Rabab naal eho jehe sur tuc kde sune nhi honge । Tanti saaz । Rababi Bhai Gurpal Singh Daleke ।

Sdílet
Vložit
  • čas přidán 12. 05. 2021
  • tanti saaz
    rabab
    sarangi
    dhad
    full interviews
    Nirvair Tv

Komentáře • 33

  • @satnamsingh.tarantaran8457
    @satnamsingh.tarantaran8457 Před 9 měsíci +2

    Bhai Gurpal singh ji tahanu Guru Nanak Dev ji Maharaj sda chardi kla vich rakhan tuhada kirtan mind belowing

  • @imkaur001
    @imkaur001 Před 8 měsíci

    ਚੰਗਾ ਰੁਖੁ ਵਡਾਇ ਰਬਾਬੁ ਘੜਾਇਆ।🤲🏻

  • @jogasingh7682
    @jogasingh7682 Před 7 měsíci

    ਬਹੁਤ ਵਧੀਆ ਭਾਈ ਸਾਹਿਬ ਜੀ

  • @official_crane_group1984
    @official_crane_group1984 Před 3 lety +4

    ਭਾਈ ਗੁਰਪਾਲ ਸਿੰਘ ਜੀ ਇਨ੍ਹਾਂ ਤੇ ਗੁਰੂ ਸਾਹਿਬ ਦੀ ਕਿਰਪਾ ਹੈ ਅਰਦਾਸ ਹੈ ਇਸੇ ਤਰ੍ਹਾਂ ਗੁਰੂ ਦਾ ਜਸ ਕਰਦੇ ਰਹਿਣ

  • @kananpreetkour1158
    @kananpreetkour1158 Před 5 měsíci

    Boht boht vadiya bhai saab ji asi kl raat hi ist ttm live performance jmu gurudware attend kiti aanadmayi keertan c boht jm

  • @harjinderdadwal324
    @harjinderdadwal324 Před 10 měsíci

    ਭਾਈ ਗੁਰਪਾਲ ਸਿੰਘ ਜੀ ਉੱਪਰ ਗੁਰੂ ਸਾਹਿਬ ਜੀ ਦੀ ਬਹੁਤ ਕਿਰਪਾ ਹੈ ਇਨ੍ਹਾਂ ਨੂੰ ਰਬਾਬੀ ਬਨਾਉਣ ਵਿੱਚ ਬਾਬਾ ਇੰਦਰਪਾਲ ਸਿੰਘ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਖਾਲਸਾ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਿੰਨੇ ਵੀ ਬੱਚੇ ਪੜਦੇ ਸਨ ਜਾ ਕੀਰਤਨ ਸਿੱਖਦੇ ਸਨ ਉਨ੍ਹਾਂ ਦਾ ਸਾਰਾ ਖਰਚਾ ਬਾਬਾ ਇੰਦਰਪਾਲ ਸਿੰਘ ਜੀ ਹੀ ਕਰਦੇ ਹਨ ਕਿਸੇ ਬੱਚੇ ਕੋਲੋ ਕੋਈ ਪੈਸਾ ਨਹੀਂ ਲਿਆ ਜਾਂਦਾ

  • @shamshersingh7767
    @shamshersingh7767 Před 9 měsíci

    Wah gwah ustad gg 🌹🙏🙏

  • @gurlalsinghbainka5020
    @gurlalsinghbainka5020 Před 3 lety +1

    ਬਹੁਤ ਹੀ ਵੱਡਾ ਉਪਰਾਲਾ ਹੈ ਨਿਰਵੈਰ ਟੀਵੀ ਦਾ ਅਸੀਂ ਧੰਨਵਾਦੀ ਹਾਂ ਜੋ ਕਿ ਇਹੋ ਜਿਹੇ ਗੁਣੀ ਜਨਾਂ ਨੂੰ ਸੰਗਤਾਂ ਦੇ ਰੂਬਰੂ ਕਰ ਰਹੇ ਹਨ

  • @Gurpreetkaur-np5hn
    @Gurpreetkaur-np5hn Před 7 měsíci

    Waheguru ji 🙏 🙏

  • @Rabab1799
    @Rabab1799 Před rokem +1

    He is my ustad ji ❤️❤️❤️❤️ Bhai gurpal singh ji rababi .

  • @kirat_s
    @kirat_s Před 3 lety +3

    ਵੀਰ ਜੀ ਭਾਈ ਗੁਰਪਾਲ ਸਿੰਘ ਗੁਰੂ ਸਾਹਿਬ ਦੀ ਕਿਰਪਾ ਸਦਕਾ ਪਾਠ ਬਹੁਤ ਸ਼ੁੱਧ ਉਚਾਰਨ ਕਰਦੇ ਹਨ। ਮੇਰੀ ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਇਨ੍ਹਾਂ ਦੇ ਸਹਿਜ ਪਾਠ ਦੀ ਵੀਡੀਓ ਬਣਾ ਕੇ ਵੀ ਪਾਓ ਤਾਂ ਜੋ ਅਸੀਂ ਵੀ ਗੁਰਬਾਣੀ ਦਾ ਸ਼ੁੱਧ ਉਚਾਰਨ ਕਰਨਾ ਸਿੱਖ ਸਕੀਏ।🙏🙏🙏🙏🙏🙏🙏

  • @yad1985
    @yad1985 Před 3 lety +1

    ਬਹੁਤ ਵਧੀਆ ਵਿਰਸਾ ਤੇ ਸਭਿਆਚਾਰ ਸਾਭਿਆ ਖਾਲਸਾ ਜੀ ਨੇ

  • @SukhdevSingh-vh6nu
    @SukhdevSingh-vh6nu Před rokem

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @Punjabireports
    @Punjabireports Před 3 lety +1

