Video není dostupné.
Omlouváme se.

Jaatan Nahi Miliyan - Rooh Khan | Yaarvelly Productions | Latest Punjabi Songs 2024

Sdílet
Vložit
  • čas přidán 22. 02. 2024
  • ► Yaarvelly Productions Presenting New Punjabi Songs 2024 Jaatan Nahi Miliyan By Rooh Khan So Must Watch, Like, Share & Leave Your Valuable Comments.
    ► Subscribe To Our Channel For Upcoming Songs :-
    YT link : / @yaarvellyproductions
    ________________________
    ► Record Label - Yaarvelly Productions
    ► Enjoy & Stay Connected with us 📲
    ● Follow Us ON INSTAGRAM - @yaarvelly_productions
    ● Follow Us ON FACEBOOK -
    ● CONTACT US ON GMAIL - Yaarvalleyproduction@gmail.com
    ● CONTACT US - +64204400092 & +919552000025
    Welcome to "YaarVelly Productions"-your go-to destination for cutting-edge music productions! 🎶 Dive into a world where creativity knows no bounds, and every beat tells a unique story. On our CZcams channel, we're not just creating music; we're crafting experiences that resonate with your soul. 🚀
    Hit that subscribe button and be part of a community that celebrates the power of sound. Turn on notifications to stay in the loop, because at "YaarVelly Productions", we're not just making music-we're creating a movement. Let's harmonize together and amplify the beat of life! 🎵✨

Komentáře • 925

  • @manjotkaurbeniwal913
    @manjotkaurbeniwal913 Před 3 měsíci +122

    ਸੱਚੇ ਆਸ਼ਕਾਂ ਦੇ ਪੱਲੇ ਸਿਰਫ਼ ਰੋਣਾ ਰਹਿ ਜਾਂਦਾ ਤੇ ਮਤਲਬੀਆਂ ਦੇ ਪੱਲੇ ਸਿਰਫ਼ ਖੁਸ਼ੀਆਂ ਦੀ ਪੰਡ ਹੁੰਦੀ ਆ💯💔

  • @itx.kaur_0
    @itx.kaur_0 Před 4 měsíci +289

    ਲੋਕਾਂ ਵੱਲੋ ਬਣਾਇਆ ਗਈਆ ਜਾਤਾਂ ਕਰਕੇ
    ਰੂਹਾ ਦੇ ਹਾਨੀ ਵੱਖ ਹੋ ਜਾਂਦੇ ਨੇ 'ਨੀਤ'
    _________😌✨🙃🍁

  • @I.am.jsdrupal
    @I.am.jsdrupal Před 5 měsíci +901

    ❤ਕਿਹਦੀ ਕਿਹਦੀ ਸਟੋਰੀ ਇਸ ਗਾਣੇ ਨਾਲ ਮਿਲਦੀ ਆ। ਓਹੀ ਲਾਈਕ ਕਰੋ ਤੇ ਜਿੰਨੂ ਲੱਗਦਾ ਇਸ ਤਰਾਂ ਹੀ ਹੁੰਦਾ

  • @user-kd6dr1fj4x
    @user-kd6dr1fj4x Před 4 měsíci +447

    ਸਾਰੇ ਅਰਦਾਸ ਕਰੋ ਕੇ ਸਾਰਿਆਂ ਨੂੰ ਆਪੋ ਆਪਣਾ ਪਿਆਰ ਮਿਲ ਜਾਵੇ❤ ਮੇਰੀ ਗੱਲ ਨਾਲ ਸਹਿਮਤ ਹਾਂ ਲਾਇਕ ਕਰੋ 🙏🏻🙏🏻🙏🏻

