ਅਮਰ ਸਿੰਘ ਚਮਕੀਲਾ ਅਮਰਜੋਤ ਜੀ ਦਾ ਪੂਰਾ ਸਾਫ ਅਖਾੜਾ

Sdílet
Vložit
  • čas přidán 10. 09. 2024
  • AMAR SINGH CHAMKILA AMARJOT FULL AKHARA

Komentáře • 148

  • @BalwinderSingh-lk8hq
    @BalwinderSingh-lk8hq Před 8 dny +3

    ਇਸ ਜੋੜੀ ਦੇ ਗਾਣੇ ਸੁਣ ਕੇ ਬਹੁਤ ਮਨ ਦੁਖੀ ਹੁੰਦਾ ਹੈ ਕਾਸ਼ ਅੱਜ ਜਿੰਦਾ ਹੁੰਦੇ ਵਿਚਾਰੇ ਇਸ ਜੋੜੀ ਵਰਗਾ ਨਾ ਹੀ ਦੁਨੀਆ ਤੇ ਕੋਈ ਜੰਮਣਾ ਹੈ ਤੇ ਨਾ ਹੀ ਕੋਈ ਹੈ ਅਸੀਂ ਛੋਟੇ ਹੁੰਦੇ ਸੀ ਜਦੋਂ ਪੜਦੇ ਹੁੰਦੇ ਸੀ ਉਦੋਂ ਤੋਂ ਲੈ ਕੇ ਰਹਿੰਦੀ ਦੁਨੀਆ ਤੱਕ ਇਹ ਜੋੜੀ ਅਮਰ ਰਹੂਗੀ ਪਰਮਾਤਮਾ ਇਸ ਜੋੜੀ ਨਾਲ ਇਸ ਤਰਾਂ ਨਹੀਂ ਸੀ ਕਰਨਾ ਹਜੇ ਤਾਂ ਇਹਨਾਂ ਨੇ ਆਪਣੀ ਜਵਾਨੀ ਵੀ ਨਹੀਂ ਮਾਨੀ ਸੀ ਕਿੰਨੀ ਸੋਹਣੀ ਜੋੜੀ ਹਾਏ ਓਏ ਰੱਬਾ ਉਮਰ ਤਾਂ ਵੱਡੀ ਲਿਖ ਦਿੰਦਾ ਅਦ ਵਿਚਾਲੇ ਲਿਜਾ ਕੇ ਰੱਬਾ ਤੂੰ ਚੰਗਾ ਨਹੀਂ ਕੀਤਾ ਅੱਖਾਂ ਚੋਂ ਸਾਡੇ ਅੱਜ ਵੀ ਹੰਜੂ ਆ ਜਾਂਦੇ ਨੇ ਅਮਰਜੋਤ ਚਮਕੀਲਾ ਜਿੰਦਾਬਾਦ ਜਿੰਦਾਬਾਦ ਸਾਡੇ ਪੰਜਾਬੀਆਂ ਦੇ ਦਿਲਾਂ ਵਿੱਚ ਹਮੇਸ਼ਾ ਹੀ ਰਹੂ ਕਿੰਨੀ ਸੋਹਣੀ ਜੋੜੀ ਸੀ ਬਹੁਤ ਦੁੱਖ ਹੁੰਦਾ ਹੈ ਕਾਸ਼ ਅੱਜ ਜਿੰਦਾ ਹੁੰਦੇ

    • @surindergilldugri
      @surindergilldugri  Před 5 dny

      ਬਹੁਤ ਬਹੁਤ ਧੰਨਵਾਦ ਵੀਰ ਸਰਦਾਰ ਬਲਵਿੰਦਰ ਸਿੰਘ ਜੀ ਤੁਸੀ ਬਿਲਕੁਲ ਠੀਕ ਲਿਖਿਆ ਵੀਰ ਜੀ ਇਹ ਸੋਚ ਉਹਨਾ ਦੇ ਸਾਰੇ ਚਾਹੋਣ ਵਾਲਿਆ ਦੀ ਹੈ ਵੀਰ ਜੀ

