Sidhu Moosewale ਦੇ ਗੀਤ ਵਾਲਾ Bazi Jand ਕਿਉਂ ਰਹਿੰਦਾ ਇਹਨੇ ਗੁੱਸੇ ਚ | Interview | Sidhu Dhakka Song

Sdílet
Vložit
  • čas přidán 21. 10. 2019
  • meri bibbi Mar gayi hun. ਮੇਰੀ bibi ਮਰ ਗਈ ਹੁਣ .🙄🤦‍♀️
    About : DESI TADKA channel , We provide you the latest Celebrities Interview .Bollywood Series Related Punjabi Culture, ETC
    Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.
  • Zábava

Komentáře • 1,1K

  • @khalistanjindabad9729
    @khalistanjindabad9729 Před 4 lety +52

    ਸਿਰਾ ਬੰਦਾ ਜੱਟ ਸਿਧੀਆਂ ਗੱਲਾਂ ਕਰਦਾ 👌👌👌👌👌👌😍😍😍😍😍

  • @brownboy1993
    @brownboy1993 Před 4 lety +31

    ਜਿੰਨੇ ਦਿਨ ਦੇਖੇ ਆ ਪਿੰਡ ਦੀ ਮੰਡੀਰ ਨੇ, ਉਨ੍ਹੇ ਕੱਲੇ ਐਤਵਾਰ ਦੇਖੇ ਆ ਜੱਟ ਨੇ , ਪੁਰਾਣਾ ਖੁੰਢ ਆ ਬਾਜੀ ਜੰਡ ਵੀ ਕਬੱਡੀ ਦਾ, ਕਹਿੰਦੇ ਕਹਾਉਂਦੇ ਰੇਡਰ ਫੜੇ ਆ, ਵਾਹਿਗੁਰੂ ਲੰਮੀ ਉਮਰ ਕਰੇ ਬਾਜੀ ਜੰਡ ਦੀ ,,

  • @bawaravi
    @bawaravi Před 4 lety +92

    ਝੋਟਾ ਜੱਟ ਆ ਬਾਈ

  • @AlliBhaiFF
    @AlliBhaiFF Před 4 lety +39

    Puri deshi punjabi 🤣🤣☝️☝️👌👌💪💪💪💪💪💪

  • @onlymani004
    @onlymani004 Před 4 lety +263

    ਮਿਹਨਤਾ ਚੱਲ💪 ਰਹੀਆ ਨੇ ਜਲਦੀ ਅੱਗੇ ਆਵਾਗੇ ...
    ਦੁਨੀਆ ਖੜ ਖੜ 🙋ਦੇਖੂ ਐਸਾ ਨਾਮ ਕਮਾਵਾ ਗੇ👈
    ✔Mann

  • @deep66
    @deep66 Před 4 lety +12

    ਵਾਹਿਗੁਰੂ ਚੜਦੀ ਕਲਾ ਬਖਸ਼ੇ ਬਾਈ ਜੀ ਤੁਹਾਨੂੰ 🚩🙏

  • @user-wr8gy7gd4b
    @user-wr8gy7gd4b Před 4 lety +42

    ਰੱਬ ਮੂਹਰੇ ਅਰਦਾਸ ਕੀਤੀ ਐ.. ਬਾਜ਼ੀ ਜੰਡ ਜਲਦ ਨਿੱਤਰੇ ਮੈਦਾਨ ਚ ਬਹੁਤ ਕਾਹਲਾ ਮੈਂ ਬਾਈ ਦੀ ਖੇਡ ਵੇਖਣ ਨੂੰ... ਸੁਣਿਆ ਬਹੁਤ ਐ ਗੁੱਟ ਦਾ ਪੀਰ ਕਹਿੰਦੇ ਬਾਈ ਨੂੰ

