Last Recorded Album of Padma Shri Bhai Nirmal Singh Ji Khalsa - Dukh Na Paave Koye - Shabad Gurbani

Sdílet
Vložit
  • čas přidán 8. 03. 2020
  • Dukh Na Paave Koye - Last Recorded Album of Padma Shri Bhai Nirmal Singh Ji Khalsa.
    May his humble soul rest in peace.
    Spreading the message of humanity given by the Sikh Gurus, we post latest Shabads Gurbani Kirtan, Simran and Paath recited soulfully.
    A new Gurbani Shabad is uploaded every morning sung by renowned Ragi Jathas and Hazuri Ragi Amritsar adding to the melodious top collection of Latest Shabads Gurbani at our channel..
    So do Subscribe and click the Bell Icon for all the new videos notifications.
    Subscribe Us : bit.ly/2nVWHQg
    Join us: / frankfinndevotionals
    #ShabadGurbani #GurbaniKirtan #ShabadKirtan
    Dukh Na Paave Koye - 00:01
    Teri vaddi kamayi - 11:36
    So Dar Keha - 21:30
    Galli Jog Na Hoyi - 33:16
    Baba Phir Makke Gaya - 46:22
    Guru Nanak Aamad - 56:04
    Credits:
    -------
    Shabad Gurbani Jukebox : Dukh Na Paave Koye
    Voice-Composition : Padma Shri Bhai Nirmal Singh Ji Khalsa
    Project Coordinator: Ajit Pal Singh
    Creative Consultant: Harpreet Singh
    ------
    Label: Frankfinn Devotionals
    Digital Managed By: Unisys
    ------
    Please do subscribe and share spreading the spiritual message.
  • Hudba

Komentáře • 515

  • @devinderpaldhillon9627
    @devinderpaldhillon9627 Před 6 měsíci +4

    “ਪਦਮ ਸ਼੍ਰੀ “ਦੇ ਸਨਮਾਨ ਦੇ ਅਸਲ ਹੱਕਦਾਰ ਸਨ ਭਾਈ ਨਿਰਮਲ ਸਿੰਘ ਜੀ ।
    ਵਾਹਿਗੁਰੂ ਉਹਨਾਂ ਦੀ ਰੂਹ ਨੂੰ ਆਪਣੇ ਚਰਨਾ ਵਿਚ ਸਦੀਵੀ ਨਿਵਾਸ ਦੇਵੇ ਅਤੇ ਪ੍ਰਵਾਰ ਨੂੰ ਚੜ੍ਹਦੀਆਂ ਕਲਾਂ, ਨਾਮ ਦਾਨ ਅਤੇ ਸਿੱਖੀ ਸਿਦਕ ਦਾਨ ਬਖਸ਼ੇ ।

  • @lovejitsinghsingh1211
    @lovejitsinghsingh1211 Před 3 lety +116

    ਵਾਹਿਗੁਰੂ ਜੀ ਆਪ ਜੀ ਭਾਈ ਨਿਰਮਲ ਸਿੰਘ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਮੈਂ ਜਦੋਂ ਤੱਕ ਜੀਵਾਂ ਗਾਂ ਭਾਈ ਸਾਹਿਬ ਨੂੰ ਮਿਸ ਕਰਦਾਂ ਰਿਹਾ ਗਾਂ ਭਾਈ ਵਰਗੀ ਰੂਹ ਦੂਬਾਰਾ ਨਹੀਂ ਆਉਂਦੀ ਗੁਰੂ ਨਾਨਕ ਸਾਹਿਬ ਆਪਣੇ ਹਿਰਦੇ ਵਿੱਚ ਨਿਵਾਸ ਬਖਸ਼ਣ 🙏🏼🙏🏼🙏🏼🙏🏼🙏🏼😭😭😭😭😭

  • @tejikokri777
    @tejikokri777 Před rokem +8

    Kon kon is time shbad kirtan sun reha bahi nirmal singh ji de like kro

  • @harbanssingh649
    @harbanssingh649 Před rokem +10

    ਗ਼ਜ਼ਬ ਦੀ ਆਵਾਜ਼ ਸੀ ਭਾਈ ਨਿਰਮਲ ਸਿੰਘ ਜੀ ਦੀ ਅਸੀ ਸਵੇਰ ਵੇਲੇ ਜਦੋਂ ਭਾਈ ਜੀਂਦਾ ਕੀਰਤਨ ਸੁਣਦੇ ਹਾਂ ਮਨ ਖ਼ੁਸ਼ ਹੋ ਜਾਂਦਾ ਸ੍ਰੀਗੂਰੂ ਮਾਹਾਰਾਜ ਅਪਣੇ ਚਰਨ ਵਿਚ ਨਿਵੇਸ਼ ਕਰਨ ਵਾਹਿਗੁਰੂ ਜੀ

