Nirvair Tv
Nirvair Tv
  • 2 395
  • 9 088 644

Video

Baba Deep Singh Ji Di Shaheedi |
zhlédnutí 274Před 21 dnem
Baba Deep Singh Ji Di Shaheedi |
Baba Deep Singh Ji di Shaheedi uppar Singhan ne chadde Jaikare | Bhai Pritpa Singh Bargari
zhlédnutí 232Před 21 dnem
Baba Deep Singh Ji di Shaheedi uppar Singhan ne chadde Jaikare | Bhai Pritpa Singh Bargari
ਛੋਟੀਆਂ ਬੱਚੀਆਂ ਨੇ ਟੈਂ+ਕ ਕਿਵੇਂ ਉ.ਡਾਏ | Giani Jaswant Singh Manji Sahib Wale
zhlédnutí 312Před 21 dnem
ਛੋਟੀਆਂ ਬੱਚੀਆਂ ਨੇ ਟੈਂ ਕ ਕਿਵੇਂ ਉ.ਡਾਏ | Giani Jaswant Singh Manji Sahib Wale
ਕੰਧ ਉਹਲੇ ਪਰਦੇਸ ਆ ਨੂੰਹਾਂ ਧੀਆਂ ਬਚਾ ਲਵੋ ਜੇ ਬਚਾ ਹੁੰਦੀਆਂ ਜੇ | Dhadi Gurpartap Singh Padam
zhlédnutí 674Před měsícem
ਕੰਧ ਉਹਲੇ ਪਰਦੇਸ ਆ ਨੂੰਹਾਂ ਧੀਆਂ ਬਚਾ ਲਵੋ ਜੇ ਬਚਾ ਹੁੰਦੀਆਂ ਜੇ | Dhadi Gurpartap Singh Padam
ਕਬਰਾਂ ਪੂਜਣ ਵਾਲਿਆਂ ਨੂੰ ਚੈਲੰਜ | ਵਰਤ ਰੱਖਣੇ ਪਖੰਡ ਨੇ | ਪਖੰਡੀ ਬਾਬਿਆਂ ਦੀ ਲਾਈ ਕਲਾਸ | Giani Jaswant Singh
zhlédnutí 235Před měsícem
ਕਬਰਾਂ ਪੂਜਣ ਵਾਲਿਆਂ ਨੂੰ ਚੈਲੰਜ | ਵਰਤ ਰੱਖਣੇ ਪਖੰਡ ਨੇ | ਪਖੰਡੀ ਬਾਬਿਆਂ ਦੀ ਲਾਈ ਕਲਾਸ | Giani Jaswant Singh
ਸੋ ਸਤਿਗੁਰੁ ਪਿਆਰਾ ਮੇਰੈ ਨਾਲਿ ਹੈ |So Satgur Pyara Mere Naal Hai|Bhai Sukhwinder Singh Batala 9814391285
zhlédnutí 70Před měsícem
ਸੋ ਸਤਿਗੁਰੁ ਪਿਆਰਾ ਮੇਰੈ ਨਾਲਿ ਹੈ |So Satgur Pyara Mere Naal Hai|Bhai Sukhwinder Singh Batala 9814391285
ਚਿੱ+ਟਾ ਦੁਕਾਨਾਂ ਤੇ ਵਿਕੀ ਜਾਂਦਾ ਕੋਈ ਵਿਰਲਾ ਪਿੰਡ ਹੀ ਬਚਿਆ ਹੋਊ Dhadi Bhai Gurpartap Singh Padam 9876630198
zhlédnutí 1,4KPřed měsícem
