ਬਹੁੱਤ ਨੁਕਸਾਨ ਹੋ ਜਾਣਾ ਸੀ | ਛੋਲਿਆਂ ਵਾਲਾ ਅੰਬ ਅਚਾਰ | Chick Pea Mango Pickle

Sdílet
Vložit
  • čas přidán 14. 06. 2024
  • Send money to India ( Get $15 ) - remit.ly/w667az59
    KitchenAid 7 Quart Bowl-Lift Stand Mixer - amzn.to/3tuJgsp
    SINGER 4432 Heavy Duty - amzn.to/4a4S9JI
    Mehak's Insatagram - / official_mehakdeepkaur_98
    TikTok - www.tiktok.com/@mehakdeep_kau...
    Facebook - / punjabivloggercanada
    Indian mom cooking
    The Mangat Family
    Punjabi Vlogger

Komentáře • 74

  • @artandcraftwithdeep7529
    @artandcraftwithdeep7529 Před měsícem +2

    ਐਹੋ ਜਿਹੀ ਗੰਦੀ ਹਰਕਤ ਬਹੁਤ ਗਲਤ। ਲੋਕੀਂ ਕਿਸੇ ਦਾ ਬੁਰਾ ਕਰਨ ਲੱਗੇ ਇਹ ਨਹੀਂ ਸੋਚਦੇ ਕਿ ਜਿਹੜਾ ਸਭ ਦੇ ਉਤੇ ਬੈਠਾ ਹੈ ਉਹ ਸਭ ਕੁਝ ਵੇਖਦਾ ਵੀ ਹੈ ਜਿੰਨੇ ਵੀ ਇਹ ਮਾੜੀ ਹਰਕਤ ਕੀਤੀ ਹੈ ਉਹ ਭੁਗਤੇਗਾ ਜਰੂਰ।

    • @darshankaur2995
      @darshankaur2995 Před měsícem

      ਘਟੀਆ ਕਿਸਮ ਦੇ ਲੋਕ ਹੁੰਦੇ ਨੇ ਜੀ

  • @veerpalsidhu8986
    @veerpalsidhu8986 Před měsícem +12

    ਵਾਹਿਗੁਰੂ ਭਲੀ ਕਰਦੇ ਜੀ ਜਦ ਆਪਾ ਕਿਸੇ ਦਾ ਬੁਰਾ ਨੀ ਕਰਦੇ ਤਾਂ ਆਪਣਾ ਵੀ ਨਹੀਂ ਹੋਣ ਦਿੰਦਾ ਰੱਬ ਵਾਹਿਗੁਰੂ ਦੀ ਕਿਰਪਾ ਨਾਲ ਸਭ ਬਚਾ ਹੌ ਗਿਆ ਅੰਕਲ ਬਹੁਤ ਚੰਗੇ ਬੰਦੇ ਰੱਬ ਨੇ v ਓਹਨਾ ਦਾ ਨੁਕਸਾਨ ਨਹੀਂ ਹੋਣ ਦਿੱਤਾ ਸਾਰੇ ਕੀਤੇ ਇਹੀ ਹਾਲ ਆ ਸਾਡੀ ਮੋਟਰ ਤੇ ਕੋਈ ਤਾਰਾ ਹੀ ਨਹੀਂ ਛੱਡਦਾ ਕਿੰਨੀ ਵਾਰ ਗਿਣਤੀ v ਨਹੀਂ ਯਾਦ ਵਹਿਗੁਰੂ ਬੁਰਾ ਨਾ ਕਰੇ ਕਿਸੇ ਦੇ ਬੁਰਾ ਕਰਨ ਨਾਲ ਕੁਛ ਨੀ ਹੁੰਦਾ ਜੀ

  • @luckys4264
    @luckys4264 Před měsícem +2

    Waheguru ji apni kirpa tuhade te banai rakhan

  • @jagsirsingh5430
    @jagsirsingh5430 Před měsícem +13

    ਲੋਕ ਤਰੱਕੀਆਂ ਹੁੰਦੀਆਂ ਦੇਖ ਜਰ ਨਹੀ ਸਕਦੇ,ਇਹ ਨੀਚ ਹਰਕਤ ਕਰਨ ਵਾਲੇ ਕਈ ਵਾਰ ਬੁੱਕਲ ਦੇ ਸੱਪ ਹੁੰਦੇ ਹਨ, ਚੌਕਸ ਰਹਿਣ ਦੀ ਲੋੜ ਹੈ।