  • @mindersandhu1525
    @mindersandhu1525 Před 3 lety +5

    ਵਾਹਿਗੁਰੂ ਵਾਹਿਗੁਰੂ ਇਸ ਆਵਾਜ ਨੂੰ ਸਭ ਮਿਸ ਕਰ ਰਹੇ ਆ ਜੋ ਸਾਨੂੰ ਨਹੀ ਮਿਲਣੀ ਤੇ ਇਕ ਚੰਗਾ ਇਨਸਾਨ ਅਸੀ ਖੋ ਬੈਠੇ ਆ ਵਾਹਿਗੁਰੂ ਕਿਰਪਾ ਕਰੀ🙏🙏🙏🙏

  • @jagmohansadana8363
    @jagmohansadana8363 Před 2 lety +3

    ਗੁਰੂ ਸਾਹਿਬ ਜੀ ਨੇ ਇਕ ਹੋਰ ਹੀਰਾ ਕੋਲਿਆਂ ਦੀ ਖਾਨ ਵਿੱਚੋ ਕੱਢ ਲਿਆ ਵਾਹਿਗੁਰੂ ਭਾਈ ਨਿਰਮਲ ਸਿੰਘ ਖਾਲਸਾ ਜੀ ਰੂਹਾ ਹੋਰ ਧਰਤੀ ਤਹਿ ਭੇਜਣ ਤਾ ਜੋ ਪੰਥ ਚੜਦੀਕਲਾ ਵਿਚ ਰਹੇ ਤਹਿ ਸਿੱਖੀ ਪ੍ਰਫੁਲਤ ਹੋ ਸਕੇ ਕੇਸਾਧਾਰੀ ਸਿੱਖ ਆਪਣੀ ਪਹਿਚਾਣ ਬਣਾਈ ਰੱਖਣ ਜੋ ਗੁਰੂ ਸਾਹਿਬ ਦੀ ਪਹਿਲੀ ਰਹਿਤ ਸੀ ।

  • @AmanThindNY
    @AmanThindNY Před 3 lety +19

    ਬਹੁਤ ਵਧਿਆ ਹੀਰਾ ਅਸੀਂ ਗਵਾਅ ਦਿੱਤਾ ਵਾਹਿਗੁਰੂ ਜੀ ਮੇਹਰ ਕਰਨਾ

  • @babaldeepsingh8214
    @babaldeepsingh8214 Před 3 lety +60

    ਸਤਿਨਾਮ ਜੀ ਵਾਹਿਗੁਰੂ ਜੀ ਮਹਾਰਾਜ ਜੀ ਭਾਈ ਨਿਰਮਲ ਸਿੰਘ ਮਾਲਕ ਦੇ ਗੁਣ ਗਾਉਣ ਵਾਲੀ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣਾ ਜੀ।

  • @JasbirSingh-fy8vy
    @JasbirSingh-fy8vy Před 3 lety +19

    ਵਾਹਿਗੁਰ ਦੀ ਅਪਾਰ ਕਿਰਪਾ ਸੀ ਸਿੱਖ ਕੋਮਦੇ ਅਨਮੋਲ ਰਾਗੀ ਸਿੰਘ ਸੀ ਭਾਈ ਨਿਰਮਲ ਸਿੰਘ ਜੀ ਖਾਲਸਾ ਵਾਹਿਗੁਰ ਜੀ

  • @panveersingh6632
    @panveersingh6632 Před 4 měsíci +2

    ਅੈਨੀ ਮਿੱਠੀ ਅਵਾਜ਼ ਮੈ ਸਵੇਰੇ ਜਦੋ ਦੁਕਾਨ ਖੋਲਦਾ ਤਾ ਜ਼ਰੂਰ ਭਾਈ ਸਾਹਿਬ ਦੇ ਸਬਦ ਲੋਦਾ ਕੋਈ ਤੋਡ਼ ਨੀ ਜੀ ਭਾਈ ਸਾਹਿਬ ਜਦੋ ਸਬਦ ਗੁਰੂ ਦੁਆਰਾ ਰਚਨਾ ਕਰਦੇ ਨੇ ਕੋਮ ਸਾਭ ਨੀ ਸਕੀ ਹੀਰੇ ਨੂੰ ਭੱਠਾ ਬੈਠ ਜੇ ਕੈਪਟਨ ਦਾ ਮੂੰਹ ਚ ਕੀਡ਼ਏ ਪੈਣ ਵਾਹਿਗੁਰੂ ਸੁਣੀ ਜਰੂਰ ਅਰਦਾਸ ਮੇਰੀ

