Video není dostupné.
Omlouváme se.

Aapey Gal karke Ni Hassi Da | Amar Singh Chamkila | Unrecorded Song

Sdílet
Vložit
  • čas přidán 21. 09. 2012
  • Latest Interview • Lakhy Sidhu Interview ...
    chamkila unrecorded song ---- with hq
    Amar Singh Chamkila Real Sister Telling About Chamkila Childhood • Amar Singh Chamkila Re...

Komentáře • 1,1K

  • @kuldeepsomal1825
    @kuldeepsomal1825 Před 3 lety +65

    ਬਾਈ ਚਮਕੀਲੇ ਤੇ ਬੀਬਾ ਅਮਰਜੋਤ ਜੀ ਦੇ ਜਦੋ ਵੀ ਦਰਸ਼ਨਾ ਦੀ ਭੁੱਖ ਹੁੰਦੀ ਆ ਤਾਂ ਬਾਈ ਚਮਕੀਲੇ ਨੂੰ ਲਾਈਵ ਦੇਖ ਲਈ ਦਾ ਫੇਰ ਕਿਤੇ ਜਾ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ

  • @luckysingh-xh5jj
    @luckysingh-xh5jj Před 4 lety +56

    ਵਾਹ ਜੀ ਵਾਹ ਚਮਕੀਲਾ ਅਤੇ ਅਮਰਜੋਤ ਦੀਆ ਗੱਲਾਂ 101ਪ੍ਤੀਸਤ ਸੱਚੀਆ ਤੇ ਖਰੀਆ ਮਿਸ ਯੂ

  • @najarsingh7782
    @najarsingh7782 Před 3 lety +65

    ਮਿਤਰਾ ਦੇ ਪਰਦੇ ਢੱਕ ਦੇਈਏ ਮੁੱਲ ਮੋੜ ਦੇਈਏ ਯਾਰ ਦੀ ਜੱਫੀ ਦਾ,ਚਮਕੀਲਾ❤️

    • @user-rx8tg6yz4t
      @user-rx8tg6yz4t Před 2 lety +1

      Ki matlab bai?

    • @youngstar8697
      @youngstar8697 Před 2 lety +2

      Mitra De koi bhi Gal Baat Hove Koi kamjori Chhupa Ke Chahida Je Jay Kisi Naal Yari Pa liye usne UN nibhaanaa Chahida hai Chahida hai

  • @partapsingh6325
    @partapsingh6325 Před 3 lety +63

    ਅਮਰ ਸਿੰਘ ਚਮਕੀਲਾ ਜੀ ਦੀ ਅਵਾਜ ਵਿੱਚ ਕਿੰਨਾ ਦਮ ਔਰ ਜੋਸ਼ ਸੀ ਪਰ ਜਿਹੜਾ ਇੱਕ ਵਾਰੀ ਦੇਖ ਦਾ ਦੇਖਦਾ ਹੀ ਰਹਿ ਜਾਂਦਾ ਸੀ ਵਾਹ ਜੀ ਵਾਹ ਸਰਦਾਰ ਪੁੱਤ ਸੀ ਕੋਈ ਖੋਫ ਨਹੀਂ ਸੀ ਡਰ ਕੇ ਨਹੀਂ ਸੀ ਗਾਉਂਦਾ ਦੁਨੀਆ ਹਿਲਦੀ ਨਹੀਂ 8 ਕੁ ਸਾਲ ਗਾਹ ਗਿਆ ਪੂਰੀ ਦੁਨੀਆਂ ਵਿੱਚ ਸ਼ਾਹ ਗਿਆ ਸੀ 🙏🙏🙏🙏🙏🙏🙏🙏🙏🙏

  • @user-qi7ym6cx6e
    @user-qi7ym6cx6e Před 5 lety +125

    ਇਹਤੋਂ ਉੱਪਰ ਕੋਈ ਸਿੰਗਰ ਨਹੀਂ ਜੰਮ ਸਕਦਾ

  • @veerchahal2431
    @veerchahal2431 Před 3 lety +7

    War war war dekhn nu te dil krda of inna Sohna gaunde c baba Amar Singh chamkila ji
    Jeeeonde hunde tan aapni bhi omar de dinde tuhanu rab kolon

  • @Harpreetsingh-bs7cd
    @Harpreetsingh-bs7cd Před 5 lety +3

    Wahh oye Chamkileya .. Jinna Tym sahh chalde onna tym bhul ni skde ..