  • @amritpalkaur1822
    @amritpalkaur1822 Před měsícem +12

    ਜਾਕੋ ਰਾਖੇ ਸਾਈਆ ਮਾਰ ਸਾਕੇ ਨਾ ਕੋਈ ਚੱਲੋ ਭੈਣ ਜੀ ਤੁਸੀਂ ਆਉਣਾ ਸੀ ਤਾਂ ਕਰਕੇ ਬੱਚਤ ਰਹਿ ਗਈ ਲੋਕਾਂ ਵਾਲੀ ਹੱਦ ਹੈ ਉਹ ਤਾਂ ਹੱਥਾਂ ਚੋ ਖੋਹ ਖੋਹ ਕੇ ਲੈ ਜਾਂਦੇ ਨੇ ਇਹ ਤਾਂ ਫਿਰ ਵੀ ਉਹਨਾਂ ਨੂੰ ਮੌਕਾ ਮਿਲ ਗਿਆ ਕੋਲ ਕੋਈ ਹੈ ਨਹੀਂ ਸੀ 😊😊❤❤ ਅਸੀਂ ਦੋਂ ਤਿੰਨ ਤੇਲ ਨਹੀਂ ਪਾਉਂਦੇ ਆ

  • @TajSingh-vu1xl
    @TajSingh-vu1xl Před měsícem +1

    Waheguru ji

  • @harvinderkaur9523
    @harvinderkaur9523 Před 12 dny

    Bahut buri gll aa ajkl loke dooje di tarakki dekh jrde nirub sbhda bhla kre sumatt bkhshe
    Rub da shukar aa bahut bchaa hu gya🙏🙏

  • @balbirkaur766
    @balbirkaur766 Před měsícem +1

    Waheguru ji waheguru

  • @kuljitkaur3374
    @kuljitkaur3374 Před měsícem +1

    Sis tusi sabjea vali bagichi v dikhea kro

  • @_Amritsar_california_
    @_Amritsar_california_ Před měsícem +1

    ਪੈਲ਼ੀਆਂ ਵਿੱਚ ਕੇਮਰੇ ਲਾੳਣੇ ਚਾਹਿੰਦੇ ਨੇ ਜੀ

  • @mangakakru1861
    @mangakakru1861 Před měsícem +1

    Matha.tekda.g
    Anty.g.
    Oh.Dariya.bonan.wale.nu
    Adda.kende.ne.g.ki.u.ki
    Meri.massi.driya.bnadi.g
    Nalle.meri.bua.di.kudiya
    Driya.bnadi.c.g
    Or.lokan.nu.sharm.onni.
    Chahidi.g jerhe.ehe.nich.
    Kam.krde.ne.g
    Bohat.bdia.g.vdo.