    • @peterbiltia
      @peterbiltia Před 4 lety +3

      ਬਿਲਕੁੱਲ ਗੁੱਟੋ ਫੜਕੇ ਹਿੱਲਣ ਨਹੀਂ ਦਿੰਦਾ ਸੀ ਇਹ ਖਾਸੀਅਤ ਰਹੀ ਹੈ। ਫੇਰ ਥੋੜਾ ਉਡੂ ਉਡੂ ਕਰਨ ਲੱਗ ਪਿਆ ਬਸ ਸਿਤਾਰਾ ਥੱਲੇ ਆਉਣ ਲੱਗ ਪਿਆ ਪਰ ਹੁਣ ਸੁਣਨ ਚ ਆਇਆ ਮੁੜ ਆਇਆ

  • @punjabpunjabiatzindabad2702

    ਬਾਜ਼ੀ ਜੰਡ ਜਦ ਜੋਬਨ ਤੇ ਸੀ ਮਜ਼ਾਲ ਸੀ ਕੋਈ ਰੇਡਰ ਖੰਗਣ ਦਿਤਾ ਹੋਵੇ ਅੱਖੀਂ ਦੇਖਿਆ ਗੁੱਟ ਤੋਂ ਜੱਫੇ ਲਾਉਂਦਾ

  • @majercheemasingh5944
    @majercheemasingh5944 Před 4 lety +18

    ਵਾਹਿਗੁਰੂ ਜੀ ਮੇਹਰ ਕਰੀ ਬਾਜੀ ਜੰਡ ਭਾਜੀ ਤੇ

  • @ronakjasveer7738
    @ronakjasveer7738 Před 4 lety +12

    ਥਾ ਥਾ ਹੁੰਦੀ ਸਿਫ਼ਤ ਬਾਜ਼ੀ ਜੰਡ ਦੇ ਜੱਫੇ ਦੀ।ਕੱਬਡੀ ਦਾ ਮਹਾਨ ਖਿਡਾਰੀ ਬਾਜ਼ੀ ਜੰਡ ।ਲਵ ਯੂ ਵੀਰੇ

  • @kamalsidhu331
    @kamalsidhu331 Před 4 lety +330

    ਬਾਜੀ ਜੰਡ ਬਾਈ ਲਈ ਕਿੰਨੇ ਲਾਇਕ 😍😍

    • @gearup3027
      @gearup3027 Před 4 lety +2

      Mera lund aa sala baji. Sidhu 22 jindabaad

  • @hardeeplku3056
    @hardeeplku3056 Před 4 lety +66

    Sirra interviwe

  • @kuldeepsinghgee-peebio-fir9464

    ਬਹੁਤ ਵਧੀਆ ਬਾਈ ਬਾਜੀ ਜੰਡ ਨਜ਼ਾਰਾ ਆ ਗਿਆ

    • @ranasingh3547
      @ranasingh3547 Před 2 lety +2

      Bilkul sahi gall hai bazzi zand veere di . Good message to young punjabi

  • @amannmarahar1637
    @amannmarahar1637 Před 4 lety +40

    ਸੱਚਾ ਬੰਦਾ ਬਾਈ ਬਾਜੀ ਜੰਡ। ਸੱਚੀਆਂ ਤੇ ਖਰੀਆਂ ਗੱਲਾਂ ਕਰਨ ਦੀ ਹਿੰਮਤ ਰੱਖਦਾ। ਤਾਂਹੀ ਸਟਾਰਾਂ ਨੂੰ ਚੰਗਾ ਨੀ ਲੱਗਦਾ ਬਾਜੀ। ਵਾਹਿਗੁਰੂ ਮੇਹਰ ਕਰੇ ਬਾਈ ਦੁਬਾਰਾ ਜਬਰਦਸਤ ਐਂਟਰੀ ਕਰੂ।