    • @user-ih1ds5qi8s
      @user-ih1ds5qi8s Před 3 měsíci +5

      Veer ohda vih ho gyea per koi ni agle Janam tak me wait kar sakhda😢

    • @ManpreetKaur-es2kw
      @ManpreetKaur-es2kw Před 3 měsíci +4

      Menu ni milya par rab agge ardaas krdi aa bkki sab nu ona da pyaar jrur mile

    • @RinkuRinku-fh1vd
      @RinkuRinku-fh1vd Před 3 měsíci +5

      Same aa ji dildar v milya c bt cst da rola c 😭💔😢

    • @S.Sgaming444-rr9os
      @S.Sgaming444-rr9os Před 2 měsíci

      Sachi❤❤❤

  • @alishaamisha8661
    @alishaamisha8661 Před 5 měsíci +242

    ਜ਼ਿੰਦਗੀ ਦਾ ਸਭ ਤੋਂ ਕੌੜਾ ਸੱਚ . ਦਿਲ ਨੂੰ ਛੂਹ ਲਿਆ ਗੀਤ ਨੇ।

  • @amritvirk5244
    @amritvirk5244 Před 5 měsíci +364

    ਕੁਝ ਘਰੋ ਮਾੜੇ ਸੀ ਤੇ ਕੁਝ ਰੌਲਾ ਜਾਤਾ ਦਾ ਸੀ 😢😢

  • @p.sgroup7747
    @p.sgroup7747 Před 5 měsíci +141

    ਸਹੀ ਕਿਹਾ ਵੀਰ ਇਥੇ ਕਈ ਲੋਕ ਅੱਜ ਵੀ ਜਾਤ ਪਾਤ ਕਰਕੇ ਪਿਆਰ ਛੱਡ ਜਾਂਦੇ ਨੇ😢😢😢😢😢😢😢

    • @JASPREET-YT8thff
      @JASPREET-YT8thff Před měsícem

      nai veere jisda pyar scha howe na oh bina jat dekhe v viaah krwa lenda

    • @user-ey5tg7pu4v
      @user-ey5tg7pu4v Před 28 dny

      Sister ghar da nhi manda agla ta karna choda hoda 😭😭😭😭😭😭😭😭😭😭

  • @ManjinderKaur-qp4gx
    @ManjinderKaur-qp4gx Před 5 měsíci +219

    ਇਨਸਾਨ ਵਧੀਆ ਮਿਲਿਆ ਸੀ ਜਿੰਦਗੀ ਵਿੱਚ ਪਰ ਜਾਤਾਂ ਨਹੀਂ ਮੀਲੀਆ 😢😢

    • @ravinder89385
      @ravinder89385 Před 4 měsíci

      😥😥😥😥😥😥

    • @ravinder89385
      @ravinder89385 Před 4 měsíci

      @@rajveerkaur3705
      Tuhanu ki hoya hun arjveer kaur ji

    • @ManvirShoker
      @ManvirShoker Před 4 měsíci

      😢😢

    • @rajveerkaur3705
      @rajveerkaur3705 Před 4 měsíci

      @@ravinder89385 hona ki aa mera pati te chaga aa par ohdiya habits all bad aa fajool kharchi bohhh krda

    • @sardanipb12345
      @sardanipb12345 Před 3 měsíci +2

      Same too u😨😨

  • @user-lz4ol2pf5r
    @user-lz4ol2pf5r Před měsícem +5

    ਲੱਖ ਮਜਬੂਰੀਆ ਮੇਰੀਆਂ ਮੈਂ ਤੇਰੇ ਹਿੱਸੇ ਆਉਣਾ ਨੀ ਕਿ ਫਾਿੲਦਾ ਕਰੀ ਮਹੁੱਬਤ ਦਾ ਆਪਾਂ ਇੱਕ ਤਾਂ ਹੋਣਾ ਨੀ😢 preetraj

  • @arshdeepkaur3403
    @arshdeepkaur3403 Před 4 měsíci +142

    ਸਾਡੀ ਵੀ ਜਾਤ ਨਹੀਂ ਮਿਲਦੀ ਪਰ ਮੈਂ ਨਹੀਂ ਛੱਡ ਦੀ ਉਸਨੂੰ। ❤

  • @jajbatikhiyal275
    @jajbatikhiyal275 Před 2 měsíci +17

    ਮੈਂ ਰਵੀਦਾਸੀਆਂ ਦਾ ਮੁੰਡਾ ਸੀ ਤੇ ਓਹ ਕਮਲੀ ਜੱਟਾਂ Di ਕੁੜੀ ਸੀ
    ਬਹੁਤ ਜਿਆਦਾ ਪਿਆਰ ਸੀ ਦੋਹਾਂ ਚ ,ਪਰ ਸਾਡੀਆਂ ਜਾਤਾਂ
    ਸੱਚਿਓ ਨਹੀ ਮਿਲੀਆਂ,,
    😭😭😭😭😭😭

    • @user-mt3oj5fg5e
      @user-mt3oj5fg5e Před 2 měsíci +2

      Oo munda jata da ce ta ma ac aa de kudi ce 😢😢😢

    • @gursewakgarry7604
      @gursewakgarry7604 Před 5 dny

      Same e hoya y... Salia nu 25 kilee chide de c tw mere kol 5 kille c

  • @babalmaan9246
    @babalmaan9246 Před 5 měsíci +100

    ਇਨਾ ਜਾਤਾ ਕਰਕੇ,ਦਿਲ ਟੁੱਟਦੇ, ਜ਼ਿੰਦਗੀ ਖਰਾਬ ਹੁੰਦੀ, ਬੰਦਾ ਦੁਨੀਆ ਛੱਡ ਜਾਂਦਾ।💔💯😡👊

  • @tejmohansingh269
    @tejmohansingh269 Před 5 měsíci +60

    ਬਹੁਤ ਸੋਹਣਾ ਲਿਖਿਆ, ਗਾਇਆ, ਕੰਮਪੋਜ਼ ਤੇ ਸੰਗੀਤ ਕੀਤਾ ਗਿਆ ਗੀਤ। ਦੁਆਵਾਂ ਟੀਮ ਨੂੰ।

  • @Sukh-oc8ky
    @Sukh-oc8ky Před 5 měsíci +37

    ਕਿਸੇ ਨੂੰ ਸਲਾਹ ਨਾ ਬਸ ਦੱਸਾ ਆਪ ਬੀਤੀਆਂ। ਇੱਕੋ ਨਾਲ ਲਾਈ ਖੇਡੀਆਂ ਨਾ ਰਾਜ ਨੀਤੀਆਂ। ਗ਼ਲਤ ਨਾ ਮੁੰਡੇ ਓ ਜੋ ਇੱਜ਼ਤਾ ਨੂੰ ਕੱਜਦੇ। ਮੰਨ ਜਾਦੇਂ ਮਾਪੇ ਫਿਰ ਕਿਹੜੀ ਗੱਲੋਂ ਭੱਜਦੇ। ਸੁਖ ਕੈਲੇ ਗੱਲਾਂ ਬਹੁਤ ਕਹਿਣੀਆਂ ਲੋਕਾਂ ਨੇ ਏ ਤਾ ਬਾਬਲ ਦੀ ਪੱਗ ਮਿੱਟੀ ਰੋਲ ਆਾ ਗਈ। ਤੇਰੇ ਨਾਲ ਜੀਣੀ ਰਹਿਗੀ ਜ਼ਿੰਦਗੀ ਜੋ ਸਾਰੀ ਵੇ ਮੈਂ ਸਭ ਠੁਕਰਾਕੇ ਤੇਰੇ ਕੋਲ ਆਾਂ ਗਈ।
    ❤❤❤❤❤❤❤❤

