Video není dostupné.
Omlouváme se.

KHALI HATH TUR CHALLI JINDRIYE | ਤੁਰ ਚਲੀ ਜਿੰਦੜੀਏ | AMAR SINGH CHAMKILA | MUSIC PEARLS

Sdílet
Vložit
  • čas přidán 27. 09. 2019
  • Subscribe Our Channel :- / @musicpearlsludhiana
    SONG : KHALI HATH TUR CHALLI JINDRIYE || ਤੁਰ ਚਲੀ ਜਿੰਦੜੀਏ ALBUM - NAAM JAPP LAI
    SINGER - AMAR SINGH CHAMKILA
    Writer/Lyricist : AMAR SINGH CHAMKILA
    Music : CHARANJIT AHUJA
    Please Click the link below And Press the button " SUBSCRIBE " of our Channel FREE for latest updates & new releases.
    / pearlzmu. .
    Category || Music
    MUSIC PEARLS LUDHIANA / @musicpearlsludhiana us for latest updates Please Listen , Love and give your Valuable Comments and Also Subscribe our Channel " MUSIC PEARLS" for Latest Updates for
    new punjabi songs www.youtube.co.... FOR NEW SINGLE TRACK AUDIO VIDEO PRODUCTION AND WORLD WIDE RELEASE ON VARIOUS DIGITAL SITES | NETWORKS & LIVE SHOWS CONTACT 098153 22486

Komentáře • 278

  • @jugrajsingh2138
    @jugrajsingh2138 Před rokem +238

    ਟਿੰਡ ਖੂਹ ਦੀ ਵਾਂਗੂੰ ਆਈ ਸੀ ਭਰਕੇ ਤੁਰ ਚੱਲੀ ਜਿੰਦੜੀਏ ਖਾਲੀ ਹੱਥ ਕਰਕੇ 😭😭😭 ਇੱਕ ਮਹਾਨ ਲਿਖਾਰੀ ਇੱਕ ਮਹਾਨ ਗਾਇਕ ਅਮਰ ਸਿੰਘ ਚਮਕੀਲਾ ਜੀ 🙏🙏🙏🙏🙏

  • @bepositive5803
    @bepositive5803 Před rokem +85

    ਵਾਹ.......ਬਿਲਕੁੱਲ ਅਖ਼ੀਰ ਨੂੰ ਸਭ ਨੇ ਖਾਲੀ ਹੱਥ ਜਾਣਾ,,,ਕਿਆ ਕਲਮ ਸੀ ਤੇਰੀ , ਜੀਦਾ ਨਾਂ ਹੀ ਅਮਰ ਸੀ,,ਉਹ ਅਮਰ ਹੀ ਹੋ ਗਿਆ,,

  • @gurtejsinghhanda4519
    @gurtejsinghhanda4519 Před 11 měsíci +71

    ਇਹ ਗੀਤ ਇਕ ਮਹਾਨ ਲਿਖਾਰੀ, ਮਹਾਨ ਸਿੰਗਰ, ਮਹਾਨ ਇਨਸਾਨ ਹੋਣ ਦਾ ਸਬੂਤ ਦਿੰਦਾਂ ਆ, ਇਕ ਮਹਾਪੁਰਸ਼ ਹੀ ਇਸ ਤਰਾਂ ਦੇ ਬੋਲ ਲਿਖ ਸਕਦਾ

  • @amarjeetdhillon8248
    @amarjeetdhillon8248 Před 10 měsíci +51

    101। ਸੱਚ ਹੈ ਸਦਾ ਲਈ ਅਮਰ ਹੋ ਗਿਆ ਚਮਕੀਲਾ,,❤

  • @pardhanstikerartskheri3688

    ਹਰੇਕ ਵਿਸ਼ੇ ਤੇ ਗੀਤ ਗਾਉਣ ਵਾਲਾ ਕੋਈ ਵਿਰਲਾ ਹੀ ਜੰਮਦਾ , ਸਾਨੂੰ ਸਾਰੀ ਜ਼ਿੰਦਗੀ ਸੱਜਣਾ ਵੇ ਤੇਰੀ ਘਾਟ ਰੜ੍ਹਕਦੀ ਰਹਿਣੀ ਆ

  • @jarnailsinghsaimpla2367
    @jarnailsinghsaimpla2367 Před 2 lety +84

    ਬਾਈ ਜੀ, ਜੀਹਨੇ ਬਾਈ ਚਮਕੀਲੇ ਨੂੰ ਮਾਰਿਆ ਉਹਨਾਂ ਵੈਰੀਆਂ ਦੇ ਮੁਹ‌, ਤੇ ਚਪੇੜ,ਵਾਂਗੂੰ, ਵੱਜਦੇ ਰਹਿਣਗੇ ਬਾਈ, ਦੇ ਇਹ, ਧਰਮਿਕ ਗੀਤ, ਅਮਰਜੋਤ ਤੇ ਚਮਕੀਲਾ ਜੀ ਰਹਿੰਦੀ, ਦੁਨੀਆਂ ਤੱਕ ਅਮਰ ਰਹਿਣਗੇ

  • @harjit_singh.12345
    @harjit_singh.12345 Před 10 měsíci +35

    ਮੈ 8 ਸਾਲ 8 ਮਹੀਨੇ ਤੇ 22 ਦਿਨ ਦਾ ਸੀ ਜਦੋਂ ਚਮਕੀਲਾ ਮਾਰੀਆਂ ਮੈਨੂੰ ਬਹੁਤ ਵਧੀਆ ਸਿੰਗਰ ਲੱਗਦਾ ਸੀ ਚਮਕੀਲਾ ਜਿੰਨਾ ਬਚਪਨ ਵਿਚ ਸੁਣੀਂਦਾ ਸੀ ਅੱਜ ਵੀ ਉਨ੍ਹਾਂ ਸੁਣੀਂਦਾ

