Video není dostupné.
Omlouváme se.
ਗ਼ਲਤੀ ਮੂਸੇਵਾਲੇ ਦੀ ਮਾਫੀ ਮਾਂ ਤੋਂ ਕਿਉਂ | Lakha Sidhana Full Interview | Sidhu Moose wala Exclusive
Vložit
- čas přidán 24. 09. 2019
- About : DESI TADKA channel , We provide you the latest Celebrities Interview .Bollywood Series Related Punjabi Culture, ETC
Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.
Good job mohit bro 🔥🔥🔥👌👌👌👌👌👌👌👌
Saleo fuddu o tuc sath ta dena ni hunda j koe chnga km krda kla oho ki ki kre
veer guri jo glt a osnu glt he kiha jao bahgt bno pr anne bahgt na bno jithe koi glt a osnu kho tu glt a
Lakha sahi a pata kio 9815607024 call me
Rohit Jabbomajra meri gl sun vr akhadeaa Te ma kise de v ni janda vese song sun lae de aa sareaa de but ma kdo sidhu nu glt kehna thek aa ohne glti kri aa maafi mg li ok aa but lakha change km kr reha punjab lae ohnu kr len do eve badnam na kro
Yr veer shi bnde da sath deya kro smaj lyi kush kre o apne lyi kr rhe ne a sb lyi kr riha thodo kush soch k boleya kro app te kush krna nhi veer kise nu te krn devo j koi krda te uste v swaal chkde o tuci
ਵਾਹਿਗੁਰੂ ਚੜਦੀਕਲਾ ਬਖਸ਼ੇ ਲੱਖੇ ਵੀਰ ਨੂ 🙏
ਇਹ ਖਰਚੇ ਵਾਲਾ ਸੁਆਲ ਰਾਜਨੀਤਕ ਲੀਡਰਸ਼ਿਪ ਨੂੰ ਕਰਿਆ ਕਰੋ ਜੀ
Ohna to pushen di aukat chenle balya di hani
Fuddi dea ehe ki aa ...ehe v ta ohna cho hi aunda ..
ਲੱਖਾ ਸਿਦਾਣਾ
ਜੀ ਠੀਕ ਆ ਜੀ👏👏🤛🤛🤛
*ਬਹੁਤ ਵਧੀਆ ਸਵਾਲ ਜਵਾਬ ਕੀਤੇ ਵੀਰਾਂ ਨੇ* 👍
ਜਿਹੜੇ ਮੇਰੇ ਵੀਰ ਚਾਹੁੰਦੇ ਆ ਅਗਲੀ ਇੰਟਰਵਿਊ ਬੀਬੀ ਜਗੀਰ ਕੌਰ ਦੀ ਹੋਣੀ ਚਾਹੀਦੀ ਆ like karo😂😂🙏
jatt punjabi ਨਾਲ ਸਰਸੇ ਵਾਲਾ ਸਾਂਝੀ ਹੋਣੀ ਚਾਹੀਦੀ😂😂😂
😆😆😆😆
😂😂😂😂
🤣🤣👌👌
Yes
Mohit bai emerging into one of the best punjabi reporters
Really awaited interview and well done
ਲੱਖੇ ਬਾਈ ਨੂੰ ਨੀਵਾ ਦਿਖਾਉਣ ਪੂਰੀ ਕੋਸ਼ਿਸ਼ ਕੀਤੀ ਪਰ ਬਾਈ ਕੰਮ ਕਰਦਾ ਮੀਡੀਆ ਹੈਲਪ ਕਰਨ ਦੀ ਬਜਾਏ ਨੁਕਸ ਕੱਢਦੇ ਕੰਮ ਕਰਨਾ ਔਖਾ ਤੇ ਨੁਕਸ ਕੱਢਣੇ ਬਹੁਤ ਸੋਖਾ ਹੁੰਦਾ ਏ ,,,,,,,
@@grwindersingh4237 ehna da hor kam ki a.. media waleya da..trp Len Lai eh kuch v bol sakde a..te kuch v dikha sakde a..ehna nu kise tak koi matlab ni..sirf trp chaidi ehna nu..
