ਡਾਕਟਰ ਸਾਹਿਬ ਨੇ ਇੱਕ-ਇੱਕ ਕਰਕੇ ਗਿਣਾ ਦਿੱਤੇ ਅਫ਼ੀਮ ਦੇ ਫਾਇਦੇ

Sdílet
Vložit
  • čas přidán 13. 12. 2017
  • ਡਾਕਟਰ ਸਾਹਿਬ ਨੇ ਇੱਕ-ਇੱਕ ਕਰਕੇ ਗਿਣਾ ਦਿੱਤੇ ਅਫ਼ੀਮ ਦੇ ਫਾਇਦੇ

Komentáře • 1,1K

  • @pindbutahri982
    @pindbutahri982 Před 4 lety +14

    ਸੁਕਰੀਅਾ ਡਾਕਟਰ ਸਾਹਿਬ ਜੀ , ਤੋਹਾਡੇ ਸਮਰਥਨ ਦਾ ਬਹੁਤ ਅਸਰ ਪਏਗਾ ਸਾਡੀ ਪੰਜਾਬ ਚ ਅਫੀਮ ਦੀ ਖੇਤੀ ਲਾਗੂ ਕਰਵਾੳੁਣ ਲੲੀ

  • @ranaaulakh2530
    @ranaaulakh2530 Před 6 lety +4

    ਡਾਕਟਰ ਸਾਹਿਬ ਤੁਹਾਡੀ ਗੱਲ ਬਿਲਕੁਲ ਸਹੀ ਆ ਜੀ ਜੇ ਅਫੀਮ ਪੰਜਾਬ ਵਿੱਚ ਲਾਗੂ ਹੋ ਜਾਵੇਗੀ ਤਾਂ ਇੰਨਾ ਸਰਕਾਰਾਂ ਦੀਆਂ ਦਵਾਈਆਂ ਦੀਆਂ ਫੈਕਟਰੀਆਂ ਨੂੰ ਤਾਲੇ ਲੱਗ ਜਾਣੇ ਆ ਤੇ ਸਭ 2ਨੰਬਰ ਦੇ ਧੰਦੇ ਬੰਦ ਹੋ ਜਾਣੇ ਆ ਤਾਂ ਹੀ ਇਹ ਅਫੀਮ ਪੰਜਾਬ ਚ ਲਾਗੂ ਹੋਣ ਨਹੀਂ ਦਿੰਦੇ ਤੇ ਦੂਜਾ ਚਿੱਟੇ ਜਾ ਹੋਰ ਨਸ਼ਿਆਂ ਨਾਲ ਪੰਜਾਬ ਦੇ ਜਵਾਨਾਂ ਦੀਆਂ ਜੋ ਮੌਤਾਂ ਬੰਦ ਹੋ ਜਾਣੀਆਂ ਤੇ ਇੰਨਾਂ ਨੂੰ ਸਿਆਸਤ ਵਿਚ ਜੋ ਮਸਾਲਾ ਲਾਉਣਾ ਇੱਕ ਦੂਜੇ ਤੇ ਜੋ ਚਿੱਕੜ ਸੁੱਟਣਾ ਉਹ ਸਭ ਬੰਦ ਹੋ ਜਾਣਾ ਤਾਂ ਹੀ ਤਾਂ ਇਹ ਪੰਜਾਬ ਚ ਅਫੀਮ ਦੇ ਠੇਕੇ ਲਾਗੂ ਨਹੀਂ ਕਰਦੇ

  • @ManjindersandhuManjindersandhu

    ਵਾਧੀਆ ਜੀ ਡਾਕਟਰ ਸਹਿਬ ਪੰਜਾਬ ਸਰਕਾਰ ਨੂੰ ਵੀ ਦੱਸੋ

  • @vicklyricist
    @vicklyricist Před 4 lety +33

    ਬਿਲਕੁਲ ਖਰੀ ਗੱਲ ਕਹੀ ਆ ਅਫੀਮ ਦੇ ਬੋਹਤੇ ਫਾਇਦੇ ਆ ਜੇ ਇਕ ਦਵਾਈ ਦੇ ਤੌਰ ਤੇ ਖਾਦੀ ਜਾਵੇ

  • @presssangarsh1539
    @presssangarsh1539 Před 5 lety +8

    ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਹਬ ਨੇ

  • @soniyasharma1123
    @soniyasharma1123 Před 5 lety +313

    ❤️ ਦੁਨੀਆ ਦਾ ਸਭ ਤੋਂ ਚੰਗਾ ਡਾਕਟਰ ਂਆਂ ਜਿਸ ਨੇ ਅਫ਼ੀਮ ਨੂੰ ਇਹਨੀ ਇਜ਼ਤ ਦਿੱਤੀ ਂਏ thank you doctar Saab
    ਅੱਖ ਡਾਕਟਰ ਦੀ ਵੀ ਇੱਲ ਵਰਗੀ ਂਏ