  • @kajlaproductions8516
    @kajlaproductions8516 Před rokem +46

    ਉਹਨਾਂ ਕੰਜਰਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀ ਚਮਕੀਲੇ ਦੇ ਧਾਰਮਿਕ ਗੀਤ ਵੀ ਸੁਣ ਲੈਂਦੇ,ਬੱਸ ਇਕ ਬਹਾਨਾ ਚਾਹੀਦਾ ਸੀ ਤੁਹਾਨੂੰ ਗਰੀਬ ਨੂੰ ਰਸਤੇ ਚੋ ਹਟੋਣ ਦਾ ,ਨਈ ਤੇ ਕਿੰਨੇ ਹੋਰ ਸਿੰਗਰ ਓਹ ਟਾਈਮ ਦੇ ਦਸ ਸਕਦਾ ਹਾਂ ਜਿਹੜੇ ਸਾਫ ਹੀ ਗੰਦ ਪੌਦੇ ਸੀ ਗਾਣਿਆ ਵਿੱਚ,ਬੱਸ ਗਰੀਬ ਦੀ ਤਰੱਕੀ ਨੀ ਝੱਲ ਹੋਈ, ਤੁਹਾਡੇ ਪੀਓ ਦੀ ਹੁਣ ਫਿਲਮ ਆ ਰਹੀ ਆ 2024 ਵਿੱਚ, ਜਿਊਂਦਾ ਤੇ ਓਹ ਹਮੇਸ਼ਾ ਰਹਿਣਾ

  • @RajuChauhan-nr9jd
    @RajuChauhan-nr9jd Před 2 měsíci +11

    ਰਹਿੰਦੀ ਦੁਨੀਆ ਤੱਕ ਨਾਮ ਰਹੂਗਾ ਬਾਈ ਅਮਰ ਸਿੰਘ ਚਮਕੀਲਾ ਜੀ ਦਾ ਜਾਂ ਤਾਂ ਹੁਣ ਵੀ ਗੀਤ ਵਜਨੋ ਹਟਾ ਦਿਓ ਜੇ ਹਿੰਮਤ ਹੈ ਤਾਂ ਗਰੀਬ ਦੀ ਚੜਾਈ ਰਾਸ ਨੀ ਆਈ ਵੱਡੇ ਧਰਮ ਦੇ ਠੇਕੇਦਾਰਾਂ ਨੂੰ

  • @chanansingh1973
    @chanansingh1973 Před 2 lety +145

    ਜਿੰਨੀ ਵਾਰੀ ਮਰਜ਼ੀ ਸੁਣੀ ਜਾਓ ਯਾਰ....... 😢😢😢ਨਿਮਾਣਾ ...ਦਿਲ 💓 ਨੀ ਭਰਦਾ

    • @sukhrajsinghmahalmahal2918
      @sukhrajsinghmahalmahal2918 Před 2 lety +5

      Balkul theek gal a22 ji 7 war son liya fir v dil nahi parda love u 22 veer ji ma 8 sal da c jad Aamar singh chamkila nu mar deta c maran wale gurnak singh surinder singh sodhi te Deepa herawala c 22 chamkila te amarjot nu mar ke bahut mari gal keete c dhanwad sab veera da

    • @jugjeetsidhujugjeet5014
      @jugjeetsidhujugjeet5014 Před 2 měsíci

      Putt v gha 😢😢 ❤ta laga aa 😢😢

  • @sukha3360
    @sukha3360 Před rokem +53

    ਬਾਈ ਜੀ ਅੱਜ ਮੈਂ ਸਾਰਾ ਦਿਨ ਸੁਣਦਾ ਰਿਹਾ ਪਰ ਫ਼ਿਰ ਵੀ ਮਨ ਨਹੀਂ ਭਰਿਆ

  • @user-hw5jb9vu1y
    @user-hw5jb9vu1y Před rokem +46

    ਇਸ ਗੀਤ ਵਿੱਚ ਸਚਾਈ ਦਸੀਂ ਗਈ 😭😭😭😭

  • @Harry_Bangarh
    @Harry_Bangarh Před 2 lety +36

    ਮੁੜਕੇ ਨਹੀਂ ਆਉਂਦੇ ਇਦਾ ਦੇ ਕਲਾਕਾਰਾਂ

  • @user-by4sp1bz6p
    @user-by4sp1bz6p Před rokem +75

    ਚਮਕੀਲਾ ਜੀ ਦੇ ਸੋਂਗ ਅੱਜ ਵੀ ਨਮੇ ਲਗਦੇ ਆ ।।
    ❤️❤️❤️ ਅਮਰ ਸਿੰਘ ਚਮਕੀਲਾ ਦੁੱਗਰੀ ਦਾ ਬਾਬਾ 🙏🏽🙏🏽

