1986 ਬੋਸਕੀ ਵਰਗੀ ਕੁੜੀ Boski Vargi Kudi । Jaswant Sandila Parminder Sandhu

Sdílet
Vložit
  • čas přidán 28. 08. 2024
  • #boskivargikudi #jaswantsandilaparmindersandhu
    🦚PLZZ SUBSCRIBE MY CHANNEL
    ☎️RINKU ROMANA
    BOSKI VARGI KUDI
    JASWANT SANDILA
    PARMINDER SANDHU
    LIVE AKHARA 1986
    VILLAGE DABRIKHANA
    DIST SRI MUKTSAR SAHIB
    ਸਾਗਰ ਦੀ ਵਹੁਟੀ
    Sagar Di Vohti
    #Sagardivohati

Komentáře • 302

  • @NarinderpalBrar
    @NarinderpalBrar Před 2 lety +54

    ਬਹੁਤ ਲਾਜਵਾਬ ਐਕਟਿਗ, ਸਵਾਦ ਆ ਗਿਆ ਜਵਾਨੀ ਵੇਲੇ ਵੇਖੇ ਆਖਾੜੇ ਦੀ ਯਾਦ ਤਾਜੀ ਹੋ ਗਈ

    • @savibhangal2118
      @savibhangal2118 Před 2 lety +4

      ਬਿਲਕੁਲ ਜੀ, ਨਾ ਉਹ ਸਮਾਂ ਰਿਹਾ ਨਾ ਉਹ ਬੰਦੇ ਰਹੇ😌

  • @rajpaltiwana9249
    @rajpaltiwana9249 Před rokem +12

    ਬਹੁਤ ਵਧੀਆ ਸਮਾਂ ਸੀ ਸਾਰੇ ਪੱਗਾਂ ਵਾਲੇ ਸਨ ਕਿਨੇ ਸੋਹਣੇ ਲੱਗਦੇ ਸੀ ਪੰਜਾਬੀ

  • @jagpalkhan6260
    @jagpalkhan6260 Před rokem +26

    ਇਹ ਮਸਤ ਅਦਾਵਾਂ 👌 ਅਤੇ ਅਖਾੜਿਆਂ ਵਿੱਚ ਪੱਗਾਂ ਦੀ ਸਰਦਾਰੀ 🙏 ਅਤੇ ਸੰਦੀਲਾ ਸਾਬ੍ਹ ਹੋਰਾਂ ਦੀ ਤੂੰਬੀ ਦੀ ਤੁਣਕਾਰ ਪਰਮਿੰਦਰ ਸੰਧੂ ਹੋਰਾਂ ਦੇ ਜਾਣ ਨਾਲ ਫਿੱਕੀ ਫਿੱਕੀ ਜਿਹੀ ਲੱਗਦੀ ਆ 🙏 ਪ੍ਰਮਾਤਮਾ ਸੰਦੀਲਾ ਸਾਬ੍ਹ ਹੋਰਾਂ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ਣ ਜੀ 🙏🤲

  • @brargurmeet8242
    @brargurmeet8242 Před 8 měsíci +15

    ਅੱਜ ਮੈਡਮ ਪਰਮਿੰਦਰ ਕੌਰ ਸੰਧੂ ਜੀ ਨੂੰ ਸੁਣਿਆ।
    ਥਾਂਦੇਵਾਲਾ ਪਿੰਡ ਤੋਂ ਬਾਅਦ ਅੱਜ ਅਵਾਜ ਕੰਨੀ ਪੲਈ ਸਕੂਨ ਆ ਗਿਆ।
    ਬਾਕੀ ਸੰਦੀਲਾ ਤਾਂ ਸੀ ਹੀ ਮਾਸੀ ਕੇ ਪਿੰਡ ਦਾ ਮਤਲਬ ਧਾਂਦਰੇ ਦਾ।।

  • @karamsingh5855
    @karamsingh5855 Před 25 dny +3

    ❤❤❤❤❤❤ਬਹੁਤ ਬਹੁਤ ਮਿਠੀ ਬੁਲੰਦ ਆਵਾਜ ਹੈ ਬੀਬਾ ਪਰਮਿੰਦਰ ਸੰਧੂ ਜੀ ਦੀ ਸਦਾ ਗੂਜੇਗੀ ਆਵਾਜ ਬੁਲੰਦ ❤❤❤❤❤