  • @rohitduggal6066
    @rohitduggal6066 Před 6 lety +68

    ਪੰਜਾਬ ਸਰਕਾਰ ਨੁੰ ਇਸ ਮੁੱਦੇ ਤੇ ਵਿਚਾਰ ਕਰਨਾ ਚਾਹਿਦਾ
    ਪੰਜਾਬ ਚ ਅਫੀਮ ਦੀ ਖੇਤੀ ਕਰਨੀ ਚਾਹੀਦੀ ਅਾ
    ਅਫੀਮ ਤੋ ਵਧੀਆ ਨਸ਼ਾ ਅਤੇ ਵਧੀਆ ਦਵਾਈ ਕੋਈ ਨਹੀ ਹੈ

  • @gurbajsandhu375
    @gurbajsandhu375 Před 6 lety +71

    ਬਹੁਤ ਹੀ ਵਧੀਆ ਜਾਣਕਾਰੀ।।।

  • @BalwinderSingh-qs6tj
    @BalwinderSingh-qs6tj Před 4 lety +73

    ਖਸਖਸ ਦੀ ਖੇਤੀ ਸਮੇ ਦੀ ਮੰਗ, ਸਮੈਕ, ਗੋਲੀਆ, ਚਿੱਟਾ ਬੰਦ।(UKWS)

    • @dalversingh639
      @dalversingh639 Před 4 lety +1

      Right

    • @balcollection3105
      @balcollection3105 Před 3 lety

      Verr sade khuli milde paar jehde munde punb aunde..sab nahi par jo nashe wake....oh ethe aa ke we chitta.... hun ke dassa sudar de nahi maan de nahi.....🙏🙏

    • @rajwindersingh4022
      @rajwindersingh4022 Před 2 lety

      @@balcollection3105 kehri jagah 22g

  • @technicalguru8300
    @technicalguru8300 Před 6 lety +167

    ਵਧੀਆ ਵਧੀਆ ਕੁਮੈਟ ਕਰੋ ਡਾ ਸਾਬ ਨੂੰ
    ਹੱਕ ਦੀ ਗੱਲ ਕੀਤੀ ਐ ਕਿਸਾਨਾਂ ਦੇ

  • @sukhbirsinghkahlon7285
    @sukhbirsinghkahlon7285 Před 4 lety +2

    Aah doctor sab to wdda doctor hai,te siyana,,eda dia gallan sanu bahut changgiya lagdiaa doctor saab..thanks for sacha kudarti gyan lyi

  • @SUNILSharma-xn9io
    @SUNILSharma-xn9io Před 4 lety +16

    डॉ टाईगर जिन्दा बाद बहुत बढिया सुझाव दिया पर पंजाब के सियासतदानों की कमाई
    जो चिटटा व मेडिकल दवाओं का कारोबार कर रहे उस पर असर पड़ता है
    नेताओँ को कोई मतलब नहीं कोई मरे कोई जियें

  • @sukhdevsinghdhaliwal2711
    @sukhdevsinghdhaliwal2711 Před 6 lety +129

    ਅਫੀਮ ਦੀ ਖੇਤੀ ਜਰੂਰ ਹੋਨੀ ਚਾਹੀਦੀ ਹੈ।
    ਇਸਦੀ ਇਜਾਜ਼ਤ ਵੀ 5ਏਕਡ ਤੱਕ ਦੇ ਕਿਸਾਨਾਂ ਨੂੰ ਹੋਣੀ ਚਾਹੀਦੀ ਹੈ ।

  • @sawarnsingh6840
    @sawarnsingh6840 Před 6 lety +25

    ਸਹੀ ਗੱਲ ਹੈ ਡਾ ਸਾਹਿਬ

  • @Worldwidecontent777
    @Worldwidecontent777 Před rokem +1

    ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਨੇ 👍

  • @avtargrewal3723
    @avtargrewal3723 Před 4 lety +1

    ਡਕਟਰ ਸਾਬ ਧੰਨਵਾਦ ਆਪਦਾ ਜਿਹੜੇ ਤੁਸੀਂ ਅਫੀਮ ਦੇ ਫਾਈਦੇ ਦੱਸੇ

  • @gaurishankersharma2433
    @gaurishankersharma2433 Před 5 lety +7

    ਅਫੀਮ ਦੀ ਖੇਤੀ ਖੁੱਲੇ ਤੌਰ ਤੇ ਹੋਣੀ ਚਾਹੀਦੀ ਹੈ... ਤਾਂ ਕਿ ਸਾਡੇ ਦੇਸ ਦਾ ਕਿਸਾਨ v ਖੁਸ਼ਹਾਲ ਜੀਵਨ ਜੀ ਸਕੇ ਤੇ

    • @karterquentin8732
      @karterquentin8732 Před 3 lety

      A tip : watch movies on flixzone. Been using it for watching a lot of movies lately.