  • @ajaykumar7756
    @ajaykumar7756 Před rokem +50

    ਕਿਸੇ ਬੱਚੇ ਨੂੰ ਵੀ ਅੱਜ ਖੂਹ ਦੀ ਟਿੰਡ ਦਾ ਨਹੀਂ ਪਤਾ। ਆਉਣ ਵਾਲੇ ਸਮੇਂ ਵਿੱਚ ਖੂਹ ਦਾ ਵੀ ਕੋਈ ਪਤਾ ਨਹੀਂ ਹੋਣਾ। ਪੁਰਾਣੇ ਸਮੇਂ ਦੀਆਂ ਚੀਜਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਸੀ। ਇਹ ਲੋਕ ਗੀਤ ਸ੍ਰ ਅਮਰ ਸਿੰਘ ਚਮਕੀਲਾ ਜੀ ਦਾ ਹੈ, ਜਿਸ ਵਿੱਚ ਉਨ੍ਹਾਂ ਨੇ ਖੂਹ ਦੀ ਟਿੰਡ ਦੀ ਉਦਾਹਰਣ ਦਿੱਤੀ ਹੈ ਕਿ ਕਿਵੇਂ ਟਿੰਡ ਖੂਹ ਵਿੱਚੋਂ ਪਾਣੀ ਭਰਕੇ ਉੱਤੇ ਆਉਦੀ ਹੈ ਅਤੇ ਖਾਲੀ ਹੋ ਕੇ ਚਲੀ ਜਾਂਦੀ ਹੈ।

    • @sukha3360
      @sukha3360 Před rokem +2

      ਬਿਲਕੁੱਲ ਬਾਈ ਬਹੁਤ ਵਧੀਆ ਗੀਤ ਆ

  • @sharanjeetkaur7379
    @sharanjeetkaur7379 Před 2 lety +40

    ਐਨੀ ਦਰਦ ਭਰੀ ਅਵਾਜ਼

  • @jagseersardargarh5850
    @jagseersardargarh5850 Před 2 lety +46

    ਯਾਰਾਂ ਦਾ ਯਾਰ ਭਾਈ ਅਮਰ ਸਿੰਘ ਚਮਕੀਲਾ

  • @Vikramjit-ol6vj
    @Vikramjit-ol6vj Před 2 měsíci +4

    ਰੱਬ ਨੇ ਹੀਰਾ ਤਰਾਸ਼ ਕੇ ਭੇਜਿਆ ਸੀ
    ਅਮਰ ਸਿੰਘ ਚਮਕੀਲਾ
    ਹਿਕ ਤੇ ਚਮਕੀਲੇ ਕੀ ਲੈ ਗਿਆ ਧਰਕੇ
    ਤੁਰ ਚੱਲੀ ਜਿੰਦੜੀਏ ਖਾਲੀ ਹੱਥ ਕਰਕੇ

  • @Kairaveemeet
    @Kairaveemeet Před 3 měsíci +9

    ਕੌਣ ਕੌਣ ਮੇਰੇ ਵਾਂਗ ਵਾਰ ਵਾਰ ਸੁਣਦਾ ਇਹ ਗੀਤ

  • @balwinderpadda2311
    @balwinderpadda2311 Před 2 lety +121

    ਇਸ ਗੀਤ ਵਿੱਚ ਜਿੰਦਗੀ ਦੀ ਸਚਾਈ ਦੱਸੀ ਗਈ ਹੈ

  • @kuldeepsomal1825
    @kuldeepsomal1825 Před 3 lety +85

    ਬਾਈ ਜਦੋਂ ਵੀ ਬਾਈ ਚਮਕੀਲੇ ਤੇ ਬੀਬਾ ਅਮਰਜੋਤ ਜੀ ਦੇ ਜਦੋ ਵੀ ਦਰਸ਼ਨਾ ਦੀ ਭੁੱਖ ਹੁੰਦੀ ਆ ਤਾਂ ਬਾਈ ਚਮਕੀਲੇ ਨੂੰ ਲਾਈਵ ਦੇਖ ਲਈ ਦਾ ਫੇਰ ਕਿਤੇ ਜਾ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ 🙏 🙏 🙏

    • @amandeepsingh-gi8ws
      @amandeepsingh-gi8ws Před 2 lety

      Gym Ny

    • @RajuSingh-dw6px
      @RajuSingh-dw6px Před 2 lety +1

      Right 👍

    • @KashmirSingh-im2lf
      @KashmirSingh-im2lf Před rokem +1

      ਜੇ ਐਨੀ ਭਜਨ ਬੰਦਗੀ ਰੱਬ ਦੀ ਕੀਤੀ ਹੁੰਦੀ ਸ਼ਾਇਦ ਤੈਨੂੰ ਰੱਬ ਮਿਲ ਜਾਂਦਾ ਪਰ ਤੂੰ ਕਲਯੁਗ ਨੂੰ ਯਾਦ ਕੀਤਾ

