‘ਮੇਰੇ ਭਰਾ Akshay Kumar ਨੇ ਮੇਰੇ ਲਈ ਆਕਸੀਜਨ ਦਾ ਕੀਤਾ ਕੰਮ Glory Bawa | Gurmeet Bawa | Akshay kumar

Sdílet
Vložit
  • čas přidán 5. 07. 2024
  • ‘ਮੇਰੇ ਭਰਾ Akshay ਨੇ ਮੇਰੇ ਲਈ ਆਕਸੀਜਨ ਦਾ ਕੀਤਾ ਕੰਮ’
    Akshay Kumar ਵੱਲੋਂ 25 ਲੱਖ ਮਿਲਣ ਤੋਂ ਬਾਅਦ ਕੈਮਰੇ ‘ਤੇ ਬੋਲੀ Glory Bawa
    #GloryBawa #Akshaykumar #GurmeetBawa #Punjab #AmritsarNews #Ptcnews
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    (𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
    Connect with PTC News for latest updates:
    》Subscribe to our channel: bit.ly/2Orydr1
    》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
    》𝐅𝐀𝐂𝐄𝐁𝐎𝐎𝐊 : / ptcnewsonline
    》𝐓𝐖𝐈𝐓𝐓𝐄𝐑 : / ptcnews
    》𝐈𝐍𝐒𝐓𝐀𝐆𝐑𝐀𝐌: / ptc_news
    》𝐓𝐞𝐥𝐞𝐠𝐫𝐚𝐦 : t.me/PTC_News
    》Download PTC Play App (android): play.google.com/store/apps/de...
    》Download PTC Play App (iOS): itunes.apple.com/in/app/ptc-p...

Komentáře • 168

  • @harpalsinghsandhu7571
    @harpalsinghsandhu7571 Před 5 dny +85

    ਅਕਸ਼ੈ ਕੁਮਾਰ ਨੇ ਇਨਸਾਨੀਅਤ ਵਿਖਾਈ ਹੈ. ਬਹੁਤ ਚੰਗਾ ਕੀਤਾ ਹੈ. ਰੱਬ ਕਰੇ ਕਿਸੇ ਤੇ ਇਸ ਤਰਾਂ ਮੁਸੀਬਤ ਨਾ ਆਵੇ 🙏

    • @gurdialsingh6843
      @gurdialsingh6843 Před 4 dny

      ਸੁਖਬੀਰ ਬਾਦਲ ਬੁੱਚੜ ਇਹਨਾਂ ਗਧਿਆਂ ਨੂੰ ਇੱਕ ਇੱਕ ਘੰਟੇ ਦੇ, ਦੋ ਦੋ , ਚਾਰ ਚਾਰ, ਕਰੋੜ ਦਿੰਦਾ ਰਿਹਾ ਕਬੱਡੀ ਕੱਪਾਂ ਤੇ ਵਿਚੋਂ ਕਿਸੇ ਨੂੰ ਰੂੰਗਾ ਦੇਣ ਨਾਲ ਕੋਈ ਦਾਨੀ ਸੱਜਣਾਂ ਵਿੱਚ ਨਹੀਂ ਗਿਣਿਆ ਜਾਂਦਾ ਓਦੋਂ ਵੀ ਇਹਨਾਂ ਪੈਸਿਆਂ ਨਾਲ ਕਿੰਨੇ ਹੀ ਕੈਂਸਰ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾ ਸਕਦੀਆਂ ਸੀ ਬਾਈ

  • @rajwantkaur2937
    @rajwantkaur2937 Před 5 dny +46

    ਅਕਸ਼ੇ ਕੁਮਾਰ ਨੇ ਮਦਦ ਕਰਕੇ ਮਿਸਾਲ ਕਾਇਮ ਕੀਤੀ, ਸਾਡੀ ਪੰਜਾਬੀ ਇੰਡਸਟਰੀ ਨੂੰ ਸ਼ਰਮ ਆਉਣੀ ਚਾਹੀਦੀ 😢