  • @sukhhanda534
    @sukhhanda534 Před 4 lety +12

    Sirra banda jindagi ch pehla comment oh v chamkile nu dillo salute vadde vr❤❤😘😘😘😭😭

  • @iqbalsandhu9344
    @iqbalsandhu9344 Před 3 lety +95

    ਅੱਜ ਦਾ ਨਵਾਂ ਯੂਥ ਜਿਹੜੇ(20) (25) (30) ਸਾਲਾਂ ਦੇ ਨੇ ਅੱਜ ਵੀ ਚਮਕੀਲੇ ਨੂੰ ਬਹੁਤ ਸੁਨਦੇ ਹੈ(1988) ਤੋ ਪਹਿਲਾਂ ਨਾਲੋਂ ਵੀ ਵੱਧ ਸੁਨਦੇ ਹੈ

    • @parmindervirdi
      @parmindervirdi Před rokem

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊 Zee😊😊A😊😊

  • @kulwantsingh2992
    @kulwantsingh2992 Před 4 lety +10

    ਪੰਜਾਬ ਦੀ ਪਹਿਲੀ ਅਤੇ ਆਖਰੀ ਸੁਪਰ ਸਟਾਰ ਜੋੜੀ ਅਮਰ ਿਸੰਘ ਚਮਕੀਲਾ ਬੀਬਾ ਅਮਰਜੋਤ ਜੀ

  • @lakhwindersingh2554
    @lakhwindersingh2554 Před 5 lety +2

    Akha bhar bhar a yar tenu dekh 22 chamkila ji yar bhut wdia bnda c bhut telent c tere ch yar surma c tuc

  • @sandeepbrar7507
    @sandeepbrar7507 Před 5 lety +67

    ਬਹੁਤ ਵਧੀਆ ਜੀ ਸਿਰਾਂ ਲਾ ਤਾਂ ਚਮਕੀਲੇ ਨੇ

  • @9876841822
    @9876841822 Před 6 lety +51

    ਲਬ ਜੂ ਚਮਕੀਲੇ ਬਾਈ ਲੀਜੈਡ ਸਿੰਗਰ

  • @mrsandhu5167
    @mrsandhu5167 Před 4 lety +36

    ਛੁਪ ਗਿਆ ਚੰਨ ਚਮਕੀਲਾ ਕਰਕੇ ਸਾਨੂੰ ਤੀਲਾ ਤੀਲਾ

  • @dalbagdhaliwal3733
    @dalbagdhaliwal3733 Před 5 lety +104

    ਸਾਡੀ ਜਵਾਨੀ ਚਮਕੀਲੇ ਜੀ ਦੇ ਵਿਛੋੜੇ ਵਿਚ ਬਹੁਤ ਬੁਰੀ ਨਿਕਲੀਆਂ । ਬਹੁਤ ਯਾਦ ਆਉਂਦੀ ਸੀ ਓਹਨਾ ਦੀ । ਕਰੌੜਾਂ ਲੋਕਾਂ ਦੀ ਰੂਹ ਸਨ ਉਹ ਹੀਰੇ।ਸੀਵੀਆਂ ਸਾਹਿਬ ਜੀ ਨੇ ਠੀਕ ਹੀ ਕਿਹਾ ਹੈ ਕਿ ਮਾਰਨ ਵਾਲੇ ਦੀਆਂ 17 ਪੀੜ੍ਹੀਆਂ ਨਰਕਾਂ ਨੂੰ ਜਾਣਗੀਆਂ।

