ਕੀ ਅਫੀਮ ਖਾਣ ਨਾਲ ਠੀਕ ਹੋ ਜਾਂਦਾ ਅਧਰੰਗ ? ਅਧਰੰਗ ਕਿਉਂ ਹੁੰਦਾ ਤੇ ਕਿੰਨਾਂ ਗੱਲਾਂ ਦਾ ਕਰਨਾ ਚਾਹੀਦਾ ਬਚਾਅ | Akhar

Sdílet
Vložit
  • čas přidán 7. 09. 2024
  • ਕੀ ਅਫੀਮ ਖਾਣ ਨਾਲ ਠੀਕ ਹੋ ਜਾਂਦਾ ਅਧਰੰਗ ? ਅਧਰੰਗ ਕਿਉਂ ਹੁੰਦਾ ਤੇ ਕਿੰਨਾਂ ਗੱਲਾਂ ਦਾ ਕਰਨਾ ਚਾਹੀਦਾ ਬਚਾਅ | Akhar
    #Stroke #Brainstroke #Akhar
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Komentáře • 234

  • @butasinghsandhu6534
    @butasinghsandhu6534 Před 3 lety +81

    ਅੱਖਰ ਵਾਲੇ ਸਿਵੀਆ ਵੀਰ ਨੂੰ ਸਲਾਮ ਜੋ ਦਿੱਲੀ ਮੋਰਚੇ ਦੇ ਨਾਲ-ਨਾਲ ਡਾ. ਸਵੈਮਾਣ ਵਰਗੀਆਂ ਰੂਹਾਂ ਦੇ ਰੂਬਰੂ ਕਰਾ ਰਹੇ ਨੇ।

  • @harshsodhi9302
    @harshsodhi9302 Před 3 lety +11

    ਡਾਕਟਰ ਵੀਰ ਜੀ ਤੁਸੀਂ ਸੱਚੀ ਪੰਜਾਬ ਦਾ ਮਾਣ ਹੋ, ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਬਖਸ਼ਣ ਦੋਵੇਂ ਭਰਾਵਾਂ ਨੂੰ

  • @bangasaab9610
    @bangasaab9610 Před 3 lety +20

    ਡਾਕਟਰ ਸਵੈਮਾਣ ਜੀ ਤੁਸੀਂ ਸਚੀ ਸਾਰਿਆ ਦਾ ਮਾਣ ਹੋ। ਹਰ ਵਾਰ ਤੁਹਾਡੇ ਕੋਲੋ ਬਹੁਤ ਵਦੀਆ ਜਾਣਕਾਰੀ ਮਿਲਦੀ ਹੈ ਜੀ ਬਹੁਤ ਸ਼ੁਕਰੀਆ ਤੁਹਾਡਾ

  • @sukhwinderchahal9323
    @sukhwinderchahal9323 Před 3 lety +4

    ਡਾ. ਸਵੈਮਾਣ ਜੀ ਨਾਲ ਮੈਂ ਬਹੁਤ ਵਾਰ ਮਿਲਿਆ ਮੇਰੇ ਬਹੁਤ ਵਧੀਆ ਦੋਸਤ ਨੇ ਡਾ. ਸਾਹਿਬ ਦੀ ਸੋਚ ਨੂੰ ਸਲਾਮ ਜਿੰਨਾਂ ਨੇ ਟਿਕਰੀ ਬਾਰਡਰ ਤੇ ਮੋਦੀਖਾਨਾ ਚਲਾਇਆ ਹੋਇਆ ਅਤੇ ਘਰ ਬਣਾ ਕੇ ਦਿੱਤਾ