  • @amarjitsingh1946
    @amarjitsingh1946 Před 17 dny +5

    ਚਮਕੀਲਾ ਤੇ ਅਮਰਜੋਤ ਮਹਾਨ ਜੋੜੀ ਸਦਾ ਲਈ ਅਮਰ ਰਹਿਣਗੇ ਜੀ ❤❤

    • @surindergilldugri
      @surindergilldugri  Před 14 dny

      ਬਹੁਤ ਬਹੁਤ ਧੰਨਵਾਦ ਵੀਰ ਜੋ ਬਿਲਕੁਲ ਵੀਰ ਜੀ ਅਮਰ ਨਾਮ ਅਮਰ ਜੋੜੀ ਅਮਰ ਹੋਗੇ ਜੀ

  • @kamaljeetsinghrai6205
    @kamaljeetsinghrai6205 Před měsícem +18

    ਅੱਜ ਤੱਕ ਚਮਕੀਲਾ ਜੀ ਤੇ ਅਮਰਜੋਤ ਜੀ ਵਰਗੀ ਜੋੜੀ ਨਾ ਹੀ ਆਈ ਤੇ ਨਾ ਹੀ ਆਉਣ ਦੀ ਉਮੀਦ ਹੈ, ਬਾਕੀ ਸੋਲ੍ਹਾਂ ਕਲਾ ਸੰਪੂਰਣ ਸੀ🙏👌👌👍👍🌳🍓🍇

    • @surindergilldugri
      @surindergilldugri  Před měsícem +1

      ਬਹੁਤ ਬਹੁਤ ਧੰਨਵਾਦ ਵੀਰ ਜੀ ਬਿਲਕੁਲ ਸਹੀ ਕਿਹਾ ਵੀਰ ਜੀ ਇਸ ਜੋੜੀ ਦੀ ਮਿਹਨਤ ਬਹੁਤ ਸੀ ਵੀਰ ਜੀ ਨਾਮ ਅਮਰ ਜੋੜੀ ਅਮਰ ਗੀਤ ਅਮਰ ਤੇ ਅਮਰ ਹੋ ਗਏ ਜੀ

  • @Vikramjit-ol6vj
    @Vikramjit-ol6vj Před měsícem +16

    ਨਹੀਂ ਰੀਸਾਂ ਚਮਕੀਲੇ ਦੀਆਂ
    ਕੋਈ ਕਰ ਸਕਦਾ ❤❤❤❤

    • @surindergilldugri
      @surindergilldugri  Před měsícem +1

      ਬਹੁਤ ਬਹੁਤ ਧੰਨਵਾਦ ਵੀਰ ਜੀ ਅਮਰ ਨਾਮ ਵਾਲੀ ਅਮਰ ਜੋੜੀ ਅਮਰ ਹੋਗੀ ਵੀਰ ਜੀ

  • @JagroopSingh-zy9dw
    @JagroopSingh-zy9dw Před měsícem +11

    ਬਹੁਤ ਹੀ ਵਧੀਆ ਅਵਾਜ਼ ਦੇ ਮਾਲਕ ਸੀ

    • @surindergilldugri
      @surindergilldugri  Před měsícem

      ਬਹੁਤ ਬਹੁਤ ਧੰਨਵਾਦ ❤️ ਵੀਰੇ 🙏❤️

  • @varindersidhu6219
    @varindersidhu6219 Před 28 dny +9

    ਚਮਕੀਲੇ ਦੇ ਅਖਾੜੇ ਵਿਚ ਇਕਠ ਬਹੁਤ ਹੁੰਦਾ ਸੀ ਅਵਾਜ ਬਹੁਤ ਵਧੀਆ ਸੀ

    • @surindergilldugri
      @surindergilldugri  Před 4 dny

      ਬਹੁਤ ਬਹੁਤ ਧੰਨਵਾਦ ਵੀਰ ਜੀ ਬਿਲਕੁਲ ਜੀ ਲੋਕ ਦਸ ਕਿਲੋ ਮੀਟਰ ਤੋ ਸਾਇਕਲਾ ਵਗੈਰਾ ਤੇ ਆ ਜਾਦੇ ਸਨ ਪਤਾ ਲੱਗਣ ਤੇ ਵੀਰ ਜੀ