  • @chahal-pbmte
    @chahal-pbmte Před 5 dny +48

    ਅਕਸ਼ੇ ਕੁਮਾਰ ਜੀ ਨੇ ਬਹੁਤ ਵੱਡਾ ਜਿਗਰਾ ਵਿਖਾਇਆ ਹੈ। ਹਰ ਕੋਈ ਨਹੀਂ ਕਰ ਸਕਦਾ।

  • @BaljeetSingh-yl3sp
    @BaljeetSingh-yl3sp Před 5 dny +38

    ਅਕਸ਼ੈ ਕੁਮਾਰ ਨੇ ਸਾਬਿਤ ਕਰ ਦਿੱਤਾ ਕਿ ਉਸਦਾ ਦਿਲ ਬਹੁਤ ਵੱਡਾ, ਉਸਨੇ ਆਪਣੇ ਪੰਜਾਬੀ ਹੋਣ ਦਾ ਫਰਜ਼ ਅਦਾ ਕੀਤਾ, ਅਫਸੋਸ਼ ਕਿ ਵੱਡੀਆਂ ਵੱਡੀਆ ਗੱਲਾਂ ਕਰਨ ਵਾਲੇ ਆਪਣੇ ਆਰਟਿਸ ਚੁੱਪ ਰਹੇ

  • @gurusevachd
    @gurusevachd Před 5 dny +77

    ਮੈਂ ਅਕਸ਼ੇ ਕੁਮਾਰ ਨੂੰ ਪਸੰਦ ਨਹੀਂ ਕਰਦਾ ਪਰ ਬਹੁਤ ਵਧੀਆ ਆ ਅਕਸ਼ੇ ਕੁਮਾਰ ਜੀ

  • @arshpreetjandu8162
    @arshpreetjandu8162 Před 5 dny +33

    ਅਕਸ਼ੇ ਕੁਮਾਰ ਜੀ ਧੰਨਵਾਦ 🙏

  • @vishals1162
    @vishals1162 Před 5 dny +28

    Akshay Kumar good human being....
    Parmatma Akshay nu sukh deve.

  • @gurdeepkaur2506
    @gurdeepkaur2506 Před 5 dny +13

    ਬਹੁਤ ਵਧੀਆ ਕੀਤਾ ਅਕਸ਼ੈ ਵੀਰੇ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ਣ ਚੜ੍ਹਦੀ ਕਲਾ ਚਾ ਰੱਖਣ

  • @paramjeetkaur7042
    @paramjeetkaur7042 Před 5 dny +10

    ਬਹੁਤ ਵਧੀਆ ਅਕਸ਼ੇ ਪੁੱਤ, ਵਾਹਿਗੁਰੂ ਤਾਹਨੂੰ ਸਬ ਬਖਸ਼ੇ 👌👌👌

  • @COMEDIANBANDEMAR-EKTAKALAMACH

    ਸਵਰਨ ਸਿੰਘ ਟਹਿਣਾ ਜੀ ਟੀਮ ਦਾ ਵੀ ਧੰਨਵਾਦ ਬਹੁਤ ਯੋਗਦਾਨ ਪਾਇਆ

  • @sukhjotdhillon3385
    @sukhjotdhillon3385 Před 4 dny +7

    ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਇਹੋ ਜਿਹਾ ਜਿਗਰਾ ਕਿਸੇ ਵਿਰਲੇ ਵਿੱਚ ਹੁਦਾ👍👍

  • @ShamSham-so8zq
    @ShamSham-so8zq Před 5 dny +10

    ਅਕਸ਼ੈ ਕੁਮਾਰ ਜੀ ਨੇ ਬੁਹਤ ਵਧੀਆ ਕੀਤਾ ਜੀ ਪ੍ਮਾਤਮਾ ਤਰਕੀਆ ਬਕਸ਼ੈ ਂਂਂਂ

  • @Lovenature-nt8zm
    @Lovenature-nt8zm Před 5 dny +25

    ਵਾਹਿਗੁਰੂ ਜੀ ਸਭ ਨੂੰ ਆਪਣੇ ਨਾਮ ਦੀ ਦਾਤ ਬਖਸਿਉ 🙏

  • @schahal2759
    @schahal2759 Před 5 dny +20

    PTC ਚੈਨਲ ਦਾ ਬਹੁਤ ਬਹੁਤ ਧੰਨਵਾਦ ਬਾਕੀ ਇਨ੍ਹਾਂ ਦੀਆਂ ਦੁਕਾਨਾਂ ਤੇ ਨਜਾਇਜ਼ ਕਬਜ਼ੇ ਦਾ ਵੀ ਮੁੱਦਾ ਚੁੱਕੋ

