SIkhar Dupare - Chamkila *LIVE*

Sdílet
Vložit
  • čas přidán 1. 05. 2008
  • alot of confrontation desi style and swearing
  • Hudba

Komentáře • 1,2K

  • @sunilkkr650
    @sunilkkr650 Před 11 měsíci +163

    No auto tune,no costly locations,no range rover, Audi ,AK47 etc.... only pure classical voice of Punjab with limited available resources❤❤❤❤❤❤❤❤

    • @yasirbajwa6038
      @yasirbajwa6038 Před měsícem +6

      and vulgar lyrics

    • @jobanchahal6539
      @jobanchahal6539 Před měsícem

      @@yasirbajwa6038 people where vulgar too u little shit 💩

    • @navnoorsingh2916
      @navnoorsingh2916 Před 25 dny +4

      @@yasirbajwa6038 you think nowdays its not vulgar?? He had lots of talet singers nowadays are not even 50 percent of him … look at talent as well he was gem 💎

    • @rkre25
      @rkre25 Před 8 dny

      Ki vulger Gaya . Jo si oh Gaya ohne . Chamkila ♥️ ♥️ ​@@yasirbajwa6038

    • @sadiaiqbaliqbal2681
      @sadiaiqbaliqbal2681 Před 7 dny

      ❤❤❤

  • @jagjitsingh3322
    @jagjitsingh3322 Před 5 lety +208

    ਦੂਰ ਦੂਰ ਤੱਕ ਕੋਈ ਨੀ ਜੋ ਬਾਈ ਦਾ ਮੁਕਾਬਲਾ ਕਰ ਸਕਦਾ ।

    • @goldyrai3085
      @goldyrai3085 Před 4 lety +3

      Veer faridkot mandi 350 rp mill jandy

    • @gopimahal3732
      @gopimahal3732 Před 4 lety +2

      @@goldyrai3085 ki 350 di mik jandi veer

  • @jagseernumberdar8827
    @jagseernumberdar8827 Před 4 lety +300

    ਬੀਤੇ ਸਮੇਂ ਦੀਆਂ ਯਾਦਾਂ ਬੜਾ ਨਜ਼ਾਰਾ ਹੁੰਦਾ ਸੀ ਦੋਸਤੋ ਇਹ ਸਮਾਂ ਮੁੜ ਵਾਪਸ ਨਹੀਂ ਆਉਣਾ , ਚਮਕੀਲਾ ਰਹਿੰਦੀ ਦੁਨੀਆਂ ਤੱਕ ਅਮਰ ਰਹੇਗਾ

    • @balwindersingh4038
      @balwindersingh4038 Před 2 lety +6

      ਨਾ ਮਾਰਦੇ ਚਮਕੀਲਾ ਬਾਈ ਜੀ

    • @gurwinderbrar2618
      @gurwinderbrar2618 Před 2 lety +2

      ਬਹੁਤ ਦੁਖ ਆ ਬਾਈ ਜਿਨਾਂ ਨੇ ਬਾਈ ਨੂ ਮਾਰਰੇਏਆੳਨਾਦਾ
      ਕੱਨਰੇ

    • @rahulkoushal4194
      @rahulkoushal4194 Před rokem +4

      bro ik chamkila te duja sidhu moosewala jiunde rehnge forever lokan de dila ch

    • @nav8153
      @nav8153 Před rokem +2

      @@gurwinderbrar2618 ଢଣଣକଭଞମଢଗଝଢଣ

    • @nav8153
      @nav8153 Před rokem

      @@gurwinderbrar2618 ଘଘଘଘଘଘଘ
      ଘଘ
      ଘଘଘ
      ଘଘଘଘଘଘଘଘ
      ଘଘଘଘ
      ଘଘଘଘଘଘଘଘଘଘ
      ଘଘଘ
      ଘଘଘଘଘଘ
      ଘଘ

      ଘଘଘଘଘଘଘଘ
      ଘଘଘଘଘ

  • @A_Gill-zi2qi
    @A_Gill-zi2qi Před měsícem +44

    Kasoor lokka da jede eho sun na pasnd krde c
    Ohi fe ohne lokka di psnd dekhi ohi likya ohi Gaya
    Legend chamkila ji❤
    Tahi keha main qtal chamkile da ni oh lokka da hoya c jo eh sb sunde c te psnd krde c oh ta wakt de nal chlya c