  • @baljeetkailey9276
    @baljeetkailey9276 Před 4 lety +567

    ਕੌਢੀ ਵਾਲੇ ਵੇ ਤੂੰ ਬਾਜੀ jand
    ਵਰਜਾ ਕੁਟਦਾ ਵੀ ਬਾਹਲਾ ਏ ਰੋਣ ਨੀ िਦੰਦਾ
    Hit likes

    • @armansingh8619
      @armansingh8619 Před 4 lety +4

      Mai taa Chahuna Sidhu 22 ess kateed da naam hi katt de Gaane cho 🖕🏽
      Bazi Gand nu ijjat raas ni aayi lgda 👎🏽👎🏽👎🏽👎🏽

    • @GurpreetSingh-bi9sn
      @GurpreetSingh-bi9sn Před 4 lety +5

      Sala ku izat pachi nai sidhu nu v gla kadh ditya sala ne

    • @ramandeepsinghsandhu5019
      @ramandeepsinghsandhu5019 Před 4 lety +7

      Gurpreet Singh ਸਾਲਿਉ ਜੀਹਨੂੰ ਪਸ਼ੂ ਨੂੰ ਮਾਈ ਭਾਗੋ ਦਾ ਨੀ ਪਤਾ ਉਹ ਕੀ ਘੰਟਾ ਲਿਖਾਰੀ ਆ । ਥੋਡਾ ਡੈਡੀ ਆ ਪੁੱਤ ਇਹ ਐਵੇ ਜ਼ਿਦ ਨੀ ਕਰੀਦੀ ਛੋਟੇ

    • @ramandeepsinghsandhu5019
      @ramandeepsinghsandhu5019 Před 4 lety +3

      Arman Singh ਮੂੰਹ ਬੰਦ ਕਰ ਓਏ ਨਹੀਂ ਤਾ ਮਾਰ ਮਾਰ ਫੈਰ ਬੁੰਡ ਛਾਨਣੀ ਬਣਾਦੂ ਫੁੱਦੀ ਦਿਆਂ ਪਿੰਡ ਹਰਦਿਆਲੇਆਣਾ ਜਿਲਾ ਫਰੀਦਕੋਟ ਆ ਪੁੱਤ ਨੰਬਰ ਆ 0016478969533

    • @GurpreetSingh-bi9sn
      @GurpreetSingh-bi9sn Před 4 lety +3

      @@ramandeepsinghsandhu5019 no de batti bna bond ch laa te cheek mar

  • @akashmanukegill66
    @akashmanukegill66 Před 4 lety +353

    Bazi tan Fer Bazi a Mitro
    Kon-Kon Fan a fer

  • @ManiSingh-lw2vi
    @ManiSingh-lw2vi Před 4 lety +6

    Kinaaa ghaint bndaaa bazi jand love you so much Bro

  • @birsuniara743
    @birsuniara743 Před 4 lety +152

    13:51 te sidhu bai vlli gl

  • @beerabrar8516
    @beerabrar8516 Před 4 lety +141

    ਬਾਜ਼ੀ ਜੰਡ ਨੀ ਕਿਸੇ ਨੇ ਬਣ ਜਾਣਾ
    ਘਰ-ਘਰ ਪੁੱਤ ਜੰਮਦੇ........

  • @sonambajwa1781
    @sonambajwa1781 Před 4 lety +87

    ਜੱਟਾ ਸ਼ਰੇਆਮ ਤੁ ਤਾਂ ਧੱਕਾ ਕਰਦੈਂ 👌🏼👌🏼🔥🔥
    ਬਾਜੀ ਜੰਡ ਘੈਂਟ ਬੰਦਾ 💯🔥✌🏼

  • @manpreetsingh-qg1or
    @manpreetsingh-qg1or Před 4 lety +8

    ਵਾਹਿਗੁਰੂ ਬਾਜ਼ੀ ਦੀ ਉਮਰ ਲੰਮੀ ਕਰੇ

  • @simarsingh1535
    @simarsingh1535 Před 4 lety +244

    ਮੈ ਗਾਣਾ ਸੁਣਕੇ ਅਜ ਪਹਿਲੀਵਾਰ ਦੇਖਿਅਾ jand plyrr

    • @mantajsinghbal
      @mantajsinghbal Před 4 lety +5

      Veer kehre song ch gal hoi jand veer di?