  • @NirmalSingh-ys7wz
    @NirmalSingh-ys7wz Před 10 měsíci +11

    1983 ਵਿੱਚ ਮੇਰੇ ਪਿੰਡ ਪੱਕਾ ਕਾਲੇ ਵਾਲਾ ਜਲਾਲਾਬਾਦ (ਫਾਜ਼ਿਲਕਾ) ਵਿਖੇ ਸੰਦੀਲਾ ਤੇ ਪਰਮਿੰਦਰ ਸੰਧੂ ਦਾ ਅਖਾੜਾ ਲੱਗਿਅਾ ਸੀ। ਸੰਦੀਲਾ ਨਵੇਂ ਹੋਣ ਕਰਕੇ ਕੲੀ ਵਾਰ ਗਾੲਿਕੀ ਚ ੳੁੱਖੜ ਜਾਂਦਾ ਸੀ ਪਰ ਪਰਮਿੰਦਰ ਸੰਧੂ ਝੱਟ ਮੌਕਾ ਸਾਂਭਕੇ ਮਾੲਿਕ ਤੇ ਅਾਪਣਾ ਟੱਪਾ ਦੁਹਰਾ ਦਿੰਦੀ ਸੀ ਲੋਕ ਕਹਿ ਰਹੇ ਸਨ ਕੁੜੀ ਜਿਅਾਦਾ ਤੇਜ਼ ਹੈ ਫਟ ਦੇਣੇ ਮੌਕਾ ਸੰਭਾਲ ਲੈੰਦੀ ਹੈ। ਮਿਸ ਯੂ ਪਰਮਿੰਦਰ ਸੰਧੂ ਜੀ।

    • @musiclovers5387
      @musiclovers5387 Před 18 dny

      ਸੰਦੀਲਾ ਸਾਬ੍ਹ ਤਾਂ ਲਿਖਿਆ ਕਰਦਾਂ ਸੀਂ ਗਾਉਣਾ ਸ਼ੁਰੂ ਕਰ ਦਿੱਤਾ ਪਰ ਕੋਸ਼ਿਸ਼ਾਂ ਵਧੀਆ ਸੀ ਜਿਹੜੀ ਗੱਲ ਤੁਸੀਂ ਆਖੀ ਹੈ ਇਹ ਗੱਲ ਵਿਰਲੇ ਲੋਕ ਜਾਣਦੇ ਹਨ ਤੁਸੀਂ ਵੀ ਸਾਡੇ ਰਾਹਾਂ ਦੇ ਰਾਹੀ ਹੋ ਦਿਲੋਂ ਪਿਆਰ ਸਤਿਕਾਰ ਅਪਣੱਤ ਲੁਕੀ ਹੋਈ ਮਹੱਬਤ,

  • @malkitghai4314
    @malkitghai4314 Před rokem +19

    ਅਖਾੜੇ ਤੋ ਪਤਾ ਲੱਗ ਰਿਹਾ ਹੈ,ਕਿਸੇ ਸਮੇਂ ਹੁੰਦਾ ਸੀ,ਸਰਦਾਰਾਂ ਦਾ ਪੰਜਾਬ ।

  • @youngretired108
    @youngretired108 Před 2 lety +8

    ਸ਼ੰਨ 1985 ਵਿੱਚ ਪਹਿਲੀ ਵਾਰ ਸ਼ਿਧਵਾ ਬੇਟ ਵਿਖੇ ਖਾੜਾ ਦੇਖਿਆ ਤੇ ਸ਼ੁਣਿਆ ਸ਼ੀ
    ਗਾਇਕਾ ਪਰਵਿਦਰ ਸ਼ੰਦੂ ਦਾ
    ਕੌਲ ਕੌਲ ਹਰਾ ਹੋ ਗਿਆ ਸ਼ੀ

  • @Chanderjitsinghx0
    @Chanderjitsinghx0 Před 10 dny +1

    ਬਹੁਤ ਵਧੀਆ ਘੈਂਟ ਪੰਜਾਬੀ ਕਲਾਕਾਰ ਨਛੱਤਰ ਸਿੰਘ ਛੱਤਾਂ ਜੀ ਇਸ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਗਰੀਬਾਂ ਦੇ ਬੱਚਿਆਂ ਨੂੰ ਕੋਈ ਨਹੀਂ ਪੁੱਛਦਾ

  • @gurmeetsingh8793
    @gurmeetsingh8793 Před rokem +11

    ਪਰਮਿੰਦਰ ਸੰਧੂ ਨੇ ਬਹੁਤ ਵਧੀਆ ਗਾਇਆ ਦੀਦਾਰ ਸੰਧੂ ਨਾਲ ਵੀ ਬਹੁਤ ਗੀਤ ਹਿੱਟ ਹੋਏ ਸੀ

  • @user-zr3ke4bm5k
    @user-zr3ke4bm5k Před rokem +26

    ਕਿਸੇ ਨੇ ਇਕ ਗੱਲ ਨੋਟ ਕੀਤੀ ਬਈ ਸਰੋਤਿਆਂ ਦੇ ਸਿਰ ਪੱਗਾ ਹੀ ਪੱਗਾ ਨੇ ਕੋਈ ਇਕ ਅੱਧਾ ਹੀ ਮੋਨਾ ਅੱਜ ਕੱਲ ਇਹ ਗੱਲਾਂ ਦੇਖਣ ਨੂੰ ਨਹੀਂ ਮਿਲਦੀਆਂ