  • @saimsidhu9865
    @saimsidhu9865 Před 5 lety +128

    ਚਮਕੀਲਾ ਬਹੁਤ ਹੀ ਉਚੱ ਕੋਟੀ ਦਾ ਗਾਇਕ ਤੇ ਓਸ ਤੋਂ ਪਹਿਲਾਂ ਇਕੱ ਨੰਬਰ ਦਾ ਲਿਖਾਰੀ ਸੀ।ਚਮਕੀਲੇ ਦੀ ਰਹਿੰਦੀ ਦੁਨੀਆ ਤਕੱ ਕੋਈ ਰੀਸ ਨੀਂ ਕਰ ਸਕਦਾ।

  • @gursewaksingh-je9cv
    @gursewaksingh-je9cv Před 4 lety +77

    Live dekh ke eda lgda jida apa us time vich pauchge hoiye..legend Chamkila👌🏻

  • @user-rf2nw9gd7r
    @user-rf2nw9gd7r Před měsícem +23

    ਜਿਹੜੇ ਕਹਿੰਦੇ ਚਮਕੀਲਾ ਘਰੇ ਆਪਣੀ ਮਾਂ ਭੈਣ ਨੂੰ ਸੁਣਾਉ। ਉਹਨਾ ਦੀਆ ਦਾਦੀਆ ਖੁਦ ਚਮਕੀਲਾ ਸੁਣਦੀਆ ਰਹੀਆ। ਚਮਕੀਲੇ ਵਰਗਾ ਹੀਰਾ ਕਿਤੇ ਨਹੀ ਮਿਲਣਾ ਦੁਆਰਾ।😢

  • @jkrocks2811
    @jkrocks2811 Před měsícem +20

    Such Worthy Performers, Really u r all-time great Indian and Punjabi Singers.

  • @user-tn2ph5zx5e
    @user-tn2ph5zx5e Před 2 lety +27

    ਇਹ ਸਮਾਂ ਕਦੀ ਵਾਪਸ ਨਹੀਂ ਆਉਣਾ ਬਹੁਤ ਵਧੀਆ ਜੋੜੀ ਸੀ ਇਹਨਾਂ ਦੀ ਰੀਸ ਨੀ ਕੋਈ ਕਰ ਸਕਦਾ ਨਾ ਹੀ ਹੋਣੀ ਏ

  • @abhinoorsinghrajjiwala1129
    @abhinoorsinghrajjiwala1129 Před 2 lety +229

    ਅਮਰ ਸਿੰਘ ਚਮਕੀਲਾ ਹੀ ਇੱਕ ਅਜਿਹਾ ਛੇਂਵੀ ਪਾਸ ਕਲਾਕਾਰ ਸੀ ਜਿਸਨੇ ਪੂਰੇ ਪੰਜਾਬ ਦੇ ਗਾਇਕਾਂ ਨੂੰ ਵਖਤ ਪਾ ਦਿੱਤਾ ਸੀ,ਪੂਰੇ ਪੰਜਾਬ ਵਿੱਚ ਉਸਦੀਆਂ ਧੁੰਮਾਂ ਪੈਂਦੀਆਂ ਦੇਖ ਕਲਾਕਾਰਾਂ ਤੋਂ ਉਸਦੀ ਟੌਹਰ ਜਰੀ ਨਹੀਂ ਗਈ

  • @tipsntricks3923
    @tipsntricks3923 Před měsícem +364

    who came after chamkila movie?

  • @blackheart9491
    @blackheart9491 Před 2 lety +29

    ਬਾਈ ਚਮਕੀਲਾ ਸਦਾ ਅਮਰ ਰਹੁਗਾ

    • @KrishanKumar-mb8mk
      @KrishanKumar-mb8mk Před rokem

      best performance of amarjot and amar singh chamkilla. again and again like to hear such cultural romantic song.