  • @sukh_gill.
    @sukh_gill. Před 5 měsíci +593

    ਬੜੀ ਸਿੱਦਤ ਨਾਲ ਉਹਨੂੰ ਚਾਹਿਆ ਸੀ ਉਹਨੇ ਕੱਖ ਦਾ ਮੈਨੂੰ ਛੱਡਿਆ ਨੀ ਇੱਕ ਤਰਫਾ ਪਿਆਰ ਮੈ ਰਿਹਾ ਕਰਦਾ ਉਹਨੇ ਪਿਆਰ ਦਾ ਮਤਲਬ ਕੱਢਿਆ ਨੀ ਮੇਰੇ ਲਈ ਖੁਦਾ ਦੇ ਵਰਗਾ ਸੀ ਉਹਦੇ ਲਈ ਸੀ ਇਸਕ ਮਜਾਕ ਦੀ ਤਰਾ ਉਹ ਲਾਰਿਆ ਨਾਲ ਵਿਰਾਉਦੀ ਰਹੀ ਗਿੱਲ ਨੂੰ ਕਿਸੇ ਜਵਾਕ ਦੳ ਤਰਾ

  • @user-ue4ws7gz5n
    @user-ue4ws7gz5n Před 5 měsíci +91

    ਜ਼ਰੂਰੀ ਤਾਂ ਨਹੀਂ ਹਰ ਪੰਨਾ ਤੁਹਾਡੀ ਮਰਜ਼ੀ ਨਾਲ ਪਲਟਿਆ ਜਾਏ ਕੁੱਝ ਹਵਾ, ਵਕ਼ਤ ਤੇ ਗੈਰ ਵੀ ਪਲਟ ਹੀ ਸਕਦੇ ਆ ਸੱਜਣਾ😢

  • @user-zb5dd1qv8g
    @user-zb5dd1qv8g Před 5 měsíci +29

    ਤੇਰੇ ਜਾਣ ਤੋਂ ਬਾਦ ਸਾਨਤ ਜੇ ਰਹਿਣ ਲੱਗ ਪਏਆ
    ਮਨ ਜਿਹਾ ਭਰਕੇ ਬਾਤਾਂ ਤਾਰੇਆ ਨੂੰ ਪਾਉਣ ਲੱਗ ਪਏਆ
    ਤੂੰ ਇਹ ਨਾ ਸੋਚੀ ਤੈਨੂੰ ਆਸੀ ਯਾਦ ਨਹੀਂ ਕਰਦੇ
    ਤੇਰਾ ਹਾਲ ਤਾ ਹੁਣ ਚੰਨ ਤੋਂ ਪੁੱਛਣ ਲੱਗ ਪਏਆ......😢😢

  • @DavinderDubb
    @DavinderDubb Před 5 měsíci +36

    ਸਹੀ ਗੱਲ ਹੈ ਵੀਰੇ ਆਹੀ ਰੋਲੇ ਕਰਕੇ ਹਰ ਇਨਸਾਨ ਰੁਲਦਾ ਪਿਆਰ ਗਵਾਂ ਕੇ 🙄🙄🙏🏽🙏🏽

  • @deepakkumarkumar1144
    @deepakkumarkumar1144 Před 5 měsíci +30

    ਕਹੀ ਵਾਰ ਜਾਤਾ ਮਿਲ ਜਾਂਦੀਆਂ ਨੇ ਪਰ ਪਿਆਰ ਨਹੀਂ ਮਿਲਦਾ ❤

  • @ratanrecords5
    @ratanrecords5 Před 4 měsíci +10

    ਰੂਹ ਖਾਨ ਵੀਰੇ ਅਜ ਤੇਰੇ ਜਿੰਨੇ ਵੀ ਗੀਤ ਆਏ ਨੇ ਮੈਂ ਸਾਰੇ ਸੁਣੇਆ ਦਿਲ ਖੁਸ਼ ਹੋ ਗਿਆ ਵੀਰੇ ਘੈਂਟ ਆਵਾਜ਼ ਹੈ ਤੁਹਾਡੀ

  • @GODGaming-tf4xo
    @GODGaming-tf4xo Před 5 měsíci +26

    ਸਿੱਧੂ ਤੋਂ ਬਾਅਦ ਤੈਨੂੰ ਸੁਣਨ ਲੱਗੇ ਹਾਂ ❤❤❤❤❤❤

  • @Kuldeepsingh-vo7mn
    @Kuldeepsingh-vo7mn Před měsícem +3

    ਇੱਕ ਤਰਫ਼ਾ ਸੀ ਪਿਆਰ ਮੇਰਾ ਇੱਕ ਤਰਫ਼ਾ ਹੋ ਕੇ ਰਹਿ ਗਿਆ ਬਾਹੀ ਓਹਦੇ ਚੂੜਾ ਕਿਸੇ ਹੋਰ ਦੇ ਨਾਮ ਦਾ ਪੈ ਗਿਆ ਮੈ ਖੜਾ ਸੀ ਘਰ ਦੇ ਬਾਹਰ ਉਹਦੇ ਉਹਨੂੰ ਵਿਆਹ ਕੇ ਹੋਰ ਕੋਈ ਲੈ ਗਿਆ ਇੱਕ ਤਰਫ਼ਾ ਸੀ ਪਿਆਰ ਮੇਰਾ ਇੱਕ ਤਰਫ਼ਾ ਹੋ ਕੇ ਰਹਿ ਗਿਆ