ਇਕ ਗੱਲ ਤਾ ਪੱਕੀ...ਜਿਧਰ ਨੂ ਪੰਜਾਬੀ ਇਕ ਵਾਰ ਹੋ ਜਾਣ . ਕੰਮ ਪੱਕਾ ਹੀ ਕਰਦੇ ਨੇ....ਲਵ ਯੂ ਪੰਜਾਬ
ਇਕ ਗੱਲ ਤਾਂ ਬਿਲਕੁਲ ਕਲੀਆਰ ਹੈ, ਕੇ ਸਾਡੇ ਪੰਜਾਬ ਨੂੰ ਘੁਣ ਵਾਗੂ ਚੁਮੜੇ ਲੋਕਾਂ ਤੋਂ ਜਾਗਰੂਕ ਕਰਨ ਲਈ ਜੇ ਕੋਈ ਅੱਗੇ ਆਉਂਦਾ ਹੈ ਤਾਂ ਉਸ ਦਾ ਸਾਥ ਦੇਣ ਦੀ ਜਰੂਰਤ ਹੁੰਦੀ ਹੈ ਨਾ ਕੇ ਲੱਤਾ ਖਿਚਣ ਦੀ, ਲੋੜ ਹੈ ਬਾਈ ਲੱਖੇ ਸਿਧਾਣੇ ਵਰਗੇ ਹੋਰ ਬਹੁਤ ਸਾਰੇ ਨੋਜਵਾਨ ਜੋ ਕੇ ਪੰਜਾਬ ਲਈ ਕੁੱਝ ਚੰਗਾ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਦੇ ਮਨਾ ਉੱਤੇ ਸੱਟ ਵੱਜਦੀ ਜਦੋਂ ਇਕ ਸਮਾਜ ਸੇਵੀ ਤੋਂ ਇਹੋ ਜਿਹੇ ਵਿਸ਼ਿਆਂ ਤੇ ਸਵਾਲ ਕੀਤੇ ਜਾਣ
ਲੱਖਾ ਸਿਧਾਣਾ ਵੀਰ ਜਿੰਦਾਬਾਦ ,ਇਸਨੂੰ ਸਵਾਲ ਕਰਨੇ ਸੌਖੇ ਤਾਂ ਹਨ ,ਪਰ ਇਹਦੇ ਵਾਂਗੂੰ ਪੰਜਾਬ ਵਾਸਤੇ ਨਿੱਤ ਸੰਘਰਸ਼ ਕਰਨਾ ਬਹੁਤ ਔਖਾ।
ਇੱਥੇ ਬਹੁਤ ਸਾਰੇ ਲੋਕ ਹਨ ਸਾਡੇ ਪੰਜਾਬ ਵਿੱਚ ਜੋ reel ਵਿੱਚ ਕੰਮ ਕਰਨ ਵਾਲਿਆਂ ਦੀ support ਕਰਦੇ ਹਨ,ਪਰ ਅਸੀਂ ਲੱਖੇ ਵੀਰ ਦੀsupport ਕਰਦੇ ਹਾਂ ਜੋ Real ਵਿੱਚ ਕੰਮ ਕਰਦਾ ਹੈ।
ਲੱਖਾ ਬਾਈ ਜਿੰਦਾਬਾਦ ਬਠਿੰਡੇ ਦੀ ਜਾਨ ਪੰਜਾਬ ਦੀ ਸ਼ਾਨ
👍👍💪💪🙏🙏
Lakha zindabaad
Great job Mohit. I enjoy your interviews. You ask the tough questions which makes it interesting. We need more journalist like you who are not afraid to ask questions.
ਸਹੀ ਗੱਲ ਆ ਜਵਾਂ ਲੱਖੇ ਦੀਆਂ
ਲੱਖਾ ਵੀਰ end ਆ ਯਾਰ।
Mohit veer.. keep going. God bless you.. ❤ ❤👌👌 .