  • @harmeshsingh4085
    @harmeshsingh4085 Před 2 lety +20

    ਬਹੁਤ ਹੀ ਵਧੀਆ ਸੀ ਇਹ ਪੁਰਾਣੇ ਦਿਨ, ਅੱਜ ਮੈਨੂੰ ਮੇਰੀ ਚੜਦੀ ਜਵਾਨੀ ਯਾਦ ਆ ਗ‌ਈ ਹੈ,

  • @bhagwandas62
    @bhagwandas62 Před rokem +12

    ਪ੍ਰਮਿੰਦਰ ਸੰਧੂ ਜੀ ਨੂੰ ਮੈਂ ਬੜਾ ਗਾਉਂਦਿਆ ਦੇਖਿਆ ਹੈ।ਓਸ ਦੀ ਅਵਾਜ ਖਨਕ ਭਰਪੂਰ ਸੀ।ਓਹ ਅਜੇ ਹੋਰ ਉਚਾਈਆਂ ਛੋਹਣਾ ਚਹੁੰਦੀ ਸੀ ਪਰ ਵਾਹਿਗੁਰੂ ਜੀ ਨੂੰ ਮੰਜੂਰ ਹੁੰਦਾ ਏ ਓਹੀ ਹੁੰਦਾ ਹੈ।

  • @KattarBrar
    @KattarBrar Před 31 minutou +1

    Very good 👌 ਬਹੁਤ ਵਧੀਆ ਜੋੜੀ ਬਲੰਦ ਅਵਾਜ਼ ਦੇ ਮਾਲਕ ❤❤❤🙏

  • @rakeshtrading4344
    @rakeshtrading4344 Před 2 lety +10

    ਬਹੁਤ ਸੁਰੀਲੀ ਆਵਾਜ ਪਰਮਿੰਦਰ ਸੰਧੂ ਜੀ

  • @jassikhangura4241
    @jassikhangura4241 Před 11 měsíci +10

    ਸੰਦੀਲਾ ਸਾਬੵ ਤੇ ਬੀਬਾ ਪਰਮਿੰਦਰ ਸੰਧੂ ਅਾਪਦੇ ਸਮੇ ਦੇ ਚੋਟੀ ਦੇ ਫਣਕਾਰ ਸੀ ਮੈਂ ਵੀ 83 ਚ ਘਰਾਚੋ ਦੇਖੇ ਸੀ ਪਿੰਡ ਚ ਅਖਾੜਾ ਲਗਿਅਾ ਸੀ

  • @gulshersingh2060
    @gulshersingh2060 Před 2 lety +5

    ਸੰਦੀਲਾ ਸਾਹਿਬ ਤੇ ਪਰਮਿੰਦਰ ਸੰਧੂ ਚੰਗੇ ਕਲਾਕਾਰ ਸਨ

  • @mrbalwindersingh6434
    @mrbalwindersingh6434 Před rokem +5

    ਵਾਹ ਜੀ ਵਾਹ ਸਾਰੇ ਹੀ ਭਰਾ ਦਸਤਾਰਾਂ ਵਾਲ਼ੇ ਨੇਂ

  • @GurmeetSingh-qp5qd
    @GurmeetSingh-qp5qd Před 2 lety +22

    ਬਹੁਤ ਸੋਹਣੀ ਜੋੜੀ ਸੀ ਪਰਮਿੰਦਰ ਸੰਧੂ ਤੇ ਜਸਵੰਤ ਸੰਦੀਲਾ ਦੀ

  • @HarjinderSingh-fd3wm
    @HarjinderSingh-fd3wm Před rokem +11

    ਪੰਜਾਬ ਦੀ ਕੋਇਲ ਸੀ, ਭੈਣ ਪਰਮਿੰਦਰ ਸੰਧੂ

  • @ranivirkmalout1426
    @ranivirkmalout1426 Před 2 lety +41

    ਬਹੁਤ ਵਧੀਆ ਕਲਾਂ ਕਾਰ ਜੀ ਪਰਮਿੰਦਰ ਸੰਧੂ

  • @BahadurSinghBahadur_01
    @BahadurSinghBahadur_01 Před 6 měsíci +2

    ਬਹੁਤ ਸੁਰੀਲੀ ਅਵਾਜ਼ ਐ ਜਸਵੰਤ ਸੰਦੀਲਾ ਤੇ ਪਰਮਿੰਦਰ ਸੰਧੂ

  • @GurmeetSingh-li9hv
    @GurmeetSingh-li9hv Před 2 lety +58

    ਇਨਸਾਨ ਚਲਾ ਜਾਂਦਾ ਇਸ ਫਾਨੀ ਦੁਨੀਆ ਤੋਂ ਪਿੱਛੇ ਯਾਦਾਂ ਹੀ ਰਹਿ ਜਾਂਦੀਆਂ ਬਹੁਤ ਹੀ ਵਧੀਆ ਸਿੰਗਰ ਸੰਨ ਪਰਮਿੰਦਰ ਕੌਰ ਜੀ ਦਿਲ ਖੁਸ਼ ਕੀਤਾ 👍 ਚੰਦਭਾਨ

