ਪਿਉ-ਧੀ ਨੇ ਵਰਦੀ ਪਾ ਕੇ ਗੋਰਿਆਂ ਸਾਹਮਣੇ ਇਕੱਠੇ ਕੀਤੀ ਪਰੇਡ, ਵਧਾਇਆ ਪੰਜਾਬ ਦਾ ਮਾਣ

Sdílet
Vložit
  • čas přidán 1. 07. 2024
  • ਪਿਉ-ਧੀ ਨੇ ਵਰਦੀ ਪਾ ਕੇ ਗੋਰਿਆਂ ਸਾਹਮਣੇ ਇਕੱਠੇ ਕੀਤੀ ਪਰੇਡ, ਵਧਾਇਆ ਪੰਜਾਬ ਦਾ ਮਾਣ
    #Jagbani #PunjabPolice #CanadaOppPolice #Punjab #Samrala
    Official website:
    jagbani.punjabkesari.in/
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Komentáře • 12

  • @user-rs4ys1gz4l
    @user-rs4ys1gz4l Před 2 dny +2

    ਬਹੁਤ ਬਹੁਤ ਮੁਬਾਰਕਾਂ ਸ ਦਵਿੰਦਰ ਸਿੰਘ ਗਰਚਾ ਜੀ 🎉🎂

  • @Lovenature-nt8zm
    @Lovenature-nt8zm Před 2 dny +3

    ਹਮੇਸ਼ਾ ਔਰਤ ਦੀ ਇੱਜ਼ਤ ਕਰੋ ਜੀ 🙏

  • @GURDEEPSINGH-ph3vm
    @GURDEEPSINGH-ph3vm Před 2 dny +1

    ਬਹੁਤ ਬਹੁਤ ਮੁਬਾਰਕਾਂ ਹੋਣ ਜੀ ਸਾਰੇ ਪਰਿਵਾਰ ਨੂੰ

  • @prabhjotkaur629
    @prabhjotkaur629 Před 2 dny +1

    ਵਾਹਿਗੁਰੂ ਜੀ ਕਿਰਪਾ ਕੀਤੀ ਵਧਾਈ ਦੇ ਪਾਤਰ ਬਣੇ ਬਹੁਤ ਖੁਸ਼ੀ ਹੋਈ ❤❤🎉🎉👍👍🙏🙏

  • @GURDEEPSINGH-ph3vm
    @GURDEEPSINGH-ph3vm Před 2 dny +1

    ਵਾਹਿਗੁਰੂ ਜੀ ਆਪ ਨੂੰ ਹਮੇਸਾ ਚੜਦੀ ਕਲਾ ਤੰਦਰੁਸਤੀ ਤਰੱਕੀਆਂ ਬਖਸਣ ਜੀ

  • @bsingh9752
    @bsingh9752 Před dnem +1

    Nice 👍

  • @sharanjhutty3180
    @sharanjhutty3180 Před 2 dny

    waheguru ji chardikala rakhna ji very good job 👏 👍

  • @kuldeepsinghgill2078
    @kuldeepsinghgill2078 Před 2 dny

    God bless you🙏❤🇮🇳🙏❤🇮🇳

  • @officialsahibjotsingh7276

    Bhut bhut mubaraka mama mami ji

  • @JaswinderSingh-rf9wq
    @JaswinderSingh-rf9wq Před 2 dny

  • @user-uu6sm9ld4f
    @user-uu6sm9ld4f Před 2 dny

    ❤❤❤🎉🎉🎉