    • @BalwinderKaur-mu9zb
      @BalwinderKaur-mu9zb Před 5 dny

      ਹਾਂ ਜੀ ਜ਼ਰੂਰ ਚੁੱਕਣਾ ਚਾਹੀਦਾ ਹੈ ਜਿੰਨਾਂ ਨੇ ਇੰਨਾ ਦੀਆਂ ਦੁਕਾਨਾਂ ਤੇ ਕਬਜ਼ਾ ਕੀਤਾ ਹੋਇਆ ਹੈ ਉਨ੍ਹਾਂ ਨੂੰ ਉਨ੍ਹਾਂ ਦੀਆਂ ਔਲਾਦਾਂ ਦਾ ਵਾਸਤਾ , ਰਬ ਤੋਂ ਡਰੋ 😡 ਸ਼ਰਮ ਕਰੋ 😡

  • @tarsemsingh55024
    @tarsemsingh55024 Před 5 dny +11

    ਅੱਜ ਸੁਪਰ ਸਟਾਰ ਪੁਰਸ ਬਣ ਗਿਅਾ A K

  • @jaspaskaurjaspalkaur9417
    @jaspaskaurjaspalkaur9417 Před 5 dny +17

    BHT dhanwad for Akshay Kumar ji

  • @tirathsingh6539
    @tirathsingh6539 Před 5 dny +10

    ਸਲਾਮ ਬਾਬੇ 🎉

  • @RanjitSingh-zo2it
    @RanjitSingh-zo2it Před 5 dny +15

    Good Akshay Kumar waheguru app ko hor bahut sara deve.

  • @renukaahuja664
    @renukaahuja664 Před 5 dny +11

    Thanks to Akshay Kumar Ji and S Kuldeep Dhariwal Sir and Administration for your humanity and helping the needy daughter of Punjab🙏 Waheguru Ji bless you all always 🙏

  • @user-cp9fy4ru4n
    @user-cp9fy4ru4n Před 5 dny +9

    Akshey ji u have done great job 👍

  • @demongamer4708
    @demongamer4708 Před 5 dny +12

    Akshay Kumar ji bahut bahut dhanbad ji

  • @DilbagSingh-fk2if
    @DilbagSingh-fk2if Před 5 dny +28

    .ਸਾਡੇ ਸਿੰਗਰ ਵੰਡਣ ਫੱਟਣ ਵਾਲੇ ਗਾਣੇ ਗਾਉਣ ਵਾਲੇ ਕਿੱਥੇ ਨੇ

  • @GurpreetSingh-hm8jv
    @GurpreetSingh-hm8jv Před 3 dny +2

    ਤੇ ਆਪਾ ਸਾਰੇ ਲੰਗਰ ਲਾਉਦੇ ਰਹੀ ਦੇ ਸਾਡੇ ਘਰਾ ਤੇ ਪੁਰਖਿਆਂ ਦਾ ਆ ਹਾਲ ਏ ਬੱਲੇ ਪੰਜਾਬੀਓ ਫਿਰ ਅਸੀਂ ਟੋਪੀ ਵਾਲਾ ਹਿੰਦੂ ਆਗਿਆ ਆ ਖਾ ਗਿਆ ਕਰਦੇ ਹਾਂ ਗੁਰੂ ਜੀ ਨੇ ਐਸੇ ਕੰਮਾ ਵਾਲਿਆਂ ਦੀ ਕੁਆਲਟੀ ਨੂੰ ਸਿਖ ਜਾ ਸਿਖੀ ਕਿਹਾ ਸੀ ਗੁਡ ਬਾਈ ਅਕਸੈ ਜੀ ਧੰਨਵਾਦ

  • @ParmatmaSingh-so1cd
    @ParmatmaSingh-so1cd Před 5 dny +9

    ਸ੍ਰੀ ਅਕਸ਼ੇ ਕੁਮਾਰ ਜੀ ਪੈਸੇ ਦਾ ਸਤ ਉਪਯੋਗ ਹੋਇਆ ਹੈ ਜੀ । ਅਸੀਸਾਂ ਦੇ ਪਤਰ ਹੋ ਜੀ ।

  • @JagtarSingh-cd5tf
    @JagtarSingh-cd5tf Před 5 dny +10

    akeshy nu parmatma chardi kala ch rakha v v nice man

  • @pawankumarpawan9879
    @pawankumarpawan9879 Před 4 dny +4

    ਸ਼ਰਮ ਅਉਣੀ ਚਾਹੀਦੀ ਹੈ ਸਾਡੀ ਪੰਜਾਬ ਪੂਰੀ ਮਿਊਜ਼ਿਕ ਇਡਸਟਰੀ ਨੂੰ ਇੱਕ bomby ਤੋਂ ਅਕਸ਼ੇ phaji ਨੇ ਹੈਲਪ ਕੀਤੀ

