Lakha LIVE After Delhi Police Opertion Lakha Sidhana suspects that police can kill him in encounter
Vložit
- čas přidán 8. 09. 2024
- Lakha Sidhana LIVE At Police Station & Lakha Sidhana Crying & Emotional After Reach Police Station
Gangster turned activist Lakha Sidhan Latest News - Lakha Sidhana Today Live Speech At Sangrur Kisan Andolan Rally - Delhi Border - Singhu Border - Kundli Border - Tikri Border - Ghazipur Border.
Lakha Sidhana Today News - Lakha Sidhana Today Latest updates - Deep Sidhu Today News - Deep Sidhu Today Speech. Jagdeep Randhawa - Kanwar Grewal - Harf Cheema - Sukhwinder PP - Pardhan Mantri Baje K.
Punjab Police Stop Lakha Sidhana Today Sangrur Rally - Farmer Protest - Kisan Protest - Farmer Bill
Cine Punjabi is purely an entertainment channel that is well known for its entertainment coverage. We are followed by a huge audience on various social media platforms. You can find us on CZcams, Facebook, Instagram. We are familiar with the guidelines which are issued by CZcams and we strictly follow them.
Facebook Link: /
Instagram: / © Rozana Spokesman
ਮੇਰੇ ਲੱਖੇਵੀਰ ਨੂੰ ਵਾਹਿਗੁਰੂ ਜੀ ਲੰਬੀਆਂ ਉਮਰਾਂ ਕਰੇ ਤਰੱਕੀਆਂ ਬਕਸ਼ੇ
ਲੱਖਾਂ ਵੀਰ ਪੰਜਾਬੀ ਤੁਹਾਡੇ ਨਾਲ ਹਨ..
ਵਾਹਿਗੁਰੂ ਹਮੇਸ਼ਾਂ ਤੁਹਾਡੀ ਰਖਸ਼ਾ ਕਰੇ 🙏
ਲੱਖਾ ਵੀਰ ਜਿੰਦਾਬਾਦ ਚੜ੍ਹਦੀ ਕਲਾ ਵਿਚ ਰਹੇ ਵਾਹਿਗੁਰੂ ਜੀ ਲੱਖੇ ਦੇ ਸਿਰ ਤੇ ਮੇਹਰ ਪਰਿਆ ਹੱਥ ਰੱਖੇ 🙏🙏
ਲੱਖੇ ਵੀਰ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ 🙏
ਲੱਖੇ ਸਿਧਾਣਾ ਬਾਈ ਜੀ ਪੂਰੇ ਪੰਜਾਬ ਨੂੰ ਤੇਰੇ ਤੇ ਮਾਨ ਆ ਤੇ ਪੂਰਾ ਪੰਜਾਬ ਤੇਰੇ ਨਾਲ ਆ
ਸਰਕਾਰਾਂ ਮਿਲ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੀਆਂ ਨੇ ਲਖੇ ਨੂੰ ਫੜ ਕੇ।।
ਵਾਹਿਗੁਰੂ ਜੀ ਲੱਖੇ ਤੇ ਮੇਹਰ ਕਰੋ 🙏🙏🙏🙏🙏
