ਭੁੱਕੀ ਖਾਣ ਵਾਲਾ ਬੰਦਾ ਤਾਂ ਘਰਵਾਲੀ ਨਾਲ ਸਾਰਾ ਕੰਮ ਵੀ ਕਰਵਾਓਂਦਾ| ਡੋਡੇ ਖਾਣ ਵਾਲਿਆਂ ਦੇ ਗੁਣ ਗਿਣਵਾ ਗਿਆ ਆਹ ਡਾਕਟਰ

Sdílet
Vložit
  • čas přidán 7. 09. 2024
  • #RMBTelevision #DrRanjit #RMBTelevisionInterviews
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social linksCZcams www.youtube.co... / rmbtelevisioninsatgram-
    / rmbtelevision

Komentáře • 235

  • @lakhbirsingh7485
    @lakhbirsingh7485 Před 2 lety +29

    100% ਸਹੀ ਗੱਲ ਹੈ ਜੀ ਧੰਨਵਾਦ ਜੀ

  • @gurjitdhillon9494
    @gurjitdhillon9494 Před 2 lety +32

    ਬਹੁਤ ਵਧੀਆ ਤੇ ਸਹੀ ਗੱਲ ਕੀਤੀ ਐ 🙏

  • @lovelypawar8959
    @lovelypawar8959 Před 2 lety +33

    ਗੱਲਾਂ ਤੇ ਸੱਚ ਨੇ ਡਾਕਟਰ ਸਾਹਿਬ

  • @BalwinderSingh-up7mf
    @BalwinderSingh-up7mf Před 2 lety +21

    ਬਹੁਤ ਬਹੁਤ ਧੰਨਵਾਦ ਕਰਦਿਆਂ

  • @khantwaledafan4104
    @khantwaledafan4104 Před 2 lety +53

    ਖਸ ਖਸ ਦੀ ਖੇਤੀ ਹੋਣੀ ਚਾਹੀਦੀ ਹੈ ਪੰਜਾਬ ਵਿੱਚ

  • @AmrikSingh-hp1ok
    @AmrikSingh-hp1ok Před 2 lety +11

    ਵੀਰ ਜੀ ਬੁਹਤ ਵਧੀਆ ਗੱਲ ਕੀਤੀਆ ਤੁਸੀ ਸਰਕਾਰ ਜਰੀਲੇ ਨਾਸੇ ਵਿੱਚ ਦੀਅ। ਨੇ ਸਾਰੇ ਸੂਬੇ ਵਿਚ ਫਿਮ ਡੋਡੇ ਪੰਜਾਬ ਵਿਚ ਕੳ ਨਹੀ ਇਸ ਕਰਕੇ ਪੰਜਾਬ ਤੇ ਪੰਜਾਤੇ ਨੂੰ ਖਤਮ ਕਰਨ ਵਾਸਤੇ ਪੰਜਾਬੀਅਤ ਬਾਚੇ ਵੀ ਨਾ ਪੈਦਾ ਕਾਰੇ ਲੋਕੋ ਜਾਗੋ