  • @surdipkaur5909
    @surdipkaur5909 Před měsícem +1

    Sat shri akal bhenji me v ave hi aachar paode ha

  • @kulwantkaur5660
    @kulwantkaur5660 Před měsícem +2

    Very nice video

  • @HomeRemediesByRupinderKaur
    @HomeRemediesByRupinderKaur Před měsícem +1

    Very sad

  • @parmkuljitsinghrandhwa3929
    @parmkuljitsinghrandhwa3929 Před měsícem +4

    Aunty ji tusi Army canteen vicho landa ha, please reply 🙏🙏

  • @user-kv6hq7om2l
    @user-kv6hq7om2l Před měsícem +2

    Waheguru ji 🙏❤

  • @Eastwestpunjabicooking
    @Eastwestpunjabicooking Před měsícem +1

    ਭੈਣ ਦੀ ਖੇਤੀ ਵਾਲੇ ਘਰਾਂ ਤ ਦਿਹਾੜੀਦਾਰਾਂ ਨੂੰ ਵੀ ਹਾਜ਼ਰੀ ਦੁਪੈਹਰਾ ਪਾਤ ਦੀ ਪੋਟੀ ਤੇ ਆਪ ਵੀ ਘਰਾਂ ਤ ਸਵੇਰੇ ਆਚਾਰ ਨਾਲ ਪਰਾਠੀ ਤੇ ਗਰਮ ਚਾਹ ਦਾ ਸਵਾਦ five star ਹੋਟਲਾ ਨਾਲੋ ਵੀ ਸੁਵਾਦ । ਅੱਜ ਕੱਲ ਆਪਣੀ ਤਰੱਕੀ ਦੀ ਰੀਸ ਨੀ ਬਰਬਾਦੀ ਦੂਜੇ ਦੀ ਜ਼ਿਆਦਾ ਸੋਚਦੇ ਨੇ।ਤੁਸੀ ਬਹੁਤ ਵਧੀਆ ਓ ਭਲਾ ਕਰਨ ਵਾਲੇ ਤੇ ਰਿਸ਼ਤੇਦਾਰਾਂ ਦੀ ਵੀ ਬਹੁਤ ਬੀ ਸਹਾਇਤਾ ਕਰਗੇ ਓ, ਉਹਦਾ ਫਲ ਏ ਕਿ ਮੱਸ ਫ਼ਸਲ ਗੇ ਪੈਸਿਆਂ ਨੂੰ ਕਈ ਜਗਾ ਭਲਾ ਕਰਨਾ ਤੇ ਕਿਵੇਂ ਗੁਰੂ ਸਾਹਿਬ ਆਪਣੇ ਭਗਤਾਂ ਨੂੰ … ਕਰੇਂਗਾ। ਉਹ ਆਪ ਪਹਿਰਾ ਗੇਂਦੇ ਨੇ। ਮੈਨੂ ਤੁਸੀ ਬਹੁਤ ਹੀ ਪਿਆਰੇ ਲਗਦੇ ਓ🙏🏻

  • @Ambersar_california
    @Ambersar_california Před 28 dny +1

    🙏🏻

  • @jatinderpalsinghgill
    @jatinderpalsinghgill Před měsícem +1

    Very nice 👍

  • @user-px9lk7zd5l
    @user-px9lk7zd5l Před měsícem +1

    Ohhh my god teyhan rakha karo God bless you

  • @alamjitnirmaan4964
    @alamjitnirmaan4964 Před měsícem +1

    Waheguru g🙏

  • @rajbirkaur2131
    @rajbirkaur2131 Před měsícem +1

    Waheguru ji waheguru ji

  • @rajwindersaini8546
    @rajwindersaini8546 Před měsícem +1

    Waheguru ji .🙏🙏 Very nice blog.👌👍

  • @RajwantKaur-mn8xq
    @RajwantKaur-mn8xq Před měsícem +1

    People are getting jealous from who do hard work. So Vaheguru ji keep blessed. Don’t worry about like this people they will get punished by self

  • @user-ec2pd4kh7t
    @user-ec2pd4kh7t Před měsícem +3

    Waheguru ji waheguru ji Wmk dear didi g God bless you wmk ❤️❤❤❤❤❤❤❤❤❤❤🎉🎉🎉🎉🎉🎉🎉🎉🎉

  • @_Amritsar_california_
    @_Amritsar_california_ Před měsícem +3

    ਤੁਸੀਂ ਿੲੰਡੀਆ ਦੀ ਗੱਲ ਕਰਦੇ ਹੋ ਸਾਡੇ ਕੋਈ ਮਰੀਕਾ ਦੀਆ ਪੈਲ਼ੀਆਂ ਵਿੱਚੋਂ ਮੰਜਾ ਚੱਕਕੇ ਲੇਗੇ ਨੇ 😡🙄😞