It shows your hard work.. Love You. ❤❤
ਬਾਈ ਜੇ ਅਾਪਾ ਚੰਗਾ ਕੰਮ ਨਹੀ ਕਰ ਸਕਦੇ ਦਾ ਕਿਸੇ ਨੂੰ ਮਾੜਾ ਨਾ ਕਹੋ ਲੱਖਾ ਚੰਗਾ ਕੰਮ ਕਰ ਰਿਹਾ ਹੁਣ ੳੁਹ ਨੂੰ ਸਪੋਟ ਕਰੋ
ਲੱਖਾਂ ਵੀਰ ਜ਼ਿੰਦਾ ਬਾਦ ਲਵ ਯੂ ਸਕੇ ਵੀਰ 💪💪💪💪👌👌👌👌👍👍👍❤️❤️❤️❤️
ਵੀਡਿਉ ਵਿੱਚ ਸਿਰਾ ਲਤਾ ਲੱਖੇ ਵੀਰ ਨੇ ਪੂਰੀ ਗੱਲ ਸੂਝ ਬੋਝ ਨਾਲ ਕੀਤੀ
mohit veer hun tu chenge sewal puchen legya kise di side ni lenda ehi hona jeruri hai chenge channel lyi bai bus isterha legya reha.
Jassi Singh bilkul sahi keha interview da matlab Hunda kise nu Sawal karne bebak ho k
Age ta awe bai bai karda rehda si
Sare proof chkii firda ਲੱਖਾਂ ਬਾਈ.
Te sare ਸਵਾਲਾਂ ਦੇ ਜਵਾਬ boht vdia ਢੰਗ nal ਦਿੱਤੇ ne
Mohit pakheya peya ajj😂agg laa reha good job yaara
Good job mohit bro.
Always great interviews
After watching this his interview . Sade mind ch Lakha veer nu leh k jo vichar c oh badal gye. Eh Banda puri community and sadi maa boli de haak ch bolda. He is absolutely right . kalnu Sikh or Punjabi community wash out ho jani . Jina da ithaas nhi ohna da future ki?
Never back down lakha veer !
ਤੁਹੀ ਕਿ ਗੱਲ ਕਰਨੀ ਸੀ ਮਾਤਾ ਨਾਲ। ਤੁਹੀ ਜਿਯਦਾ ਸਿਆਣੇ ਸੀ ਮਾਂ ਪਿਓ ਓਹਦੇ ਨਾਲੋਂ । ਬਹੁਤ ਗਲਤ ਕੀਤਾ ਤੂਹੀ। ਏਦਾ ਕਿਸੇ ਘਰ ਜਾਣ ਦਾ ਕਿਸੇ ਨੂੰ ਹੱਕ ਨੀ।
ਮੈਂ ਸਿਰਫ ਤੇ ਸਿਰਫ ਇਸ ਵੀਡੀਓ ਚ ਲੱਖੇ ਵੀਰ ਨੂੰ support ਕਰਦਾ ਜੋ ਸੱਚ ਬੋਲ ਕੇ ਪੰਜਾਬ ਅਤੇ ਸਿੱਖ ਕੌਮ ਦੇ ਹੱਕ ਵਿੱਚ ਬੋਲ ਰਿਹਾ ਹੈ।
Veera ਚਰਨ ਲਿਖਾਰੀ ਦੀ ੲਿੰਟਰਵਿੳੂ ਕਰੋ mohit veera ranjit bawe nu star ਬਣਾੳੁਣ ਵਾਲਾ ੲੇ
ਚੱਕੀ ਚੱਲ ਫੱਟੇ ਬਾਈ ਲੱਖੇ ਸਧਾਣੇ ਸਾਰਾ ਪੰਜਾਬ ਤੇਰੇ ਨਾਲ ਆ ਪੰਜਾਬ ਨੂੰ ਤੇਰੇ ਤੇ ਪੂਰਾ ਭਰੋਸਾ ਹੈ ਕਿ ਤੁਸੀਂ ਲੱਖਾ ਸਧਾਣਾ ਜੋ ਵੀ ਕਰ ਰਹੇ ਹੋ ਠੀਕ ਹੈ
Lakha 22 teri soch de fan yr salute a22 Dil o
ਘੈਂਟ ਬੰਦਾ ਲੱਖਾ ਸਿਧਾਣਾ
Sukhdeep Sangha lun aa mera ehe saala fuddu bnda sire da
@@bhupindergill6053 ਤੈਨੂੰ ਕੀ ਕਿਹਾ ਇਹਨੇ
Lakhe bai da point v bilkul sahi a.. 👌👌 .. mayi bhaggo wala.. Movie ch kudi ki kar rahi a song di wording de hisab naal..