  • @BhimSingh-wt1ih
    @BhimSingh-wt1ih Před měsícem +28

    ਬਾਈ 2024 ਵਿੱਚ ਕੌਣ ਕੌਣ ਸੁਣ ਰਿਹਾ

    • @surindergilldugri
      @surindergilldugri  Před měsícem

      ਬਹੁਤ ਬਹੁਤ ਧੰਨਵਾਦ ਵੀਰ ਸਰਦਾਰ ਭੀਮ ਸਿੰਘ ਜੀ ਅਮਰ ਸਿੰਘ ਚਮਕੀਲਾ ਅਮਰਜੋਤ ਜੀ ਅਮਰ ਹਨ ਰਹਿੰਦੀ ਦੁਨੀਆ ਤੱਕ ਸੁਣਦੇ ਰਹਿਣਗੇ ਜੀ

    • @jitendargill6749
      @jitendargill6749 Před 6 dny

      ਲੱਖਾਂ ਲੋਕ ਸੁਣਦੇ ਨੇ ਅੱਜ ਵੀ ਇਸ ਜੋੜੀ ਦੀ ਬਰਾਬਰੀ ਨਹੀਂ ਕਰ ਸਕਦਾ❤❤❤

  • @dildebol5022
    @dildebol5022 Před měsícem +12

    ਜੱਟ ਫੈਨ ਵੱਡਾ ਚਮਕੀਲੇ ਦਾ

    • @surindergilldugri
      @surindergilldugri  Před měsícem

      ਬਹੁਤ ਬਹੁਤ ਧੰਨਵਾਦ ਵੀਰ ਜੀ🙏❤️🙏❤️

  • @RanjitSingh-pp9lh
    @RanjitSingh-pp9lh Před měsícem +6

    ਸਿੰਪਲ ਸਾਊਂਡ ਨਾਲ ਅਖਾੜਾ ਲਗਾਉਣਾ ਬਹੁਤ ਵੱਡੀ ਗੱਲ ਹੈ

    • @surindergilldugri
      @surindergilldugri  Před měsícem

      ਬਹੁਤ ਬਹੁਤ ਧੰਨਵਾਦ ਵੀਰ ਜੀ ਉਹ ਸਮਾ ਬਹੁਤ ਵਧੀਆ ਸੀ ਤੇ ਸਾਊਂਡ ਵੀ ਵੀਰ ਜੀ ਕੱਲਾ ਕੱਲਾ ਬੋਲ ਸਮਝ ਆਉਦਾ ਸੀ ਅੱਜਕਲ ਦਾ ਮਿਊਜ਼ਿਕ ਹੀ ਲਗਦਾ ਹਾਰਟ ਅਟੈਕ ਲਿਆ ਦੇਵੇਗਾ ਵੀਰ ਜੀ ਮੇਰੇ ਕੋਲ 1950 ਤੋ 1988 ਤੱਕ ਚੱਲਣ ਵਾਲੀ ਸਾਊਂਡ ਸੰਭਾਲ ਕੇ ਰੱਖੀ ਹੋਈ ਆ ਚਾਲੂ ਹਾਲਤ ਵਿੱਚ ਜੋ1950 ਤੋ ਮੇਰੇ ਤਾਇਆ ਜੀ ਲਾਇਆ ਕਰਦੇ ਸਨ 1974 ਤੱਕ ਤੇ 74 ਤੋ 88 ਤੱਕ ਮੈ ਲਾਉਦਾ ਰਿਹਾ ਸਾਰੇ ਕਲਾਕਾਰਾ ਨਾਲ ਜੀ ਤੇ 88 ਤੋ ਸਪੀਕਰ ਬਕਸੇ ਤੇ ਵੱਡੇ ਸੈਟ ਹੁਣ ਵਾਲੇ ਵੀ ਸਮੇ ਮੁਤਾਬਕ ਲੈਦੇ ਰਹੇ ਜੀ