  • @BaljitSingh-mj7cc
    @BaljitSingh-mj7cc Před měsícem +1

    ਸੁਵਾਦ ਆ ਗਿਆ ਗਾਣਾ ਸੁਣ ਕੇ ਜੁਵਾਨੀ ਯਾਦ ਆ ਜਾਂਦੀ ਹੈ ਜਿਉਂਦੇ ਰਹੋ

  • @user-dd4ui8xg1m
    @user-dd4ui8xg1m Před 2 lety +41

    ਜੋ ਆਨੰਦ ਆਓਂਦਾ, ਅਨਮੋਲ, ਪਰ ਮੈਂ ਜੋ ਦੇਖਦਾਂ ਤਾਂ ਰੂਹ ਕੰਬ ਜਾਂਦੀ ਆ ਮੇਰੀ ਸਾਇਦ ਕੌਮ ਦੇ ਦਰਦੀ ਵੀ ਸੋਚਦੇ ਤੇ ਲੱਭਦੇ ਹੋਣੇ
    ਧਿਆਨ ਨਾਲ ਦੇਖੋ ਸਾਰਿਆਂ ਦੇ ਸਿਰ ਤੇ ਤਾਜ ਹਨ ਅੱਜ ਵੀ ਖਾੜੇ ਲਗਦੇ ਆ ਪਰ ਤਾਜ ਕਿਤੇ ਕਿਤੇ ਨਜ਼ਰ ਆਓਂਦਾ

    • @ranger5705
      @ranger5705 Před rokem +1

      ਬਾਈ ਉਦੋਂ ਲੋਕ ਅੱਤਵਾਦੀਆਂ ਤੋਂ ਡਰਦੇ ਸੀ I ਇਸ ਕਰਕੇ ਸਾਰੇ ਅੱਤਵਾਦੀਆਂ ਤੋਂ ਡਰ ਕੇ ਪੱਗਾਂ ਬਨ ਦੇ ਸੀ I ਕਿ ਤੁਸੀਂ ਉਹ ਅੱਤਵਾਦ ਫਿਰ ਚਾਹੁੰਦੇ ਹੋ ?

    • @gurdialsingh3131
      @gurdialsingh3131 Před rokem

      Sahi aa bai ji

    • @gurdialsingh3131
      @gurdialsingh3131 Před rokem +2

      ​@@ranger5705 galat gal aa tuhadi ji jara shoch ke bolo ji

    • @ranger5705
      @ranger5705 Před rokem

      @@gurdialsingh3131 ਆਪੋ ਆਪਣਾਂ ਨਜ਼ਰੀਆ ਬਾਈ ਜੀ। ਹੁਣ ਫਿਰ ਕਿਉਂ ਲੋਕ ਪੱਗ ਬੰਨਣੀ ਘੱਟ ਗਏ?

    • @user-re3nw2nh8t
      @user-re3nw2nh8t Před rokem

      KarnailsinghVPoNall WahegurujikakhalsawahegurujikeeFateh and kulwantkour Do Sudagur Singh soLakga y HarjeetkourLohiankhass and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot

  • @sukhpalaa2515
    @sukhpalaa2515 Před rokem +6

    ਪਰਮਿੰਦਰ ਸੰਧੂ ਜੀ ਦੀ ਮੁਸਕਾਨ ਬਹੁਤ ਵਧੀਆ ਹੈ

  • @pawanjitsingh4031
    @pawanjitsingh4031 Před rokem +5

    ਕਿਆ ਬਾਤ ਹੈ

  • @craftwithpreet2232
    @craftwithpreet2232 Před rokem +6

    ਬਹੁਤ ਸੋਹਣੀ ਜੋੜੀ ਸੀ ਅਤੇ ਬਹੁਤ ਸੋਹਣੀ ਅਵਾਜ਼

  • @PritamSingh-ok4jf
    @PritamSingh-ok4jf Před 2 lety +7

    ਸਵਰਗਾਂ ਚੋਂ ਵਾਸਾ ਹੋ ਵੇ ਪਰਮਿੰਦਰ ਸੰਧੂ ਜੀ ਦਾ।

    • @dilsandhu3332
      @dilsandhu3332 Před rokem

      ਇਹਨਾ ਦੇ deth ਕਿਵੇ ਹੋਈ ਇਹਨਾ ਦੀ ਮੈਰਿਜ ਹੋਈ ਸੀ ਕਿ ਨਹੀ

    • @maggentatree-4304
      @maggentatree-4304 Před rokem +2

      @@dilsandhu3332 parminder sandhu di marriage hoi c 2 bache v san beti beta hun ohde hasband di v death ho gy hai

