ਸਾਈਕਲ ਤੋਂ ਗੱਡੀ ਤੱਕ ਦਾ ਸਫ਼ਰ | ਬਹੁੱਤ ਔਖਾ ਸਮਾਂ ਕੱਟ ਕੇ ਅੱਜ ਇਹ ਦਿਨ ਆਇਆ

Sdílet
Vložit
  • čas přidán 7. 07. 2022
  • Instagram Link - indian_momc...
    Facebook Page - / punjabivloggercanada
    My Kitchen Appliances
    Hand Mixer - amzn.to/3g33vDZ
    amzn.to/3isW6zK
    EG EKWA Vacuum Cleaner - amzn.to/39zNaUK
    LG 21 L Convection Microwaave Oven - amzn.to/3g1eQ5V
    Rico All in One Food Processor- amzn.toa/3bTSgdk
    Inalsa Food Processor- amzn.to/35wfOUx
    Rock Tawa Dosa Tawa - amzn.to/3lJeW4A
    Brush Silicon & Spatula - amzn.to/3cfXccY
    Steel Cutting Board - amzn.to/2FNtvDG
    Kitchen Knife Set - amzn.to/3c7Cg7O
    Mixer Grinder - amzn.to/2RArqhb
    Bread Loaf Mould - amzn.to/3iM5yLW
    Hand Chopper - amzn.to/33y689wn
    Save Money On OYO App -
    Download the app: share.oyorooms.com/MANIKWKXL5...
    OR
    Use Code MANIKWKXL5 while signing up.

Komentáře • 1,2K

  • @amritdhindsa8045
    @amritdhindsa8045 Před 2 lety +163

    ਸੋਚ ਚੰਗੀ ਹੋਣੀ ਚਾਹੀਦੀ ਐ ਬੇਟਾ ਜੀ ਧੁੱਪ ਐ ਤਾਂ ਛਾ ਵੀ ਦਿਨ ਐ ਤਾਂ ਰਾਤ ਵੀ ਆਉਦੀ ਐ ਪੁੱਤਰ ਜੀ ਮੈਂ ਵੀ ਇਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਕੀਤੀ ਐ ਬੇਟਾ ਸਮਾਂ ਆਪਣੀ ਚਾਲ ਚੱਲਦਾ ਰਹਿੰਦਾ ਐ ਪੁੱਤਰ ਜੀ ਮੰਮੀ ਡੈਡੀ ਨੇ ਬਹੁਤ ਵਧੀਆ ਕੀਤਾ ਬੇਟਾ ਜੀ ਆਪਣੀ ਅਸਲੀ ਪ੍ਰਰੋਪਰਟੀ ਸਭਾਲੀ ਐ ਬੱਚੇ ਹੀ ਮਾਪਿਆਂ ਦੀ ਅਸਲ ਪ੍ਰਰੋਪਰਟੀ ਹੁੰਦੇ ਆ ਫੇਰ ਤੋ ਬਹੁਤ ਬਹੁਤ ਮੁਬਾਰਕਾਂ ਬੇਟਾ ਜੀ ਸਾਰੇ ਪਰਿਵਾਰ ਨੂੰ ❤️🙏🙏🙏🙏

  • @iqbalkaurmann7489
    @iqbalkaurmann7489 Před 2 lety +52

    ਸੱਚੀ ਮੁੱਚੀ ਦਿਲੋਂ ਵਧਾਈਆਂ ਮਹਿਕ ਸਾਰੇ ਪਰਿਵਾਰ ਨੂੰ 🫶🏻bless you putt to all family ਸਦਾ ਖੁਸ਼ ਰਹੋ ਤੰਦਰੁਸਤੀ ਬਖ਼ਸ਼ੇ ਵਾਹਿਗੁਰੂ 💐

  • @Asaljingdi6832
    @Asaljingdi6832 Před 2 lety +114

    ਬਹੁਤ ਬਹੁਤ ਵਧਾਈ ਹੋਵੇ ਜੀ ਸਾਰੇਆ ਨੂੰ ਜਿਹਨੇ ਮਾੜਾ ਟਾਇਮ ਵੇਖੇਆ ਹੁੰਦਾ ਉਹਨੂੰ ਪਤਾ ਹੁੰਦਾ ਵੀ ਜਦੋਂ ਚੰਗਾ ਟਾਇਮ ਆਉਂਦਾ ਤਾਂ ਖੁਸ਼ੀ ਦੇ ਹੰਝੂ ਆਪਣੇ ਆਪ ਵਗ ਪੈਂਦੇ ਨੇ