  • @kuljitsingh2620
    @kuljitsingh2620 Před 13 dny +2

    ਬਹੁਤ ਵਧੀਆ ਅਖਾੜਾ ਹੁੰਦਾ ਸੀ ਚਮਕੀਲੇ ਦਾ

    • @surindergilldugri
      @surindergilldugri  Před 5 dny

      ਬਹੁਤ ਬਹੁਤ ਧੰਨਵਾਦ ਵੀਰ ਜੀ ਬਿਲਕੁਲ ਵੀਰ ਜੀ

  • @ramrakhaelectrician2084
    @ramrakhaelectrician2084 Před 25 dny +6

    Gill y g dil ❤ khush karta.love you gill y g

  • @ranjeetkhanna3993
    @ranjeetkhanna3993 Před měsícem +9

    ਚਮਕੀਲਾ ਨਹੀ ਕਿਸੇ ਨੇ ਵਣ ਜਾਣਾ ਘਰ ਘਰ ਪੁੱਤ ਜਮਣੇ

    • @surindergilldugri
      @surindergilldugri  Před měsícem

      ਅਮਰ ਨਾਮ ਅਮਰ ਜੋੜੀ ਅਮਰ ਹੋਗੇ ਵੀਰ ਜੀ🙏

  • @bhagsingh7027
    @bhagsingh7027 Před 23 dny +3

    Very good punjabi singer jorhi dubara oni muskal hai ❤❤❤

  • @jagjiwansinghharbhajansing147

    Att jori ਹੈ ਜੀ ਧਨੀ ਧਨੀ

    • @surindergilldugri
      @surindergilldugri  Před 5 dny

      ਅਮਰ ਨਾਮ ਵਾਲੀ ਅਮਰ ਜੋੜੀ ਅਮਰ ਹੋ ਗਈ ਵੀਰ ਜੀ

  • @Charnjitdod
    @Charnjitdod Před 2 měsíci +8

    ਇਹ, ਦੋਨੋਂ, ਕਲਾਕਾਰ, ਦੁਗਰੀ, ਦੇ ਹੀਰੇ ਹਨ

    • @surindergilldugri
      @surindergilldugri  Před 2 měsíci +1

      ਬਹੁਤ ਬਹੁਤ ਧੰਨਵਾਦ ਵੀਰ ਜੀ ❤️❤️❤️❤️❤️

  • @mohanpandher3647
    @mohanpandher3647 Před měsícem +4

    Chamkila veere i love you this song. Mad people ended your life. But you will live for ever

  • @SarbSarbjeet-v8y
    @SarbSarbjeet-v8y Před 7 dny +1

    Wahh kya quality artist Hai

  • @harvindersingh-zb3pz
    @harvindersingh-zb3pz Před 13 dny +1

    Bohat hi vdia ji 🙏

  • @pb-35
    @pb-35 Před 26 dny +3

    Chamkila Bhai de koi saani nahin

  • @BalwinderSingh-lk8hq
    @BalwinderSingh-lk8hq Před 8 dny +1

    ਅਮਰਜੋਤ ਚਮਕੀਲੇ ਇਸ ਜੋੜੀ ਨੂੰ ਜਦੋਂ ਸੁਣਦੇ ਹਾਂ ਭੁਬਾ ਨਿਕਲ ਜਾਂਦੀਆਂ ਨੇ ਹਾਏ ਓਏ ਰੱਬਾ ਐਨੀ ਛੋਟੀ ਉਮਰ ਨਹੀਂ ਸੀ ਲਿਖਣੀ ਰੱਬਾ ਤੂੰ ਚੰਗਾ ਨਹੀਂ ਕੀਤਾ

    • @surindergilldugri
      @surindergilldugri  Před 5 dny

      ਬਹੁਤ ਬਹੁਤ ਧੰਨਵਾਦ ਵੀਰ ਸਰਦਾਰ ਬਲਵਿੰਦਰ ਸਿੰਘ ਜੀ ਤੁਸੀ ਬਿਲਕੁਲ ਸਹੀ ਕਿਹਾ ਜੀ ਜੇਕਰ ਪਾਪੀਆ ਨੇ ਪਾਪ ਨਾ ਕੀਤਾ ਹੁੰਦਾ ਤਾ ਪੰਜਾਬੀ ਸੰਗੀਤ ਤੇ ਫਿਲਮਾ ਦਾ ਇਤਿਹਾਸ ਹੋਰ ਹੋਣਾ ਸੀ ਤੇ ਉਹਨਾ ਦਾ ਪਰਿਵਾਰ ਤੇ ਬੱਚਿਆ ਤੇ ਸਾਥੀਆ ਦੀ ਜਿੰਦਗੀ ਖੁਸ਼ਹਾਲ ਹੋਣੀ ਸੀ ਜੀ