    • @rggoodfood
      @rggoodfood Před rokem

      ਕਿਥੇ ਮਿਲਣ ਗਏ

  • @sukhwindersingh1525
    @sukhwindersingh1525 Před 3 lety +42

    ਡਾਕਟਰ ਸਾਹਿਬ ਜੀ ਬਹੁਤ ਵਧੀਆ ਇਨਸਾਨ ਹਨ

  • @vikrantrajput4843
    @vikrantrajput4843 Před 3 lety +12

    ਧੰਨਵਾਦ ਵੀਰ ਜੀ 🙏.ਇਹ ਚੰਗੀ ਜਾਣਕਾਰੀ ਅਤੇ ਇਸ ਬਾਰੇ ਗੱਲਬਾਤ ਕਰਨ ਲਈ

  • @inderjeetsingh757
    @inderjeetsingh757 Před 3 lety +21

    ਬਹੁਤ ਵਦੀਆ ਜਾਣਕਾਰੀ ਦਿੱਤੀ 🙏

  • @satnaamkaur9192
    @satnaamkaur9192 Před 3 lety +10

    ਬਹੁਤ ਵਧੀਆ ਜਾਣਕਾਰੀ ਦਿੱਤੀ 👍

  • @manjindersingh5008
    @manjindersingh5008 Před 3 lety +9

    Important info. Without any cost .......
    Bahot vaddi sewa eh v .....
    Ajj kall ta dr. Gall krn di v fee. Lainde a........
    Salute bhaji.....
    WMK......
    Sareyea te🙏

  • @komalkhanna9117
    @komalkhanna9117 Před 3 lety +11

    Dr saab waheguru ji tuade te mehar prya hath rkhan tusi bout vdiya jaankari dinde o, 🙏

  • @amandeepkaur7120
    @amandeepkaur7120 Před 3 lety +32

    ਕੀਮਤੀ ਵਿਚਾਰਾਂ ਨਾਲ ਨਿਵਾਜਣ ਲੀ ਸ਼ੁਕਰੀਆ ਜੀ ਵੀਰ ਜੀ

  • @harbhajanmalhi7269
    @harbhajanmalhi7269 Před 3 lety +5

    Both of you doing great Seva.
    God bless you.

  • @bhullarbeant1643
    @bhullarbeant1643 Před 3 lety +12

    ਸਮਜੌਣ ਦਾ ਤਰੀਕਾ ਬਹੁਤ ਹੀ ਲਾਹੇਵੰਦ ਆ

  • @Basra4458
    @Basra4458 Před 3 lety +12

    ਦੋਨਾਂ ਨੂੰ ਸਲੂਟ ਆ ਜੀ ਇਕ ਗੱਲ ਜ਼ਰੂਰ clear krio k ਐਸਿਡ ਕਦੀ ਨਾ ਕਦੀ heart attack da reason v ਬਣ ਸਕਦਾ ਆ ?

  • @subedarbaljotsingh7381
    @subedarbaljotsingh7381 Před 3 lety +11

    ਵਾਹ ਜੀ ਵਾਹ ਬਹੁਤ ਖੂਬ

  • @pardeeppandher4113
    @pardeeppandher4113 Před 3 lety +3

    ਧੰਨਵਾਦ ਡਾਕਟਰ ਸਾਹਿਬ ਜੀ

  • @karmjeethans7906
    @karmjeethans7906 Před 3 lety

    ਡਾ ਸਵੇਮਾਨ ਜੀ ਤੁਸੀ ਬਹੁਤ ਵਧੀਆ ਦਸਦੇ ਹੋ ਵੀਰ ਮਨੁੰਖਤਾ ਦੀ ਸੇਵਾ ਲੲੀ ਵਹਿਗੁਰੂ ਨੇ ਤਹਾਨੂੰ ਭੇਜਿਆ ਹੈ ਵਹਿਗੁਰੂ ਤਹਾਨੂੰ ਚੜ੍ਹਦੀ ਕਲਾ ਬਖਸੇ

  • @karmjeethans7906
    @karmjeethans7906 Před 3 lety +2

    ਸੀਵੀਆ ਵੀਰ ਦਾ ਵੀ ਧੰਨਬਾਦ ੲਿਹ ਵੀ ਸੇਵਾ ਕਰ ਰਹੇ ਹਨ ਵਹਿਗੁਰੂ ਚੜ੍ਹਦੀ ਕਲਾ ਬਖਸੇ

  • @sangeetpalkaur9647
    @sangeetpalkaur9647 Před 3 lety +3

    Dr.swamann g ...u r gem of person...pious soul ......no words to express my respect for you...God bless you & ur family...also thankful to ur family for their contribution ...

