Amar Singh Chamkila and Amarjot Live 1986 - Rare Footage

Sdílet
Vložit
  • čas přidán 25. 08. 2024
  • Amar Singh Chamkila and Amarjot Live 1986 - Rare Footage
    This show was at Resham Singh Sunner's residence at Village Sunndan, Kapurthala at his son Amarpal Sunner's birthday celebration. The video quality is not great but the performance wise its Chamkila and Amarjot at their best. We hope you like it.
    (c) Addictive Music. All rights reserved.
    Watch and Share. Follow us. Subscribe to our channel.
    / theaddictivemusic

Komentáře • 392

  • @Mds018
    @Mds018 Před 4 měsíci +88

    Down to earth ਇਸਤੋਂ ਵੱਧ ਬੰਦਾ ਨਿਮਰਤਾ ਵਾਲਾ ਨਹੀਂ ਹੋ ਸਕਦਾ । ❤

  • @santhoksingh3516
    @santhoksingh3516 Před 2 dny +2

    ਇੱਕ ਨਾ ਇੱਕ ਦਿਨ ਤਾਂ ਮਰਨਾ ਸਾਰਿਆਂ ਹੀ ਹ ਪਰ ਕੋਈ ਜਵਾਨੀ ਚ ਮਰਦਾ ਕੋਈ ਬਚਪਨ ਜਮਾਂਦਾ ਕੋਈ ਬੁੜਾਪੇ ਚਮਕੀਲਾ ਰਹਿੰਦੀ ਚਮਕੀਲਾ ਰਹਿੰਦੀ ਦੁਨੀਆਂ ਤੱਕ ਜ਼ੁਬਾਨ ਰਹੇਗਾ ਹਰ ਵਕਤ ਜਵਾਨ ਰਹੇਗਾ

  • @sanjaygokavi5720
    @sanjaygokavi5720 Před 4 měsíci +164

    Netflix brought me here. And I love it. Great respect.❤

  • @baljitsinghturay
    @baljitsinghturay Před 6 měsíci +57

    ਬਹੁਤ ਖੂਬਸੂਰਤ ਅਖਾੜਾ,ਸਾਫ਼ ਤੇ ਹਿੱਕ ਦੇ ਜ਼ੋਰ ਨਾਲ ਗਾਏ ਸਾਰੇ ਗੀਤ। ਬਹੁਤ ਪਸੰਦ ਆਇਆ ਹੈ ਜੀ।

    • @kamaljitkaur-oh5es
      @kamaljitkaur-oh5es Před 5 měsíci +1

      Hanji ji ਪਿੰਡ ਸੁੰਨਰ ਵਾਲਾ kpt ਦਾ ਪ੍ਰੋਗਰਾਮ

  • @Karankkanojia
    @Karankkanojia Před 4 měsíci +43

    ਪੂਰਾ ਅਖਾੜਾ ਸੁਣਿਆ ਮੈਂ ਤਾਂ ਕਿੰਨੀ ਸਿੰਪਲ ਲਾਈਫ ਸੀ ਉਸ ਟਾਈਮ ਦੀ ਨਾਂ ਮਹਿੰਗੀਆ ਗੱਡੀਆਂ , ਨਾਂ ਮੋਬਾਈਲ ਫੋਨ, ਨਾ ਹੀ ਬ੍ਰਾਂਡੇਡ ਕਪੜੇ ਨਾ ਕੋਈ ਫੋਕੀ ਸ਼ੋ ਬਾਜ਼ੀ ਇਕ ਕਲਾਕਾਰ ਤੇ ਉਸਦੇ ਸੁਣਨ ਵਾਲੇ ਦੋਵੇਂ ਕਿੰਨੀ ਹਲੀਮ ਸ਼ਖ਼ਸੀਅਤ ਹੋਣ ਦਾ ਸਬੂਤ ਦਿੰਦੇ ਹੋਏ ਨਜ਼ਰ ਆ ਰਹੇ ਨੇ ਮੈਨੂੰ ਇੱਦਾਂ ਲੱਗਾ ਜਿੱਦਾਂ ਮੈਂ ਵੀ ਓਥੇ ਹੀ ਨੀਚੇ ਦਰੀ ਤੇ ਬੈਠ ਕੇ ਸਾਰਾ ਪ੍ਰੋਗਰਾਮ ਸੁਣ ਰਿਹਾ ਹੋਵਾਂ । ਮਜ਼ਾ ਆ ਗਿਆ ਲਵ ਯੂ ਬਾਈ ਚਮਕੀਲੇ❤❤❤❤❤❤❤

  • @lovepreetsinghgill517
    @lovepreetsinghgill517 Před měsícem +6

    ਚਮਕੀਲੇ ਹੋਰੀ ਤਿੰਨ ਕਲਾਕਾਰ ਸੀ
    ਚਮਕੀਲਾ❤ ਅਮਰਜੋਤ❤ ਅਤੇ ਤੂੰਬੀ❤

  • @YMraaz
    @YMraaz Před 4 měsíci +118

    I came here just after watching diljit movie. Thank you to introduce him.