  • @sukh_gill.
    @sukh_gill. Před 5 měsíci +33

    ਟੁੱਟਦੇ ਤਾਰੇ ਗੱਲ ਨਿੱਕੀ ਮੈ ਪਿਆਰ ਵੀ ਟੁੱਟਦੇ ਦੇਖੇ ਨੇ ਜਿਹਨੂੰ ਸਿੱਦਤ ਦੇ ਨਾਲ ਚਾਹਿਆ ਸੀ ਉਹ ਲੋਕ ਬਦਲਦੇ ਦੇਖੇ ਨੇ ਮੇਰੇ ਬੁਰੇ ਵਖਤ ਦਾ ਚੰਗਾ ਲਾਇਆ ਬਹਾਨਾ ਸੱਜਣਾ ਨੇ ਮੇਰੇ ਦਿਲ ਵਿੱਚ ਹਜੇ ਵੀ ਰੜਕ ਰਿਹਾ ਮਾਰਿਆ ਤਾਹਨਾ ਸੱਜਣਾ ਨੇ

    • @sharan_gahlewal
      @sharan_gahlewal Před 5 měsíci +1

      Tutya lgda Bai kise kolo 😢

    • @sukh_gill.
      @sukh_gill. Před 5 měsíci +3

      @@sharan_gahlewal ਟੁੱਟਕੇ ਹੀ ਬਣੇ ਆ ਔਕਾਤ ਤੋ ਵੱਧਕੇ ਪਿਆਰ ਕੀਤਾ ਇਹੀ ਗਲਤੀ ਸੀ ਮੇਰੀ

    • @sharan_gahlewal
      @sharan_gahlewal Před 5 měsíci +1

      @@sukh_gill. Ghaint yrr chl koi gal nhi bro Jo kismat ch likhya oda hi hona

    • @sukh_gill.
      @sukh_gill. Před 5 měsíci +3

      @@sharan_gahlewal ਹਾਜੀ ਵੀਰ ਠੋਕਰਾ ਵੀ ਜਰੂਰੀ ਨੇ ਚੰਗੇ ਮਾੜੇ ਦੀ ਪਰਖ ਕਰਨੀ ਸਿਖਾ ਜਾਦੀਆ

    • @dhillonsaabbahrainwala8311
      @dhillonsaabbahrainwala8311 Před 3 měsíci +1

      Acha ji

  • @gauravbajwa115
    @gauravbajwa115 Před 5 měsíci +27

    ਸਬ ਦੀ life ਨਾਲ related ਹੈ ਇਹ song. 🙃🙃

  • @amandaawarapan7892
    @amandaawarapan7892 Před 5 měsíci +14

    Dil ਟੁੱਟਿਆ ਚ ਅਸੀਂ ਸ਼ਾਮਿਲ ਆ ਹੁਣ ਤਾਂ ਨਾਮ ਹੀ Awarapan ਰਖ ਤਾ ਬੈਸਟ song

  • @DeepuSingh-cd2zv
    @DeepuSingh-cd2zv Před 5 měsíci +81

    ਜੀਹਨੇ ਛੱਡਣਾ ਓਹ ਜਾਤਾ ਮਿਲਾ ਕਿ ਵੀ ਛੱਡ ਜਾਂਦਾ ਆ 😢😢

  • @user-nw4hv7yb2f
    @user-nw4hv7yb2f Před 5 měsíci +23

    😭😭ਜਾਤਾ ਹੀ ਦੂਰ ਦਿੰਦੀਆ ਨੇ ਸਾਰੀ ਉਮਰ ਦੂਰ

  • @gunehgaarshayar8263
    @gunehgaarshayar8263 Před 5 měsíci +69

    ਵੇ ਜਾਲਮਾ ਕੀ ਲਿਖ ਬੈਠਾ😢😢😢

  • @Rajveersinghbhullar321
    @Rajveersinghbhullar321 Před měsícem +3

    ਜ਼ਿੰਦਗੀ ਵਿਚ ਫਿਰ ਮਿਲੇ ਜੇ ਆਪਾ ਵੇਖ ਕੇ ਨਜ਼ਰਾ ਨਾ chuka levi, kite dekhya lagda yaara bas ena khe k bula levi........❤

  • @manjitkaur-pt1um
    @manjitkaur-pt1um Před 5 měsíci +14

    ਕਈ ਤੇ ਬਸ ਬਹਾਨਾ ਹੀ ਪਾਉਂਦੇ ਨੇ ਜਾਤ ਹੋਰ ਆ ਵਿਆਹ ਨਹੀਂ ਹੁਣਾ 🥺

  • @pargatsarpanch3580
    @pargatsarpanch3580 Před měsícem +6

    ਗਲਤੀ ਅੱਖਾਂ ਦੀ ਤੇ ਭੁਗਤਣੀ ਦਿਲ ਨੂੰ ਪੈਂਦੀ ਹੈ ਤੇ ਦੁੱਖ ਸਰੀਰ ਨੂੰ ਲੱਗਦਾ ਬਸ ਇਹ ਹੈ ਇਸ਼ਕ ਦੀ ਕਹਾਣੀ😢😢