  • @Parvinderhanda
    @Parvinderhanda Před 2 měsíci +2

    🚩 ੴ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜਿਓ ☬ 🚩

  • @sukhasinghmann5469
    @sukhasinghmann5469 Před 2 lety +2

    ਵਾਹਿਗੁਰੂ ਜੀ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ ਭਾਈ ਸਾਹਿਬ ਜੀ ਨੂੰ ਸਿੱਖ ਕੌਮ ਨੂੰ ਬਹੁਤ ਘਾਟਾ ਹੋ ਗਿਆ ,ਸਵਰਗ ਵਰਗੀ ਆਵਾਜ਼ ਹੋ ਸਕਦਾ ਪਰਮਾਤਮਾ ਨੂੰ ਜਰੂਰਤ ਸੀ ਜੌ ਬੁਲਾ ਲਿਆ ,ਪਰ ਸਿੱਖ ਕੌਮ ਨੇ ਸੰਭਾਲਿਆ ਨਹੀਂ ਕੌਮ ਦਾ ਹੀਰਾ

  • @jagsirsingh3781
    @jagsirsingh3781 Před 8 měsíci +1

    ਵਾਹ ਕਮਾਲ ਕੀਰਤਨ ਭਾਈ ਨਿਰਮਲ ਸਿੰਘ ਖ਼ਾਲਸਾ ਰਾਗਾਂ ਦੇ ਧਨੀ ਸਨ ਖ਼ਾਲਸ ਗਾਇਨ ਰਸ ਭਿੰਨੀ ਆਵਾਜ਼ ਵਾਹਿਗੁਰੂ ਜੀ ਗੁਰੂ ਰਾਮਦਾਸ ਜੀ ਦੇ ਕੀਰਤਨੀਏ ਸਦਾ ਅਮਰ ਰਹਿਣਗੇ ਜੀ ਵਾਹਿਗੁਰੂ 🙏🏻

  • @sukhjinderjassar6780
    @sukhjinderjassar6780 Před rokem +3

    ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫ਼ਤਿਹ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਹਾਲੀ ਪਹੁੰਚੌ ਜੀ ਵਾਹਿਗੁਰੂ ਜੀ ਭਲਾ ਕਰਨਗੇ ਕਮੈਂਟਸ ਪੰਜਾਬੀ ਵਿੱਚ ਕਰੋ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨਗੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @pb43samrala
    @pb43samrala Před měsícem

    ੴ ਵਾਹਿਗੁਰੂ ਜੀ ਕਾ ਖਾਲਸਾ ☬
    ☬ ਵਾਹਿਗੁਰੂ ਜੀ ਕੀ ਫਤਿਹ ੴ

  • @rangpunjabde5650
    @rangpunjabde5650 Před 2 lety +11

    ਵਾਹਿਗੁਰੂ ਜੀ ਇਸ ਭਾਈ ਨਿਰਮਲ ਸਿੰਘ ਜੀ ਦੀ ਆਤਮਾ ਨੂੰ ਫਿਰ ਕੀਰਤਨ ਕਰਨ ਲਈ ਇਨਸਾਨੀ ਜਾਮਾ ਦਿੱਤਾ ਜਾਵੇ, ਕਿਰਪਾ ਕਰੋ।

    • @karamjitkaur3985
      @karamjitkaur3985 Před 2 lety

      Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji

    • @karamjitkaur3985
      @karamjitkaur3985 Před 2 lety

      Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji

    • @karamjitkaur3985
      @karamjitkaur3985 Před 2 lety

      Waheguru Waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji

    • @karamjitkaur3985
      @karamjitkaur3985 Před 2 lety

      Waheguru Waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji

    • @karamjitkaur3985
      @karamjitkaur3985 Před 2 lety

      Waheguru Waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji

  • @user-ro5rt5xq3n
    @user-ro5rt5xq3n Před 27 dny

    ਲੱਖ ਲਾਹਨਤ ਹੈ ਸਾਡੀ ਕੋਮ ਤੇ ਹਮੇਸ਼ਾ ਦੁੱਖ ਰਹੇਗਾ 💔 ਪ੍ਰਨਾਮ ਪਦਮਸ਼੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ 🙏❤️

  • @ParamjitSingh-yn2zh
    @ParamjitSingh-yn2zh Před 5 měsíci +1

    Dhan dhan saheb Sri guru ramdas jio saheb Sri guru Granth Sahib jio Maharaj Apne mehar Karne sarbatar da bhala Karna jio 🙏🌹🙏🌹🙏🌹🙏🌹🙏🌹🙏🌹🙏