  • @Eastwestpunjabicooking
    @Eastwestpunjabicooking Před 2 lety +31

    ਮਹਿਕ ਬੇਟਾ ਵਧਾਈ ਹੋਵੇ, ਵਾਹਿਗੁਰੂ ਜੀ ਨੇ ਜ਼ਰੂਰਤ ਸੀ ਹੁਣ ਤੇ ਇੱਛਾ ਪੂਰੀ ਕੀਤੀ। ਮਨ ਉਦਾਸ ਆਪ ਵੀ ਕੀਤਾ ਤੇ ਮੰਮੀ ਪਾਪਾ ਨੂੰ ਵੀ ਉਦਾਸ ਕਿਓਂ ਕੀਤਾ। ਮਾਪੇ ਤਾ ਵਧਾਈ ਦੇ ਪਾਤਰ ਨੇ ਜਿਨਾ ਦੇ ਘਰ ਐਡੀ ਸੋਹਣੀ ਔਲਾਦ ਗੁਰੂ ਜੀ ਨੇ ਦਿੱਤੀ। ਪੈਸਾ ਇਕ ਪਾਸੇ ਵਧੀਆ ਹੋਣਾ ਹਰ ਇਕ ਦੇ ਹਿੱਸੇ ਨੀ। ਬੇਟਾ ਪਾਪਾ ਜ਼ਮੀਨ ਜਾਇਦਾਦ ਵਾਲੇ ਛੱਤ ਏ ਰੋਟੀ ਏ , ਮੇਹਨਤੀ ਨੇ , ਗੁਰੂ ਦੇ ਬੱਚੇ ਓ। 🙏🏻🙏🏻

  • @HarpreetKaur-ix6pk
    @HarpreetKaur-ix6pk Před 2 lety +32

    ਗੱਡੀ ਤਾਂ ਵੀਰੇ ਗੱਡੀ ਆ ਭਾਵੇ ਛੋਟੀ ਆ ਭਾਵੇ ਵੱਡੀ ਆ 🥰🥰ਬਹੁਤ ਬਹੁਤ ਮੁਬਾਰਕਾਂ ਭੈਣੇ 🎊🎉

  • @indervirkaur9602
    @indervirkaur9602 Před 2 lety +37

    Mehak you are the best.ਤੁਹਾਡੇ ਵਰਗੀ ਧੀ ਅਤੇ ਤੁਹਾਡੇ ਵਰਗੀ ਨੂੰਹ ਰਬ ਸਭ ਨੂੰ ਦੇਵੇ। ਤੁਹਾਡੇ parents and in laws ਬਹੁਤ ਕਿਸਮਤ ਵਾਲੇ ਹਨ। ਬਾਬਾ ਜੀ ਤੁਹਾਡੇ ਤੇ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਣ

  • @JaskiratSingh-jy3pj
    @JaskiratSingh-jy3pj Před 2 lety +1

    ਬਹੁਤ ਬਹੁਤ ਵਧਾਈਆਂ ਮਹਿਕ ਭੈਣ ਅਤੇ ਸਾਰੇ ਪਰਿਵਾਰ ਨੂੰ 🌸 ਮਹਿਕ ਭੈਣੇ ਤੁਸੀਂ ਅਤੇ ਤੁਹਾਡੇ ਮਾਤਾ ਜੀ ਪਿਤਾ ਜੀ ਬਹੁਤ ਹੀ ਨਿਮਰਤਾ ਵਾਲੇ ਅਤੇ ਗੁਰੂ ਸਾਹਿਬ ਜੀ ਦੇ ਭੈਅ ਵਾਲੇ ਗੁਰਸਿੱਖ ਹੋ ਅਤੇ ਗੁਰੂ ਸਾਹਿਬ ਜੀ ਵੀ ਸਦਾ ਹੀ ਐਸੇ ਗੁਰਸਿੱਖਾਂ ਨੂੰ ਮਾਣ ਬਖਸ਼ਦੇ ਹਨ 🙏🏻 ਤੁਹਾਡਾ ਗੁਰੂ ਸਾਹਿਬ ਦੇ ਵਾਸਤੇ ਏਨਾ ਪ੍ਰੇਮ ਅਤੇ ਭਰੋਸਾ ਬਹੁਤ ਅਮੋਲਕ ਦਾਤ ਹੈ 😇 ਤੁਹਾਡੇ ਮਾਤਾ ਜੀ ਪਿਤਾ ਜੀ ਕੋਮਲ ਅਤੇ ਨਿਰਛਲ ਹਿਰਦੇ ਦੇ ਮਾਲਕ ਨੇ ਏਸ ਲਈ ਜਦੋਂ ਵੀ ਉਹਨਾਂ ਨੂੰ ਵੇਖਦੇ ਹਾਂ ਤਾਂ ਅਪਣੱਤ ਮਹਿਸੂਸ ਹੁੰਦੀ ਹੈ । ਮੇਰੀ ਬਹੁਤ ਤੀਬਰ ਇੱਛਾ ਹੈ ਤੁਹਾਡੇ ਮਾਤਾ ਪਿਤਾ ਜੀ ਨਾਲ ਮਿਲਣ ਦੀ ਗੁਰੂ ਸਾਹਿਬ ਜਲਦ ਪੂਰੀ ਕਰਨ ।🙏🏻😇 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻

  • @neelamsidhu5302
    @neelamsidhu5302 Před 2 lety

    Satshri Akaal Mehak, pehlantaan bohut bohut vadai hove ke shukr hai us parmatma sachche paatshah da🙏🙏. Te dooji gl Mehak tu roya na kr, jo apni mehnat naal kamai krke cheez liti hai ghar v bn jooga, hunev taan hega ghr -koi bahar taan ni baithe, te kise da karza ni dena eh hi sb badi tasali hundi hai. Nahi taan karza leke taan banda 6 mahinean vich sb kuch le lave pr ohde vich tension ho jandi hai, joapni mehnat naal houga oh jada vadiya naale jo halimi nimarta tuhade vich hai oh v waqt naal hi aayi hai jo saarean vich ni hundi, bstu roya na kr , kiseda kuch khoya ni hai tusi. Tu rondi hai taan muma papa v ronde jo mainu dekhna chnga ni lgda. Wahegur mehr kr rahe hai te hor v krange . SatshriAkaal . MayGOD bless u mummy papa ji nd all ur family here n there🙏🙏

    • @YoutubeShortcuts
      @YoutubeShortcuts  Před 2 lety

      Kyi vr oda he mn bhr jnda g jdo guru sahib dia rehmata dekhde aa

  • @user-wv3ic4ou6f
    @user-wv3ic4ou6f Před 2 lety +30

    ਬਹੁਤ ਬਹੁਤ ਵਧਾਈਆਂ ਭੈਣੇ ਸਾਰੇ ਪਰਿਵਾਰ ਨੂੰ 🙏🏼🌱ਵਾਹਿਗੁਰੂ ਜੀ ਹਮੇਸ਼ਾਂ ਚੜਦੀਕਲਾ ਚ ਰੱਖਣ❤️

  • @JaswinderKaur-he4je
    @JaswinderKaur-he4je Před 2 lety +19

    ਮਹਿਕ ਪੁੱਤ ਬਹੁਤ ਬਹੁਤ ਵਧਾਈਆਂ ਗੱਡੀ ਤੁਹਾਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਿਰਪਾ ਪ੍ਰੀਵਾਰ ਤੰਦਰੁਸਤੀ ਬਖ਼ਸ਼ਣ ਜੀ 🙏

  • @harjeetkaur8561
    @harjeetkaur8561 Před 2 lety +7

    Mehak beta g congrates for car. Me got emotional hearing u and seeing your parents. Waheguru g Mehar kran tarikiya bakshan.lots of love beta g😍🙏🏻

  • @kulwantkaur9999
    @kulwantkaur9999 Před 2 lety

    Congratulations to all family members.God bless u all.Baba ji kirpa nal sab ka ho jange koi gal ni ghar v pai jauga jdo Baba ji da hukam hoea jihda ohde bhane vich rehnda ohna te Baba ji di bhr kirpa hundi a. Parmatma nu pta hunda k mere sikh nu kihdi cheej di jrurt a oh aape kise de vich vas k bhakta de karj svarde a. 🙏❤

  • @jaspalkaur8561
    @jaspalkaur8561 Před 2 lety +19

    Waheguru ji 👏
    God bless your family ❤️. ਉਸ ਪੁੱਤਰ ਤੇ ਵੀ ਵਾਹਿਗੁਰੂ ਜੀ ਹੋਰ ਵੀ ਜ਼ਿਆਦਾ ਕਿਪ੍ਰਾ ਕਰਨ

  • @sandeepkaur2016
    @sandeepkaur2016 Před 2 lety +25

    ਬਹੁਤ ਬਹੁਤ ਮੁਬਾਰਕ ਸਾਰੇ ਪਰਿਵਾਰ ਨੂੰ❤ਰਿਸ਼ਤੇਦਾਰਾਂ ਨਾਲ਼ੋਂ ਰੂਹ ਦੇ ਰਿਸ਼ਤੇ ਜ਼ਿਆਦਾ ਨਿਭਦੇ ਨੇ 🤲🏻🙏🏻😇🎊

  • @Simrankaur-fk3wh
    @Simrankaur-fk3wh Před 2 lety +16

    Many many congratulations dii🎉 your parents are very lucky to have a children's like you and Ricky ❤️

    • @satinderkaur9894
      @satinderkaur9894 Před 2 lety

      ਭੈਣ ਜੀ ਬਹੁਤ ਮੁਬਾਰਕ ਜੀਕਾਰ ਦੀਆ

  • @KarnailSingh-jd5he
    @KarnailSingh-jd5he Před 2 lety +8

    ਬਹੁਤ ਬਹੁਤ ਵਧਾਈ ਸਾਰੇ ਪਰਿਵਾਰ ਨੂੰ ਵਾਹਿਗੁਰੂ ਤੰਦਰੁਸਤੀ ਬਖਸ਼ੇ ਜੀ। ਸਰਬੱਤ ਦਾ ਭਲਾ ਹੋਵੇ ਜੀ।

  • @dalwinderkaur2012
    @dalwinderkaur2012 Před 2 lety +41

    ਪੱਤ ਜੀ ਆਪ ਜੀ ਨੂੰ ਤੇ ਆਪ ਜੀ ਦੇ ਮੱਮੀ ਡੈਡੀ ਨੂੰ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਆਪ ਦੇ ਕਰਮਾਂ ਭਾਗਾਂ ਵਿੱਚ ਕਰੇ ਵਾਹਿਗੁਰੂ ਜੀ ਆਪ ਦੇ ਵੀਰ ਦੀ ਕਮਾਈ ਵਿੱਚ ਬਰਕਤਾਂ ਪਾਵੇ love you family USA