  • @jaspalsinghsingh6847
    @jaspalsinghsingh6847 Před 5 měsíci +45

    ਮੈਂ ਉਮਰ ਗਵਾਲੀ ਉਹਨੂੰ ਪਾਉਣ ਲਈ ਪਰ ਉਹ ਨੇ ਪਲ ਵੀ ਨਾ ਲਾੲਿਆ ਮੈਨੂੰ ਗਵਾਉਣ ਚ

  • @Jyoti_kaur_06342
    @Jyoti_kaur_06342 Před měsícem +3

    😢😢😢😢
    Bhut vadia song aa mere te v lagda kuj greeb ghro c kuj rolla jata da c bs pyar audra rhe gya

  • @gauravbajwa115
    @gauravbajwa115 Před 5 měsíci +188

    ਕੌਣ ਕੌਣ insta ਤੋਂ ਸੁਣ ਕੇ ਆਇਆ

  • @gurpreetkourgrewal3609

    ਜ਼ਿੰਦਗੀ ਦਾ ਸੱਚ ਆ ਏ ਮੇਰੇ ਨਾਲ ਵੀ ਐਵੇਂ ਹੀ ਹੋਣਾ

  • @SatnamSingh-ei6uy
    @SatnamSingh-ei6uy Před 12 dny +1

    Hun dar lgda ga a song sune ke ki jaatan krke viah na hoea sada fr 🥺💙💗

  • @ManpreetSingh-ld5nt
    @ManpreetSingh-ld5nt Před měsícem +4

    Hayyy bot sana gana gayeya ji❤ but a ta bani aai aa jithe dill milde aa othe kde jata ni
    bmildiya

  • @sidhumoosewalaloveyou3766
    @sidhumoosewalaloveyou3766 Před 5 měsíci +58

    ਇੱਕ ਤਰਫਾ ਪਿਆਰ 12 ਸਾਲ ਕੀਤਾ ਹੁਣ ਤੱਕ ਯਾਦ ਨੀ ਭੁੱਲਦੀ ,,, ਫਿਰ,, ਇੱਕ ਦੂਜੀ ਕੁੜੀ ਨੂੰ ਨੰਬਰ ਦੇ ਕੇ 3 ਮਹੀਨੇ ਗੱਲ ਸ਼ੁਰੂ ਕੀਤੀ ਹੋ ਗਏ ਸੀ ਤੇ 3 ਮਹੀਨੇ ਬਾਦ i love you ਕਿਹਾ ਤੇ ਇਕ ਸਾਲ ਬਾਧ ਜਾਤਾਂ ਨਈ ਮਿਲੀਆਂ ਕਾਰਣ ਅਸੀ ਦੂਰ ਹੋ ਗਏ ,, ਤੇ ਅੱਜ ਤੱਕ 12 ਤੇ 12 ,, 24 ਸਾਲ ਹੋ ਗਏ ਭੁੱਲ ਦੀਆ ਨਈ ,, ਓਣਾ ਦੇ ਬੱਚੇ ਹੋ ਗਏ ਤੇ ਮੇਰਾ ਹਜੇ ਤੱਕ ਵਿਆਹ ਨੀ ਹੋਇਆ

  • @user-wz7yu2zq1n
    @user-wz7yu2zq1n Před 5 měsíci +21

    ਜਦੋਂ ਲਾਈਆਂ ਸੀ ਉਹਦੋ ਰਬ ਸੀ ਅਸੀ ਉਹਦੇ ਲਈ, ਜਦੋਂ ਛੱਡਣਾ ਸੀ ਉਹਨੇ ਮੈਨੂੰ ਲਾਰੇ ਘੜ ਲੈ ਸੀ ਕਿਸੇ ਹੋਰ ਦੇ ਮੋਹ ਦੇ ਲਈ ਬੜਾ ਟੋਇਆ ਮੈ ਸਮੇਂ ਨੂੰ ਪਰ ਉਹ ਬਾਤਾਂ ਨੀ ਮਿਲੀਆਂ, ਸੱਜਣ ਸਾਡੇ ਤੋਂ ਦੂਰ ਹੋਗੇ ਮਜਬੂਰੀਆਂ ਚ ਕਿੰਝ ਸਮਝਾਵਾ ਚੰਦਰੇ ਦਿਲ❤ ਨੂੰ ਕਿ ਜਾਤਾਂ ਨਹੀਂ ਮਿਲੀਆਂ ਦੀਪ😭