    • @Googletwinsisterindian
      @Googletwinsisterindian Před 4 lety +3

      dalbag dhaliwal Nhi jandiyan veer fikar na kro

    • @navisingh2053
      @navisingh2053 Před 3 lety +5

      1 ਪੀੜ੍ਹੀ ਤਾਂ ਨਰਕ ਭੋਗ ਹੀ ਰਹੀ ਅਾ।।।।👍

    • @rajkumar-sd4vf
      @rajkumar-sd4vf Před rokem +2

      Chamkille nu marn Bala
      Pind grhe toilet vich mrea c
      Deepa hera

  • @desideshokeen1509
    @desideshokeen1509 Před 3 lety +54

    ਬੜਾ ਕੁਝ ਸਿੱਖਿਆ ਚਮਕੀਲੇ ਨੂੰ ਸੁਣਕੇ ਸਦਾ ਲਈ ਫੈਨ ਰਹੂਗਾ ਬਾਈ ਦਾ। ਪਹਿਲਾਂ ਸਿੰਗਰ ਆ ਜੀਹਦੇ ਮਰੇ ਤੋਂ ਬਾਅਦ ਵੀ ਫੈਨ ਬਣਦੇ ਆ❤️❤️❤️

  • @AmarjitSingh-gi1bq
    @AmarjitSingh-gi1bq Před 5 lety +19

    ਕਿਆ ਬਾਤ ਜਨਾਬ

  • @avtaarsingh5880
    @avtaarsingh5880 Před 5 lety +4

    Amar cahmkila
    Nice song veer ji

  • @bhupindercheema8110
    @bhupindercheema8110 Před 5 lety +65

    ਬਹੁਤ ਵਧੀਆ ਕਲਾਕਾਰ ਸੀ ਅਮਰ ਸਿੰਘ ਚਮਕੀਲਾ

  • @songwrightersabbibai1766
    @songwrightersabbibai1766 Před 2 lety +16

    ਵਾਹ ! ਬਹੁਤ ਖੂਬ ਲਾਜਵਾਬ ਗੀਤ ਤੇ ਲਾਜਵਾਬ ਆਵਾਜ਼ 👌👌

  • @NirmalSingh-my8oz
    @NirmalSingh-my8oz Před 4 lety +14

    ਚਮਕੀਲਾ ਅਤੇ ਅਮਰਜੋਤ ਸਦਾ ਹੀ ਚਮਕਣਗੇ

  • @bhavneetsingh5379
    @bhavneetsingh5379 Před 5 lety +3

    Jad tak dunia rhu Chamkile 22 da Naam rhu..... Jinna ne hamla kita c ohna ne maarya nahi Sgo rehndi dunia tak Amar kr gye Chamkile 22 nu

  • @Varindersingh-ll4ju
    @Varindersingh-ll4ju Před 5 lety +2

    Great veer rehdi dunia tk rahu namm tera

  • @Guri3737.
    @Guri3737. Před 3 lety +56

    ਵਾਹਿਗੁਰੂ ਜੀ ਭੇਜ ਦੇ ਪੰਜਾਬ ਦੇ ਹੀਰੇ ਨੂੰ😭😭😭😭😭😭😭😭ਚੰਗੇ ਬੰਦੇ ਨੂੰ ਰੱਬ ਧਰਤੀ ਤੇ ਰਹਿਣ ਨੀ ਦਿੰਦਾ 😭😭😭

  • @narkewalsingh7877
    @narkewalsingh7877 Před 4 lety +23

    ਜੇ ਕਿਤੇ ਇਹ ਗਾਇਕ ਹੁੰਦਾ ਤਾਂ ਅੱਜ ਇਨੇ ਗੰਦੇ ਗੀਤ ਨਾ ਹੁੰਦੇ। ਅਮਰ ਸਿੰਘ ਚਮਕੀਲੇ ਤੇ ਅਮਰਜੋਤ ਕੌਰ ਅਮਰ ਰਹਿ

  • @aashugill6870
    @aashugill6870 Před 4 lety +182

    ਕਾਸ਼ ਅੱਜ ਹੁੰਦਾ, ਇਹਦੇ ਵਰਗੀ ਕਲਾ ਕਿਸੇ ਵਿੱਚ ਨਹੀਂ, ਨਾ ਹੋਣੀ ਆਂ ।🙏

  • @nishurani3883
    @nishurani3883 Před 5 lety +2

    Wah g Wah chamkila sir ji

  • @5911varga
    @5911varga Před 5 lety +4

    😍😘💝👌👌👌 bahut pyare bol likheya hen ji kya bat h ji nahi Risa 22chamkila diya

  • @lifeisajourneywearetravelers

    Bahot vadiya ji babe ne rang laata

  • @veerchahal2431
    @veerchahal2431 Před 3 lety +2

    Wah ji baba Amar Singh ji chamkila ji
    Sda lyi Amar ho gye tu c
    Rehndi dunia tak naam rshunga amar Singh chamkila ji sda layi Amar ji

