ਨਾਂਦੇੜ ‘ਚ Guru Gobind Singh ਕੋਲ ਨਹੀਂ ਸੀ Guru Granth Sahib ਦੀ ਬੀੜ?Iqbal Singh VS Rajwant singh debate

Sdílet
Vložit
  • čas přidán 29. 08. 2023
  • ਨਾਂਦੇੜ ‘ਚ ਗੁਰੂ ਗੋਬਿੰਦ ਸਿੰਘ ਕੋਲ ਨਹੀਂ ਸੀ ਗੁਰੂ ਗ੍ਰੰਥ ਸਾਹਿਬ ਦੀ ਬੀੜ ? ਇਕਬਾਲ ਸਿੰਘ VS ਰਾਜਵੰਤ ਸਿੰਘ
    Browse Daily tv is a Punjabi media channel that showcases originalcontent in Punnjabi language about punjabi lifestyle and punjabi culture. We work on ground and cover religious news, punjabi news about people and their faith. Watch and follow us for entertainment news, punjab politics update and latest news punjab. We cover all shades of punjabi music and stories about punjabi singers such as Sidhu Moosewala, Babbu Maan, and more.
    Our different channel links are-
    Facebook- / browsedailymedia
    CZcams- www.youtube.com/@BrowseDailyt...
    Instagram- / browsedailytv

Komentáře • 2K

  • @Kanwarnau-nihal-singh70
    @Kanwarnau-nihal-singh70 Před 7 měsíci +39

    ਮੇਰੇ ਭਰਾਵੋ ਗੁਰਬਾਣੀ ਤੇ ਬਹਿਸ ਨਾ ਕਰੋ, ਸਾਡੇ ਪਹਿਲਾਂ ਹੀ ਬਹੁਤ ਦੁਸ਼ਮਣ ਹਨ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹਨ ਬਹਿਸ ਨਾ ਕਰੋ ਜੀ

    • @LakhvirSingh-nk1kr
      @LakhvirSingh-nk1kr Před 5 měsíci +3

      Hor koi v dharam de lok kde grantha te behes nhi krde vekhe ik sikh hi krde ne asi ki sikh a jo kde sikh hi nhi ske stop kro a bevkufa wale km

    • @Kanwarnau-nihal-singh70
      @Kanwarnau-nihal-singh70 Před 5 měsíci +1

      @@LakhvirSingh-nk1kr ਵੀਰ ਲਖਵੀਰ ਸਿੰਘ ਜੀ ਤੁਸੀਂ ਠੀਕ ਕਿਹਾ ਪਰ ਹਰੇਕ ਧਰਮ ਦੇ ਦੋ ਹਿੱਸੇ ਹੁੰਦੇ ਹਨ, ਜਿਵੇਂ ਸ਼ੀਆ ਅਤੇ ਸੁੰਨੀ ਮੁਸਲਮਾਨ, ਇਸਾਈ ਧਰਮ ਵੀ ਦੋ ਹਿੱਸਿਆਂ ਵਿਚ ਹੈ, ਹਿੰਦੂ ਧਰਮ 33 ਕਰੋੜ ਦੇਵੀ ਦੇਵਤਿਆਂ ਨੂੰ ਮੰਨਦਾ ਹੈ, ਸਿੱਖ ਧਰਮ ਵੀ ਦੋ ਹਿਸਿਆਂ ਵਿੱਚ ਹੈ ਇੱਕ ਗੁਰੂ ਗਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਦੂਸਰੇ ਦਸਮ ਗਰੰਥ ਨੂੰ ਗੁਰੂ ਮੰਨਣ ਵਾਲੇ, ਬਾਕੀ ਸਮੂਹ ਸਿੱਖ ਸੰਗਤ ਰੱਬ ਦਾ ਰੂਪ ਹਨ, ਜੋ ਫੈਸਲਾ ਹੋਵੇ ਸਾਡੇ ਸਿਰ ਮੱਥੇ ਪ੍ਰਵਾਨ ਹੈ ਜੀ

    • @Ravinder324R
      @Ravinder324R Před měsícem

      ਇਹ ਨਕਲੀ ਵਿਦਵਾਨ ਕਿਥੋਂ ਜੰਮ ਪੈਦੇਂ ਹਨ ਜੌ ਗਲਤ ਮਲਤ ਗੱਲਾਂ ਕਰ ਕੇ ਅਪਣੀ ਮਸ਼ਹੂਰੀ ਕਰ ਕੇ ਨੰਬਰ ਬਨਾਦੇਂ ਹਨ ਇਹਨਾਂ ਨੂੰ ਚੈਨਲ ਤੇ ਬਿਠਾ ਕੇ ਮਸ਼ਹੂਰੀ ਦੇਣ ਦੀ ਲੋੜ ਨਹੀਂ

    • @harbhindersingh3263
      @harbhindersingh3263 Před měsícem +2

      Baba ji kon hai pata ki bol riha hai very bad.

    • @GurmeetSingh-ru7vq
      @GurmeetSingh-ru7vq Před měsícem

      Sikh Kom ko badnam mat kro

  • @chamkaursingh9524
    @chamkaursingh9524 Před 6 měsíci +12

    ਨਵਾਂ ਵਿਚਾਰ ਦੇਣ ਵਾਲੇ ਦਾ ਹਮੇਸ਼ਾ ਵਿਰੋਧ ਕੀਤਾ ਜਾਂਦਾ ਹੈ, ਜਿਵੇਂ ਬਾਬਾ ਨਾਨਕ ਜੀ ਦਾ ਜਨਮੇ ਨੂੰ ਰਦ ਕਰਨ ਵੇਲੇ ਹੋਇਆ ਸੀ।

  • @hsbhatti2682
    @hsbhatti2682 Před měsícem +18

    ਇਸ ਤਰ੍ਹਾਂ ਇਤਿਹਾਸ ਨੂੰ ਤੋੜ ਮਰੋੜ ਕਰਨ ਵਾਲੇ ਨੂੰ ਜਿਉਂਦਾ ਦਾ ਕੋਈ ਹੱਕ ਨਹੀਂ ਹੈ,ਇਸ ਨੂੰ ਮੀਡਿਆ ਸਾਹਮਣੇ ਲਿਆਉਣ ਵਾਲੇ ਕਸੂਰਵਾਰ ਹਨ 😊

    • @jasbirbamba3822
      @jasbirbamba3822 Před 21 dnem +1

      Aa giya apni talbani shoch te

    • @kingsingh4979
      @kingsingh4979 Před 2 dny

      Ohdi soch aa.sav di apo apni soch aa.tusi avde raah te chalde rahoo sangat ji

  • @GURPARSAD_GURBANITHOUGHTS
    @GURPARSAD_GURBANITHOUGHTS Před 6 měsíci +13

    ਰਾਜਵੰਤ ਸਿੰਘ ਜੀ ਨੂੰ ਇਸ ਸ਼ਬਦ ਦੇ ਆਸ ਪਾਸ ਸਵਾਲ ਜਵਾਬ ਕਰਨੇ ਚਾਹੀਦੇ ਸਨ - -- ਗੁਰ ਸਤਿਗੁਰ ਕਾ ਜੋ ਸਿਖੁ ਅਖਾਏ; ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ ਉਦਮੁ ਕਰੇ ਭਲਕੇ ਪਰਭਾਤੀ; ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥ ਉਪਦੇਸਿ ਗੁਰੂ, ਹਰਿ ਹਰਿ ਜਪੁ ਜਾਪੈ; ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ; ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ; ਸੋ ਗੁਰਸਿਖੁ ਗੁਰੂ ਮਨਿ ਭਾਵੈ ॥ (ਮਹਲਾ ੪/੩੦੬)

    • @bikarsingh7551
      @bikarsingh7551 Před 3 dny

      यह बुजुर्ग तो यह भी कहेगा कि गुरु गोविंद सिंह ने कोई युद्ध नहीं किया बच्चे भी शहीद नहीं हुए यह आदमी कामरेड है इससे माथा पची करने का कोई फायदा नहीं है यह भी हो सकता हैं कि किसी सिक्ख विरोधी संगठन ने इसे पैसे दिए हों इसको सिक्ख इतिहास की जानकारी नहीं है

  • @jaspalsingh4921
    @jaspalsingh4921 Před 8 měsíci +57

    ਸੱਚ ਦੀ ਵਿਚਾਰ ਹੋਣੀ ਚਾਹੀਦੀ ਹੈ ਅੱਜ ਦੇ ਸਿੱਖ ਇਤਿਹਾਸ ਵਿੱਚ ਕਿੰਨੀ ਮਿਲਾਵਟ ਹੋ ਪਹਿਲਾਂ ਵੀ ਹੋਈ ਸੀ

    • @satyakijeet1815
      @satyakijeet1815 Před 6 měsíci +5

      Asi sirf guru gar no usdi bani no mande va koi kus boli jaya both loog sikhi besh Mein Baithe Hain

    • @user-fr8iw3fb3w
      @user-fr8iw3fb3w Před 3 měsíci

      Dhilo sahib sach kih rhe hn

    • @SushilKumar-bm9kj
      @SushilKumar-bm9kj Před měsícem

      Je koi kuchh v bolda ohnu dra dra k bolan ni dinde.
      Veer g .
      7 th 8 th 9 th and 10 th Guru ji Kde v Golden temple ya darbaar Sahib nhi gye c.
      Kyun nhi mannde mere veer ?

    • @kingqueen7631
      @kingqueen7631 Před 25 dny

      ​@@user-fr8iw3fb3wchal tenu vi bhana vadiya milgya bhaiyapan da😂

    • @BalwinderSingh-ub3sl
      @BalwinderSingh-ub3sl Před 16 dny

      Very healthy debate.

  • @Sukhdev52688
    @Sukhdev52688 Před 11 měsíci +42

    ਕਿਰਤ ਨਿੰਦਕ ਕਾ ਧੁਰ ਹੀ ਪਿਆ ॥
    ਨਾਨਕ ਜੋ ਤਿਸੁ ਭਾਵੈ ਸੋਈ ਥਿਆ ॥
    ਪੋਥੀ ਪਰਸੇਸਰ ਕਾ ਥਾਵ ॥

    • @ashokklair2629
      @ashokklair2629 Před 7 měsíci +6

      ਇਹ ਬਜੁਰਗ ਸ਼ਾਇਦ ਢਢਰੀਆਂ ਵਾਲੇ ਦੇ ਪਿਤਾ ਜੀ ਹਨ!!!!!!
      ਜੋ ਇਹ ਬਜੁਰਗ ਵੀ ਸਾਇਦ ਕਿਸੇ ਤੋ ਛਬੀਲ ਬਗੈਰਾ ਲਗਵਾਉਣੀ ਚਾਹੁੰਦੈ!!਼

    • @ravindrpalsingh1518
      @ravindrpalsingh1518 Před 7 měsíci

      A

    • @sarmodsinghpundir1313
      @sarmodsinghpundir1313 Před 7 měsíci +1

      ​@@ashokklair2629sahi keha veer ji😂

  • @lamberram1036
    @lamberram1036 Před 13 dny

    ਇਕਬਾਲ ਸਿੰਘ ਢਿੱਲੋਂ ਸਾਹਿਬ ਬਹੁਤ ਹੀ ਸੁਲਝੇ ਹੋਏ ਗਿਆਨੀ ਇਨਸਾਨ ਨੇ ਇਹ ਜੋ ਕਹਿ ਰਹੇ ਹਨ ਉਹ ਲਕੀਰ ਦੇ ਫ਼ਕੀਰ ਬਣ ਬੈਠੇ ਲੋਕਾਂ ਨੂੰ ਸਮਝ ਨਹੀਂ ਆਉਣਾ ਕਿਉਂਕਿ ਸੱਚ ਕੌੜਾ ਹੁੰਦਾ

  • @SukhpalSingh-gw3nn
    @SukhpalSingh-gw3nn Před 12 dny +3

    ਇਸ ਬੁੱਢੇ ਬੂਝੜ ਦਾ ਦਿਮਾਗ ਹਿੱਲ ਗਿਆ ਹੈ, ਇਹ ਆਪਣੇ ਬਾਪ ਨੂੰ ਬਾਪ ਨਾ ਮੰਨੇ ਇਸਦਾ ਇਲਾਜ ,ਛਿੱਤਰ ਹੈ, ਇਹ ਕਾਮਰੇਡ ਦਿਮਾਗ ਦਾ ਬੰਦਾ ਹੈ।

  • @karminderaulakh7826
    @karminderaulakh7826 Před 10 měsíci +22

    "ਪੋਥੀ ਪਰਮੇਸਰ ਕਾ ਥਾਨ" ਗੁਰੂ ਅਰਜਨ ਸਾਹਿਬ "ਗੁਰ ਪਰਮੇਸਰ ਏਕੋ ਜਾਨ" " ਸਿਖੀ ਸਿਖਿਆ ਗੁਰ ਵੀਚਾਰ " ਆਸਾ ਕੀ ਵਾਰ ਗੁਰੂ ਨਾਨਕ ਸਾਹਿਬ

    • @ashokklair2629
      @ashokklair2629 Před 7 měsíci +3

      ਇਹ ਬਜੁਰਗ ਸ਼ਾਇਦ ਢਢਰੀਆਂ ਵਾਲੇ ਦੇ ਪਿਤਾ ਜੀ ਹਨ!!!!!!
      ਜੋ ਇਹ ਬਜੁਰਗ ਵੀ ਸਾਇਦ ਕਿਸੇ ਤੋ ਛਬੀਲ ਬਗੈਰਾ ਲਗਵਾਉਣੀ ਚਾਹੁੰਦੈ!!਼

  • @balbirsinghusajapmansadasa1168
    @balbirsinghusajapmansadasa1168 Před 11 měsíci +21