    Bht hi vadiya gurpal veer
    Asi ikathe parhde c school ch
    Bht kirpa kiti guru ne gurpal veer te

  • @bikramjitsingh9546
    @bikramjitsingh9546 Před 9 měsíci

    Dhan Guru Nanak dev ji maharaj.. chardiklla bhai sahab ♥️♥️🙏🙏

  • @ajaypalsinghajaypal8016
    @ajaypalsinghajaypal8016 Před 3 lety +1

    Waheguru g ustd g tahnu ese tra traki bakshann

  • @jagdeepkaur1111
    @jagdeepkaur1111 Před 3 lety +1

    Bhai Gurpal singh ji bahut talented hun🙏

  • @Sardarjeerababshop
    @Sardarjeerababshop Před 3 lety +1

    Waheguru

  • @gaavosachibani7500
    @gaavosachibani7500 Před 3 lety +1

    Waheguru ji

  • @amritpalsingh2176
    @amritpalsingh2176 Před 3 lety +1

    Bahut vadiya g
    👍👍🙏🙏

  • @bhaigurpalsinghrababitanti9324

    ਬਹੁਤ ਬਹੁਤ ਧੰਨਵਾਦ ਵੀਰ ਮਨਦੀਪ ਸਿੰਘ ਜੀ ਅਤੇ ਨਿਰਵੈਰ ਟੀ ਵੀ ਦੀ ਸਮੁੱਚੀ ਟੀਮ ਦਾ।

    • @nirmalsinghkhalsa5341
      @nirmalsinghkhalsa5341 Před 3 lety +2

      ਬਹੁਤ ਚੜਦੀ ਕਲ੍ਹਾ ਮੇਰੇ ਵੀਰ

    • @kirat_s
      @kirat_s Před 3 lety

      ਵੀਰ ਜੀ ਭਾਈ ਗੁਰਪਾਲ ਸਿੰਘ ਗੁਰੂ ਸਾਹਿਬ ਦੀ ਕਿਰਪਾ ਸਦਕਾ ਪਾਠ ਬਹੁਤ ਸ਼ੁੱਧ ਉਚਾਰਨ ਕਰਦੇ ਹਨ। ਮੇਰੀ ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਇਨ੍ਹਾਂ ਦੇ ਸਹਿਜ ਪਾਠ ਦੀ ਵੀਡੀਓ ਬਣਾ ਕੇ ਵੀ ਪਾਓ ਤਾਂ ਜੋ ਅਸੀਂ ਵੀ ਗੁਰਬਾਣੀ ਦਾ ਸ਼ੁੱਧ ਉਚਾਰਨ ਕਰਨਾ ਸਿੱਖ ਸਕੀਏ।🙏🙏🙏🙏🙏🙏🙏

    • @Daljit779
      @Daljit779 Před 2 lety

      Bhai Gurpal Singh Ji tusi gurbani kirtan lai bohot vadiya kam kar rahe ho , pls eh video zarur dehio of Baba Kishan Singh Sian of Nawanshahr eh tanti saaz banade ne.
      eh video The Mardana Project channel da link aa czcams.com/video/9b-fZgvuF4M/video.html
      pls es nu dekho Nanakshahi rabab vi banode aa es video de end che rakhi aa. Pls Punjab che hi bani rabab lavo ji taki UP Bihar to na leni pawe.
      Waheguru ji ka khalsa Waheguru ji ki Fateh

    • @Daljit779
      @Daljit779 Před 2 lety

      czcams.com/video/EG5aG-Cgj94/video.html eh vi dekho Baba Kishan Singh Sian Ji da interview

    • @jogindersinghjogi5236
      @jogindersinghjogi5236 Před 2 lety

      Veer ji bahut vadiya ji ...guru sahib kirpa rakhan tuhade te ...veer please no de sakde o apna

  • @kuljitkaur3843
    @kuljitkaur3843 Před 2 lety

    Unbelievable Melodious 🙏🎸📿

  • @dilbagsinghpabme6845
    @dilbagsinghpabme6845 Před měsícem

    ਭਾਈ ਗੁਰਪਾਲ ਸਿੰਘ ਜੀ ਇਸ ਵੀਡਿਓ ਵਿਚ ਆਪ ਆਪਣਾ ਸੰਪਰਕ ਨੰਬਰ ਤੇ ਜ਼ਿਕਰ ਕੀਤੇ ਪੋਸਟਰ ਨੂੰ ਸ਼ੇਅਰ ਕਰਨਾ ਚਾਹੀਦਾ ਹੈ ਤਾਂ ਜੋ ਦਿਲਚੱਸਬ ਸਰੋਤੇ ਆਪ ਜੀ ਦੀ ਮਹਿਨਤ ਦਾ ਲਾਹਾ ਲੈ ਸਕਣ।

  • @SurinderKaur-bt5un
    @SurinderKaur-bt5un Před rokem

    🙏🙏🙏🙏🙏

  • @sukhdevsinghrandhawa7813

    Bhai Gurpal singh ji da contact de deo ji das sikhna chahunda he

  • @gurlalsinghbainka5020
    @gurlalsinghbainka5020 Před 3 lety +1

    ਭਾਈ ਗੁਰਪਾਲ ਸਿੰਘ ਜੀ ਇਨ੍ਹਾਂ ਤੇ ਗੁਰੂ ਸਾਹਿਬ ਦੀ ਕਿਰਪਾ ਹੈ ਅਰਦਾਸ ਹੈ ਇਸੇ ਤਰ੍ਹਾਂ ਗੁਰੂ ਦਾ ਜਸ ਕਰਦੇ ਰਹਿਣ

  • @SukhaSingh-ol7rs
    @SukhaSingh-ol7rs Před rokem

    Waheguru ji