  • @shahrozyaseen8379
    @shahrozyaseen8379 Před 4 měsíci +74

    Coming directly from Netflix.... What a Legend he was😢😢😢

    • @bahopur
      @bahopur Před měsícem

      hw was d best ever

  • @raghbirsinhh9635
    @raghbirsinhh9635 Před 3 měsíci +19

    ਇਹੋ ਜਿਹੀ ਜੋੜੀ ਦਿਲਾਂ ਤੇ ਰਾਜ ਕਰਨ ਵਾਲੀ ਪਹਿਲੀ ਹੈ,ਬਹੁਤ ਵਾਰੀ ਭੁਲਾਕੇ ਵੇਖਿਆ ਪਰ ਭੁੱਲਦੀ ਨਹੀਂ,, ਸਦਾ ਜਿਉਦੀ ਜਾਗ ਦੀ ਮਿਸਾਲ ਹੈ, ਜ਼ੋ ਦੋਗਾਣੇ ਗੀਤ ਦਿਮਾਗ ਦੇ ਵਿੱਚ ਇਹਨਾਂ ਦੇ ਰੱਚਗੇ ਉਹ ਨਿਕਲਦੇ ਨਹੀਂ✍️🌹✌🏻ਸਦਾ ਅਮਰ ਰਹੇ ਇਹ ਜੋੜੀ, ਗਾਇਕ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਕੌਰ ਜੀ।

  • @techneeti5150
    @techneeti5150 Před 3 měsíci +21

    अमरजोत मैम की सादगी का कोई जवाब नही❤

  • @parmjeetsinghparas512
    @parmjeetsinghparas512 Před 6 měsíci +39

    ਲੱਖਾਂ ਕਰੋੜਾਂ ਦਿਲਾਂ ਤੇ ਰਾਜ ਕਰਿਆ ੨੨❤
    ਚਮਕੀਲਾ ਜੀ ਨੇ

  • @NirmalSingh-fq7wg
    @NirmalSingh-fq7wg Před 22 dny +5

    ਮੇਰੇ ਯਾਦ ਆ ਜਿਸ ਦਿਨ ਇਹ ਜੋੜੀ ਦੁਨੀਆ ਤੋਂ ਗਈ ਸੀ ਮੇਰੇ ਪਾਪਾ ਜੀ ਨਾਲੇ ਸੁਣ ਰਹੇ ਸਨ ਨਾਲੇ ਰੋ ਰਹੇ ਸਨ

  • @GurdeepSingh-sp9ul
    @GurdeepSingh-sp9ul Před 6 měsíci +83

    ਚਮਕੀਲੇ ਦੇ ਯੂ ਟਿਊਬ ਤੇ ਜਿੰਨੇ ਅਖਾੜੇ ਨੇ ਸਾਰੇ ਦੇਖੇ ਨੇ, ਅਤੇ ਤੋਂ ਚਾਰ ਲਾਈਵ ਵੀ ਦੇਖੇ ਨੇ ਪਰ ਸਭ ਤੋਂ ਵੱਧ ਸੁਆਦ ਅੱਜ ਆਇਆ thankx

    • @NirmalSingh-bz3si
      @NirmalSingh-bz3si Před 5 měsíci +4

      ਇਹ ਤਾਂ ਬਾਹਲਾ ਸ਼ੋਹਣਾ ਆਖਾੜਾ ਯਾਰ???ਦੁਨੀਆ ਦੇ ਬਹੁਤ ਗਵੱਈਏ ਸੁਣ ਲੲਏ ਪਰ ਇਹ ਅਵਾਜ ਨੀ ਮਿਲਣੀ ਕਿਤੇ??ਕਮਾਲ ਆ ??ਮੈਂ ਮਿਲਿਆ ਹੋਇਆ ਚਮਕੀਲਾ ਸਾਹਿਬ ਨੂੰ ? ਐਡੇ ਪਿਆਰੇ ਸੀ ??

    • @gurdittsingh786
      @gurdittsingh786 Před 4 měsíci +1

      awaajj hik de jor de geye sare song

    • @Kumarpiyush134
      @Kumarpiyush134 Před 4 měsíci +1

      Lucky ho paji tusi

  • @AmrinderSingh-tq5ci
    @AmrinderSingh-tq5ci Před 5 měsíci +16

    ਬਹੁਤ ਵਧੀਆ ਅਖਾੜਾ ਅਜ ਤਕ ਐਨੀ ਮਿਹਨਤ ਨਾਲ ਗਾਉਂਦਾ ਕੋਈ ਕਲਾਕਾਰ ਨਹੀਂ ਵੇਖਿਆ ਇਦਾਂ ਦੀ ਪਰਫਾਰਮੈਂਸ ਅੱਜ ਤੱਕ ਕਿਸੇ ਕਲਾਕਾਰ ਦੇ ਸ਼ੋਅ ਵਿੱਚ ਨਹੀਂ ਮਿਲੇ ਗੀਤ ਜੇ ਧਿਆਨ ਨਾਲ ਦੇਖਿਆ ਜਾਵੇ ਏਡੇ