ਚਿੱ ਟਾ ਦੁਕਾਨਾਂ ਤੇ ਵਿਕੀ ਜਾਂਦਾ ਕੋਈ ਵਿਰਲਾ ਪਿੰਡ ਹੀ ਬਚਿਆ ਹੋਊ Dhadi Bhai Gurpartap Singh Padam 9876630198
ਹਮਰਾ ਠਾਕੁਰੁ ਸਭ ਤੇ ਊਚਾ | Hamra Thakur Sab Te Ucha | Bhai Sukhwinder Singh Batala 9814391285
zhlédnutí 45Před měsícem
ਹਮਰਾ ਠਾਕੁਰੁ ਸਭ ਤੇ ਊਚਾ | Hamra Thakur Sab Te Ucha | Bhai Sukhwinder Singh Batala 9814391285
ਦਿਲ ਲੈ ਲਉ ਦਿਲ ਦਾ ਸਿੱਖ ਨੇ ਗਲੀ ਚ ਲਾਇਆ ਹੋਕਾ
zhlédnutí 835Před měsícem
ਦਿਲ ਲੈ ਲਉ ਦਿਲ ਦਾ ਸਿੱ ਨੇ ਗਲੀ ਚ ਲਾਇਆ ਹੋਕਾ
ਸਿੰਘਾਂ ਨੇ ਗੋਰੇ ਅਫਸਰ ਦਾ ਸੋਧਾ ਕਿਵੇਂ ਲਾਇਆ | Dhadi Jatha Bhai Satnam Singh Lalughuman 9855442332
zhlédnutí 502Před 2 měsíci
ਸਿੰਘਾਂ ਨੇ ਗੋਰੇ ਅਫਸਰ ਦਾ ਸੋਧਾ ਕਿਵੇਂ ਲਾਇਆ | Dhadi Jatha Bhai Satnam Singh Lalughuman 9855442332
ਵੋਟ ਤੁਹਾਡੀ ਅਣਖ ਅਤੇ ਕਿਰਦਾਰ ਨੂੰ ਪੈਣੀ ਹੈ |ਸਿੰਘ ਦੇ ਸਟੇਜ ਤੋਂ ਬੋਲDhadi Jatha Bhai Satnam Singh lalughuman
zhlédnutí 244Před 2 měsíci
ਵੋਟ ਤੁਹਾਡੀ ਅਣ ਅਤੇ ਕਿਰਦਾਰ ਨੂੰ ਪੈਣੀ ਹੈ |ਸਿੰਘ ਦੇ ਸਟੇਜ ਤੋਂ ਬੋਲDhadi Jatha Bhai Satnam Singh lalughuman
ਸੰਤ ਜੀ ਨੇ ਮਰੀ ਹੋਈ ਔਰਤ ਕੀਤੀ ਜਿਊਂਦੀ ਘਰ ਚ ਸੋਹਣੇ ਪੁੱਤਰ ਨੇ ਲਿਆ ਜਨਮ
zhlédnutí 699Před 2 měsíci
ਸੰਤ ਜੀ ਨੇ ਮਰੀ ਹੋਈ ਔਰਤ ਕੀਤੀ ਜਿਊਂਦੀ ਘਰ ਚ ਸੋਹਣੇ ਪੁੱਤਰ ਨੇ ਲਿਆ ਜਨਮ
ਨਹੀ ਛੋਡਉ ਰੇ ਬਾਬਾ ਰਾਮ ਨਾਮ | Bhai Sukhwinder Singh Ji Batale Wale
zhlédnutí 99Před 2 měsíci
ਨਹੀ ਛੋਡਉ ਰੇ ਬਾਬਾ ਰਾਮ ਨਾਮ | Bhai Sukhwinder Singh Ji Batale Wale
ਸਿੱਖ ਨੌਜਵਾਨ ਵਿਆਹ ਕਰਵਾ ਕੇ ਆਇਆ ਘਰਪੁਲਿਸ ਨੇ ਪਾ ਲਿਆ ਘੇਰਾ | Giani Gurkirat Singh MA 6280257044
zhlédnutí 1,3KPřed 2 měsíci
ਸਿੱ ਨੌਜਵਾਨ ਵਿਆਹ ਕਰਵਾ ਕੇ ਆਇਆ ਘਰਪੁਲਿਸ ਨੇ ਪਾ ਲਿਆ ਘੇਰਾ | Giani Gurkirat Singh MA 6280257044