bai movie ta hje ayi b ni
@@ManpreetSingh-kg5ke bai songs to pta lag janda. Movie ch ki huna a. Eh apne purane tradition nl judi hoi gal a.. eh bhot soch samjh ke likhan wali gal c.. agar eh song uda gaya hunda wadia video bna ke ta koi panga nai pena c.. but eh dikhaya galt gea a.
@@official.artist2024 o jaa pra j movie ondi j ode ch galt hunda kuj fer bol skde c ena o gal chaki jeri hoi ni
@@mehakkamboj1973 veer saarea da apna apna view a. Songs mai v sunda a sidhu de .. baaki sareya di apni soch a
Mai apni dsi a.
Mehak Kamboj Sidhu kitha hai
Punjab a ke clarification deve apni gal di
Veer bahut sirra interview c yr luv uh bro
Lakha sidhana full support a bai nu . Bhut sahi chal reha bai
ਬਹੁਤ ਸੱਚੀਆਂ ਗੱਲਾਂ ਕਰ ਰਿਹਾ ਹੈ ਲੱਖਾ ਵੀਰ।
Mohit bro Sada Real news e laik aanvi ese taranh 👌👌👌 Nhi tan Punjab de baki sare channel tan hun sarkar d boli bolde ne
Mohit veere sab nalo vadia interview se good job waheguru ji meher krn🙏🙏
Good job bro kakha g keep it up God bless🙏🙏🙏 🤝👍👍👌👌☝☝☝👍👍👍💕💕💕💕💕💕💕🌠🌠🌠
Younga vich age aundi mitthiye
Te legenda ch aunda tera yarr ni..
Hit 👊likes 💓for legend 👌👌👌
Tatta na chungeya kru kisi singer da ohne roti ni deni tenu
dheeraj saharan kise ne mngi v ni praa 😅na i kise nu lord aaa
czcams.com/video/0Zo1kjNC4XY/video.html
Saleo tuc j koe chnge km krda ohda sath na deo thode singra ne ki kita punjab lae kone paise bnode aa kri aa kde kise di help
Lub u sidhu
Well done Mohit, there is always two sides to every story and verification is the best possible way to evaluate any situation. Keep the good work up Lakha Sidhana sir.
🙌🙏🤘😇😅🇦🇺
I salute to lakha veer ji he is fighting for punjab
You are lion Punjab da full support
Mossewalafanshit like 👌🖒
Punjabi singar fuudu
Nyc interview mohit veer g
ਪੰਜਾਬ ਤੇ ਪੰਜਾਬੀ ਬੋਲੀ ਖਤਰੇ ਚ ਹੈ
ਸਭ ਪੰਜਾਬੀ ਇਮਾਨਦਾਰੀ ਨਾਲ ਆਪਣਾ ਯੋਗਦਾਨ ਪਾਉਣ ਸਚੇ ਮੰਨ ਨਾਲ ਜਿਨਾ ਹੋ ਸਕੇ
ਜਿਉਦਾ ਰਹੇ ਲਖਾ ਵੀਰ
Lakha is very goodman
Mai punjabi nu pyr ni krda ess krke manu desh nikala de do .... te canda bhj do
Jadon ielts den janne o , odo speaking punjabi ch denne o ? Fuddu de vehle
Kida khatre ch aa
@@harashdeepdhindsa1825 yaar same hi meri problem aa menu Punjabi cho kuj ni milea menu kise forn country ch bhej do please 🙏🙏🙏🙏🙏🙏🙏🙏
Hanji mohit y bhut sohni interview bina dar toh keep it up god bless u
ਲੱਖਾ ਵੀਰ ਬਹੁਤ ਵਧੀਆ ਬੰਦਾ ਹੈ ।
Joban Deep lun h mera ehe fuddi da gandu sirree da
Chawal banda saala eh ...