  • @AkshayKumar-fu3wz
    @AkshayKumar-fu3wz Před 4 měsíci +4

    40:37💔🙏 ਬੁਰਾ ਏ ਵਿਛੋੜਾ ਚਮਕੀਲੇ ਬਾਈ ਦਾ 💔💔💔🙏🙏🙏🙏ਸੱਚ ਲਿਖ ਕੇ ਬੋਲਤਾ ❤

  • @A_Gill-zi2qi
    @A_Gill-zi2qi Před 4 měsíci +59

    Aje v koi soorma ni jmya jo eho jya live lga lve❤

  • @manmindersidhu7936
    @manmindersidhu7936 Před měsícem +2

    In1986 i was 5 years old. Thanks for uploading on you tube. We can watch it now. Chamkila is best forever ❤️❤️❤️❤️

  • @ankitjha3379
    @ankitjha3379 Před měsícem +3

    What a legendary singer we lost 😢😢 he was a diamond for indian singing industry.😢😢😢

  • @sarabjitsingh6830
    @sarabjitsingh6830 Před 5 měsíci +36

    ਵਾਹਹ ਅਨੰਦ ਆ ਜਾਦਾ ਚਮਕੀਲੇ ਤੇ ਅਮਰਜੋਤ ਨੂੰ ਸੁਣਕੇ , ਇੰਨਾ ਵਰਗੀ ਜੋੜੀ ਨਹੀਂ ਆਉਣੀ ਮੁੜਕੇ 😢😢😢

  • @attwadibhadaur7649
    @attwadibhadaur7649 Před 6 měsíci +42

    ਹੋਰ ਕਿਸੇ ਦਾ ਗੀਤ ਕਹਿੰਦਾ ਆਉਂਦਾ ਨੀ, ਕਿਹੋ ਨਾ ਮੈਨੂੰ...😃👍✌️🐍💪😎

  • @rajrandhawa434
    @rajrandhawa434 Před 4 měsíci +28

    ਤੂੰਬੀ ਆਲੀ ਹਨੇਰੀ ਬੰਨ ਦੇਦਾ ਸੀ
    Legendary singer❤

    • @Newshunt-98
      @Newshunt-98 Před 4 měsíci +1

      ਪਤੰਦਰ ਸਾਰੇ ਈ ਸਾਜ ਵਜਾ ਲੈਂਦਾ ਸੀ

  • @RajinderBrar-c3h
    @RajinderBrar-c3h Před 10 dny +1

    What a Legend to bad he is gone but not his music and old videos like this.
    When me and wife are traveling in the car I always play Chamkila. I can never get tired listening to this Legend and driving my car with 450 horses under the hood.

  • @srrrms
    @srrrms Před 4 měsíci +27

    Aise kalakar kaha milenge ab is jindigi me. Without auto tune. True voice only with on mike.

  • @MangalSingh-yz2cy
    @MangalSingh-yz2cy Před 5 měsíci +25

    ਅਮਰ ਸਿੰਘ ਚਮਕੀਲਾ ਸਦਾ ਅਮਰ ਰਹੇਗਾ❤❤❤❤

  • @sehajsingh6437
    @sehajsingh6437 Před 6 měsíci +25

    ਨਹੀਂ ਰੀਸਾਂ ਤੇਰੀਆਂ ਚਮਕੀਲਿਆ ਰੂਹ ਖੁਸ਼ ਹੋਗੀ

  • @pargatdholibajakhana2366
    @pargatdholibajakhana2366 Před 6 měsíci +41

    ਬਾਈ ਜੀ ਯਾਦਾ ਸਾਂਭੀ ਬੈਠੇ ਚਮਕੀਲੇ ਤੇ ਅਮਰਜੋਤ ਬਹੁਤ ਬਹੁਤ ਮੁਬਾਰਕਾਂ ਵਿਛੜੀ ਰੂਹ ਭੁਲ ਦੀ ਨਹੀ

  • @BaljinderSingh-cu4uy
    @BaljinderSingh-cu4uy Před 5 měsíci +14

    ❤ ਦਿਲੋ ਸਲੂਟ ਜੋੜੀ ਰਹਿੰਦੀ ਦੁਨੀਆ ਤਕ ਰਹੂ ਅਮਰ ਅਵਾਜ

  • @harrydillon8304
    @harrydillon8304 Před 6 měsíci +58

    ਵਾਹ ਸਾਜੀ ਵੀ ਪਤੰਦਰ ਤਹਿ ਲਾਈ ਆਉਂਦੇ ਆ ਅਮਰਜੋਤ ਉਹੀ ਸਟੁਡੀਓ ਵਰਗੀ ਆਵਾਜ਼ ਸੁੱਧ ਕਿਤੇ ਭੋਰਾ ਕੱਚ ਰਹਿ ਜੇ ਤਾਲ ਮੇਲ ਚ ਨਾ …ਬਾਕੀ ਉਸਤਾਦ ਬੰਦਾ God Gifted ਸੀ ਏਹਦਾ ਤੋੜ ਨੀ ਲੱਭਣਾ ਦੁੱਗਰੀ ਆਲੇ ਦਾ🙏😢🎉