  • @jogindersinghpuria
    @jogindersinghpuria Před 2 lety +12

    ਸੰਦੀਲਾ ਸਾਬ ਜੀ ਬਹੁਤ ਵਧੀਆ ਇਨਸਾਨ ਹਨ। ਗਾਇਕ ਜੋਗਿੰਦਰ ਸਿੰਘਪੁਰੀਆ ਧਾਰੀਵਾਲ ਗੁਰਦਾਸਪੁਰ

  • @charanjeetsandhu1669
    @charanjeetsandhu1669 Před 2 lety +15

    ਬਹੁਤ ਵਧੀਆ ਕਲਾਕਾਰ

  • @labhBrarsantybrar
    @labhBrarsantybrar Před 7 měsíci +3

    ਅੱਜ ਬਚਪਨ ਯਾਦ ਆ ਗਿਆ ਹੈ ਹੂੰਣ ਜੀਦੋ ਤੜਕੇ

  • @user-mc9jd8dr8h
    @user-mc9jd8dr8h Před 5 dny

    ਬਹੁਤ ਵਧੀਆ ਕਲਾਕਾਰ ਜਸਵੰਤ ਸਿੰਘ ਸੰਦੀਲਾ ਅਤੇ ਬੀਬੀ ਪਰਮਿੰਦਰ ਕੌਰ

  • @bajbhullarpunjabisargam3131

    ਪਰਮਿੰਦਰ ਸੰਧੂ ਨਹੀਂ ਕਿਸੇ ਨੇ ਬਣ ਜਾਣਾਂ।
    ਬਹੁਤ ਵਧੀਆ ਸਿੰਗਰ ਸੀ

  • @bootawarring7005
    @bootawarring7005 Před 2 lety +11

    ਬਹੁਤ ਹੀ ਵਧੀਆ ਜੀ ਸ਼ੁਕਰੀਆ

  • @pavittersingh5613
    @pavittersingh5613 Před 2 lety +11

    ਧੰਨ ਸੀ ਪਰਮਿੰਦਰ, ਜਸਵੰਤ

  • @SurenderSingh-ob8rh
    @SurenderSingh-ob8rh Před 10 měsíci +6

    ਵੜਾ ਅਨੰਦ ਆਉਂਦਾ ਸੀ ਯਾਰ ਅੰਤਰ ਜਦੋਂ ਇਹ ਕਲਾਕਾਰ ਖਾੜਾ ਲੋਂਦੇ ਸੀ ਹੁਣ ਸਮਾ ਬਦਲ ਗਿਆ ਬਹੁਤ ਵਧੀਆ ਸਮਾ ਸੀ ਪਹਿਲਾਂ

  • @user-vw4tr9nm5h
    @user-vw4tr9nm5h Před 2 lety +27

    ਇਹ ਅਖਾੜੇ ਹੁਣ ਕਿਧਰੇ ਵੀ ਦੇਖਣ ਨੂੰ ਨਹੀ ਮਿਲਦੇ

  • @ujagarsingh1379
    @ujagarsingh1379 Před rokem +9

    ਬਹੁਤ ਵਧੀਆ ਗਾਇਕ ਜੋੜੀ ਹੈ ।

  • @MakhanSingh-hc1ib
    @MakhanSingh-hc1ib Před 2 lety +43

    ਜਦੋ ਵੀ ਕਿਸੇ ਪੁਰਾਣੇ ਕਲਾਕਾਰ ਦਾ ਅਖਾੜਾ ਦੇਖਦੇਆ ਰੁਹ ਖੁਸ਼ ਹੋ ਜਾਂਦੀਆ ਸਾਰਿਆ ਦੇ ਸਿਰਾ ਤੇ ਪੱਗਾ ਦੇਖਦੇਆ ਜਦੋ

  • @bschungha8542
    @bschungha8542 Před rokem +5

    ਸਾਰੇ ਪੱਗਾਂ ਵਾਲੇ ਬੈਠੇ ਹਨ
    ਅੱਜ ਇਹ ਪੱਗਾਂ ਕਿਧਰ ਗਈਆਂ ਹਨ

  • @gurshibbhullar4930
    @gurshibbhullar4930 Před 2 lety +65

    ਬਾਕੀ ਤਾ ਗੱਲ ਛੱਡੋ ਸਾਰੇ ਹੀ ਪੱਗਾਂ ਵਾਲੇ ਨੇ ਬਹੁਤ👍💯 ਵਧੀਆ

    • @satwinderpawar9532
      @satwinderpawar9532 Před rokem +3

      ਪਹਿਲਾਂ ਵੀਰ ਜੀ ਇਦਾਂ ਹੀ ਹੁੰਦਾ ਸੀ।ਪਰ ਅਖੌਤੀ ਸਿੰਘਾਂ ਦੇ ਗਲਤ ਕਾਰੇਆ ਕਰਕੇ ਲੋਕਾਂ ਨੇ ਆਪਣੇ ਮੁੰਡਿਆਂ ਦੇ ਕੇਸ ਕਟਵਾਉਣੇ ਹੀ ਠੀਕ ਸਮਝੇ

    • @nachhatarsingh8414
      @nachhatarsingh8414 Před 10 měsíci

      ​@@satwinderpawar9532ਆ

    • @jagtaarsingh1358
      @jagtaarsingh1358 Před 10 měsíci +2

      ​🎉🎉🎉🎉😢🎉

    • @parmindersingh8916
      @parmindersingh8916 Před 8 měsíci

      ​@@satwinderpawar9532❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @GurpreetSingh-vp7yw
      @GurpreetSingh-vp7yw Před 5 měsíci +3