  • @mohinderbagga2100
    @mohinderbagga2100 Před 5 lety +9

    Jinni bar bhi mrji suno new hi lgda.....salute Mahan singer nu

  • @manveersinghmaan881
    @manveersinghmaan881 Před 2 lety +12

    ਬਹੁਤ ਚੰਗਾ ਸੁੰਦਰ ਗੀਤ 👌👏

  • @amanpharwahi5525
    @amanpharwahi5525 Před 6 lety +5

    nai aunna mudke chamkile warga koi kde...good singer..

  • @VijayKumar-cg5ob
    @VijayKumar-cg5ob Před 3 lety +3

    1 1
    . Gal .. siraaaaaaaaaa 101% sach glaa kahiyaaa h g .. miss u all time favourite g

  • @baljeetkhosa96
    @baljeetkhosa96 Před 5 lety +32

    ਸਹੀ ਗੱਲ ਬਾਈ ਦੀ

  • @HardeepSingh-im4pi
    @HardeepSingh-im4pi Před rokem +4

    ਬਹੁਤ ਵਧੀਆ ਵੀਰ👍

  • @sainisaini9519
    @sainisaini9519 Před 5 lety +41

    ਸਦਾ ਲੲੀ ਚਮਕਦਾ ਸਿਤਾਰਾ ,ਚਮਕੀਲਾ ,

  • @RajinderKumar-of1dg
    @RajinderKumar-of1dg Před 4 lety +3

    Kya baat chamkila bai de

  • @deepasingh1465
    @deepasingh1465 Před 6 lety +29

    ਬਹੁਤ ਹੀ ਵਧੀਅਾ ਗੀਤ ਜੀ

  • @merapunjabmerapunjab6673
    @merapunjabmerapunjab6673 Před 5 lety +19

    ਚਮਕੀਲੇ ਵਰਗਾ ਨਾ ਕੋਈ ਹੋਇਆ ਨਾ ਹੋਣਾ

  • @harwindersingh1210
    @harwindersingh1210 Před 5 lety +17

    chamkila nii jmna dubara..best singer c..hai te sda hi best rhega aa..great singer of Punjab..

  • @SandeepSingh-yx1iu
    @SandeepSingh-yx1iu Před 5 lety +2

    Heera si maa Da putt chamkila sirra singer si

  • @trishanarani387
    @trishanarani387 Před 5 lety +3

    Kash chamkila aj v jeunda hunda

  • @user-qi7ym6cx6e
    @user-qi7ym6cx6e Před 5 lety +139

    ਸਦਾ ਲਈ ਪੰਜਾਬ ਦਾ ਇੱਕ ਨੰਬਰ ਸਿੰਗਰ

  • @jassithind6960
    @jassithind6960 Před 4 lety +6

    Sada dil ch ajj v hga chamkila 22 puri industry da hit ustad 100%👌

  • @dalvirjassal4450
    @dalvirjassal4450 Před 5 lety +50

    ਅੱਜ ਕੱਲ ਅਜਿਹੇ ਗੀਤ ਸੁਣਨ ਕਿਥੇ ਮਿਲਦੇ ਐ

  • @partapsingh6325
    @partapsingh6325 Před 3 lety +2

    ਅਮਰ ਸਿੰਘ ਚਮਕੀਲਾ ਅਮਰ ਜੋਤ ਮਾਰੇ ਗਏ ਦੁਨੀਆ ਡਰਦੀ ਸੀ ਬਹੁਤ ਓਨਾ ਦਿਨਾਂ ਵਿੱਚ ਲੋਕ ਡਰਦੇ ਸੀ ਕਿਸੇ ਨੇ ਏਨੀ ਪੈਰ ਵਾਈ ਨਹੀਂ ਕੀਤੀ ਗੱਲ ਪੈਸਾ ਕੀ ਕੁਝ ਨਹੀਂ ਕਰਵਾ ਦਿੰਦਾ ਲੋਕ ਹੋਰ ਕਲਾ ਕਾਰਾ ਨੂੰ ਨਹੀਂ ਪਸੰਦ ਕਰਦੇ ਬੱਸ ਇੱਕ ਨਾਮ ਅਮਰ ਸਿੰਘ ਚਮਕੀਲਾ ਬੀਬਾ ਅਮਰ ਜੋਤ ਗੁੱਡ ਜੋੜੀ ਅਮਰ ਰਹੇ