    • @benhugo8971
      @benhugo8971 Před 3 lety

      @Karter Quentin Definitely, I have been watching on Flixzone} for months myself =)

  • @mahindersinghpatiala7341
    @mahindersinghpatiala7341 Před 5 lety +78

    ਬਾਈ ਜੀ , ਅਫ਼ਗਾਨੀਸਤਾਨ ਹੁਣ ਤੱਕ ਖਤਮ ਹੋ ਜਾਂਦਾ ਜੇ ਅਫੀਮ ਜੈਹਿਰ ਹੁੰਦੀ। ਸਾਲੇ ਗਿਣਤੀ ਦੇ ਬੰਦੇ ਹੋਕੇ ਸਾਰੀ ਦੁਨੀਆ ਹਿਲਾ ਕੇ ਰੱਖਦੇ ਨੇ। ਅਫੀਮ ਖਾਂਦੇ ਨੇ ਤਾਂ ਜਿਗਰਾ ਮਿਲਦਾ। ਸ਼ਰਾਬ ਇੰਡੀਆ ਚ ਆਮ ਮਿਲਦੀ ਹੈ। ਕਿੰਨੇ ਪੱਕੇ ਸ਼ਰਾਬੀ ਹੋਗੇ ਅਸੀ ,? ਚੀਜ ਜਦੋ ਆਮ ਹੋ ਜਾਂਦੀ ਹੈ ਲੋਕ ਪਸੰਦ ਨੀ ਕਰਦਾ ਉਸ ਨੂੰ। ਨਾਲੇ ਜੱਟਾਂ ਦਾ ਕਰਜ਼ਾ ਮਾਫ ਕਰਨ ਦੀ ਲੋੜ ਨੀ। ਅਫੀਮ ਦੀ ਖੇਤੀ ਇਜਾਜਤ ਦੋ। ਫੇਰ ਜੱਟ ਆਪਣੇ ਕਰਜੇ ਆਪ ਉਤਾਰ ਦੇਣ ਗੇ। ਪਤਾ ਨੀ ਸਰਕਾਰ ਨੂੰ ਅਕਲ ਕਿੱਦਣ ਆਊ। ਬਾਈ ਜੀ ਸਰਕਾਰ ਦੋ ਵਾਰ ਖੇਤੀ ਕਰਵਾ ਕੇ ਦੇਖ ਲਏ ਵੀ ਕੀ ਪੰਜਾਬ ਦੀ ਜਵਾਨੀ ਨੂੰ ਕੀ ਕੋਈ ਨੁਕਸਾਨ। ਹੁੰਦਾ ਹੈ। ਜੇ ਹੁੰਦਾ ਹੋਇਆ ਦੀਖਿਆ ਤਾਂ। ਬੰਦ ਕਰ ਦੇਵੇ ਸਰਕਾਰ। ਕੋਈ ਦੁਖ ਨੀ ਹੋਉ ਵੀ ਸਰਕਾਰ ਨੇ ਸਾਡੀ ਸੁਣੀ ਨੀ ਕਦੇ

    • @ruralicon2801
      @ruralicon2801 Před 5 lety +6

      ਤੁਸੀ ਬਹੁਤ ਚੰਗੀ ਗੱਲ ਕਹੀ ਆ ਕਿ ਜਦੋ ਕੋਈ ਚੀਜ ਸਾਡੇ ਕੋਲ ਆਮ ਹੁੰਦੀ ਆਂ ਤਾ ਉਹਨੂੰ ਖਾਣ ਨੂੰ ਦਿਲ ਨਹੀ ਕਰਦਾ,,,ਜਿਵੇ ਕਿ ਜਦੋਂ ਸਾਡੇ ਘਰਾਂ ਚ ਵਿਆਹਾ ਜਾ ਹੋਰ ਖੁਸ਼ੀ ਮੌਕੇ ਮਿਠਾਈ ਜਦੋ ਆਮ ਹੁੰਦੀ ਆ ਤਾ ਸਾਡਾ ਉਸ ਵੱਲ ਦੇਖਣ ਨੂੰ ਜੀ ਨਹੀ ਕਰਦਾ,,,ਬਾਕੀ ਜੇ ਪੰਜਾਬ ਵਿੱਚੋ ਮੈਡੀਕਲ ਤੇ ਸਮੈਕ ਜੇਹੇ ਜਾਨਲੇਵਾ ਨਸ਼ਿਆਂ ਨੂੰ ਖਤਮ ਕਰਨਾਂ ਤਾਂ ਸਰਕਾਰਾਂ ਨੂੰ ਚਾਹੀਦਾਂ ਉਹ ਕਿਸਾਨਾਂ ਨੂੰ ਅਫੀਮ ਦੀ ਖੇਤੀ ਕਰਨ ਦੀ ਇਜਾਜ਼ਤ ਦੇਣ,,,ਇਸਦਾ ਇੱਕ ਹੋਰ ਫਾਇਦਾ ਕਿਸਾਨਾਂ ਦੀ ਆਰਥਿਕ ਹਾਲਤ ਸੁਧਰੇਗੀ ।

    • @jatindersabharwal
      @jatindersabharwal Před 5 lety +3

      ਡਰੱਗ ਮਾਫ਼ੀਆ ਇਹ ਹੋਣ ਨਹੀਂ ਦੇਵੇਗਾ

    • @HardeepSingh-yl5nu
      @HardeepSingh-yl5nu Před 5 lety +1

      Sr. ਮਹਿੰਦਰ sin. ਤੁਸੀਂ 16 ਆਨੇ ਸੱਚ ਕਿਹਾ ਵਧੀਆ ਵਿਚਾਰ ਹੈ..