      ਏ ਹੀ ਗੱਲ ਮੈ ਵੀ ਨੋਟ ਕੀਤੀ

  • @bajwa4032
    @bajwa4032 Před rokem +13

    ਚਮਕੀਲੇ ਵਰਗੀ ਤੂੰਬੀ ਕੋਈ ਨਹੀਂ ਵਜਾ ਸਕਦਾ ਚਮਕੀਲਾ ਤੂੰਬੀ ਦਾ ਬਹੁਤ ਧਨੀ ਸੀ

  • @jassikhangura4241
    @jassikhangura4241 Před 11 měsíci +2

    ਪਗ ਤਾਂ ਬਾੲੀ ਜੀ ਪੰਜਾਬੀਅਾਂ ਦੀ ਸ਼ਾਨ ਅਾ

  • @jassi.tv6860
    @jassi.tv6860 Před 2 lety +2

    ਨਾ ਓ ਗਾਣੇ ਲੱਭਣੇ ਨਾ ਗਾਉਣ ਵਾਲੇ ਕਿਆ ਦਿਨ ਸੀ ਸਦਾ ਬਹਾਰ ਗਾਣੇ

  • @avtarsingh2531
    @avtarsingh2531 Před 6 měsíci +1

    ਮਾਂ ਬੋਲੀ ਪੰਜਾਬੀ ਦੀ ਸੱਚੇ ਦਿਲੋਂ ਸੇਵਾ ਕਰਨ ਵਾਲੇ ਸਮੂਹ ਕਲਾਕਾਰਾਂ ਲੇਖਕਾਂ ਕਵੀਆਂ ਦਾ ਬਹੁਤ ਬਹੁਤ ਧੰਨਵਾਦ। ਮਾਂ ਬੋਲੀ ਪੰਜਾਬੀ ਜਿੰਦਾਬਾਦ

  • @HarpalSingh-be4ze
    @HarpalSingh-be4ze Před dnem

    ਬਹੁਤ ਵਧੀਆ ਸੁੱਖੇ ਬਹੁਤ ਬਹੁਤ ਮੁਬਾਰਕਾਂ

  • @karamsingh5032
    @karamsingh5032 Před 7 měsíci +3

    ਪਰਮਿੰਦਰ ਕੌਰ ਤੂੰ ਰਣਜੀਤ ਕੌਰ ਨੂੰ ਪਿੱਛੇ ਛੱਡ ਗ ਈ

  • @karamsingh5032
    @karamsingh5032 Před 9 měsíci +2

    ਹੁਣ ਇਹ ਅਖਾੜੇ ਦੇਖਣ ਨੂੰ ਨਹੀ ਮਿਲਦੇ ਸਿਆਸਤ ਨੇ ਗੰਦ ਪਾ ਤਾ

  • @savibhangal2118
    @savibhangal2118 Před 2 lety +35

    ਕਾਸ ਕਿਤੇ ਉਹ ਵੇਲੇ ਮੁੜ ਕੇ ਆ ਜਾਣ, ਜਿੰਦਗੀ ਕਿੰਨੀ ਬੇਫਿਕਰੀ ਵਾਲੀ ਸੀ ,,ਹੁਣ ਤਾਂ ਬਸ ,,,,,,,,,,,

  • @jagtarsingh9816
    @jagtarsingh9816 Před 3 měsíci

    Aj v rough kus ho jandi ha song sun k. Swarga vich vasa hove mari bhain P.sandu da. Nahi labhne lal gouche❤❤

  • @user-ke8mq7zp9t
    @user-ke8mq7zp9t Před 3 měsíci

    😮😮😮😮😮😮😮😮😮wht a beautiful ❤ akharaa wah ji wah 🙏

  • @jatt4169
    @jatt4169 Před rokem +3

    ਚਮਕੀਲਾ ਦੇ ਵਰੋਧੀ.

  • @pirthipalsingh2471
    @pirthipalsingh2471 Před 2 lety +6

    ਵ‍ਾਹ ਵਾਹ ਵਾਹ

  • @danieldaniel8125
    @danieldaniel8125 Před 3 měsíci

    Kay. Bat. Jio. Banjabio. ❤❤🙏🙏

  • @shamshersandhu9026
    @shamshersandhu9026 Před 2 lety +7

    Bahut khoob 🙏👍

  • @birbalindersingh5788
    @birbalindersingh5788 Před 2 lety +5

    ਬਹੁਤ ਵਧੀਆਂ

  • @sukhjiwansingh3899
    @sukhjiwansingh3899 Před 2 lety +9

    Very nice song thanks for sharing veer.

