Babbu Maan ਦਾ ਬਣਾਇਆ Star Darshan Lakhewala Interview | ਸੱਚੀ ਰਵਾ ਹੀ ਦਿੱਤੋ ਕਹਾਣੀ ਨੇ
Vložit
- čas přidán 23. 11. 2019
- About : DESI TADKA channel , We provide you the latest Celebrities Interview .Bollywood Series Related Punjabi Culture, ETC
Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use. - Zábava
ਦਿਹਾੜੀ ਬਾਰੇ ਪੁੱਛਦਾ ਦਰਸ਼ਨ ਨੂੰ ਮੋਹਿਤ ਤੈਨੂੰ ਨੀ ਪਤਾ ਦਿਹਾੜੀ ਨਾਲ ਵਧੀਆ ਟਾਇਮ ਲੰਘਦਾ ਕਿ ਮਾੜਾ ਲੰਘਦਾ ਏਦਾਂ ਨਾ ਪੁੱਛੀ ਅੱਗੇ ਤੋਂ ਕਿਸੇ ਗਰੀਬ ਨੂੰ ਉਹ ਦਿਲ ਦਾ ਅਮੀਰ ਹੁੰਦਾ
Yaar mohit fuddu vdda hay
Bhut gal keti moht ne gal v ne krni aundi
Sai a veer ha 👌
Sahi Gall aa paa ji
Nice comment
ਬੱਬੂ ਮਾਨ ਬਾਈ ਕਰਕੇ ਦਰਸ਼ਨ ਲੁੱਟਦਾ ਬੜੇ ਨਜ਼ਾਰੇ
ਨੀ ਮੇਰੇ ਦਿਲ ਤੇ ਢਾਹੇ ਤੇਰੇ ਤਾਂ ਨੁਕਸਾਨ ਬੜੇ ਨੇ
ਪਰ ਤੈਥੋ ਵੱਧ ਕੇ ਯਾਰਾ ਦੇ ਅਹਿਸਾਨ ਬੜੇ ਨੇ
Sehi gal.a baba
czcams.com/video/npKf0m4kSWM/video.html punjabi singing talent
nice czcams.com/video/xk2vfTDpA7Y/video.html( do share, like and comments guys)
Nice
Ujijivgzgi
ਇਹ ਆ ਅਸਲ ਚ ਕਲਾਕਰ ਟਿਕ ਟੋਕ ਤੇ ਤਾਂ ਲੰਡੀ ਬੁੱਚੀ ਤੁਰੀ ਫਿਰਦੀ ਇਹੋ ਜਿਹੇ ਬੰਦੇ ਨੂੰ ਪ੍ਰੋਮੋਟ ਕਰਨਾ ਚਾਹੀਦਾ ਇਹ ਅਸਲ ਟੈਲੇੰਟ ਆ
Sahi gal hai vir jii
Bilkul Right keha veer ji. Love you Yaara
preet harman Nyc
Sahi gal a veer
right bro
ਦਰਸ਼ਨ ਲੱਖੇਵਾਲ ਘੈਂਟ ਬੰਦਾ ਤੇ ਬੱਲੀ ਵਿਰਕ। ,, ਲਵ ਯੂ ਵੀਰੋਂ
10:00 ok
10:34
ਬੱਬੂ ਮਾਨ ਦਾ ਚੰਡਿਆ ਨੀ ਦੱਬਦਾ 👌👌
ਬਹੁਤ ਵਧੀਆ ਇੰਟਰਵਿਊ ਬਾਈ ਜੀ👌❤
❤ਬਾਈ ਦਰਸ਼ਨ ਲੱਖੇਵਾਲਾ ਜੀ ਦਿਲੋਂ ਪਿਆਰ ਜੀ ❤
ਬੱਲੀ ਬਾਈ ਵਰਗਾ ਕੋਈ ਸਹਾਰਾ ਨਹੀਂ ਦਰਸ਼ਨ ਭਰਾ ਟੈਨਸਨ ਨਾ ਲੈ ਸਿਰਾ ਬੰਦਾ ਆ ਤੂੰ
ਬੱਬੂ ਮਾਨ ਬਾੲੀ ਬੋਲਦਾ ਘੱਟ ਕੰਮ ਬਥੇਰੇ ਕੱਢ ਜਾਦਾ ਚੁੱਪ ਚਪੀਤੇ, ਬਾਕੀਅਾ ਵਾਗ ਰੌਲਾ ਨੀ ਪਾੳੁਦਾ, Sirra ßM KING OF LIVE
ਉਸਤਾਦ ਬੱਬੂ ਮਾਨ ਜਿੰਦਾਬਾਦ❤💪
Ha sai a veer 👌
ਮਿਹਨਤ ਕੰਮ ਆਉਦੀ ਐ ਨਾ ਚੱਲੇ ਟੱਲਾ..