  • @RanjeetSingh-ts3kf
    @RanjeetSingh-ts3kf Před 5 měsíci +32

    ਮੈਂ ਵੀ ਉਸ ਕਮਲ਼ੀ ਪਿਛੇ ਸਾਰੀ ਸਾਰੀ ਰਾਤ ਜਾਗਦਾ ਰਿਹਾ, ਟੁੱਟਦੇ ਤਾਰੇ ਬਹੁਤ ਦੇਖੇ ਹਰੇਕ ਟੁੱਟਦੇ ਤਾਰੇ ਨਾਲ਼ ਉਹਨੂੰ ਹੀ ਮੰਗਿਆ ਸੀ, ਮੈਂ ਸੁਣਿਆ ਸੀ ਵੀ ਟੁੱਟਦੇ ਤਾਰੇ ਤੋਂ ਜੇ ਕੁਝ ਮੰਗੀਏ ਤਾਂ ਉਹ ਮਿਲ ਜਾਂਦਾ ਏ।ਪਰ ਨਹੀਂ ਇਹ ਸਭ ਝੁੱਠੀਆਂ ਗੱਲਾਂ ਨੇ।
    ਅੱਜ ਉਹਦੇ ਵਿਆਹ ਹੋਏ ਨੂੰ ਗਿਆਰਾਂ ਸਾਲ ਹੋ ਗਏ।ਪਰ ਕੋਈ ਵੀ ਦਿਨ ਐਸਾ ਨਹੀਂ ਜਿਸ ਦਿਨ ਉਹ ਯਾਦ ਨਾ ਆਉਂਦੀ ਹੋਵੇ। ਕਾਸ਼ ਉਹ ਵੀ ਮੈਨੂੰ ਮਾੜਾ ਮੋਟਾ ਪਿਆਰ ਕਰਦੀ ਹੁੰਦੀ। ਅੱਜ ਮੈਂ ਕਾਸੇ ਜੋਗਾ ਨਹੀਂ ਰਿਹਾ ਸਿਰਫ਼ ਇੱਕ ਉਹਦੀ ਬਦੌਲਤ। ਕਦੇ ਕਦੇ ਮਿਲ ਵੀ ਜਾਂਦੀ ਐ।ਪਰ ਓਵੇਂ ਹੀ ਬੇਦਰਦੀ ਐ।
    ਮੈਂ ਤੈਨੂੰ ਅੱਜ ਵੀ ਬਹੁਤ ਪਿਆਰ ਕਰਦਾ ਹਾਂ ਆ. . . ਤੀ ਜੀ।❤❤

    • @sandhujatt8609
      @sandhujatt8609 Před 5 měsíci +2

      😢😢❤🙇🙏

    • @AmanMehra-ul3fr
      @AmanMehra-ul3fr Před 4 měsíci

      💔💔

    • @beantkaur7874
      @beantkaur7874 Před 4 měsíci

      Mara V he hall aa Veere

    • @beantkaur7874
      @beantkaur7874 Před 4 měsíci

      3 Saal ho gai

    • @RanjeetSingh-ts3kf
      @RanjeetSingh-ts3kf Před 4 měsíci

      @@beantkaur7874 ਪਰਮਾਤਮਾ ਦਾ ਨਾਮ ਲਿਆ ਕਰੋ ਜੀ। ਔਖ਼ੇ ਵੇਲ਼ੇ ਉਹਦਾ ਨਾਮ ਬਹੁਤ ਸਹਾਰਾ ਦਿੰਦਾ ਏ ਜੀ।

  • @fatehsin7191
    @fatehsin7191 Před 5 měsíci +6

    😢😢😢😢 sukpreet J Apni ek ਜਾਤ ਹੁੰਦੀ ਤਾ ਆਪਾਂ ਇਕ ਹੁੰਦੇ 😢miss u

  • @paramjitkumar7240
    @paramjitkumar7240 Před 25 dny +1

    Dil toh keha bhut sohna song aa repeatly CHL reha❤

  • @nisharani5350
    @nisharani5350 Před 4 dny

    ਅੱਜ ਮੇਰੇ ਹਾਲਾਤ ਵੀ ਕੁੱਝ ਇਸ ਤਰਾ ਹੀ ਨੇ...ਪਤਾ ਨੀ ਕਿਸਮਤ ਨੂੰ ਕੀ ਮਨਜ਼ੂਰ ਆ 💔

  • @SukhwinderBinder-vd4ib
    @SukhwinderBinder-vd4ib Před 2 měsíci +4

    ਰੱਬ ਸਭ ਨੂੰ ਜਾਤਾ ਦੇਵੀ ❤❤❤

  • @user-rd9ux4gu2f
    @user-rd9ux4gu2f Před 5 měsíci +8

    ਅਸੀਂ ਜਾਤ ਪਾਤ ਤੋਂ ਦੂਰ ਕਰ ਦਿੱਤਾ 😢😢😢

  • @indervirkkhera1169
    @indervirkkhera1169 Před 20 dny

    ਬਹੁਤ ਵਧੀਆ ਗੀਤ ਬੜੇ ਚਿਰ ਬਾਅਦ ਇਹੋ ਜਿਹਾ ਸੁਣਨ ਨੂੰ ਮਿਲਿਆ

  • @pb03wala14
    @pb03wala14 Před 5 měsíci +9

    ਵਾਹ ਜੀ ਵਾਹ ਕਿਆ ਬਾਤ ਹੈ ਬਹੁਤ ਸੋਹਣੀ ਕਲਮ ਇੱਕ ਇੱਕ ਬੋਲ 🙏🙏

  • @gurjitsingh5623
    @gurjitsingh5623 Před 5 měsíci +9

    Jo kdi kise ne socheya nhi likhya nhi gaeya nhi duniya da sach tusi gaeya bhut sohna gaeya meri zindagi ch eh kuj hoeya bhut pyar krde c ASI ik dusre nu

  • @Bobbygill549
    @Bobbygill549 Před 5 měsíci +6

    ਹਾਏ ਰੱਬਾ ਐ ਕਿ ਲਿਖਤਾਂ ਯਾਰ ਤੂੰ ਦਿਲ ਤਾ ਮਿਲੈ ਦਿਲਦਾਰ ਵੀ ਮਿਲੈ ਪਰ ਜਾਤਾ ਨਾ ਮਿਲ਼ਿਆ ❤❤

  • @dailypostrai9131
    @dailypostrai9131 Před dnem

    Kde kise da bichoda na howe true lover da ❤ ......mere naal v ehi Hoya wa ..... Oh na mile kiyu ki jaatan ni miliyan