  • @im_.goldboy5659
    @im_.goldboy5659 Před 5 lety +89

    ਅਜ ਕੱਲ ਦੇ ਕਲਾਕਾਰ ਤਾਂ ਕਮਪੁਉਟਰ ਨਾਲ ਹੀ ਗਾ ਸਕਦੇ ਹਨ

  • @happysingh5039
    @happysingh5039 Před 5 lety +3

    Wahh vi chamkiliyaa kiya rang banda c bai tu.. kehre saliya ne marwa ta tenu kayi song ta tere likhe hi reh gaye mitra..ohna ne ta tenu maar ta per tu veere amar a.. har jagah tere hi song chalde ajj v.. love u a veere

  • @myfavoritemusicmynamemani2137

    Yaar ta chamkile De fan aa ji

  • @AmanSingh-fu8sd
    @AmanSingh-fu8sd Před 4 lety +30

    ਕਿੰਨੀ ਸਾਦਗੀ ਸੀ ਓਹਨਾ ਦਿਨਾਂ ਚ।ਚਮਕੀਲਾ ਬਾਈ ਜੀ Love u aa.

  • @veerchahal2431
    @veerchahal2431 Před 3 lety +3

    Chamkila chamk giya amar ho k
    Na koi ma ne lal jamna na koi os toh bina hor jamiya
    Jai baba amar Singh chamkila ji di Jai sda Jai

  • @SultaangillMusic
    @SultaangillMusic Před 5 lety +21

    ustadd ji charna ch matha tekde hm ji no words🙏🎶🎶🎶🎧

  • @gurdeephari1283
    @gurdeephari1283 Před 5 lety +5

    Rooh Dee kuhrak Amar chamkela Amar. Amar Amar.

  • @GurinderSingh-yl5gw
    @GurinderSingh-yl5gw Před 2 lety +8

    Bappu Amar Singh Chamkila
    Bibi Amarjot Kaur
    Legends 🔥

  • @HardeepSingh-im4pi
    @HardeepSingh-im4pi Před 2 lety +3

    ਬਹੁਤ ਵਧੀਆ ਵੀਰ ਜੀ

  • @ManiSingh-sf7sm
    @ManiSingh-sf7sm Před 4 lety +2

    Kaint Banda si 👌🏻

  • @geetasingh8004
    @geetasingh8004 Před 6 lety +3

    Siraaaa amar singh chamkla saab ji

  • @harwinderchouhan9952
    @harwinderchouhan9952 Před 5 lety +32

    ਚਮਕੀਲੇ ਵਰਗਾ ਕਲਾਕਾਰ ਨੀ ਹੋਣਾ ਦੁਨੀਅਾ ਤੇ 👌

  • @jassrandhawa7910
    @jassrandhawa7910 Před 7 lety +14

    tere ganne jo vdia n oho vdia n jo glt n oho glt pr banda siraa tu y jma e love u ji

  • @veerchahal2431
    @veerchahal2431 Před 3 lety +2

    Koi ant nahi
    Na hoyia na hona
    Lakha toh crore ho gye sunan wale
    Te croran toh arban ho rehe ne 💐💐💐💐

  • @gagandeepsinghuk6766
    @gagandeepsinghuk6766 Před 5 lety +3

    Chamkila bai jindabad

  • @Royal-hk7oc
    @Royal-hk7oc Před 4 lety +12

    Kalje uthdi aa hook sunke ustad chamkila sahab nu .🙏🙏🙏

  • @veerchahal2431
    @veerchahal2431 Před 3 lety +7

    Geeta sunida jrur aa baba chamkila amar ji
    Par dukh lgda har song sun k Rona aa janda tuhade🌷🌷🌷🌷🌷🙏🙏🙏🙏🙏🙏🙏