  • @sehrajrandhawa2032
    @sehrajrandhawa2032 Před 4 lety +45

    ਵਾਹ ਕਿਆ ਬਾਤ ਹੈ ਬਹੁਤ ਵਧੀਆ👍💯👍💯👍💯👍💯👍💯👍💯👍💯 ਬਾਲੀ ਅੱਤ ਗਾਣੇ

  • @probotprime2085
    @probotprime2085 Před měsícem +3

    I am a bengali guy..but i love to listen this legend from 2009-2010

  • @taranpreetbhatti9992
    @taranpreetbhatti9992 Před 5 lety +235

    ਜੋ ਜੇਠ ਕਰਤੂਤਾਂ ਕਰਦਾ ਉਹੀ ਲਿਖਿਆ ਤੇ ਗਾਇਆ ਸਲੂਟ ਵੀਰ ਚਮਕੀਲਾ ਜੀ ਨੂੰ

  • @RandhirSingh-kh7rb
    @RandhirSingh-kh7rb Před 4 lety +37

    ਅਮਰ ਸਿੰਘ ਚਮਕੀਲਾ ਜੀ ਦੀ ਗਾਇਕੀ ਇੰਨੀ ਚੰਗੀ ਸੀ ਕਿ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ 😥😥ਪਰ ਅੱਜ ਕੱਲ੍ਹ ਤੇ ਵੀਰੋ ਕੁਝ ਕੁ ਗਾਇਕ ਤਾਂ ਤੁਹਾਨੂੰ ਪਤਾ ਹੀ ਹੈ ...ਉਨ੍ਹਾਂ ਨੂੰ ਗੋਲੀ ਕੋਈ ਕਿਓਂ ਨਹੀਂ ਮਾਰਦਾ??? ਇਹ ਬੜੀ ਹੀ ਸੋਚ ਵਿਚਾਰ ਦੀ ਗੱਲ ਹੈ ਜੀ

    • @Ns-iw3kl
      @Ns-iw3kl Před měsícem

      Ohna nu sunnda kaun aa???

  • @Sekhon199
    @Sekhon199 Před 11 lety +106

    Chamkila is the King of Punjabi music.

  • @rajvijaysirohi
    @rajvijaysirohi Před měsícem +10

    She was so lovely and how deep is her voice 😢
    One of the greatest of Punjab ❤❤

  • @sukhwinderchahal7083
    @sukhwinderchahal7083 Před 14 dny +1

    I’m here after the chamkila movie. Remember him at the age of ten. All time legend. Love his unique style, one in a million x

  • @parmjeetsingh9189
    @parmjeetsingh9189 Před 2 lety +21

    ਖੁਬਸੂਰਤ ਅਵਾਜ਼ ਬਾਈ ਜੀ

  • @sewakdeon4134
    @sewakdeon4134 Před 4 lety +12

    ਕਿਆ ਬਾਤ ਐ ਬਾਈ ਤਾਹੀਂ ਤਾਂ ਤੈਨੂੰ ਚਮਕੀਲਾ ਕਹਿੰਦੇ ਐ

  • @Sukhi8586
    @Sukhi8586 Před rokem +17

    Chamkila ekk aisa singer hai,jisde marn to baad v fan following vadh rahi hai,1988 vich death hoi c par,2000 vich janmeya bachha v fan hai chamkile da 🎉🎉🎉🎉🎉🎉❤❤❤❤❤❤❤❤❤❤❤❤

    • @AliHaider-sh2oh
      @AliHaider-sh2oh Před 14 dny

      Bai m Te 2004 vich jamya fer v fan Han Pakistan to

  • @arslaankhan306
    @arslaankhan306 Před 22 dny +7

    Here after Netflix✨️

  • @savneetsinghrairai6823
    @savneetsinghrairai6823 Před 29 dny +3

    Listening since 1999 never old timeless classic comedy song ...very funny n entertaining..... He is making everyone laugh 😂😂😂