    • @BalwinderSingh-mz2jc
      @BalwinderSingh-mz2jc Před rokem +3

      Ludhiana aaao smaad te

  • @sajnadadhaba1966
    @sajnadadhaba1966 Před rokem +26

    ਨਹੀਂ ਰੀਸਾਂ ਤੇਰੀਆਂ , Nice song 😥😥

  • @punjab_singh3253
    @punjab_singh3253 Před 2 lety +112

    ਵਾਹਿਗੁਰੂ ਜੀ ਚਾਮਕੀਲੇ ਤੇ ਅਮਰ ਜੋਤ ਨੂੰ ਸੱਦਾ ਲਾਈ ਆਮਰ ਰੱਖੀ ਵਾਹਿਗੁਰੂ ਜੀ 🙏❤️😭😭😭

  • @Jagseer_Singh_
    @Jagseer_Singh_ Před 2 měsíci +3

    ਪੰਜਾਬੀ ਮਾਂ ਬੋਲੀ ਦੇ ਵੈਰੀ ਆ ਨੇ ਮਾਂ ਬੋਲੀ ਦੇ ਪੁੱਤ ਦਾ ਕਤਲ ਕਰ ਦਿੱਤਾ 😢😢😢😢

  • @pb31malwablock41
    @pb31malwablock41 Před 2 lety +201

    ਮਾਰਨ ਵਾਲੇ ਨੇ ਚਮਕੀਲਾ ਮਾਰਤਾ ਸੀ
    ਹੁਣ ਸਿੱਧੂ ਮੂਸੇਵਲਾ ਮਾਰਤਾ,
    ਪਰ ਮਾਰਨ ਵਾਲੇ ਨੂੰ ਇਹ ਨਈ ਪਤਾ ਕਿ ਇਹ ਸਦਾ ਲਈ ਅਮਰ ਹੋ ਗਏ ਨੇ

    • @inderpreetsingh651
      @inderpreetsingh651 Před rokem +4

      💯💯💯

    • @user-fz3hl1fb8b
      @user-fz3hl1fb8b Před rokem +4

      👍 Yes you are wright brother

    • @indiawalla8960
      @indiawalla8960 Před rokem +6

      In life , Chamkila was famous , in death he is a legend and legends live forever.

    • @BollyBeets
      @BollyBeets Před 20 dny +2

      @@pb31malwablock41 Amar chamkila legend zindabad 🙏

    • @bawasarvjit1340
      @bawasarvjit1340 Před 17 dny

      Chamkila te sidhu ch bhot frk c
      Sidhu kehnda tumbi tambi Chad rakh 315 sidhu moose wala ch.... Thodi aa.
      Sidhu kolo ik bnda nhi marya . Duje nu tichra krda c . Mosa ala chamar thodi aa . Love chamkila

  • @user-py3sz3sh2e
    @user-py3sz3sh2e Před rokem +29

    ਬਹੁਤ ਵੱਡੀ ਗੱਲ ਕਰ ਗਏ ਇਸ ਗੀਤ ਵਿੱਚ 🙏🏼🙏🏼🙏🏼

  • @user-mz4nm3ol1v
    @user-mz4nm3ol1v Před rokem +24

    ਖਾਲੀ ਤਾ ਤੂੰ ਕਰ ਗਿਆ ਯਾਰਾ ਗਾਇਕੀ ਨੂੰ😢

  • @happythreeke97
    @happythreeke97 Před rokem +14

    ਧਾਰਮਿਕ,ਗੀਤਾ,ਕਰਕੇ,ਇਹ,ਜ਼ੋੜੀ,ਸਦਾ,ਲਈ,ਅਮਰ,ਰਹੂ

  • @manjitsandhu4303
    @manjitsandhu4303 Před 3 měsíci +3

    ਤੁਹਾਡੀ ਮਾਰੀ ਭੈਣ ਦੀ ਭੋਸੜੀ
    ਕੰਜਰੋ
    ਚਮਕੀਲਾ ਤਾਂ ਸੂਰਜ ਦੀ ਤਰ੍ਹਾਂ ਸਦਾ ਚਮਕਦਾ ਰਹਿਣਾ
    ਅਮਰ ਹੋ ਗਈ ਦੋਵਾ ਦੀ ਜੋੜੀ
    ❤❤❤❤❤
    ਦੇਬੂ ਸਾਡੇ ਪਿੰਡ ਦਾ ਰਹਿਣ ਵਾਲਾ ਵਿਅਕਤੀ ਸੀ ਗਾਧਰਾ ਦਾ ❤

  • @sukhrajsinghmahalmahal2918
    @sukhrajsinghmahalmahal2918 Před rokem +255

    ਦੀਪਾ ਹੇਰਾਂ ਵਾਲਾ ਤੇ ਗੁਰਨੇਕ ਸਿੰਘ ਨੇਕਾ ਤੇ ਸੋਡੀ ਸੀ ਮਾਰਨ ਵਾਲੇ ਦੀਪਾ ਨੇ ਗੋਲੀ ਚਲਾਈ ਨਹੀਂ ਸੀ ਉਹੋ ਸਕੂਟਰ ਤੇ ਬੈਠਾ ਰਿਹਾ ਬਾਕੀ ਦੋਹਾਂ ਨੇ ਗੋਲੀਆਂ ਚਲਾਈਆਂ ਸੀ ਅਮਰਜੋਤ ਦੀ ਛਾਤੀ ਵਿਚ ਗੋਲੀਆਂ ਲੱਗੀਆਂ ਸੀ ਤੇ 22 ਅਮਰ ਸਿੰਘ ਚਮਕੀਲਾ ਜੀ ਦੇ ਕੰਨ ਕੋਲ ਗੋਲੀ ਮਾਰੀ ਸੀ ਪਿਸਟਲ ਨਾਲ ਦੇਬੂ ਸਾਟੇਜ ਵੱਲ ਜਾਂ ਰਿਹਾ ਸੀ ਗੋਲੀਆਂ ਦੀ ਆਵਾਜ਼ ਸੁਣ ਕੇ ਉਸ ਨੇ ਜਦੋਂ ਪਿਛੇ ਮੁੜ ਕੇ ਵੇਖਿਆ ਤਾਂ ਉਸ ਤੇ ਵੀ ਏ ਕੇ 47 ਦਾ ਬਰਸਟ ਵਾਜਾਂ ਉਹ ੳਥੇ ਹੀ ਪੈਰਾਂ ਭਾਰ ਬੈਠ ਗਿਆ ਇਕ ਹੋਰ ਦੇ ਵੀ ਗੋਲੀ ਮਾਰੀ ਸੀ ਉਸ ਨੇ ਢੋਲਕੀ ਫੜੀ ਸੀ ਪਰ ਬਹੁਤ ਮਾੜੀ ਕੀਤੀ ਸੀ ਇਨ੍ਹਾਂ ਗਰੀਬ ਮਾਰ ਤਾਂ ਉਹ ਵਿਚਾਰਾ ਇਨਾਂ ਨੂੰ ਕੀ ਆਦਾ ਸੀ ਸੋ ਇਨ੍ਹਾਂ ਨੇ ਉਨੋ ਜਾਨੋਂ ਮਾਰਤਾ ਤੇ ਨਾਲੇ ਅਮਰ ਜੋਤ ਪ੍ਰਗਨਟ ਸੀ ਲਾਹਨਤਾ ਵਾਲਾ ਕੰਮ ਕੀਤਾ ਅਮਰ ਸਿੰਘ ਚਮਕੀਲਾ ਅਮਰਜੋਤ ਚਮਕੀਲਾ ਜ਼ਿੰਦਾਬਾਦ