  • @user67125
    @user67125 Před 3 lety +1

    Dr Saab ji Dian back pain dia exercise bot vdhiya main kiti MERI cervical d pain nu araam aya

  • @kahlsa4309
    @kahlsa4309 Před 3 lety +2

    Doctor sabb tusi great ho & Waheguru mehar karn thoade te

  • @PoojaSharma-jb2gc
    @PoojaSharma-jb2gc Před 3 lety +8

    Dr.Swemaan Ji.👌👌👌🙏🏼

    • @Gurmeet335
      @Gurmeet335 Před 3 lety

      @Navjot Sandhu hlo sir mere father saab nu ha Adhrang

  • @amarjitkaur990
    @amarjitkaur990 Před 3 lety +15

    ਬਹੁਤ ਖੂਬ ਜੀ ਪਟਿਆਲਾ ਤੋਂ

    • @balwinderbrar3739
      @balwinderbrar3739 Před 3 lety

      ਕਿੱਥੋਂ ਅਰਬਨ ਸਟੇਟ ਜਾ ਸਿਟੀ

  • @inderpalsingh4396
    @inderpalsingh4396 Před 3 lety +4

    Thank you doctor 🙏

  • @swaranjitdalio5521
    @swaranjitdalio5521 Před 3 lety +4

    ਡਾਕਟਰ ਸਵੈਮਾਣ ਸਿੰਘ ਵਿਅਕਤੀ ਨਹੀਂ ਸੰਸਥਾ ਹੈ ; ਜਿਸ ਸ਼ਖਸ਼ੀਅਤ ਵਿੱਚ ਸਮਾਜ ਪ੍ਰਤੀ ਤੜਪ ਕੁੱਟ ਕੁੱਟ ਕੇ ਭਰੀ ਹੈ , ਊਰਜਾਵਾਨ ਸ਼ਖਸ ਨੇ ਡਾਕਟਰ ਸਾਹਿਬ !

  • @hkaur155
    @hkaur155 Před 3 lety +2

    Satsriakal ji , bahut wadhiya. Please tell us about high cholesterol. Thank you ji 🙏🏻 🙏🏻🙏🏻🙏🏻🙏🏻

  • @singhgulshan1110
    @singhgulshan1110 Před 3 lety +8

    well done DR Saab from Saila Kalan Hoshiarpur

  • @RajinderKaur.7604
    @RajinderKaur.7604 Před 3 lety +1

    ਬਹੁਤ ਵਧੀਆ ਜੀ 🙏ਪ੍ਰਮਾਤਮਾ ਅ ਅੱਖਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏 ਬਾਕੀ ਵੀਰੇ ਜਦੋ ਵੀ ਕਿਸੇ ਡਾਕਟਰ ਨਾਲ ਮੁਲਾਕਾਤ ਹੁੰਦੀ ਉਹਨਾਂ ਦਾ ਡਰੇਸ਼ ਤੇ ਫੋਨ ਨੰਬਰ ਜਰੂਰ ਦਿਆ ਕਰੋ ਬਹੁਤ 2ਧੰਨਵਾਦ🙏🙏

  • @harindersandhu3490
    @harindersandhu3490 Před 3 lety +2

    Bless you both.good information.

  • @SukhwinderKaur-yd7qt
    @SukhwinderKaur-yd7qt Před rokem

    Patarkar sahab ji thank s

  • @simmyrai3828
    @simmyrai3828 Před 3 lety +1

    App ji bhut vediya kam ker rehai ho ji 👍 Dr ji bhut he great and pure soul person Han Thank you ji thuhada duna da🙏🏽jankari Sanji karan leyi from Canada 🇨🇦

  • @AmrikSingh-pe1my
    @AmrikSingh-pe1my Před 3 lety

    Dr g good Wadia jankari lie shukria

  • @balwinderbrar3739
    @balwinderbrar3739 Před 3 lety +4

    ਧੰਨਵਾਦ ਜੀ ❤️❤️❤️❤️🙏🙏🙏

  • @mandeepgill5876
    @mandeepgill5876 Před 3 lety

    ਧੰਨਵਾਦ ਜੀ

  • @rdtkhokhar2113
    @rdtkhokhar2113 Před 3 lety +4

    Waheguru Mehar Karo 🙏❤️

  • @sukhchainsingh4735
    @sukhchainsingh4735 Před 3 lety +1

    Bai G bhut vadia kam kar rahe oo bai g ik benti c america wale doctor nal thirod bare ik show kardo g plzzzzzzzzzzzz.thirod de nuksan hunda kiwe aa thik kiwe hu banda ladys or gents da dono alg alg ne thirod nu thik kiwe kita ju ehde bare veer plzzzzzz jrur puchiyo

  • @bhullarbeant1643
    @bhullarbeant1643 Před 3 lety +2

    ਬਹੁਤ ਵਧੀਆ ਜੀ

  • @rajeshdhiman7185
    @rajeshdhiman7185 Před 2 lety +1

    This Dr must CM or Education Minister of Punjab. Only such soul can save Punjab.