  • @jaskarangamerz1724
    @jaskarangamerz1724 Před 2 lety +10

    Congratulations Mehak to you and your family 🥰🎉🎉🎉🥳 waheguru ji aap ji nu chardiyan kala bakhsish krn🙏🙏

  • @satinderkular3753
    @satinderkular3753 Před 2 lety +10

    Congratulations 🎉 🎂🎈Waheguru ji bless you and your family every single ride with this car 🚗 🙏😇Well deserve 🙏

  • @harmansidhu5132
    @harmansidhu5132 Před 2 lety +2

    You are such a pure soul I love to watch your vlogs . Your parents give me reflection of mine ones whenever I miss my family in Canada I just watch you and your father is totally like as my father

  • @Guru_di_sharan
    @Guru_di_sharan Před 2 lety +22

    Many many Congratulations to the family 🎉God bless you Mehak 🙏U r so down to earth and simple pure soul.Ur parents are so lucky to have a child like you.I really appreciate your approach towards life and God fearing nature.Stay blessed

    • @balvirkaur778
      @balvirkaur778 Před 2 lety

      ਗੱਡੀ ਦੀਆਂ ਬਹੁਤ ਬਹੁਤ ਵਧਾਈਆਂ ਮਹਿਕ ਮਾਤਾ ਪਿਤਾ ਨੂੰ ਵੀ ਬਹੁਤ ਬਹੁਤ ਵਧਾਈਆਂ।

  • @manjeetkaur849
    @manjeetkaur849 Před 2 lety +9

    Congratulations to Mehak ji and your whole family 🎊🎉🎉 God bless you all family members ❤️ waheguru ji tuhanu sab nu hamesha edda hi khushiyan bakshan ji 🙏 lots of love guys 🤗🤗

  • @manmeetmann3683
    @manmeetmann3683 Před 2 lety +1

    Mehak beta tae Parivaar nu bohat Bohat vadai ....Parivaar kinna simple tae thankful hai...Mehak jo samay tae kaam aavae uhi hi saacha miter tae ristaedaar hai.....
    Waheguruji mehar rakhan🌷🌷🙏🙏🌷🌷Bahut vadae sooch hai betaji.....Waheguruji kirpa karen 🌷🌷🙏🙏🌷🌷

  • @sheelarani6581
    @sheelarani6581 Před 2 lety +1

    Mahek putter te guru sahib di bahut kirpa hai,,mahek you and your family is of very high thinking. Simple living and high thinking, God bless the family, vahegure parivaar nu changgi sehat bakhshe.🙏🏻🙏🏻

  • @arunjeetkour6229
    @arunjeetkour6229 Před 2 lety +4

    Mehakdeep ji congratulations all family nu waheguru ji chardikala chh rakhan tuhanu

  • @encantadorakk9617
    @encantadorakk9617 Před 2 lety +3

    Waheguru Ji hamesha khush rakhn 👏👏Bahut bahut mubarakaa sari family nu ❤️❤️

  • @inderjitdhanoa3723
    @inderjitdhanoa3723 Před 2 lety +2

    Bohat sohni gll kahi tusi v,,, 'Parmatma di kirpa nall e changian Roohan nll mel hunda" congratulations!! to all wise, simple n sobar, guru pyaari family members

  • @rajinderkaur9316
    @rajinderkaur9316 Před 2 lety +1

    Aayyeee aunty ji di smile bht zyada precious aa...Waheguru ji mehar krn tuhade pariwar te ....bht bht mubaraka tuhanu sab nu ☺️☺️

  • @gkpunjabi525
    @gkpunjabi525 Před 2 lety +12

    ਬਹੁਤ ਬਹੁਤ ਵਧਾਈਆ ਜੀ ਜਦੋ ਨਵੀ ਗੱਡੀ ਦੀ ਗੱਲ ਸੁਣੀ ਤਾ ਬਹੁਤ ਖੁਸ਼ੀ ਹੋਈ ਵਾਹਿਗੁਰੂ ਜੀ ਇਵੇ ਤਰੱਕੀਆ ਬਖਸ਼ਣ ਜਦੋ ਅੰਕਲ ਬੋਲ ਰਹੇ ਸੀ ਤਾ ਅੱਖਾ ਵਿਚੋ ਪਾਣੀ ਆਪਣੇ ਆਪ ਆ ਗਿਆ