  • @BDSPaintingLtd204
    @BDSPaintingLtd204 Před rokem +1

    Dhan Dhan guru ramdass maharaj ji . Inj lagda jive darbar sahib baithe hoyie

  • @iqbalsingh6245
    @iqbalsingh6245 Před 5 měsíci

    ਭਾਈ ਸਾਹਿਬ ਜੀ ਨੂੰ ਕੋਟਿ, ਕੋਟਿ ਪ੍ਰਨਾਮ ਬਹੁਤ ਸੋਹਣਾ ਕਿਰਤਨ ਤੇ ਬਹੁਤ ਸੋਹਣੀ ਆਵਾਜ਼ ਅਸੀ ਸਦਾ ਆਪ ਜੀ ਨੂੰ ਸੁਣਦੇ ਰਹਾ ਗੇ

  • @gurpalsingh1985
    @gurpalsingh1985 Před 3 lety +2

    ਕੀਰਤਨ ਵਿੱਚ ਅੈਡ ਬੰਦ ਹੋਵੈ ਜੀ

  • @gurpreetsinghkathavachak1262

    ਇਹ ਸਾਡੀ ਕੌਮ ਦੇ ਅਸਲ ਮਾਲਕ ਸਨ ਇਹਨਾ ਨੂੰ ਬਣਦਾ ਮਾਣ ਸਤਿਕਾਰ ਦਿਵਾਉਣ ਲਈ ਯਤਨ ਕਰੋ,,,,,,ਇਹ ਹਨ ਫਕਰੇ ਕੌਮ ਦੇ ਹੱਕ ਦਾਰ,,,ਇਹ ਹਨ ਪੰਥ ਰਤਨ,,,,,ਅੱਜ ਉਹਨਾ ਲੋਕਾ ਦਾ ਸਨਮਾਨ ਕਰਦੇ ਹਾ ਜਿਹਨਾ ਨੇ ਕੌਮ ਦਾ ਬੇੜਾ ਗਰਕ ਕਰ ਦਿਤਾ,,,,

  • @lovejitsinghsingh1211
    @lovejitsinghsingh1211 Před 3 lety +1

    ਬਾੜੇ ਬਾੜੇ ਰਾਗੀ ਹੋਏ ਪਰ ਭਾਈ ਸਾਹਿਬ ਵਾਰਗਾ ਰਾਗੀ ਨਾਂ ਹੋਣਾ ਨਾ ਹੋਏ ਗਾਂ

  • @renusarwan9966
    @renusarwan9966 Před 4 měsíci +1

    Rasbhinna kirtan 🎉🎉🎉🎉🎉🎉🎉bhayee saheb we miss u everyday

  • @janaksingh3590
    @janaksingh3590 Před 6 měsíci +2

    ਭਾਈ ਸਾਹਿਬ ਜੀ ਹਮੇਸ਼ਾ ਜਿੰਦਾ ਰਹਿਣਗੇ

  • @tajindersaini3793
    @tajindersaini3793 Před rokem

    ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਔਖਾ । ਬਹੁਤ ਸਕੂਨ ਮਿਲਦਾ ਭਾਈ ਸਾਹਿਬ ਦੇ ਸ਼ਹਿਦ ਰਸ ਬਾਣੀ ਰੂਪੀ ਸ਼ਬਦ ਸੁਣ ਕੇ । ਵਾਹਿਗਰੂ ਵਾਹਿਗਰੂ

  • @JaswantSingh-nv2yl
    @JaswantSingh-nv2yl Před 2 lety +20

    ਵਾਹਿਗੁਰੂ ਜੀ, ਅਨਮੋਲ ਰਤਨ ਭਾਈ ਸਾਹਿਬ ਸਿੱਖ ਕੌਮ ਦੇ, ਹਮੇਸ਼ਾ ਅਮਰ ਰਹਿਣਗੇ

  • @pb43samrala
    @pb43samrala Před měsícem

    ਵਾਹਿਗੁਰੂ ਜੀ 🙏❤️🌹

  • @KulwantSingh-lo4qd
    @KulwantSingh-lo4qd Před měsícem

    ਵਾਹਿਗੁਰੂ ਜੀ 🙏🏻 ❤❤

  • @careermentor85
    @careermentor85 Před 5 měsíci +1

    😢 Kirtan Sunde Sunde Mann Vairaag nal bhar reha.. Shabad Gayan .. Bhai Sahib ji .. Miss U Bhai Sahib.. Jande hoyan de Darshan v nai.kar ske