  • @BalwinderSingh-ze3wq
    @BalwinderSingh-ze3wq Před 2 lety +19

    ਬਹੁਤ ਵਧੀਆ ਵੀਰ ਜੀ

  • @GurpreetSingh-qz8dk
    @GurpreetSingh-qz8dk Před 2 lety +33

    ਅਸੀਂ ਤਾਂ ਵੋਟ ਨੀ ਪਾਈ ਜਿਹੜਾ ਖਸ਼ ਖਸ਼ ਦੀ ਖੇਤੀ ਕਰਾਉ ਗਾ ਅਸੀਂ ਉਸ ਨੋ ਵੋਟਾਂ ਪਾਵਾਂਗੇ

  • @GurpreetSingh-qz8dk
    @GurpreetSingh-qz8dk Před 2 lety +39

    ਮੀਡੀਆ ਵਾਲੇਉ ਸਾਥ ਦਿਉ ਡਾਕਟਰ ਸਾਬ ਦਾ

  • @HarvinderSingh-hg5pi
    @HarvinderSingh-hg5pi Před 2 lety +10

    ਬਾਈ ਜੀ ਬਿਲਕੁਲ ਸਹੀ ਗੱਲ ਐ ਜੀ

  • @sattisohi6875
    @sattisohi6875 Před 2 lety +30

    ਖਸਖਸ ਦੀ ਖੇਤੀ ਕਰਵਾਉਣ ਵਿਚ ਮੀਡੀਆ ਨੂੰ ਬੇਨਤੀ ਕਰੋ ਵੀ ਸਾਥ ਦਿਉ

  • @GurpreetSingh-qz8dk
    @GurpreetSingh-qz8dk Před 2 lety +17

    ਸਹੀ ਗੱਲ ਆ ਬਾਈ ਜੀ

  • @GurpreetSingh-qz8dk
    @GurpreetSingh-qz8dk Před 2 lety +25

    ਮੈਂ ਇਕ ਸਾਲ ਗੋਲੀ ਖਾਦੀ ਆ ਮੈਨੂੰ ਤਾਂ ਪਤਾ ਟੈਮਗ ਦਾ ,ਫਿਰ ਡੋਡੇ ਖਾਣੇ ਪਾਈ , ਫਿਰ ਸਹੀ ਹੋਆ

  • @GurpreetSingh-qz8dk
    @GurpreetSingh-qz8dk Před 2 lety +21

    50 ਪਰਸੈਂਟ ਤਲਾਕ ਚਿੱਟਾ ਗੋਲੀਆਂ ਕਾਰਨ ਹੂੰਦਾ ਮੈਰੀ ਗਰਾਟੀ ਆ ਨਹੀਂ ਤਾਂ ਮੈਂ ਸਵੋਤ ਦੇਦਿਊ ਗਾ

  • @baldevdhaliwal8865
    @baldevdhaliwal8865 Před 2 lety +7

    Doctor is very 2 true. May God bless you.

  • @jagsirguradi7398
    @jagsirguradi7398 Před 2 lety +37

    ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ

  • @jaggasidhu561
    @jaggasidhu561 Před 2 lety +13

    ਬਾਈ ਜੀ ਖਾਸ ਖਸ ਦੀ ਖੇਤੀ ਹੋਣੀ ਚਾਹੀਦੀ ਹੈ ਇਸ ਨਾਲ ਅਸੀਂ ਪ੍ਰਸਿੱਧ ਨੌਜਵਾਨ ਪੀੜ੍ਹੀ ਬਾਜ ਜਾਵੇਗੀ

  • @balwantsingh2460
    @balwantsingh2460 Před 2 lety +11

    Bilkul sahi gal Dr veer

  • @anmolbrar3391
    @anmolbrar3391 Před 2 lety +9

    ਸਹਿਮਤੀ ਹੈ ਬਾਈ ਜੀਉ।

  • @laddisidhu3993
    @laddisidhu3993 Před 2 lety +20

    ਪਤਨੀਅਾ ਖੁਸ ਨੇ ?

  • @ParamjitSingh-mi1cf
    @ParamjitSingh-mi1cf Před 2 lety +10

    Very. Good. Dr sahib

  • @HarjinderSingh-wp2ko
    @HarjinderSingh-wp2ko Před 2 lety +10

    Dr saab good job👍👍

  • @vijayrajpootyaartruckanwal8054

    सही गल है बाहि जी अफीम भुकी कि खेत्ती होनी चाहिए शराब बन्द होनी चाहिए बहोत अच्छी चीज है