  • @tajinderjhutty6353
    @tajinderjhutty6353 Před 2 lety +6

    I wish everybody get daughter like Mehak l proud of her parents

  • @MB-uv4qu
    @MB-uv4qu Před 2 lety +1

    9.18 Masserji tusi 💯sahi gala keetiaya , aaj kal baut khat lokh han joh es Veerji vargay tuhaday nal ena pyaar karday.( jina nay Car diti)
    Sab parivaar tah Wahiguruji de baut mehar hai🙏🏻 so down to earth🤗
    Mehek tusi tah Beta rab da roop hai🙏🏻🤗please apna dil nahi karab karna🤗😢
    Wahiguruji nay tuhanu baut kuj dinta, happiness n health.
    Lokh jayday comment karday tuhday khar teh , aw materialistic lokh han.
    Wahiguruji 🙏🏻tuhanu Sab parivaar nu baut kushiaya dayn 🤗🙏🏻😘

  • @sukhmindersinghjohal7612
    @sukhmindersinghjohal7612 Před 2 lety +1

    Congratulations to all family members ਪਰਮਾਤਮਾਂ ਮੇਹਰ ਕਰੇ।

  • @ronakwalia2249
    @ronakwalia2249 Před 2 lety +11

    Congratulations mehak 4 new car and uncle ji and Aunti ji also , God bless you 🙏🙏

  • @harpreetkaurmaan6830
    @harpreetkaurmaan6830 Před 2 lety +6

    Congratulations ❤️❤️❤️Waheguru ji ka khalsa Waheguru ji ki fateh❤️❤️

  • @NirmalSingh-wk2dr
    @NirmalSingh-wk2dr Před 2 lety

    Congratulations sis nd tusi buht khushkismat ho jo all family Amritdhari aw because eh daat b Waheguru ji krma waleya nu bakshde aw

  • @shahidmeoshahidmeo333
    @shahidmeoshahidmeo333 Před 2 lety +10

    Congratulations, it doesn't matter if the car is old or nnew, just may Allah make your journey safe

  • @kirenkaurgill6404
    @kirenkaurgill6404 Před 2 lety +16

    Gurfatehji! Congrats and Best Wishes to the whole family! May Guruji bless you always with loads of happiness and hope you are able to go to Canada very soon! Always stay in Chardikala , no tears for Guruji's Sher Putt. 🙏🦁🦁

  • @jaspinderkhalsa7378
    @jaspinderkhalsa7378 Před 2 lety +5

    ਬਹੁਤ ਬਹੁਤ ਮੁਬਾਰਕਾਂ ਭੈਣ ਜੀ ਸਮਾਂ ਇਕੋ ਜਿਹਾ ਨਹੀਂ ਰਹਿੰਦਾ ਮਾੜਾ ਚੰਗਾ ਸਮਾਂ ਜ਼ਿੰਦਗੀ ਵਿੱਚ ਆਉਂਦਾ ਰਹਿੰਦਾ ਹੈ ।

  • @kuljeetsingh8888
    @kuljeetsingh8888 Před 2 lety +1

    Many many congratulations both of u --'waheguru ji always blessed you 🙏

  • @chandershekharbhardwaj1424

    Respected IMC- congratulations for new addition in the house. Be blessed stay safe all of you.

  • @mandeep-93
    @mandeep-93 Před 2 lety +4

    ਬਹੁਤ ਬਹੁਤ ਮੁਬਾਰਕਾ ਸਾਰੇ ਪਰਿਵਾਰ ਨੂੰ ਵੱਧੋ ਫੁੱਲੋ 😍 ਹੌਲੀ ਹੌਲੀ ਸਭ ਕੁਝ ਮਿਲ ਜਾਦਾ ਮਹਿਕ ਬੱਸ ਸਬਰ ਚਾਹੀਦਾ ਬਾਕੀ ਓਹਨਾ ਦੇ ਮੂੰਹ ਤੇ ਚਪੇੜ ਜਿਹੜੇ ਕਹਿੰਦੇ ਸੀ ਕਦੇ ਮਸਟੈੰਗ ਚ ਬੈਠੇ ਐ ਤੇ ਵਾਹਿਗੁਰੂ ਤੁਹਾਡੇ ਭਰਾ ਨੂੰ ਵੀ ਤਰੱਕੀਆ ਬਖਸ਼ੇ 🙏🙏

  • @Amandeep-kaur.Mannan
    @Amandeep-kaur.Mannan Před 2 lety +5

    Congratulations to all family waheguru ji tuhanu tandrusti bakshan sarw parivar nu ❤❤❤🙏🙏🙏🙏🙏🙏

  • @ManjitKaur-pi7bx
    @ManjitKaur-pi7bx Před 2 lety +1

    Bahot bahot bahot mubarka puttr ji waheguru ji ਨੇ kirpa kari aw God bless you putt ਮਹਿਕ ਲੋਹਾ ਭਾਗ ਬਾਲਾ ਹੋਵੇ ਕੋਈ ਗੱਲ ਨੀ ਪੁੱਤ ਮਨ ਹਲਕਾ ਨਾਂ ਕਰ ਪੁੱਤ