    • @mr.koiwal1349
      @mr.koiwal1349 Před rokem +4

      ਤੂ y ਓਥੇ ਹੀ ਸੀ ਜਦੋਂ ਚਮਕੀਲੇ ਤੇ ਅਮਰਜੋਤ ਦਾ ਕਤਲ ਹੋਇਆ

    • @jagdishsingh9965
      @jagdishsingh9965 Před 7 měsíci +1

      ਬਾਈ ਜੀ ਸੋਡੀ ਕੋਣ ਸੀ, ਕਿਹੜਾ ਸੀ

    • @kulwindersahotasahota9373
      @kulwindersahotasahota9373 Před 7 měsíci +17

      ਮਾਰਨ ਵਾਲਿਆ ਕੋਈ ਯਾਦ ਵੀ ਨਹੀ ਕਰਦਾ ਤੇ ਬਾਈ ਚਮਕੀਲੇ ਦੀ ਸਮਾਧ ਤੇ ਮੰਥੇ ਟੇਕਦੇ ਲੋਕ ਮੇਲੇ ਲਗਦੇ ਨੇ

    • @ravinderpalsingh5182
      @ravinderpalsingh5182 Před 6 měsíci +1

      Sab apna pata denge.

    • @ravinderpalsingh5182
      @ravinderpalsingh5182 Před 6 měsíci

      Apart from everything dear writer and singer sir it's a privilege to be on mother earth though may not be as useful as the water wind blankets (in cold as am in now)😊.

  • @vijayathens
    @vijayathens Před rokem +25

    Very Nice ਮੇਰਾ ਬਚਪਨ ਜਦੋਂ ਮੈ ਸੁਣਦਾ ਸੀ

  • @sattichahal695
    @sattichahal695 Před 2 lety +64

    ਸੱਚੀਆਂ ਗੱਲਾਂ ਗੀਤ ਚ😭🙏

  • @satwindersharma5678
    @satwindersharma5678 Před 2 lety +19

    Je aaj chamkilla aur amarjot ji jiunde hunde , sare singers ne ehna de pairi hath launne c 🙏🙏 sab vehle karte c ena ne apni mehnat nal us time 👍🙏 aaj b eho jeha music aur aap khud ganne likhda hunda c chamkilla

  • @larrylarry5815
    @larrylarry5815 Před 2 měsíci +5

    ਟਿੰਡ ਖੂਹ ਦੀ ਵਾਂਗੂੰ ਤੂੰ ਆਈ ਸੀ ਭਰਕੇ❤❤

  • @JaskaranSingh-sl3vm
    @JaskaranSingh-sl3vm Před 2 lety +17

    ਸਦਾ ਬਹਾਰ ਗੀਤ

  • @surindersingh2129
    @surindersingh2129 Před rokem +10

    ❤🎉Waheguru ji Ena vadheya kalkar keyo kho leya sade kolo 😢😢😢😢Bhut hi khob song and voice ❤️