  • @JaswantSingh-gy4vx
    @JaswantSingh-gy4vx Před 2 lety +8

    Very very good wechar salute he JI

  • @gurwindermaan4166
    @gurwindermaan4166 Před 2 lety +21

    ਬਾਈ ਜੀ , ਅਫੀਮ ਅਤੇ ਭੁੱਕੀ ਕਿਹੜਾ ਸਸਤੀ ਆ , ਨਾਲੇ ਚੱਜ ਦੀ ਚੀਜ਼ ਮਿਲ ਦੀ ਭੀ ਨਹੀਂ🙏

    • @JagdeepSingh-tn9eb
      @JagdeepSingh-tn9eb Před 2 lety +1

      Chita kihara sasta v nale sahit nu falt poda v dode falt ta nai pode

  • @BalbirSingh-re5ej
    @BalbirSingh-re5ej Před 2 lety +11

    ਜੇ ਨਛਾ ਅਫਿਮ ਦਾ ਮਾਡਾ ਹੇ ਤਾ ਫੇਰ ਨਛਾ ਤਾ ਰੋਟੀ ਦਾ ਬਿ ਹੇ ਅਸ ਕਨਕ ਨੂ ਬਿ ਬੰਦ ਕਰਦੋ

  • @awtindarsinghbhullar9754
    @awtindarsinghbhullar9754 Před 2 lety +17

    सही गल हैं भाई दी की साढ़े आदमी सी डोडे खान वाला सी ओदी उम्र 115साल दा होके मरीया पर सीर नहीं दुखया बीमारी कोई नहीं सी 80साल तों खा रहा सी बहुत चंगी चीज़ है मारू नशे नालो

  • @raghubirsingh2961
    @raghubirsingh2961 Před 2 lety +11

    ਠੋਕ ਕੇ ਰੱਖ ਵੀਰ

  • @mandeep127
    @mandeep127 Před 2 lety +8

    Desi dwai desi hundi aa.... Very good ji

  • @hackerchoudhary362
    @hackerchoudhary362 Před 2 lety +11

    Sardar ji Sach bolda Punjab mi khas khas ka khete hona chahiye

  • @ramamaan1884
    @ramamaan1884 Před 2 lety +14

    Dr Sahib asin tuhade naal han

  • @baggasran2145
    @baggasran2145 Před 2 lety +7

    ਕਾਟੋ ਫੁੱਲਾ ਤੇ ਰਹਿੰਦੀ ਆ ਸਾਰਾ ਦਿਨ ਨਾਗਣੀ ਨਾਲ ਰੰਗ ਲਾਲ ਖੱਖਾ ਰਹਿੰਦਾ

  • @pujabisogs2056
    @pujabisogs2056 Před 2 lety +7

    Bai sachi banda kha ke waheguru japde

  • @jindermaan4636
    @jindermaan4636 Před 2 lety +6

    Good job dr sab keepedup

  • @gurdeepsinghsidhu4851
    @gurdeepsinghsidhu4851 Před 2 lety +5

    Very good dr sahib

  • @NimaNima-zm5nv
    @NimaNima-zm5nv Před 2 lety

    ਬਾਈ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।ਪੰਜਾਬ ਸਰਕਾਰ ਮੁਰਦਾਬਾਦ ਹੈ ਜੇ ਇਹ ਕੰਮ ਨਾਂ ਕੀਤਾ ।