@@preetvirkofficial lakha pan chod ga
@@bhupindergill6053 sai gal aa veer ess bnde di background bare kise nu kuj ni pta
BABA KABIR KHAN DA V KRLA INTERVIEW KISE DIN 😂
Hahahahh dil khush kita bro
😂😂😂😂 sahi keha veere
mndeep sandhu hahahaah sahi a yy puche k baba ji kiwe visa lawunde loka da hahaha
😂😂😂😂😂😂
Hahahahahahahah
ਬੁਹਤ ਚੰਗਾ ਕੰਮ ਕਰ ਿਰਹਾ ਵੀਰ ਬਾਹਮਣ ਅਤੇ ਕਾਮਰੇਡ ਬਾੲੀ ਲੱਖੇ ਨੂੰ ਬਦਨਾਮ ਕਰਨ ਦੀ ਕੋਸ਼ੀਸ਼ ਕਰ ਰਹੇ ਨੇ ਪੰਜਾਬੀਅਾਂ ਨੂੰ ਅਸਲ ਦੁਸ਼ਮਣ ਦੀ ਪਛਾਣ ਕਰਨ ਦੀ ਲੌੜ ਹੇ ਅਾਰ ਅੇਸ ਅੇਸ ਕਾਮਰੇਡਾਂ ਤੇ ਬਾਹਮਣਾਂ ਦੀ ਮਾਂ ਨੂੰ ਿੲਟਰਨੈਸ਼ਨਲ ਲੇਵਲ ਤੇ ਬਦਨਾਮ ਕਰਨ ਦੀ ਲੋੜ ਹੇ
Bahut vadiaa jvab ditte lakhe bai ne
ਜੋ ਲੋਕ ਮਾਈ ਭਾਗੋ ਦੇ ਮੁੱਦੇ ਤੇ ਬੋਲ ਰਹੇ ਆ , ਓਹਨਾਂ ਚੋਂ 90% ਲੋਕਾਂ ਨੂੰ ਇਹ ਵੀ ਨਹੀਂ ਪਤਾ ਮਾਈ ਭਾਗੋ ਕੌਣ ਸੀ ,
Right bai
99.99% y
👌👌👍💯
Thode vargea fudua nu ni pta hona sanu ta pta
@@sukhveer6482 ਕੌਣ ਫੁੱਦੂ
Mohit jann love you aaa
ਬਹੁਤ ਸੋਹਣਾ ਜਵਾਬ ਦਿੱਤਾ ਵੀਰ ਲੱਖੇ ਨੇ।
ਬਹੁਤ ਵਧੀਆ ਮੁਲਾਕਾਤ ਕੀਤੀ ਵੀਰ ਮੋਹਿਤ ਲਾਖੇ ਸਧਾਨੇ ਵੀਰ ਨਾਲ
ਜੋ ਸਾਡੇ ਹੰਕਾਰ ਨੂੰ ਪੱਠੇ ਪਾਉਦੈ ਉਹੀ ਸਾਨੂੰ ਚੰਗਾ ਲੱਗਦੈ ਘਾਣ ਚਾਹੇ ਸਾਡੇ ਇਤਿਹਾਸ ਦਾ ਹੋਵੇ ਜਾ ਧਰਮ ਦਾ ਅਸੀ ਬੌਧਿਕ ਤੌਰ ਤੇ ਕੰਗਾਲ ਬੰਦੇ ਆ ਅਸਲ ਚ ਨਾ ਤਾ ਸਾਡਾ ਅਾਪਣੇ ਧਰਮ ਤੇ ਵਿਸਵਾਸ਼ ਰਿਹੇ ਨਾ ਇਤਿਹਾਸ ਤੇ ਜੋ ਸਾਡੇ ਹੰਕਾਰ ਨੂੰ ਪੱਠੇ ਪਾਉਦੈ ਉਹੀ ਸਾਨੂੰ ਆਪਣਾ ਲੱਗਦੈ ਸਿੱਧੂ ਇਕ ਕਲਾਕਾਰ ਆ ਉਸਨੂੰ ਸਭ ਕੁਝ ਨਾ ਮੰਨੋ
shamsher aujla sahi kiha Veera
Lakha vadiaa banda yr
Ajj pehli vaar dil khush hoya mohit Yr tere swala ton 👍👌👍👌👍
Ida hi swal kreya kro
Jeonda rhe lakha veer waheguru tere te kirpa kre eda hi kirpa kre assi log ta kug krn joge haine par tqinu dekh ke hunda ki koi ta gll krn vala haiga
Sirra lakha att aa Jatta 👌👌
Lakha veer good job.