    • @puneetsharma4160
      @puneetsharma4160 Před 4 lety

      Bhrava oh Ni khande oh idr bhej ke Sade loka nu nasedi bnande a

    • @Dimpleladhar369
      @Dimpleladhar369 Před 4 lety

      ਸਹੀ ਗੱਲ ਹੈ, ਨਾਲੇ ਯਾਰ ਜਿਹੜੀ ਆਹ Adnok - n ਗੋਲੀ ਲੋਕਾਂ ਨੂੰ ਵੇਚ ਰਹੇ ਅਾ ਉਹ ਵੀ ਨਿਰੀ ਸਮੈਕ ਅਾ ,

  • @user-xi7yq8iw7p
    @user-xi7yq8iw7p Před 6 měsíci +2

    Yrr ik number docter a meri jnn bcchai a eahne 🙏🙏🙏🙏

  • @Masculine1
    @Masculine1 Před 5 lety +227

    ਜਿਹੜੀ ਪਾਰਟੀ ਡੋਡਿਆਂ ਦੀ ਖੇਤੀ ਦੀ ਸਿਫਾਰਿਸ਼ ਕਰੂ ਉਸ ਨੂੰ ਵੋਟਾਂ ਪੈਣ ਗੀਆਂ 22 ਵਿੱਚ

  • @user-is6ln9uv5x
    @user-is6ln9uv5x Před 5 lety +17

    ङा जी आप ने सचाई बात बताई है बिलकुल ठीक बात है आप की ईसे कहते है सही ङा है ईन लोगो को कोन समझे

    • @hardeephapey9287
      @hardeephapey9287 Před 4 lety

      Sandu ਜੀ ਆਪਣੇ ਇਹ ਨਿਯਮ ਲਾਗੂ ਨਹੀਂ ਕਰਦੇ.ਜੇ ਤੁਸੀਂ ਡਿਟੇਲ ਚ"ਪੁੱਛਣਾ ਹੈ ਤਾਂ ਦਸੋ ਮੈਨੂੰ.. ? ਅਫੀਮ ਇੱਕ ਦੇਸੀ ਦਵਾਈ ਹੈ..

  • @pardeeppandher4113
    @pardeeppandher4113 Před 4 lety +5

    ਧੰਨ ਵਾਦ ਡਾਕਟਰ ਸਾਹਿਬ

  • @charanjeetgill1708
    @charanjeetgill1708 Před 2 lety

    ਡਾਕਟਰ ਜੋਗਿੰਦਰ ਸਿੰਘ ਟੈਗਰ ਦੀ ਸਹੀ ਗੱਲ ਹੈ ਜੀ ਪੰਜਾਬ ਵਿੱਚ ਅਫ਼ੀਮ ਦੀ ਖੇਤੀ ਹੋਣੀ ਚਾਹੀਦੀ ਹੈ

  • @babburehal1725
    @babburehal1725 Před 4 lety +2

    ਕਹਿੰਦਾ 2 ਚਮਚ ਯਾਨੀ 10 ਗ੍ਰਾਮ ਫੀਮ ਇੱਕ ਵਾਰ 'ਚ ਖ਼ਾ ਲਵੋ ਨੀਂਦ ਚੰਗੀ ਆਉ।
    ਕਮਲਿਆ ਖ਼ਾਲਸ ਫੀਮ 20 30 ਮਿਲੀ ਹੀ ਬਹੁਤ ਆ ਚੰਗੀ ਨੀਂਦ ਲਿਆਉਣ ਲਈ।1 ਤੋਲਾ ਤਾਂ ਬਹੁਤ ਜ਼ਿਆਦਾ ਹੁੰਦਾ।8 10 ਸਾਲ ਹੋ ਗਏ ਖਾਂਦੇ ਨੂੰ

    • @PUNJABISATHTV_
      @PUNJABISATHTV_ Před rokem

      ਬਾਈ ਅਫੀਮ ਦੀ ਕਿੰਨੀ ਮਾਤਰਾ ਲੈਣੀ ਚਾਹੀਦੀ ਆ?

    • @navkaran.32bor97
      @navkaran.32bor97 Před 8 měsíci

      Veer ehdi latt lagdi a ja bs gallan he ne

  • @hargunjyot8283
    @hargunjyot8283 Před 6 lety +5

    ਨਿਰਾ ਅੱਗ ਨਸ਼ਾ ਆ ਮੇਰਾ ਭਰਾ ਵਰਤਦਾ ਆ ਉਹ ਹੁਣ ਰਾਜਸਥਾਨ ਚ ਮਾਮੇ ਕੋਲ ਆ ।।।। ਜਿੰਮ ਕਰਦਾ ਆ ।।। ਪਰ ਲਿਮਟ ਚ ਵਰਤੋ ਤੇ ਕਾਫੀ ਦਵਾਈਆ ਤੋ ਛੁਟਕਾਰਾ ਮਿਲ ਸਕਦਾ ਆ ।।।। ਹਾਰਟ ਅਟੈਕ ਵਾਸਤੇ ਬਿਲਕੁਲ ਸਹੀ ਆ ।।।।