    • @damankumar1966
      @damankumar1966 Před 4 lety +4

      @@mantajsinghbal sidhu mosewala de dhakka song ch

    • @trendyst4216
      @trendyst4216 Před 4 lety +3

      @@deepindercheema5307 ਮੂਸੇਵਾਲਾ ਵੀ ਸਿਰਰਾ ਬੰਦਾ ਕੈਂਟ ਕੈਂਟ ਬੰਦਿਆਂ ਨੂੰ promote ਕਰਦਾ 👌💪

    • @gurvegrandhawa1088
      @gurvegrandhawa1088 Před 4 lety

      Hahahah
      Kuj nhi hona punjab da

    • @armansingh8619
      @armansingh8619 Před 4 lety +4

      Gand Banda Saala eh ,, ik taa Sidhu ne ehda naam uchha kita duniya ch,, utto eh maada bolda pya ohnu new interview ch 👎🏽👎🏽👎🏽👎🏽

  • @satveer1956
    @satveer1956 Před 4 lety +76

    ਬੰਦਾ ਦਿਲ ਦਾ ਸਾਫ਼ ਆ ♥️👌🏻

    • @armansingh8619
      @armansingh8619 Před 4 lety +1

      Gand Banda Saala eh ,, ik taa Sidhu 22 ne ehda naam uchha kita duniya ch,, utto eh maada bolda pya ohnu new interview ch 👎🏽👎🏽👎🏽👎🏽

  • @babbumaandefanpb08to75
    @babbumaandefanpb08to75 Před 4 lety +10

    Commentar aali gal ta sahi aaa jmaa

  • @shubhdhillon613
    @shubhdhillon613 Před 4 lety +8

    Sirraa banda bazi jand .. Gallan ਖਰੀਆ Kr GyA .. 😍🤘✌🤙

  • @gurisaggu8756
    @gurisaggu8756 Před 4 lety +44

    Kaimo kaim jatta🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘🤘

  • @saajverma7059
    @saajverma7059 Před 4 lety +5

    bs shabad ni eni kaint a,,jma sachia galaa khtia ustaad ji ne, love yu baji jand ji,,tuhanu salute

  • @terajija3322
    @terajija3322 Před 4 lety +6

    Kaintt bnda vda 22 waheguru Mehr krn hmehsa .🐯🐯

  • @harrydhaliwal4997
    @harrydhaliwal4997 Před 4 lety +4

    Cra interview

  • @sumervlogs111
    @sumervlogs111 Před 4 lety +1

    ਬਹੁਤ ਵਧੀਅਾ ਗੱਲਾਂ ਕੀਤੀਅਾ ਵੀਰ ਨੇ god bless you

  • @kulwindersingh8838
    @kulwindersingh8838 Před 4 lety +11

    AHH hundi interview sidhiya sidhiya gallan💓

  • @raajveersingh8270
    @raajveersingh8270 Před 4 lety +133

    ਵੀਰ ਇਸ ਤਰਾਂ ਦੇ ਇੰਟਰਵਿਊ ਕਰਿਆ ਕਰ

  • @ajeetrana4220
    @ajeetrana4220 Před 4 lety +17

    Chalo sidhu krke bai hun fer charcha ch aa gya👌🏻

    • @navis4395
      @navis4395 Před 4 lety

      Prhla he chrcha ch aaaehh

    • @techguru8059
      @techguru8059 Před 4 lety

      Sidu tera papa lagda ah sala gasti da putt

    • @binder6601
      @binder6601 Před 4 lety +1

      Kamaldeep Singh 😂😂😂

  • @rickyvlogs6540
    @rickyvlogs6540 Před 4 lety +7

    kya baat ae mohit ji. very good interview. you should go to Bollywood now. you are very famous in Punjab now.