You have a leader ship quality.
The way to give answers of the questions is so attractive . we respect our mother tongue.
Eaas repoter veer dae work nuo me bhut salute krda bhut hard work krdasadyae tkk news panchoan nuo good bro keep it up
Bahut Badiya Verre... Bahut sohna kam tera.. Sach nu Age leh k ayi..
Apne sawal puchi Hamesha..
Kise da Pakh na layi.. Jo Asi b ik din kahiye loka nu eh channel sach puchda te loka de wichar sundah..
Meri punjabi likhan di speed Bahut Kat ah.. Meh apni is Galti nu sudar reha ha.. hi Age ja k sare comment punjabi wich kara.. te Sare mere Verra nu b ehi hath jod b beanti ah.. punjabi likho suno te Bhuleyo na..
Ajj schio njara aya mohit vre ehi attitute rkhi ❤❤❤❤
Sidhu moosewala 👌👌
Full support to lakha
Vadia kita bai ji tusi sub clear karta
First comment view and like
Good Lakha Bai👌👌👍
ਫੁੱਲ ਸਪੋਰਟ ਬਾਈ ਲੱਖੇ ਨੂੰ
Good job mohit ji carry on👍👌🖒
Lakhkhe veer tu bilkul sahi a.
Assi tere naal a tere wargey veera di load a..
ਲੱਖੇ ਦਾ ਸਮਝਾਉਣ ਦਾ ਤਰੀਕਾ ਕਿੰਨਾ ਵਧੀਆ ਲੱਖਾਂ ਜਿੰਦਾਬਾਦ
bnda wala seraa lakha veer 👌👌lv u aa
ਰੱਬ ਲਖੇ ਵੀਰ ਦੀ ਲੰਬੀ ਉਮਰ ਕਰੇ। ਰੱਬ ਰਾਖਾ
Good job bro
Sidhu Moosewala #legend
Veer Punjab li kita oone singer just main vi oode gane sunda vidya fan bano bheda nhi oo apna km kar raha paisa kama raha Punjab nu leaders tu bachno di lor aa pehla leader chittar mari ge fer babbe aa gaye te rahndi kasr singer ne patt ti
Mohit bro bht vadia reporting kr rahe oo tussi defntly bht agge jaoge agr ise tra rahe tan yaad rakheo eh meri gll....best off luck👍👍
ਲੱਖਾ ਬਾਈ ਜੀ ਹੀਰਾ ਪੰਜਾਬ ਦਾ
Lakha bai gud salute aa 👍
ਲੱਖਾ ਸਿਧਾਣਾ ਬਾਈ ਠੀਕ ਏ ਸਹੀ ਸਹੀ ਕਹਿਣ ਲੱਗੇ ਮੀਡੀਆ ਪਤਾ ਨਹੀ ਬਿਮਾਰੀ ਪੈਂਦੀ ਏ ,,,
Lakha sidhana Dee minnu v bohtttttttt udeek sii mohit desi tadka bohtttttttt ghanttttt full sports Malaysia toh