  • @sukhmanpreetkaur7240
    @sukhmanpreetkaur7240 Před 5 lety +86

    ਅਫੀਮ ਨਾਲ ਦੀ ਕੋਈ ਚੀਜ ਨਹੀ ਜੇ ਦਵਾਈ ਤੋਰ ਤੇ ਖਾਦੀ ਜਾਵੇ। ਕੋਈ ਵੀ ਚੀਜ ਜੇ ਆਪਾ ਲੋੜ ਤੋ ਵੱਦ ਖਾਵਾ ਗੇ ਤੇ ਉਸ ਦਾ ਨਕਸਾਨ ਆ ਭਾਵੇ ਉਹ ਰੋਟੀ ਕਿਓ ਨਾ ਹੋਵੇ। ਤੁਸੀ ਦਾਰੂ ਲਾਲੋ ਜੇ ਤੁਸੀ 2 ਪੈਗ ਪੀਦੇ ਜੇ ਤੇ ਫੈਦੇਆ ਜੇ ਤੁਸੀ ਰੱਜ ਕੇ ਪੀਦੇ ਜੇ ਤੇ ਨਕਸਾਨ ਕਰ ਦੀਆ। ਗੱਲ ਸਿਰਫ ਸੱਮਜਣ ਦੀਆ

  • @sherepunjabsandhu5656
    @sherepunjabsandhu5656 Před 5 lety +1

    ਬਹੂਤ ਵੰਦਿਆ ਆਖੈਆ ਡਾਕਟਰ ਸਹਾਬ

  • @mohitarora3384
    @mohitarora3384 Před 5 lety +4

    ultimate knowledge given by doctor saab

  • @shummizaildaar6364
    @shummizaildaar6364 Před 4 lety +3

    Dr sahab tuhade warga dr nhi dekhiya main aapni life .wah g ,,👌👏🙏🏻🙏🏻

  • @robinbhatti2967
    @robinbhatti2967 Před 5 lety +4

    Sir tusi great o thanks Dr Saab🌲🌹🌷🌲

  • @rajinderkatariakumar3177
    @rajinderkatariakumar3177 Před 4 lety +2

    Great .Thank you sir loka nd sarkar nu akal aaje tuhadi soch nall...kheti hon lg je

  • @mohdshakeelmohdshakeel2424

    Bai Bhut der bad kise ne apne matlab Di gall kiti a jio Dr sab jioooooooooi

  • @avtarsinghkhera6797
    @avtarsinghkhera6797 Před 5 lety +6

    ਅਫੀਮ ਸੇਹਤ ਵਾਸਤੇ ਬਹੁਤ ਵਧੀਆ ਹੈ

  • @walthersworld6687
    @walthersworld6687 Před 6 lety +63

    Who ਨੂੰ ਡਰੱਗ ਮਾਫੀਆ ਬਿਲਕੁਲ ਸਹੀ ਕਿਹਾ। ਕਰੋੜਾਂ ਅਰਬਾਂ ਡਾਲਰ ਕਮਾ ਰਹੇ ਨੇ ਇਹ ਲੋਕ ਦਵਾਈਆਂ ਰਾਹੀਂ।

  • @gurwindersinghkahllon4153

    Bhut soni jankari dite dr sahb nya

  • @khushkarnsingh4543
    @khushkarnsingh4543 Před 5 lety +2

    ਡਾਕਟਰ ਸਾਬ ਨੇ ਡਿਗਰੀ ਹੀ ਲਗਦਾ ਅਫੀਮ ਦੇ about ਕੀਤੀ ਹੋਈ ਆ😊😊😊😊😊😊😂🤣😂🤣😁😀🤣😂😁😀🤣😁

  • @SatnamSingh-hs8wo
    @SatnamSingh-hs8wo Před 6 lety +22

    ਵਧੀਆ ਜਾਣਕਾਰੀ ਜੀ

  • @hakamsingh5528
    @hakamsingh5528 Před 6 lety +26

    ਖਸਖਸ ਦੀ ਖੇਤੀ ਹੋਣੀ ਚਾਹੀਦੀ ਹੈ

  • @vikramsingh8150
    @vikramsingh8150 Před 2 měsíci

    बिलकुल सही बात कही है,,, 🙏🙏🙏

  • @sanjsurya5408
    @sanjsurya5408 Před 6 lety +7

    Sahi gall hai purane time ch vaid hakeem afeem da use jaroo karde si medicine ch...par aaj kall nashey lai galat use karde ne

