਨ ਨਾਂਂ ਬਣੋ, ਮੇਜ਼ਬਾਨ ਬਣੋ,.
🙏🙏🙏👍👍
Very useful conversation it was.. mam m tubadi daily viewer aa mnu bhot acha lgda tuhanu dova nu sunhna .. mai boht follow krdia tuhadia galan nu boht chnga lgdaa tuhanu sunhna even sometimes jekar koi hor mnu kehnda v m upst a negative an tan m onu link send krdi a tuhadi koi appropriate video da .. boht sohna kar rhe o rupinder bhen gurdeep bhen 🙏🏼
Mere v help karo
Bhaine mere nal eda he hoiya husband de nankiya nu paise dite mai una di majboori c 2 month keh k lye mai chalo 6 month tak na mange v jdo lod hou mai lag lo 6ja 7 month hoge c mai mang le phn chakno hat ge 8 month hoge jdo asi uthe chalge fer uthe giya nu dete hun bolno hat ge kde phn tak ne kita ulta meri sas nal meriya he chugliya krde meri sas nu Sade nal ladaonde rehnde aa odo diya sas diya bhina v bolno hat giya nale k mere husband ne paise nahi c dite mai khud apne kolo dite fer v eda krde aa ajj kal hun asi tan app ne phn krde kise nu jdo o eda krde aa
Sat srii akal
🙏🙏🙏🙏🙏🙏🙏🙏🙏
Hlo Mam plz ik interview Dowry te conduct kro
But meriya nandan Edda nai a. Oh beh k seva karvaun valiya.
Ryt g
ਭੈਣੇ ਥੋਡੀਆ ਸਭ ਗੱਲਾਂ ਸੱਚ ਨੇ ਪਰ ਅੱਜ ਕੱਲ ਅਮੀਰ ਗਰੀਬ ਰਿਸ਼ਤੇਦਾਰ ਨਾਲ b bohut ਫਰਕ ਕਰਦੇ
Meri nanad nu 7 saal hoge ondi nu ohde husband salad ni khande but Sanu rkhni paindi aa nhi ta nanad ldai pa lndi aa tusi sewa ni kiti mere husband di nd asi ghr ch shrab ni la k aonde c but ohna krk la k aoni paindi c hun mere father in-law daily peen lg ge
Bheine ik episode karyo ..k loka nu kive minus kriyae
Hello mam kive o
👍😂😂
Saade v awn hi hunda
Asi kise nl apni normal gl v nai kr sakde, because ehi dar lagiya rehnda saade muho koi gl na niklje
Agge eh chugli jarrur krnge
Ese layi guest ja koi hor reletive da ayuna na brabr hi hunda
sade ta koi ristedaar aave kehnda lai flane de 2 bache ho gye tusi bi ek baby hor krlo.. ghar da mahool hi kharab kr dinde
Same Sade v eda he krde aa
Sade ta na das k aun ik dum aa k beh jande a na agle da Kam dekhde aa kha pee k tur jande a fir ja k kehnde Sade sewa ni kiti
Sade Up vale bhua ji v a k kade nai baithde naal kamm karvaunde a
6.13 thoda bro c ta cha chadiya, ja nannd ondi ghabraht ho jani c
Sade bhua ji ounde hunde c mo puchna aaj ki sabzi buni a tn mom ne kehda apni bhua nu pucho hn tn bhua ji ounde hi rosi cha chli jna
Ik video over emotionality te v jrur kreo
Madam tusi piyar nal gal karde ho
👌..
Shahi gal a bheno👌👌
I agree
Interview enjoyed gndu Amritsar
Thude barge ban Jana chada
👌👌👌
Very nice topic rupinder bhein bahut sohna hasde ne
Very nice