ਲੱਖੇ ਵੀਰ ਪੰਜਾਬ ਤੇਰੇ ਨਾਲ ਖੜਾ। ਵੀਰ ਕਿਸਾਨ ਅੰਦੋਲਨ ਦੇ ਨਾਲ ਨਾਲ ਤੁਹਾਨੂੰ ਸੱਤਾ ਵਿੱਚ ਵੀ ਆਉਣਾ ਚਾਹੀਦਾ, ਲੋਕ ਤੁਹਾਨੂੰ ਪਸੰਦ ਕਰਦੇ ਹਨ।
ਜੇ ਲੋਕੋ ਪੰਜਾਬ ਬਚਾਉਣ ਹੈ ਤਾਂ ਲੱਖੇ ਵੀਰ ਦੇ ਨਾਲ ਹੀ ਖੜੋ ਪਰਮਾਤਮਾ ਲੰਮੀ ਉਮਰ ਕਰੇ ਵੀਰ ਲੱਖੇ ਦੀ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਮੇਰੇ ਲਖਵੀਰ ਸਿੰਘ ਲੱਖਾ ਸਿਧਾਣਾ ਬਾਈ ਤੇ ਤੇਰੀ ਭੈਣ ਦੀਪ ਖਨੌਰੀ
ਬਾਈ ਜੀ ਲੱਖੇ ਅਸੀਂ ਤੁਹਾਨੂੰ ਨਾਲ ਹਾ ਰੱਬ ਬਾਈ ਜੀ ਤੇ ਮੇਹਰ ਭਰਿਆ ਹੱਥ ਰੱਖੀਂ ਵਾਹਿਗੁਰੂ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਲੱਖਾਂ ਸਿਧਾਣਾ ਬਾਈ ਜ਼ਿੰਦਾਬਾਦ ਜ਼ਿੰਦਾਬਾਦ
ਲੱਖਾਂ ਸਿਧਾਣਾ ਜਿੰਦਾਬਾਦ
ਬਾਈ ਤੇਰਾ ਭਾਵੁਕ ਹੋਣਾ ਲਾਜ਼ਮੀ ਹੈ
ਲੱਖਾ ਸਿਧਾਣਾ ਜ਼ਿੰਦਾਬਾਦ ਬਾਈ ਤੇਰੇ ਨਾਲ ਹਾਂ
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰਖੇ
ਬਾਈ ਲੱਖਾ ਸਿਧਾਣਾ ਜ਼ਿੰਦਾਬਾਦ
ਰੱਬ ਤੇਰੀ ਉਮਰ ਲੰਮੀ ਕਰੇ Y God bless you rabb tari umer lambi kare ਜਿਉਂਦਾ ਰਹਿ ਭਰਾ
ਵਾਹਿਗੁਰੂ ਤੁਹਾਨੂੰ ਲੰਬੀ ਉਮਰ ਤੇ ਸਰੀਰਕ ਤੰਦਰੁਸਤੀ ਬਖਸ਼ਣ ਜੀ ਖੇਤੀ ਵਾਲੇ ਤਿੰਨੇ ਬਿੱਲ ਰੱਦ ਹੋ ਜਾਣ ਕਿਸਾਨ ਮਜ਼ਦੂਰ ਖੁਸ਼ੀ ਖੁਸ਼ੀ ਘਰਾਂ ਵਿੱਚ ਵਾਪਸ ਮੁੜਨ
Lakha 22 ਜਿੰਦਾਬਾਦ
Lakha sidhna jindabad ✌🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥✔like to sidhna sab 🌹
Lakha zindabaad
ਵੀਰੇ ਮਨ ਹੋਲਾ ਨਾ ਕਰੋ ਨੋਜਵਾਨ ਵੀਰ ਜਨਤਾ ਤੁਹਾਡੇ ਨਾਲ ਏ
Lakha bai g u nu meri umr lag jave 🥰
Love you Lakhbir O Asi Tere Naal Kisan majdur Ekta jindabad
God bless lakha ! Thanks God !!
Salute Honest pe.
ਵੀਰੇ ਰੱਬ ਤੈਨੂੰ ਮੇਰੀ ਵੀ ਉਮਰ ਲਾਵੇ
Hi
Love you veere saara Punjab tuhade naal hai veere
Dabna ni kise toh Punjab haryna zindawaad 🤗
Waheguru mere lakhe veer nu lambi umar deve ty waheguru tere nl a veer g kisaana di jitt hougi eh paki gall aa waheguru mehar krugi sb ty 🙏🏻🌾🌾
ਲੱਖੇ ਸਿਧਾਣੇ ਵਿੱਚੋ ਮੈਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਝੱਲਕ ਦਿਖ ਰਹੀ ਐ।
Lakha sadhana 22 good boy...