  • @pardeepsingh9784
    @pardeepsingh9784 Před 6 lety +166

    ਚਮਕੀਲੇ ਦੀਆਂ ਰੀਸਾ ਕਰਨ ਵਾਲਾ ਨਾ ਜੰਮਿਆ ਨਾ ਜੰਮੇ

    • @kuldeepsomal1825
      @kuldeepsomal1825 Před 3 lety +5

      Hnji koi Rees ni bai ਚਮਕੀਲੇ di

    • @ananya74587
      @ananya74587 Před měsícem +2

      ਬਾਈ ਰੀਸ ਤਾ ਬਹੂਤਿਆ ਨੀ ਕਿਤੀ ਪਰ ਹੋਇ ਨੀ

  • @kabalkakra1555
    @kabalkakra1555 Před 4 lety +51

    eh banda att aa ,,king of stage performance,, no one can beat him

  • @balwinderkumar3842
    @balwinderkumar3842 Před 3 lety +26

    ਚਮਕੀਲਾ ਜੀ ਜਿੰਦਾਬਾਦ ਜਿੰਦਾਬਾਦ ਅਮਰ ਰਹੋ ਗਾ ਸਦਾ

  • @romytanwar5160
    @romytanwar5160 Před rokem +20

    waaaaah legend ustad chmkila
    myke se itna dur hokar bh golden voice omg❤

  • @HarpreetSingh-kf6yw
    @HarpreetSingh-kf6yw Před 4 lety +58

    ਅਮਰ ਸਿੰਘ ਚਮਕੀਲਾ ਰਿਕਾਰਡਾਂ ਦਾ ਵੇਤਾਜ ਬਾਦਸ਼ਾਹ ਸੀ ਉਹ ਰੱਬੀ ਰੁਹਾਂ ਨੇ ਸੀ

  • @gulshansingh2637
    @gulshansingh2637 Před 4 lety +225

    ਨਾ ਕੋਈ ਮਿਊਜ਼ਿਕ ਨਾ ਸਾਜ਼ ਸਿੰਪਲ ਸਾਜ਼ ਹੋਰ ਤੂੰਬੀ ਚ ਐਨੀ ਸੋਹਣੀ ਆਵਾਜ਼ ਚ ਅੱਜ ਕੱਲ ਕੋਈ ਨਹੀਂ ਗ ਸਕਦਾ ਸਟੇਜ ਤੇ ,ਤੁਸੀ ਦੋਨੋ ਅਮਰ ਹੋ ਜਦ ਤੱਕ ਆ ਦੁਨੀਆਂ ਰਵੇਗੀ ਹੈ ਹਰ ਪੰਜਾਬੀ ਦੇ ਦਿਲਾਂ ਚ ਰਹੋਗੇ ਤੁਸੀ🙏🙏🙏

  • @attwadibhadaur7649
    @attwadibhadaur7649 Před 9 měsíci +43

    ਬਾਈ ਅੱਜ ਦੇ ਲੋਕਾਂ ਦੇ ਮੁਕਾਬਲੇ ਤਾਂ,ਉਸ ਸਮੇਂ ਦੇ ਲੋਕ ਬਹੁਤ ਜ਼ਿਆਦਾ ਸਿਆਣੇ ਤੇ ਓਪਨ ਮਾਇੰਡਡ ਸੀ...
    ਔਰਤਾਂ ਵੀ ਸੁਣੀ ਜਾ ਰਹੀਆਂ, ਲੋਕਾਂ ਨੂੰ ਤਾਂ ਚਮਕੀਲੇ ਤੋਂ ਕੋਈ ਵੀ ਸ਼ਿਕਾਇਤ ਨਹੀਂ ਸੀ...

  • @barindersingh5362
    @barindersingh5362 Před 2 lety +32

    They loved each other such a passion 😍😍😍

  • @user-tn2ph5zx5e
    @user-tn2ph5zx5e Před 2 lety +14

    ਚਮਕੀਲਾ ਬੰਦਾ ਵੀ ਬਹੁਤ ਵਧੀਆ ਸੀ

  • @sukiafc
    @sukiafc Před 15 lety +22

    miss pooja-amarjot is a real legend!!! chamkila amarjot punjabs finest

    • @vikramkapoor2186
      @vikramkapoor2186 Před 7 lety

      all.oregnl.driver. like.chamkila. another. i.don't. no

  • @gurlabhsra1998
    @gurlabhsra1998 Před 2 lety +23

    ਅੱਜ ਦੇ ਗੀਤਾਂ ਤੋਂ ਕਿਤੇ ਜ਼ਿਆਦਾ ਚੰਗੇ ਸੀ ਏਹ ਗੀਤ

  • @harindersingh7550
    @harindersingh7550 Před 10 lety +24

    the great singer in the little period of his age make a history forever i apeal to
    youth punjabi music culture societies start a music award on this coupl's name thanks baltej appreciate ur work

    • @SANDHU1538
      @SANDHU1538 Před 7 lety +2

      Harinder Singh punjabi music culture de awards de kon fudii mardaa,,,othyee fuduuu de bethyee aa,,,only money working in that's awards,,,,go to hell that awards ,,,our chamkila ji and amarjot ji as always getting awards all the time until this Earth alive 😘😍