  • @karmjeetsingh7246
    @karmjeetsingh7246 Před 5 lety +2

    ਕਿਆ ਬਾਤ ਹੈ

  • @harbindermohem
    @harbindermohem Před 3 lety +5

    ਵਾਹ ਜੀ ਵਾਹ

  • @manindermani5650
    @manindermani5650 Před 11 lety +8

    pairi peena ustaad ji......chamkila great....love u alot AMAR SINGH CHAMKILA

  • @vishalbrar6437
    @vishalbrar6437 Před 5 lety +6

    ਬਹੁਤ ਵਧੀਆ

  • @deepakrana5594
    @deepakrana5594 Před 5 lety +3

    22 Tera geet sun sun k nhi thakida 👌👌

  • @jassikour8128
    @jassikour8128 Před 5 lety +3

    Wah g wah bhot sohna Gaya

  • @user-qi7ym6cx6e
    @user-qi7ym6cx6e Před 5 lety +75

    ਸਰਵਗੁਣ ਸੰਪੰਨ ਸ਼ਹੀਦ ਅਮਰ ਸਿੰਘ ਚਮਕੀਲਾ ਜੀ ਨੂੰ ਸਲਾਮ

  • @harkiratvirk1042
    @harkiratvirk1042 Před 6 lety +5

    Nai ressan terriyaaa. Wah g wah annand aa gya. Bilkul sachiya gllann. Chamkillaaa rehndi duniyaa ch amr aa. Te amr rahhhuu. Love you chamkillaaa g. Sarre song super duper hit aa g

  • @dxgaming5744
    @dxgaming5744 Před 6 lety +208

    ਰਹਿਦੀ ਦੁਨੀਆ ਤੱਕ ਅਮਰ ਰਹੁ ਬਾਈ ਅਮਰ ਚਮਕੀਲਾ

    • @polapola3738
      @polapola3738 Před 4 lety +2

      4

    • @sarbjitsinghsidhu5141
      @sarbjitsinghsidhu5141 Před 4 lety +2

      @@polapola3738 ji.... 4 means.????

    • @amrikgill5271
      @amrikgill5271 Před 4 lety +2

      @@polapola3738 bbbbbbbbbbbbbbbbbbbbbbbbbbbbbbbbbbbb:bbb:b:::::: y

    • @Googletwinsisterindian
      @Googletwinsisterindian Před 4 lety +1

      Ghare sab baihke suniya kro sareyan Di ruh amar ho ju 22... maafi chounda haa maaf krna 22 tohadi gal naal main sahmat Nhi ... sorry 😐

    • @laddutera103
      @laddutera103 Před 4 lety +2

      @@Googletwinsisterindian Gyaan ni vandii da jyada Avde tak e seemat rkhida agla dhon ch killa kdo gadd gya pta v ni lgna.

  • @unique_fitness20
    @unique_fitness20 Před 5 lety +3

    Is nu kehnde ne chamkila 👌👌👌👌👌👌👌

  • @sonukaler5346
    @sonukaler5346 Před 5 lety +3

    jo ajj kallh ghr ghr di kahani jo ustad ji ne kai saal pehla kahiyan glan sachiyan

  • @usdaad1
    @usdaad1 Před 9 lety +79

    ਬਹੁਤ ਵਧੀਆ ਬਲਤੇਜ ਜੀ ਧੰਨਵਾਦ ਜੋ ਤੁਸੀਂ youtube ਵਿੱਚ ਵੀਡੀਓ ਪਾਇਆ thxu i miss u chamkila 22