  • @karamjitkaur3015
    @karamjitkaur3015 Před 3 lety +2

    Dr Saab soraisis de treatment te video banao ji

  • @meetsingh1095
    @meetsingh1095 Před 3 lety +17

    ਅਜਕਲ ਇਹ ਬਿਮਾਰੀ ਬਹੁਤ ਵੱਧ ਰਹੀ ਹੈ ਜੀ ਧੰਨਵਾਦ ਜੀ

  • @SukhwinderKaur-yd7qt
    @SukhwinderKaur-yd7qt Před rokem

    God bless you Dr sahab 🙏🙏

  • @GurdeepSingh-wn2cs
    @GurdeepSingh-wn2cs Před 3 lety +3

    Eyesight improvement lyi interview kro sir.And details diet summer and winter please explain all ages group person

  • @baldeepkaur9004
    @baldeepkaur9004 Před 3 lety

    shukrane g

  • @sandeepkohli2010
    @sandeepkohli2010 Před 3 lety +1

    Thanks dr 🙏🙏🙏

  • @biggsingh7170
    @biggsingh7170 Před 3 lety +2

    ha g Dr.sahib mera salute tuhanoo mainoo tuhadi galla bhutt wadhia hai tui kado Aa rahe mai tuhanoo jroo milna choo kis tra di help kar mainoo please dasna finically please answer e👏🏻from Ny thanks

  • @GagandeepSingh-qy9tp
    @GagandeepSingh-qy9tp Před 3 lety

    ਧੰਨਵਾਦ ਜੀ 🙏🙏

  • @kulwindergrewal6842
    @kulwindergrewal6842 Před 3 lety +2

    Very good information dr sahib

  • @jagatkamboj9975
    @jagatkamboj9975 Před 3 lety

    Dr. Swaymaan Singh thank u
    🙏🙏

  • @gillsaab-cf3du
    @gillsaab-cf3du Před 3 lety

    Thanks ji

  • @rdtkhokhar2113
    @rdtkhokhar2113 Před 3 lety +2

    Doctor sabh tusi Sikh com they punjabi ya nu Jo Jan karne day RAHE ho waheguru tuhanu chardey kalh vech rakhu 🙏👍❤️

  • @surjitkaur9964
    @surjitkaur9964 Před rokem

    Very good Dr ji

  • @tajinderkaur7071
    @tajinderkaur7071 Před 3 lety +1

    Plz exercise daso body nu healthy rakhn layi....sariya bimariiya nu prevent krn layi

  • @Manjindersingh-yt8uv
    @Manjindersingh-yt8uv Před 3 lety

    Thanks Dr sahib

  • @sunnygill7885
    @sunnygill7885 Před 3 lety

    Nice God bless you all times Dr ji

  • @harneksingh3207
    @harneksingh3207 Před 3 lety

    Thanks very much for information on pyralsis

  • @rajkaur7310
    @rajkaur7310 Před 3 lety +2

    Well done veere dr saab and sivea veer

  • @gurpreetdhandli8389
    @gurpreetdhandli8389 Před 3 lety +2

    ਵਾ ਡੋਕਟਰ ਸਾਬ ਜੀ ਕੀ ਕਹਾਂ ਲਵਜਂ ਖਤਮ ਹੋਗੇ,ਧੰਨਬਾਦ

  • @narinderkaur129
    @narinderkaur129 Před 3 lety +4

    Very nice video 🙏

  • @samsungphones485
    @samsungphones485 Před 3 lety

    Veer ji tuc bhut vadia vishea te gal boat kiti aa ji doctor sahib veer ji bhut vadia knowledge diti aa ji

  • @amangrewal3134
    @amangrewal3134 Před 3 lety

    gid bless dr sahib ji

  • @ramniksingh8526
    @ramniksingh8526 Před 3 lety +2

    SAT shri akal ji
    Bahut vadia jankari diti a g
    Dr sahib ne plz no mil
    Sakda dr sahib da
    (ITALY)

  • @jindersaini7329
    @jindersaini7329 Před 3 lety +1

    veer ji maigren sir dard vare vi gal karo please .. asi ki kar sakde a maigren sir dard vare .. from Italy