  • @ashwanikumar8669
    @ashwanikumar8669 Před 5 dny +13

    ਵਾਹ ਯਾਰ ਅਕਸ਼ੇ ਕੁਮਾਰ ਬਹੁਤ ਵਧੀਆ ਕੰਮ ਕੀਤਾ ਤੁਸੀਂ, ਪਤਾ ਨਹੀਂ ਪੰਜਾਬ ਵਿੱਚ ਕਿੰਨੇ ਕਲਾਕਾਰ ਹਨ ਜਿਹੜੇ ਪਤਾ ਨਹੀਂ ਕਿੱਥੇ ਸੁੱਤੇ ਹਨ l

  • @tirathsingh6539
    @tirathsingh6539 Před 5 dny +6

    ਸਲਾਮ ਕੁਮਾਰ ਜੀ🎉🎉

  • @bittitalwandisabo5343
    @bittitalwandisabo5343 Před 5 dny +7

    ਜਿਉਂਦੇ ਵਸਦੇ ਰਹੋ ਕੁਲਦੀਪ ਧਾਲੀਵਾਲ ਜੀ

  • @jaspaskaurjaspalkaur9417

    Very good

  • @ManjitKaur-fs8wo
    @ManjitKaur-fs8wo Před 5 dny +5

    Akshay Kumar bahut nice insaan a

  • @manpreetkaurmapbi.-isem3335

    Very good akshay sir❤🙏🙏🙏🙏🙏

  • @ranbirsingh1346
    @ranbirsingh1346 Před 4 dny +2

    ਕਿਤੇ ਤਾਂ ਇਨਸਾਨੀਅਤ ਜਿੰਦਾਂ ਹੈ। ਪਰਮਾਤਮਾ ਇਹੋ ਜਿਹੇ ਲੋਕਾਂ ਦੀ ਉਮਰ ਲੰਬੀ ਕਰੇ। ਇਹਨਾਂ ਤੋਂ ਸਿੱਖਣ ਦੀ ਲੋੜ ਹੈ। ਮਿਹਨਤ ਕਰੋ। ਸਮੇਂ ਦਾ ਕੋਈ ਪਤਾ ਨਹੀਂ।

  • @desasingh7038
    @desasingh7038 Před 5 dny +3

    ਸ਼ੁਕਰੀਆ ਬਹੁਤ ਵਧੀਆ ਕੀਤਾ ਅਕਸ਼ੈ ਕੁਮਾਰ ਨੇ

  • @manpreetkaurmapbi.-isem3335

    Mam tusi paji lai bohot sohna geet gaia❤

  • @karamjitsingh7110
    @karamjitsingh7110 Před 5 dny +4

    Salute u Akshay Paji

  • @parminderkaur2028
    @parminderkaur2028 Před 5 dny +7

    Good bless you

  • @trendingnews5751
    @trendingnews5751 Před 4 dny +3

    Sade punjabi singer kithe ne

  • @RanjitKaur-sb8oq
    @RanjitKaur-sb8oq Před 13 hodinami

    ਵਾਹਿਗੁਰੂ ਜੀ ਮਹਿਰ ਭਰਿਆ ਹਥ ਰੱਖੇ ਅਕਸੈ ਕੁਮਾਰ ਤੇ ਗਰੀਬ ਦੀ ਮਦਦ ਕਰਨ ਤੇ

  • @manjeetkaur7201
    @manjeetkaur7201 Před 5 dny +5

    God bless you bro 🙏

  • @Sunny_2586
    @Sunny_2586 Před 4 dny +3

    Nai hona koi hor khiladi warga dunia machdi khiladi to ,koi hor punjabi ni kr sakda ehh 🫡 proud fan since 92 ❤❤❤ dekh lea punjabio jinu gallan kad de si 2 sallan to, 🙏🏼

  • @paramjitkhattra937
    @paramjitkhattra937 Před 5 dny +3

    Akshay bhaji thank you you help Gloria Bawa God bless you ❤

  • @amanaujla3116
    @amanaujla3116 Před 5 dny +4

    ❤❤❤ god bless you Akshay sir ❤❤❤ thanks

  • @SukhwinderSingh-wq5ip
    @SukhwinderSingh-wq5ip Před 3 dny +1

    ਬਹੁਤ ਵਧੀਆ ਬਾਈ ਜੀ ਕੰਮ ਕੀਤਾ

  • @hardeep-cy1xr
    @hardeep-cy1xr Před dnem

    ਬਾਬਾ ਜੀ ਲੰਮੀ ਉਮਰ ਬਕਸ਼ੇ ਅਕਸ਼ੈ ਕੁਮਾਰ ਜੀ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ

  • @parmjitkaur2020
    @parmjitkaur2020 Před 3 dny +1

    ਬਹੁਤ ਵਧੀਆ ਕੀਤਾ ਅਕਸੇ ਕੁਮਾਰ

  • @manpreetkaurmapbi.-isem3335

    Akshay paji please tusi Glory bawa ji nu bollybood film vich koi song gaoun lai daio,bollybood ch punjabi culture bohot sohna lagda a ja possible ho sake ta tusi zaroor kario keoki ese tra punjabi culture jeounda reh sakda hai🥰🥰🥰🥰🥰
    Thank you for the love for sister glory bawa.jdo tuhade ghar koi party hoi like Birthday,Anniversary othe v sir tusi apni bhen nu singing event da sakde ho ja tuhanu teek lage.

  • @RajpalSingh-jz3dj
    @RajpalSingh-jz3dj Před 5 dny +3

    Waheguru mehar kre veer ji

  • @enjoymasti2157
    @enjoymasti2157 Před 5 dny +4

    Akshay Kumar nic person ji

  • @baljindersandhu6815
    @baljindersandhu6815 Před 5 dny +6

    Sade punjab de singer sute nay .

  • @user-mb8wp4ju9v
    @user-mb8wp4ju9v Před 5 dny +5

    Nhi hun dso tuhade chahte singer gippy daljit and other kithe gye

  • @gurindergrewal5450
    @gurindergrewal5450 Před 4 dny +1

    ਇਸ ਕਰਕੇ ਹੀ ਸਿਆਣੇ ਕਹਿੰਦੇ ਆਪਣੀ ਆਮਦਨ ਵਿੱਚੋਂ ਕੁੱਝ ਨਾਂ ਕੁੱਝ ਬਚਾ ਕੇ ਜਮਾਂ ਕਰਨਾਂ ਚਾਹੀਦਾ।ਪਤਾ ਨਹੀਂ ਸਮੇਂ ਦਾ

  • @sukhdevsingh8051
    @sukhdevsingh8051 Před dnem

    ਪ੍ਰਮਾਤਮਾ, ਤੁਹਾਡੇ ਦੁਖ ਦੂਰ ਕਰੇ

  • @indukolambkar8761
    @indukolambkar8761 Před 4 dny +1

    Akshay sir❤️❤️🙏

  • @kamaljitkaur9209
    @kamaljitkaur9209 Před 4 dny +2

    j aj sidhu mossewala hunda tna ohne aj nal a khrna c ..bhut help krda c lokan di

    • @user-ss3zu4uf4b
      @user-ss3zu4uf4b Před 3 dny

      Tusi Rehan dya kro Mera veer,Mande aa banda vadiya c,assi v Pasand krde c,par bina gal ton koi gal Di 100% jimewari na chukiya kro,

  • @kirpalsingharora4038
    @kirpalsingharora4038 Před 4 dny +1

    Really appreciable that Akkshay bhaaji has come forward to help Glory Bawa.

  • @amandeepgoyal9955
    @amandeepgoyal9955 Před 5 dny +2

    Akshay good job

  • @SurinderSingh-ih1dk
    @SurinderSingh-ih1dk Před 3 dny +1

    Aj salute hai akshay nu ..