ਬਲਿ ਬਲਿ ਜਾਉ ਸਿਆਮ ਸੁੰਦਰ ਕਉ | Ragi Jatha Bhai Sukhwinder Singh Ji Batale wale 9814391285
zhlédnutí 204Před 2 měsíci
ਬਲਿ ਬਲਿ ਜਾਉ ਸਿਆਮ ਸੁੰਦਰ ਕਉ | Ragi Jatha Bhai Sukhwinder Singh Ji Batale wale 9814391285
ਗੁਰੂ ਨਾਨਕ ਦੇਵ ਜੀ ਦਾ ਪੱਕਾ ਐਡਰੈੱਸ Permanent address of Guru Nanak Dev Ji| Giani Saroop Singh kandiana
zhlédnutí 176Před 2 měsíci
ਗੁਰੂ ਨਾਨਕ ਦੇਵ ਜੀ ਦਾ ਪੱਕਾ ਐਡਰੈੱਸ Permanent address of Guru Nanak Dev Ji| Giani Saroop Singh kandiana
ਕਬਰਾਂ ਤੇ ਸਿੱਖ ਹੀ ਮੱਥਾ ਟੇਕਦੇ ਨੇ...ਮੁਸਲਮਾਨ ਨਹੀਂ | Dhadi Bhai Gurpartap Singh Padam
zhlédnutí 830Před 2 měsíci
ਕਬਰਾਂ ਤੇ ਸਿੱ ਹੀ ਮੱਥਾ ਟੇਕਦੇ ਨੇ...ਮੁਸਲਮਾਨ ਨਹੀਂ | Dhadi Bhai Gurpartap Singh Padam
ਰੋਟੀ ਬੰਦੇ ਕੋਲੋਂ ਕੀ ਕੀ ਕਰਵਾਉਂਦੀ ਹੈ | Roti bande kolon ki ki karwoundi hai
zhlédnutí 1,1KPřed 3 měsíci
ਰੋਟੀ ਬੰਦੇ ਕੋਲੋਂ ਕੀ ਕੀ ਕਰਵਾਉਂਦੀ ਹੈ | Roti bande kolon ki ki karwoundi hai
ਪੁਰਬ ਵਿਸਾਖੀ ਵਾਲਾ ਛਕ ਲਉ ਅੰਮ੍ਰਿਤ ਖੰਡੇ ਦਾ | Purb Visakhi Wala Chak Lao Amrit Khande Da
zhlédnutí 1,2KPřed 3 měsíci
ਪੁਰਬ ਵਿਸਾਖੀ ਵਾਲਾ ਛਕ ਲਉ ਅੰਮ੍ਰਿਤ ਖੰਡੇ ਦਾ | Purb Visakhi Wala Chak Lao Amrit Khande Da
ਪੂਰਾ ਗੁਟਕਾ ਸਾਹਿਬ ਪੜਨ ਵਾਲੇ ਕੁਝ ਬੰਦੇ ਸਾਰਾ ਦਿਨ ਰੱਜ ਕੇ ਝੂਠ ਬੋਲਦੇ ਨੇ
zhlédnutí 277Před 4 měsíci
ਪੂਰਾ ਗੁਟਕਾ ਸਾਹਿਬ ਪੜਨ ਵਾਲੇ ਕੁਝ ਬੰਦੇ ਸਾਰਾ ਦਿਨ ਰੱਜ ਕੇ ਝੂਠ ਬੋਲਦੇ ਨੇ
ਅੰਮ੍ਰਿਤ ਵੇਲੇ ਦਾ ਨਿੱਤਨੇਮ ਸਿੱਖ ਲਈ ਕਿੰਨਾ ਜ਼ਰੂਰੀ ਹੈ.. Baba Banta Singh Munda Pind
zhlédnutí 301Před 5 měsíci
ਅੰਮ੍ਰਿਤ ਵੇਲੇ ਦਾ ਨਿੱਤਨੇਮ ਸਿੱ ਲਈ ਕਿੰਨਾ ਜ਼ਰੂਰੀ ਹੈ.. Baba Banta Singh Munda Pind