  • @gurmukhsingh5499
    @gurmukhsingh5499 Před 24 dny +2

    ਬੁਰਾ ਏ ਵਿਛੋੜਾ, ਚਮਕੀਲੇ ਭਾਈ ਦਾ, ਸੱਜਣਾਂ ਦੇ ਨਾਲ ਧੋਖਾ ਨਹੀਂ ਕਮਾਈ ਦਾ।

  • @pranav782
    @pranav782 Před 4 měsíci +53

    This is Goldmine for Chamkila Fans 😍

  • @gurwinderbenipal9510
    @gurwinderbenipal9510 Před 4 měsíci +5

    ਮਜਾਲ ਐ ਸੁਰ ਥੋੜਾ ਇਦਰ ਉਦਰ ਹੋਜੇ।

  • @SHAMSHERSINGH-iv3hp
    @SHAMSHERSINGH-iv3hp Před 2 měsíci +3

    ਸ਼ਰਾਬੀ ਹੋਏ ਅਖਾੜੇ ਵਿੱਚ ਲੋਕ ਚਮਕੀਲੇ ਨੂੰ ਬਹੁਤ ਤੰਗ ਕਰ ਰਹੇ ਸੀ ,
    ਤੇ ਅਮਰਜੋਤ ਜੀ ਨੂੰ ਵੀ

  • @SurinderKumar-tz5vg
    @SurinderKumar-tz5vg Před 5 měsíci +17

    ਅਮਰ ਸਿੰਘ ਚਮਕੀਲਾ ਅਮਰਜੋਤ ਜੀ ਬਰਗਾ ਕੋਈ ਨਹੀਂ ਹੋ ਸਕਦਾ love you jori nu❤❤❤❤

  • @bobysekhonbobysekhon9162
    @bobysekhonbobysekhon9162 Před 5 měsíci +47

    ਕਾਸ਼ ਕਿਤੇ ਅੱਜ ਜਿਉਂਦਾ ਹੁੰਦਾ ਚਮਕੀਲਾ । ❤❤❤❤❤

  • @vimalkumar3815
    @vimalkumar3815 Před 4 měsíci +9

    Bhout hi painfull hai ki ek brighter future khatam kardiya.. Dono Punjab ki music history me real amar ho gaye hai..

  • @amarjitsingh1946
    @amarjitsingh1946 Před dnem

    ਚਮਕੀਲਾ ਤੇ ਅਮਰਜੋਤ ਸਦਾ ਲਈ ਅਮਰ ਰਹਿਣਗੇ ❤❤

  • @aj3304
    @aj3304 Před 4 měsíci +5

    Amar singh Chamikla देखणे के बाद असली चमकीला सूनने के मन खुश हो गया!❤

  • @inderjeetsingh2690
    @inderjeetsingh2690 Před 3 měsíci +19

    Down to earth ਬੰਦਾ ਸੀ ਲੋਕ ਕੈਂਦੇ ਸੀ ਅਧਾ ਘੰਟਾ ਲਾ ਚਮਕੀਲਾ ਕੈਂਦਾ ਸੀ ਭਾਮੇ ਇੱਕ ਘੰਟਾ ਲਵਾਓ ਮੈ ਅਪਣੇ ਘਰ ਆਈਆਂ

  • @mgrandomvlog1750
    @mgrandomvlog1750 Před 2 měsíci +11

    ਮਿਊਜ਼ਿਕ ਬਹੁਤ ਖ਼ਤਰਨਾਕ ਹੈ ਤੇ ਗਾਇਕੀ ਦਾ ਕੋਈ ਮੁਕਾਬਲਾ ਨਹੀਂ ਜਿਵੇਂ ਸਿੱਧੂ ਮੂਸੇ ਵਾਲਾ ਚੰਗਿਆੜੇ ਕੱਢਦਾ ਸੀ ਚਮਕੀਲੇ ਨੇ ਓਹੀ ਕੰਮ 35 ਸਾਲ ਪਹਿਲੇ ਕਰਤੇ ਦੋਨੋ ਬਹੁਤ ਚੰਗੇ ਇਨਸਾਨ ਸਨ