  • @Jawadkidunya
    @Jawadkidunya Před měsícem +1

    Mashah Allah aunty g ❤

  • @raoisrar1741
    @raoisrar1741 Před měsícem +1

    sat shri akaal maa ji. 🙏🙏🙏

  • @SurendraSinghSirohi
    @SurendraSinghSirohi Před měsícem +1

    Tasty achaar

  • @nikkymatharoo9537
    @nikkymatharoo9537 Před měsícem +3

    Darian wala adda kehende ne

  • @parmkuljitsinghrandhwa3929
    @parmkuljitsinghrandhwa3929 Před měsícem +1

    Aunty ji tusi detergent kon sa use kerdaa ho

  • @parmkuljitsinghrandhwa3929
    @parmkuljitsinghrandhwa3929 Před měsícem

    Aunty ji surf excel vi achaa hi ja nhi please reply 🙏🙏🙏🙏

  • @HarnekSingh-oz6bw
    @HarnekSingh-oz6bw Před měsícem +1

    ਸਾਡੇ ਪਿੰਡ ਸਰੋ ਤੇ ਕੋਈ ਸਪਰੇਅ ਕਰ ਗਿਆਂ ਸਾਰੀ ਸਰੋ ਮਰ ਗਈ

  • @manjeetkauraujla2325
    @manjeetkauraujla2325 Před měsícem +1

    Assi v paunde aa ji white vale channe

  • @BaljeetKaur-uz6eq
    @BaljeetKaur-uz6eq Před měsícem +1

    J jeyada problm lge ta baba deep Singh g De ghr chuphera sahib g kat aao

  • @user-rt5yw4qg7b
    @user-rt5yw4qg7b Před měsícem

    Anti o nu adda khnde aa dariya wala

  • @Knitwell_Designs
    @Knitwell_Designs Před měsícem

    Oh no

  • @paramjeetkaur5566
    @paramjeetkaur5566 Před měsícem +1

    Very nice video g from dubai ❤❤

  • @nikkymatharoo9537
    @nikkymatharoo9537 Před měsícem

    Mere nanke dorahe hi ne g

  • @Kamaljit_12764
    @Kamaljit_12764 Před měsícem

    Very nice blog 👌

  • @shivamcanadian3625
    @shivamcanadian3625 Před měsícem +1

    Very nice 🙏

  • @BaljinderKaur-vo4sw
    @BaljinderKaur-vo4sw Před měsícem +2

    Nice

  • @user-KM786
    @user-KM786 Před měsícem +1

    From 🇵🇰
    ❤❤

  • @SatnamShriwaheguru-bc8ks
    @SatnamShriwaheguru-bc8ks Před měsícem +1

    Duhi da alaj tusi kitho kariya kitho da doctor kihre pind da doctor a

  • @SmilingBowtieCat-bo7do
    @SmilingBowtieCat-bo7do Před měsícem

    Ssakal... sister

  • @sumitrasihag1268
    @sumitrasihag1268 Před měsícem +1

    👌👌👌🙏🙏

  • @nikkymatharoo9537
    @nikkymatharoo9537 Před měsícem

    Tuhade pind tukke hunde ne g?

  • @user-wo7ml9yn2w
    @user-wo7ml9yn2w Před měsícem

    Very bad

  • @manjinderkaur9023
    @manjinderkaur9023 Před měsícem +1

    Very bad sister ji uk ❤

  • @malkiatkaur3747
    @malkiatkaur3747 Před měsícem +1

    This is no good

  • @BaljeetKaur-uz6eq
    @BaljeetKaur-uz6eq Před měsícem

    Dekho kise hramde benasl ne jehr paun di himet kive kiti te oh hramda jag ton Khali jaega dekhna

  • @BaljeetKaur-uz6eq
    @BaljeetKaur-uz6eq Před měsícem

    Tu kise ghro aayi cheej ja kise de v hatho koi cheej na Lai k khana Pl nhi ta pachtaunge okk baher veere te bhabhi Huna nu kho k vlog ch koi ghr da jyada bhet na deyo okk tuhde te koi machda ea dekh tarrki okk

  • @BaljeetKaur-uz6eq
    @BaljeetKaur-uz6eq Před měsícem

    Cheini chor ta heige ne bat amb chor pehli vaar sunya te dhyan rkho dear pind De camre chk kro amb vale De motrcyl ja gdi da number note krna Fer dsna te oste karvayi hoegi

  • @mohinderkaurlotey6043
    @mohinderkaurlotey6043 Před měsícem +1

    Waheguru ji

  • @BaljeetKaur-uz6eq
    @BaljeetKaur-uz6eq Před měsícem

    J jeyada problm lge ta baba deep Singh g De ghr chuphera sahib g kat aao

  • @JaswinderKaur-xi8ww
    @JaswinderKaur-xi8ww Před měsícem +1

    Waheguru ji

  • @soniuppal161
    @soniuppal161 Před měsícem

    Waheguru ji