ਭਾਗਾਂ ਵਾਲੀ ਧਰਤੀ ਕਿਵੇਂ ਬਣਦੀ ਹੈ? Dhadi Jatha Giani Gurpartap Singh Padam
zhlédnutí 213Před 5 měsíci
ਭਾਗਾਂ ਵਾਲੀ ਧਰਤੀ ਕਿਵੇਂ ਬਣਦੀ ਹੈ? Dhadi Jatha Giani Gurpartap Singh Padam
ਮੁੰਨਿਆ ਭੇਡਾਂ ਬੱਕਰੀਆਂ ਨੂੰ ਜਾਂਦਾ | Dhadi Jatha Bibi daler kaur Khalsa
zhlédnutí 347Před 5 měsíci
ਮੁੰਨਿਆ ਭੇਡਾਂ ਬੱਕਰੀਆਂ ਨੂੰ ਜਾਂਦਾ | Dhadi Jatha Bibi daler kaur Khalsa
Narkan Ton Bachan Da Tarika
zhlédnutí 190Před 6 měsíci
Narkan Ton Bachan Da Tarika
Sardar di Dastar । Dhadi Jatha Giani Milkha Singh Mauji
zhlédnutí 157Před 6 měsíci
Sardar di Dastar । Dhadi Jatha Giani Milkha Singh Mauji
ਜਦੋਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਗਲਤ ਸ਼ਬਦਾਵਲੀ ਵਰਤਣ ਤੋਂ ਬਾਅਦ ਮਹਾਤਮਾ ਗਾਂਧੀ ਨੂੰ ਮੰਗਣੀ ਪਈ ਮੁਆਫੀ
zhlédnutí 425Před 6 měsíci
ਜਦੋਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਗਲਤ ਸ਼ਬਦਾਵਲੀ ਵਰਤਣ ਤੋਂ ਬਾਅਦ ਮਹਾਤਮਾ ਗਾਂਧੀ ਨੂੰ ਮੰਗਣੀ ਪਈ ਮੁਆਫੀ
ਪੁੱਤਰਾਂ ਦੇ ਦਾਨੀ ਦਾਤਿਆ | Dhadi Jatha Giani Tarlochan Singh Bhamaddi
zhlédnutí 3,3KPřed 7 měsíci
ਪੁੱਤਰਾਂ ਦੇ ਦਾਨੀ ਦਾਤਿਆ | Dhadi Jatha Giani Tarlochan Singh Bhamaddi
ਪਤੀ ਦਿੱਤਾ,ਪੁੱਤ ਗਿਆ,ਪੋਤਰੇ ਵੀ ਤੋਰ ਦਿੱਤੇ..ਕੀਤੀ ਮਾਤਾ ਗੁਜਰੀ ਕਮਾਲ | Dhadi Jatha Giani Balbir Singh Paras
zhlédnutí 1,2KPřed 7 měsíci
ਪਤੀ ਦਿੱਤਾ,ਪੁੱਤ ਗਿਆ,ਪੋਤਰੇ ਵੀ ਤੋਰ ਦਿੱਤੇ..ਕੀਤੀ ਮਾਤਾ ਗੁਜਰੀ ਕਮਾਲ | Dhadi Jatha Giani Balbir Singh Paras
ਕਿਵੇਂ ਲ.ੜਿ.ਆ ਅਜੀਤ ਕਿਵੇਂ ਲ.ੜਿ.ਆ ਜੁਝਾਰ | Baba Ravinder Singh Joni
zhlédnutí 188Před 7 měsíci
ਕਿਵੇਂ ਲ.ੜਿ.ਆ ਅਜੀਤ ਕਿਵੇਂ ਲ.ੜਿ.ਆ ਜੁਝਾਰ | Baba Ravinder Singh Joni