  • @kamaljeet917
    @kamaljeet917 Před 5 lety +9

    ਸੱਚੀਆਂ ਗੱਲਾਂ ।

  • @villagerlife6132
    @villagerlife6132 Před 6 lety +3

    thanks for great knowledge

  • @HardevSingh-mo8fg
    @HardevSingh-mo8fg Před 4 lety

    ਡਾ ਸਾਹਿਬ ਤੁਹਾਡਾ ਤਹਿ ਦਿਲੋ
    ਧੰਨਵਾਦ ।।

  • @lovelysingh3932
    @lovelysingh3932 Před 6 lety +1

    ਪਹਿਲੇ ਅਫ਼ੀਮ ਸੀ ਤੇ ਘਰਾਂ ਦੇ ਚਿਰਾਂਗ ਨਹੀਂ ਸੀ ਬੁਜਦੇ ਹੁਣ ਚਿੱਟਾ ਹੈ ਤੇ ਘਰਾਂ ਦੇ ਘਰ ਉੜ ਰਹੇ ਨੇ ਗੱਲਾਂ ਤੇ ਸਹੀ ਨੇ ਪਰ ਕੋਈ ਸਮਝਣ ਨੂੰ ਤਿਆਰ ਨਹੀਂ ਜੇ ਸਹੀ ਤਰੀਕੇ ਨਾਲ ਖਾਦੀ ਜਾਵੇ ਫਿਰ ਹੀ ਠੀਕ ਆ

  • @jattjeeta6387
    @jattjeeta6387 Před 6 lety +6

    Main nahi janda ki hafeem gud hai ya bad.. Dr sahab ne jo information diti hai ki WHO sade te Landa hai te gore sadi country to purchase karde... Wah angrejo wah... Gud job Dr sahab

  • @shahbaznaeem9634
    @shahbaznaeem9634 Před 5 lety +4

    Lahore Punjab pakistan,great job

    • @Mausiqui786
      @Mausiqui786 Před 4 lety

      Bhai Lahor Mein To Aam Milti Hogo Afeem ?

  • @gurjantsinghdhaliwalgurjan4451

    DR. Sahib ji Di jankari bilkul shi

  • @Balwantkaur-pg9iv
    @Balwantkaur-pg9iv Před 4 měsíci

    .ਞਹੁਤ.ਞਧੀਅ. ਜੀ.ਡਾਕਟਰ.ਸਾਹਿਬ.ਖਸ.ਖਸ.ਦੀ.ਖੇਤੀ.ਕਰਾ.ਉਣ...ਦੀ.ਛਪਾਰਛ.ਕਰੋ.ਜੀ.

  • @gagandeepsinghriar1678
    @gagandeepsinghriar1678 Před 6 lety +61

    ਮਸਤ ਨਸਾੰ ਅਫੀਮ

  • @honeySingh-xz2en
    @honeySingh-xz2en Před 6 lety +134

    ਵੀਰੇ ਨਜਾਰਾ ਆਜੂ ਜਲਦੀ ਸੁਰੂ ਕਰੋ ਅਫੀਮ ਫਿਰ ਦੇਖੋ ਕੰਮ ਕਿਵੇ ਕਰਦੇ ਮੁੰਡੇ ਪੰਜਾਬ ਤਰੱਕੀ ਕਰੂ

  • @deepkahlon1810
    @deepkahlon1810 Před 3 lety +2

    Mainu tn lgda doctor v kha k e dsn dya a sb kuj. Face tn isda v khirreya pya a.😂😂😂😂😂

  • @ravsharma7214
    @ravsharma7214 Před 3 lety

    Thanks, for this program

  • @AmrikSingh-bu1di
    @AmrikSingh-bu1di Před 5 lety +7

    Sahi kha Dr Saab ne

  • @harpalkaur7036
    @harpalkaur7036 Před 6 lety +13

    Dr Saab bahut khushi naal das rahe ne😄👌🏿

  • @sumitpuri1364
    @sumitpuri1364 Před 5 lety +2

    Sir ji bilkul sahi gaal hai Je afeem kissan bechunge ta sarkaar nu kaddu milna is karke sarkara medicine companies nu bechdi hai kidsan toh 800 rupees kilo leke 60000 rupees kilo,pher company motta profit kamandi hai medical nasha banake, naal daaru de vich sarkara nu hazara crore tax de roop ch milda hai

  • @savvynagra2755
    @savvynagra2755 Před 4 lety

    Thnx daakktaar saab. Khush karta svere svere.

  • @jimmikhanna3517
    @jimmikhanna3517 Před 6 lety +4

    God bless u doctor saab

  • @surindersingh7387
    @surindersingh7387 Před 5 lety +4

    ਅਸੀ ਤਾ ਵੋਟਾਂ ਵੀ ਉਸ ਨੂੰ ਪਾਵਾਗੇ ਜਿਹੜਾ ਸਾਡੇ 10 ਕਿੱਲੇਆ ਨੂੰ ਅਫੀਮ ਦੀ ਖੇਤੀ ਲਈ ਮਨਜੂਰੀ ਦੇਵੇਗਾ

  • @user-is6ln9uv5x
    @user-is6ln9uv5x Před 5 lety

    ङा जी आप के विचार बहुत ही अच्छे है

  • @kulvinderkumar7127
    @kulvinderkumar7127 Před 5 lety

    Nice spech Dc. Sir g. Bhut nolge mile sun k thks. Afeem legal karwa do plz Sanu te Sade pariwar nu. Sade Punjab nu bacha lo.