  • @JagdeepSingh-gc9uk
    @JagdeepSingh-gc9uk Před rokem +8

    Mere father sab de viah te Chamkeela g da program c 🙏🏿

  • @MandeepSingh-gg7rm
    @MandeepSingh-gg7rm Před rokem +4

    Jad tak rehya kise hor nu uthan nhi deya sab singer wele krte c jithe dekho bs chamkila puri chadayi....🌟🌟🌟🌟🌟🌟🌟🌟🌟🌟🌟🌟🌟🌟🌟 Jo chamkila gaa gya oh hor koi ni gaa skda tumbi naal hi🌟🌟🌟🌟🌟🌟🌟..rehndi dunia tk log sunnge... Jdo mrji sun lo pave 10 vaar sunlo bnda bor ni hunda bar bar sunn da Dil krda The Legends Punjab star Chamkila ustad

  • @deveshkumar5620
    @deveshkumar5620 Před měsícem +6

    They were not only singer but stage performer with all the arts to keep people entertained

  • @LakhwinderSingh-es5mi
    @LakhwinderSingh-es5mi Před 9 měsíci +42

    ਅੱਜ ਟਾਈਮ ਮਸ਼ੀਨ ਹੁੰਦੀ ਤਾਂ ਮੈਂ ਜਰੂਰ ਇਕ ਵਾਰੀ ਉਸ ਟਾਈਮ ਵਿੱਚ ਜਾ ਕੇ ਜਰੂਰ ਉਸ ਮਹਾਨ ਕਲਾਕਾਰਾ ਨੂੰ ਵੇਖਦਾ ❤
    #like chamkile & amarjot ❤

  • @chamkaursingh3817
    @chamkaursingh3817 Před rokem +14

    ਮੇਰਾ ਬਾਪੂ ਫੈਨ ਤੇ ਮੈਂ ਵੀ ਸ਼ਾਇਦ ਮੇਰਾ ਪੁੱਤ ਵੀ ਚਮਕੀਲਾ ਹੀ ਸੁਣੂ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @tarsemsingh-pk1yd
    @tarsemsingh-pk1yd Před 4 lety +18

    Old memories of Chamkila-Amarjot.

  • @traderuday4202
    @traderuday4202 Před 13 dny

    What a performance.... truely great...in such mass public, nothing comfortable, no best mic,no technician , no ac, no recording but with all odds....great lyrics, great pitch , great voice...great live performance....hatsoff to both rip

  • @lakhigossal3700
    @lakhigossal3700 Před 4 lety +46

    ਪਰਮਾਤਮਾ ਕਰੇ ਦੁਬਾਰਾ ਜਨਮ ਲਵੇ

  • @SuramritveerSahota
    @SuramritveerSahota Před 4 lety +4

    ਜੱਸਾ ਮਾਲੇਵਾਲ ਚਮਕੀਲਾ ਸਾਹਿਬ ਅਖਾੜਾ ਵਖੋਣ ਲਈ ਧੰਨਵਾਦ ਬਾਈ ਜੀ

  • @randhawasaabji440
    @randhawasaabji440 Před 3 lety +60

    Tune, coordination, lyrics , acting , stage skill wise simply beautiful song it is right to say that, legend are born not made. 😍😘

  • @jassidhillon2092
    @jassidhillon2092 Před 14 dny +1

    ਇੱਕ ਗੱਲ ਤਾਂ ਹੈ ਵੀਰ ਪਹਿਲਾ ਸਾਰਾ ਕੁਝ ਗਾਇਆ ਜਾਂਦਾ ਸੀ ਪਰ ਕਿਸੇ ਦੀ ਸੋਚ ਗਲਤ ਨੀ ਸੀ ਜੋ ਗਲਤ ਸੋਚਣ ਗਾਣਾ ਸੁਣ ਕੇ ਅੱਜ ਕੱਲ ਦੇ ਗਾਣੇ ਸੁਣ ਲੋ ਪਹਿਲਾ ਦਿਮਾਗ਼ ਚ ਗੰਦ ਆ ਜਾਂਦਾ ਤੁਸੀ ਆਪ ਦੇਖੋ ਸਾਰਾ ਪਿੰਡ ਇਕੱਠਾ ਬੇਠ ਕੇ ਸੁਣਦਾ ਸੀ ਚਮਕੀਲੇ ਉਸਤਾਦ ਨੂੰ ਬਾਕੀ ਤੁਸੀ ਆਪ ਦੱਸੋ

  • @user-gk7zc3xf1q
    @user-gk7zc3xf1q Před měsícem +2

    Aaj chamkila phir zinda ho gaya koi dusra chamkila paida nahi ho sakta bhai alag hi swag tha duniya se