    • @Politics-Situation
      @Politics-Situation Před 2 měsíci +1

      ਸਿੱਧੂ ਮੂਸੇਆਲਾ ਚਮਕੀਲਾ ਥੋੜੀ ਆ। ਸਿੱਧੂ ਚਮਕੀਲੇ ਤੋਂ 100 ਗੁਣਾ ਵਧੀਆ ਸੀ।

  • @San_Sandeep94
    @San_Sandeep94 Před 4 měsíci +8

    ਮਾਇਕ ਤੋ ਕਿੰਨਾ ਪਿੱਛੇ ਗਾ ਰਹੇ ਦੋਨੋ ਜਾਣੇ ਤੇ ਫਿਰ ਵੀ ਅਵਾਜ ਚ ਭੋਰਾ ਫਰਕ ਨਹੀ ਤੇ ਅੱਜ ਕੱਲ ਦੇ ਸਿੰਗਰ ਮਾਇਕ ਮੂੰਹ ਚ ਪਾ ਲੈਦੇ ਤੇ ਤਾ ਵੀ ਠੀਕ ਗਾ ਨਹੀ ਹੁੰਦਾ ❤❤❤

  • @karankamboz5445
    @karankamboz5445 Před 4 měsíci +6

    ਦਯਾ ਭਾਵਨਾ ਵੇਖੋ ਕਿੰਨੀ ਆ ਜੋੜੀ ਚ ❤

  • @montycristo3435
    @montycristo3435 Před 4 měsíci +8

    KINN MEHNATI BANDA C YAAR🤩🤩CHAA (TEA) V HATH CH FADD KE PEE REHA TE GAA REHA SIRF APNE LOKON DE PYAAR LAI

  • @sukhichahal5221
    @sukhichahal5221 Před 5 měsíci +8

    ਤੇਰੇ ਉੱਤੇ ਕਾਹਤੋਂ ਐਨੇ ਲੱਗਦੇ
    ਨੀ ਮੈਂ ਚੱਲਣੋਂ ਹਟਾਤੇ ਮਿੱਠਏ ⛳

    • @santhoksingh3516
      @santhoksingh3516 Před 2 dny +1

      ਕਾ ਤੂੰ ਐਡੀ ਦੁਸ਼ਮਣੀ ਪਾਈ ਬੈਠੀ ਸੀ ਚਮਕੀਲੇ ਵਰਗੇ ਬਣ ਨਹੀਂ ਸਕਦੇ ਪਰ ਉਹਨੂੰ ਗਾਉਣ ਵੀ ਨਹੀਂ ਦਿੱਤਾ ਨਜਾਇਜ਼ ਝੂਠੇ ਇਲਜਾਮ ਲਾ ਕੇ ਮਾਰ ਦਿੱਤਾ ਗੰਦੇ ਗਾਣੇ ਦਾ ਦੁਨੀਆ ਨੇ ਗਾਏ ਪਰ ਕਿਸੇ ਨੇ ਪੁੱਛਿਆ ਨਹੀਂ ਸਿਰਫ ਚਮਕੀਲਾ ਦਿਸਿਆ

  • @JungleePunjabi
    @JungleePunjabi Před 6 měsíci +29

    What an atmosphere they created with just some percussions, harmonics and awesome vocals

  • @AmarjeetGill-bg7sq
    @AmarjeetGill-bg7sq Před 6 měsíci +24

    ਮਨਕੂ ਬਾਈ ਵੀ ਪੂਰਾ ਲਹਿਰੀ ਬੰਦਾ ਸੀ ।ਬਾਜੀ ਚਮਕੀਲੇ ਵਰਗਾ ਨਾ ਕੋਈ ਗਾ ਸਕਦਾ ਨਾ ਕਿਸੇ ਮਾ ਨੇ ਜਨਮ ਦੇਣਾ ।

  • @JaswinderSingh-cd1hc
    @JaswinderSingh-cd1hc Před 6 měsíci +21

    ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ
    Thank you for uploading such a rare ਅਖਾੜਾ

  • @HardevSingh-zp1lr
    @HardevSingh-zp1lr Před 6 měsíci +16

    ਬਹੁਤ ਵਧੀਆ ਜੀ

  • @Karankkanojia
    @Karankkanojia Před 4 měsíci +1

    ਚਮਕੀਲਾ ਭਾਅਜੀ ਦੇ ਗਾਣੇ ਸੁਣਕੇ ਬਹੁਤ ਵਧੀਆ ਲੱਗਿਆ ਉਨ੍ਹਾਂ ਦਾ ਖ਼ਾਸ ਇਕ ਗਾਣਾ ਮੈਂ loop ਚ ਸੁਣੀ ਜਾ ਰਿਹਾ ਹਾਂ ਉਹ ਹੈ "ਪਾਣੀ ਦਿਆ ਬੁਲਬੁਲਿਆਂ ਕੀ ਬੁਨਿਆਦਾਂ ਤੇਰੀਆਂ" ਬਹੁਤ ਵਧੀਆ ਲੱਗਿਆ ❤❤❤❤❤