  • @user-vx9dq9os3h
    @user-vx9dq9os3h Před měsícem +3

    Very good chamak chamkila ji

  • @krishandev3633
    @krishandev3633 Před 2 měsíci +5

    Legend y chamkila amrjot ji

    • @surindergilldugri
      @surindergilldugri  Před 2 měsíci

      AMAR NAME AMAR LYRICS AMAR KLAKAR AMAR JORI AMAR HO GE VEER JI

  • @jasdevsingh8494
    @jasdevsingh8494 Před 24 dny +2

    Wmkji❤🎉👍👍👌👌

  • @sukhmindersingh8404
    @sukhmindersingh8404 Před měsícem +4

    ਕੱਠ ਦੇਖੋਂ ਇਹ ਗਾਇਕ ਮਿਲ ਜੂ ਦੁਆਰਾ ਔਖਾ ਚਮਕੀਲਾ ਤਾਂ ਚਮਕੀਲਾ ਹੀ ਸੀ

    • @surindergilldugri
      @surindergilldugri  Před měsícem

      ਬਹੁਤ ਬਹੁਤ ਧੰਨਵਾਦ ਵੀਰ ਜੀ ਅਮਰ ਨਾਮ ਵਾਲੀ ਅਮਰ ਜੋੜੀ ਅਮਰ ਹੋ ਗਈ ਵੀਰ ਜੀ

  • @rachhpalsingh2259
    @rachhpalsingh2259 Před 23 dny +2

    ਅੱਜ ਕੱਲ ਬੜਾ ਸਾਫ ਸੁਥਰਾ ਗਾਉਂਦੇ ਨੇ

    • @surindergilldugri
      @surindergilldugri  Před 5 dny

      ਬਹੁਤ ਬਹੁਤ ਧੰਨਵਾਦ ਵੀਰ ਜੀ ਸਮੇ ਸਮੇ ਦੀਆ ਗੱਲਾ ਨੇ ਵੀਰ ਜੀ

  • @baiharnekgharu7304
    @baiharnekgharu7304 Před 2 měsíci +11

    ਚਮਕੀਲਾ ਸਾਬ ਜੀ ਜ਼ਿੰਦਾਬਾਦ

    • @surindergilldugri
      @surindergilldugri  Před 2 měsíci +2

      ਅਮਰ ਨਾਮ ਅਮਰ ਕਲਾਕਾਰ ਅਮਰ ਲੇਖਕ ਅਮਰ ਜੋੜੀ ਅਮਰ ਹੋਗੇ ਵੀਰ ਜੀ♥️🙏

    • @msgill157
      @msgill157 Před měsícem

      @lc!
      ​@@surindergilldugri

  • @MukhtiarSingh-qo1wm
    @MukhtiarSingh-qo1wm Před 22 dny +2

    1986 Vichy mai dakhia b1i chamkila

  • @lakhbirsingh7485
    @lakhbirsingh7485 Před měsícem +2

    ਬਹੁਤ ਵਧੀਆ ਜੋੜੀ ਸੀ

    • @surindergilldugri