ਦੱਬੀ ਚੱਲ ਕੰਮ ਨੂੰ ਮੇਰਾ ਭਰਾ.. 🙏🏻🙏🏻💪💪
First comment love you ustaad babbu maan and lakhe wal
czcams.com/video/npKf0m4kSWM/video.html punjabi singing talent
❤ ਲਵ ਯੂ ਦਿਲੌਂ ❤ ਊਸਤਾਦ ਜੀ ਤੇ ਚੇਲੇ ❤
ਲਵ ਯੂ ਵੀਰੇ ਦਿਲੌਂ ❤
Love you ustaad babbu maan g ❤
ਕੌਣ ਕਹਿੰਦਾ ਏ ਭੁੱਕੀ ਦੇ ਆਦੀ ਆਦੀ ਸਾਰੇ ਨੀ ਹੁੰਦੇ
ਓਏ ਯਾਰ ਟਰੱਕਾਂ ਵਾਲੇ ਐਡੇ ਮਾੜੇ ਨੀ ਹੁੰਦੇ 😘😍😎
Schi yr nazaara a gya interview dekh sira bnda Mann v te nl rehn walle babbu Mann zindabad 😍😍
ਲੋਕੀ ਕਮਾਉਣ ਪੈਸਾ , ਸਾਡੇ ਬੱਬੂਮਾਨ ਨੇ ਦਿਲਦਾਰ ਕੱਟੜ ਫੈਨ ਕਮਾੲੇ ਆ
ਤੱਤੀ ਵਾ ਨਾ ਲਗੇ ਰੱਬਾ ੲਿਹਨਾਂ ਦਿਵਾਨਿਆ ਤੇ
#ਲਵ_ਯੂ_ਮਾਨ_ਸਾਬ_
Bilkul Right keha veer ji
@@user-fp1nt9sl3v ji veereਖੰਟ ਵਾਲਾ
❤️❤️
Sunun to pala like kita bro.
Love babbu Maan.❤️❤️❤️
ਮੇਰਾ ਪਿੰਡ ਲੱਖੇ ਦੇ ਨਾਲ ਆ ਜੱਟਪੁਰਾ ਅੱਜ ਵੀ ਦਰਸਨ ਬਿਨਾ ਸਕਿਉਰਟੀ ਤੋ ਘੁੰਮਦਾ ਸੱਥ ਚ ਬਹਿੰਦਾ ਇਗੋਲੈਸ ਬੰਦਾ ਬਾਈ
Babbu Maan ਦਾ ਤਰਾਸਿਆ hoya Heera #DARSHAN #LAKHEWALA
Y ਦਿਲੋ ਕਹਿਣਾ. ਕਲਾਂ ਕੁੱਟ ਕੁੱਟ ਕੇ ਭਰੀ ਆ ਪਰਮਾਤਮਾ ਨੇ ਸੋਡੇ ਚ. ਮਾਨ ਸਾਬ ਨੇ ਹੀਰੇ ਦੀ ਪਰਖ਼ ਕੀਤੀ ਆ ਤੇ chakya. Siirraaa y ਦਰਸ਼ਨ ਲੱਖੇਵਾਲ
asli legend babbu maan 🔥🔥🙏🏻
Ustad babbu maan jehde nal bas suprstar hi oh banda baki tu v bai bht sohna likhda👍👍👍
Love u darshan lakhewala and babbu maan
Yaar babu maan ta khali ik adio you tube te upload kr deve ohh v hitt hoje
ਵਾਹਿਗੁਰੂ ਜੀ
ਮਿਹਨਤ ਦਾ ਮੁੱਲ ਜ਼ਰੂਰ ਮਿਲਦਾ
Baba Ji mehr Rakhe Hamesha Trakkiya Bakhshe Bahut Bahut
#Babbu Maan Saab Ji Zindabad always Love You Ustaad Ji. Darshan Lakhewal Bai Sirra Banda👌
Down to earth banda ❤️❤️ese kr k babbu maan saab ne gaun laya y nu ❤️❤️
God bless you darshan bai.rabb tuhade te hmesha Mehr bhrya hath rakhe.