  • @JarnailSingh-ef3vb
    @JarnailSingh-ef3vb Před 4 lety +5

    ਵਾਹ ਜੀ ਵਾਹ ਜਿਉਦਾ ਰਹੇ

  • @pardeep5799
    @pardeep5799 Před 4 lety +13

    Siraaaa👌👌

  • @mintaparmar9832
    @mintaparmar9832 Před 4 lety +17

    Sira interview a y

  • @punjabientertainment6650
    @punjabientertainment6650 Před 4 lety +8

    Bhut jiada sira 🙏🙏🙏

  • @warringsonu5635
    @warringsonu5635 Před 4 lety +7

    ਸਹੀ ਕਿਹਾ ਵੀਰ ਨੇ ਕਮੈਂਟਰ ਹੀ ਟੂਰਨਾਮੈਂਟ ਸਿਰੇ ਲਾਉਦੇ ਆ ਆਪਣੀ ਜੇਬ ਭਰਨ ਲਈ

  • @prathamrajan3371
    @prathamrajan3371 Před 4 lety +17

    Sirraa♥️

  • @preetkhaira5006
    @preetkhaira5006 Před 4 lety +75

    ਦਬਿਆ ਜੱਟ ਫੇਰ ਤੋਂ ਜਾਗਤਾ #sidhumoosewala
    #baajijand

  • @gurjantsingh7870
    @gurjantsingh7870 Před 4 lety +176

    ਮੈਂ ਬਾਜ਼ੀ ਚਾਚਾ ਜੀ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ ਚਾਚਾ ਜੀ ਬਹੁਤ ਵਧੀਆ ਇਨਸਾਨ ਹਨ

    • @lalkaarerecords8974
      @lalkaarerecords8974 Před 4 lety +5

      Veere ik kamm c shota jya gall nojwana bare hi aa boht nojwan galt raste pai k shreer khatam kr rhe aa...kuj gall baat krna chahunda c mai..tuc veer contact dyo menu tuhada mera number...9023790273...9056190561 ..eh donne whatsap aa

    • @S.G.Blogger
      @S.G.Blogger Před 4 lety +1

      Number dei deo

    • @samarsempla6810
      @samarsempla6810 Před 4 lety

      pagi sanu bazi da contact no.deo plz

    • @sonujosan726
      @sonujosan726 Před 4 lety +2

      Jis insaan da nam ban janda aw onu edan nere de pinda wale v chacha taya bna lende aw onu pta v nhi hunda edan de bhateej da

    • @palikarnisarsingh8938
      @palikarnisarsingh8938 Před 4 lety

      Hlo

  • @sukhpreetsingh7725
    @sukhpreetsingh7725 Před 4 lety +4

    Boht vdiya msg mildA youth nu.good vr g.

  • @hundalcrew7757
    @hundalcrew7757 Před 4 lety +13

    Assi ganne aun ton phela hi jan de aa bazzi jand nu

  • @amrinderbrar7763
    @amrinderbrar7763 Před 4 lety +8

    Waheguru mehrr kr bai te
    Te bajji jldi toh grounda ch bajji bajji krwa dwe ik waar sher nu fir vekhna grounda ch
    #lub u bro

  • @takharboss8436
    @takharboss8436 Před 4 lety +5

    yr m bhut kabaddi dekhi aa bazi na apna tym vich sari dunia kutti aaa siraaa kita