  • @deepdeep1063
    @deepdeep1063 Před 2 lety +2

    Congratulations to all the family members 🥳🥳🥳

  • @jarnailsinghal8548
    @jarnailsinghal8548 Před 2 lety +5

    Congratulations sis. Jehne gribi vekhi hove ohde hnju aa he jande ne rabb meri maa d v gribi kde ardaas krio sare

  • @iqbalkaurmann7489
    @iqbalkaurmann7489 Před 2 lety +4

    Don’t worry ਸੁਣੋ ਸਭ ਦੀ ਕਰੋ ਮਨ ਦੀ but stay happy and healthy 🙏🏼

  • @grewalbrarsdeepgb2904
    @grewalbrarsdeepgb2904 Před 2 lety +1

    ਸਭ ਤੋਂ ਵੱਡੀ ਅਸਲ ਕਮਾਈ ਇਹ ਹੁੰਦੀ ਹੈ ਕਿ ਜਦੋਂ ਮਾਂ ਬਾਪ ਦੇ ਤੁਹਾਡੇ ਵਰਗੇ ਇੰਨੇ ਲਾਇਕ ਬੱਚੇ ਹੋਣ
    ਤੁਹਾਡੇ ਮੰਮੀ ਪਾਪਾ ਬਹੁਤ ਭਾਗਾਂ ਵਾਲੇ ਨੇ ......ਗੱਡੀ ਦੀਆਂ ਬਹੁਤ ਬਹੁਤ ਵਧਾਈਆਂ .....ਪ੍ਰਮਾਤਮਾ ਇੰਨਾਂ ਨੂੰ ਹਮੇਸ਼ਾ ਖੁਸ਼ ਰੱਖੇ 🙏🙏

  • @sukhmanbir2950
    @sukhmanbir2950 Před 2 lety

    Congratulations to all family members bouht Vadia soch a ji sareya di jian di tandrusti chaihidi a ji sab kush viche hi a janda a

  • @manjurohlaina3087
    @manjurohlaina3087 Před 2 lety +4

    Congratulations 🎉 बेटा जी वाहे गुरु जी मेहेर क़रे हमेशा आप के परिवार पर

  • @ManjitKaur-zw1oe
    @ManjitKaur-zw1oe Před 2 lety +11

    Congratulations to you and your family 👪u are very good daughter ❤

  • @balwindersohal4118
    @balwindersohal4118 Před 2 lety

    Congratulations mehak to you and your family waheguruji hamesha khush rakhe har ek maa baap nu app jasse bache deve stay happy

  • @meenusingh6881
    @meenusingh6881 Před 2 lety +1

    Bahut bahut bahut vadhaiyaan Navi gaddi diyan. Guru da lakh lakh shukr 🙏

  • @lakhpreet1310
    @lakhpreet1310 Před 2 lety +4

    Congratulations to the entire family for the new car🚘

  • @anshpreetsingh363
    @anshpreetsingh363 Před 2 lety +3

    Congratulations to all family members ❤️🙏

  • @karanpreet6248
    @karanpreet6248 Před 2 lety +1

    Congratulations Di Waheguru ji eda hi kirpa bnae rakhan 🙏🏻🥰 Tuc Always happy reha kro🥰🥰

  • @paramjitpanesar5049
    @paramjitpanesar5049 Před 2 lety +2

    Good luck with new car. In the end very emotional made me cry is well I think in life we all go through hard time but like Mahek said shouldn't forget those days well said very understanding girl and lovely parents.
    Waheguruji bless you all.

  • @KiranKaur-zf5fc
    @KiranKaur-zf5fc Před 2 lety +3

    Bahut buhut congratulations to you & your family on the new car.
    I hope that your mum will now take driving lessons so that they can drive themselves around. 😍😍
    They are getting ready for a baby car to be installed in the car for the grandchildren 🙏

  • @jasvirsingh3893
    @jasvirsingh3893 Před 2 lety +3

    Congratulations to all family 🎊🎊🙏🙏🙏🙏🙏🙏🙏🙏🙏🙏🙏

  • @satpalkaur4739
    @satpalkaur4739 Před 2 lety

    SSakal ji & Congratulazions ji sare priwar nu Mahak Waheguru ji da kehna h sahj pk so mitha hoye ji Be happy Mahak God always with you😘❤️

  • @jagjeetkaur2938
    @jagjeetkaur2938 Před 2 lety

    Many many 🎉🎉congrats dear sister god bless you all i love your vlogs.Really your parents are awesome 🙏👌👌

  • @hardeepbiring3389
    @hardeepbiring3389 Před 2 lety +10

    Mehak congratulations to you and your family stay blessed always 🙏🏻😍

    • @palwindersingh3731
      @palwindersingh3731 Před 2 lety

      Vich kachra challa jaanda ta injaan khraab ho jaanda so oil addha tank jarrur paa ke rakhnaa chahida kadi khalli na rakhna. God bless u all.