  • @HarjinderSingh-vq7xv
    @HarjinderSingh-vq7xv Před 5 dny +1

    Very good, God bless you Akshey ji. 🙏

  • @harkanwaluppal7121
    @harkanwaluppal7121 Před 5 dny +1

    Excellent job Akshay

  • @ranbirkaur7751
    @ranbirkaur7751 Před 5 dny +1

    Thanks Aksheey bhaji bhut vda km kita

  • @amankaur260
    @amankaur260 Před 5 dny +5

    Aj d singer dekho kina Paisa ohna kol

  • @deepikajain1751
    @deepikajain1751 Před 5 dny +1

    Kuldip dhariwal ji bhut bhut shukriya

  • @harpreetram6645
    @harpreetram6645 Před 2 dny

    Waheguru Ji Maher Karna Ji

  • @HarjinderKaur-
    @HarjinderKaur- Před 4 dny

    Thanks

  • @jatindersandhu8433
    @jatindersandhu8433 Před 5 dny +1

    Salute Respected Akshay Kumar Ji 🙏

  • @gurmailsingh7741
    @gurmailsingh7741 Před 4 dny +1

    Aksha good boy done good job gs newzealañd❤

  • @Gurjot_singh475
    @Gurjot_singh475 Před 4 dny +1

    ❤❤

  • @SatishKumar-pv3io
    @SatishKumar-pv3io Před 5 dny

    V Nice ji

  • @gurbaj_bajwa9096
    @gurbaj_bajwa9096 Před 5 dny +1

    💯💯💯👌👌very good 👍 sir😊😊😊😊

  • @bhaiamarjitsinghrattangarh781

    ਬਹੁਤ ਬਹੁਤ ਧੰਨਵਾਦ ਹੈ ਅਕਸ਼ੈ ਦਾ

  • @sukhwindersingh424
    @sukhwindersingh424 Před 5 dny +1

    Akhshey sir ji dill to Salam punjabi kalkaran nu bi bada dill dikhona cahida

  • @user-vc6dx9gk3v
    @user-vc6dx9gk3v Před 4 dny

    Waheguru g

  • @gurvirriar4491
    @gurvirriar4491 Před 4 dny

    Waheguru ji ka Khalsa Waheguru ki Fateh 🙏

  • @321js
    @321js Před 5 dny +1

    God job Akshay ji❤🎉

  • @jaspalkaur9146
    @jaspalkaur9146 Před 5 dny +1

    Great job Akshay Kumar ❤❤❤❤❤❤ Salute ❤❤❤❤❤❤

  • @vikramnanda6199
    @vikramnanda6199 Před 5 dny +1

    Thanks to Akshay Kumar ji

  • @debasispaul9208
    @debasispaul9208 Před 5 dny +4

    Aabb Akshay Kumar ko koi support nahi denge

  • @jaswindersinghbarring4310

    Good job Akshay bai ji 👍 Sukhvinder kaur Barnala 🌹

  • @hartejsingh8939
    @hartejsingh8939 Před 13 hodinami

    May god bless you.

  • @user-mq3po5wm4t
    @user-mq3po5wm4t Před 5 dny

    God bless you g

  • @sunitajassal5198
    @sunitajassal5198 Před 5 dny

    God bless you

  • @parmodchopra4243
    @parmodchopra4243 Před 5 dny

    Good Job Bro 👏 ❤

  • @jyotisimmi9416
    @jyotisimmi9416 Před 5 dny

    ❤❤❤

  • @deepdhillon4724
    @deepdhillon4724 Před 5 dny +1

    Akshay good sir thanks

  • @KuldeepMarday
    @KuldeepMarday Před 3 dny

    ❤❤❤❤

  • @khullarfamily3478
    @khullarfamily3478 Před 4 dny

    ਸਲੂਟ ਅਕਸੇ ਨੂੰ🎉

  • @parmodchopra4243
    @parmodchopra4243 Před 5 dny

    Super Bro 👌 ❤

  • @navneetkaur1406
    @navneetkaur1406 Před 3 dny

    Thanku Akshay sir

  • @JatinderKumar-bz8tq
    @JatinderKumar-bz8tq Před 4 dny

    🙏

  • @sukhmansingh8948
    @sukhmansingh8948 Před 3 dny

    Punjab da ser aksay Kumar ji

  • @RanbirSingh-ip4gc
    @RanbirSingh-ip4gc Před 5 dny +1

    Kuldeep. Dhariwal saab ne v jimmewari samji 😊😊

  • @mandeep7533
    @mandeep7533 Před 4 dny

    Thanks to akshay Kumar sir and Kuldeep dhaliwal ji

  • @GURDEEPSINGH-fw4gl
    @GURDEEPSINGH-fw4gl Před 5 dny

    Waheguru g mehar rakhi priwar ta

  • @Kirat_Gill_007
    @Kirat_Gill_007 Před 4 dny

    Good 👍

  • @BaljeetSingh-bq8uc
    @BaljeetSingh-bq8uc Před 4 dny

    Waheguru akshye Kumar nu kush range

  • @priyamvada2344
    @priyamvada2344 Před 5 dny

    🎉

  • @HarjinderKaur-
    @HarjinderKaur- Před 4 dny

    Very good 👍👍👍

  • @SarwansinghSarwan-ik6og

    Das aakash g no dil to sulat g Brother god bless you ❤❤

  • @AmandeepKaur-vt4np
    @AmandeepKaur-vt4np Před 4 dny

    Thanks 🙏 akshy Kumar ji waheguru ji Mhar rahke lammi Umar kare ❤❤