  • @saroopbawa6965
    @saroopbawa6965 Před 2 lety +6

    ਰਿੰਪੀ ਆਹੂਜਾ ਨਾਲ ਸੰਦੀਲੇ ਦਾ ਕੋਈ ਅਖਾੜਾ ਹੈਂ ਤਾਂ ਜਰੂਰ ਪਾਉ

  • @tejinderchahal6431
    @tejinderchahal6431 Před 2 lety +51

    ਜੀਉਂਦਾ ਰਹਿ ਰਿੰਕੂ ਰੂਮਾਣਾ ਪੁਰਾਣ ਵੇਲਾ ਚੇਤੇ ਕਰਵਾ ਦਿੱਤਾ ਜੇ ਹੋਰ ਵੀ ਕੋਈ ਇਸ ਜੋਡੀ ਦਾ ਅਖਾੜਾ ਹੈ ਤਾ ਜਰੂਰ ਸੁਣਾਓ 🙏🙏🙏

  • @dharampaul1143
    @dharampaul1143 Před 2 lety +2

    Zabardast Awaz c perminder Sandhu

  • @balvirdhaliwal6440
    @balvirdhaliwal6440 Před 2 lety +2

    ਬਾਈ ਜੀ ਵਾਕਿਆ ਹੀ ਨਜ਼ਾਰਾ ਆ ਗਿਆ। ਧੰਨਵਾਦ 👍

  • @JarnailSingh-me1dk
    @JarnailSingh-me1dk Před 3 měsíci

    Very nice jorhi awaj bahut vadhya aa

  • @PardeepSingh-vo8hz
    @PardeepSingh-vo8hz Před 2 lety +9

    Very beautiful.

  • @chamanlal220
    @chamanlal220 Před 2 lety +4

    yeh song me 1984 ja 1985 wich suniya c buhat he vadhya song he ih poori audio cast aae c poori cast c buhat hi vadhya song c dekho gane sunde rahende te kalakar dil wich vasde han chamkila ji de buhat vadhya gane c

  • @tsmusicapra7545
    @tsmusicapra7545 Před 2 lety +1

    ਰਿੰਕੁ ਬਹੁਤ ਵਧਿਆ

  • @pavittersingh5613
    @pavittersingh5613 Před 2 lety +3

    ਧੰਨ ਵੀਰ

  • @dharampaul1143
    @dharampaul1143 Před 2 lety +6

    Old is Gold Atttt song

  • @SukhwinderSingh-um9wx
    @SukhwinderSingh-um9wx Před 5 měsíci

    ਅੱਜ ਅਤੇ ਉਸ ਟਾਇਮ ਦੇ ਗਾਣਿਆਂ ਵਿੱਚ ਵੀ ਜ਼ਮੀਨ ਅਸਮਾਨ ਦਾ ਫਰਕ ਹੈ। ਪੁਰਾਣੇ ਗੀਤਾਂ ਦੇ ਕੱਲੇ ਕੱਲੇ ਸ਼ਬਦ ਦਾ ਅਰਥ ਨਿਕਲ਼ਦਾ ਹੈ।ਪਰ ਅੱਜ ਕੱਲ੍ਹ ਦੇ ਗੀਤਾਂ ਦੀ ਸਮਝ ਨਹੀਂ ਆਉਂਦੀ।।

  • @jasvindrasidhubrar3829
    @jasvindrasidhubrar3829 Před 2 lety +19

    Parminder sandhu was nice singer! Miss u parminder sandhu.

  • @kunditools9641
    @kunditools9641 Před 3 měsíci +1

    Very vvvvvvv nice

  • @MAKHANSINGH-lj8kk
    @MAKHANSINGH-lj8kk Před 11 měsíci

    Lg pg 40 yr jdo nvi -nvi prminder Odo eh Sade pind aai c . Eh song odo es jori ne Gaya c. Jvani vele di yad diva diti ai.

  • @user-zy3bh3bs7k
    @user-zy3bh3bs7k Před 4 měsíci

    PARMINDER SANDHU WAS BEST SINGER IN PUNJAB , INDIA . BEST SONG , JATTI BULL BULL VEGGI .

  • @kachraseth690
    @kachraseth690 Před 2 lety

    Wah ji wah kya baat hai ji super 🌟🌟 singer Jodi hi ji 🔥🔥 atttttttt all song super hit🎶💯💯⭐🌠🎤✨🌟🔥🎉👍🏼👍🏼👌👌

  • @gurdevsinghmohlagurdevsing9552

    ਬਹੁਤ ਵਧੀਆ ਜੀ

  • @Kulwantsingh-od3tc
    @Kulwantsingh-od3tc Před 2 lety +5

    Sira 👌

  • @jaipaljaipaul7449
    @jaipaljaipaul7449 Před rokem +1

    ਨਿਰਜੀਵ ਯਾ ਸੰਜੀਵ ਵਸਤੂਆਂ ਵਿਚ ਸੁੰਦਰਤਾ ਪ੍ਰਧਾਨ...? ਅਬਲ, ਆਹਲਾ , ਨੂਰ ਉਪਾਇਆ , ਕੁਦਰਤਿ ਕੇ ਸਭ ਬੰਦੇ ,ਏਕ ਨੂਰ ਤੇ ਸਭੁ ਜਗੁ ਉਪਜਿਆ , ਕਉਨ ਭਲੇ ਕੌਣ ਮੰਦੇ...? ਤੁਹਾਡੀ ਹਰਿ ਇਛਾ ਦੀ ਹੋਂਦ, ਸੁਹੱਪਣ...? ਵਿਚਾਰ ਯਾ ਇਛਾ ਆਪੋਂ ਆਪਣੀ...?