    • @palwindersingh3731
      @palwindersingh3731 Před 2 lety

      Bhut vadhai howe ji. Mehak ,baki vi sab nu request hai Gaddi nu oil kadi vi red te na jaan dawo jaddo Injaan

  • @arshdeepgill3200
    @arshdeepgill3200 Před 2 lety +3

    Congratulations to all family member 🎉

  • @kaurg5656
    @kaurg5656 Před 2 lety +2

    ਭੈਣੇ ਪਿਆਰ ਤੇ ਸਤਿਕਾਰ 🙏🙏

  • @kamalbenga7797
    @kamalbenga7797 Před 2 lety

    congratulations to all.I dont know why i feel emtional when i see you guys stay happy healthy and blessed always

  • @amandeepkaurgill5475
    @amandeepkaurgill5475 Před 2 lety +3

    Congratulations all family God bless you

  • @Dharmtevirsa
    @Dharmtevirsa Před 2 lety +4

    ਬਹੁਤ ਸੋਹਣੀਆਂ ਗੱਲਾਂ ਮਹਿਕ ਵਧਾਈਆਂ ਭੈਣ ਜੀ

  • @tropicalregion8404
    @tropicalregion8404 Před 2 lety

    Waheguru ji tohanu tey tohadey pariwar nu duniya di har khushi bakshan, and congrats for the new car 🚗.

  • @simranrandhawa7754
    @simranrandhawa7754 Před 2 lety

    Waheguru Sahib ji da beant beant Shukrana !!’
    Waheguru ji jroor saaf neeta’n nu murada’n laonde🙏🏻🙏🏻🙏🏻✨
    Waheguru ji Sarbat da bhala krn ji

  • @KuldeepKaur-bc5qp
    @KuldeepKaur-bc5qp Před 2 lety +3

    ਵਧਾਈਆਂ ਭੈਣ ਜੀ ਤੁਹਾਨੂੰ ਸਾਰੇ ਪਰਿਵਾਰ ਨੂੰ ਗੱਡੀ ਦੀਆਂ

  • @jagroopsinghsekhon4135
    @jagroopsinghsekhon4135 Před 2 lety +7

    ਲੱਖ ਲੱਖ ਵਧਾਈਆਂ ਹੋਣ ਸਾਰੇ ਪਰਿਵਾਰ ਨੂੰ
    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ।

  • @harjikaur6482
    @harjikaur6482 Před 2 lety

    Congratulations Ji sub nu , Waheguru hor kambjabi bakhshan Ji khuse raho abaad raho Ji bahoot hee badhia parivaar hai Ji bless you all 🙏👍🎂❤️😍

  • @kalvantkaur6431
    @kalvantkaur6431 Před 2 lety

    Sweet msg & great video. These folks are so humble.

  • @amritdhindsa8045
    @amritdhindsa8045 Před 2 lety +6

    ਬਹੁਤ ਬਹੁਤ ਮੁਬਾਰਕਾਂ ਬੇਟਾ ਜੀ ਭੈਣ ਜੀ ਤੇ ਵੀਰ ਜੀ 🎂🎂🎊🎊

  • @GurpreetKaur-js7sm
    @GurpreetKaur-js7sm Před 2 lety +3

    congratulation beta garibe katan ch koi saram nahi tu sach kehndi aa ki pishla time jad rehnda waheguru ji mehar karan

  • @veerpalsran6435
    @veerpalsran6435 Před 2 lety

    Congratulations bhne raab hmesha maa te bapu nu khush rakhe mare mummy nhi pr jad Mai maa nu dekhde a manu avde maa de yaad a jnde a bht Dil krda maa te bapu nu Milan nu 🙏🙏

  • @gursharanjitkaur8928
    @gursharanjitkaur8928 Před 2 lety

    Congratulations to all WAHEGURU SADHA MEHAR KARE BETA JI

  • @ARSHAD1953
    @ARSHAD1953 Před 2 lety +3

    Your thinking is very positive People who spend their time looking at their chador are always successful in the world and never get bored. Thank you

    • @nirmalkaur1175
      @nirmalkaur1175 Před 2 lety

      Congratulations🎉🥳 beta

    • @ARSHAD1953
      @ARSHAD1953 Před 2 lety

      Thanks

    • @ARSHAD1953
      @ARSHAD1953 Před 2 lety

      We Muslims also have full faith that we should always fear Allah Almighty

  • @saneh_chhina009
    @saneh_chhina009 Před 2 lety +3

    Congratulations 💐 all family for your new ❤ car 🚗

  • @satnamsyan3449
    @satnamsyan3449 Před 2 lety

    Congratulations to you 🥳and your family..Waheguru ji🙏🏻🙏🏻

  • @Soni-fs3bx
    @Soni-fs3bx Před 2 lety +1

    Congratulations mehak didi ji GOD BLESS YOU Didi ji

  • @gurdarshankaur2086
    @gurdarshankaur2086 Před 2 lety +3

    Mami papa di property tuci o bache tuhada te invest kita tuci care karni aa ehna di bhut vdhia putt tuci parmatma nu hmesha ang sang rakhna go ahead putter ji