    ਕਾਇਆ ਅੰਦਰ ਅਮਰਿਤ ਸਰ ਸਾਚਾ।।ਭਾਈ ਅੰਦਰ ਵੀ ਖੋਜੀਏ।

  • @LakhwinderSingh-fb6tu
    @LakhwinderSingh-fb6tu Před 7 měsíci +9

    ਮੈਨੂੰ ਸੌਸਾਖੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੀ ਸੌ ਸਾਖੀ ਭਾਗ ਦੂਜਾ ਪੜਨ ਦਾ ਮੌਕਾ ਮਿਲਿਆ ਓਸ ਵਿਚ ਮੈਨੂੰ ਬਹੁਤ ਸਾਰੇ ਸਵਾਲਾਂ ਦਾ ਜਵਾਬ ਮਿਲ ਗਿਆ ਜਿਸ ਤਰ੍ਹਾਂ ਸਾਨੂੰ ਜੱਣਾ ਖੱਣਾ ਪੁੱਛਣ ਲੱਗ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਇਹ ਦੋਹਾ ਨਹੀ ਉਚਾਰਿਆ ਗਿਆ ਹੈ ਫਿਰ ਇਹ ਕਿਉਂ ਪੱੜੀਐ ਜਾਦਾ ਹੈ ਇਸ ਦਾ ਜਵਾਬ
    ਜਿਸ ਟਾਈਮ ਗੁਰੂ ਨਾਨਕ ਸਾਹਿਬ ਜੀ ਮੱਕੇ ਤੋਂ ਅੱਗੇ ਜਾਣ ਲੱਗੇ ਤਾਂ ਉਸ ਟਾਈਮ ਦੇ ਕਾਜੀ ਰੁਤਬਾ ਦੀਨ ਜੀ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਜੀ ਦੁਬਾਰਾ ਦਰਸ਼ਨ ਕੱਬ ਹੋਸੀ ਤਾ ਗੁਰੂ ਨਾਨਕ ਸਾਹਿਬ ਜੀ ਉਸ ਟਾਈਮ ਆਉਣ ਵਾਲੇ ਸਮੇਂ ਦੀ ਭਵਿੱਖਬਾਣੀ ਕੀਤੀ ਸੀ ਜਿਸ ਵਿੱਚ ਇਹ ਪੂਰਾ ਦੋਹਾ ਉਚਾਰਿਆ ਗਿਆ ਸੀ ਗੁਰੂ ਮਾਨਿਓ ਗ੍ਰੰਥ। ਇਹ ਪੂਰਾ ਦੋਹਾ ਲੱਗ ਭੱਗ ਤਿਨਾ ਸੱਫੀਐ ਹੈ ਜੋਂ ਆੱਜ ਵੀ ਸੌ ਸਾਖੀ ਗੁਰੂ ਗੋਬਿੰਦ ਸਿੰਘ ਜੀ ਭਾਗ ਦੂਜਾ ਵਿਚ ਦਰਜ ਹੈ ਇਹਨਾਂ ਦੇ ਸਾਰੇ ਸਵਾਲਾਂ ਦਾ ਜਵਾਬ ਮਿਲ ਸਕਦਾ ਹੈ

    • @SardoolsinghKang
      @SardoolsinghKang Před měsícem +3

      ਸੌ ਸਾਖੀ ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਲਿਖੀ ਉਹਨਾਂ ਦਾ ਵਰਤਕੇ ਕਿਸੇ ਲਿਖਾਰੀ ਨੇ ਲਿਖੀ ਸੀ

    • @deepsinghsra716
      @deepsinghsra716 Před 6 dny

      ਸਹੀ ਕਿਹਾ ਵੀਰ ਜੀ ਇਹ ਸਾਖੀ ਜੋ ਹੈ ਇਹ ਕਥਾ ਵਾਚਕ ਲੋਕਾਂ ਦਾ ਯਕੀਨ ਅਤੇ ਇੰਟਰੇਸਟ ਪੈਦਾ ਕਰਨ ਲਈ ਹੀ ਸਾਖੀ ਦਾ ਸਹਾਰਾ ਲਿਆ ਜਾਂਦਾ ਸੀ ਪਰ ਇਤਿਹਾਸ ਨਾਲ ਉਸ ਦਾ ਪ੍ਰਮਾਣ ਨੀ ਮਿਲਦਾ ਜਿਵੇੰ ਭਾਈ ਬਾਲਾ ਜੀ ਦਾ ਨਾਮ ਬਹੁਤ ਜਗਹਾ ਆਉਂਦਾ ਹੈ ਜਦਕਿ ਇਤਿਹਾਸ ਵਿੱਚ ਬਿਲਕੁਲ ਨਹੀਂ

  • @kuljitsingh763
    @kuljitsingh763 Před 5 měsíci +11

    ਬਾਬੂ ਜੀ ਇਕਬਾਲ ਸਿੰਘ ਜੀ ਬਹੁਤ ਹੀ ਵਧੀਆ ਵਿਚਾਰ ਬਿਲਕੁਲ ਸਹੀ ਹੈ ਸਚੁ ਨੂੰ ਸੁਣਨ ਲਈ ਮਾਦਾ ਚਾਹੀਦਾ ਹੈ

  • @kirpalsingh862
    @kirpalsingh862 Před 10 měsíci +13

    ਜਿਹੜਾ ਕਹਿੰਦਾ ਗੁਰੂ ਸਾਹਬ ਜੀ ਕੋਲ ਗੁਰੂ ਗ੍ੰਥ ਸਾਹਿਬ ਜੀ ਦੀ ਬੀੜ ਨਹੀਂ ਸੀ ਓਹ ਪਾਗਲ ਬਿਰਤੀ ਦਾ ਕਲਯੁਗੀ ਮਾਨਵ ਆ . ਗੁਰੂ ਸਾਹਬ ਜੀ ਨੇ ਤਾਂ ਦਮਦਮਾਂ ਸਾਹਬ ਆਪ ਗੁਰੂ ਗਰੰਥ ਜੀ ਦੀ ਸੰਪਾਦਨਾ ਕਰ ਦਿਤੀ ਸੀ . ਸਮਰੱਥ ਗੁਰੂ ਜਿਥੇ ਜਿਸ ਮਰਜੀ ਸਮੇ ਜੋ ਮਰਜੀ ਪੈਦਾ ਯ ਖਾਤਮਾਂ ਕਰਨ ਦੇ ਸਮਰੱਥ ਨੇ .

    • @kanguernoorani4091
      @kanguernoorani4091 Před 10 měsíci +2

      😂

    • @ashokklair2629
      @ashokklair2629 Před 7 měsíci +2

      ਇਹ ਬਜੁਰਗ ਸ਼ਾਇਦ ਢਢਰੀਆਂ ਵਾਲੇ ਦੇ ਪਿਤਾ ਜੀ ਹਨ!!!!!!
      ਜੋ ਇਹ ਬਜੁਰਗ ਵੀ ਸਾਇਦ ਕਿਸੇ ਤੋ ਛਬੀਲ ਬਗੈਰਾ ਲਗਵਾਉਣੀ ਚਾਹੁੰਦੈ!!਼

    • @BaljinderKaurBajak
      @BaljinderKaurBajak Před 7 měsíci +1

      ਬਿਲਕੁੱਲ ਸਹੀ ਕਿਹਾ

  • @naturehumanity9493
    @naturehumanity9493 Před 11 měsíci +20

    ਪਤਰਕਾਰ ਦੀ ਕੀ ਓਕਾਤ ਆ,,, ਇਹ ਪੁਸ਼ਣ ਦੀ

  • @gurdipsingh8628
    @gurdipsingh8628 Před 10 dny

    ਪੱਤਰਕਾਰ ਜੀ ਤੁਸੀਂ ਇਕ ਬਹੁਤ ਵਧੀਆ ਬੇਵਕੂਫ਼ ਲੱਭਿਆ ਹੈ, ਇਸ ਰੋਜ਼ ਵੀਡੀਓ ਬਣਾ ਬਣਾ ਕੇ ਯੂਟਿਊਬ ਤੇ ਪਾਈ ਜਾਓ, ਤੁਹਾਨੂੰ ਕਿਧਰੇ ਜਾਣ ਦੀ ਹੁਣ ਲੋੜ ਨਹੀਂ।

  • @avtarsinghchanne5720
    @avtarsinghchanne5720 Před 13 dny +2

    ਜਦੋਂ ਪ੍ਰਮਾਤਮਾ ਦਾ ਕੋਈ ਅਕਾਰ ਹੀ ਨਹੀਂ ਫਿਰ ਦਰਸ਼ਨ ਕਿਸ ਤਰ੍ਹਾਂ ਹੋ ਸਕਦੇ ਹਨ, ਪ੍ਰਮਾਤਮਾ ਨੂੰ ਮੰਨਿਆ ਜਾ ਸਕਦਾ ਹੈ ਜਾਂ ਹਾਜ਼ਰ ਨਾਜਰ ਸਮਝਿਆ ਜਾ ਸਕਦਾ ਹੈ।

  • @balbirsinghusajapmansadasa1168
    @balbirsinghusajapmansadasa1168 Před 11 měsíci +10

    ਰਜਵੰਤ ਸਿੰਘ ਜੀ ਇਹਨਾ ਲੋਕਾਂ ਨੇ ਗੱਲ ਪੁੱਠੀ ਕਰਨੀ ਹੁੰਦੀ।

  • @bablasekhon1044
    @bablasekhon1044 Před 7 měsíci +17

    ਿੲਹ ਦੁਸਮਣ ਨੇ ਕੋਮ

  • @NirmalSingh-vq9gv
    @NirmalSingh-vq9gv Před 9 dny

    ਜੇਕਰ ਧਰਮ ਹੀ ਮੰਨਣਾ ਹੁੰਦਾ ਤਾਂ ਗੁਰੂ ਨਾਨਕ ਦੇਵ ਜੀ ਨੇ ਜਨੇਊ ਪਾ ਲੈਣਾ ਸੀ ਉਹ ਤਾਂ ਇਹਨਾਂ ਦਾ ਖੰਡਨ ਕਰਦੇ ਆਏ ਹਨ ਗੁਰੂ ਨਾਨਕ ਦੇਵ ਜੀ ਨੂੰ ਕੀ ਜਰੂਰਤ ਸੀ ਹਰਿਦੁਆਰ ਜਾਣ ਦੀ ਜਿਸ ਨੇ ਪਖੰਡ ਦਾ ਵਿਰੋਧ ਕੀਤਾ ਉਸ ਨੂੰ ਹੀ ਰੱਬ ਬਣਾ ਤਾ

  • @wonderfulkids-xc2bk
    @wonderfulkids-xc2bk Před 6 měsíci +11

    ਪੁਰਾਤਨ ਸਮੇਂ ਦੇ ਸਿੰਘਾਂ ਨੂੰ ਕੋਈ ਸ਼ੰਕਾ ਨਹੀਂ ਸੀ ਅੱਜ ਕੱਲ ਦੇ ਕੁਝ ਜਿਆਦਾ ਹੀ ਵਿਦਵਾਨ ਹੋ ਗਏ ਨੇ

  • @Virsapunjab57
    @Virsapunjab57 Před 7 měsíci +59

    ਸੱਚ ਸੁਣਨ ਦੀ ਤਾਸੀਰ ਬਹੁੱਤ ਘੱਟ ਲੋਕਾਂ ਵਿੱਚ ਹੁੰਦੀ ਹੈ।ਸੱਚ ਸੁਣਨਾ ਬੜਾ ਔਖਾ ਹੈ,ਕਿਉਂਕਿ ਸਾਡੇ ਦਿਮਾਗ਼ ਮੋੜ ਦਿੱਤੇ ਗਏ ਹਨ।

    • @BootaLalllyan-no6bu
      @BootaLalllyan-no6bu Před 29 dny

      ਗੁਰੂਆਂ ਨੇ ਬਾਣੀ ਸਾਡੇ ਸਮਜਨ ਲੀ ਬਣਾਈ ਸੀ ਪਰ ਪੁਜਾਰੀਵਾਦ ਨੇ ਪੁੱਜਣ ਦਾ ਸਿਸਟਮ ਬਣਾ ਦਿੱਤਾ ਜੀ 🙏👍

    • @SukhrajSingh-dt2mv
      @SukhrajSingh-dt2mv Před 25 dny

      Ram v ajode aa nahi jamee aa ram chander v Thailand vich hoee aa

  • @bhairandhirsinghchainewala
    @bhairandhirsinghchainewala Před 7 měsíci +4

    ਅੰਮ੍ਰਿਤਸਰ ਸਾਹਿਬ ਦਾ ਪਹਿਲਾ ਨਾਮ ਚੱਕ ਰਾਮਦਾਸ ਪੁਰ ਰੱਖਿਆ

  • @harbanspannu1765
    @harbanspannu1765 Před 7 dny

    ਸਭ ਤੋਂ ਵੱਡੇ ਦੋਸ਼ੀ ਪੱਤਰਕਾਰ ਨੇ ਜਿਹੜੇ ਅਪਦੇ ਫ਼ਾਇਦੇ ਵਾਸਤੇ ਅਜੇਹੇ ਬੰਦਿਆਂ ਨੂੰ ਫੜਕੇ ਸਾਹਮਣੇ ਲੈਕੇ ਆਉਂਦੇ ਹਨ।

  • @husanheera6867
    @husanheera6867 Před 7 měsíci +9

    ਕੂੜ ਨਿਖੁਟੇ ਨਾਨਕਾ ਓੜਕ ਸਚੁ ਰਹੀ।।
    ਜੋ ਅੰਦਰੋਂ ਸੱਚੇ ਮਨ ਨਾਲ ,ਮਾਲਕ ਦਾ ਸਿਮਰਨ ਭਜਨ ਕਰਦਾ ਹੈ, ਫੇਰ ਉਸ ਦਾ ਦਸਵਾਂ ਦੁਆਰ ਖੁਲ੍ਹਦਾ ਹੈ, ਫਿਰ ਅੰਦਰੋਂ ਬ੍ਰਹਮੰਡ ਦੀ ਯਾਤਰਾ ਸ਼ੁਰੂ ਹੋ ਜਾਂਦੀ ਹੈ।
    ਜੋ ਬ੍ਰਹਮੰਡੇ ਸੋਈ ਪਿੰਡੇ।। ਦੇ ਮਹਾਵਾਕ ਅਨੁਸਾਰ, ਉਸ ਮਾਲਕ ਨੂੰ ਮਿਲਣ ਦਾ ਰਸਤਾ ਉਹੀ ਦੱਸ ਸਕਦਾ ਹੈ, ਜਿਹੜਾ ਖੁਦ ਮਾਲਕ ਨਾਲ ਜੁੜ ਗਿਆ ਹੋਵੇ, ਪ੍ਰਭੁ ਕਾ ਸਿਮਰਨ ਸਭ ਸੇ ਊਚਾ।। ਮਾਲਕ ਨੂੰ ਮਿਲਣ ਦਾ ਭੇਦ ਦੱਸਦਾ ਹੈ,, ਉਸ ਨੂੰ ਹੀ ਤਾਂ ਸਤਿਗੁਰੂ ਕਿਹਾ ਜਾਂਦਾ ਹੈ। ਨਹੀਂ ਤਾਂ ਜਿੰਨਾ ਮਰਜ਼ੀ ਪੋਥੀਆਂ ਪੜ੍ਹ ਲਓ ਜਿੰਨੇ ਮਰਜੀ ਗ੍ਰੰਥ ਪੜ੍ਹ ਲਓ ਕਦੇ ਕੁਝ ਹਾਸਿਲ ਨਹੀਂ ਹੋਣ ਵਾਲਾ,
    ਜੇ ਸਉ ਚੰਦਾ ਉਗਵੈ ਸੂਰਜ ਚੜੇ ਹਜਾਰ ਏਤੇ ਚਾਨਣ ਹੁੰਦਿਆ ਗੁਰ ਬਿਨ ਘੋਰ ਅੰਧਾਰ,
    ਇਹ ਮਹਾਂਵਾਕ ਸਾਰੇ ਭਰਮ ਭੁਲੇਖੇ ਕੱਢ ਦਿੰਦਾ ਹੈ। ਕਿ ਦੇਹਧਾਰੀ ਗੁਰੂ ਦੀ ਜ਼ਰੂਰਤ ਹੋਣੀ ਜਰੂਰੀ ਹੈ। ਇਕ ਕੁੱਤਾ ਹਨੇਰੇ ਵਿੱਚੋਂ ਇੱਕ ਬੰਦੇ ਨੂੰ ਦੇਖਕੇ ਭੌਂਕਦਾ ਹੈ, ਜਦੋਂ ਬੰਦਾ ਨੇੜੇ ਆਉਂਦਾ ਹੈ ਤਾਂ ਉਹ ਕੁੱਤਾ ਚੁੱਪ ਕਰ ਜਾਂਦਾ ਹੈ, ਦੇਖਿਆ ਕਿ ਇਹ ਬੰਦਾ ਮੈਨੂੰ ਰੋਜਾਨਾ ਰਿਜ਼ਕ ਦਿੰਦਾ ਹੈ ਭਾਵ ਮੇਰਾ ਢਿੱਡ ਭਰਦਾ ਹੈ। ਪਰ ਬਾਕੀ ਕੁੱਤੇ ਉਸ ਦੀ ਆਵਾਜ਼ ਸੁਣ ਕੇ ਭੌਂਕਣਾਂ ਸ਼ੁਰੂ ਕਰ ਦਿੰਦੇ ਹਨ, ਜਿਨਾਂ ਨੇ ਕੁਝ ਦੇਖਿਆ ਹੀ ਨਹੀਂ ਜਿਸ ਨੇ ਦੇਖਿਆ ਉਹ ਚੁੱਪ ਕਰ ਗਿਆ, ਇਹੀ ਹਾਲ ਸਾਡਾ ਹੈ,ਬਾਕੀ ਸਭ ਮਜਬਾ ਦੇ ਝਗੜੇ ਹਨ।। ਜਿਸ ਨੂੰ ਇਹ ਪੋਸਟ ਚੰਗੀ ਨਾ ਲੱਗੀ ਹੋਵੇ ਉਹਨਾਂ ਤੋਂ ਮੈਂ ਖਿਮਾ ਦਾ ਜਾਚਕ ਹਾਂ। ਪਰ ਜੋ ਸਚਾਈ ਉਹ ਜਰੂਰ ਲਿਖ ਦਿੱਤੀ ਹੈ