Lakha sadhana jindabad 💪💪💪💪💪
Kisan akta jindabad 💪💪💪💪💪💪
Lakha sidhana zindabaad ❤️❤️
ਵਾਹਿਗੁਰੂ ਜੀ ਮੇਹਰ ਕਰਨਾ ਲੱਖਾ ਸਿਧਾਣਾ ਜੀ ਜ਼ਿੰਦਾਬਾਦ ਲੱਖਾ ਸਿਧਾਣਾ ਜੀ ਨੇ ਪੂਰੇ ਪੰਜਾਬ ਨੂੰ ਬਚਾਉਣ ਲਈ ਬਹੁਤ ਮਿਹਨਤ ਕੀਤੀ ਹੈ ਪੰਜਾਬ ਦੇ ਸਾਰੇ ਲੋਕਾ ਨੂੰ ਤੇ ਨੌਜਵਾਨ ਵੀਰਾ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਵਿੱਚ ਇੱਕਠੇ ਹੋ ਕੇ ਲੱਖਾ ਸਿਧਾਣਾ ਜੀ ਦੇ ਨਾਲ ਡਟਕੇ ਸਾਥ ਦੇਣ ਦੀ ਜ਼ਰੂਰਤ ਹੈ ਲੱਖਾ ਸਿਧਾਣਾ ਜੀ ਬਹੁਤ ਚੰਗੇ ਤੇ ਸਮਝਦਾਰ ਹਨ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ 🙏🙏
Lakha 22 .......full support aa from NZ ..............apni punjabiyat nu bachaoo loko......apna punjab apni maa aa....
God bless you lakha sidhana
Lakha Punjab ka sher ha lakha nu kujh ne hon dana sara reporter tusi bi sun layo veero Ahh banda bahut badiya ha
Sahi keha veere par sade Loka nu kalakara pishe ladan to vehal ta fer Hi aa
@@PremSingh-oi8nj koi gall ne kalakar tah controvarsi karka duniya nu pagal smjhdya ya kalkara nu pta views da sara tarika tah duniya sali pagal
@@pargatjatt5724 par veere Hun pagalpan Di apni izzat da sawal aa kalakara ne kehra Sanu Kuch de dena Veere
@@PremSingh-oi8nj nahi veer ky pta singer acount ch pasa pa daba hun ja kisa nu smjhaayi far lok bolda ya tu bi fame lani ya
@@pargatjatt5724 Waw Bai tere ASI ta Bahr baithe Sanu ki lod aa fame Di Aage to Nahi sochde punjab bare . dhanwad bai tera
I love you brother apni take care karo please you are great
Lakhe veere hosla Rakhi rabb tere nal ae.. Jitt akhar Sach di hude ae... Loka nu v appeal ae veero akta vna k rakhan. A kale lakhe veer di lrae ni hae.... A te roti di lrae ae... Ajj je na jage ta phir aun vale time vich v thanu bukhe marn tau koi ni bcha sakda...... Kissan majdoor ekta zindawad..... Jago loko
Lakha y god bless you rabb teri umar labi kr aa
Waheguru Ji
Kisaan majdoor ekta zindabaad 🙌🏻🏴
Sidhana ji mai dil te dimag to tuhade naal haan bcha lo punjab nu
Waheguru 22 lakhe te mehar kreyo fdya na jave bs
ਵਾਹਿਗੁਰੂ ਲੰਬੀ ਉਮਰ ਕਰੇ ਹਮੇਸ਼ਾ ਖੁਸ਼ ਰਹੋ ਵੀਰ ਜੀ
Punjab sara veer lakha sidhana de nal hai waheguru ang sang shaee hove thonu kush na hove
Lakha sidana jindabad
ਲੱਖੇ ਵੀਰੇ ਰੱਬ ਲੰਮੀ ਉਮਰ ਕਰੇ ਥੋਡੀ
Protect lakha Punjab he is your voice.