  • @harkiratsingh847
    @harkiratsingh847 Před 6 lety +22

    great job salute

  • @dineshbhambribhagta1281
    @dineshbhambribhagta1281 Před 5 lety +7

    Bai ge affem siraaà cheag aaa my spot dr Gandhi

  • @yogeshchauhan1916
    @yogeshchauhan1916 Před 4 lety

    22 God ma ta fan ho gya Dr. Sab thuda bilkul sahi bat kahi tusi g

  • @hargunjyot8283
    @hargunjyot8283 Před 6 lety +2

    ਅਮਰੀਕਾ ਚ ਪੰਜਾਬੀ ਅਫੀਮ ਸਿੱਧਾ ਨਹੀ ਖਾਦੇ ਉਦਰਲੇ ਪੰਜਾਬੀ ਇਕ ਇੰਡਿਅਨ ਪ੍ਰੋਡਕਟ ਆ ਕਾਮਨੀ ਵਰਿਦਾਵਾਨ ਰਸ ਦੀ ਗੋਲੀ ਆ ਉਹ ਖਾਦੇ ਆ ਮੈ ਵੀ ਵਰਤੀ ਸੀ ਬਿਲਕੁਲ ਸਹੀ ਆ ਤੋੜ ਲਗਦੀ ਆ ਘਬਰਾਹਟ ਹੁੰਦੀ ਆ ਛੱਡ ਨਹੀ ਸਕਦੇ ।।।।।। ਨੈਟ ਤੇ ਸਰਚ ਕਰੋ ਕਾਮਨੀ ਵਿਰਦਾਵਾਨ ਰਸ ।।। ਅਫੀਮ ਖਾਣ ਨਾਲ ਜਦੋ ਛੱਡ ਦਿੱਤੀ ਜਾਵੇ ਗਰੰਟੀ ਨਾਲ ਅਟੈਕ ਆਉਦਾ ਆ ਇਹ ਵੀ ਦੱਸੋ ।।।।

  • @ParminderSingh-bx2de
    @ParminderSingh-bx2de Před 5 lety +5

    ਡਾ.ਸਹਿਬ daily laindy aa👍🏼

  • @singhao2873
    @singhao2873 Před 6 lety +147

    ਅਫੀਮ ਜਿਸ ਵਿੱਚ ਹਜਾਰਾਂ ਗੁਣ ਹਨ ਉਸ ਤੇ ਜੇੜੀ ਨੈਚਰਲ ਚੀਜ਼ ਉਸ ਤੇ ਬੈਨ ਜੇੜੀ ਸਰਾਬ ਨੇ ਲੱਖਾ ਘਰ ਉਜੜ ਦਿੱਤੇ ਐਕਸੀਡੈਂਟ ਦਾ ਮੇਨ ਕਾਰਨ ਫੀਮ ਲੈਈ ਪੰਜਾਬ ਦੇ ਤਰਸ ਰਹੇ ਹਨ

    • @MandeepSingh-zj4bm
      @MandeepSingh-zj4bm Před 6 lety +1

      ਜਰਨੈਲ Singh SOhi ji jvaa shi gall kitti ha tusi bai ji

    • @sonydhaliwal1954
      @sonydhaliwal1954 Před 6 lety +1

      ਜਰਨੈਲ Singh SOhi good 22g

    • @babasingh9765
      @babasingh9765 Před 6 lety

      ਜਰਨੈਲ Singh SOhi ਘ੍ਹ

    • @AvtarSingh-tn9hl
      @AvtarSingh-tn9hl Před 6 lety

      sony dhaliwal bbnghhhhbb

    • @gauravgarg8732
      @gauravgarg8732 Před 6 lety +4

      ਜਰਨੈਲ Singh aO .... Ham log Ayurved se dur ho gye or apni sabhayta ke gun bhol gye or in kale angrejo ne hame gore ungrejo ke hissab se gulam banna dia kion ki hamare pass revolt krne ke lie tathya nahi thee

  • @BalwinderSingh-bj1mj
    @BalwinderSingh-bj1mj Před 4 lety +2

    Akha chadiya te mucha khadiyan rakhde ne shonki sardar...Afeem ta boht wadiya cheez aa Dr saab😍

  • @balvirsingh6202
    @balvirsingh6202 Před 6 lety

    Very nice g Bahut vadhia gall Kitti aa g Sahi gall aa g

  • @manpreetsinghdhanoa9017
    @manpreetsinghdhanoa9017 Před 6 lety +9

    nice dr g
    sirra kar gya

  • @swarnsinghdeol1973
    @swarnsinghdeol1973 Před 6 lety +5

    vv good dr saab g

  • @jaggiboudh1960
    @jaggiboudh1960 Před 4 lety

    Really thank you very much Dr saaahb

  • @BaljitSingh-wk9wl
    @BaljitSingh-wk9wl Před 5 lety +2

    Dr sahib you to great personality.

  • @SandeepSingh-hx4uc
    @SandeepSingh-hx4uc Před 6 lety +11

    bahot vadia gallan dassiya ne
    je afeem de change gun dasse ne tan naan he ogun v dasse ne
    dr sahab ne eh tan nahi keah k sare afeem khao

  • @gurbachansingh1452
    @gurbachansingh1452 Před 5 lety +4

    It can also make you an important political leader.