    • @lakhwinderkaur8339
      @lakhwinderkaur8339 Před 2 lety

      God bless u beta ji ਤੁਹਾਡੀ ਸੋਚ ਬੁਹਤ ਵਧੀਆ ਹੇ ਏਸੇ ਕਰਕੇ ਧਿਆ ਤੇ ਮਾਣ ਮਹਿਸੂਸ ਹੁਦਾ

    • @harmanpreet3029
      @harmanpreet3029 Před rokem

      @@lakhwinderkaur8339 llllllllllllllllllllllllllllll

  • @darshankaur2995
    @darshankaur2995 Před 2 lety +4

    Congratulations 🎊 👏 💐

  • @surinderkaur4022
    @surinderkaur4022 Před 2 lety

    Congratulations beta ji sab perwar nu. Waheguru ji charhdi kla rakhan.

  • @buntysingh414
    @buntysingh414 Před 2 lety

    Many many congratulations to all family of mehak😊😊😊....very happy for you.

  • @asgurkirat6760
    @asgurkirat6760 Před 2 lety

    Mehak sare privar nu bhut but vdhaiya waheguru ji sari family te mehr bhrya hath rakhn tandrusti bkhsn 🙏🙏nvi car dekh ke bhut khusi hoi 👌👌❤️❤️🌹🌹

  • @gagansidhu2505
    @gagansidhu2505 Před 2 lety +1

    Congratulations ji mehak you are very nice family god give you everything soon stay strong waheguru ji di kirpa ji

  • @BalwinderKaur-dk4xl
    @BalwinderKaur-dk4xl Před 2 lety

    Congratulations to all family members nu Waheguru ji na mahar kiti ha🙏🙏🙏🙏🙏Beta ji nu bhuta piyar❤️❤️

  • @simarjeetkaur5363
    @simarjeetkaur5363 Před 2 lety

    many more congratulations to whole family mehnt karo rabb fall appi lagoda 🙏🙏

  • @sardarnijot175
    @sardarnijot175 Před rokem

    Bhout vadiya Soch aw ji eh SBB thuade sabar da fal aw tuc sabar Kita te krr rhe o waheguru ji ne tahi thonu vadiya in-laws family diti aw and thuade Ricky vir ji da v vadiya hogya ohna ne v set ho Jana waheguru ji d Ghar Der aw Andher ni ji oss parmatma nu SBB da fikkar aw.... 🙏🙏🙏🙏🙏🙏Waheguru chardikala Ch rakhe nal tuc ta SBB to amir o jo waheguru ji me thuanu Amrit Di daat diti te ohnu nibhon d takat v ❤️❤️❤️

  • @Manpreetkaur-bl7iz
    @Manpreetkaur-bl7iz Před 2 lety

    Congratulations mehak sis..uncle nd anti g,,waheguru thanu lyf dian sb khushian bakshan..

  • @lakhwinderkaur7081
    @lakhwinderkaur7081 Před 2 lety +2

    Congratulations to all family members🙏🙏

  • @suchetamehra7308
    @suchetamehra7308 Před 2 lety +1

    Congratulations all'of you
    God bless you and your family ❤️

  • @kiranjeet9376
    @kiranjeet9376 Před 2 lety +1

    Congratulations g bahut sara waheguru g tuhanu hamesha khushiya te trakiyaa bakshe

  • @gaganjotmann7120
    @gaganjotmann7120 Před 2 lety

    Congratulations ji💐very happy for you all 🙏🏻God bless 🙏🏻❤️

  • @zafarali9439
    @zafarali9439 Před 2 lety

    Very good many congratulations for a new car. God bless you and your parents and also your brother Ricky 🙏

  • @komalkhinda2361
    @komalkhinda2361 Před 2 lety

    waheguru ji 🙏🙇🙏🙇🙏🙇🙏
    Bhutt Bhutt wadhayian thnu sare Parivaar nu🙇
    Dii thdiya glla bilkul sachiya ne , mere words heni kuch v boln nu ..... waheguru mehar krn 🙏🙇🙏🙇🙏🙇🙏🙇🙏

  • @rupiraju8375
    @rupiraju8375 Před 2 lety +2

    Congratulations to you and your family 🎉❤️

  • @chhokarsaab4725
    @chhokarsaab4725 Před 2 lety

    Mehek congratulations you and ur family permatma sda chardi kla rkhay

  • @KK-vo2ff
    @KK-vo2ff Před 2 lety

    Salute karde an tuhadi pyari soch nu kash sariyan nu ida di family naseeb hove vaheguru g da khalsa vaheguru g di fateh 🙏

  • @darshd5576
    @darshd5576 Před 2 lety

    Mehak you and you parents have the those riches that most people don't. You have Guru Sahib's kirpa! Sache Patshah Chardiya kalan vich rekhan!