  • @user-em9ff1bb2t
    @user-em9ff1bb2t Před 5 měsíci +5

    Nice veere bhut Dil nu touch krda jva meri same khani ga ti bai sachi yrr love u ❤❤

  • @karamsandhu
    @karamsandhu Před 5 měsíci +7

    ਸਹੀ ਗਲ ਬਹੁਤ ਰਿਸਤੇ ਜਤਾ ਕਰਕੇ ਨਹੀਂ ਮਿਲਦੇ 😢😢

  • @Ravi-ld8nj
    @Ravi-ld8nj Před 5 měsíci +7

    Veere rooh Khan schiyo rooh di gal krda bai ❤❤❤❤❤❤

  • @gurmeetsingh-br4ri
    @gurmeetsingh-br4ri Před měsícem +1

    Aa gana bhut sona yrr bhut vdiaa gana

  • @ManpreetSinghfighter
    @ManpreetSinghfighter Před 5 měsíci +3

    Bhot vadiya song aa veer sida Dil te vajda Jake ❤

  • @manishkajla6769
    @manishkajla6769 Před 5 měsíci +8

    2015ਚੌ ਪਿਆਰ ਕੀਤਾ ਸੀ ਸਾਡੀਆਂ ਵੀ ਜਾਤਾਂ ਨੀ ਮਿਲੀਆਂ ,

  • @Guru-yq9jb
    @Guru-yq9jb Před 19 dny +1

    Taji taji tuti aa Eda lgda v bs eh song mere lyi he likh leya howe ❤️‍🔥💔🥺

  • @jassjassi2187
    @jassjassi2187 Před 5 měsíci +10

    Jo pyar krde o kuch ni dekhda bt pyar rooh too kre 😔

  • @rinkumattran3202
    @rinkumattran3202 Před 5 měsíci +14

    🙏🙃🙃🙃🙃🙃🙃🙏🙏🙏🙏 ਬਸ ਰਹਿਣ ਦੇ ਛੇੜ ਨਾ ਦਰਦਾਂ ਨੰ

  • @Bobbygill549
    @Bobbygill549 Před 5 měsíci +3

    ਦਿਲ ਨੂੰ ਇਕ ਵਾਰ ਤੂੰ ਫਿਰ ਰੁਵੇਆ ਰਹਾਏ ❤😢

  • @RanjeetSinghSingh-ep1kj

    Hyy yrr aa song sun k ruh nu sukoon milda kyoki dil naal hoyi h jva same aahi gl 😭😭😭😭😭😭😭😭😭

  • @navdipsingh9213
    @navdipsingh9213 Před 4 měsíci +1

    ਹਰ ਇੱਕ ਨਾਲ ਥੋੜਾ ਕੀਤੀਆਂ ਜੋ ਗੱਲਾਂ ਤੇਰੇ ਨਾਲ ਸੀ.💔🥺🖤... SANDHU

  • @lovefamily-RRA
    @lovefamily-RRA Před 5 měsíci +5

    Jaat paat da meter na koi pyar cha hunda ne legend never die dosto ❤❤❤❤

  • @ahsanjattdayalpuria
    @ahsanjattdayalpuria Před 5 měsíci +8

    Full heart touching song support from Pakistan

  • @parmjeetkaur-gs4st
    @parmjeetkaur-gs4st Před 4 měsíci +1

    ਮੇਰੀ ਵੀ ਇਹੋ ਕਹਾਣੀ ਆ ਅਸੀ ਵੀ ਇੱਕ ਦੂਜੇ ਤੋ ਦੂਰ ਹੋ ਗਏ ਪਰ ਅਸੀਂ ਅੱਜ ਵੀ ਦੂਰ ਰਹਿ ਕੇ ਦਿਲ ਦੇ ਬਹੁਤ ਨੇੜੇ ਆ ਰੂਹਾਂ ਦੇ ਪਿਆਰ ਚ ਜਾਤਾਂ ਆ ਗਈਆ😢😢

  • @malikmattu8800
    @malikmattu8800 Před 5 měsíci +2

    ਬਹੁਤ ਖੂਬ ਲਿਖਿਆ ਤੇ ਗਾਇਆ

  • @dimplerikhirikhi8041
    @dimplerikhirikhi8041 Před 4 měsíci +3

    ਜਾਤਾ ਵੀ ਮਿਲੀਆ
    ਦਿਲਦਾਰ ਵੀ ਮਿਲੇ ਪਰ
    ਦਿਲ ਨਾ ਮਿਲੇ,ਕਿਉਂਕਿ
    ਔਕਾਤਾ ਨਹੀ ਮਿਲੀਆ🥀🙂

  • @user-qe2zw7sl6r
    @user-qe2zw7sl6r Před 4 měsíci +3

    Dil ta mile dildar v mile oh na mile kiyonki Jaata ni mili 😢true

  • @rohansandhi24
    @rohansandhi24 Před 2 měsíci +1

    ਅੱਜ ਕੱਲ ਵੀ ਲੋਕ ਜਾਤਾ ਪਾਤਾ ਚ ਫਸੇ ਹੋਏ ਆ 💔🙏🏻

  • @reet3475
    @reet3475 Před 5 měsíci +2

    Hayee rabb je jattan nhi milniya hundia te milya hi na kr😭😭😭😭😭🙏

  • @tarnveee
    @tarnveee Před 5 měsíci +4

    Duniya vich eh jatt namm di chij nhi honi chahidi kio ki eh hi dil todd dindiya ne te ghr de v ni mnde