  • @Parvinderhanda
    @Parvinderhanda Před 2 měsíci +2

    🚩 ੴ ਵਾਹਿਗੁਰੂ ਜੀ ਕਾ ਖਾਲਸਾ ☬ 🚩
    🚩 ☬ ਵਾਹਿਗੁਰੂ ਜੀ ਕੀ ਫਤਿਹ ੴ 🚩

  • @amritkaur6831
    @amritkaur6831 Před 2 měsíci

    Waheguru ji bless your lovely warm wishes to all of your lovely kissan puttaran & your nimaneyan daassan . Kotin koti dhanyawad for endless baxissan l❤🎉🙏❣️👑👏🌹🤚💐

  • @PalwinderSingh-pm9jh
    @PalwinderSingh-pm9jh Před 3 lety +1

    Afreen Afreen Bhai Sahab ji da kirtan Andaaz

  • @gurunanakdesikh7055
    @gurunanakdesikh7055 Před 4 lety +20

    Waheguru ji ka khalsa Waheguru ji ki fateh. ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਜੀ please ਮੈਂਨੂੰ ਅਪਣੇ ਦਰ ਦਾ ਕੁੱਕਰ ਬਣਾ ਲਵੋ। Please librate me from this cycle of births and deaths. Please shower blessing from your sympathetic almighty house and take me out from marsh like world.

  • @JasbirSingh-fy8vy
    @JasbirSingh-fy8vy Před 3 lety +2

    ਐਡ ਬਿਲਕੁਲ ਬੰਦ ਹੋਵੇ ਵੀਰ ਜੀ

  • @ParamjitSingh-yn2zh
    @ParamjitSingh-yn2zh Před 25 dny

    Waheguru waheguru waheguru waheguru waheguru waheguru waheguru waheguru waheguru waheguru tera ditta khavna🙏🙏🙏

  • @f5countrylesnar547
    @f5countrylesnar547 Před 7 měsíci

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਮਹਾਰਾਜ ਮੇਹਰ ਕਰੋ ਸਭ ਤੇ 🙏 ਸਤਿਨਾਮ ਸ੍ਰੀ ਵਾਹਿਗੁਰੂ ਜੀ 🙏

  • @nirmaljeetsinghkhosa9887
    @nirmaljeetsinghkhosa9887 Před 3 lety +1

    Bhai shaib nu parmatma apne charna vich newas bkhshe

  • @KamalSingh-bh5oo
    @KamalSingh-bh5oo Před 5 měsíci

    ਗੁਰ ਕੇ ਭਾਣੈ ਵਿਚ ਅੰਮ੍ਰਿਤ ਹੈ ।।ਸਹਿਜੇ ਪਾਵੈ ਕੋਇ।।,,,ਵਾਹਿਗੁਰੂ ਜੀਉ

  • @gurbani13tv
    @gurbani13tv Před 3 lety +2

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ

  • @hcsingh2588
    @hcsingh2588 Před 4 lety +58

    Din di shuruaat, gurbani shabad sun ke karan naal, dil nu badi tassali te shakti mildi hai. 🙏🙏🙏🙏🙏🙏🙏

  • @JagtarSingh-xv2wv
    @JagtarSingh-xv2wv Před 2 lety

    Hey waheguru ji Bhai Nirmal Singh ji khalsa assi ruhaniyet shakshiyet nahi milni sanu kade.Enna di aatma nu shanti dena.

  • @amriksingh-wt4hr
    @amriksingh-wt4hr Před 2 lety +1

    Koil wargi awàj c khalsa ji di guru sahib phir dunia te behjan bahi saab ji nu

  • @HarpreetSingh-px3kf
    @HarpreetSingh-px3kf Před rokem +1

    Satnam Shri Waheguru Satnam Shri Waheguru Satnam Shri Waheguru

  • @rimpyballowalia6724
    @rimpyballowalia6724 Před 3 lety +1

    Baba ji tuhanu apne charna ch niwaas bakshan.