  • @jagroopsingh1264
    @jagroopsingh1264 Před 6 lety +1

    Thanks sir for such a great information

    • @navrandhawa7361
      @navrandhawa7361 Před 4 lety

      Jad.eh.ledar.sab.feem.khande.ta.eh.dujya.nu.kato.rokde.aa.

  • @gurpiarsidhu7174
    @gurpiarsidhu7174 Před 6 lety

    Dr ਸਾਹਿਬ ਆਂਤ ਦੇ ਜਖਮ ਵੀ ਠੀਕ ਕਰਦੀ ਹੈ ਖ਼ਸਖ਼ਸ

  • @ParminderSingh-bx2de
    @ParminderSingh-bx2de Před 5 lety +3

    ਡਾ.ਸਾਹਬ ਜ਼ਿੰਦਾਬਾਦ

  • @r.jawandha5343
    @r.jawandha5343 Před 6 lety +23

    ਅਫੀਮ ਦੇ ਤਾਂ ਫਾਇਦੇ ਹੀ ਫਾਇਦੇ ਲੱਗਭੱਗ ਹਨ ਨੁਕਸਾਨ ਤੇ ਕੋਈ ਹੈ ਨਹੀਂ

  • @munishsharma7315
    @munishsharma7315 Před měsícem

    ਡਾਕਟਰ ਸਾਹਿਬ ਵੀ ਸ਼ੋਕੀ ਲਗਦੇ ਇਸ ਕਾਲੀ ਦਵਾਈ ਦੇ 😂😂😂

  • @race755
    @race755 Před 4 lety

    ਡਾਕਟਰ ਸਾਹਬ ਆ ਬਣੀ ਗੱਲ😎😎😎ਰੂਹ ਖੁਸ਼ ਕਰਤੀ🙏🙏🙏🙏

  • @amritpal8269
    @amritpal8269 Před 4 lety +4

    It is true, opium is the best medicine , I have seen in my village there was a opium addicted, he never went to any doctor his whole life.

  • @KuldeepSingh-bz6gl
    @KuldeepSingh-bz6gl Před 5 lety +9

    Haye.oye feem love you

  • @harwinder0079
    @harwinder0079 Před 4 lety

    Salute aa doctor ji bhot vadiya gala dasan ley

  • @gurneksingh4544
    @gurneksingh4544 Před 4 lety

    ਇਹ ਡਾਕਟਰ ਨੇ ਬਹੁਤ ਵੱਧੀਆਂ ਗੱਲ ਦੱਸੀ

  • @kulwinderjit3835
    @kulwinderjit3835 Před 6 lety +147

    ਡਾਕਟਰ ਦੀ ਸਲਾਹ ਦਿੱਤੀ ਸਹੀ ਕਰੋ ਸਪੋਟ

  • @mamamlonzbzs6836
    @mamamlonzbzs6836 Před 6 lety +18

    Very good Dr Ji 👍

  • @user-yc6nt4mn1u
    @user-yc6nt4mn1u Před 3 měsíci

    ਸਹੀ ਕਿਹਾ
    ਏਨੀ ਵੱਡੀ ਗਦਾਰੀ ਲੋਕਾਂ ਨਾਲ

  • @gurmukhkahlon7138
    @gurmukhkahlon7138 Před 4 lety

    Very good information doctor sahib g

  • @cambridgeclassesforieltsby5584

    Opium growing should be legalised, people will stop using it very less, allow it

  • @singhfateh8066
    @singhfateh8066 Před 6 lety +7

    Very nice

  • @KulwinderSingh-mf1fb
    @KulwinderSingh-mf1fb Před 6 lety +1

    ਧੰਨਵਾਦ ਕਰਦੇ ਹਾਂ ਜੀ

  • @JaspreetSinghArtist
    @JaspreetSinghArtist Před 6 lety

    eh gaal bilkul sach hai k Medical industry ne natural dwaiya nu ban kita hoiya kyunki natural product nu tusi commercialize nahi kr sakdhe , patent ne file kr skhe es li anybody can sell it . es li eh ban kr rahe ne taki oh apni dwaiya nu sell kr k profit kmaa skn .

  • @happyghumaan522
    @happyghumaan522 Před 5 lety +6

    Dr.ji ne shi slah diti a .punjab v theke kholo .

  • @sangam2773
    @sangam2773 Před 6 lety +3

    Dr Tiger 🐅 Sahab approve krwao afeem punjab vice boht fyde ne
    Bhangre phir te 😋

  • @HarpreetSingh-ty7qv
    @HarpreetSingh-ty7qv Před 6 lety

    very nice ji punjab bacho afeem leaho

  • @pawanmangupuriya6028
    @pawanmangupuriya6028 Před 4 lety +1

    Good massage doctor saab

  • @mta381
    @mta381 Před 5 lety +5

    Now India should allow Afghanistan and pakistan to send all kind of afeem to Punjab.they have a lot.

  • @BalwinderSingh-qs6tj
    @BalwinderSingh-qs6tj Před 6 lety +7

    very nice g

  • @Moj.kro444
    @Moj.kro444 Před 5 měsíci

    Nice message

  • @HarshdeepKaur-iu6zo
    @HarshdeepKaur-iu6zo Před 4 lety +1

    bilkul sahi doc sab slam g