  • @majorsingh4407
    @majorsingh4407 Před 11 měsíci

    All old singer ko dil se salam old record sun ke dobara jawani AA jatti hai kabel a tarif very fine

  • @malkeetLalbai-pb9lv
    @malkeetLalbai-pb9lv Před 11 dny

    Rooh khush karn wale time

  • @dharampaul1143
    @dharampaul1143 Před 2 lety

    Zabardast song

  • @iqbalsingh7208
    @iqbalsingh7208 Před 6 měsíci

    1986ਵੇਖੋ, ਸਰਦਾਰਾਂ ਦੀ ਚੜਤ ਨੂੰ, ਬਿਨਾ ਪੱਗਾਂ ਤੋਂ ਕੋਈ ਨਹੀਂ ਸੀ ਕਿਉਂ,,,, ਕਿਉਂਕਿ ਓਦੋਂ ਬਾਬੇ ਤੇ ਬਾਬਿਆਂ ਦੇ ਡੇਰੇ ਨਹੀਂ ਸੀ, ਲੋਕ ਪੱਗਾਂ ਦਾ ਭੈ ਮਨਦੇ ਸੀ

  • @randhirsingh4560
    @randhirsingh4560 Před 2 lety +1

    Kise time tooti boldi c is jori di mere kol hale bhee is jori Dian cassette han natural gaudi c parminder sandhu sandila bhee hit singer hai haje bheemein ehna de bahot ahkare sune ne nice performance Dr RAndhir SINGH khanna

  • @JagroopSingh-yv7vb
    @JagroopSingh-yv7vb Před rokem

    Sardar paggan Wale kinne sohne lagde nai. Mere viha vich vee saare paggan vaale San 1989... Kya Action Parminder Sandhu. puraane yaad aa gai

  • @JoginderSingh-lj2tq
    @JoginderSingh-lj2tq Před měsícem

    V. V. GOOD ❤

  • @harjapsingh8799
    @harjapsingh8799 Před 2 lety +2

    Great singer parminder ji

  • @dharampaul1143
    @dharampaul1143 Před 2 lety

    Wah wah wah perminder sandhuuuuuu

  • @RINKY1688
    @RINKY1688 Před 5 měsíci

    OLD is gold 😢

  • @gurwinderpunia1522
    @gurwinderpunia1522 Před 2 lety +4

    Old is gold, Os time viah pindan ch hi hunde si baut vadia lagda si school chon bhaj ke akhada sunn jande si,ajj ta loki fukhri ne te jelousy ne maarte

  • @krishanMannbibrian1
    @krishanMannbibrian1 Před rokem

    ਸਿਖ਼ਰ ਆ ਵੀਰ

  • @parvinderpalsinghchahal7194

    Parminder Sandhu very beautiful and outstanding singer

  • @kuldeepmundi925
    @kuldeepmundi925 Před 2 lety +7

    You are the most beautiful singer for that time very nice .Beautiful voice I have always had the most deeps respect to wards both of you. God bless. K.mundi Canada

  • @saroopsidhu4344
    @saroopsidhu4344 Před 2 lety

    Very Good Singer Parminder Sandhu And Sandeela Ji

  • @jaggajatt2524
    @jaggajatt2524 Před 5 měsíci

    ਪਰਮਿੰਦਰ ਸੰਧੂ ਵਰਗਾ ਨਖਰਾ ਅੱਜ ਤੱਕ ਕਿਸੀ ਗਾਇਕਾ ਚ ਨਹੀ ਆ ਬਹੁਤ ਸੁਨੱਖੀ ਸੀ ਜਿੰਨੀ ਸੋਹਣੀ ਆਵਾਜ਼ ਓਨੀ ਹੀ ਸੋਹਣੀ ਸੂਰਤ ਤੇ ਸੀਰਤ ਸੀ ਪਰਮਿੰਦਰ ਸੰਧੂ ਦੀ ❤❤❤❤❤

  • @harwindersingh9047
    @harwindersingh9047 Před 2 lety

    Sandila saab jindabad

  • @JaswinderSingh-fg7pp
    @JaswinderSingh-fg7pp Před rokem +1

    Very nice song❤

  • @satnamuppal7801
    @satnamuppal7801 Před 2 lety +1

    Supper dupper hit

  • @sukhdevraj9681
    @sukhdevraj9681 Před 2 lety +8

    Beautiful

  • @gurindersingh278
    @gurindersingh278 Před 2 měsíci

    ਆਹ ਜਿਹੜੇ ਚੌਰੇ ਗਾਣੇ ਸੁਣ ਰਹੇ ਹਨ ਇਹਨਾ ਸਾਡੀਆਂ ਤਿੰਨ ਪੀੜ੍ਹੀਆਂ ਗਾਲ ਦਿਤੀਆਂ

  • @dharampaul1143
    @dharampaul1143 Před 2 lety

    Zabardast Sandhu

  • @dharampaul1143
    @dharampaul1143 Před 2 lety

    Wah wah wahhhhhh