  • @armaansinghsekhon8069
    @armaansinghsekhon8069 Před 3 lety +1

    ਹੋਰ ਸਾਰਾ ਕੁੱਝ ਭੁੱਲ ਜਾਂਦਾ ਖਾਸ ਕਰਕੇ ਦੁਖ

    • @armaansinghsekhon8069
      @armaansinghsekhon8069 Před 3 lety

      ਆਵਾਜ ਸੁਣ ਕੇ

    • @user-kq7xn5iw6t
      @user-kq7xn5iw6t Před 2 měsíci

      ​​@@armaansinghsekhon8069ਨਹੀਂ ਗੁਰਬਾਣੀ ਸੁਣ ਕੇ,,ਭਾਈ ਜੀ ਦੀ ਰਾਗਾਂ ਵਿੱਚ ਪੂਰੀ ਪਕੜ ਸੀ, ਸੋਹਣਾ ਕੀਰਤਨ ਕਰਦੇ ਸਨ,, ਆਵਾਜ਼ ਨਾਲ ਨਹੀਂ ਗੁਰਬਾਣੀ ਨੂੰ ਸਰਵਣ ਕਰਿਆ ਕਰੋ, ਪਤਾ ਲੱਗੇ ਗੁਰੂ ਸਾਹਿਬਾਨ ਕੀ ਸਮਝਾਅ ਰਹੇ ਨੇ

  • @robinsingh8690
    @robinsingh8690 Před 6 měsíci +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ManpreetKaur-pk8er
    @ManpreetKaur-pk8er Před rokem +1

    Satnamwaheguru ji satnam shir waheguru jiwaheguru ji waheguru ji waheguru jiwaheguru ji waheguru ji waheguru ji

  • @jagjit960
    @jagjit960 Před 2 měsíci +1

    Waheguru ji guru granth sahib ji asi ta tuhade bhane chalde haan sanu koyi v dukh rog na hove tandrusti bakhseyo waheguru ji

  • @varindersinghbhagowalia1194

    ਬਹੁਤ ਬਹੁਤ ਅਨੰਦਮੲੀ ਕੀਰਤਨ.ਜੀ
    ਕਿਅਾ ਸਿਫਤ ਸਲਾਹ ਅਾ ਪ੍ਰਮਾਤਮਾ ਦੀ

  • @kuldipkumar4581
    @kuldipkumar4581 Před 3 lety +33

    गुरू नानक देव जी के सच्चे सपूत थे सिंह साहिबान जी।
    वाहे गुरू जी की फ़तह 🙏💐💐🙏

  • @narinderkaur8735
    @narinderkaur8735 Před rokem

    Miss u bhai sahib ji,Rohanu Kirtanie😔😔😔😔😔🌼🌼🌼🌼🌼🌼🥺🥺🥺🥺🥺🥺

  • @namberdarjosan6728
    @namberdarjosan6728 Před rokem

    ਬਹੁਤ ਨੇੜਿਓਂ ਦੇਖਣ ਦੀ ਸੁਭਾਗ ਮਿਲਿਆ ਮੇਰੇ ਪਿੰਡ ਲਾਗੇ ਹੀ ਅੰਤਿਮ ਸੰਸਕਾਰ ਹੋਇਆ ਹੈ

  • @gurnambhangu4670
    @gurnambhangu4670 Před 3 lety

    ਬਹੁਤ ਵਡੀ ਘਾਟ ਮਹਿਸੂਸ ਹੋ ਰਹੀ ਹੈ !

  • @baljeetbaljeetsinghmattu9605

    🙏🙏🙏🙏🙏🙏🙏ਵਾਹਿਗੁਰੂ ਜੀ ਮੇਹਰ ਕਰੇ ਜੀ ਤੇ ਮੇਰੇ ਸੋਹਣੇ ਦੇਸ਼ ਪੰਜਾਬ ਤੇ ਮੇਹਰ ਭਰਿਆ ਹੱਥ ਰੱਖਿਓ ਜੀ 🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹

  • @Soulsroop2
    @Soulsroop2 Před 2 lety +2

    sukoon milda thanu sunke

  • @latabhatt4352
    @latabhatt4352 Před 2 lety +23

    Inki awaj sun kar ruh tript ho jati h or guru mharaj ji ke charno se jud jati h🙏🙏🙏🙏💐💐💐❤❤♥♥

    • @GurpreetSingh-oc1ze
      @GurpreetSingh-oc1ze Před rokem +1

      😥

    • @darwarasingh9839
      @darwarasingh9839 Před rokem

      @@GurpreetSingh-oc1ze ggggggggggggggggggggggggggggggggggggggggGGgggGggGG

    • @KamalSingh-bh5oo
      @KamalSingh-bh5oo Před rokem

      ऐसे ना बोलो इनकी अवाज,,,मरियादा रखो भाई बीबी,,,,ऐसे बोलो भाई साहिब भाई निर्मल सिंह खालसा जी हजूरी रागी जी की अवाज सुन के,,,,,,राम राम माई

  • @KuldeepSingh-jb9mb
    @KuldeepSingh-jb9mb Před rokem +1

    Bhai nirmal ji tuhadi awaz amar ji
    Gurbani tuhadi awaz vich sunan da anand e vakra ji waheguru ji…..