  • @RanjitSingh-hd9jd
    @RanjitSingh-hd9jd Před 8 lety +35

    Always Chimkila gold .Tere song sada bahar nay
    poora pendu jeevan jhalak da hai enna cho

  • @jkkhansaab6812
    @jkkhansaab6812 Před 10 lety +30

    I love chamkila ji

  • @atcalltimetruth1955
    @atcalltimetruth1955 Před 8 lety +2

    Wakya hi CHAMKILA JI &AMARJOT JI ni milne mai v 4.,5bar live dekhya
    But mai DHANVADI ha BALTEJ SRAN te SOHI varge Vira da jina ne kine piyar te jimevari nal bhut kush sanu dita hi nhi SAF(CLEAN ) V KITA
    SPECIAL THANX BALTEJ VIRE

  • @desideshokeen1509
    @desideshokeen1509 Před 4 lety +7

    ਅਮਰਜੋਤ ਦੀ ਤਾੜੀ ਤੇ ਚਮਕੀਲੇ ਦੀ ਤੂੰਬੀ ਤੇ ਦੋਵਾਂ ਜਾਣਿਆ ਦੀ ਅਵਾਜ਼ ਵਿੱਚ ਬਹੁਤ ਜਾਨ ਸੀ। ਜਿਹੜੀ ਕੇ ਕਿਸੇ ਹੋਰ ਕਲਾਕਾਰ ਵਿੱਚ ਨਾ ਹੋਈ ਤੇ ਨਾ ਹੋਵੇ

  • @AnilKumar-gk8up
    @AnilKumar-gk8up Před 3 lety +33

    No 1 legend of punjabi music industry in Duet 😊💫❤️

  • @kuljitgosal9924
    @kuljitgosal9924 Před 5 lety +39

    ਏਦਾਂ ਦਾ ਇਨਸਾਨ ਕਿੱਥੇ ਮਿਲਦਾ ਮੁੜ੍ਹਕੇ

    • @kuldeepsomal1825
      @kuldeepsomal1825 Před 3 lety +1

      Hnji 🙏 🙏 🙏 nhi ਮਿਲਦਾ ਕੋਈ ਚਮਕੀਲੇ ਵਰਗਾ ਹੀਰਾ

  • @LakhaOz
    @LakhaOz Před měsícem +2

    ਹਿਕ ਦੇ ਜੋਰ ਨਾਲ ਗਾਉਣ ਵਾਲਾ ਪੰਜਾਬੀ ਗਾਇਕੀ ਦਾ ਕਿੰਗ ਚਮਕੀਲਾ🔥ਚਮਾਰ

  • @Rajkumarverma-mf1kd
    @Rajkumarverma-mf1kd Před 4 lety +1

    Sab se badi haran karne bali baat ki bina copy ke in dono ko jubani yaad the sare gane jo sab se ahm gal hai.aap dono hamesha jite raho ge bagwan aap ki ruh ko shanti padaan kare aur tum jesa aur koi nahi ho sakta gaana likhna aur music bi dena aur fir khud gana .salam hai aap ko

  • @oneminutpunvideos56
    @oneminutpunvideos56 Před 4 lety +50

    ਬਾਦਸ਼ਾਹ ਤਾ ਬਾਦਸ਼ਾਸ ਈ ਹੁੰਦਾ ❤

  • @Grewal966
    @Grewal966 Před 9 lety +16

    the best....the greatest singer chamkila ji

  • @Joban1313
    @Joban1313 Před měsícem +2

    ਨਾਂਮ ਵੀ ਅਮਰ ਆ ਤੇ ਚਮਕੀਲਾ ਜੀ ਲੋਕਾਂ ਦੇ ❤ ਵਿੱਚ ਸਦਾ ਅਮਰ ਰਹਿਣਗੇ

  • @brarinderjit7756
    @brarinderjit7756 Před 9 lety +72

    Khoe ne ban sak da chakla ਕੋਈ ਨਹੀਂ ਬਣ ਸਕਦਾ ਚਮਕੀਲੇ ਵਰਗਾ

  • @prabhatrana4474
    @prabhatrana4474 Před měsícem +22

    Who is here after Chamkila Movie

  • @arshdeeppanesar8011
    @arshdeeppanesar8011 Před 4 lety +37

    ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆ (ਚਮਕੀਲਾ)💪🏻💪🏻👌🏻👍🏻🥰

  • @jodhan79
    @jodhan79 Před 13 lety +39

    look at the simplicity , a true legent RIP

  • @mohinderpal7364
    @mohinderpal7364 Před 8 lety +24

    I most like Chamkila ji like as a God and listen his songs daily in morning I pray to god pls send both Chamkila............
    ..