  • @bikkarsingh3583
    @bikkarsingh3583 Před 11 měsíci +26

    ਬਹਿਸ ਨੂੰ ਚਲਾਉਣ ਵਾਲਾ ਸੱਜਣ ਹੀ ਬਹਿਸ ਚਲਾਉਣ ਦੇ ਯੋਗ ਨਹੀਂ ।

  • @BhupinderSingh-ip3no
    @BhupinderSingh-ip3no Před 11 měsíci +24

    ਧਰਮ ਦੇ ਨਾਮ ਤੇ ਕੋਈ ਬਹਿਸ ਨਹੀ ਹੋਣੀ ਚਾਹੀਦੀ ਗ਼ਲਤ ਗੱਲ ਹੈ ਜੋ ਸਾਡੀ ਵਿਚਾਰਧਾਰਾ ਨੂੰ ਨਹੀ ਮੰਨਦਾ ਅਸ਼ੀ ਉਸ ਨੂੰ ਮੰਦਾ ਬੋਲੀਏ

    • @dalwindersingh5902
      @dalwindersingh5902 Před 11 měsíci +1

      Kyon nahee honee chaheede

    • @dalwindersingh5902
      @dalwindersingh5902 Před 11 měsíci +1

      We have to purify the brain not the belief system

    • @db42dilbagsinghbuttar41
      @db42dilbagsinghbuttar41 Před 10 měsíci +1

      Sikh religion da sabh to wada draw back hi rh hdi ke, us te koe research nahi kiti ja sakdi,.jekar koe karda hai ta, nastik keha janda hai. You can not speak. Hun Jo Iqbal Singh bol rahe ne, USDA tarakpuran jawab nahi haiga sahmne walle kol. Oh sirf ago adha la rahe ne

    • @dalwindersingh5902
      @dalwindersingh5902 Před 10 měsíci

      @@db42dilbagsinghbuttar41 iqbaal v brainstroming kar riha ....
      Wild thoughts rakhee ja rihaaa...
      Koyee ik tarak v logical nahee ha ....
      Sir, bahas karn da channel milgya ...
      Jatt shadaayee hundae ...mental saalae apas ladee jaandae nae ...ego atae show off wastae...
      Apnee ketaab sell karnee ha basss

    • @vardaantv542
      @vardaantv542 Před 10 měsíci

      ​@@dalwindersingh5902KOI SMJDAR BNDE HON TAN GAL KRNA DA FAAYDA HAI BUT JO SIKH DHARM NU HI NHI MN DA EDA DIYAN KOLO DHARM BARE KUCH PUCHNA HI BAKWAS HAI, DUJE SINGH KOLO IK ONKAR MOOL MANTAR VICH KITHE LIKHIA OH HI DSIA NHI JA SKIA, JDKE SAAF SAAF IK ONKAR HAI LIKHIA HOYA, EH FUDDU BURHA BKWAS KR RIHA, JNANI EHDI KPA TV TE SUNO EHNU KI KEHNDI HAI.

  • @DullasinghBhatti
    @DullasinghBhatti Před 6 měsíci +16

    ਪੱਤਰਕਾਰ ਸਹਿਬ ਜੀ ਸਾਡੇ ਸਵਾਲ ਦਾ ਜਵਾਬ ਵੀ ਦੇ ਦਿਓ ,,,ਕਿ ਪਿੰਡਾਂ ਦੇ ਵਿੱਚ ਅੱਜ ਵੀ ,,, ਸਾਡੇ ਅੱਸੀ ਬੀ ਸੀ ਵਰਗ ਨੂੰ ,,,ਜਾਂ ਕਿਸੇ ਹੋਰ ਗਰੀਬ ਲੋਕਾਂ ਨੂੰ ਗੁਰੂ ਘਰਾਂ ਵਿੱਚ ਕਿਉ ਨਹੀ ਵੜਣ ਦਿੱਤਾ ਜਾਂਦਾ,,, ਪਿੰਡਾਂ ਦੇ ਸਰਮਾਏਦਾਰਾਂ ਵਲੋਂ,,, ਬਾਣੀ ਦੇ ਵਿੱਚ ਏਹ ਕਿੱਥੇ ਲਿਖਿਆ ਹੋਇਆ ਏ ਏਹ ਵੀ ਤਾਂ ਦੱਸ ਦਿਓ ਸਾਨੂੰ ,,,,,ਸਮਾਜ ਦੇ ਠੇਕੇਦਾਰਾਂ ਤੋਂ ਪੁੱਛ ਕੇ,,,,,,,

    • @RamanPreetKaur-bu9bd
      @RamanPreetKaur-bu9bd Před 5 měsíci +1

      Kyo nahi wadn daty twanu dasso eh galt gal hy🙏🙏

    • @sherrylabana4587
      @sherrylabana4587 Před 5 měsíci +1

      Dillon ji tusi kesh rakhe han why,, tusi gurbani di gal bhi mande ho, l say you are the agent of RSS, there is no humein being in your mind tell me who is your guru

    • @Wahegurusathai
      @Wahegurusathai Před měsícem

      ਪਤਰਕਾਰ ਜੀ ਤੁਹਾਨੂੰ ਕੀਹਨੇ ਕਿਹਾ ਹੈ ਕਿ ਇਹੋ ਜਿਹੀ ਬਹਿਸ ਕਰਾਉਣ ਕਿਰਪਾ ਕਰਕੇ ਇਹ ਬਹਿਸ ਦੁਆਰਾ ਨਹੀ ਹੋਣੀ ਨਾਸਤਿਕ ਤਾ ਗੁਰੂ ਗ੍ਰੰਥ ਨੂੰ ਮੰਨਦੇ ਹੀ ਨਹੀ

    • @Wahegurusathai
      @Wahegurusathai Před měsícem

      ਮੁਆਫੀ ਇਹ ਹੈ ਕਿ ਇਹ ਗੁਰੂ ਗ੍ਰੰਥ ਬਾਰੇ ਵਿਚਾਰ ਦੁਆਰਾ ਨਹੀਂ ਹੋਣੀ ਚਾਹੀਦੀ ਕੋਈ ਨਵਾ ਕਲੇਸ਼ ਸ਼ੁਰੂ ਕਰਵਾਉਗੇ ਬੰਦ ਕਰੋ ਇਸ ਨਾਲ ਮਨ ਨੂੰ ਬਹੁਤ ਚੋਟ ਲਗ ਰਹੀ ਬੇਨਤੀ ਪ੍ਰਵਾਨ ਕਰੋ ਪਤਰਕਾਰ ਜੀ

    • @BootaLalllyan-no6bu
      @BootaLalllyan-no6bu Před 29 dny +1

      ਬਾਣੀ ਤੇ ਕਬਜਾ ਕੀਤਾ ਹੋਇਆ ਜੀ ਇਹਨਾਂ ਲੋਕਾਂ ਨੇਂ ਜਿਵੇਂ ਬਾਣੀ ਇਕ ਵਰਗ ਲਈ ਹੋਵੈ ਪੂਰੀ ਮਾਨਵਤਾ ਨੂੰ ਸੁਨੇਹਾ ਜੀ ਬਾਣੀ 🙏♥️

  • @majorsingh4297
    @majorsingh4297 Před měsícem +1

    ਸਿੱਖ ਧਰਮ ਨੂੰ ਇਸ ਪਾਗ਼ਲ ਬੁੱਢੇ ਤੋਂ ਕੋਈ ਸਰਟੀਫਿਕੇਟ ਲੈਣ ਦੀ ਕੀ ਲੋੜ ਹੈ ਛੱਡੋ ਇਸ ਚਵਲ ਨੂੰ ਪਰਾ ਮਰਣ ਭੋਕਣ ਦਿਓ

  • @kuljindersingh8282
    @kuljindersingh8282 Před 7 měsíci +29

    ਇਕਬਾਲ ਸਿੰਘ ਜੀ ੍ਬਿਲਕੁਲ ਸਹੀ ਕਹਿ ਰਹੇ ਨੇ ਜੀ ਗੁਰੂ ਸਾਹਿਬਾਨਾ ਨੇ ਸਾਨੂੰ ਸ਼ਬਦ ਰਾਹੀ ਮਨੁੱਖ ਨੂੰ ਜੀਵਨ ਜਾਚ ਦਿੱਤੀ ਗਈ ਹੈ।। ਸਾਡਾ ਗੁਰੂ ਸਬਦ ਹੈ ।। ਜੇ ਕਿ ਸਾਡੇ ਜੀਵਨ ਵਿਚੋਂ ਝਲਕਣੀ ਚਾਹੀਦੀ ਹੈ।। ਪ੍ਰੰਤੂ ਅਫਸੋਸ ਅਸੀਂ ਤਾਂ ਅੱਜ ਤੱਕ ਜਾਤਪਾਤ ਖਤਮ ਨਹੀਂ ਕਰ ਸਕੇ।। ਅਸੀਂ ਦੂਜੇ ਥਰਮਾ ਦੀ ਰੀਸ ਕਰ ਰਹੇ ਹਾਂ।। ਗੁਰਮਤਿ ਦਾ ਸਾਨੂੰ ਕੋਈ ਗਿਆਨ ਹੈ ਹੀ ਨਹੀਂ।।। ਪੂਜਾਰੀ ਵਾਜ ਨੇ ਰਲ ਗੱਡ ਕੀਤੀ ਗਈ ਹੈ ਜੀ।।।।

    • @Anonymous-td5nv
      @Anonymous-td5nv Před 7 měsíci

      ਇਸ ਬੁੱਢੇ ਦਾ ਉਹ ਹਾਲ ਹੈ ਘੂਸੇ ਪੁੱਤ ਨਾਂ ਜੰਮੀਏ ਧੀ ਅੰਨੀ ਚੰਗੀ । ਇਸ ਬੁੱਢੇ ਨੂੰ ਜੁੱਤੀਆਂ ਮਾਰੋ ਪਾਗਲ ਨੂੰ ਵਾਅ ਹਯਾਤ ਕੁੱਤਾ ਭੌਂਕ ਰਿਹਾ ਹੈ

    • @user-ud1bj3lp6y
      @user-ud1bj3lp6y Před měsícem +1

      ਰਿਸਤੇਦਾਰੀ ਬਣਾ ਲੈ ਇਸ ਕੰਜਰ ਵਲ ਉਮਰ ਜਿਆਦਾ ਪਰ ਪੜਿਆ ਬਹੁਤ ਹੈ

  • @dasamarjit1
    @dasamarjit1 Před 11 měsíci +76

    ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ ॥

    • @g.p.s319
      @g.p.s319 Před 11 měsíci +6

      ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ।। ਤਿਉ ਸਾਧੂ ਸੰਗ ਮਿਲ ਜੋਤਿ ਪ੍ਰਗਟਾਵੈ।।

    • @DarshanSingh-sn9bl
      @DarshanSingh-sn9bl Před 7 měsíci +6

      ਸਾਧੂ ਓਹ, ਨਹੀਂ ਜਿਹੜੇ ਦੇਹਧਾਰੀ, ਬਣੇ ਫਿਰਦੇ ਹਨ ਅਸਲ,ਸਾਧ, ਓਹ ਹਨ,ਜੋ, ਸਾਧਨਾਂ ਕਰਦੇ ਹਨ,ਬਾਕੀ, ਭਾਈ ਗੁਰਦਾਸ ਜੀ ਨੇ ਵਾਰਾਂ ਚ, ਉਚਾਰਨ ਕੀਤਾ ਹੈ।। ਮਾਰਿਆ,ਛਿਕਾ,ਜਗਤ,ਵਿਚ,ਨਾਨਕ,ਨਿਰਮਲ, ਪੰਥ ਚਲਾਇਆ।। ਹੋਰ ਜਪੁਜੀ ਸਾਹਿਬ ਜੀ ਵਿਚ,ਕੀ, ਹੈ, ।।ਧਾਓਲ,ਧਰਮ,ਦਇਆ,ਕਾ,ਪੂਤ।। ਕਿਉਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ,ਨੇ, ਲਿਖਿਆ।ਬਾਬਾ, ਬੁਢਾ,ਜੀ, ਨੇ ਪਹਿਲਾਂ, ਹੁਕਮਨਾਮਾ,ਲਿਆ,ਸੀ, ।।ਸੰਤਾਂ, ਕੇ ਕਾਰਜ,ਆਪ,ਖਲੋਆ,ਹਰਿ,ਕੰਮ, ਕਰਾਵਨ, ਆਇਆ,ਰਾਮ।।ਭਾਈ, ਸਾਹਿਬ ਜੀ ਇਹ,ਪਾਗ਼ਲ, ਹੈ, ਇਸਦੇ ਕੰਜ਼ਰ, ਹੈ ਇਸਦੇ ਜੁੱਤੀ,ਫੇਰੋ,ਇਹ, ਕੁੱਤਾ ਦੇਹਧਾਰੀ,ਆਪੇ, ਗੁਰੂ, ਬਣੇ ਸਾਧਾਂ,ਦਾ,ਸਿਖਾਇਆ, ਹੈ। ਬਾਕੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ,ਨੇ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਗੁਰਗੱਦੀ ਸੌਂਪੀ ਸੀ, ਦੇਹਧਾਰੀ ਪ੍ਰਥਾ, ਦਾ ਖਾਤਮਾ ਕੀਤਾ ਸੀ। ਬਾਕੀ, ਪੱਤਰਕਾਰ ਗੁਰਮਤ, ਵਾਰੇ, ਨਹੀਂ, ਜਾਣਦਾ, ਇੰਟਰਵਿਊ,ਓਹ, ਲਵੇ ਜਿਹੜਾ ਗੁਰਮਤਿ,ਵਾਰੇ, ਜਾਣਦਾ, ਬਾਕੀ ਡਾਕਟਰ, ਸਾਹਿਬ ਜੀ,ਵੀ ਸਮਝ, ਨਹੀਂ ਰਹੇ, ਕਿ, ਤੁਸੀਂ,ਕਿਸ,ਪਾਗਲ,ਨਾਲ,ਮੱਥਾ,ਮਾਰ, ਰਹੇ ਹੋ ਇਹ,ਡਿਵੇਟ,ਲਾਇਕ, ਨਹੀਂ,ਇਹ, ਜੁੱਤੀਆਂ, ਲਾਇਕ ਹੈ।