  • @HarjinderBhullar6076
    @HarjinderBhullar6076 Před 8 měsíci +2

    ਸਰਕਾਰ ਭੁੱਕੀ ਫ਼ੀਮ ਦੇ ਠੇਕੇ ਖੋਲ ਕੇ ਆਪ ਕਮਾਈ ਕਰਨ,ਲੋਕ ਕਿਉਂ ਮਰਨ

  • @shamshersinghaulakh3576
    @shamshersinghaulakh3576 Před 2 lety +3

    ਬਹੁਤ ਵਧੀਆ ਵੀਰ ਜੀ 🙏🙏🙏🙏🙏🙏❤️ ❤️👍

  • @user-shama88
    @user-shama88 Před měsícem

    ਬਾਈ ਗੱਲ ਨਾਲ਼ ਸਹਿਮਤ ਹਾਂ ਗੋਲੀਆਂ ਨਾਲੋਂ ਪੋਸਤ ਹੀ ਚੰਗਾ

  • @gurvindersingh8733
    @gurvindersingh8733 Před rokem +1

    ਬਿਲਕੁਲ ਸਹੀ ਗੱਲ ਵੀਰ ਜੀ ਸਲੂਟ ਬਾਈ ਨੂੰ ਜੀ

  • @PavanKumar-uj5oc
    @PavanKumar-uj5oc Před 2 lety +4

    Very nice sir ji very good sir ji

  • @JaswinderSingh-tt8vu
    @JaswinderSingh-tt8vu Před 2 lety +9

    ਭਰਾਵਾ ਨਾ ਟੱਕਰਾਂ ਮਾਰ, ਨਈ ਠੇਕੇ ਖੋਲਣੇ ਸਰਕਾਰ ਨੇ,

  • @GurpreetSingh-yh6yj
    @GurpreetSingh-yh6yj Před 2 lety +2

    ਧੰਨਵਾਦ ਬਾਈ ਜੀ

  • @GurpreetSingh-qz8dk
    @GurpreetSingh-qz8dk Před 2 lety +11

    ਚਿੱਟਾ ਗੋਲੀਆਂ ਸ਼ਰਾਬ ਬੱਦ ਕਰੋ ਖਸ਼ ਖਸ਼ ਦੀ ਖੇਤੀ ਕਰਾਉ

  • @banigroup3054
    @banigroup3054 Před 2 lety +2

    You are absolutely right Sir.
    Keep up the good work.

  • @onkarsingh8410
    @onkarsingh8410 Před 2 lety +4

    Bilkul sahi kaha singh bhai ne

  • @dedarsingh261
    @dedarsingh261 Před 2 lety +10

    Assi 101 % sahmaat han veeray nal jay agle peede nu bachauna ta feem de farming karne pau