  • @PriyaSandhu-qx9ds
    @PriyaSandhu-qx9ds Před 5 měsíci +3

    sirraa song sukoon 😘❤

  • @Guru-yq9jb
    @Guru-yq9jb Před 19 dny

    Dil ta mile dildaar v mile pa oh na mile kyu ki jataa nhi milieya 💔❤️‍🔥

  • @deepnavdeepfazilkaofficial6585

    Sira song bai ji

  • @js_ghuman1
    @js_ghuman1 Před 5 měsíci +4

    Nice Voice ❤️🎙️ Good Music 🎧 Nice Lyrics ✍️

  • @rohitdudhwani5270
    @rohitdudhwani5270 Před 5 měsíci +9

    Insta wale Hazir ho😅

  • @AmandeepSingh-gg6my
    @AmandeepSingh-gg6my Před 2 hodinami

    Very nice song ❤

  • @gandhidjrania
    @gandhidjrania Před měsícem

    bot knt aa yr swaad aa gya ❤❤

  • @PrabhBali
    @PrabhBali Před 5 měsíci +5

    Who relates with this song?

  • @user-ng9mu1ju7l
    @user-ng9mu1ju7l Před měsícem

    Bhaut hee ghiant song va bhai ❤😊

  • @YtBlogger786Kabbadi
    @YtBlogger786Kabbadi Před 14 dny +1

    ❤❤❤❤

  • @user-po5nc3dt5q
    @user-po5nc3dt5q Před měsícem

    ❤❤❤ ganna bohat sohna a❤❤

  • @mahalanwalanindi591
    @mahalanwalanindi591 Před 5 měsíci +2

    ਵਾਹ ਕੀ ਲਿਖ ਦਿੱਤਾ

  • @user-wu7nv1go5h
    @user-wu7nv1go5h Před 22 dny

    Isak na vekhe koi jat nu jad hunda isak dilo ta sabh kuj bhul jada ❤ i

  • @manshahia13
    @manshahia13 Před měsícem

    ਜਾਤਾ 💔

  • @Learn_with_sharan
    @Learn_with_sharan Před 3 měsíci +1

    ਜੇ ਜਾਤ ਇਕੋ ਹੋਣ ਦੇ ਬਾਦ ਵੀ ਸੱਜਣ ਨਾ ਮਿਲੇ ਫਿਰ ਕਿਨੂੰ ਦੋਸ਼ ਦੇਈਏ

  • @user-cm3iz6vw3k
    @user-cm3iz6vw3k Před 5 měsíci +3

    Hyee dil da haal hi likh ta 💯💯

  • @KulwinderSingh-ni3lf
    @KulwinderSingh-ni3lf Před 4 měsíci +1

    Ajj da soch likha 🙌🙌💔💔

  • @dilveerkumar232
    @dilveerkumar232 Před 3 měsíci

    Love you ਬਾਈ ❤❤❤ ਏਹ ਸੱਚਾਈ ਆ ਪੰਜਾਬ ਦੀ ❤❤❤

  • @user-zh9yp8uc9g
    @user-zh9yp8uc9g Před 8 dny +1

    Nice 👍🎉❤❤❤

  • @user-zr1tu9fj3r
    @user-zr1tu9fj3r Před 5 měsíci +2

    ਬੁਰਾ ਕਿਵੇਂ ਲਿਖਾਂ ਮੈਂ ਦਵਾਤਾ ਨਹੀਂ ਮਿਲੀਆ❤

  • @satwinderthabal2715
    @satwinderthabal2715 Před 5 měsíci +4

    Bhut Shona likhyea and vocal ❤❤❤

  • @omdevkaushik9866
    @omdevkaushik9866 Před 2 měsíci

    Bahut badhiya song h

  • @user-rj1mw3ll8l
    @user-rj1mw3ll8l Před 9 dny +1

    😢😢😢😢😢❤❤❤❤ very nice

  • @JagseerSingh-nq9yg
    @JagseerSingh-nq9yg Před 7 dny

    Soo nice ji I am proud of you❤❤❤❤❤❤❤❤❤❤❤❤❤❤❤❤❤❤❤❤❤❤❤❤

  • @vickyrajpoot6288
    @vickyrajpoot6288 Před 4 měsíci

    ਵਾਹ ਦਿਲ ਵੀ ਮਿਲੇ ਦਿਲਦਾਰ ਵੀ ਮਿਲੇ ਉਹ ਨਾ ਮਿਲੀ ਕਿਉਂਕਿ ਸਾਡੀਆਂ ਜਾਤਾਂ ਨਾ ਮਿਲੀਆਂ 😌😌🙏

  • @user-zm4rt8wy5d
    @user-zm4rt8wy5d Před 2 měsíci +1

    Gane di ek ek line bahut sahi a bhai 😢

  • @navdipsingh9213
    @navdipsingh9213 Před 4 měsíci +1

    ਜੇ ਤੇਰੇ ਕੋਲ ਯਕੀਨ ਦਾ ਕੋਈ ਯਕਾ ❤️ ਹੈ ਤਾ ਦੱਸੀ ਤਾ ਮੇਰੇ ਭਰੋਸੇ ਦੇ ਤਾਂ ਸਾਰੇ ਪੱਤੇ ਜੋਕਰ ਨਿਕਲੇ🃏🃏... SANDHU

  • @santokhbhari4795
    @santokhbhari4795 Před měsícem

    Ba kmal Rehmat Rooh khan sahb🎉

  • @kuljinderbrar03
    @kuljinderbrar03 Před 5 měsíci +1

    Wah rooh hila diti rooh khan ji