Komentáře

  • @kbsinghsingh5120
    @kbsinghsingh5120 Před 20 hodinami

    Deol torda us nu bapis bulavo

  • @drkuldipsingh1400
    @drkuldipsingh1400 Před 23 hodinami

    Baba jatvaad hai sikha vich Hun ki karie Jatvaad ne barbaad karta sikhi nu

  • @rajwindersingh7119
    @rajwindersingh7119 Před 23 hodinami

    SATNAAM SHRI WAHEGURU SAHIB JI

  • @tarsemsinghdhaliwal-k7t

    tere vargi loka ne jaat paat banye kon kynda apne guru jatt se

  • @kamaljitsingh99620

    ਬਿਲਕੁਲ ਸਹੀ ਕਿਹਾ ਖਾਲਸਾ ਜੀ

  • @karanjitsingh9094
    @karanjitsingh9094 Před dnem

    Waheguru ji 🙏

  • @GurmeetSingh-zz4pv

    WAHYGURU JI ❤

  • @user-sy8fc8jf3l
    @user-sy8fc8jf3l Před dnem

    Waheguruji waheguru ji waheguru ji waheguru ji waheguru ji waheguru ji waheguru ji 🙏🙏🙏🙏

  • @rajkaur2201
    @rajkaur2201 Před dnem

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @AmandeepSingh-ev5ol

    ਵਾਹਿਗੁਰੂ ਜੀ ❤❤❤❤❤❤❤❤❤

  • @Uniquedeas5
    @Uniquedeas5 Před dnem

    ਜੀਸਸਸਸ ਹੀ ਖੁਦਾ ਹੈ। ਜੱਟਾ ਦੇ ਜੁਲਮ ਕਹਿਰ ਤਸੱਸਦ ਤਸੀਹੇ ਨਹੀਂ ਸਹਿ ਸਕਦੇ। ਗਲਤ ਜਗਾ ਤੂੰ ਕੀਹਨੂੰ ਕਿਹਾ ਪਾਪੀਆਂ ਜੀਸਸ ਨਹੀਂ ਗਲਤ।।ਤੁਹਾਡਾ ਧਰਮ ਜੱਟਾ ਦੇ ਕਬਜ਼ਾ ਹੇਠਾਂ ਹੈ। ਬਾਕੀ ਵਰਗ ਤਸੀਹੇ ਜੁਲਮ ਕਹਿਰ ਤਸੱਸਦ ਉਨ੍ਹਾਂ ਦੇ ਨਹੀਂ ਝੱਲ ਸਕਦੇ। ਸੌ ਇਸਾਈ ਬਨਾਗੇ

  • @Uniquedeas5
    @Uniquedeas5 Před dnem

    ਕਾਲੇ ਦੌਰ ਚ ਬੇਅੰਤ ਸਸਤੇ ਭਾਅ ਹਿੰਦੂਆਂ ਦੇ ਦਲਿਤਾਂ ਦੇ ਪਰਾਪਤ ਕੀਤੇ ਕਿਲੇ ਜੌ ਹਜਾਰਾਂ ਕਿਲੇ ਲੱਖਾ ਕਿਲੇ ਜਮੀਨਾ ਬੇਅੰਤ ਸਸਤੇ ਚ ਲੈ ਗਿਆ ਵਿਸੇਸ ਵਰਗ ਦਾ ਤਥਾਕਥਿਤ ਅੰਨਦਾਤਾ। ਉਹ ਦਵਾ ਸਕਦਾ ਹਿੰਦੂਆਂ ਬੇਜਮੀਨੇ ਬੇਜਾਇਦਾਦੀਏ ਬਿਨਾ ਕਰੌੜਾ ਦੇ ਕਿਲਿਆਂ ਵਾਲੇ ਦਲਿਤਾਂ ਮਹਾਜਨਾ ਦੁਕਾਨਦਾਰ ਵਪਾਰੀ ਜਾ ਹਿੰਦੂਆਂ ਸਨਾਤਨੀ ਨੂੰ। ਲੈਡ ਸੀਲਿੰਗ ਕਰਵਾ ਕੇ ਕੀ ਸਤਾਰਾ ਕਿਲਿਆਂ ਤੌ ਉਪਰ ਜਮੀਨਾ ਜੌ ਗੈਰਕਨੂੰਨੀ ਰੱਖੀਆਂ ਤੇਰੇ ਅੰਨਦਾਤਾ ਨੇ ਦਵਾ ਸਕਦਾ ਤੁਸੀਂ।। ਕੀ ਜਗੀਰਦਾਰ ਲੱਖਾਂ ਪਰਿਵਾਰਾਂ ਤੇ ਇਨਕਮ ਟੈਕਸ ਲਗਵਾ ਕੇ ਬਾਕੀ ਵਰਗ ਪੰਜਾਬ ਦੇ ਬੇਜਾਇਦਾਦੀਏ ਬਿਨਾ ਕਰੌੜਾ ਦੇ ਕਿਲਿਆਂ ਵਾਲੇ ਨੂੰ ਸੌਖੇ ਕਰ ਸਕਦਾ ਬਾਬਾ ਤੁਸੀਂ ਨਹੀਂ ਨਹੀਂ ਨਹੀਂ। ਉਹ ਵੱਟ ਪਿਛੇ ਸਕੇ ਭਰਾਵਾਂ ਨੂੰ ਮਾਰ ਦਿੰਦੇ। ਉਨ੍ਹਾਂ ਦੇ ਜੁਲਮ ਕਹਿਰ ਤਸੱਸਦ ਤਸੀਹੇ ਨਹੀਂ ਜਰ ਸਕਦੇ ਦਲਿਤ ਨਾ ਜਰ ਸਕਦੇ ਪਿੰਡਾਂ ਦੇ ਮਹਾਜਨ ਨਾ ਦੁਕਾਨਦਾਰ ਪਿੰਡਾਂ ਦੇ ਜਰ ਸਕਦੇ ਨਾ ਜਰ ਸਕਦੇ ਸਨਾਤਨੀ ਸਮਾਜ ਗਰੀਬ ਪਿੰਡਾਂ ਚ ਰਹਿੰਦੇ। ਸੌ ਇਸਾਈ ਕਨਵਰਸ਼ਨ ਤੋ ਬਿਨਾ ਚਾਰਾ ਨਹੀਂ। ਪਹਿਲਾਂ ਹੀ ਸਾਡੇ ਕਰੌੜਾ ਦੇ ਕਿਲੇ ਕਾਲੇ ਦੌਰ ਚ ਬੇਅੰਤ ਸਸਤੇ ਲੈ ਗਏ ਤਥਾਕਥਿਤ ਅੰਨਦਾਤਾ ਵਿਸੇਸ ਵਰਗ ਦੇ।। ਹੁਣ ਨਹੀਂ ਹੁਣ ਨਹੀਂ। ਬਹੁਤ ਹੌ ਗਿਆ। ਪੰਜਾਬ ਬਚਾਲੌ ਗਰੁੱਪ