  • @punjabiresilience6574
    @punjabiresilience6574 Před 3 lety +2

    You are doing well

  • @rupindertiwana2925
    @rupindertiwana2925 Před 3 lety

    Dr pls make videos on rhemotoied arthritis

  • @ranjeetmangat9876
    @ranjeetmangat9876 Před 3 lety

    Good job Dr sabb you are great👍👍👍👍👍 God bless you🙏🙏🙏🙏🙏

  • @balwinderdandiwalfatehveer6987

    ਡਾਂ ਵੀਰ ਜੀ ਜਿਹੜੇ ਮਰੀਜਾ ਨੂੰ ਜੋੜਾ ਚੋ ਸੋਜ ਆ ਜਾਦੀ ਹੈ ਉਹ ਦੇ ਬਾਰੇ ਵੀ ਦੱਸੋ

  • @varinderbhatia304
    @varinderbhatia304 Před 3 lety

    Kindly guide and advise about morning glory syndrome. Is it treatable

  • @ravinderkaur-zg1ph
    @ravinderkaur-zg1ph Před rokem

    Waheguru ji mehar kro ji🙏🙏

  • @bhupindervirk8486
    @bhupindervirk8486 Před 3 lety

    Please sir explain about gallbladde thanks

  • @SpeakEnglishwithDrDK
    @SpeakEnglishwithDrDK Před 3 lety

    Nice! Great information!

  • @SukhwinderSingh-ww1vc
    @SukhwinderSingh-ww1vc Před 3 lety +1

    Super information veerji

  • @HarpreetKaur-ol1zm
    @HarpreetKaur-ol1zm Před 3 lety +1

    Yes

  • @balwinderkaurlally4023

    Good , give advice ,for exercise and good food .

  • @aishysarao9970
    @aishysarao9970 Před rokem

    V..Goo...D.......S..,.ji❤

  • @Mrsinghjasvir
    @Mrsinghjasvir Před 2 lety

    Buht vadiya vichar ne doctor saab

  • @singhbaljit3755
    @singhbaljit3755 Před 3 lety

    Good knowledge dr Sahab ji jindabad

  • @punjabmetalstore2840
    @punjabmetalstore2840 Před 3 lety +1

    Satnam waheguru ji

  • @manibawa9211
    @manibawa9211 Před 2 lety

    ਆ dislike ਕਰਨ ਵਾਲੇ ਪਤਾ ਨੀ ਕੌਣ ਆ,ਏਨੀ ਵਧੀਆ ਜਾਣਕਾਰੀ ਦਿੰਦੇ dr saab

  • @harkiratsingh4080
    @harkiratsingh4080 Před 3 lety

    ਡਾਕਟਰ ਸਾਹਿਬ ਤੁਹਾਡੇ ਐਸਪਲੈਨ ਕਰਣ ਦਾ ਤਰੀਕਾ ਬਹੁਤ ਵਧੀਆ ਹੈ. ਇਸ ਕਰਕੇ ਮੈਂ ਆਪਣੇ ਫੇਸ ਅਬਨੋਰਮਾਲਿਟੀ ਬਾਰੇ ਦੱਸਦਾ ਹਾਂ ਕਿ ਮੇਰਾ ਫੇਸ ਸੱਜੇ ਪੱਸਿਓਂ ਮੋਟਾ ਦਿਸਦਾ ਹੈ ਤੇ ਖੱਬਾ ਪਾਸਾ ਪਤਲਾ ਦਿਸਦਾ ਦ ਅਤੇ ਬੁੱਲਾਂ ਦੀ ਪੋਜਿਸ਼ਨ ਵੀ ਵਿਘੜੀ ਹੋਈ ਹੈ ਕਿਰਪਾ ਕਰਕੇ ਹੱਲ ਦੱਸੋ. ਮੈਂ ਨਵਰੀਤ ਸਿਵੀਆ ਵੀਰ ਦਾ ਧੰਨਵਾਦ ਕਰਦਾ ਹਾਂ ਗੋਡ ਬਲੈੱਸ ਯੂ

  • @gurmitkaur6998
    @gurmitkaur6998 Před 3 lety

    Doctor sahab se mangi thoda bahut bahut dhanyavad

  • @SurinderSingh-xs4hc
    @SurinderSingh-xs4hc Před 3 lety

    super dr sahab ji

  • @user-fl7uh9bz5o
    @user-fl7uh9bz5o Před 3 lety +3

    hello paji nightfall problem da solution dasiyo

  • @HarbhajanSingh-wf9jg
    @HarbhajanSingh-wf9jg Před 3 lety

    Thanks far information

  • @shashibala4828
    @shashibala4828 Před 3 lety

    Dr. Sahib app ko to hai hee. Mai app kee maa ko bhi slam karti hoon. V. Nice video.

