ਆਓ ਦਿਖਾਈਏ ਕਿੰਝ ਬਣਦੀ ਰਬਾਬ ? ਢੱਡ ਤੇ ਸਾਰੰਗੀ ਸਾਜ਼ ਕਿਸ ਲੱਕੜ ਦੇ ਬਣਦੇ ? Dhad-Sarangi and Rabab

Sdílet
Vložit
  • čas přidán 30. 04. 2022
  • ਆਓ ਦਿਖਾਈਏ ਕਿੰਝ ਬਣਦੀ ਰਬਾਬ ? ਢੱਡ ਤੇ ਸਾਰੰਗੀ ਸਾਜ਼ ਕਿਸ ਲੱਕੜ ਦੇ ਬਣਦੇ ? Dhad-Sarangi and Rabab
    (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ CZcams Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
    Subscribe Our CZcams Channel for Daily Updates and New Videos.
    Andriod Download With Google Playstore - play.google.com/store/apps/de...
    Like Our Facebook Page --- / surkhabtv
    Facebook Group - / 1169085850102125
    Follow On instagram - / surkhabtv
    Website - surkhabtv.com
    ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
    chat.whatsapp.com/JncX6CVbZYy...
    ** Subscribe and Press Bell Icon also to get Notification on Your Phone **

Komentáře • 34

  • @kakabullethomeroyalenfield7297
    @kakabullethomeroyalenfield7297 Před 10 měsíci +1

    ਬਾਪੂ ਕ੍ਰਿਸ਼ਨ ਸਿੰਘ ਵਰਗਾ ਗੁਰੂ ਨਾਨਕ ਨਾਲ ਪਿਆਰ ਹਰਿ ਕਿਸੇ ਕੋਲ ਨਹੀਂ ਪਰ ਖਾਲਸੇ ਤੇ ਮੇਹਰ ਬਣੀ ਰਹੇ 🙏

  • @dhandeepsingh3631
    @dhandeepsingh3631 Před 2 lety +1

    ਵਾਹਿਗੁਰੂ ਜੀ ਚੜਦੀਕਲਾ ਬਖਸ਼ਣ

  • @darshanSingh-qc1ho
    @darshanSingh-qc1ho Před 2 lety +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @bhaigurwindersingh1632
    @bhaigurwindersingh1632 Před 2 lety +2

    Bhut Khoob....Bhai Gurlal Singh Ji Bainka.....Guru Sahib ese he Tra Kirpa Bnai Rakhan 🙏