  • @mangatmakhan1332
    @mangatmakhan1332 Před 4 lety +33

    ਕਬੱਡੀ ਦਾ ਬਾਬਾ ਬੋਹੜ ਐ ਬਾਈ ਬਾਜ਼ੀ ਜੰਡ, ਘੇਰ ਘੇਰ ਸਾਰੇ ਰੇਡਰ ਕੁੱਟੇ ਨੇ ਬਾਈ ਨੇ।

  • @sarbajawanda8929
    @sarbajawanda8929 Před 4 lety +6

    Attt y ji

  • @gursandhu4735
    @gursandhu4735 Před 4 lety +16

    jwa siraa vrr adda e km nu jari rkhi ❤️❤️❤️❤️

  • @kabaddisoorme6902
    @kabaddisoorme6902 Před 4 lety +9

    ਬਾਜੀ ਜੰਡ ਸਿਰਾ ਬੰਦਾ💪💪

  • @satnampattar6608
    @satnampattar6608 Před 4 lety +5

    Salute by heart

  • @virksanetewala9982
    @virksanetewala9982 Před 4 lety +4

    waheguru 😇😇😇👑

  • @yaarshahkotwale5846
    @yaarshahkotwale5846 Před 4 lety +4

    Like ਬਾਜੀ ਜੰਡ

  • @Ghotra_Vlogs
    @Ghotra_Vlogs Před 4 lety +75

    ਸਿੱਧੂ ਮੂਸੇਆਲੇ ਦਾ ਗਾਣਾ ਸੁਨਣ ਤੋਂ ਪਹਿਲਾ ਕਿਹਨੂੰ ਕਿਹਨੂੰ ਕਿਹਨੂੰ ਪਤਾ ਸੀ ਬਾਜੀ ਜੰਡ ਬਾਰੇ

  • @sobhaqatar
    @sobhaqatar Před 4 lety +1

    Very good veer ji

  • @sukhakahlongroup816
    @sukhakahlongroup816 Před 4 lety +11

    Ah interview hundi aa eda de bandia di interview kro mere pra rooh khush ho gyi bazi jand Vrga banda dunyia te duja koi nhi aa ghaint kam aa bNde da ghaint (Love you bazi veere)

  • @HappySingh-fs1zw
    @HappySingh-fs1zw Před 4 lety +5

    Ghaint banda he is a honest man

  • @navjotjoyti8484
    @navjotjoyti8484 Před 4 lety +1

    Bhottt kaimmm interview veer g jionde raho

  • @pawittarsidhu3014
    @pawittarsidhu3014 Před 4 lety

    Bahut,,,, vadia interview 💞💞💞👍👌👌👌👌

  • @shabhusinghsingh5337
    @shabhusinghsingh5337 Před 4 lety +4

    Sidu mise wala l love you

  • @kuljindersingh8207
    @kuljindersingh8207 Před 4 lety +24

    Kaim a mohit verre kich k km

  • @babbujhajj6953
    @babbujhajj6953 Před 4 lety +2

    Ustad ji 👌👌

  • @JaswinderSingh-nb4dk
    @JaswinderSingh-nb4dk Před 4 lety +2

    ਬਾਈ ਜੀ ਬਾਜ਼ੀ ਜੰਡ ਜੁੱਗ ਜੁੱਗ ਜੀ ਪਰਮਾਤਮਾ ਮਿਹਰ ਕਰੇ

  • @khowalsaab9300
    @khowalsaab9300 Před 4 lety +83

    Sidhu Bai ne dobara jyonda Karta bazi jand

    • @sukhaujla465
      @sukhaujla465 Před 4 lety +6

      khowal saab 😂😂😂 bazi paji kise di lod ni eh JatT jeondi hoyi example a

    • @lovepreetsingh-pi6zt
      @lovepreetsingh-pi6zt Před 4 lety

      @@sukhaujla465 🤘🤘🤘👌👌👌👌👌

    • @harman2960
      @harman2960 Před 4 lety +1

      Marya kdo c ??

    • @sona.bajwa5209
      @sona.bajwa5209 Před 4 lety +1

      Bazi jand ne keha ke moosewale nu te janda v nhi aa

  • @why4012
    @why4012 Před 4 lety +7

    🔥🔥🔥🔥💥💥💥💪💪💪💪

  • @rovintoor8265
    @rovintoor8265 Před 4 lety +1

    Fan ho gya boss
    Thx sidhu moosewala....