  • @parvindersingh-jg1lt

    Waheguru ji 🙏🏻

  • @user-mq2sv4if7v
    @user-mq2sv4if7v Před 2 dny

    🙏🏼🙏🏼

  • @sukhvirsingh4524
    @sukhvirsingh4524 Před 2 dny

    Sahi gal baba ji

  • @HardeepSingh-qu1le
    @HardeepSingh-qu1le Před 2 dny

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @GurdevSingh-qg3ws
    @GurdevSingh-qg3ws Před 2 dny

    ਤਕਰੀਬਨ ਵੱਡੇ ਆਉਦਿਆ ਤੇ ਬੈਠੇ ਪਾਸਟਰ ਸਾਰੇ ਜੱਟ ਹਨ ਅਤੇ ਅਮਿ੍ਤਸਰ ਵਿੱਚ ਬਨਣ ਵਾਲੀ ਚਰਚ ਵਾਸਤੇ ਜਮੀਨ ਮਜਬੀ ਸਿਘਾ ਨੇ ਨਹੀਂ ਦਿੱਤੀ ਉਹ ਦੇਣ ਵਾਲੇ ਵੀ ਜੱਟ ਹੀ ਹੋਣਗੇ ਬਾਕੀ ਮਜਬੀ ਸਿਘ ਕਲੇ ਹੀ ਨਹੀਂ ਹੋਰ ਵੀ ਬਹੁਤ ਜਾਤਾਂ ਦੇ ਲੋਕ ਹਨ

  • @GurdevSingh-qg3ws
    @GurdevSingh-qg3ws Před 2 dny

    ਬਾਬਾ ਜੀ ਮਜਬੀ ਸਿਘਾ ਨੂੰ ਬਦਨਾਮ ਨਾ ਕਰੋ ਜੀ

  • @OnkarSingh-ie8pv
    @OnkarSingh-ie8pv Před 3 dny

    Satnam waheguru ji

  • @user-nb4kb7sb2p
    @user-nb4kb7sb2p Před 3 dny

    Waheguau ji🙏

  • @JatinderSinghSingh-sg2pd

    ਜੀਵਨ ਬਦਲ ਜਾਂਦੇ ਬਾਬਾ ਜੀ ਦੇ ਪਾਵਨ ਅਸਥਾਨਾਂ ਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਨਾਲ

  • @JatinderSinghSingh-sg2pd

    Dhan dhan baba jawand Singh ji🙏🙏

  • @SandeepKaur-c6d
    @SandeepKaur-c6d Před 3 dny

    Waheguru ji waheguru ji waheguru ji waheguru ji waheguru ji

  • @Nadala345
    @Nadala345 Před 3 dny

    ਇੱਕਲੇ ਮਜਬੀ ਸਿੰਘ ਨਹੀਂ ...ਜੱਟ..ਲੁਬਾਣੇ...ਖੱਤਰੀ ਵੀ ਧਰਮ ਬਦਲ ਰਹੇ ਨੇ...