  • @BharpoorSingh-ds6ef
    @BharpoorSingh-ds6ef Před 6 měsíci +17

    ਬਹੁਤ ਵਧੀਆ ਬਾਈ ਜੀ

  • @user-rv1uy4db4v
    @user-rv1uy4db4v Před 6 měsíci +17

    Greatest Diamond Jodi Legend Ustad Amar Singh Chamkila Sahib ji & Mata Amarjot Kaur ji Priceless moments & Golden period ❤

  • @BabliBareta
    @BabliBareta Před 4 měsíci +14

    ਹਿੱਕ ਦੇ ਜ਼ੋਰ ਨਾਲ ਗਾਉਂਦਾ ਝੋਟਾ❤

    • @Newshunt-98
      @Newshunt-98 Před 4 měsíci

      ਵਾਕਿਆ ਹੀ ਫੇਰ ਵੀ ਬੇਸੁਰਾ ਨੀ ਹੁੰਦਾ

  • @naraindhanaula5857
    @naraindhanaula5857 Před 6 měsíci +62

    ਲੱਖਾਂ ਕਰੋੜਾਂ ਦਿਲਾਂ ਤੇ ਰਾਜ ਕਰਨ ਵਾਲੀ ਅਮਰ ਜੋੜੀ

  • @JaswantSinghJOHAL
    @JaswantSinghJOHAL Před 5 měsíci +33

    ਤੁਰ ਚੱਲੀ ਜਿੰਦੜੀਏ ਖ਼ਾਲੀ ਹੱਥ ਕਰਕੇ

  • @gurpreetapej
    @gurpreetapej Před 3 měsíci +2

    Lo G Hum Bhi Aa Gaye , After Watching Chamkila the Shining Star of Panjab :), His Tumbi Skill was really amazing

  • @rguru4921
    @rguru4921 Před měsícem +1

    Kaya bat hai love you chamkile.❤❤❤❤❤

  • @jasbir10333
    @jasbir10333 Před 4 měsíci +15

    ਅਖਾੜਾ ਤਾਂ ਬੱਲੇ ਬੱਲੇ ਹੈ ਹੀ..
    ਉਦੋਂ ਵੀ ਬੱਲੇ ਬੱਲੇ ਹੈ ਕਿ ਪੱਗਾਂ ਹੀ ਪੱਗਾਂ ਦਿਸਦੀਆਂ ਹਨ
    .. ਇਹ ਹੈ ਅਸਲੀ ਪੰਜਾਬ ❤

  • @jagsirsingh8579
    @jagsirsingh8579 Před 6 měsíci +24

    ਚਮਕੀਲਾ ਵਰਗਾ ਨਹੀਂ ਕੋਈ ਬਣ ਸਕਦਾ

  • @akankshamahobe7574
    @akankshamahobe7574 Před 4 měsíci +4

    i cant believe i can watch him singing.. this is so precious..

  • @jaspalsinghkhanuja3750
    @jaspalsinghkhanuja3750 Před 2 měsíci +1

    The man who defined the language of love❤️

  • @prince-pv9ln
    @prince-pv9ln Před 2 měsíci +2

    Ustada de ustaad chamkila ji

  • @vickuk1313
    @vickuk1313 Před 6 měsíci +14

    Sira hi laya paya...kamaal da live..😍👌👍👏

  • @sandeephossack5527
    @sandeephossack5527 Před 3 měsíci +3

    What a legend Chamkila was😢 Love the movie thank you Netflix❤

  • @gurpreetsingh-hb9ou
    @gurpreetsingh-hb9ou Před 5 měsíci +16

    Ajj Tak Tod nhi mileya na KDE mil sakda ustaad amar singh chamkila ji da

  • @ADDSGRDJ
    @ADDSGRDJ Před 4 měsíci +8

    ਗੁਰਬਾਣੀ ਦੀਆਂ ਪੰਕਤੀਆਂ ਦੀ ਬੇਅਦਬੀ ਕਰ ਰਹੇ ਪਿੱਛੇ ਬੈਠੇ ਤੇ ਕੋਈ ਰੋਕਦਾਂ ਨਹੀਂ ।

    • @sarbjeetsingh9137
      @sarbjeetsingh9137 Před 4 měsíci

      I found this video and felt very happy but when they made fun of Guru’s Bani , my heart just felt sadness and I am feeling distressed
      I think Chamkila did many things which were against our culture and was threatening to ruin our youth’s mind
      Maybe Encounter was written in their Destiny

  • @bahopur
    @bahopur Před 2 měsíci +3

    my bro was d best ever

  • @gursrupgautam6152
    @gursrupgautam6152 Před 2 měsíci +1

    Long live Chamkila Vir. His real rustic songs will live forever ❤

  • @sachindevyadavVLOGS
    @sachindevyadavVLOGS Před 4 měsíci +134

    Who is after watching Chamkila movie?