      @surindergilldugri  Před měsícem +1

      ਅਮਰ ਜੋੜੀ ਅਮਰ ਗੀਤ ਅਮਰ ਲੇਖਕ ਅਮਰ ਕਲਾਕਾਰ ਅਮਰ ਨਾਮ ਅਮਰ ਹੋਗੇ ਵੀਰ ਜੀ

    • @surindergilldugri
      @surindergilldugri  Před měsícem +1

      ਅਮਰ ਜੋੜੀ ਅਮਰ ਗੀਤ ਅਮਰ ਲੇਖਕ ਅਮਰ ਕਲਾਕਾਰ ਅਮਰ ਨਾਮ ਅਮਰ ਹੋਗੇ ਵੀਰ ਜੀ

  • @SatnamSingh-lh8rl
    @SatnamSingh-lh8rl Před měsícem +2

    All world no 1singer jodi

  • @harmonium7sur35
    @harmonium7sur35 Před 2 měsíci +10

    ਚਮਕੀਲੇ ਦੇ ਅਖਾੜੇ ਵਿੱਚ ਇਕੱਠ ਬਹੁਤ ਹੁੰਦਾ ਸੀ

    • @surindergilldugri
      @surindergilldugri  Před 2 měsíci +1

      ਬਹੁਤ ਬਹੁਤ ਧੰਨਵਾਦ ਵੀਰ ਜੀ ਬਿਲਕੁਲ ਵੀਰ ਜੀ ਕਈ ਵਾਰ ਤਾ 4 ਹਾਰਨ ਲਾਏ ਸਨ ਕੋਠਿਆ ਦਰੱਖਤਾ ਉਤੇ ਲੋਕ ਚੱੜ ਜਾਦੇ ਸਨ ਬਹੁਤ ਵਾਰ ਜਿਆਦਾ ਭਾਰ ਨਾਲ ਟੁੱਟੇ ਵੀ ਹਨ ਜੀ

  • @pargatlal2209
    @pargatlal2209 Před 24 dny +2

    Chamkila Zindabad

  • @KanwaljitSingh-ll6xf
    @KanwaljitSingh-ll6xf Před 2 měsíci +5

    ਕਿਸ ਪਿੰਡ ਦਾ ਅਖਾੜਾ

    • @surindergilldugri
      @surindergilldugri  Před 2 měsíci

      ਵੀਰ ਜੀ ਇਹ ਬਹੁਤ ਪਿਆਰ ਵਾਲੇ ਵੀਰ ਨੇ ਭੇਜੀ ਹੈ ਜੀ ਲਿਖਿਆ ਨਹੀ ਕਿਸ ਪਿੰਡ ਦੀ ਹੈ

  • @mandersingh7912
    @mandersingh7912 Před měsícem +4

    ਇਹ ਅਖਾੜਾ ਕਿਸ ਪਿੰਡ ਦਾ ਹੈ ਸੁਰਿੰਦਰ ਗਿੱਲ ਦੁੱਗਰੀ ਵਾਲੇ ਗਿੱਲ ਵੀਰ ਜੀ ਇਸ ਲਿੰਕ ਪੂਰੇ ਅਖਾੜੇ ਦਾ ਜ਼ਰੂਰ ਭੇਜਣਾ ਬਹੁਤ ਵਧੀਆ ਅਖਾੜਾ ਸਭ ਤੋਂ ਸਫ ਰਿਕਾਰਡ ਹੋਇਆ ਹੈ ❤🎉

    • @surindergilldugri
      @surindergilldugri  Před měsícem

      ਬਹੁਤ ਬਹੁਤ ਧੰਨਵਾਦ ਵੀਰ ਸਰਦਾਰ ਮਨਿੰਦਰ ਸਿੰਘ ਜੀ ਇਹ ਅਖਾੜਾ ਹਾਲੇ ਮੈ ਪੂਰਾ ਨਹੀ ਪਾਇਆ ਵੀਰ ਜੀ ਇਸ ਦਾ ਇਕ ਹਿੱਸਾ ਪਹਿਲਾ ਪਾਇਆ ਤੁਸੀ ਮੇਰੇ ਵਟਸਪ ਨੰਬਰ 8264418135 ਤੇ ਮੈਸੇਜ ਕਰ ਦਿਉ ਮੈ ਲਿੰਕ ਭੇਜ ਦੇਵਾਗਾ ਵੀਰ ਜੀ