    • @shivanisharma5562
      @shivanisharma5562 Před 7 měsíci

      ਜੈਸੇ ਜਲ ਮਹਿ ਕਮਲੁ ਨਿਰਾਲਮ ਮੁਰਗਾਈ ਨਿਸ਼ਾਨੇ, ਸੁਰਤ ਸ਼ਬਦ ਭਬਸਾਗਰ ਤਰੀਐ ਨਾਨਕ ਨਾਮੁ ਵਖਾਣੇ,ਅਪਣੀ ਸੁਰਤ ਨੂੰ ਸ਼ਬਦ ਨਾਲ ਜੋੜੋ, ਸੂਰਤ ਵੀ ਸਾਡੇ ਸਰੀਰ ਵਿੱਚ ਹੈ, ਤੇ ਸ਼ਬਦ ਵੀ ਸਾਡੇ ਸਰੀਰ ਵਿੱਚ ਹੈ,ਹਰ ਇੱਕ ਇਨਸਾਨ ਦੇ ਅੰਦਰ ਹੀ ਹੈ 😢😮😮, ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮

    • @singhsaab8664
      @singhsaab8664 Před 7 měsíci +2

      ਪਹਿਲਾਂ ਜਿਹੜੇ ਧਰਮ ਚਲਦੇ ਸੀ ਉਹਨਾਂ ਚ ਹੀ ਡਫਲੀ ਤੁਸੀਂ ਵੀ ਵਜਾਈ ਜਾਂਦੇ ਗੁਰੂ ਸਾਹਿਬਾਨਾਂ ਨੇ ਤਾਂ ਧਰਮ ਨੂੰ ਭੰਡਿਆ ਕਿ ਧਰਮ ਚ ਫਸ ਕੇ ਸਿਰਫ਼ ਕਰਮ ਕਾਂਢ ਹੈ ਤੇ ਕਰਮ ਕਾਂਢ ਵਿੱਚ ਪੈ ਕੇ ਜੰਮਣਾ ਮਰਨਾ ਜੂਨੀਆ ਚ ਪਿਆ ਰਹਿੰਦਾ. ਗੁਰੂ ਆਪ ਅਕਾਲ ਪੁਰਖ ਸਰੀਰ ਦੇ ਅੰਦਰ ਹੈ ਜਿਵੇਂ ਉਪਰ ਭਾਈ ਸਾਹਿਬ ਨੇ ਲਿਖਿਆ "ਹਰਿਮੰਦਰ ਇਹ ਸਰੀਰ ਹੈ " "ਜੋ ਬ੍ਰਹਿਮੰਡੇ ਸੋਈ ਪਿੰਡੇ " ਗੁਰੂ ਸਾਹਿਬਾਨਾਂ ਨੇ ਗੁਰੂ ਘਰ ਨਹੀਂ ਧਰਮਸਾਲਾ ਬਣਾਈਆਂ ਸੀ ਇਨਸਾਨ ਦੀ ਸਹੂਲਤ ਵਾਸਤੇ, ਪਰ ਇਨਸਾਨ ਨੂੰ ਉਥੋਂ ਬਾਹਰ ਕੱਢ ਦਿੱਤਾ ਤੇ ਕਾਬਜ਼ਕਾਰਾਂ ਨੇ ਪੈਸੇ ਇਕੱਠੇ ਕਰਨੇ ਸੁਰੂ ਕਰ ਦਿੱਤੇ ਕਿ ਪੈਸਿਆ ਦੇ ਮੱਥੇ ਟੇਕ ਕੇ ਅੱਗੇ ਪੈਸੇ ਸੁੱਟਣ ਜਿਹੇ ਦੀ ਕੋਸ਼ਿਸ਼ ਕਰਦੇ ਜੋ ਬਾਣੀ ਨੂੰ ਟਿੱਚਰਾਂ ਕਰਨ ਵਾਲੀ ਗੱਲ ਹੈ। ਗੁਰੂ ਸਾਹਿਬ ਸਾਰੇ ਸੁਖਮਨੀ ਸਾਹਿਬ ਤੇ ਜਪੁਜੀ ਸਾਹਿਬ ਵਿੱਚ ਸੰਤ ਦੀ ਮਹਿਮਾ ਪਰ ਜੇ ਹੁਣ ਝੂਠੇ ਵੀ ਸੰਤ ਬਣਨ ਦਾ ਪਖੰਡ ਕਰਦੇ ਹਨ ਪਰ ਸੱਚੇ ਸੰਤ ਦੀ ਪਛਾਣ ਤੁਸੀਂ ਕਰਨੀ ਹੈ ਪਰ ਸੰਤ ਬਗੈਰ ਗਤ ਨਹੀਂ ਹੋਣੀ. ਮੰਨ ਲਉ ਬਜਾਰ ਵਿੱਚ ਜਾਲੀ ਸਮਾਨ ਵਿਕਦਾ ਹੈ ਤੇ ਤੁਸੀਂ ਹੱਥ ਤੇ ਹੱਥ ਧਰ ਕੇ ਬੈਹਜੋ ਗੇ ? ਫਿਰ ਅਸਲੀ ਸਮਾਨ ਲੱਭਣ ਦੀ ਕੋਸ਼ਿਸ਼ ਤੇ ਕਰੋਗੇ ਕਿ ਨਹੀਂ । ਜੇ ਤੁਸੀਂ ਇੱਕ ਹੋਰ ਮੰਨ ਲਉ ਸਿੱਖ ਧਰਮ ਲਿਆਉਣਾ ਹੇੈ ਤੇ ਇਸ ਤੋਂ ਬਾਅਦ ਹੋਰ ਵੀ ਕਈ ਧਰਮ ਨਵੇਂ ਬਣਨਗੇ ਤੁਸੀਂ ਕੀ ਕਰ ਲਉਗੇ ਸੋ ਅੱਜ ਜਿਸਨੂੰ ਸਿੱਖੀ ਕਹਿੰਦੇ ਜੋ ਉਸ ਤੇ ਆਰ ਐਸ ਐਸ ਕਾਬਜ ਹੈ ਜੋ ਗੁਰੂ ਜੋਤ ਨਾਲ

    • @BootaLalllyan-no6bu
      @BootaLalllyan-no6bu Před 6 měsíci

      💯🙏🙏

  • @avtarsinghchanne5720
    @avtarsinghchanne5720 Před 13 dny

    ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਉਣ ਵੇਲੇ ਸਿੱਖਾਂ ਨੂੰ,ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ,ਦਾ ਹੁਕਮ ਦੇ ਕੇ ਗਏ ਸੀ ਇਸ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਕ ਪੋਥੀ ਸਾਹਿਬ ਦੇ ਰੂਪ ਵਿੱਚ ਹੀ ਮੰਨਿਆ ਜਾਂਦਾ ਸੀ‌।

  • @jskalra776
    @jskalra776 Před 7 měsíci +12

    I agree with Dr Iqbal Singh argument. Thanks for this video.

  • @Ranglapunjab103
    @Ranglapunjab103 Před 10 měsíci +13

    ਇਹ ਗੱਲ ਤਾਂ ਠੀਕ ਜਾਪਦੀ ਆ ਕਿ ਗੁਰੂ ਸਹਿਬਾਨ ਦੇ ਜੀਵਨ ਕਾਲ ਦੌਰਾਨ ਸਿੱਖਾਂ ਦੇ ਧਾਰਮਿਕ ਸਥਾਨਾਂ ਨੂੰ ਧਰਮਸਾਲ ਹੀ ਕਿਹਾ ਜਾਂਦਾ ਸੀ।ਪਰ ਇਹ ਨਹੀਂ ਹੋ ਸਕਦਾ ਕਿ ਉਥੇ ਪੋਥੀ ਸਾਹਿਬ ਦਾ ਪਰਕਾਸ਼ ਜਾਂ ਪਾਠ ਨਾ ਕੀਤਾ ਜਾਂਦਾ ਹੋਵੇ।

    • @gurdeepsingh1126
      @gurdeepsingh1126 Před měsícem

      ਵੀਰ ਜੀ ਗੁਰੂ ਘਰਾਂ ਦੇ ਨਾਲ ਜਾ ਵਿੱਚ ਹੀ ਧਰਮ ਸ਼ਾਲਾ ਜਰੂਰ ਹੁੰਦੀ ਸੀ ਬੱਚਿਆਂ ਨੂੰ ਪੜ੍ਹਾਉਣ ਲਈ

  • @naturehumanity9493
    @naturehumanity9493 Před 11 měsíci +8

    ਚੈਨਲ ਦੀ ਗੱਲਤ ਗੱਲ ਏਹੋ ਜਹੀ ਡਵੇਡ ਨੂੰ ਰਹਿੰਦੋ,,, ਕੌਮ ਤੋਂ ਮੁਆਫੀ ਮੰਗਣ ਲਈ ਤਿਆਰ ਰਹੋ

  • @anitarampal1643
    @anitarampal1643 Před 6 měsíci +7

    Dr. Dhillon Dhillon sahib hv deep knowledge of history..

  • @parmTV-kv8ue
    @parmTV-kv8ue Před 7 měsíci +3

    ਭਾਈ ਸਾਹਿਬ ਜਿਹੜਾ ਬੰਦਾ ਆਪਣੇ ਬੱਚਿਆਂ ਦਾ ਆਪਣੀ ਪਤਨੀ ਦਾ ਨਹੀ ਬਣਿਆਂ ਗੁਆਂਢੀਆਂ ਦੇ ਪਸ਼ੂਆਂ ਨੂੰ ਜਹਿਰ ਪਾ ਦੇਵੇ ਆਪਣੇ ਭਰਾਵਾਂ ਦੀ ਜਮੀਨ ਨੱਪ ਲਵੇ ਉਹ ਕਦੇ ਧਰਮੀ ਨਹੀ ਹੋ ਸਕਦਾ ਉਸਦੀ ਇੰਟਰਵਿਊ ਕਰਨਾ ਮੂਰਖਤਾ ਹੈ

    • @armansandhu2234
      @armansandhu2234 Před 6 měsíci +1

      ਬਿਲਕੁਲ ਬਾਈ ਜੀ ਸਹੀ ਕਿਹਾ ਜੀ ਤੁਸੀ ਇਹ ਸਿਰੇ ਦਾ ਗੰਦਾ ਆਡਾ ਇਹ ਪਰਿਵਾਰ ਨੇ ਜੁੱਤੀਆ ਮਾਰਕੇ ਘਰੋ ਕੱਡਿਆ ਹੋਇਆ

  • @user-xf5qw3kg3t
    @user-xf5qw3kg3t Před 11 měsíci +8

    ਏਕ ਓਂਕਾਰ ਦਾ ਮਤਲਬ ਇਕ ਅਕਾਲ ਪੁਰਖ ਦਾ ਪਸਾਰਾ ਉਸ ਪਰਮਾਤਮਾ ਨੇ ਸੰਸਾਰ ਰਚਿਆ ਹੈ

    • @ashokklair2629
      @ashokklair2629 Před 7 měsíci +1

      *@user----* ਜੀ ਤੂੰ ਕਿਥੇ ਲੁਕਿਆ ਹੈ।
      ਤੁਹਾਡੇ ਸਾਰੇ ਕੁੰਮੈਂਟ ਬਹੁਤ ਡੂੰਘੇ, ਗੁਰਮਤਿ ਅਨੁਸਾਰ ਹਨ ਜੀ! ਧੰਨਵਾਦ ਜੀ!!
      ਪਸਰਿਓ ਆਪਿ ਹੋਇ ਅਨੰਤ ਤਰੰਗ।।