  • @ndogaming1472
    @ndogaming1472 Před 2 lety +4

    Dr Ranjit Singh zindabad

  • @guraboparai3126
    @guraboparai3126 Před 2 lety +2

    101ਫੀਸਤੀ ਸਹੀ ਗੱਲ ਹੈ ਡਾਕਟਰ ਦੀ

  • @ashoksinghmattu8055
    @ashoksinghmattu8055 Před 2 lety +2

    Very good vir ji 👍 🙏 👌

  • @gurtejsandhugurtejsandhu3256

    Sachi gal a dr sahib ji par sarkar manjuri ni da ri ji

  • @harwindersingh1175
    @harwindersingh1175 Před 2 lety +1

    Doctor you 100% Right

  • @rajubrar3858
    @rajubrar3858 Před 2 lety +1

    Bilkul sach a doctor sab ji very good

  • @user-gr9ss9oc8s
    @user-gr9ss9oc8s Před měsícem

    Good 👍

  • @gurumaniyogranth7080
    @gurumaniyogranth7080 Před 2 lety

    Good very good very nice you are intaligent doctor very good pursion

  • @vinodveenu9894
    @vinodveenu9894 Před 2 lety +2

    Good

  • @user-cf3vx3uc9k
    @user-cf3vx3uc9k Před 2 měsíci

    Right ji good jop

  • @GurdeepSingh-rb5qt
    @GurdeepSingh-rb5qt Před 2 lety +1

    Very nice

  • @GurpreetSingh-qz8dk
    @GurpreetSingh-qz8dk Před 2 lety +3

    ਜੀਵ ਵਾਲੀ ਗੋਲੀ ਨਾ ਸੈਕਸ ਟੈਮ ਖਮਤ ਹੋ ਜਾਂਦਾ ਮੈਂ ਗਰਾਟੀ ਦਿੱਦਾ ਆ

  • @harwindersingh1175
    @harwindersingh1175 Před 2 lety +1

    ਜੇਕਰ ਪੰਜਾਬ ਵਿੱਚ ਡੋਡੇਆ ਦੀ ਖੁੱਲ ਹੋ ਜਾਵੇ ਸਾਰੀਆਂ ਬੀਮਾਰੀਆਂ ਦਾ ਹੱਲ ਹੋ ਜਾਵੇਗਾ

  • @bhupindervirk9170
    @bhupindervirk9170 Před 2 lety +2

    ਗੰਲਾ ਜਦ ਪਯਾਰ ਦੀਆਂ ਮੇ ਤੇਰੇ ਨਾਲ ਮਾਵਾਂ ਖਾ ਕੇ ਕਰਦਾਂ ਛਡਦੇ ਗਵਾਂਢੀ ਸਾਰੇ ਚੌਕੇ ਚ ਬੈਠੀ ਦਾ ਮੇ ਊਤਲਾ ਕਮ ਭਜ ਭਜ ਕਰਦਾ ਸਬਜੀ ਨੂ ਲਾ ਮੇ ਤਡਕਾ ਭਾਡੇਂ ਸਬ ਕਰਕੇ ਕਠੇ ਤੇਰੇ ਚਾ ਲਾਗੇ ਧਰਦਾ ਮਾਜਂਦੀ ਜਦ ਤੂ ਭਾਂਡੇ ਧੌ ਧੌ ਮੇ ਏਕ ਧਰਦਾ ਹਾਂ ਨਾਲ ਜਦ ਜੀ ਜੀ ਤੂ ਕਰਦੀ ਛਡਦੇ ਗਵਾਂਢੀ ਨੀ ਅਮਲੀ ਦੀ ਨਾਰ ਏਹੋ ਨਿਸਾਨੀ
    ਯਾਰਾਂ ਤੇਰੇ ਨਾਲ ਤਨੌ ਮਨੌ ਧਨੌ ਖਡੇ ਹਾਂ ਦੌ ਦੌ ਮਰਲੇ ਵੀ ਬਿਜਨ ਇਜਾਜਤ ਮੇਲ ਜੇ ਦੂਨੀਆ ਤੇ ਆਜਾ ਦੇ ਨਹੀਂ ਤਾਂ ਰੌਲ ਕੇ ਮਰ ਜਾਂ ਦੇ ਸਿੰਘ ਯੌਦਾੰ ਬੰਦਾ ਏ ਮਗਂਤੇ ਨਾ ਬਨਾਔ ਸਿੰਘਾਂ ਨੂੰ

  • @bhupindersinghbhupindersin662

    Nice video bai jee

  • @paramjitsingh5268
    @paramjitsingh5268 Před 2 lety +2

    Kul mila k post khan vale di janani hor vi kai gallan to khush rehndi bande kolo

  • @gurnoorsinghsaharan7803

    Very very very very good very truth very very truth

  • @GulabSingh-fe3wx
    @GulabSingh-fe3wx Před 4 měsíci

    ਵੀਰ ਜੀ ok ❤❤❤❤

  • @KrishnaKumar-ew8dr
    @KrishnaKumar-ew8dr Před rokem +2

    यह पंजाबी भाई ठीक कह रहा है यह सच बात करना जो बात करना अच्छी कंद ios सहकारी आयशा का ऋषि खंडे पर करती थी देना है जो खंडे और देखो ना दूसरों लोग की की हमने उनको पर तो लोग नीलम ने यह हवाई पंजाबी ठीक करे सरदार भाई पंजाब बात ठीक अंधे