  • @vishav06
    @vishav06 Před rokem +10

    ਕੋਈ ਬਦਲ ਨਹੀਂ,ਨਾ ਆਇਆ ਨਾ ਆ ਹੀ ਸਕਦਾ,

  • @priyakaloya-rl6ev
    @priyakaloya-rl6ev Před 14 dny +1

    ਦਿਲ ਤੋਂ ਸਲੂਟ

  • @gurjinder1430
    @gurjinder1430 Před 3 lety +19

    Bhai Amar singh chamkila sada Amar rahega

  • @khalsaforever531
    @khalsaforever531 Před rokem +15

    🙏🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🌹🙏💘❤💘

  • @salindernarr1864
    @salindernarr1864 Před rokem +28

    22 Amar singh chamkila legend always and old is gold all the time.

    • @kamaljit5636
      @kamaljit5636 Před 10 měsíci +1

      🙏🙏🙏🙏🙏🙏🙏🙏

  • @allall6653
    @allall6653 Před 2 lety +22

    ਅਨਮੋਲ.ਜੋੜੀ।.ਮੁੜ.ਨਹੀ.ਆਉਣੀ.ਦੁਨੀਆ.ਤੇ.ਪਰ.ਰਹਿੰਦੀ.ਦੁਨੀਆ.ਤਕ.ਅਮਰ.ਰਹਿਣਗੇ

  • @Build.defferent
    @Build.defferent Před 2 lety +19

    Legend chamkila❤️

  • @manpreetladhermusapur97
    @manpreetladhermusapur97 Před rokem +22

    Legend always alive ❤

  • @harbanssingh2258
    @harbanssingh2258 Před 2 lety +7

    Very good 👍 Song Amar Singh Chamkela Sahab g

  • @keepsidhu8642
    @keepsidhu8642 Před 3 měsíci +1

    ਅੱਜ ਅੰਬਰ ਛੂਹਦੀਆਂ ਚੰਦਨ ਦੀਆਂ ਲਾਟਾਂ,, ਪੈਗੀ ਲੰਮੀਆਂ ਤਾਣ ਕੇ, ਸਭ ਮੁੱਕੀਆਂ ਵਾਟਾਂ,, ਹਿੱਕ ਤੇ ਚਮਕੀਲੇ ਉਏ ਕੀ ਲੈ ਗਿਆ ਧਰਕੇ, ਤੁਰ ਚੱਲੀ ਜਿੰਦੜੀਏ ਨੀਂ ਖ਼ਾਲੀ ਹੱਥ ਕਰਕੇ 😪😪😪😪

  • @harpreetmangat2667
    @harpreetmangat2667 Před rokem +9

    Chamkila Sidhu ❤️👌👌👌👍all time super hit

  • @Hardev-ei3mv
    @Hardev-ei3mv Před 2 lety +43

    No words for this song legend never die 🙏🙏💔💔

  • @LovepreetSingh-sg5un
    @LovepreetSingh-sg5un Před 2 lety +7

    ❤️❤️ਲੇਜੇਂਡ 🙏🙏🙏

  • @kashmirsingh8572
    @kashmirsingh8572 Před rokem +2

    ਧਾਰਮਿਕ ਗੀਤ ਗਾਏ ਕਲਾਮ

  • @preetsinghdharmpreetsingh4873
    @preetsinghdharmpreetsingh4873 Před 6 měsíci +2

    ❤❤ ਕਿਸੇ ਦਾ ਕੋਈ ਭਰੋਸਾ ਨਹੀਂ,ਕਦੋਂ ਕੀਨੇ ਤੁਰ ਜਾਣਾ ❤ ਕੋਈ ਅੱਜ ਕੋਈ ਕੱਲ

  • @rpaul2155
    @rpaul2155 Před rokem +10

    Very true lyrics by late Ustad Chamkeela g

  • @princeram9495
    @princeram9495 Před rokem +12

    Miss you chamkila bai

  • @surindersingh2129
    @surindersingh2129 Před 11 měsíci +6

    ❤ji karda waar 2 suni jaiee aawaj bhut hi vadheya and song vi ♥️

  • @munnamicle8618
    @munnamicle8618 Před 2 lety +19

    Truthfull words skun jeha milda sunn k ❤️🙏🙏

  • @lakhabrar4198
    @lakhabrar4198 Před 3 měsíci +1

    Bai chamkila Hera se😢😢😢😢

  • @PritamSingh-gw1iq
    @PritamSingh-gw1iq Před 3 měsíci +2

    ਮਾਰਨ ਵਾਲਿਆਂ ਨੂੰ ਕੋਈ ਜਾਦ ਨੀ ਕਰਦਾ ਮਰਨ ਵਾਲਿਆ ਨੂੰ ਸਾਰੀ ਦੁਨੀਆਂ ਜਾਦ ਕਰਦੀ ਆ ਅਮਰ ਸ਼ਹੀਦ ਜੋੜੀ ਜੀਂਦਾ ਬਾਦ

  • @ManpreetSingh-yz1rq
    @ManpreetSingh-yz1rq Před 4 lety +25

    Yaar rona onda song sun k very nice voice 22 chamkila end bhot mara hou jesne v rab varge bandy nu marya

  • @deepshindaofficial9044
    @deepshindaofficial9044 Před rokem +8

    ਅੱਜ ਜੇ
    ਭਾਅ ਜੀ ਹੁੰਦੇ ਉਹਨਾਂ ਨੇ ਮੈਨੂੰ ਬਹੁਤ ਪਿਆਰ ਕਰਨਾ ਸੀ

  • @HappyHappy-sx3my
    @HappyHappy-sx3my Před 3 lety +9

    Swaad leata yr bhut nice song aa jma sachaai aa Zindagi Di

  • @jagseersingh9656
    @jagseersingh9656 Před 2 lety +12

    Waheguru ji 🙏🙏🙏

  • @user-qw1ji9sw4n
    @user-qw1ji9sw4n Před 2 měsíci +1

    Waheguru ji

  • @SatnamSingh-pb2xz
    @SatnamSingh-pb2xz Před 2 lety +33

    ਜਿੰਨੇ੍ ਮਰਵਾਇਆ ਉਹ ਵੀ ਫਿਰ ਔਖਾ ਮਰਿਆ। ਇਹ ਗੱਲ ਜੱਗ ਜਾਹਿਰ ਹੈ।

  • @rajpalbishnoibishnoi8840
    @rajpalbishnoibishnoi8840 Před 3 měsíci +1

    Chamkila great singar great musicine great composer

  • @satwindersharma5678
    @satwindersharma5678 Před 2 lety +17

    Bahut vadiya aur sachai hai song ch ,great chamkilla 🙏

  • @Old_house13
    @Old_house13 Před 2 měsíci

    sakoon ❤

  • @sharmaphotographydari3538
    @sharmaphotographydari3538 Před 3 měsíci

    🔥🔥🔥

  • @ajaykumar7756
    @ajaykumar7756 Před rokem +27

    ਚਮਕੀਲੇ ਨੇ ਗੁਰੂ ਜੀ ਦੇ ਗੀਤ ਵੀ ਗਾਏ ਅਤੇ ਗਰੀਬੀ ਵੀ ਅੱਤ ਦੀ ਵੇਖੀ ਹੈ। ਮੂਸੇ ਵਾਲੇ ਨੇ ਨਾ ਨਾ ਗਰੀਬੀ ਵੇਖੀ ਨਾ ਗੁਰੂ ਦਾ ਕੋਈ ਗੀਤ ਗਾਇਆ।