  • @iqbalsingh5034
    @iqbalsingh5034 Před 11 měsíci +14

    ਸਭ ਤੋਂ ਪਹਿਲਾਂ ਤਾਂ ਮੁਆਫੀ ਚਾਹਾਂਗਾ ਜੇਕਰ ਮੇਰੇ ਵੀਚਾਰ ਕਿਸੇ ਨੂੰ ਬੁਰੇ ਲੱਗਣ ਤਾਂ, ਪ੍ਰੰਤੂ ਇਹ ਬਹਿਸ ਹੀ ਹਾਸੋਹੀਣੀ ਤੇ ਮੁੱਦੇ ਤੋਂ ਪਰੇ ਦੀ ਹੈ। ਕਿਉਂਕਿ ਗੁਰੂ ਨਾਨਕ ਨੂੰ ਸਮਝਣ ਵਾਲਾ ਹੀ ਉਸ ਦੀ ਵਿਆਖਿਆ ਤੇ ਉਸਦੇ ਸਿਧਾਂਤ ਨੂੰ ਸਮਝ ਸਕਦਾ ਹੈ।
    1- ਗੁਰਬਾਣੀ ਪੜ੍ਹਨ ਵਾਲਾ ਤੇ ਗੁਰਬਾਣੀ ਨੂੰ ਮੰਨਣ ਵਾਲਾ ਐਸੇ ਬੇਲੋੜੇ ਵਿਸ਼ਿਆਂ ਤੇ ਬਹਿਸ ਹੀ ਨਹੀਂ ਕਰਦਾ। ( ਬਾਣੀ ਦਾ ਫੁਰਮਾਨ ਹੈ "ਪੜਿਆ ਮੂਰਖ ਆਖੀਐ ਜਿਸ ਲਈ ਲੋਭ ਅਹੰਕਾਰ")। ਇਸ ਮੁਤਾਬਿਕ ਇਹਨਾ ਦੋਨਾਂ ਨੂੰ ਅਹੰਕਾਰ ਹੈ ਕਿ ਅਸੀ ਡਾਕਟਰੇਟ ਪਾਸ ਕੀਤੀ ਹੈ ਤੇ ਸਿਆਣੇ ਹਨ , ਇਹ ਇਹਨਾਂ ਦੀ ਭੁੱਲ ਹੈ।
    2- ਦੂਜਾ ਫੁਰਮਾਨ ਹੈ ਕਿ "ਹਰਿ ਗੁਨ ਕਹਤੇ ਕਹਨੁ ਨ ਜਾਈ।।ਜੈਸੇ ਗੂੰਗੇ ਕੀ ਮਠਿਆਈ"।। ਇਹ ਗੁਰੂ ਨਾਨਕ ਦੀ ਸੋਚ ਜਾਂ ਸਿੱਖ ਧਰਮ ਦੀ ਗੱਲ ਕਰ ਰਹੇ ਹਨ। ਗੁਰੂ ਨਾਨਕ ਦੀ ਸੋਚ ਤੇ ਸਿਧਾਂਤ ਨੂੰ ਸਮਝਣ ਲਈ ਕਈ ਜਨਮ ਤੇ ਕਈ ਪੀੜੀਆਂ ਲਗ ਸਕਦੀਆਂ ਹਨ। ਇਹ ਸੰਸਾਰੀ ਕਿਤਾਬਾਂ ਪੜ੍ਹਨ ਨਾਲ ਖਾਲੀ ਆਪਣੇ ਮਨ ਨੂੰ ਅਹੰਕਾਰ ਹੋ ਜਾਂਦਾ ਹੈ ਕਿ ਮੈ ਪੜਿਆ ਲਿਖਿਆ ਹਾਂ।
    3- ਮੇਰੀ ਪਾਗਲ ਇਕਬਾਲ ਸਿੰਘ ਨੂੰ ਬੇਨਤੀ ਹੈ ਕਿ ਆਪਣੇ ਮਨ ਦਾ ਵਹਿਮ ਕੱਢ ਕੇ ਗੁਰੂ ਨਾਨਕ ਕੋਲੋ ਮੁਆਫੀ ਮੰਗਿਆ ਕਰ ਕਿ ਮੈਨੂੰ ਸੁਮੱਤ ਦੇਹ। ਤੇ ਜੇਕਰ ਤੂੰ ਸਿਆਣਾ ਹੈਂ ਮੈਨੂੰ ਦੱਸ ਕਿ ਗੁਰੂ ਨਾਨਕ ਤੇ ਪੰਜਵੇ ਗੁਰੂ ਤੱਕ ਗੁਰੂ ਸਾਹਿਬਾਨ ਨੇ ਜੋ ਬਾਣੀ ਉਚਾਰਨ ਕੀਤੀ ਹੈ ਤੂੰ ਇਕ ਸਬਦ ਵੀ ਉਚਾਰ ਕੇ ਦੱਸ ਤੇ ਫਿਰ ਉਸਨੂੰ ਦੁਨੀਆਂ ਵਿੱਚ ਲੈਕੇ ਜਾਹ ਜਿਵੇ ਗੁਰੂ ਨਾਨਕ ਦੇਵ ਜੀ ਨੇ ਵੱਖ ਵੱਖ ਥਾਂਵਾਂ ਤੇ ਜਾ ਕੇ ਭੁੱਲੀ ਹੋਈ ਲੋਕਾਈ ਨੂੰ ਸੱਚ ਦੇ ਰਾਹ ਪਾਇਆ ਸੀ ਤੇ ਗੁਰਬਾਣੀ ਰਾਹੀ ਸਮਝਾਇਆ ਸੀ, ਤੂੰ ਵੀ ਕਿਸੇ ਇਕ ਹੀ ਧਰਮ ਦੇ ਕਿਸੇ ਅਸਥਾਨ ਤੇ ਜਾ ਕੇ ਆਪਣੀ ਗੱਲ ਮੰਨਵਾ ਕੇ ਤਾਂ ਵਿਖਾ। ਤੇ ਦੂਜਾ ਗੁਰੂ ਰਾਮਦਾਸ ਜੀ ਨੇ ਕਿੰਨੇ ਰਾਗ ਲਿਖੇ ਹਨ ਤੂੰ ਇਕ ਵੀ ਦੱਸ ਜੋ ਲਿਖਿਆ ਤੇ ਪੜਿਆ ਹੋਵੇ। ਗੁਰੂ ਸਾਹਿਬਾਨ ਨੇ ਬਿਨਾਂ ਕਿਸੇ ਸਕੂਲ/ ਕਾਲਿਜ/ ਯੂਨੀਵਰਸਿਟੀ ਤੋਂ ਕੇਵਲ ਰੱਬੀ ਗਿਆਨ ( ਜਿਸ ਨੂੰ ਤੁਸੀਂ ਵਿਗਿਆਨ ਦੀ ਝੂਠੀ ਕਸਵੱਟੀ ਦਾ ਸਹਾਰਾ ਲੈ ਕੇ ਨਿੰਦਣ ਲਗ ਜਾਂਦੇ ਹੋ) ਪ੍ਰਗਟ ਕੀਤਾ ਤੇ ਸਦੀਆਂ ਪਹਿਲਾ ਵੀ ਸੀ ਹੁਣ ਵੀ ਵਿਸਵਾਸ਼ ਕਰਨ ਵਾਲਿਆ ਨੂੰ ਹੈ ਤੇ ਅੱਗੇ ਸਦੀਆਂ ਤੱਕ ਰਹੇਗਾ ਤੇ ਸਮੇਂ ਸਮੇਂ ਤੇ ਉਹ ਆਪਣੇ ਕ੍ਰਿਸ਼ਮਿਆਂ ਰਾਂਹੀ ਵਿਖਾਉਂਦਾ ਰਹੇਗਾ। ਪਰ ਤੁਹਾਨੂੰ ਮੂਰਤੀਆਂ ਨੂੰ ਉਸ ਨਾਨਕ ਦੀਆਂ "ਗੁੱਝੀਆਂ ਰਮਜਾਂ ਸਮਝ ਨਹੀਂ ਆਉਣਗੀਆ।
    4- ਗੁਰੂ ਨਾਨਕ ਦੇਵ ਤੇ ਦਸ ਗੁਰੂ ਸਾਹਿਬਾਨ ਦੀਆਂ ਅਨੇਕਾਂ ਕਰਾਮਾਤਾਂ ਅਜ ਵੀ ਪ੍ਰਤੱਖ ਵਾਪਰ ਰਹੀਆਂ ਹਨ ਤੇ ਤੂੰ ਇਕ ਵੀ ਕਰਾਮਾਤ ਕਰਕੇ ਤਾਂ ਵਿਖਾ, ਜੇਕਰ ਤੇਰੇ ਕੋਲ ਕੋਈ ਗਿਆਨ ਹੈ ਤਾਂ ਦੁਨੀਆਂ ਨੂੰ ਸਿੱਧ ਕਰਕੇ ਵਿਖਾ । ਸੋਸ਼ਲ ਮੀਡੀਆ ਤੇ ਬਕਵਾਸ ਕਰਨ ਦਾ ਕੋਈ ਫਾਇਦਾ ਨਹੀਂ।

    • @HUMANITY_SUPREME
      @HUMANITY_SUPREME Před 11 měsíci +1

      ਇਹ ਹੈ ਟਕਸਾਲੀ ਬੋਲ ਬਾਣੀ।

    • @Ravinder324R
      @Ravinder324R Před měsícem

      ਵਿਹਲੇ ਬੰਦੇ ਐਵੇਂ ਫਜੂਲ ਦੀ ਬਹਿਸ ਕਰਦੇ ਹਨ ਅਪਣੇ ਨੰ ਬਨਾਣ ਵਾਸਤੇ। ਬਈ ਕੋਈ ਤਾਂ ਕੁੱਤੇ ਬਿਲੇ ਮਗਰ ਲਗਣ ਗੇ ।

  • @prashantkalra1129
    @prashantkalra1129 Před 6 měsíci +26

    Iqbal Singh is 100% right, no religion is run by any guru sahib , only humanity is their priority.❤

    • @Prophet.Elon.Musk.4924
      @Prophet.Elon.Musk.4924 Před 6 měsíci

      Quam klle nirmlia ne nhi khadi kiti

    • @Kabeerpanthih
      @Kabeerpanthih Před 6 měsíci +1

      Hindu veer kolo ehi umeed hondi v ehna sikha virodh e gl krni😂

    • @BalbirSingh-gv6zx
      @BalbirSingh-gv6zx Před 6 měsíci

      👍👍

    • @HarjinderKaur-cg4es
      @HarjinderKaur-cg4es Před 5 měsíci

      ਜੇ ਸੱਰਮ ਹੇਤਾ ਪੱਜਾਬੀ ਲਿਖੋ ਕੇ ਪੱਜਾਬੀ ਔਦੀ ਨੱਹੀ

    • @user-pk4qi5sx9j
      @user-pk4qi5sx9j Před 5 měsíci

      ,,बुरहानपुर विच ग्रंथ किथ औ अया सी जिस ते गुरु साहिब दे साईन वी नै

  • @Quality_choice
    @Quality_choice Před 7 měsíci +5

    Dr eqbal singh ji is absolutely right.

  • @Punjabi13134
    @Punjabi13134 Před 7 měsíci +3

    ਸਤਰਿ ਕਾ ਮਤ ਹੀਣੁ

  • @harbhajanchohan6177
    @harbhajanchohan6177 Před 11 měsíci +19

    ਇਸ ਤਰਾਂ ਦੀਆਂ ਬਹਿਸਾਂ ਸਿੱਖ ਧਰਮ ਉੱਤੇ ਹੀਰਿਆਂ ਕਿਸੇ ਹੋਰ ਧਰਮ ਉੱਤੇ ਕਿਉਂ ਨਹੀ

    • @harmindermaan6116
      @harmindermaan6116 Před 11 měsíci +1

      Eh channels vi Sikhi de khilaf ne! Guru Nanak Nirmal Panth Chaliya! Sikh Panth Nirmayan ne nahin chaliya! Sikh Guru 10,
      Fir Guru Granth Sahib, Dam Dama Sahib Dasam Patshah ji ne 2 Takksalan chaliyan, jinha to agey Sikhi da parchar hoya!
      Nirmalay vi Sikhi da parchar karde ne naa key Hindu dharm da!

  • @user-ri5wv9ib3p
    @user-ri5wv9ib3p Před 6 dny

    ਗੁਰੂ ਗ੍ਰੰਥ ਸਾਹਿਬ ਵਿਚ ਵੱਖ ਵੱਖ ਧਰਮਾਂ ਜਾਤਾਂ ਦੇ ਸੰਤਾਂ ਭਗਤਾਂ ਦੀ ਬਾਣੀ ਇਸ ਕਰਕੇ ਸਾ਼ਮਿਲ ਕੀਤੀ ਸੀ ਕਿ ਤਾਂ ਜੋ ਦੁਨੀਆ ਨੂੰ ਸਮਝ ਆ ਜਾਵੇ ਕਿ ਪ੍ਰਮਾਰਥ ਦੇ ਰਸਤੇ ਤੇ ਚੱਲਣ ਵਾਲੇ ਪੂਰਨ ਸੰਤਾਂ ਦਾ ਮਾਰਗ ਤੇ ਸੰਦੇਸ ਵੱਖ ਵੱਖ ਨਹੀਂ ਇਕੋ ਹੀ ਹੈ, ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਰੱਟੇ ਮਾਰਨ, ਮੱਥੇ ਟੇਕਣ, ਸੰਸਾਰਿਕ ਪਦਾਰਥਾਂ ਦੀ ਪ੍ਰਾਪਤੀ ਲੲਈ ਪਾਠ ਜਾਂ ਕੀਰਤਨ ਕਰਾਉਣ ਲੲਈ ਨਹੀਂ ਸੀ ਹੋਈ ,, ਗੁਰਬਾਣੀ ਵਿਚ ਤਾਂ ਕਿੰਨੀ ਹੀ ਜਗਾ ਖੰਡਨ ਕੀਤਾ ਗਿਆ ਹੈ ਜੋ ਸਮਝਦੇ ਹਨ ਕਿ ਗ੍ਰੰਥਾਂ ਪੋਥੀਆਂ ਪੜ੍ਹਨ ਨਾਲ ਹੀ ਉਨ੍ਹਾਂ ਨੂੰ ਆਪੇ ਦੀ ਸੋਝੀ ਹੋ ਜਾਵੇਗੀ ,, ਗੁਰਬਾਣੀ ਤੋਂ ਉਲਟ ਚੱਲਣ ਲੲਈ ਕਿੱਸੇ ਕਹਾਣੀਆਂ ਦਾ ਸਹਾਰਾ ਲੈਦੇ ਹਨ,, ਗ੍ਰੰਥ ਪੋਥੀਆਂ ਸਤਿਕਾਰਯੋਗ ਹਨ ਕਿਉਂਕਿ ਇਨ੍ਹਾਂ ਵਿਚ ਸੰਤਾਂ ਨੇ ਆਪਣੀ ਰੂਹਾਨੀ ਜਿੰਦਗੀ ਦਾ ਅਨੁਭਵ ਪੇਸ਼ ਕੀਤਾ ਹੁੰਦਾ ਹੈ ਜਿਸਨੂੰ ਪੜ੍ਹਕੇ ਸਾਡੇ ਮਨ ਵਿਚ ਵੀ ਪ੍ਰਮਾਤਮਾ ਨੂੰ ਮਿਲਣ ਦਾ ਚਾਵ ਪੈਦਾ ਹੁੰਦਾ ਹੈ,,,, ਪਹਿਲਾਂ ਮੋਟਰਾਂ ਨਲਕੇ ਆਦਿ ਨਹੀਂ ਹੁੰਦੇ ਸਨ ਇਸ ਲੲਈ ਸੰਗਤਾ ਦੇ ਨਹਾਉਂਣ ਲੲਈ ਸਰੋਵਰਾਂ ਦੀ ਉਸਾਰੀ ਕਰਵਾਈ ਜਾਂਦੀ ਸੀ ਨਾ ਕਿ ਮਨ ਨੂੰ ਪਵਿੱਤਰ ਕਰਨ ਲੲਈ,,

  • @user-su5tq4en9s
    @user-su5tq4en9s Před 7 měsíci +10

    ਸਚਾਈ ਤਾਂ ਏ ਹੈ ਸਾਡੇ ਪ੍ਰਚਾਰਕਾਂ ਨੇ ਵੀ ਕੂਜ ਗੱਲਾਂ 😢ਆਪਣੇ ਕੋਲੋਂ ਹੀ ਮੜ ਦਿਤੀਆਂ ਆ ਲੋਕਾਂਨੂੰ ਪੜਕੂਨ, ਦਾ ਕੰਮ ਸਬ ਤੋਂ ਜਿਆਦਾ ਪ੍ਰਚਾਰਕਾਂ ਨੇ ਹੀ ਕੀਤਾ

  • @SarwanSingh-ss1vz
    @SarwanSingh-ss1vz Před 11 měsíci +30

    Dr Rajwant is deviating from the actual context. There is no dispute about Guru Granth Sahib Ji.