  • @amandeepsinghdhiman2307
    @amandeepsinghdhiman2307 Před 6 lety +6

    Sirraaaaa Bai g Sachi Hikkk de Zoor te gaunda c bai chamkila 😊😊😊😊😊

  • @radhesham1502
    @radhesham1502 Před 3 lety +3

    Amar singh chamkila and amarjyot ji
    Very very nice no 1 jodi
    Punjabi singer
    🙏🌹🌹🙏

  • @ravikakkar7693
    @ravikakkar7693 Před 19 dny +1

    461 show only 1 year wold record ❤✌️✌️💪💪 only Punjabi singer

  • @rajvirsingh1545
    @rajvirsingh1545 Před měsícem +2

    Bohut pap. Kamaya papai lokan ne. Bohut dukh wali gal hai nahi tan ajj. Mega star chamkila. Bhai. Aaj Sade wich hunda 😢😢

  • @mewasingh8780
    @mewasingh8780 Před 5 lety +9

    very nice song

  • @parwindersinghsandhu5765
    @parwindersinghsandhu5765 Před 7 lety +20

    je chamkila jeoda hunda tan Bollywood vich vi songs chalne si
    har ganne vich sach si. te chamkila sach gaunda si. miss

    • @sukhdhaliwal5317
      @sukhdhaliwal5317 Před 2 lety

      Shii gll aa soch ohna dii nii soch ta ohna dii gltt cc jihna ne maarea je lok kehnde v eh Gand gonde cc ta kudiya budiya bnde kyu aunde ehna de akhaadea ch

    • @sukhdhaliwal5317
      @sukhdhaliwal5317 Před 2 lety

      Nle lokka nu puche koi odo ta ene rape nii cc hunde hun kyu hunde aa hun ta koi Gand gonda nii

  • @jrockbains22
    @jrockbains22 Před 11 lety +17

    asi haa chamkile de yaar ;)
    this guy said what no other could in his lyrics ;)

  • @ksarvesh2011
    @ksarvesh2011 Před 22 dny +1

    So much stamina in singing.Salute to them❤

  • @jindaukwala6192
    @jindaukwala6192 Před 7 lety +68

    Hikk de zor nal gon wali amar jodi miss u ustadji

  • @TheJotjatt
    @TheJotjatt Před 12 lety +7

    i luv this singer too much

  • @abhiverma-uo8uk
    @abhiverma-uo8uk Před 6 lety +14

    love punjabi old culture

  • @RaviKumar-fc4rj
    @RaviKumar-fc4rj Před 6 lety +5

    thoda pyo rehndi duniya tak eda hi gunjuga love you chamkila jiiiiiiiiii

  • @manshahia13
    @manshahia13 Před měsícem +3

    ਰੰਗ ਬੰਨ੍ਹ ਦਿੰਦਾ ਸੀ ਉਸਤਾਦ..

  • @narenderdhidharia5180
    @narenderdhidharia5180 Před 6 lety +46

    Lov u veer miss u Teri kami kde vi puri nhi honi veer......

    • @shindabatth6564
      @shindabatth6564 Před 6 lety +1

      Narender Dhidharia

    • @waqarjutt133
      @waqarjutt133 Před 4 lety

      Sach ay bai

    • @ParrtTent
      @ParrtTent Před 4 lety

      Tbb

    • @ManpreetSingh-gb9xq
      @ManpreetSingh-gb9xq Před 4 lety

      Narender Dhidharia

    • @naughtyboy7408
      @naughtyboy7408 Před 4 lety

      @chahat royal chamkile ne os time de sare sibgers fail karte si ta koi ni pushda si o a nu sare passe chamkila chamkila hoyi payi ta jelousy karke saleya ne eh paap karta parr chamkila hamesha sade dla ch vassda rvega te ode geet rehndi duniya takk vajde rehn ge

  • @virenderbrar4251
    @virenderbrar4251 Před 8 lety +109

    je jeonda hunda ta fer najare hi hor hone si

  • @Taklavloger1M
    @Taklavloger1M Před 20 dny +1

    ❤❤❤❤❤❤ gjbbbbbbbbbbbbbbbbbb number 1 singer chamkila ❤❤❤

  • @gaggusinghsingh6918
    @gaggusinghsingh6918 Před 5 lety +8

    I miss you Chamkila vr ji

  • @surindergill9711
    @surindergill9711 Před 4 lety +18

    The greatest Punjabi Singer. In country of Kama Sutra , singing is not illegal within the right meanings and Chamkila was well within. Cowards killed the innocent.