    • @jaatlife4713
      @jaatlife4713 Před 3 měsíci +1

      Moosewala ta tempu si sala kaleya da

    • @ranbirsinghpannu7362
      @ranbirsinghpannu7362 Před 2 měsíci +1

      Moosewala koi singer nhi c gangster c oh

    • @jaatlife4713
      @jaatlife4713 Před 2 měsíci

      @@ranbirsinghpannu7362 shi hai gurlal pahalwan, gurlal brar , Sandeep nagal ambia , Vicky middukheda enha di hatya che oda sidha hath si naal , lawrance bishnoi di anty ganga nu fund provide karwaun da si te ik qatal onhe apne hath toh kita si par naal de Munde da naam de dita si eh gangster toh kath hai ki

    • @PUNJABIRAJASTHANICOMEDY
      @PUNJABIRAJASTHANICOMEDY Před měsícem

      @@ajaykumar7756 ta fer ki kita jawe

  • @iqbaldhaliwal5733
    @iqbaldhaliwal5733 Před rokem +3

    So great chamkila ji

  • @bobbymansa5107
    @bobbymansa5107 Před rokem +1

    Wa chamkilea end kra ta

  • @kulbirkumar5654
    @kulbirkumar5654 Před rokem +6

    Bar bar ehi gana sunne nu Dil kri jnda 2023ch v

  • @jatindersandhu5559
    @jatindersandhu5559 Před 2 měsíci +1

    ਨਹੀ ਜਮਣਾ ਚਮਕੀਲਾ😢😢😢😢😢😢

  • @RamanKainth-jr7zi
    @RamanKainth-jr7zi Před rokem +7

    Nam v amar
    Singing vich v amar
    Legand amar singh chamkila ji

  • @tarloksingh5755
    @tarloksingh5755 Před 7 měsíci +3

    Amar singh chamkila and amarjot amar hai ji punjab vich and king jorri amar rahu rahindi duniyaa tak and king song sira

  • @gurdeepnumberdar608
    @gurdeepnumberdar608 Před rokem +5

    Sidhu jaan 💔💔😭😥😭😭 Miss u 😢😢

  • @JagtarSingh-tu6im
    @JagtarSingh-tu6im Před 9 měsíci +4

    Very Truthful words ❤❤❤❤❤❤😢😢😢

  • @happythreeke97
    @happythreeke97 Před rokem +3

    ਇਕ,ਗਰੀਬ,ਪਰਿਵਾਰ,,ਚੋ,ਉਠਿੰਆ,ਗਾਉਣ,ਵਾਲਿਆ,ਤੋ,ਸਿੰਧੂ,ਮੂਸੇ,ਵਾਲੇਵਾਗ਼ੂ,,ਜ਼ਰਿਆ,ਨੀ,ਗਿਆ,ਇਸ਼,ਮਹਾਨ,ਗਾਇਕ,ਜ਼ੋੜੀ,,ਨੂੰ,ਮਾਰਨ,,ਵਾਲੇ,,ਹੈ,ਜ਼ਾ,ਨਹੀ,ਪਰ,,ਇਹ,,,ਇਹ,ਗਾਇਕ,,ਜ਼ੋੜੀ,,ਧਾਰਮਿਕ,ਗੀਤਾ,,ਕਰਕੇ,ਸਦਾ,ਲਈ,ਅਮਰ,,ਰਹੂ,ਮਾਣਕ,ਨੇ,,ਇਕ,ਸਿੰਘ,ਨੂੰ,ਵੀ,ਆਖ,ਦਿੱਤਾ,ਸੀ,ਇਸ਼ਦਾ,ਕੰਮ,ਕਰੋ,ਪਰ,,ਉਸ਼,ਸਿੰਘ,ਨੇ,ਮਾਣਕ,ਨੂੰ,ਜ਼ਵਾਬ,ਦੇ,ਦਿੱਤਾ,ਸੀ,ਕੀ,ਸਾਡੀ,ਲੜਾਈ,ਸਰਕਾਰ,ਨਾਲ,ਹੈ,,ਇਸ਼,ਨਾਲ,ਨਹੀ

    • @Rabb_mehar_kre
      @Rabb_mehar_kre Před rokem

      Proof???? Nhi Tera comment police nu report krunga....jehra jhooth failaya tusi....je Manak di Singhan nal enni h gal c te fer police ne Manak nu fadya kyn ni ... achha Manak nu sarkar v sanmanit krdi c te oh Singhan da v chaheta c????? Proof de tu....nhi legal notice aya lai tainu... tusi gand paya sare kite .....