  • @kawaljitsingh7176
    @kawaljitsingh7176 Před 3 dny

    Waheguru ji

  • @bigilbeast4689
    @bigilbeast4689 Před 4 dny

    Punjab vich jine Dere va ona de Head kon va zaat de hankre jatt.... Punjab vich Christian ✝️ de head kon va zaat de hankre jatt.... Sirsa wale kon va zaat da hankra jatt... Par made mazbhi sikh va.... wah o tere...

  • @bigilbeast4689
    @bigilbeast4689 Před 4 dny

    Is knjr nu pucho jado zaat de hankre jatt... Gareeb Dalit Mazdoor Sikh Samaj de Loka de khilaf maate pass krde va O vi Gurudwara sahib vich... Odo ae kithe hunda va.... Jado gal gal te sade loka nu Chure chure khende va. Jado Akal Thakat Sahib vich Bunga Rangreta da khatam kita Odo kithe c....

  • @barjindersingh632
    @barjindersingh632 Před 4 dny

    Waheguru ji 🙏

  • @rashpalsingh5298
    @rashpalsingh5298 Před 4 dny

    Waheguru ji

  • @manjitsinghaujla2551

    WAHEGURU JI

  • @dharvindersingh8914

    🙏

  • @jaikumarkumar1337
    @jaikumarkumar1337 Před 4 dny

    ਲੰਦੁ ਜੇਹਾ

  • @MohitSingh-m3w
    @MohitSingh-m3w Před 4 dny

    ????

  • @ramanpreetsingh1641

    Sikh dharam nu jat pat na barto

  • @YuvrajSingh-vm5ue
    @YuvrajSingh-vm5ue Před 4 dny

    Aho babe di jeb khali hogyi lgda😂

  • @MANDEEPSINGH-ls6uv
    @MANDEEPSINGH-ls6uv Před 4 dny

    Baba ji...Bahut Bahut Dahnnvaad..itihass dasssan layi.....Baba Sangat Singh ji da....Shayad aap ji de kehan te hi koi mann jave...te....Guru de dar nu na chhadde...

  • @mr.singhparmar3029
    @mr.singhparmar3029 Před 4 dny

    Correct

  • @AjayKumarGTSingh
    @AjayKumarGTSingh Před 4 dny

    🙏🙏🎤🙏🙏👍👍👍👍👍👌👌👌👌👌👌

  • @harbanssinghsidhu8998

    ਬਾਬਾ ਦੋ ਗੱਲਾਂ ਕਰ ਗਿਆ ਨਾਲੇ ਕਹਿਦਾ ਜੋਤ ਕੋਈ ਮਹਾਨਤਾ ਨਹੀਂ ਨਾਲੇ ਕਹਿੰਦਾ ਜੋਤ ਜਗੋਣਾ ਪਾਪ ਈ ਕੋਈ ਨਹੀਂ

  • @SarabjeetkaurDhiman

    Dhan shree guru amardas ji kirpa karo ji

  • @PrinceSingh-ym8nk
    @PrinceSingh-ym8nk Před 4 dny

    Waheguru ji ❤️🙏🙏❤️

  • @preetsingh7629
    @preetsingh7629 Před 4 dny

    ਬਾਬਾ ਜੀ ਕੱਲੇ ਮਜਵੀ ਸਿੰਘਾ ਨੂੰ ਹੀ ਕਿਉਂ ਬਾਬਾ ਜੀ ਬਹੁਤ ਜਾਤਾਂ ਜਾਂਦੀਆਂ ਨੇ ਬਹੁਤ ਸਿਆਣਿਆਂ ਕੋਲ ਸਾਰੇ ਜਾਂਦੇ ਆ ਪਰ ਕੱਲੇ ਮਜਵੀ ਸਿੰਘਾ ਦਾ ਨਾਮ ਨਾ ਲੳ😮