  • @DarshanMoga
    @DarshanMoga Před 29 dny +2

    Chamkila Zandabad❤

    • @surindergilldugri
      @surindergilldugri  Před 4 dny

      Thanks ❤️ veer ji ❤️ 🙏 Rehndi DUNYA Tak veer ji 🙏

  • @rajvinderkumar5017
    @rajvinderkumar5017 Před 21 dnem +1

    ❤❤❤❤❤❤

  • @sidhurureke
    @sidhurureke Před 2 měsíci +51

    ਦੇਖੋ ਇੱਥੇ ਵਾਚਿਆ ਜਾਵੇ ਤਾਂ ਚਮਕੀਲਾ ਖੁਦ ਮੰਨਿਆ ਕਿ ਕੁਛ ਗੀਤ ਗਲਤ ਗਾਏ ਗਏ ਨੇ ਪਰ ਤੁਸੀਂ ਕੋਈ ਚੰਗਾ ਵੀ ਸੁਣਿਆ ਕਰੋ

    • @surindergilldugri
      @surindergilldugri  Před 2 měsíci +9

      ਬਹੁਤ ਬਹੁਤ ਧੰਨਵਾਦ ਵੀਰ ਸਰਦਾਰ ਸਵਿੰਦਰ ਸਿੰਘ ਸਿੱਧੂ ਵੀਰ ਜੀ ਬਿਲਕੁਲ ਸਹੀ ਕਿਹਾ ਜੀ ਪਰ ਲੋਕ ਮੰਨਦੇ ਨਹੀ ਸਨ ਜੀ

    • @SukhSidhu-w3b
      @SukhSidhu-w3b Před měsícem

      ​@@surindergilldugri😂😂😂😂😂😂❤😂😂😂😂😂😂😂bbye ak kew z😊 1:10 1:10 1: 2:07 2:08 2:09 2:09 2:09 2:10 2:10 2:10 beenrrr0 1:10 😂😂😂😂😂😂😂😂😂😂😂😂😂😂😂😂😂😂feel😅😅😅🎉😢😮😢

  • @rpsingh8930
    @rpsingh8930 Před měsícem +2

    Bai ji chamkila...agle 100 saak Tak nhi bhulda Loko nu....sda amar rahegi jodi..amar singh chamkila ate biba ji amarjot...dhanvaad tiwana ji..

  • @bantsingh814
    @bantsingh814 Před 2 měsíci +5

    ਹਾਏ ਰੱਬਾ ਕਿੰਨੀ ਸੋਹਣੀ ਜੋੜੀ ਸੀ। ❤

    • @surindergilldugri
      @surindergilldugri  Před 2 měsíci +3

      ਬਿਲਕੁਲ ਵੀਰ ਸਰਦਾਰ ਬੰਤ ਸਿੰਘ ਜੀ ਪਾਪੀਆ ਨੇ ਸੋਚਿਆ ਨਹੀ ਕੁਝ ਜੀ ਇਹ ਜੋੜੀ ਤਾ ਅਮਰ ਹੋਗੀ ਉਹਨਾ ਪਾਪੀਆ ਨੂੰ ਰਹਿੰਦੀ ਦੁਨੀਆ ਤੱਕ ਲਾਹਣਤਾ ਪੈਦੀਆ ਰਹਿਣਗੀਆ ਜੀ ❤️