  • @user-qn7pe2hg6c
    @user-qn7pe2hg6c Před 2 lety +1

    ਵਹਿਗੁਰੂ ਤਰੱਕੀ ਬਖ਼ਸੈ

  • @SukhdevSingh-bp7fl
    @SukhdevSingh-bp7fl Před 2 lety +1

    ਵਾਹ ਜੀ ਵਾਹ ਬੈਂਕਾਂ ਸਾਹਬ

  • @gurlalsinghbainka7988
    @gurlalsinghbainka7988 Před 2 lety +1

    Dhanwad ji

  • @harmeshrani1197
    @harmeshrani1197 Před 2 lety +3

    🙏🏻

  • @gopibuttar4375
    @gopibuttar4375 Před 2 lety +1

    Waheguru ji

  • @JarnailSingh-ds7yi
    @JarnailSingh-ds7yi Před 2 lety +1

    Vary goodvir ji

  • @surindersingh8505
    @surindersingh8505 Před 2 lety +1

    Very very nice video ji 🙏

  • @rajindersingh-bm4gt
    @rajindersingh-bm4gt Před 2 lety +1

    🙏👏

  • @gurlalsinghbainka7988
    @gurlalsinghbainka7988 Před 2 lety +1

    👏👏👏👏

  • @saroopsingh8593
    @saroopsingh8593 Před 2 lety

    Waheguru Ji 🙏🙏🙏

  • @amarjitsinghmavi5084
    @amarjitsinghmavi5084 Před 2 lety +1

    Very good Video je

  • @hardeephundal1109
    @hardeephundal1109 Před 2 lety

    Good

  • @RavinderSingh-nv3vl
    @RavinderSingh-nv3vl Před 3 měsíci

    Adrees kithu da aiv dasia krro k galn hi dasnia hudiaa n 22

  • @careerbuilderpunjab
    @careerbuilderpunjab Před měsícem

    Gurmukh pyariobapka numbder daio

  • @BaljitKaur-gg6os
    @BaljitKaur-gg6os Před 2 lety +1

    ਮੈ ਗੁਰੂਘਰ ਵਾਰੇ ਕੁਸ਼ ਗਲਤ ਨਹੀ ਕਹਿਣਾ ਚਾਹੁੰਦੀ ਵਾਹਿਗੁਰੂ ਜੀ ਮੈਨੂੰ ਮੁਆਫ ਕਰਨ ਪਰ ਇਹ ਸਾਰੇ ਸਾਜ ਗੁਰੂਘਰਾ ਵਿੱਚ ਬਿਜਾਏ ਜਾਦੇ ਆ ਜੋ ਕਿ ਬੱਕਰੇ ਦੀ ਖਲ ਬੱਕਰੇ ਦੀਆ ਨਾੜਾ ਊਠ ਦੀ ਹੱਡੀ ਘੋੜੇ ਦੀ ਪੂਛ ਦੇ ਵਾਲ ਤੋ ਬਿਣਾਏ ਜਾਦੇ ਆ ਕਿ ਏ ਸਭ ਕੁਝ ਮੀਟ ਵਿੱਚ ਨਹੀ ਆਉਦਾ ਪੁਲੀਜ ਮੈਨੂੰ ਕੋਈ ਸੂਝਬਾਨ ਦੱਸੇ ਰੱਬ ਰਾਖਾ 🙏

    • @user-qn7pe2hg6c
      @user-qn7pe2hg6c Před 2 lety +4

      ਜੇ ਤੁਸੀ ਸੁਣਿਆ ਹੁੰਦਾ ਕੇਤੇ ਦਾਣੇ ਅੰਨਕੇ ਜੀਆਂ ਬਾਜ ਨਾ ਕੋਇ ਫ਼ਿਰ ਇਹ ਸਵਾਲ ਕਦੇ ਵੀ ਮੰਨ ਵਿੱਚ ਨਹੀ ਸੀ ਆਉਂਣਾਂ

    • @AmrikSingh-uj3ey
      @AmrikSingh-uj3ey Před rokem +4

      Ang 1289 ਮਲਾਰ ਮਃ ੧ ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥ ਆ ਬਾਣੀ ਪੜੋ

    • @kathaofsikhgranths5415
      @kathaofsikhgranths5415 Před 2 měsíci

      ਭੈਣੇ ਮਾਸ ਖਾਣਾ ਤਾਂ ਚੰਗਾ ਨਹੀਂ ਮੰਨਿਆ ਗਿਆ ਕਿਉਕਿ ਜੇਹੋ ਜਿਹਾ ਮਨੁੱਖ ਖਾਂਦਾ ਉਹ ਜਿਹੀ ਮਨੁੱਖ ਦੀ ਬਿਰਤੀ ਹੋ ਜਾਂਦੀ। ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀ ਮਾਸ ਨੂੰ ਛੂਹ ਲਿਆ ਤੇ ਤੁਸੀ ਅਪਵਿੱਤਰ ਹੋ ਗਏ। ਸਾਡੇ ਸਾਰਿਆ ਦੇ ਵੀ ਮਾਸ, ਹੱਡੀਆਂ ਤੇ ਵਾਲ ਹਨ। ਘੋੜੇ ਦੀ ਸਵਾਰੀ ਵੀ ਕੀਤੀ ਮਹਾਰਾਜ ਨੇ। ਸੋ ਇਹ ਤਾਂ ਗੁਰੂ ਸਾਹਿਬ ਨੇ ਵੀ ਸਾਜ ਵਰਤੇ ਨੇ।