    • @bhoora3678
      @bhoora3678 Před 7 měsíci +1

      ਪਾਪੀ ਬੰਦੇ ਮੇ ਗਾਲ ਨੀ ਕਡਨੀ ਮਰਨ ਤੇ ਆਏ ਨੇ ਗੁਰੂ ਨੂੰ ਝੁਠਾ ਸਾਵੰਤ ਕਰਦੇ ਨੈ

  • @user-xf5qw3kg3t
    @user-xf5qw3kg3t Před 11 měsíci +33

    ਪਹਿਲਾ ਪ੍ਰਕਾਸ਼ ਬਾਬਾ ਬੁੱਢਾ ਜੀ ਨੇ ਕੀਤਾ ਸੀ,
    ਸੰਤਾਂ ਕੇ ਕਾਰਜ ਆਪ ਖਲੋਏ, ਏਹ ਹੁਕਮਨਾਮਾ ਲਿਆ ਸੀ

    • @James-Prinsep
      @James-Prinsep Před 9 měsíci +1

      ਤੁਹਾਨੂੰ ਜਾਣਕਾਰੀ ਕਿਥੋਂ ਮਿਲੀ

    • @harmailsingh6472
      @harmailsingh6472 Před 7 měsíci +1

      ਇਹ ਬੁੜੇ ਦੇ ਜੁਤੀਆ ਪੈਣੀਆ​@@James-Prinsep

    • @ashokklair2629
      @ashokklair2629 Před 7 měsíci +1

      ​@@harmailsingh6472ਇਹ ਬਜੁਰਗ ਸ਼ਾਇਦ ਢਢਰੀਆਂ ਵਾਲੇ ਦੇ ਪਿਤਾ ਜੀ ਹਨ!!!!!!
      ਜੋ ਇਹ ਬਜੁਰਗ ਵੀ ਸਾਇਦ ਕਿਸੇ ਤੋ ਛਬੀਲ ਬਗੈਰਾ ਲਗਵਾਉਣੀ ਚਾਹੁੰਦੈ!!਼

  • @BaltejSidhugurunanakdasi-if7wz

    ਅਖਰੀ ਗਿਆਨ,
    ਜਿਨ੍ਹਾਂ ਦੇ ਸਿਰਾਂ ਦਾ ਬੋਝ ਬਣ ਗਿਆ ਹੈ,
    ਐਸੇ ਬੰਦਿਆਂ ਲੋਕਾਂ ਦੇ ਸਿਰਾਂ ਦਾ ਬੋਝ ਬਣਾਇਆ ਹੋਇਆ ਹੈ,
    ਧਿਆਨ ਸਾਧਨਾਂ ਕੋਈ ਕਰਦਾ ਨਹੀਂ ਅਨੂੰਭਵੀ ਗਿਆਨ ਬਿਨਾਂ ਚਾਨਣ ਨਹੀਂ ਹੁੰਦਾ?
    ਜਪ ਨਹੀਂ ਰਿਹਾ ਸਿਰਫ਼ ਐਧਰੋ ਤਰਕ ਕਰ ਲਿਆ, ਕਦੇ ਗੁਰੂ ਦੀ ਲਿਖਤ ਤੇ ਉੰਗਲ ਚੱਕਦੇ, ਦੁਸ਼ਮਣ ਨੂੰ ਖੇਚਲ਼ ਕਰਨੀ ਨਹੀਂ ਪੈਣੀ

  • @BootaLalllyan-no6bu
    @BootaLalllyan-no6bu Před 29 dny

    ਬਾਬਾ ਜੀ ਜੀ ਨੂੰ ਗੱਲ ਕਿਥੇ ਕਰਨ ਦੇਣੀ ਆ ਜੀ ਇਹ ਲੋਕ ਬਾਣੀ ਦੀ ਬਾਹਰੋਂ ਪੂਜਾ ਕਰਦੇ ਨੇ ਬਾਬਾ ਇੱਕਬਾਲ ਜੀ ਗੱਲ ਤਰਕ ਨਾਲ ਕਰਦੇ ਨੇ ਬਾਣੀ ਸਮੁੱਚਤਾ ਨੂੰ ਪਹਿਚਾਣ ਦੀ ਗੱਲ ਕਰਦੀ ਹੈ ਜੀ 🙏♥️

  • @MrKULBIR
    @MrKULBIR Před 11 měsíci +12

    ਕੋਈ ਵਧੀਆ interview ਨਹੀਂ ਰਹੀ, ਰੌਲਾ ਰੱਪਾ ਹੀ ਸੀ। ਕੋਈ ਸਿਰ ਪੈਰ ਹੈ ਹੀ ਨਹੀਂ। ਸਭ ਆਪਣਾ ਆਪਣਾ ਰਾਗ ਅਲਾਪ ਰਹੇ ਹਨ। ਕੋਈ ਸਾਰਥਕ ਮੁੱਦਾ ਚੁੱਕੋ ਫ਼ੇਰ ਇੱਕ ਇੱਕ ਪੁਆਇੰਟ ਤੇ ਗੱਲ ਕਰੋ।

    • @satyakijeet1815
      @satyakijeet1815 Před 6 měsíci +1

      Samne Bhai Pinderpal why yah to Pakhandi Hai Sab

  • @user-zw8og9bw2p
    @user-zw8og9bw2p Před 10 měsíci +72

    ਜੇ ਗੁਰੂ ਗਰੱਥ ਸਾਹਿਬ ਪ੍ਰਕਾਸ਼ ਨਹੀ ਕੀਤਾ ਫਿਰ ਬਾਬਾ ਬੁੱਢਾ ਜੀ ਨੂੰ ਗਰੱਥੀ ਕਿਵੇ ਥਾਪ ਦਿੱਤਾ ਗੁਰੂ ਗੋਬਿੰਦ ਸਿੱਘ ਜੀ ਨੇ ਜਿਹੜੀਆਂ ਪੱਜ ਬੀੜਾ ਗੋਇਦਵਾਲ ਲਿਖਵਾਇਆ ਸੀ ਉੱਨਾਂ ਵਿੱਚੋਂ ਇੱਕ ਮਹਾਰਾਜ ਦੀ ਬੀੜ ਹਜ਼ੂਰ ਸਾਹਿਬ ਨਾਲ ਲੈ ਗਏ ਸੀ

    • @ashokklair2629
      @ashokklair2629 Před 7 měsíci +13

      ਇਹ ਬਜੁਰਗ ਸ਼ਾਇਦ ਢਢਰੀਆਂ ਵਾਲੇ ਦੇ ਪਿਤਾ ਜੀ ਹਨ!!!!!!
      ਜੋ ਇਹ ਬਜੁਰਗ ਵੀ ਸਾਇਦ ਕਿਸੇ ਤੋ ਛਬੀਲ ਬਗੈਰਾ ਲਗਵਾਉਣੀ ਚਾਹੁੰਦੈ!!਼

    • @dhimandhiman2142
      @dhimandhiman2142 Před 7 měsíci +13

      ਪਤਰਕਾਰ ਹੀ ਗਲਤ ਹੈ ਜੋ ਸਾਹਿਬ ਲਈ ਸੁਆਲ ਕਰਦਾ

    • @bskhara3331
      @bskhara3331 Před 7 měsíci +5

      ਜੇ ਗੁਰਬਾਣੀ ਗੁਰੂ ਹੈ ਤਾ ਗ੍ਰੰਥ ਤੋ ਬਿਨਾ ਬਾਣੀ ਕੱਠੀ ਕਿਵੇ ਹੋਵੇਗੀ ਜੇ ਨਿਰਮਲਿਆ ਨੇ ਗ੍ਰੰਥ ਨੂੰ ਗੁਰੂ ਤਾ ਉਹ ਤਾ ਗੁਰੂ ਅੱਗੇ ਬੰਦਿਆ ਨੂੰ ਬਣਾ ਰਹੇ ਆ ਮੂਰਖ ਲੋਕ ਬੰਦਿਆ ਦੇ ਪੈਰ ਧੋ ਕੇ ਪੀਣ ਵਾਲੇ ਆ

    • @jasbirkaur1289
      @jasbirkaur1289 Před 7 měsíci +6

      Ena bjurga di mansik stethi theek nai lagde waheguru ena nu sadbudhi bakshe

    • @d.spannoo7153
      @d.spannoo7153 Před 7 měsíci

      Eh sala pag q ban rahya h ji Sade waheguru nu nhi Manda sale de bund chon goli maro

  • @KulwantTara
    @KulwantTara Před 13 dny

    ਪਤਰਕਾਰ ਜੀ ਇਹੋ ਜਿਹੇ ਖੋਤੇ ਬੁਢੇ ਗੁਰੂ ਗ੍ਰੰਥ ਸਾਹਿਬ ਜੀ ਦਾ ਮਜ਼ਾਕ ਉਡਾਉਂਦੇ ਹਨ

  • @ranjeetsingh-qy8kk
    @ranjeetsingh-qy8kk Před 4 dny

    ਜੋ ਸਿੱਖ ਧਰਮ ਦਾ ਪੱਖ ਰੱਖ ਰਹੇ ਨੇ ਉਹਨਾਂ ਨੂੰ ਇਹ ਸਮਝਾਓ ਕਿ ਸਿੱਖ ਧਰਮ ਵਿੱਚ ਦਾੜਾ ਪ੍ਰਕਾਸ਼ ਹੁੰਦਾ ਹੈ

  • @user-xf5qw3kg3t
    @user-xf5qw3kg3t Před 11 měsíci +18

    ਇਕਬਾਲ ਸਿੰਘ ਨਾਮ ਦਾ ਬੰਦਾ ਕਾਮਰੇਡ ਹੈ, ਏਹ ਦਾ ਕਿਸੀ ਨੇ ਠੁੰਬਾ ਠੱਪ ਦੇਣਾ, ਦੇਖ ਦੇ ਜਾਏਓ

    • @ashokklair2629
      @ashokklair2629 Před 7 měsíci +2

      ਇਹ ਬਜੁਰਗ ਸ਼ਾਇਦ ਢਢਰੀਆਂ ਵਾਲੇ ਦੇ ਵੀ ਪਿਤਾ ਜੀ ਹਨ!!!!!!
      ਜੋ ਇਹ ਬਜੁਰਗ ਵੀ ਸਾਇਦ ਕਿਸੇ ਤੋ ਛਬੀਲ ਬਗੈਰਾ ਲਗਵਾਉਣੀ ਚਾਹੁੰਦੈ!!਼

    • @user-yi3vr4tx8t
      @user-yi3vr4tx8t Před 15 dny

      Ikk Guru Ghar vich ikk bajurag garanthi vllon 2 kudian naal galat harkat kiti osda sodha kdon laoge

  • @ajmerbhurj-km8qn
    @ajmerbhurj-km8qn Před 11 měsíci +12

    ਮੂਲਮੰਤਰ ਰੱਬ ਦੇ ਗੂਣ ਆ

  • @sardarasingh1403
    @sardarasingh1403 Před 7 měsíci +2

    ਸਤਰਿਆ। ਮਤਹੀਣ

  • @Harpalsingh-nt3zb
    @Harpalsingh-nt3zb Před 7 měsíci +6

    ਵਾਹਿਗੁਰੂ ਜੀ ਕਾ ਖ਼ਾਲਸਾ।
    ਵਾਹਿਗੁਰੂ ਜੀ ਕੀ ਫ਼ਤਹਿ।

  • @JaswantSingh-te9xt
    @JaswantSingh-te9xt Před 11 měsíci +10

    ਸੂਹੀ ਮਹਲਾ ੫॥ ਹਰਿ ਜਪੇ ਹਰਿਮੰਦਰ ਸਾਜਿਆ ਸੰਤ ਭਗਤ ਗੁਣ ਗਾਵੈ ਰਾਮ।। ਇਕਬਾਲ ਸਿੰਘ ਅਨੁਸਾਰ ਗੁਰਬਾਣੀ ਪੜਨੀ ਨਹੀ ਚਾਹੀਦੀ ਮੂਰਤੀ ਵਾਰ ਪੂਜਣਾ ਚਾਹੀਦਾ ਹੈ।ਦਮਦਮਾ ਸਾਹਿਬ ਵਿਖੇ ਭਾਈ ਮਨੀ ਸਿੰਘ ਤੋਂ ਗੁਰੂ ਗ੍ਰੰਥ ਸਾਹਿਬ ਲਿਖਵਾਇਆ ਫਿਰ ਬਾਬਾ ਦੀਪ ਸਿੰਘ ਕੋਲੋ ਚਾਰ ਗੁਰੂ ਗ੍ਰੰਥ ਸਾਹਿਬ ਲਿਖਵਾਏ ਇਕਬਾਲ ਸਿੰਘ ਕਹਿੰਦਾ ਨਾਦੇਂੜ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਕੋਲ ਗ੍ਰੰਥ ਸਾਹਿਬ ਨਹੀ ਸਨ

    • @sukhanpreetsingh7922
      @sukhanpreetsingh7922 Před 10 měsíci

      ਗੁਰੂ ਜੀ ਕਹਿੰਦੇ ਹਨ ਹਮਰਾ ਝਗੜਾ ਰਹਾ ਨਾ ਕੋਇ ਪੰਡਿਤ ਮੂਲਾ ਛਾਡੇ ਦੋਇ ਪੰਡਿਤ ਮੂਲਾ ਜੋ ਲਿਖ ਦਿਆ ਹਮ ਓਨ ਸੇ ਕੁਝ ਨਹੀਂ ਲਿਆ

  • @user-xf5qw3kg3t
    @user-xf5qw3kg3t Před 11 měsíci +29

    ਗੁਰੂ ਗੋਬਿੰਦ ਸਿੰਘ ਨੇ ਭਾਈ ਮਨੀ ਸਿੰਘ ਜੀ ਤੋ ਲਿਖਾਏ ਹੋਏ ਹੱਥ ਲਿਖਤ ਗੁਰੂ ਦੇ ਸਰੂਪ ਪਏ ਨੇ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕੀਤੀ ਹੈ, ਤੇ ਬਾਈ ਗੁਰਦਾਸ ਜੀ ਦੇ ਵੀ ਹੱਥ ਲਿਖ ਸਰੂਪ ਪਿਆ ਹੈ, ਅਗਰ ਇਕਬਾਲ ਵਰਗੇ ਬੰਦੇ ਨਹੀਂ ਮੰਨਦੇ ਤਾਂ ਉਹਨਾਂ ਗ੍ਰੰਥਾਂ ਦਾ ਟੈਸਟ ਵੀ ਕੀਤਾ ਜਾ ਸਕਦਾ ਏਹ ਕਿੰਨੇ ਪੁਰਾਣੇ ਨੇ

    • @zoomer.56
      @zoomer.56 Před 9 měsíci +3

      Test karo te riport dikhao

    • @ParmesharSingh-px3ig
      @ParmesharSingh-px3ig Před 7 měsíci +2

      ਆਹਾ ਕਾਂ ਵਰਗਾ ਇਕਬਾਲ ਸਰਕਾਰੀ ਭੋਂਕਾ ਹੈ ਕਿਉਂ ਇਸ ਨੂੰ ਮਸ਼ਹੂਰ ਕਰ ਰਹੇ ਹੋ, ਗੁਰਬਾਣੀ ਵਿੱਚ ਅਨੰਦ ਸਾਹਿਬ ਵਿੱਚ ਬਾਣੀ ਪੜ੍ਹਨ ਸੁਣਨ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਗੁਰੂ ਸਾਹਿਬ ਜੀ ਨੇ ਹੀ ਕਿਹਾ ਹੈ। ਜਵਾਨੀ ਪੜ੍ਹਨ ਦੀ ਗੱਲ ਕਰਦਾ ਹੈ ਇਸ ਨੂੰ ਪੁੱਛਿਆ ਜਾਵੇ ਬਿਨਾ ਪੜੇ ਕੰਠ ਕਿਵੇਂ ਹੋਵੇਗਾ ਮੂਰਖ਼ ਨੂੰ ਪੁੱਛਿਆ ਜਾਵੇ ਕੋਈ ਤਾਂ ਪੜ ਕੇ ਸੁਣਾਏਗਾ ਗੁਰਬਾਣੀ ਪੜ੍ਹਣ ਨੂੰ ਹੀ ਤਾਂ ਪਾਠ ਕਰਨਾ ਕਹਿੰਦੇ ਹਨ।

    • @ParmesharSingh-px3ig
      @ParmesharSingh-px3ig Před 7 měsíci +1

      ਘੋਗੜ ਇਕਬਾਲ ਲੇਨਨ ਦਾ ਬੀਜ ਹੈ।

    • @user-ys8xy3po2r
      @user-ys8xy3po2r Před 7 měsíci +1

      Jo guru da sikh hunda hai oh kada vi koi kintu prantu nahi karda kina sant hou Han sant atter singh baba isher singh hou Han kisa na koi kintu nahi kita ah Jo budha gal kar raha es da dimag karaab hai

    • @saransinghchandla6263
      @saransinghchandla6263 Před 7 měsíci

      Instead of spreading Sikhism such people are creating confusion and causing a big damage .This old man may be a big scholar but very harmful to our Sikhism .