ਲੱਖਾ end ਵਾ ਬਾਈ ਤੂੰ
ਬਾਕੀ ਗੱਲਾਂ ਛੱਡੋ ਕੱਪ ਖਾਲੀ ਆ🤣🤣🤣
Bai Aho je struggler bndea di interview Dil khush kr dindi aw malk chardi kalan ch rakhe lakhe veer nu
ਦਰਸ਼ਨ ਨੂੰ ਸਾਰਾ ਪੰਜਾਬ ਜਾਣਦਾ ਹੁਣ। ਆਦਤ ਗੀਤ ਦੇ 50 ਲੱਖ ਵਿਊ ਹੋਗੇ ਦਰਸ਼ਨ ਦੇ। ਹੁਣ r guru naal kamm kar bai music kaim kar...
czcams.com/video/npKf0m4kSWM/video.html punjabi singing talent
drshn bai mein tenu odo da sunda jdo tu star ni c bneya my fav song yara de ehsaan
Darshaan bai zarda ta kaad lenda veere interview vich 😝😝😝... Darshan bai innocent person ... love u veere ...
Lots of love and support to Mohit veere
From Ajmer Rajasthan
#modified wale
Maan Zindabad
Darshan lakhewala veer bahut vadia
Waheguru mihar karn maan saab and darshan te ...
21.34 Respect ustaad ji 🙏🙏🙏
21:34
Thx
Waheguru ji tuhde te Mehr kre God bless you Darshan lakhewal
Sierra Banda Darshan Bai Bahut vadia likhda gaunda va
Love You Ustaad #Babbu Maan Saab Ji Zindabad Always💪💪💪
👌 great mohit
Mohit ne v ikali kudi da hi like kita cmnt yr glt a ehe gl
😍
Hi
@@happeesinghfilms8121 22g main ehi sochda c
mohit sala kuri jwa a
Love u Darshan lakhewal good Veer Chak De fatte
ਗੱਲਾਂ ਨਹੀਂ ਆਉਂਦਿਆਂ ...ਸਿੱਧਾ ਸਾਦਾ ਬੰਦਾ ਹੈ...darshan Good bro
ਜਦੋਂ ਕਿਸਮਤ ਬਦਲਦੀ ਹੈ. ਸਭ ਕੁਛ ਪਲਟ ਕੇ ਰੱਖ ਦਿੰਦੀ ਹੈ.