🙌🏻💐 bai ji wahaiguru g kirpa krn tade te , bai apna khyal rakho , tadi both lod hai sanu sab nu 🙌🏻🙌🏻🙌🏻
Waheguru ji lukhay putter di her pal rakhia karni punjab di shan hai lakhasidhana jindabad
Lakha bai ji tusi akale nai ho sara Punjab tuhade naal hai .
Tusi bhut vadiya kam kar rhe ho vre.
Lakha bai zindabad💪💪
2022 da CM hove ga Lakha bai💪💪
22 Heera bnda
God bless u veer
Waheguru ji mhear karn ji 🙏🙏
Waheguru g waheguru g
Waheguru.g.meher.kar.
God bless u veere❤🙏
Lakha veer zindabad
Waheguru g bless you bro.
ਲੱਖਾ ਵੀਰ ਜਿੰਦਾਬਾਦ
ਕੈਪਟਨ ਅਮਰਿੰਦਰ ਤੇ ਅਕਾਲੀ ਦਲ ਬਾਦਲ ਆ ਨੇ ਪੰਜਾਬ ਦਾ ਬੇੜਾ ਗ਼ਰਕ ਕਰਤਾ
ਲੱਖਾਂ ਵੀਰ ਜ਼ਿੰਦਾਬਾਦ
God bless u.sher se sbi shote janbr drte hai.
God bless you Bro, indien system and indien Police are total failed
Deep Sidhu Lakha Sidhana Jindabaad WMK
ਸੱਤਾ ਵਿੱਚ ਆਵੇ ਲੱਖਾਂ ਵੀਰ
Waheguru waheguru waheguru waheguru waheguru kirpa kre brother
Waheguru ji maher karo ji
Lakha22 zindabaad 🙏🙏🙏🙏🙏
Dilo salute and respect veer ji lbu always
Waheguru ji kirpa karde rehn veera te Kom te ek jut Ho ke rehn chaddicala vich rehn ji
Full support lakha veer g
Lakha bhai tuhdi soch nu salute a
wade veer rab tenu hazaran sal umar deve
LAKHA Zindabad
bai full sport kro
lakha bai koi tenshan nhi lane koi chakar ne
Lakha veer God bless you y g
ਕਿਸਾਨ ਮਜ਼ਦੂਰ ਏਕਤਾ ਜਿੱਦ ਬਾਦ ਹੈ
👏👏👏👏🙏🙏🙏
Waheguru ji keep him safe
Waheguru chrdikala cho rakhe 22 nu
lakha bro zindabad 🙏🙏🙏
Kisan majdoor Ekta Zindabad 💪🔥👍🙏💐🌸🌺
Parmatma tanu hamasha kush rkhe
ਲੱਖੇ ਵੀਰ ਦੇ ਨਾਲ ਹਾ
Waheguru Ji 🙏 Mehr krn
i am support farmers
Rabb mehar kre vr te🙏🙏
Lakhe shotay veer Sara Punjab tere nal ha
Proud of you lakha
Jai Jawan jai kisan
Baba nanak aapey mehar kro
Lakha veer gd man
WAHEGURU MEHAR KARI 22g TE
ਭੱਜੀ ਨਾ ਹਜੂਰ ਤੇਰੇ ਨਾਲ ਆ ਜਰੂਰ ਬਾਈ ਜੀ ਕਿਉਕਿ ਸਾਡਾ ਜਿਲਾ ਸੈਂਟਰ ਸੰਗਰੂਰ ਬਾਈ ਜੀ
🙏very gud m v nall e aa vire
luv you veer 😙
Jai kisan Jai Andata
Salute aa veere
ਖੜੋ ਪੰਜਾਬ ਆਲਯੋ ੨੨ ਨਾਲ ।।। ਜੇ ਜ਼ਮੀਰ ਜਾਗਦੀ ਤਾਂ...?
Lakha is good man
Lakha sidana zindabad
Perfect sahi galll aaaji