    • @GurdevSingh-rn5ct
      @GurdevSingh-rn5ct Před měsícem

      Sikha nu koi meat khan di manahi nhi 6.10vegurukhud shikar karde c ghoda gaa majh jhota kise nu pavitar te kise nu mada nhi dasia tu bibi sadha nu Manan Vali hy jina ne Sikh kaum da beda garkkita singh ruche SD bhojan maas ang1180. Mare rish rojh jhnkhara dasam granth

  • @jogi1430
    @jogi1430 Před 2 lety

    veer ji Bhai saab da no mil sakda hai ji ...jo saaz banade ne ohna da

  • @The-North
    @The-North Před měsícem

    Please share contact details or address so that people can contact veerji to order instruments.

  • @Suchemoti1
    @Suchemoti1 Před 4 dny

    ਨਾ address ਦੱਸਿਆ ਨਾ ਹੀ ਨੰਬਰ ਦਿੱਤਾ 👎👎

  • @BaljitKaur-gg6os
    @BaljitKaur-gg6os Před 2 lety +1

    ਮੈ ਕੁਸ਼ ਗਲਤ ਨਹੀ ਕਹਿਣਾ ਚਾਹੁੰਦੀ ਗੁਰੂਘਰ ਵਾਰੇ ਪਰ ਬੱਕਰੇ ਦੀਆ ਨਾੜਾ ਬੱਕਰੇ ਦੀ ਖਲ ਊਠ ਦੀ ਹੱਡੀ ਤੋ ਤਿਆਰ ਕੀਤੇ ਸਾਜ ਗੁਰੂਘਰ ਵਿੱਚ ਕਿੰਦਾ ਵਜਾਏ ਜਾਦੇ ਆ? ਵਾਹਿਗੁਰੂ ਮੈਨੂੰ ਮੁਆਫ ਕਰੀ ਜੇ ਮੈ ਕੁਸ਼ ਗਲਤ ਕਿਹਾ ਹੋਵੇ ਤਾ 🙏

    • @user-qn7pe2hg6c
      @user-qn7pe2hg6c Před 2 lety +3

      ਗੁਰੂਬਾਣੀ ਪੜੋ ਵਿਚਾਰ ਕੇ ਫ਼ਿਰ ਸਮਝ ਆਵੇਗੀ ਇਸ ਗੱਲ ਦੀ

    • @kakabullethomeroyalenfield7297
      @kakabullethomeroyalenfield7297 Před 10 měsíci +1

      ਬੇਟਾ ਜੀ ਊਹ ਜਾਨਵਰ ਮਾਰਕੇ ਵੀ ਰੱਬ ਦੇ ਗੁਣ ਗਾਣ ਕਰ ਰਹੇ ਨੇ। ਅਸੀਂ ਜੀਂਦੇ ਜੀ ਵੀ ਬੱਸ ਨਿੰਦੀਆਂ ਵਿੱਚ ਹੀ ਸਮਾਂ ਬਰਬਾਦ ਕਰ ਰਹੇ ਹਾਂ। ਵਾਹਿਗੁਰੂ ਜੀ

    • @kakabullethomeroyalenfield7297
      @kakabullethomeroyalenfield7297 Před 10 měsíci

      ਬਾਕੀ ਆਸਾ ਦੀ ਵਾਰ ਪੜਿਆ ਕਰ ਪੂਤ ਗੁਰੂ ਸੋਝੀ ਪਾਊਗਾ 🙏ਪਹਿਲਾ ਪਾਣੀ ਜੀਉ ਹੈ ਜਿੱਤ ਹਰਿਆ ਸਬ ਕੋਇ 🙏ਸੱਬਤੋ ਪਹਿਲਾ ਅਸੀਂ ਜੀੰਦਾ ਪਾਣੀ ਪੀਂਦੇ ਹਾਂ ਇਹ ਵੀ ਪਾਪ ਹੈ।

  • @lalitarattu3868
    @lalitarattu3868 Před 2 lety

    😂😂🙏🙏e gurmat anusar janear nal bni aa pagal. 😂😂😂