  • @santhoksingh3516
    @santhoksingh3516 Před 2 dny +2

    ਚਮਕੀਲੇ ਅਮਰਜੋਤ ਬਰਗਾ ਚਮਕੀਲੇ ਅਮਰਜੋਤ ਵਰਗਾ ਦੁਬਾਰਾ ਨਹੀਂ ਕੋਈ ਜੰਮਣਾ ਨਾ ਅਜੇ ਤੱਕ ਜੰਮਿਆ ਆਉਣ ਵਾਲਾ ਸਮਾਂ ਕਹਿ ਨਹੀਂ ਸਕਦੇ ਪਰ 100 ਸਾਲ ਤਕ ਉਮੀਦ ਹੈ ਕਿ ਨਹੀਂ ਜੰਮਣਾ ਕੁਦਰਤੀ ਕੁਦਰਤ ਦੀ ਤਰਫੋਂ ਆਵਾਜ਼ਾਂ ਸੀ ਇਹਨਾਂ ਨੂੰ

  • @AMIT.JAAT.
    @AMIT.JAAT. Před 4 měsíci +4

    चमकीला मूवी देखकर कोन कोन आया है😅

  • @user-hu5tk2rf3e
    @user-hu5tk2rf3e Před 6 měsíci +21

    Rabb da rup chamkila and amarjot

  • @radheshamramkishan2387
    @radheshamramkishan2387 Před 6 měsíci +20

    Amar Singh Chamkila And Amar Jyot Ji Very Very Nice Ba Kamaal I'm Fan Waheguru Ji Kirpa Karan Enna Rooha Te Rip 🙏🌹🌹🙏 08/02/2024

  • @deepaman6712
    @deepaman6712 Před 6 měsíci +10

    buhat vadyian veer g .ena clear video kade vi nahi dekhi .nazara a gaya g.chamkila amarjot g always jindabad.

  • @baghelkulana7502
    @baghelkulana7502 Před 6 měsíci +20

    ਮਹਾਨ ਗਇਕ ਜੋੜੀ 🙏

  • @LovePunjab82
    @LovePunjab82 Před 5 měsíci +37

    ਕੀ ਚਮਕੀਲਾ ਮਰ ਗਿਆ.....?
    ਮੇਰਾ ਖਿਆਲ ਹਜੇ ਮੁੱਕਿਆ ਨੀ.......…

  • @manjeetdeol
    @manjeetdeol Před 5 měsíci +7

    1982 vich Chamkeela vekhia c I miss very you

  • @bindersingh1846
    @bindersingh1846 Před 6 měsíci +30

    ਤੂੰਬੀ ਚਮਕੀਲੇ ਦੀ ਬਾ ਕਮਾਲ ਚਮਕੀਲੇ ਵਰਗਾ ਕਲਾਕਾਰ ਦੁਬਾਰਾ ਨਹੀਂ ਜੰਮਣਾ

    • @ArmaanSingh-bo7tz
      @ArmaanSingh-bo7tz Před 6 měsíci +2

      ❤ so true

    • @santhoksingh3516
      @santhoksingh3516 Před 2 dny

      ਮਾਰਨ ਵਾਲਿਓ ਕੀ ਖੱਟਿਆ ਲੱਖਾਂ ਲੱਖਾਂ ਲੋਕਾਂ ਦੀਆਂ ਬਾਦਲ ਮਾਵਾਂ ਲੈ ਰਹੇ ਹੋ ਲੋਕੀ ਰੋਂਦੇ ਰਹਿੰਦੇ ਦਿਲੋ ਦਿਲ ਵੱਤ ਦੁਆਵਾਂ ਦਿੰਦੇ ਰਹੇ ਆ ਮਾਰਨ ਵਾਲੇ

  • @A_Gill-zi2qi
    @A_Gill-zi2qi Před 4 měsíci +3

    Sachi mjaa aa gya eho jya live kde koi ni lgaa skda❤

  • @JagdishSingh-zp6xn
    @JagdishSingh-zp6xn Před 6 měsíci +13

    Super 22 chamkila g and beba amerjot very good ❤❤❤❤❤

  • @GurwinderSingh-my4op
    @GurwinderSingh-my4op Před 5 měsíci +9

    ❤❤❤❤ love u chamkia g

  • @user-gt6mz2qk6m
    @user-gt6mz2qk6m Před 6 měsíci +15

    Old is gold forever ❤

  • @AmanSingh-fu8sd
    @AmanSingh-fu8sd Před 6 měsíci +13

    Always legend Bai Chamkila ji

  • @jimcasper12
    @jimcasper12 Před 4 měsíci +5

    Just 3 music instrument no fancy sound equipment but still sounds so good , so energetic 👍. ❤️