  • @husanheera6867
    @husanheera6867 Před 7 měsíci +1

    ਗਿਆਨ ਧਿਆਨ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ,,
    ਨਾਨਕ ਜਿਨ ਕਲ ਰਾਖੀ ਮੇਰੀ
    ਇਹ ਪੰਕਤੀਆਂ ਇਸ਼ਾਰਾ ਕਰਦੀਆਂ ਹਨ, ਕਿ ਸਭ ਤੋਂ ਵੱਡਾ ਮੇਰਾ ਸਤਿਗੁਰ ਹੈ। ਜਿਹੜਾ ਮੇਰੀ ਹਰ ਵਕਤ ਪੱਤ ਰੱਖਦਾ ਹੈ।
    ਇਸ ਕਰਕੇ ਦੇਹਧਾਰੀ ਗੁਰੂ ਦੀ ਜਰੂਰਤ ਹੈ
    ਜਿਹੜਾ ਸਾਨੂੰ ਬਾਣੀ ਦਾ ਅਰਥ ਕੱਢ ਕੇ ਸਾਨੂੰ ਪਰਮਾਤਮਾ ਦੇ ਨਾਲ ਜੋੜਦਾ ਹੈ।

    • @NikhilSoni-nl2py
      @NikhilSoni-nl2py Před 7 měsíci

      panj dehdhari hege tan h..panj pyare..hun hor v koi 6va chaida? jehde bnde nu panj milke nai prmatma naal jod ske.fir os 6ve ne v aake kise hor paase hi modna ya..

  • @amriksingh1950
    @amriksingh1950 Před 11 měsíci +6

    ਇਕ ਪਾਸੇ ਬਾਪੂ ਬੋਲੀ ਜਾਂਦਾ ਕਿੱਥੇ ਲਿਖਿਆ ਦੂਜੇ ਪਾਸੇ ਕਹਿ ਜਾਂਦਾ ਮੇ ਮੰਨਦਾ ਹੀ ਨਹੀਂ

    • @ashokklair2629
      @ashokklair2629 Před 7 měsíci +2

      ਇਹ ਬਜੁਰਗ ਸ਼ਾਇਦ ਢਢਰੀਆਂ ਵਾਲੇ ਦੇ ਪਿਤਾ ਜੀ ਹਨ!!!!!!
      ਜੋ ਇਹ ਬਜੁਰਗ ਵੀ ਸਾਇਦ ਕਿਸੇ ਤੋ ਛਬੀਲ ਬਗੈਰਾ ਲਗਵਾਉਣੀ ਚਾਹੁੰਦੈ!!਼

  • @ajmerbhurj-km8qn
    @ajmerbhurj-km8qn Před 11 měsíci +7

    ਇਹ ਸੱਚ ਤਾ ਸੁਣਕੇ ਰਾਜੀ ਨੀ ਇਹਨਾ ਨੇ ਤਾ ਗੂਰੂ ਨਾਨਕ ਨੂ ਵੀ ਭੂਤਨਾ ਬੇਤਾਲਾ ਕਿਹਾ

  • @Jarnail-ku5bc
    @Jarnail-ku5bc Před 14 dny

    ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਐਹੋ ਜਹੇ ਲੋਕਾਂ ਨੂੰ ਬੋਲਨਤੋਂ ਮਨਾ ਕਰਨਾ ਚਾਹੀਦਾ ਹ

  • @majorsingh8711
    @majorsingh8711 Před měsícem

    ਦੋਵਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨਹੀਂ ਪੜੀ ਘਟ ਗਿਆਨ ਹੋਣ ਕਰਕੇ ਦੋਵੇਂ ਬੇਵਜਾ ਬਹਿਸ ਕਰ ਰਹੇ ਹਨ

  • @gurcharansingh6373
    @gurcharansingh6373 Před 10 měsíci +4

    Guruggranth ਸਾਹਿਬ ਨੂੰ ਤਾਂ ਸੁਪਰੀਮ ਕੋਰਟ ਵੀ ਗੁਰੂ ਮੰਨ ਚੁੱਕਾ ਹੈ ਇਸਤਰ੍ਹਾਂ ਦੇ ਪਾਗ਼ਲ ਨੂੰ ਨਾ ਲੈਕੇ ਆਯਾ
    ਕਰੋ

    • @ashokklair2629
      @ashokklair2629 Před 7 měsíci +1

      ਇਹ ਬਜੁਰਗ ਸ਼ਾਇਦ ਢਢਰੀਆਂ ਵਾਲੇ ਦੇ ਵੀ ਪਿਤਾ ਜੀ ਹਨ!!!!!!
      ਜੋ ਇਹ ਬਜੁਰਗ ਵੀ ਸਾਇਦ ਕਿਸੇ ਤੋ ਛਬੀਲ ਬਗੈਰਾ ਲਗਵਾਉਣੀ ਚਾਹੁੰਦੈ!!਼😂

  • @KulwantSingh-rt4lc
    @KulwantSingh-rt4lc Před 11 měsíci +67

    ਗੁਰੂ ਸਾਹਿਬ ਤੇ ਸ਼ੰਕਾ ਕਰਨ ਵਾਲਿਓ ਡੁਬ ਮਰੋ ।‌

    • @Anonymous-td5nv
      @Anonymous-td5nv Před 7 měsíci

      ਇਸ ਬੁੱਢੇ ਦਾ ਉਹ ਹਾਲ ਹੈ ਘੂਸੇ ਪੁੱਤ ਨਾਂ ਜੰਮੀਏ ਧੀ ਅੰਨੀ ਚੰਗੀ । ਇਸ ਬੁੱਢੇ ਨੂੰ ਜੁੱਤੀਆਂ ਮਾਰੋ ਪਾਗਲ ਨੂੰ ਵਾਅ ਹਯਾਤ ਕੁੱਤਾ ਭੌਂਕ ਰਿਹਾ ਹੈ

  • @Pawandaas13-er7uh
    @Pawandaas13-er7uh Před 6 měsíci +10

    ਓ ਬਾਬਾ ਜੀ ਤੁਸੀ ਆਪਣਾ ਗਿਆਨ ਆਪਦੇ ਕੋਲ ਰੱਖੋ

  • @shubegsingh8394
    @shubegsingh8394 Před 7 měsíci +5

    ਕੌਮ ਨੂੰ ਉਲਝਨਾ ਵਿਚ ਨਾ ਪਾਇਆ ਜਾਵੇ ਦੰਨਵਾਦ

  • @gurdipsingh3593
    @gurdipsingh3593 Před 10 měsíci +5

    ਜਿਹੜੀ ਮੌਜੂਦਾ ਇਮਾਰਤ ਹੈ ਇਹ ਤਾਂ ਮਿਸਲਾਂ ਦੇ ਵੇਲੇ ਉਸਾਰੀ ਗਈ ਸੀ। ਮਹਾਰਾਜਾ ਰਣਜੀਤ ਸਿੰਘ ਜੀ ਨੇ ਇਸ ਦੀ ਸੇਵਾ ਕਰਵਾਈ।

  • @ArshdeepSingh-qy6vn
    @ArshdeepSingh-qy6vn Před měsícem

    ਗੁਰਬਾਣੀ ਗਾਵਹੁ ਭਾਈ ਓਹ ਸਫ਼ਲ ਸਦਾ ਸੁਖ ਦਾਈ

  • @satwindersingh2815
    @satwindersingh2815 Před 5 měsíci

    ਮੱਥੇ ਟਿੱਕੇ ਦਾ ਜ਼ਿਕਰ ਵੀ ਸ਼ਬਦ ਵਿੱਚ ਕੀਤਾ ਗਿਆ
    ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਆਪਣੀ ਬਾਣੀ ਲਿਖਵਾਈ ਨਹੀਂ /ਫਿਰ ਪੁਰਾ ਗੁਰੂ ਨਹੀਂ /ਆਪਣੀ ਬਾਣੀ ਛੱਡ ਫਿਰ ਗੁਰੂ ਮਾਨਿਓ ਗ੍ਰੰਥ ਵਾਲੀ ਗੱਲ ਵੀ ਨਹੀਂ ਬਣਦੀ ////

  • @JaswantSingh-te9xt
    @JaswantSingh-te9xt Před 11 měsíci +7

    ਕੁੱਝ ਬੰਦੇ ਵਿਦਵਤਾ ਦਾ ਅਹੰਕਾਰ ਕਰੀ ਜਾਂਦੇ ਗਲਤ ਇੰਟਰ ਪਰਟੀਸਨ ਕਰੀ ਜਾਂਦੇ।

  • @GurmeetSingh-is6lx
    @GurmeetSingh-is6lx Před 11 měsíci +6

    ਕਲਯੁਗ ਦਾ ਝੁੰਜ ਗਿਆਨੀ

    • @user-xf5qw3kg3t
      @user-xf5qw3kg3t Před 11 měsíci

      ਕਾਮਰੇਡ ਇਕਬਾਲ

    • @ashokklair2629
      @ashokklair2629 Před 7 měsíci +1

      ਇਹ ਬਜੁਰਗ ਸ਼ਾਇਦ ਢਢਰੀਆਂ ਵਾਲੇ ਦੇ ਵੀ ਪਿਤਾ ਜੀ ਹਨ!!!!!!
      ਜੋ ਇਹ ਬਜੁਰਗ ਵੀ ਸਾਇਦ ਕਿਸੇ ਤੋ ਛਬੀਲ ਬਗੈਰਾ ਲਗਵਾਉਣੀ ਚਾਹੁੰਦੈ!!਼

  • @MandeepSingh-pq1yh
    @MandeepSingh-pq1yh Před měsícem +1

    ਬਾਪੂ ਜੀ ਤੁਸੀਂ ਗਰੇਟ ਹੋ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @user-yz2ep3gj7s
    @user-yz2ep3gj7s Před 7 měsíci +1

    ਧਰਮ ਨੇ ਮਨੁਖ ਦਾ ਕੀ ਸਵਾਰਿਆ ਹੈ ਦੰਗੇ ਫਿਰਕਾਪਰਸਤ ਨਫ਼ਰਤ

  • @jarnailsinghsran8040
    @jarnailsinghsran8040 Před 11 měsíci +35

    ਅਫਸੋਸ ਸਾਨੂੰ ਕੀ ਹੋ ਗਿਆ।ਦੁਸ਼ਮਣ ਦੀ ਕੀ ਲੋੜ ।

  • @balbirsinghusajapmansadasa1168
    @balbirsinghusajapmansadasa1168 Před 11 měsíci +13

    ਗੁਰੂ ਗਰੰਥ ਸਾਹਿਬ ਵਿੱਚ ਸਿੱਖ ਦੀ ਪਰਿਭਾਸ਼ਾ ਤਾਂ ਪੜਕੇ ਵੇਖ ਭਾਈ।

  • @VijaySharma-qc1sq
    @VijaySharma-qc1sq Před 6 měsíci

    Dr Iqbal Singh ji is right 👍 Good 👍 Knowledge for Sikh panth

  • @ramarani5195
    @ramarani5195 Před 6 měsíci

    ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ
    ਹਰ ਕੀਆ ਕਥਾ ਕਹਾਣੀਆਂ ਮੀਤ ਸੁਣਾਈਆ
    ਮੀਤ ਗਾਵੈ ਮੀਤ ਬਜਾਵੇ ਵਡਭਾਗੀ ਜਿਨ ਦਰਸ਼ਨ ਪਾਇਆ

  • @MohinderSingh-kj4vo
    @MohinderSingh-kj4vo Před 7 měsíci +54

    ਇਹੋ ਜਿਹੇ ਪਾਗਲ ਵਿਦਵਾਨਾਂ ਨੇ ਕੌਮ ਨੂੰ ਚੱਕਰਾਂ ਵਿੱਚ ਪਾਇਆ ਹੋਇਆ ਹੈ। ਇਹਨਾਂ ਦਾ ਬਾਈਕਾਟ ਹੋਣਾ ਚਾਹੀਦਾ ਹੈ।

    • @user-yz2ep3gj7s
      @user-yz2ep3gj7s Před 7 měsíci

      ਲਾਈਲੱਗ ਹੀ ਧਾਰਮਿਕ ਹੋ ਸਕਦੇ ਹਨ ਵਿਵੇਕੀ ਬੰਦੇ ਲਈ ਧਰਮ ਨਹੀ

    • @jitsingh402
      @jitsingh402 Před 7 měsíci

      iqbal di gharwali da interviu dekho kida , bejti kiti is di . youtube te hi haye .