  • @honeychaudhary8511
    @honeychaudhary8511 Před 2 lety +1

    OK ji

  • @ramkumarsharmachandigarh4905

    Bahut bahut badiya gal hai

  • @GHARAM-SANDHU-007
    @GHARAM-SANDHU-007 Před 2 lety +2

    👍🏻

  • @lovepreet-od4oc
    @lovepreet-od4oc Před 2 lety +1

    Bilkul she hai Bai ji

  • @bhupindervirk6403
    @bhupindervirk6403 Před 2 lety +2

    ਬਲੈ ਔਏ ਸ਼ੇਰਾਂ ਡਟਿਆ ਰਰੌ ਏਕ ਦਿਨ ਜਰੂਰ ਅਮਲੀਆ ਦੀ ਜੈਤ ਹੌਵੇ ਦੀ
    ਛੇਤੀ ਕਰ ਚਾਹ ਬਣਾਦੇ ਫੀਮ ਦਾ ਫਡ ਤੌਲਾੰ ਥੌਡੀ ਜਹੀ ਵਿਚੌ ਲਾਦੈ ਨੌਕਰ ਨੂੰ ਭੇਜ ਹੱਟੀ ਤਮਾਕੂ ਦੀ ਪੂੜੀ ਮਗੰਵਾਜੈ ਨਸੀਆੰ ਨੂ ਰਖ ਮੈਜਂ ਤੇ ਅਮਲੀ ਨੂੰ ਤਾੰ ਊਠਾਦੈ ਕਡੇ ਗੰਲ ਜੌ ਤੂ ਮੂਹੌ ਭਰਦੇ ਜਟ ਹਾਮੀ ਣੀ ਅਮਲੀ ਦੀ ਨਾਰ ਦੀ ਏਹੌ ਨਿਸਾਨੀ ਨੀ
    ਗੰਲਾ ਜਦ ਪਯਾਰ ਦੀਆਂ ਮੇ ਤੇਰੇ ਨਾਲ ਮਾਵਾਂ ਖਾ ਕੇ ਕਰਦਾਂ ਛਡਦੇ ਗਵਾਂਢੀ ਸਾਰੇ ਚੌਕੇ ਚ ਬੈਠੀ ਦਾ ਮੇ ਊਤਲਾ ਕਮ ਭਜ ਭਜ ਕਰਦਾ ਸਬਜੀ ਨੂ ਲਾ ਮੇ ਤਡਕਾ ਭਾਡੇਂ ਸਬ ਕਰਕੇ ਕਠੇ ਤੇਰੇ ਚਾ ਲਾਗੇ ਧਰਦਾ ਮਾਜਂਦੀ ਜਦ ਤੂ ਭਾਂਡੇ ਧੌ ਧੌ ਮੇ ਏਕ ਧਰਦਾ ਹਾਂ ਨਾਲ ਜਦ ਜੀ ਜੀ ਤੂ ਕਰਦੀ ਛਡਦੇ ਗਵਾਂਢੀ ਨੀ ਅਮਲੀ ਦੀ ਨਾਰ ਦੀ ਏਹੌ ਨਿਸਾਨੀ ਨੀ