  • @narinderphilloura2051
    @narinderphilloura2051 Před 4 lety +11

    बहुत ही सुंदर कीर्तन । निर्मल सिंह जी दी आत्मा नू parmatama अपने चरना विच निवास देवे।

  • @RamandeepKaur-jp3rv
    @RamandeepKaur-jp3rv Před 4 lety +47

    Tuhadi awaaz rehndi dunia tak rahegi waheguru ji

  • @satvirsingh2301
    @satvirsingh2301 Před 3 lety +51

    Bhai ji we have lost you only physically. Your melodious and sweet voice will always be us. RIP.

  • @user-ro5rt5xq3n
    @user-ro5rt5xq3n Před 6 měsíci +1

    Padma Shiri Bhai Sahib Bhai Nirmal Singh Ji khalsa app ji Sade dilan vich hamesha jinda ho ❤🙏

  • @munishkumar7697
    @munishkumar7697 Před 3 lety +11

    My grandfather died Last night and now I am listening this to get strength....wah gyani ji wah..wahoo wahoo

    • @satnamjanjua85
      @satnamjanjua85 Před 3 lety +1

      He is in peaceful place. Tusi gurbani nal preet rakhni koshish kareo pawe 1 shabad daily suno. Waheguru ji tuhanu and family nu bless rakhan.

    • @SurjitSingh-qg8ro
      @SurjitSingh-qg8ro Před 7 měsíci

      Satnam waheguru jee

  • @user-up1cs4rb7q
    @user-up1cs4rb7q Před 6 měsíci +1

    Dhan dhan Shri jagadguru Maharaj Shri sant shiromani satguru ravidas ji Maharaj ki Jay jaikar Ho Jay❤❤❤❤❤❤❤❤

  • @jotsidhu9418
    @jotsidhu9418 Před rokem +10

    Legend Sikh sardar bhai nirmal singh rest in piece

  • @yuvrajsingh8155
    @yuvrajsingh8155 Před 3 měsíci

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਭਾਈ ਨਿਰਮਲ ਸਿੰਘ ਜੀ

  • @kawalnain622
    @kawalnain622 Před 2 lety +1

    Bhai Nirmal Singh ji aapko murtey dum yaad krtey rheynge waheguru ji aap ji di aatma nuu shanti buksh krey🙏🌹🌹🌹🌹🌹🙏

  • @surindersinghchouhan8364
    @surindersinghchouhan8364 Před 3 lety +3

    Khalsa ji da jaldi chale jana panth nu bahut hi bada nuksan c waheguru ji di bahut hi badi kirpa c khalsa ji dai uper beshak hun sade bich nai per una di awaj sade dil demag vich hamesha rei gi waheguru sikh sangat nu bani sunan di padan di samath bakshe

  • @copiedff3622
    @copiedff3622 Před rokem +3

    Bhai Nirmal Singh ji jiven da tuhaada naam odaan di hi Nirmal awaaz 🙏🙏🙏🙏 tussi hamesha Dil vich rahouge.

  • @Punjabicameraa
    @Punjabicameraa Před 2 lety +5

    It was depressed but now i feel so positive after listening to this shabad 🙏🙏❤❤❤❤

  • @parampalsingh6587
    @parampalsingh6587 Před 5 měsíci +1

    waheguru ji sarbat da bhala kerna tu mera Rakha sabni thayi.

  • @happyjeiya5754
    @happyjeiya5754 Před měsícem +1

    🌹🙏🏻Waheguru Ji🙏🏻🌹

  • @amarjeetsingh9983
    @amarjeetsingh9983 Před rokem +1

    Dhan Dhan Guru Nanak dev ji maharaj mehar kri Dhan Dhan Guru raamdaas ji maharaj mehar kri 🙏🏻🙏🏻🙏🏻🙏🏻🙏🏻🙏🏻❤️❤️❤️❤️❤️🌼🌼🌼🌼

  • @mpsinghgtb7989
    @mpsinghgtb7989 Před 11 měsíci +1

    Sachh Wichh bhai sahab kirtan de badshah si.Tuada koi saani nahi

  • @nikikaurkhalsa
    @nikikaurkhalsa Před 2 lety +6

    Waheguru ji 🙏 bless your soul 🙏

  • @jobansingh4218
    @jobansingh4218 Před rokem +1

    SARBAT DA BHALA KARI MALKA👏👏

  • @harmeshrahi2459
    @harmeshrahi2459 Před 8 měsíci

    ਵਾਹਿਗੁਰੂ ਜੀ

  • @graniteworld9116
    @graniteworld9116 Před rokem

    Bahut he wadhia Bani gayi hai
    We miss you

  • @jimmyrekhi8578
    @jimmyrekhi8578 Před 3 lety +1

    Last recorded Shabad Gur ke bhane jo chale dukh na paave koi sun ke sidhi live waheguru ji de charna vich lag jandi hai

  • @ravindersinghsethi5360
    @ravindersinghsethi5360 Před 5 měsíci +1

    Waheguru ji tusi hamesha mehar rakhna ji

  • @bandnasidhu
    @bandnasidhu Před 2 lety

    I shared to All this SHABES that is GURU NANAK AAMAD , NARYAAN SARUP.