  • @kuldeepsinghsahota4352

    ਮਾਨਯੋਗ ਸਿੰਘ ਜੀ ਗੁਰੂ ਸਾਹਿਬ ਜੀ ਦੀ ਗੱਲ ਨਹੀਂ ਅੱਜ ਦੇ ਮਸੰਦਾਂ ਦੀ ਗੱਲ ਕਰਨ ਦੀ ਲੋੜ ਹੈ ਭਾਈ ਸਾਹਿਬ ਰੰਘਰੇਟੇ ਨੂੰ ਆਪਣੀ ਜ਼ਿਮੇਵਾਰੀ ਸਮਜਦੇ ਹਨ ਅੱਜ ਦੇ ਮਸੰਦਾਂ ਨੂੰ ਮੱਤ ਦੇਣ ਦੀ ਲੋੜ ਹੈ ਉਸ ਦੀ ਗੱਲ ਕੋਈ ਵੀ ਪ੍ਰਚਾਰਕ ਗੱਲ ਕਿਉ ਨੀ ਕਰਦਾ ਮੈ ਇਕ ਅੰਮ੍ਰਿਤਧਾਰੀ ਸਿੰਘ ਹਾ ਮੇਰੇ ਬੱਚੇ ਵੀ ਸਿੱਖੀ ਵਿੱਚ ਵਿਸ਼ਵਾਸ ਰੱਖਦੇ ਹਨ ਪਰ ਸ਼੍ਰੋਮਣੀ ਕਮੇਟੀ ਨੇ ਮੇਰੇ ਅਤੇ ਮੇਰੇ ਪਰਵਾਰ ਨੂੰ ਕੀ ਦਿੱਤਾ ਕੀ ਮੇਰੇ ਬੱਚੇ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਅੱਜ ਬੇਰੋਜਗਾਰ ਹਨ ਕੀ ਤੁਸੀ ਕਿਸੇ ਵੀ ਸਟੇਜ ਸਾਡੇ ਬਾਰੇ ਬੋਲੋਗੇ ਜੱਟਾ ਨੂੰ ਵੀ ਥੋੜ੍ਹੀ ਬਹੁਤੀ ਮੱਤ ਦੇਣ ਦੀ ਲੋੜ ਹੈ

  • @RajinderKaur-wq2ir
    @RajinderKaur-wq2ir Před 5 dny

    Waheguru ji waheguru ji ❤🙏🙏

  • @jugrajsingh8436
    @jugrajsingh8436 Před 5 dny

    ਬਾਬਾ ਜੀ ਦੋਵੇਂ ਹੱਥ ਜੋੜ ਕੇ ਜੱਟ ਭਰਾਵਾਂ ਨੂੰ ਵੀ ਬੇਨਤੀ ਕਰ ਦਿਉ ਕਿ ਵੱਧ ਪੈਸਾ ਲੈ ਕੇ ਗਲਤ ਥਾਵਾਂ ਬਣਾਉਣ ਲਈ ਜ਼ਮੀਨ ਤੇ ਜਮੀਰ ਨਾ ਵੇਚੋ,,ਜਾਣ ਵਾਲੀ ਥਾਂ ਨਾ ਹੋਈ ਤੇ ਜਾਊ ਕੌਣ।।

  • @optimusharjot2144
    @optimusharjot2144 Před 5 dny

    😊😊🤲🤲🙏🙏🏻🙏🏻🙏🏻

  • @user-yi8if4nk7h
    @user-yi8if4nk7h Před 5 dny

    Sahi. Kiha

  • @user-mn7pg1bp3j
    @user-mn7pg1bp3j Před 5 dny

    ਭਾਈ ਸਾਹਿਬ ਜੀ, ਜਟ ਭਰਾਵਾ ਨੂੰ ਬੇਨਤੀ ਕਰ ਦਿਓ, ਪੰਜਾਬ ਵਿਚ ਜਿੰਨੇ ਡੇਰੇ, ਇਹਨਾ ਮੁੱਖੀ ਸਾਰੇ ਜਟ ਨੇ,ਪਾਸਟਰ ਸਭ ਵਧ ਜਟ ਹੈ, ਸਾਰੀ ਮਜਬੀ ਸਿੱਖ ਕੌਮ ਨੂੰ ਬਦਨਾਮ ਨਾ ਕਰੋ। ਇਹੋ ਜਿਹੇ ਬੰਦੇ ਸਾਰੀਆਂ ਕੈਟਾਗਿਰੀਆਂ ਵਿੱਚ ਹੁੰਦੇ ਨੇ

  • @sukhdevsingh4796
    @sukhdevsingh4796 Před 5 dny

    ❤️👍✅

  • @user-jx4dk4xf2e
    @user-jx4dk4xf2e Před 5 dny

    Dhan dhan baba deep Singh ji dhan baba deep Singh ji dhan dhan baba deep Singh ji