ਬਿਲਕੁਲ ਸਹੀ ਕਿਹਾ ਮਾਂ ਵਿਚਾਰੀ ਦਾ ਕੀ ਕਸੂਰ। ਮੂਸੇਵਾਲੇ ਨੇ ਫੇਰ ਵੀ ਨਿਮਰਤਾ ਵਿਖਾਈ ਹੈ ਆਪਣੀ ਗਲਤੀ ਮੰਨੀ ਹੈ। ਗਲਤੀਆਂ ਸਭ ਕੋਲੋਂ ਹੋ ਜਾਂਦੀਆਂ ਬੇਟਾ ਜਦੋ ਗੀਤ ਗਾਉਣਾ ਤਾਂ ਉਹ ਪੁਰਾ ਹੀ ਧਾਰਮਿਕ ਗਾਓ। ਵਾਹਿਗੁਰੂ ਜੀ ਤੁਹਾਨੂੰ ਸੂਮੱਤ ਬਖਸ਼ਣ ਮੂਸੇਵਾਲੇ ।ਥੋੜ੍ਹਾ ਵਿਸ਼ਾ ਬਦਲੋ ਆਪਣੇ ਗਾਣਿਆਂ ਦਾ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣਗੇ। 🙏🙏ਲੱਖਾ ਵੀਰ ਬਹੁਤ ਸਮਝਦਾਰ ਹੈ ਉਸਦੇ ਪਾਸਟ ਨੂੰ ਨਾ ਵੇਖੋ ਉਹਬਾਬਾ ਬਿਧੀ ਚੰਦ ਵਾਂਗ ਸਹੀ ਰਾਹ ਪੈ ਗਿਆ ਹੈ।
ਸਹੀ ਆ ਬਾਈ❤
ਲੱਖੇ ਬਾਈ ਤੁਸੀ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਕਿਉ ਨੀ ਰਿਹਾ ਕਰਾਉਦੇ ਜੇ ਤੁਸੀ ਉਨਾ ਨੂੰ ਰਿਹਾ ਕਰਾੳਣ ਵਾਲਾ ਮੁੱਦਾ ਚੁੱਕੋ ਤਾ ਅਪਣੇ ਦੇਸ ਦਾ ਸਭਿਆਚਾਰ ਅਪਣੇ ਆਪ ਨੀਕ ਹੋ ਜਾਣਾ 🤔
Shi aa veer
ਹਾ ਬਾਈ
Tusi chak lyo
Ikale lakhe ne ke krna
Y lakha hor pase pani ch dangan kyu marda odr jave othe name b bnu lok b pyar krn ge lakhe nu j o mudha chk da lakha
Sahi gal h y
Thanks for aaa por
Blle mohit bro....eh style kaint ae 👌👌👍
Lakha bai 👌🏻👌🏻 dil da saaf banda...
Let him do the good work not on this topic there are so many problems in punjab he is Great person 👍love love you broooo.......😍😍
mohit vr bhut vadia km kr reha tu pehla banda jo sidha swaal pushda good bro
#fullsupport #sidhumoosewala #dildanimada
Always support you lakhe bro
Good question Mohit bro
Bohat vadia interview kitti bro
Very nice job veere
well done bro👍keep it up
Thats called a interview
Interview bhut bdiya kre h yo bai
Nice Bai g
Mohit vrr siraa lataa question phusan vallaa🙏👌👌
Sire da juwab v mil geya sokha hun oh . 😂😂😂
we love sidhu moose wala 💕
Good veer wmk🙏🙏
Really appreciate lakha sidhana ji love you brother
ਇਹਦਾ ਮਤਲਬ ਜਦੋ ਕੋਈ ਕਿਤਾਬ ਪਬਲਿਸ ਕਰਦਾ ਜਾ ਮੋਹਰ ਲਗਾਓਦਾਂ ਤਾ ਓਹ ਖੁਦ ਪੜਦੇ ਹੀ ਨੀ ਵੀ ਕੀ ਲਿਖਿਆ . Youth kol ta baad vich aundia .
Gud job lakkha vrr . Parmatma thnu bal baksha thonu
Lakhe ne ik ik gal sahi kahi bhut vadia gal kiti a bro lakhe ne god bless you