  • @user-uf6uw4jo9j
    @user-uf6uw4jo9j Před 3 měsíci +1

    Nice ravidasiya putt❤❤❤💙💙💙💙❣️😘🎉😔💙🎉❣️🎉💙🎂💙

  • @jaswantsingh-xg5do
    @jaswantsingh-xg5do Před 2 lety +3

    Nice song bir

  • @ranjeetkhanna3993
    @ranjeetkhanna3993 Před 3 měsíci +1

    ਚਮਕੀਲਾ ਨਹੀਂ ਕੇਸੇ ਨੇ ਵਣ ਜਾਣਾ ਘਰ ਘਰ ਪੁੱਤ ਜਮਣੇ ਅੱਗੇ ਵੀ ਜਮਣੇ ਪਰ ਨਹੀ ਚਮਕੀਲਾ ਸਾਡਾ 🦁🥁🎹

  • @baljitsinghnalia728
    @baljitsinghnalia728 Před rokem +4

    Wahaguru ji 🙏❤️🙏

  • @lakhwinderinsa2537
    @lakhwinderinsa2537 Před 2 lety +8

    Miss you bai Chamkila y

  • @manpreetsinghmachhiwara1989

    NYC soog

  • @gurvinderraipuria6976
    @gurvinderraipuria6976 Před 3 lety +11

    Yada reh jandia ne ....i missing uuu sir...😓😓😓😓

  • @kulwindersinghmand5629
    @kulwindersinghmand5629 Před 9 měsíci +2

    Waheguru ji waheguru ji ❤❤❤❤❤❤❤❤❤❤❤❤❤

  • @nihalsingh.ns38329
    @nihalsingh.ns38329 Před 3 měsíci +1

    ਕੲੀ ੲੇਥੇ ਖਾੜਕੂ ਸਿੰਘਾ ਨੂਂ ਗਾਲਾ ਕੱਢ ਰਹੇ..ਚਮਕੀਲਾ ਮੂਸੇਅਾਲੇ ਵਾਂਗ ਸਰਕਾਰ ਤੇ ੲੇਜੰਸੀਅਾ ਦੀ ਸਾਜਿਸ਼ ਨਾਲ ਮਰਿਅਾ...ਜੀਅ ਸਦਕੇ ਕੱਢੋ ਗਾਲਾ....ਪਰ ਜੇਹੜੇ ੲੇਹਨਾ ਵਿੱਚੋ ਸਿੱਖ ਪਰਿਵਾਰਾ ਦੇ ਅਾ ,ਓਹ ਤਿਅਾਰ ਰਹਿਣ ਨਤੀਜ਼ੇ ਭੂਗਤਣ ਵਾਸਤੇ ...ਅਗਲਿਅਾ ਨੇ ਦੁਬਾਰਾ ਨਸਲਕੂਸ਼ੀ ਦੀ ਤਿਅਾਰੀ ਕਰ ਲੲੀ ਅਾ..

  • @Jasmeetbrar-jj4vo
    @Jasmeetbrar-jj4vo Před rokem +3

    Salute 😇😍

  • @user-cl8zd3zj8c
    @user-cl8zd3zj8c Před 11 měsíci +2

    Reality song es tarah da ganna na kise hor ne gaya te na kise to gaya jana😢

  • @5911varga
    @5911varga Před 4 lety +16

    Chamkila ustad varga song koi nhi lekh sakda...

  • @Veer_Bhagat_Singh_
    @Veer_Bhagat_Singh_ Před 7 měsíci +1

    🙏🏿🙏🏿

  • @harjinder1382
    @harjinder1382 Před rokem +8

    Legend Never Die❤❤❤❤

  • @sukhagandiwindia6343
    @sukhagandiwindia6343 Před 2 lety +9

    ਚਮਕੀਲਾ❤💔
    ਸਿੱਧੂ❤💔

  • @JasvirSingh-dt3ex
    @JasvirSingh-dt3ex Před rokem +3

    ਚਮਕੀਲੇ ਦੇ ਬੋਲ ਜ਼ਿੰਦਗੀ ਦੀ ਸੱਚਾਈ ਨੂੰ ਪੇਸ਼ ਕਰਦੇਂ ਨੇ

  • @JaswantSingh-tz7sv
    @JaswantSingh-tz7sv Před 15 dny +1

    I like to chamkila amrjot I proud of you

  • @kulbirkumar5654
    @kulbirkumar5654 Před rokem +2

    😭😭rongte khade hoge gana sunke umar ch bhawe shota m pr bai fan reha 🙏🙏te rhanga

  • @user-yc5ol8oy2l
    @user-yc5ol8oy2l Před 3 měsíci +2

    Film dekhne k baad kis kis ne song soone chamkila ji k❤

  • @sukhaaahiaahi6617
    @sukhaaahiaahi6617 Před 2 lety +9

    Miss you ustad ji

  • @sukhmandersingh6551
    @sukhmandersingh6551 Před rokem +21

    ਕਿੰਨੀ ਮਿਹਨਤ ਕੀਤੀ ਬੰਦੇ ਨੇ ਪਹਾੜੇ ਦੇ ਟੱਟੂਆ ਨੇ ਮਾਰਣ ਲੱਗੇ ਮਾਸਾ ਨੀ ਸੋਚਿਆ

  • @navdeepcreation2027
    @navdeepcreation2027 Před 6 měsíci +1

    Jo hai waheguru ji hai jo os ne likhya koi ni taal sakda loka da beham a 🙏👏🙏

  • @reshambrar9389
    @reshambrar9389 Před 2 dny

    2024 ਵਿੱਚ ਕੌਣ ਕੌਣ ਸੁਣ ਰਿਹਾ