Luv u veer nd babbu maan saab zindabaad
Love you babbu maan vadda veere
Mann AA vadde Bai Babbu maan te
Bhut vdia y darshan jionda vasda reh
jind jaan ustaad babbu maan ❤️❤️😘😘
astaad ji
ਬੱਬੂ ਮਾਨ ਨਾਲ ਪਿਆਰ ਬਾਈ ਦੀ ਜੈਕਟ ਹੀ ਦੇਖ ਲਉ ਬਨਜਾਰਾ ਲਿਖਿਆ ਹੋਇਆ ਉਸਤੇ ਵੀ।।।
Khoobsurat Interview ♥️
Darshan Lakhewala 👌👌
ਬਹੁਤ ਵਧੀਆ ਇਟੰਰਵਿਊ ਮੋਹਿਤ ਵੀਰ ਜੀ
Ustad babbu maan ji love u 😘😘😘
Darshan love u bro
Nyc aa veer babbuu te lakha
Ustaad ji love u
Dono Siraa Bande ne
Ustaad Babbu Maan v
Darshan Lakhewal v end bande dono
ਸਿਰਾ ਬੰਦਾ ❤️❤️❤️❤️❤️
Very very nice video 👍🏽 God bless you 🙏 brothers'🙏
Love you ustaad g love you
ਮੇਹਰ ਕਰੀ ਸੱਚੇ ਪਾਤਸ਼ਾਹ
Maan saab ustaad ji🖤💯
Rab tenu chardi kala ch rakhe, sada bai babbu maan jiunda vasda rahe jo eho jeha talent laike aea
Full sport lakhewal bai👌👌👌👌👌👌👌👌👌
Lakhewala bhut sirrraaaaa Banda...Baba Hor traki bakhse..
Love you bro darshn
Ustaad Babbu maan ji ❤️❤️
Waheguru Ji waheguru ji waheguru ji waheguru ji waheguru ji waheguru ji waheguru ji waheguru ji waheguru ji
Mohit 22 good job 👍
Waheguru ji maher kri sb te
Well done Mohit veere Dil kush karta
Sawad aa gya interview vkh kee... Veere aime diyn kareya krr ... Well done bro... Babbu maan nii kise nee bn jana aa baqi saare roj jamm dee
babbu mann veer da bohht tann vaadd jo pure ghaint bande nu age laike aye great 👌👌
Lub ju Bai Lakhewal ❤️
Good job brother mohit
eda diya interview kareya kr veer
Ghaint Bnda👌👌👌👌👌
Love u Maan saab ji 🔥🔥🤘🤘🤘🤘🤘🤘🤘😘😘
veri nice bro DL,jindabad maan saab
Love you jatta ❤️😍
love you bro
Ustadd babu mann love you y darsan lakhewala sirra banda love you y
BM🔥🔥
God bless u 👍👍
Tere Yaar Nu Ta Nang Pune da Chad Gaya Bukhar Nadiye nice song a
Babbu maan de fans sirraa ne
👌👌👌👌👍👍👍 love you maan saab g ,, please bro forever your respect of BABBU MAAN 👍🙏
Bhai ji nu moves dene aa jise da naam ha sunaha
Mitra tu banda sirraa aa hausla na shaddi kadey v👍👍
Good Interview and Interviewer....💖✌🏻
Nice veer🙏
Love you usttad babbu mann 🙅
ਲਵਯੂ ਦਰਸ਼ਨ ਲੱਖੇਵਾਲ ਤੇ ਬੱਲੀ ਬਾਈ ਜੀ
Thx
Locks
Veer
G
Love you ustaad Babbu maan ji 😍😍😍😍😍😍😍
Good bro cary on
ਬੀਰੇ ਰੱਬ ਤੈਨੂੰ ਰੰਗ ਭਾਗ ਲਾਵੇ ਤੂੰ ਵਦੇ ਤਰੱਕੀਆਂ ਮਾਣੇ
Nyc mohit veere thnk you
Darshan Lakhewala👍💪💪🔥❤️
Attt bhai
Nice interview
ਬਹੁਤ ਹੀ ਵਧੀਆ ਇੰਟਰਵਿਊ ਦਰਸ਼ਨ ਲੱਖੇਵਾਲ, ਬੱਲੀ ਵਿਰਕ, ਅੈਂਕਰ 22 ਦੇਸੀ ਤੜਕਾ
Ghaint banda 22❤❤
Love you bro
Bhut sira banda darshan. Rab chad di kla ch rakhe. Love you brother 😘