    • @gurdeepsingh1126
      @gurdeepsingh1126 Před měsícem

      ​@@jitsingh402ਵੀਡੀਓ ਦਾ link ਜਾ name send ਕਰੋ ਵੀਰ ਜੀ

  • @charanjitsingh4388
    @charanjitsingh4388 Před 8 měsíci +39

    ਵਾਹਿਗੁਰੂ ਜੀ ਮੇਹਰ ਕਰੋ ਜੀ ।। ਮੂਰਖੇ ਨਾਲ ਨਾ ਲੁਜੀਏ।

  • @mangatram9032
    @mangatram9032 Před 4 měsíci

    Veri good debate Iqbal ji salute Thodi knowledge❤

  • @sarjeetsingh2267
    @sarjeetsingh2267 Před 7 měsíci

    ਜੇ ਬਾਪ ਆਪਣੇ ਬੱਚੇ ਨੂੰ ਸਕੂਲ ਭੇਜ ਦੇਣ ਤਾਂ ਮਾਸਟਰ ਜੀ ਕਿਤਾਬ ਤੋਂ ਬਿਨਾ ਕਿਥੋਂ ਪਾਠ ਦੱਸਨ ਗੇ ਬੱਚਾ ਘਰ ਆ ਕੇ ਕੀ ਜਾਦ ਕਰੇਂ ਗਾਂ ਇਸ ਮੂਰਖ਼ ਨਾਲ ਬੈਂਸ ਕਰਨ ਦਾ ਕੋਈ ਜਵਾਬ ਨਹੀਂ ਦਿੱਤਾ ਜਾ ਸਕਦਾ ਚੁੱਪ ਵਿੱਚ ਹੀ ਭਲਾ ਹੈ

  • @rajinderjitsingh506
    @rajinderjitsingh506 Před 7 měsíci +5

    ਵਾਹਿਗੁਰੂ ਜੀ ਇਨ੍ਹਾਂ ਪੜੇ ਲਿਖੇ ਅਖੌਤੀ ਸਿੱਖ ਹਨ ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਹੀ ਨਹੀਂ ਮੰਨਦੇ ਉਹਨਾਂ ਨਾਲ ਬਹਿਸ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਵਾਹਿਗੁਰੂ ਜੀ

  • @hardeepatli6231
    @hardeepatli6231 Před 7 měsíci +10

    ਪਰ ਅੱਜ ਕੱਲ ਰੱਬ ਤੋਂ ਵੱਡਾ ਗੋਲਕ ਹੈ
    ਬਾਕੀ ਸਾਰੀ ਦੁਨੀਆਂ ਸਮਝਦਾਰ

  • @MalkidSing-lz9mq
    @MalkidSing-lz9mq Před měsícem +1

    ਭਾਈ ਸਾਹਿਬ ਧਰਮ ਦੀ ਵਿਚਾਰ ਹੋਣੀ ਚਾਹੀਦੀ ਹੈ ਨਾ ਕਿ ਬਹਿਸ । ਤੁਸੀ ਬਹਿਸ ਨਾ ਕਰੋ ਅਸੀ ਗੁਰੂ ਸਾਹਿਬ ਕੋਲੋ ਪੁੱਛ ਲੈਦੇ ਹਾਂ ।
    ਅੰੰਗ 309
    ਪਉੜੀ
    ਇਹੁ ਸਰੀਰੁ ਸਭੁ ਧਰਮੁ ਹੈ
    ਜਿਸੁ ਅੰਦਰੁ ਸਚੇ ਕੀ ਵਿਚਿ ਜੋਤਿ ॥
    ਗੁਹਜ ਰਤਨ ਵਿਚਿ ਲੁਕਿ ਰਹੇ
    ਕੋਈ ਗੁਰਮੁਖਿ ਸੇਵਕ ਕਢੈ ਖੋਤਿ ॥
    ਤੁਸੀ ਦੁਨਿਆਵੀ ਪੜਾਈ ਪੜ ਕੇ ਉਮਰ ਲੰਘਾ ਦਿੱਤੀ ਆਪਣੇ ਅੰਦਰ ਕਦੇ ਪ੍ਮਾਤਮਾਂ ਨੂੰ ਵੇਖਿਆ ਹੀ ਨਹੀ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਪਹਿਚਾਣਿਆ ਨਹੀ🙏

  • @RameshSingh-lv1ho
    @RameshSingh-lv1ho Před 5 měsíci

    ਧਨ ਗੁਰੂ ਗੋਬਿੰਦ ਸਿੰਘ ਸਮਤ ਬਖਸ

  • @sonasinghsingh5016
    @sonasinghsingh5016 Před 7 měsíci +5

    *ਤਰਕਵਾਦੀ ਕਦੇ ਗੁਰੂ ਦੀ ਕਿਰਪਾ ਦਾ ਪਾਤਰ ਨਹੀਂ ਬਣ ਸਕਦਾ...ਅਮੀਰ ਹੋ ਸਕਦਾ ...femuse ਵੀ ਹੋ ਸਕਦਾ ਪਰ ਭਗਤ ਨਹੀਂ ਹੋ ਸਕਦਾ*

    • @gursimranjeetsingh6045
      @gursimranjeetsingh6045 Před 7 měsíci

      Sach except kro

    • @ashokklair2629
      @ashokklair2629 Před 7 měsíci +1

      ਇਹ ਬਜੁਰਗ ਸ਼ਾਇਦ ਢਢਰੀਆਂ ਵਾਲੇ ਦੇ ਪਿਤਾ ਜੀ ਹਨ!!!!!!
      ਜੋ ਇਹ ਬਜੁਰਗ ਵੀ ਸਾਇਦ ਕਿਸੇ ਤੋ ਛਬੀਲ ਬਗੈਰਾ ਲਗਵਾਉਣੀ ਚਾਹੁੰਦੈ!!਼

    • @ashokklair2629
      @ashokklair2629 Před 7 měsíci

      ​​@@gursimranjeetsingh6045
      ਪਰ ਇਹ ਸਚ ਨਹੀ। ਜੋ ਐਸਕਪੈਹਟ ਕਰਨਾ ਜਰੂਰੀ।

    • @gursimranjeetsingh6045
      @gursimranjeetsingh6045 Před 7 měsíci

      @@ashokklair2629 sikha di problem patta ki hai jawaab ne dena kar Pena sodha Lona kio k gyaan ni answer gyaan naal de hunda

  • @user-dq3ob8fq5v
    @user-dq3ob8fq5v Před 11 měsíci +11

    Dr Iqbal Singh is Right

  • @GurmeetSingh-ud1dv
    @GurmeetSingh-ud1dv Před dnem

    ਸਭ ਤੋਂ ਵੱਡੀ ਗੱਲ ਏ ਮੂਰਖ ਨਾਲ ਗਲਬਾਤ ਨਾ ਕਰੋ ਕੳ। ਸਾਡੇ ਯੋਧਿਆਂ ਨੂੰ 25.30.ਸਾਲ। ਜੇਲ੍ਹਾਂ ਵਿੱਚ ਭੇਜ ਦੋ ਪਾਗਲ ਨਹੀਂ ਮਣਦੇ ਹੁੰਦਾ ਇਕ ਹੀ ਇਲਾਜ ਹੁੰਦਾ

  • @SukhdevSingh-xd6rt
    @SukhdevSingh-xd6rt Před 29 dny

    ਕਿਰਪਾ ਕਰਕੇ ਇਸ ਲੋਕ ਨੂੰ ਨਜ਼ਰਅੰਦਾਜ਼ ਕਰੋ

  • @navjotsanwal6705
    @navjotsanwal6705 Před 7 měsíci +4

    Sachi gal sareya nu cubdi ha❤❤❤❤

  • @gurnamlal1028
    @gurnamlal1028 Před 7 měsíci +3

    Very nice discussion ji ❤

  • @HARJEETSINGH-yv1np
    @HARJEETSINGH-yv1np Před 7 měsíci

    ਰੱਬ ਦੇ ਧੱਕੇ ਹੋਏ ਬੰਦੇ ਨਾਲ ਗੱਲ ਕਰਨ ਦਾ ਘਾਟਾ ਹੀ ਘਾਟਾ

  • @harisinghtalwandi175
    @harisinghtalwandi175 Před 7 měsíci

    ਇਸ ਚੈੱਨਲ ਵਾਲੇ ਵੀਰ ਦੀ duty ਬਣਦੀ ਹੈ ਕਿ ਇਸ ਸਿੱਖੇ ਸਿਖਾਇਆ ਬਜ਼ੁਰਗ ਬੰਦਾ ਬੇਤੁਕੀਆਂ ਅਤਿਅੰਤ ਮਨ ਮੱਤ ਵਾਲੀਆਂ ਦਲੀਲਾਂ ਨੂੰ ਮਾਨਤਾ ਨਾ ਦੇਣ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਹੀ ਬਾਣੀ ਨੂੰ samjia ਜਾ ਸਕਦਾ ਹੈ, ਇਕਬਾਲ ਸਿੰਘ ਬਾਬਾ ਸ਼ੱਕੀ ਲੱਗਦਾ ਹੈ, ਅਗਲੀ ਬਹਿਸ ਤੇ clear ਹੋਣ ਦੀ ਸੰਭਾਵਨਾ ਹੈ.

  • @JaswantSingh-te9xt
    @JaswantSingh-te9xt Před 11 měsíci +12

    ਬਾਬਾ ਦੀਪ ਸਿੰਘ ਜੀ ਤੋਂ ਚਾਰ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕਾਪੀਆਂ ਲਿਖਵਾਈਆਂ ਦਮਦਮਾ ਸਾਹਿਬ। ਪੰਜਾਂ ਤਖਤ ਸਾਹਿਬਾਨ ਵਿੱਚ ਇਹ ਗ੍ਰੰਥ ਸਾਹਿਬ ਭੇਜ ਕੇ ਪ੍ਰਕਾਸ ਕਰਵਾਇਆ। ਗੁਰੂ ਅਰਜਨ ਦੇਵ ਜੀ ਨੇ ਸੂਹੀ ਰਾਗ ਵਿੱਚ।ਸੂਹੀ ਮਹਲਾ ੫॥ ਹਰਿ ਜਪੇ ਹਰਿਮੰਦਰ ਸਾਜਿਆ ਸੰਤ ਭਗਤ ਗੁਣੁ ਗਾਵੈ ਰਾਮ। ।

    • @beekaybeetee3911
      @beekaybeetee3911 Před 10 měsíci

      Baba deep singh ji de samay ki
      5 takhat saheban ci ?

    • @kanguernoorani4091
      @kanguernoorani4091 Před 10 měsíci

      Sirf 4 thakat sun tad , chotha ta ap gurgobind Singh jis tha o honday sun o sathan hoda si ona da takhat

    • @beekaybeetee3911
      @beekaybeetee3911 Před 10 měsíci

      Edhar guru ji de4 bete shahid ho gaey
      Guru gobind singh ji
      Jangla ch bhatak rahey
      Te
      Deepsingh..granth saheb ji dia
      Likhta likhda riha
      Odo ta rakhat hai ee nahi ci
      Eh coppia kidhar bhejda rihs
      Sab jooth
      Bakwas hai..

    • @dr.rajeshkukkar9916
      @dr.rajeshkukkar9916 Před 10 měsíci

      ਹਰੀ ਸ਼ਬਦ ਦਾ ਪ੍ਰਯੋਗ ਭਗਵਾਨ ਵਿਸ਼ਨੂੰ ਵਾਸਤੇ ਕੀਤਾ ਜਾਂਦਾ ਹੈ ਏਸ ਕਰਕੇ ਹਰੀ ਹਰਿਮੰਦਰ ਭਗਵਾਨ ਵਿਸ਼ਨੂੰ ਦਾ ਸਮੁੰਦਰ ਹੈ ਜਿਸ ਵਿਚ ਬੈਠ ਕੇ ਉਸ ਦੇ ਅਵਤਾਰ ਰਾਮ ਦਾ ਜਾਪ ਕੀਤਾ ਜਾਵੇ। ਦੂਜੇ ਅੰਕਾਰ ਸ਼ਬਦ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਓਂਕਾਰ ਸ਼ਬਦ ਭਗਵਾਨ ਸ਼ਿਵ ਲਈ ਪ੍ਰਯੋਗ ਕੀਤਾ ਜਾਂਦਾ ਹੈ

  • @lakhvirsingh5093
    @lakhvirsingh5093 Před 7 měsíci +67

    ਜਿਨ੍ਹਾਂ ਨੂੰ ਕੋਈ ਘਰੇ ਨਹੀਂ ਪੁੱਛਦਾ ਉਹ ਲੋਕ ਗੁਰੂ ਦੀ ਬਾਣੀ ਤੇ ਉੰਗਲਾਂ ਚੁਕਦੇ ਨੇ ਹੋਰ ਵੀ ਵੀ ਧਰਮ ਨੇ ਕਦੇ ਕਿਸੇ ਨੂੰ ਆਪਣੇ ਗੁਰੂ ਬਾਰੇ ਕਿਨਤੁ ਪ੍ਰੰਤੂ ਕਰਦਿਆਂ ਨਹੀਂ ਦੇਖਿਆ

    • @ashokklair2629
      @ashokklair2629 Před 7 měsíci +4

      ਇਹ ਬਜੁਰਗ ਸ਼ਾਇਦ ਢਢਰੀਆਂ ਵਾਲੇ ਦੇ ਪਿਤਾ ਜੀ ਹਨ!!!!!!
      ਜੋ ਇਹ ਬਜੁਰਗ ਵੀ ਸਾਇਦ ਕਿਸੇ ਤੋ ਛਬੀਲ ਬਗੈਰਾ ਲਗਵਾਉਣੀ ਚਾਹੁੰਦੈ!!਼

    • @HardevSingh-wj2vm
      @HardevSingh-wj2vm Před 7 měsíci

      1:52 1:54

    • @vikramjeetsingh7932
      @vikramjeetsingh7932 Před 7 měsíci

      Daso kithe likhiya khana mass sharab te jaan gurudawre

    • @slaveofimmortal4678
      @slaveofimmortal4678 Před 7 měsíci +3

      ਇਸ ਦੀ ਪਤਨੀ ਨੇ ਇਸਦੀ ਪੋਲ ਖੋਲੀ,,,, ਏ ਢਿੱਲੋ ਸਿਰੇ ਦਾ ਕੰਜਰ ਆ czcams.com/video/PromVd4jef0/video.htmlsi=Sr_2Kp-qLdlX-ayp

    • @Anonymous-td5nv
      @Anonymous-td5nv Před 7 měsíci

      ਇਸ ਬੁੱਢੇ ਦਾ ਉਹ ਹਾਲ ਹੈ ਘੂਸੇ ਪੁੱਤ ਨਾਂ ਜੰਮੀਏ ਧੀ ਅੰਨੀ ਚੰਗੀ । ਇਸ ਬੁੱਢੇ ਨੂੰ ਜੁੱਤੀਆਂ ਮਾਰੋ ਪਾਗਲ ਨੂੰ ਵਾਅ ਹਯਾਤ ਕੁੱਤਾ ਭੌਂਕ ਰਿਹਾ ਹੈ

  • @majorsingh8711
    @majorsingh8711 Před měsícem

    ਪਹਿਲੇ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਸਨ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਰਬਾਰ ਸਾਹਿਬ ਵਿਖੇ ਕੀਤਾ ਸੀ

  • @ssantokhsingh375
    @ssantokhsingh375 Před 4 měsíci

    ਇਹੋ ਜਿਹੀਆਂ ਬਹਿਸਾਂ ਨਾਲ ਸਾਡੀ ਆਣਂ ਵਾਲੀ ਪੁਨੀਰੀ ਤੇ ਬੜਾ ਭਯਾਨਕ ਅਸਰ ਪਵੇਗਾ
    । ਪਰਮਾਤਮਾ ਦੀ ਹੋਂਦ ਤੋਂ ਹੀ ਨਿਕਾਰੀ ਹੋ ਜਾਂਣ ਗੇ। ਅਫਸੋਸ ਹੇ।

  • @ajmerbhurj-km8qn
    @ajmerbhurj-km8qn Před 11 měsíci +4

    ਇਨਸਾਨੀਅਤ ਦੀ ਵਿਚਾਰਧਾਰਾ ਸੀ

  • @jagderahodpbpsingh5478
    @jagderahodpbpsingh5478 Před 11 měsíci +5

    ਐਕਰ ਪਾਗਲ ਹੈ।