  • @joyarora8656
    @joyarora8656 Před 3 lety +19

    Miss u sade veer ji 😭😭

  • @charanpreetparmar5506
    @charanpreetparmar5506 Před 3 lety +3

    Waheguru bhai sahab ji nu apne pawitar charna ch Niwas bakhshan rehndi duniya taq thodi awaz sadde hirde ch Zinda rahegi🙏❤

  • @avnigaur2240
    @avnigaur2240 Před 2 lety +1

    Nirmal Singh ji
    R.I.P😭😭😭😭
    🙏

    • @avnigaur2240
      @avnigaur2240 Před 2 lety +1

      Waheguru ji Nirmal Singh ji di aatma te kirpa kare

  • @jessesinghcga5699
    @jessesinghcga5699 Před 3 lety +4

    Waheguru ji.
    Inni mithi awwaz ditti malik ne. Tusin sada saade kol hi rahoge.

  • @ranjeetbajwa8170
    @ranjeetbajwa8170 Před 10 měsíci +1

    Immortal Voice Which provides SOLACE TO THE SOUL WHICH ARE
    GROPING IN THE
    DARK.

  • @bholasingh6816
    @bholasingh6816 Před 3 lety +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ManinderKaur-xe7mz
    @ManinderKaur-xe7mz Před rokem

    🙏 Waheguru 🙏 ji 🙏 waheguru 🙏 ji 🙏 waheguru 🙏 ji 🙏 mehar 🙏 karo 🙏 sarbat 🙏 da 🙏 bhala 🙏 karo 🙏🙏🙏🙏🙏🙏

  • @baljeetkaur2123
    @baljeetkaur2123 Před 3 lety +16

    Soulful , how could some people dislike , they don’t have vision

  • @avnigaur2240
    @avnigaur2240 Před 2 lety +2

    Waheguru ji Nirmal Singh ji di aatma te kirpa kare😔😔

  • @skchowdhury5620
    @skchowdhury5620 Před 2 lety +25

    A soulful voice. gives soulful feeling. Satnam Waheguru ji. 🙏🙏🌹🌹🙏🙏

  • @jagseernumberdar8827
    @jagseernumberdar8827 Před 3 lety

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਤੇਰਾ ਭਾਣਾ ਮੀਠਾ ਲਾਗੇ

  • @harjitsingh7281
    @harjitsingh7281 Před rokem +1

    ਸਤਿਨਾਮ ਸ੍ਰੀ ਵਾਹਿਗੁਰੂ ਜੀ🙏🙏🙏🙏

  • @renugill6327
    @renugill6327 Před 3 lety +5

    Miss you daddy ji 😭😭

  • @harjeetkaur1422
    @harjeetkaur1422 Před 2 lety +3

    Aap di awaz sun ke ruh tadap jandi hai ki aap nu baba ji ne sade kol kyon nahi rehan ditta. Bass guru ji da eh shabad sun ke mann nu samjhana penda hai.waheguru ohna di ruh nu apne charana vich niwas dein. 🙏

    • @harjeetkaur1422
      @harjeetkaur1422 Před 2 lety

      Only two worthiest man one was singer Jagjit Singh and the other Bhai Nirmal Singh ji .Salute to them..

  • @user-wq4ws1tb1l
    @user-wq4ws1tb1l Před 4 měsíci

    Infinite parnaam 🙏🏻 waheguru g nu

  • @jayera2011
    @jayera2011 Před 3 lety +1

    dhan Nanak teri vadi kamayi
    Waheguru

  • @sukhwinderbhullar4107
    @sukhwinderbhullar4107 Před 2 lety +2

    Vaheguru ji

  • @renusarwan9966
    @renusarwan9966 Před 10 měsíci +2

    Waheguru ji

  • @harpalsahotabhotna8520
    @harpalsahotabhotna8520 Před 4 lety +1

    Star perfesor padam shri bhai nirmal singh ji khalsa baba ji vaheguruji