  • @nirmalghuman6077
    @nirmalghuman6077 Před 3 lety +4

    ਡਾਕਟਰ ਚਾਹੇ ਜੋ ਮਰਜ਼ੀ ਕਹਿੰਦੇ ਹੋਣ ਪਰ ਅਫ਼ੀਮ ਇੱਕ ਐਸੀ ਚੀਜ਼ ਆ, ਕਿਸੇ ਨੂੰ ਅਧਰੰਗ ਦੇ ਅਟੈਕ ਦੌਰਾਨ ਜੇ ਓਦਾਂ ਹੀ ਯਾ ਪਾਣੀ ਚ ਘੋਲ ਕੇ ਦੇ ਦਿੱਤਾ ਜਾਵੇ ਤਾਂ ਅਧਰੰਗ ਦਾ ਅਟੈਕ ਤੁਰੰਤ ਰੁਕ ਜਾਂਦਾ ਆ !
    ਅਫੀਮ ਦਾ ਸੇਵਨ ਕਰਨ ਵਾਲੇ ਨੂੰ ਕਦੇ ਵੀ ਅਧਰੰਗ ਦਾ ਅਟੈਕ ਨਹੀਂ ਹੁੰਦਾ

  • @GurmeetSingh-ks6sx
    @GurmeetSingh-ks6sx Před 3 lety +1

    Good bey je Doctor

  • @ramanpreetkaur1939
    @ramanpreetkaur1939 Před 3 lety +2

    👍

  • @harleenkaur9095
    @harleenkaur9095 Před 3 lety +1

    SAT SRI AKAL sir,
    Mainu 2 vaar bells pulsy di problem ho chuki hai
    Kyon?
    I don't know
    Te 20-25 din ch theek v hoi
    Sir das sakde ho ke reason ho sakda hai
    Te koi test vgera ..

  • @RajinderrKaur
    @RajinderrKaur Před 3 lety +5

    🙏🏻🙏🏻🙏🏻🙏🏻🙏🏻🙏🏻

  • @lovedeepbrar6249
    @lovedeepbrar6249 Před 3 lety

    Bai g please cervical pain teh jurur banao yr video

  • @kulbirsingh4007
    @kulbirsingh4007 Před 3 lety

    Navreet bai ji bahut vadhia rol adaa karde o tusi

  • @rajbirkaur3847
    @rajbirkaur3847 Před 3 lety +8

    ਇਕ ਵੀਰ ਜੀ ਦਾਲ ਚੀਨੀ ਮਸਾਲੇ ਵਿਚਹੁੰਦੀ ਉਹਦੇ ਕੀ ਫਾਇਦੇ ਆ ਉਹ ਦੇ ਬਾਰੇ ਵੀ ਦੱਸੋ

  • @veerpalkaurbuttar8931
    @veerpalkaurbuttar8931 Před 3 lety

    Dr veerji kinde blood sagna hunda ke a ho sakda plz repli imjatly

  • @deepsamra3003
    @deepsamra3003 Před 3 lety +1

    Waheguru g

  • @simrankaurkaur2620
    @simrankaurkaur2620 Před 3 lety

    Thanku sir hi

  • @Gurayafamily363
    @Gurayafamily363 Před 3 lety

    I recently had mini stroke 2 times within few hours. I am 37 yrs old. I did not have any medical problems except migraine headache. Nothing showed in CT scan or MRI. I still do not know why I had stroke.

  • @sukhjeetkaur8334
    @sukhjeetkaur8334 Před 3 lety

    Sir please Multiple Sclerosis bare dasso.I am suffering with this disease from 3 years

  • @mandeepthind5454
    @mandeepthind5454 Před 3 lety +4

    Veer g asi v patiale baithe dharne te

  • @sukhbirkaur8441
    @sukhbirkaur8441 Před 3 lety

    Ver g mere Pera vich bahot bahot dard hunda ha bahot davae kahde ha par koe fark nhe panda ke kara please please reply karna

  • @ManjitSingh-dc5gy
    @ManjitSingh-dc5gy Před 3 lety +2

    ਸਤਿ ਸ੍ਰੀ ਆਕਾਲ ਜੀ
    ਸਿਰ ਦਰਦ ਰਹਿਣ ਦਾ ਕੀ ਕਾਰਨ ਹੈ
    ਇਸ ਦਾ ਇਲਾਜ ਕੀ ਹੈ