ਨਹੀਂ ਦੇਖਿਆ ਹੋਣਾ ਮੰਤਰੀ ਕੁਲਦੀਪ ਧਾਲੀਵਾਲ ਦਾ ਇਹ ਰੂਪ,ਪ੍ਰਕਾਸ਼ ਸਿੰਘ ਬਾਦਲ ਬਾਰੇ ਕਿਉਂ ਪੜ੍ਹ ਦੇ ਨੇ ਧਾਲੀਵਾਲ?

Sdílet
Vložit
  • čas přidán 3. 07. 2024
  • ਨਹੀਂ ਦੇਖਿਆ ਹੋਣਾ ਮੰਤਰੀ ਕੁਲਦੀਪ ਧਾਲੀਵਾਲ ਦਾ ਇਹ ਰੂਪ,ਪ੍ਰਕਾਸ਼ ਸਿੰਘ ਬਾਦਲ ਬਾਰੇ ਕਿਉਂ ਪੜ੍ਹ ਦੇ ਨੇ ਧਾਲੀਵਾਲ?
    ਸੁਣੋਂ ਸਿਆਸਤ ਤੇ ਸਾਹਿਤ ਦਾ ਸੁਮੇਲ ਵਾਲਾ ਇੰਟਰਵਿਊ
    #KuldeepSinghDhaliwal #KuldeepDhaliwal #Latestinterview #Interview #Punjab #Punjabnews #Political #Jagbani

Komentáře • 7

  • @jarmailsidhu9486
    @jarmailsidhu9486 Před 2 dny +1

    ਵਧੀਆ ਕੀਤਾ ਧਾਲੀਵਾਲ ਸਾਹਿਬ ਬਹੁਤ ਧੰਨਵਾਦ

  • @rupsingh8153
    @rupsingh8153 Před 2 dny +1

    ਅਕਾਲੀ ਦਲ ਦੋਨਾਂ ਗੁਟਾਂ ਦੇ ਲੀਡਰ ਜ਼ਿਆਦਾ ਤਰ ਗੰਦਗੀ ਦਾ ਟੋਕਰਾ ਹੈ ਅਗ਼ਰ ਬਾਦਲ ਪੰਜਾਬ ਦੀ ਸਿਆਸਤ ਵਿੱਚ ਨਾ ਹੁੰਦਾ ਤਾਂ ਸੀ੍ ਦਰਬਾਰ ਸਾਹਿਬ ਤੇ ਹਮਲਾ ਨਾ ਹੁੰਦਾ ਅਤੇ ਪੰਜਾਬ ਵਿਚ ਅਕਾਲੀ ਦਲ ਬਹੁਤ ਤਾਕਤਵਰ ਹੁੰਦਾ ਅਤੇ ਪੰਜਾਬ ਤਰੱਕੀ ਤੇ ਹੁੰਦਾ

  • @sardulsingh3281
    @sardulsingh3281 Před 2 dny +1

    Dear brother Dhaliwal Sahib I salute you. I have also met you in your official residence at 8, last year. I was unknown to you but you helped me as your own. I can't forget you and I am always ready to help and cooperate you. You are the true hero of Punjab. I think you should be the chief minister of Punjab. Beloved Satgurus bless you and always have a blessing hand over your head and your entire family members.
    S S Romana NRI ❤❤

  • @colouraspirations8402
    @colouraspirations8402 Před dnem +1

    ਸਿਰਫ ਇੱਕ ਲੱਖ ਰੁਪਏ ਦੇਕੇ ਕਰੋੜਾਂ ਦੀ ਮਸ਼ਹੂਰੀ ਕਰ ਗਿਆ 😂😂

  • @yadwindergrewal5506
    @yadwindergrewal5506 Před 2 dny

    Fail adme

  • @lidder87
    @lidder87 Před 2 dny

    Why are you supporting to Singer. They are making a lot of some money but you have to support the poor people.