  • @reshamsingh2450
    @reshamsingh2450 Před 5 lety +2

    very good chamkila ji

  • @sukhpalkhosa5684
    @sukhpalkhosa5684 Před 5 lety +2

    ओस जमाने दे हिसाब नाल अमर सिह चमकीला बहुत चंगा गायक सी

  • @santygillyarr6696
    @santygillyarr6696 Před 5 lety +31

    ਚਮਕੀਲਾ ਬਾਈ ਜ਼ਿੰਦਾਬਾਦ

  • @veerchahal2431
    @veerchahal2431 Před 3 lety +5

    🌷🌷🌷🌷🌷🌷sda layi amar baba chamkila ji

  • @ss-zg8ql
    @ss-zg8ql Před 6 lety +2

    ਚਮਕਿਲੇ ਦੇ ਅਖਾੜੇ ਮੈ ਵੇਖੇ ਨੇ। ਗੀਤ ਗੋਦਾ ਸੀ। ਪਹਿਲਾ। ਅੱਜ ਉ ਮਹੋਲ ਹੈ

  • @ranviraujla8757
    @ranviraujla8757 Před 6 lety +10

    Kya bat ah veere kya ਲਿਖਦਾ c tu

  • @amangrewal47
    @amangrewal47 Před 6 lety +6

    Ohna.... Chmkile nu ta Marta.... Bt Isdi awaj Aj v jeondi aa

  • @harjindersidhu4204
    @harjindersidhu4204 Před 6 lety +202

    ਅੱਜ ਵੀ ਪੂਰੀ ਚਮਕ ਹੈ ਚਮਕੀਲੇ ਦੀ

    • @singhjass3638
      @singhjass3638 Před 4 lety +3

      R8t brother

    • @kamalsinghsingh4408
      @kamalsinghsingh4408 Před 4 lety +4

      Harjinder Sidhu Kia Batt bhai

    • @tarloksingh5755
      @tarloksingh5755 Před 4 lety +1

      My fans tarlok Singh phillaur chamkila no.1 singer hai ji and bilkul amar rahu rahindi duniyaa tak and king song

    • @gurpitsingh4789
      @gurpitsingh4789 Před 4 lety +1

      Harjinder Sidhu ok ha g

    • @veerchahal2431
      @veerchahal2431 Před 3 lety +1

      Sda he rahungi
      Amar Amar he ho jande ne
      War war janam nahi lainde

  • @mehakdeep5769
    @mehakdeep5769 Před 5 lety +2

    Chamkila ni kise ne bnjana bai ❤

  • @RajeshSharma-fm3or
    @RajeshSharma-fm3or Před 5 lety +2

    Chamkila vir tu Amar rahe tere Bina jagg suna

  • @KewalSingh-hi9fh
    @KewalSingh-hi9fh Před 5 lety +92

    ਮਾਰਨ।ਵਾਲੇ।ਮਰ।ਗਏ।22.ਚਮਕੀਲਾ.ਅਮਰ।ਹੋ।ਗਿਆ

  • @HARYANVIJHANKAR
    @HARYANVIJHANKAR Před 5 lety +11

    सेलयुट अमर गायक चमकिला जी

  • @bittudhamot2913
    @bittudhamot2913 Před 5 lety +2

    Very good chamkila

  • @harwindersingh1210
    @harwindersingh1210 Před 5 lety +3

    chamkila sune bina din hi nii langda..

  • @basantlal5899
    @basantlal5899 Před 6 lety +13

    Veer chamkila varga nahi Janna evergreen lovely man

  • @garrie1313
    @garrie1313 Před 5 lety +4

    100 + war sun leya .dekh leya fer v nawa hi lgda ....

  • @combineharvesterguru8773
    @combineharvesterguru8773 Před 3 lety +2

    ਵਾਹਿਗੁਰੂ ਜੀ ਚਮਕੀਲੇ ਨੂੰ ਮਾਰਨ ਵਾਲੇ ਨਰਕਾਂ ਦੇ ਭਾਗੀ ਹੋਣ

  • @satvindersingh9388
    @satvindersingh9388 Před 5 lety +2

    Rhindi duniya tak naam rhunga ise hire da

  • @parjindersinghsingh1351
    @parjindersinghsingh1351 Před 5 lety +15

    Bad hai vishorra chamkile 22 da...ajj tak ni chamkile te amarjot nal da singer jammmea na jammmnaa,,,,lakh vaari parnam🙏🏻aa22 June

  • @gorasandhugorasandhu4914
    @gorasandhugorasandhu4914 Před 7 lety +17

    thnx Baltej sing ji
    sirra bai chmkila

  • @MalkitSingh-yf9ob
    @MalkitSingh-yf9ob Před 5 lety +2

    Sdha Amrrrrrrrh

  • @gurbajsingh7751
    @gurbajsingh7751 Před 4 lety +3

    Very nice song g

  • @ruraljatt1313
    @ruraljatt1313 Před 4 lety +5

    USTAD aa da V USTAD C chamkila

  • @pindasandhu3217
    @pindasandhu3217 Před 6 lety +9

    miss you chamkila 22 ji