  • @GurmeetSingh-jq6mq
    @GurmeetSingh-jq6mq Před 6 měsíci +237

    ਅਖਾੜੇ ਤਾਂ ਬਹੁਤ ਦੇਖਿਆ ਜੋ ਗੱਲ ਬਾਤ ਚਮਕੀਲੇ ਦੇ ਅਖਾੜੇ ਵਿੱਚ ਸੀ ਉਹ ਕਿਸੇ ਵਿੱਚ ਨੀ ਸੀ

  • @mewasinghmewasingh1364
    @mewasinghmewasingh1364 Před 6 měsíci +13

    Amar Singh chamkila sab and parti zindabad

  • @jaswindersingh4199
    @jaswindersingh4199 Před 5 měsíci +3

    ਦੋਨੋ ਿੲਕ ਦੁਜੇ ਤੋਂ ਵਧਕੇ ਸੀ ❤

  • @shergillzee
    @shergillzee Před 6 měsíci +77

    ਜਦੋਂ ਟੈਲੇਂਟ ਚ beat ਨਹੀਂ ਹੋਇਆ ਤਾਂ ਕਲਾਕਾਰਾਂ ਨੇ ਚਮਕੀਲੇ ਨੂੰ ਮਰਵਾ ਦਿੱਤਾ,
    ਓਵੇਂ ਹੀ ਸਿੱਧੂ ਮੂਸੇ ਵਾਲੇ ਨੂੰ ਕਲਾਕਾਰਾਂ ਨੇ ਮਰਵਾ ਦਿੱਤਾ ਵੀ ਪਤਾ ਹੈ ਬਰਾਬਰੀ ਤਾਂ ਹੋਣੀ ਨੀ, ਭਾਵੇਂ ਕਲਾਕਾਰ 100 ਜਨਮ ਲੈਕੇ ਆ ਜਾਂਦੇ।
    Legend Chamkila ji ਤੇ Sidhu Moose Wala,
    ਪਾਕ ਰੂਹਾਂ ਸੀ ਦੋਨੋ।

  • @AMAR_TV80
    @AMAR_TV80 Před 5 měsíci +29

    ਕਿਤੇ ਸਦੀਆਂ ਬਾਅਦ ਏਦਾਂ ਦੇ ਕਲਾਕਾਰ ਪੈਦਾ ਹੁੰਦੇ ਨੇ।ਪਰ ਮਾਰਨ ਵਾਲੇ ਪਾਪੀ ਮਿੰਟ ਲਉਦੇ ਨੇ

  • @SandeepSingh-kv3yb
    @SandeepSingh-kv3yb Před 6 měsíci +12

    Sari umar da vicora pava ta papiao bappu g da 😢😢😢😢

  • @bahopur
    @bahopur Před měsícem +2

    rock star of punjab he will always b

  • @sikandersingh9774
    @sikandersingh9774 Před 6 měsíci +10

    Very very nice song bai chammaklaji

  • @BharpoorSingh-ds6ef
    @BharpoorSingh-ds6ef Před 6 měsíci +19

    ਚਮਕੀਲਾ ਅਮਰਜੋਤ ਜ਼ਿੰਦਾਬਾਦ

  • @lakhwindersingh8276
    @lakhwindersingh8276 Před 5 měsíci +9

    ਅਮਰ ਜੋੜੀ ਅਮਰ ਰਹੇ ਗੀ ਹਮੇਸਾ

  • @PargatSingh-sj5uo
    @PargatSingh-sj5uo Před 6 měsíci +15

    ਅਮਰ ਜੋੜੀ

  • @Kuldeepsingh-gt1dj
    @Kuldeepsingh-gt1dj Před 6 měsíci +19

    ❤,, Hmv,, ਦਾ ਦਾਦਾ ❤

  • @sombirkstar7744
    @sombirkstar7744 Před 3 měsíci +2

    Chamkila sabse badhiya singer tha

  • @user-ps1is6sk8e
    @user-ps1is6sk8e Před 6 měsíci +37

    ਚਮਕੀਲੇ ਨੇ ਕਿਹਾ 4500 ਦਿੱਤਾ ,,ਸਮਾਂ ਦੇਖੋ 1986 ਵਿਚ 4500 ,,, ਦਸ ਲੱਖ ਵਰਗਾ ਸੀ

    • @longliveindia5656
      @longliveindia5656 Před 2 měsíci

      31000 ਦੀ ਪੁਰਾਣੀ ਕਾਰ ਲਈ ਸੀ ਉਦੋਂ ਚਮਕੀਲੇ ਨੇ, 7-8 ਅਖਾੜਿਆਂ ਦੀ ਕਮਾਈ ਬਰਾਬਰ

  • @HarwinderSingh-en3og
    @HarwinderSingh-en3og Před 6 měsíci +11

    Very nice

  • @singhamli2479
    @singhamli2479 Před 6 měsíci +11

    Hun tak da sab to saaf akhada. Hun tak da full akhada bina cutea

  • @niranjansinghjhinjer1370
    @niranjansinghjhinjer1370 Před 6 měsíci +7

    Nahioun risaan bhai ji Satsriakal 🙏 Jionde wasde raho

  • @sikandersingh9774
    @sikandersingh9774 Před 6 měsíci +10

    Very very nice song bahi