    • @baljindersingh-nx5ok
      @baljindersingh-nx5ok Před měsícem

      ​@@surindergilldugri😅😅

    • @surajsharma-kq2mp
      @surajsharma-kq2mp Před měsícem

      Marne wale khud mar gye pr Chamkila ni marrya sach amar ho gya

  • @SukhdeepSingh-yv5ol
    @SukhdeepSingh-yv5ol Před 9 dny +1

    ਕਿਹੜੇ ਪਿੰਡ ਦਾ ਅਖਾੜਾ ਹੈ ਇਹ

  • @rakeshchander9170
    @rakeshchander9170 Před měsícem +1

    Amar Aawaza chamkila amarjot zindabaad🙏🙏🙏

    • @surindergilldugri
      @surindergilldugri  Před měsícem

      Thanks ❤️ veer ji AMAR NAAM AMAR LYRICS AMAR JORI AMAR HO GE 🙏

  • @SukhjinderSingh-dx5eh
    @SukhjinderSingh-dx5eh Před měsícem +2

    Super duper hit jorhi sada amer

  • @SehajpreetMangat-rh5fg
    @SehajpreetMangat-rh5fg Před měsícem

    Chamkila super duper se bhi uper❤❤❤

  • @SanjeevKumar-cu6yk
    @SanjeevKumar-cu6yk Před 2 měsíci +2

    SUPER DUPER

  • @user-uj5rh7qk6p
    @user-uj5rh7qk6p Před 29 dny

  • @harbhajansoomal4709
    @harbhajansoomal4709 Před měsícem +1

    Amar jori a Bai ji

    • @surindergilldugri
      @surindergilldugri  Před měsícem

      Thanks ❤️ veer ji ❤️ 🙏 Amar Naam wali Amar jori Amar Ho Gai ji 🙏

  • @GurmeetSingh-jq6mq
    @GurmeetSingh-jq6mq Před 2 měsíci +5

    ❤❤❤❤❤❤❤❤❤❤❤❤❤❤❤❤❤❤

  • @anishkumar7tha486
    @anishkumar7tha486 Před 2 měsíci +2

    All time great jodi

  • @gurdialsingh1248
    @gurdialsingh1248 Před měsícem +2

  • @parmjitsingh5286
    @parmjitsingh5286 Před měsícem +2

    Good❤❤❤❤❤

  • @ramanjass4600
    @ramanjass4600 Před měsícem +1

    Very.good.akhada.by.ji.dhanvaad

  • @JujharSingh-ik9it
    @JujharSingh-ik9it Před 2 měsíci +3

    ❤❤❤❤❤❤

  • @BalwinderSingh-lk8hq
    @BalwinderSingh-lk8hq Před 8 dny +1

    ❤❤❤❤❤❤❤❤❤❤❤❤❤❤❤❤❤❤❤❤❤❤❤❤

  • @Sona_Gharu
    @Sona_Gharu Před 2 měsíci +1

    Baba,chamkila,Star,no,1❤

  • @inderdeepsingh3106
    @inderdeepsingh3106 Před měsícem +1

    The best Darmich song

  • @DimpleKaur-xv4lu
    @DimpleKaur-xv4lu Před 16 dny +2

    Harmesh singh

  • @BalwinderSingh-lk8hq
    @BalwinderSingh-lk8hq Před 8 dny +1

    😭😭😭😭😭😭😭😭😭😭😭😭😭😭😭😭😭😭😭😭😭😭😭😭

  • @BalvirSingh-pl4zt
    @BalvirSingh-pl4zt Před 2 měsíci +3

    🎉🎉🎉🎉🎉🎉

  • @PardeepMangat
    @PardeepMangat Před 26 dny +1

    Very nice😢😂

  • @user-wz6db5kn4i
    @user-wz6db5kn4i Před měsícem +2

    🍁

  • @savneetsinghrairai6823
    @savneetsinghrairai6823 Před 2 měsíci +1

    Mere saaje gode teh teer da nishan ah

  • @GurdeepSingh-kz1dd
    @GurdeepSingh-kz1dd Před měsícem +1

    ।😊

  • @user-be2gn3jw1z
    @user-be2gn3jw1z Před 10 dny +1

    Bai Aasi Ik Akhada Dekhya Chamkila SriGanganagar( Raj) Ch Bai Ghaint c

  • @kinderwander-fm9ex
    @kinderwander-fm9ex Před 28 dny +1

    ❤❤❤❤❤❤😂

  • @user-wz6db5kn4i
    @user-wz6db5kn4i Před měsícem +2

    🌲🌲🌲🌲🌲🌲🌲🌲🌲🌲🌲🌲🌲🌲🌴🌲

  • @user-wz6db5kn4i
    @user-wz6db5kn4i Před měsícem +1

    🌵

  • @dilbersingh6276
    @dilbersingh6276 Před měsícem +1

    Very good jodi

  • @balwindersingh2973
    @balwindersingh2973 Před 26 dny +1

    Israel👍🇮🇳🇮🇱🙏

  • @gursherk2262
    @gursherk2262 Před měsícem +2

    77

  • @HarwinderSingh-en3og
    @HarwinderSingh-en3og Před 21 dnem +2

    Lenter Landa hai

  • @Deepak-h-s61
    @Deepak-h-s61 Před měsícem +1

    ❤❤❤❤❤

  • @DarshanMoga-g7x
    @DarshanMoga-g7x Před dnem

    Chamkila Zandabad ❤