  • @iqbalsingh2302
    @iqbalsingh2302 Před 4 lety

    ਧੰਨਵਾਦ ਬਾਈ ਜੀ

  • @piyarani3263
    @piyarani3263 Před 4 lety +4

    Baba nanak tere te kirpa kre bazi uncle

  • @paisanashapyar7830
    @paisanashapyar7830 Před 4 lety +9

    Kn kon wait kr reha jdo baji ground ch dhak pau

  • @nextlevelwindenergy1.3m16

    Love you so much veer ji

  • @raviwahra8341
    @raviwahra8341 Před 4 lety +2

    siraaaaaa bandaaaaa bazi jand 👌👌👌💪💪💪

  • @gavygrewal8750
    @gavygrewal8750 Před 4 lety +20

    Ohna sameyaan ch att karva ti balleya jihna sameyaan ch bus nu tu peeeeee kehnda si.!!
    Att aa jattaa.!!
    Maa khed kabaddi da superstar jhaafi bazi jand wala.!!👌🏻👌🏻👌🏻👌🏻

  • @manjotsinghjotsomal3455
    @manjotsinghjotsomal3455 Před 4 lety +73

    Canada da visa pehla Bazi da lgya c . 🔥

  • @rajat8032
    @rajat8032 Před 4 lety +2

    Bai ... Tohadi gaalan full ENERGY bhaariyaan ne..... 🙏

  • @honeykumar4533
    @honeykumar4533 Před 4 lety +1

    Mohit Pajji Kaint Interview. Ustaad Ji Zindabad #sidhumoosewala.

  • @panvirsandher3460
    @panvirsandher3460 Před 4 lety +42

    Kabaddi Ustaad “BAZZI JAND” ji

  • @amandhaliwal5667
    @amandhaliwal5667 Před 4 lety +18

    Daniel Toofan kde ni c ruk da
    Bazi ne o b putha krta c
    End aa y

    • @harmanghag6701
      @harmanghag6701 Před 4 lety +1

      Aman Dhaliwal sai gal top da raider c apne time te

  • @RAMSINGH-wx4no
    @RAMSINGH-wx4no Před 4 lety +1

    Siraaa interview bai ji

  • @Anilyadav17938
    @Anilyadav17938 Před 4 lety +2

    ਸਿੱਧੂ ਕਰਕੇ ਤੇਰੀ ਇੰਟਰਵਿਊ ਹੋ ਰਹੀ ਆ ਭਰਾ

    • @gabunshandra2941
      @gabunshandra2941 Před 4 lety

      Mandeep Mandhali haan rotti b us krke mildi a nu rabb ho gya o ta fe hadd krda tu

  • @pritpalsingh9467
    @pritpalsingh9467 Před 4 lety +23

    3:20 interview start

  • @JATTLIFEBAEBY
    @JATTLIFEBAEBY Před 4 lety +9

    SIRRAA BANDA DHAKAD JATT TOOFAN DE FIREA HATH JATT DA ✌🏼

  • @HarpreetSingh-lb8gs
    @HarpreetSingh-lb8gs Před 4 lety +2

    Bhut vadia interview y

  • @coscomerijaanmakha8527
    @coscomerijaanmakha8527 Před 4 lety +2

    ਬਾਜ਼ੀ ਬਾਈ ਤਾਂ sirra

  • @Mossajatt653
    @Mossajatt653 Před 4 lety +4

    Bai eda de bandeya de interview leya karo 👍

  • @KuldeepSingh-jk5wf
    @KuldeepSingh-jk5wf Před 4 lety +4

    ਇੱਕ ਇੱਕ ਗੱਲ ਲੱਖ ਰੁਪਏ ਦੀ ਆ
    ਬਾਜੀ ਜੰਡ 22 ਦੀ

  • @CE-cy6wh
    @CE-cy6wh Před 4 lety

    I love you ਵੱਡੇ ਵੀਰ ਮਨ ਖੁਸ ਕਰਤਾ ।

  • @bablusharma4740
    @bablusharma4740 Před 4 lety +1

    Love you bazi jand 22 rabb trkki deve Vdde bhai nu

  • @huneyrandhawa6007
    @huneyrandhawa6007 Před 4 lety +6

    ਬਾੲੀ ਸਿੱਧੂ ਮੂਸੇਵਾਲੇ ਕਰਕੇ ਨੀ ਜਾਣਨ ਲੱਗੇ ਗੁੱਟ ਦੇ ਪੀਰ ਨੂੰ ੲਿਹਦੀ ਤਾਂ ਕਬੱਡੀ ਦੱਸਦੀ ੲਿਹਦੇ ਬਾਰੇ ਸਿਰਾ ਪਲੇਅਰ