  • @sarajzsingh9775
    @sarajzsingh9775 Před 2 lety +1

    Carry good

  • @user-lr8qg4jo9t
    @user-lr8qg4jo9t Před 8 měsíci

    Good khbar

  • @naranjansingh3727
    @naranjansingh3727 Před 2 lety +1

    ਰਣਜੀਤ ਸ਼ਿੰਘ ਜੀ ਫੋਨ ਨੰਬਰ ਜਰੂਰ ਲਿਖਿਆ ਕਰੋ ਜੀ

  • @davindergill1282
    @davindergill1282 Před 2 lety +1

    Sahi gal a

  • @rajsidhu8329
    @rajsidhu8329 Před 2 lety

    Very good veer ji 👍👍👍👍👍👍👍👍👍👍

  • @RajbirSingh-qh7gg
    @RajbirSingh-qh7gg Před rokem

    Very good veer ji

  • @armaanvirk2372
    @armaanvirk2372 Před 3 měsíci

    ❤❤

  • @ranjitkaur579
    @ranjitkaur579 Před 2 lety

    Waheguru ji

  • @KakaSingh-db2fr
    @KakaSingh-db2fr Před 2 lety +1

    Sahi Gala Paji

  • @kulvirsingh5761
    @kulvirsingh5761 Před 11 měsíci

    Nice👍, work

  • @64major
    @64major Před 11 měsíci

    Very good views Sir ji

  • @gurpreetsingh-uf1qz
    @gurpreetsingh-uf1qz Před rokem

    101%true❤🙏👍

  • @harnekpannu7490
    @harnekpannu7490 Před 2 lety

    Veery.good

  • @jasveersinghjasveer7462

    Sahi gall hai Veer Ji

  • @naibsinghmaan996
    @naibsinghmaan996 Před 2 lety +1

    Good.dost. sahi gll a

  • @13_jasshu23
    @13_jasshu23 Před rokem +1

    👌👌👌👌👌

  • @gurneetsidhu5894
    @gurneetsidhu5894 Před 2 lety

    Dil jit la veer g

  • @randeepdhillon4901
    @randeepdhillon4901 Před 2 lety +1

    Sahi gall aa y

  • @GHARAM-SANDHU-007
    @GHARAM-SANDHU-007 Před 2 lety +1

    👍🏻👍🏻

  • @sandeepsinghsra3589
    @sandeepsinghsra3589 Před 2 lety

    jma sahi gal aa veer di

  • @bhupindersinghbhupindersin662

    OK report

  • @sonudaljit8647
    @sonudaljit8647 Před rokem

    Ryt 🙏🙏💪💪

  • @nisharani9134
    @nisharani9134 Před 2 lety

    Very good

  • @kamalsarpanch8393
    @kamalsarpanch8393 Před rokem

    Dr saab zindabad

  • @13_jasshu23
    @13_jasshu23 Před rokem +1

    👍👍👍👍👍👍

  • @narindersingh7591
    @narindersingh7591 Před 2 lety

    Nice 👍👌👌

  • @bains313
    @bains313 Před 2 lety

    Nice 👍 👍🙌🙌🙌🙌👍👍👍👌👌👌👌👌

  • @jangaujla8219
    @jangaujla8219 Před 2 lety

    Good all right

  • @HarjinderBhullar6076
    @HarjinderBhullar6076 Před 8 měsíci

    ਬਾਈ ਜੀ ਤੁਹਾਡੀ ਗੱਲ ਲੱਖ ਰੁਪਏ ਦੀ ਹੈ, ਫ਼ੀਮ ਡੋਡੋ ਭੂੱਕੀ ਖਾ ਕੇ ਬੰਦਾ ਕੰਮ ਕਰਦਾ, ਕਦੇ ਨੀ ਲੜਦਾ, ਚਿੱਟਾ ਪੀ ਕੇ ਬੰਦਾ ਜ਼ਮੀਨ ਵੇਚ ਕੇ ਆਪ ਮਰਦਾ, ਮਾਂ ਬਾਪ ਨੂੰ ਦੁਖੀ ਕਰਦਾ, ਮੈਂ 1988 ਤੋਂ 2003 ਤੱਕ ਬਹੁਤ ਸ਼ਰਾਬ ਵਿਚ ਸ਼ਰੀਰ ਤੇ ਪੈਸਾ ਬਰਬਾਦ ਕੀਤਾ, ਸ਼ਰਾਬ ਛੱਡ ਕੇ ਭੁੱਕੀ ਖਾਂਦਾ, ਪੈਸਾ ਬਚਤ ਹੁੰਦਾ, ਸਰੀਰ ਸੈਟ ਰਹਿੰਦਾ

    • @TirathSingh-db6uk
      @TirathSingh-db6uk Před 8 měsíci

      Paji dode Kan da Koi nukan ta ni tuanu kina tem ho gea dode kande a nu

    • @TirathSingh-db6uk
      @TirathSingh-db6uk Před 8 měsíci

      Paji dode Kan da Koi nukan ta ni tuanu kina tem ho gea dode kande nu

    • @gurleenandprabhleen7806
      @gurleenandprabhleen7806 Před měsícem

      ਮਿਲਦੇ ਤਾਂ ਹੈ ਨਹੀਂ ਡੋਡੇ 😂😂 ਜਾਂ ਤਾਂ ਦਵਾ ਦਿਓ orignal 🙏🙏