  • @sandeep-hm7uf
    @sandeep-hm7uf Před 6 lety +8

    ਸ਼ਹੀਦ ਅਮਰ ਸਿੰਘ ਚਮਕੀਲਾ Legend of Punjab

  • @kamalbali4802
    @kamalbali4802 Před rokem +11

    King of punjabi song.....real legend chamkila amarjot amar rhe🙏

  • @bharghavatri9487
    @bharghavatri9487 Před měsícem +23

    Video quality:- 144p
    Song quality:- 4k ✅

  • @rajinderrattu1053
    @rajinderrattu1053 Před rokem +3

    ਤੇਰੀ ਯਾਦ ਬਥੇਰੀ ਆਉਗੀ ਪਰ ਤੂੰ ਨੀ ਆਉਣਾ 😭😭

  • @charan00016
    @charan00016 Před 5 lety +8

    End te hasde bahut sohna
    kyaa baat aa ji 🌹🌹🌹🌹

  • @ersabirshaikh3629
    @ersabirshaikh3629 Před rokem +6

    They enjoy themselves that's why they were legends

  • @hadouken197
    @hadouken197 Před 11 lety +7

    jatts loved chamkila, jattan da yaar ah chamkila bhai!

  • @surinderkondal4815
    @surinderkondal4815 Před 7 lety +6

    I miss you bhai g nu Amar Singh Chimakala g nu

  • @AnujRathorvlog2.0
    @AnujRathorvlog2.0 Před 7 dny

    Love you too sir chamakila number 1 singer chamkila ❤

  • @sandeep-hm7uf
    @sandeep-hm7uf Před 5 lety +123

    ਲੀਜੈਂਡ ਸ਼ਹੀਦ ਅਮਰ ਸਿੰਘ ਚਮਕੀਲਾ ਜੀ ਅਤੇ ਸ਼ਹੀਦ ਬੀਬਾ ਅਮਰਜੋਤ ਕੌਰ ਜੀ ਅਮਰ ਹਨ

  • @DhillonRaiyeAla
    @DhillonRaiyeAla Před 3 lety +37

    ਹਾਏ ਓਏ ਰੱਬਾ ਐਨੀ ਸਿਰਾ ਜੋੜੀ ਮਾਰ ਤੀ ਜਾਲਮਾਂ ਨੇ

  • @maninderkaler3979
    @maninderkaler3979 Před 7 lety +11

    love yu yrr I miss yu

  • @pawanjitsingh5435
    @pawanjitsingh5435 Před 4 lety +1

    Hale Dakha toreya nahi main , paise dene shur karte, Kamal da singer c baba chamkila, paise da bhukha nahi c ,pyar da bukha c

  • @akumar7366
    @akumar7366 Před 4 lety +15

    Hero of Panjab ♥

  • @jaswantsinghdharmsot1213
    @jaswantsinghdharmsot1213 Před 4 lety +3

    Jonda Ra Sandeep Veer Tu Bhot Wadia Jankari Diti Wahaguru Jee Mahar Karan Thoda Ta Ta As Amar Jodi Nu Appna Charna Nal La Ka Rakhan Ta As Jodi Da Suraga Vich Vas Hova Jio Sandeep Veer Dia Galaa Nu Dab Ka Shear Karo Ta Ke Aun Wali Pidi Nu As De Jankari Mil Saka👍👌🕉️🙏 God Bless you Walo Jaswant Singh Dharmsot Panter Malout City Punjab Thanks 🤝 Ta ♥️ Dil To Thanks Bai Jee Da

  • @urmilakumari9862
    @urmilakumari9862 Před 4 lety +4

    Very very big and great singer.

  • @curlygirl2354
    @curlygirl2354 Před měsícem +1

    Love the way he stopped that guy , I mean no disrespect towards the artist, clean and clear. ❤ CHAMKILA IS THE LEGEND

  • @Sanjeevchhanchhiya
    @Sanjeevchhanchhiya Před měsícem +1

    Sayad koi chamkila sab Aaj aa jave yse maha kalakar 😢😢😢😢😢😢