  • @apkumawat1802
    @apkumawat1802 Před 4 lety +18

    1st

  • @harikakamaljeet3985
    @harikakamaljeet3985 Před 4 lety +1

    Sira galbat veer

  • @sukhdhaliwalsukhdhaliwal4303

    NYC sirra att ,,,,👍👍👌👌

  • @jazzdhillon9489
    @jazzdhillon9489 Před 4 lety +8

    ਵੀਰ ਜੀ ਕਿਸੇ ਵੀਰ ਨੂੰ ਬਾਜੀ ਜੰਡ ਦਾ ਫੋਨ ਨੰਬਰ ਪਤਾ ਤਾ ਜਰੂਰ ਦਿਉ ਜੀ ਅਸੀ ਕਬੱਡੀ ਕੱਪ ਤੇ ਬੁਲਾਉਣਾ ਚਾਹੁਦੇ ਆ ਜੀ

    • @DSinghBaringYG
      @DSinghBaringYG Před 4 lety +1

      98727 02264 whats app ਵੀ ਇਹ ਨੰਬਰ ਤੇ ਚੱਲਦਾ ਹੈ।

  • @avtargill3823
    @avtargill3823 Před 4 lety +16

    ਵੀਰ ਜੀ ਆ ਇੰਨਟਰਵਿਉ ਚ ਤੁਸੀਂ ਸਿਰਾ ਲਾ ਦਿੱਤਾ। ਵਧੀਆਂ ਬੰਦਿਆ ਦੀ ਇੰਨਟਰਵਿਉ ਲਿਆ ਕਰੋ।

  • @jassasohi1305
    @jassasohi1305 Před 4 lety +1

    veery good bazy bro

  • @gurpreetkaurrajpal8623
    @gurpreetkaurrajpal8623 Před 4 lety +1

    Good bai ji

  • @Lally-randhawa
    @Lally-randhawa Před 4 lety +25

    Dhuri regular 3 year dasmesh club nakodar best c,baazi nu odo dekhea c jawak ja c me final match de pehli Kodi te gutt te fada k khada Lea ji

  • @harmansama5229
    @harmansama5229 Před 4 lety +6

    Siraaaaaa bro

  • @gurdeepbhullar1604
    @gurdeepbhullar1604 Před 3 lety

    Wah 22💪👌👍💐💪💪

  • @happymanku7937
    @happymanku7937 Před 4 lety

    Great ਬਾਜੀ ਬਾਈ

  • @balrajsingh3941
    @balrajsingh3941 Před 4 lety +5

    2003ਜਾ2004ਦਾ ਟੂਰਨਾਮੈਟ ਸੀ ਕਮਾਲਪੁਰੇ ਦਾ DAB collage jalinder te bijleboard da match c ੳੁਨਾ ਦੇ ਜਾਫੀਆ ਨੇ ਬਦਲ ਬਦਲ ਕੇ ਸੱਤ ਜੱਫੇ ਲਾਏ ਤੇ ਬਾਜੀ ਨੇ ਕੱਲੇ ਨੇੇ ਹੀ ਲਗਾਤਾਰ ਅੱਠ ਵਾ ਜੱਫਾ ਲਾ ਤਾ ਅਸੀ ਤਿੇਨ ਜਾਣੇ ਸੀ ਪਿੰਡ ਤੋ ਮੈਚ ਦੇਖਨ ਗਏ